Arsh Sarangra First Interview | Reel Star | Arsh Sarangra Struggle Life
HTML-код
- Опубликовано: 18 окт 2024
- Arsh Sarangra First Interview | Reel Star | Arsh Sarangra Struggle Life @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .
ਕੋਈ ਗੱਲ ਨਹੀਂ ਵੀਰੇ ਲੋਕਾਂ ਨੂੰ ਬੋਲਣ ਦਿਓ ਲੋਕਾਂ ਦਾ ਕੰਮ ਹੀ ਆਂ ਬੋਲਣਾ ਤੁਸੀਂ ਆਪਣਾ ਕੰਮ ਜਾਰੀ ਰੱਖੋ ਵਾਹਿਗੁਰੂ ਜੀ 🙏 ਤਰੱਕੀਆਂ ਬਖਸ਼ਿਸ਼ ਕਰਨ ਹਮੇਸ਼ਾ ਖੁਸ਼ ਰਹੋ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ
God bless you bro
Right support
👌👌🌹🌹🌹❤️❤️💪 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਸ ਬੱਚੇ ਨੂੰ 🙏🏿
Very nice
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ
ਮੇਰੀ ਤਾ ਇੱਕ ਸੋਚ ਹੈ ਜੇ ਤੁਸੀਂ ਕਿਸੀ ਨੂੰ ਪਸੰਦ ਨਹੀਂ ਕਰਦੇ ਤਾਂ ਨਾ ਦੇਖੋ ਨਾ follow ਕਰੋ। ਪਰ ਗ਼ਲਤ ਨਾ ਬੋਲੋ
ਇਹ ਤਾਂ ਵਿਹਲੇ ਲੋਕਾਂ ਦਾ ਕੰਮ ਹੈ। ਬਾਕੀ ਆਪਣੀ ਆਪਣੀ ਸੋਚ।
Sahi gll 💯
he deserves the all respect in the world he is gem by heart
Dill da saaf banda❤
ਵੀਰੇ ਏਦਾਂ ਹੀ ਬੋਲਦੇ ਕੁਜ ਪਰ ਕੋਈ ਪਰਾਵਾ ਨਹੀਂ ਕਰੀ ਦੀ ਬਹੁਤ vdiaa ਵੀਰੇ ਜਿਹੜਾ ਮਾੜਾ ਬੋਲਦਾ ਬੰਦਾ ਓਹਨਾ ਹੀ jada ਫੇਮਸ ਹੁੰਦਾ aa
ਇਹ ਤੇ ਵੀਰ ਦੀ ਮਿਹਨਤ ਦਾ ਮੁੱਲ ਆ।
Waheguru ji tarakryiaa bakhsho veer nu hor
Bhalaa sachaa banda yr 🎉🎉🎉keep it up brother
har gall da bhut sahi te khus ho ke Jawab dita nice man 👌
ਵਾਹਿਗੁਰੂ ਮੇਹਰ ਕਰੇ ਥੋਡੇ ਤੇ
ਆਪਣੇ ਕੰਮ ਚ ਮਸਤ ਰੈ ਲੋਕ ਤਾਂ ਐਵੇਂ ਬੋਲੀਂ ਜਾਂਦੇ ਐ 👍🙏
Waheguru mehar kare
Very nice beta keep it up God bless you 🙏❤
Definitely
Keep it up bro
Chardikla ch rakhe malak vr nu ❤❤
ਮਾਰਦੀ ਏ ਗੱਲਾ ਸਾਲੀ ਦੁਨੀਆਂ ਤਾਂ ਵੇਹਲੀ ਆ ,ਤੁਸੀ ਬਸ ਆਪਣੇ ਮਾਪਿਆਂ ਨੂੰ ਖੁਸ਼ ਰੱਖੋ🙏🏻
waheguru ji tuhanu chardikla ch rakhan🙏🙏🙏
Parmatma hamesha kush rakhe praa nu hosla dekho vere ❤ veer ne apni life ch struggle ta kita respect bai baki jo audiance ae meri benti ae vere na kadeya karo gala wagera kise di majboori da apa nu ki pata bas enna k hiiiii
Apa gurunanak sahib ji de lafza de upar amal krna dsa noha di kirat krni a ❤️baaki duniya gala krn vali bohot a fikar ni krni apa keep growing man❤️
God bless u beta
Gold ਮੈਡਲ ਜਿੱਤਿਆ ਬੇਸ਼ਰਮੀ ਦੀ ਹੱਦ ਹੁੰਦੀ
Waheguru ji
Good blessing you brother always be happy
V v nyss
Waheguru trakkiya bakhshe brother😍😍🙏
🧎🙏 WAHEGURU JI VEER NU CHARDI KALAN VICH RAKHAN JI 🧎🙏
Banda ghaint aa... ❤
Waheguru mehar kare veer te
Very very good bro
Att pra ❤ bhoot vadia veer❤❤❤
Weheguru tenu lambiyaa umaara BAKSHEEE 🙏🏻
I love u veer daab rakh Kam veer Sai ji teraa nal na veer tension ne leni
ਕੋਈ ਗੱਲ ਸਾਰੇ ਪੜ੍ਹਾ ਆਪਣੇ ਵੱਡੇ ਵੀਰੇ ਸਾਰੇ ਕੋਈ ਗੱਲ ਨੀ ਯਾਰ ਗੁਸਾ ਨੀ ਕਰੀ ਦਾ
Bohut sohna beta ji tusi
Waheguru Ji bless you 🙏🏽🙏🏽💐
❤
❤❤
ਵਧੀਆ ਗੱਲ ਆ ਪਰ , ਪਰ ਤੁਸੀ ਦੇਖੋ ਕੀ ਅਸੀਂ ਕੀ ਦਿਖਾ ਰਹੇ ਆ ਹੱਦ ਹੁੰਦੀ ਆ
Lagga raho puter
Duniya di parwah nhi karni
God bless you bhai g
Very nice 👍👍👍👍👍
Att pra
Very nice
Waheguru mehar kre❤❤
ਘੈਂਟ ਐ ਕੰਮ ਬਾਬੇ 👍🙏
Veere very nice....loka de comments di parwaah ni karni...keep it up...
Pra kari chal full support ❤️
ਵੀਰ ਜੀ ਵਧੀਆ a
😢😢😢😢😢❤❤❤❤🥹🥹🥹😞😞😞❣️❣️❣️ so sad story nicr
God bless you bro
Bai nu full spourt aa .chkk k rakho kmm nu. God bless u
ਕੋਈ ਚੱਜ ਦੀ ਖਬਰ ਦੇ ਦਇਆ ਕਰੋ
God bless you.👍🙏🙏 .. good... Keep it up... Harwork jruri aa life ch ... G ... Vadia lga ...
Good brother nic video
Banda ghaint aa❤❤
Wmk ❤️ khichi chl km bai loka di parvah na kr asi tere nal ha ❤
Good job bro ❤
Sira vir jj🎉🎉🎉🎉🎉❤❤❤❤❤❤
🙏🏻🙏🏻🙏🏻🙏🏻 mehar kre bai
ਕੋਈ ਗੱਲ ਨੀ ਵੀਰ ਲੋਕੀ ਏਦਾਂ ਕਰਦੇ ਰਹਿੰਦੇ
Bai star aan too😊😊
❤ ✅
Full sport veere
Salute aa vire🫡🫡🫡Waheguru Ji tuhanu hmesha khush rkhn
Thuadi soch nu slam a Beant jiii
❤❤❤❤❤❤❤❤❤❤
ਮੁੰਡਾ ਚੰਗਾ ਲੱਗਦਾ
Wmk Veer❤
bhoot vadia veer
Ek din meri vi aeda interview aaougi m likh ke dena note krlo meri gal
Carry on bro love you from london ❤
Arash 👍
Baba bali karan 🙏🏻🙏🏻🙏🏻
Vadia bai bnda ❤❤
very good bete keep it up
😊😊
Veer❤
Good bro
Gooo Brooooo❤❤❤
🙏🙏👌♠️
Good👍
🔥🔥🔥
Chad di kala che raho ji hamesha bhaiji
Waheguru ji 🙏
Good job bro
ਤੁਹੀ ਵੀ ਸਰਮ ਕਰਲੋ ਕੰਜਰਾ ਦੇ ਯਾਰ ਕੰਜਰ
ਨੋਲਜ ਦੋਵਾ ਨੂੰ ਬਹੁਤ ਅਾ 😂😂😂
Bnda good aw yr oda
Pant paayi ki tent da kapda paad k lapet liya. 😂😂😂😂😂😂
Banda mouji aa❤
Nice
ਕੁੱਤੇ ਤਾਂ ਭੌਂਕਦੇ ਰਹਿੰਦੇ ਹਨ ਤੂੰ ਆਪਣੀ ਲਾਈਫ ਵੇਖ ਕੰਮ ਦੱਬ ਕੇ ਰੱਖ
👍👍👍👍👍bro
❤❤ ❤❤❤❤❤❤❤❤😢
❤️wmk munda chnga
Aam ghar da jawak trakki kre lok jarde ni…rbb mehr kre es te
Taraki nu bai a kehra koi officer bnn geya
Bai officer bnnanna hi trakki ni hundi…ki pta agle da roti paani social media ton chlda howe…nale pagg bnn ke agge aya agla koi buri gl ni…
😄
I Love you
❤❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਕਿਸੇ ਨੂੰ ਪਤਾ ਏਦਾ ਵੀਡਿਉ ਕਿਦਾ ਬਣਦੀ ਆ ਜਿਹੜੀ ਲੰਮੀਆਂ ਲੱਤਾ ਵਾਲੀ ਆ ਵੀਡਿਉ