What a nice speech and his own views and advises for jathedars concerned.May God bless this great sikh of sikh community.l wish long and happy life for this great man.
Excellent views expressed by Shri Randhawa ji regarding Akal Takht and Jathedars of Akal Takht. All the people who spoke against Akal Takht should punished suitably
With due respect Lamba Sir and Randhawa Saab ,, ik video es topic te v banayo ki Akal Takhat sahib de Jathedar di chon, (election) da ki criteria hai , te chon kiven hudi hai ,, candidates (je koi Sikh Jathedar banan da chahwaan hove) SGPC chon kiven kardi hai,,, especially pichhle samye vich asin dekhya lifafa culture,,, Jaswinder Bhalla di ik video v hai es utte,, lifafa culture te
Rabdhawa j public opinion es time Badal Parivar d against better for the sake of Panth they should sit out side for at least 2027 Election nd observe out come they should participat as ordinary member of Akali Dal
JEKR AKAL TUKHAT SAHIB DE JUTHEDAR PUNTH DOSHIAAN OUPER THHEEK KARWAEE KURNGE ,FER VIRODH KIS NE KURNA HAI, SIKH KAUM JUTHEDARAN DE FAISLE DEE OUDDEEK KUR RHI HAI JI THANKS RS DHALIWALL FDK PUNJAB ❤
Any leniency towards Badal would not be acceptable to the majority of people ,near about 100 nominated members are not Akali Dal, Gurbachan Singh is also to be summoned at Akal Takht, strong action against the culprits is needed to revive the Akali Dal
Through your channel,my humble request and proposal to Hon'ble Singh Sahbans punishment to SS Badal should n't be less than that of VS Valtoha as apunitive lesson in future.
9 minutes to onwards Lamba ji es tara de situation pedha keyo hoye k ek Jathedhar ne Dousare Jathedhar bare es tara bolya ke Jathedhar Harpreet singh ji da koye kasur nehi?
12 minutes to onwards hun ta eh Akal Thekhat Sahib serf SAD Party nu Congress ate BJP nal ral k chanuty de reha hi.ehnu Centre nal ta ke metha Lana c.Sukhbir ne Parliamentary election time BJP nu keha c k Panjab de masle hal karo pher alliance hove ga.Pher Harpreet singh ji ne Sukhbir Badal nu hi raste da pather smuj raster tu hetana chahya.
Je Singh Sahib ne sab nal yari neboyani hi ta Panthic kam v karvoyan jes tra Rajowana, Bhullar de ate Bandhi Singha de rehaye.Ek pase Sukhbir Badal Panthic Mudehaya ne le BJP nal alliance nehi kar reha.Eh Jathedhar ho k AAP, Congress ate BJP nal ral k Sukhbir Badal nu hi taha la reh ne.
Randhawa Sahib Deep brar comments karda c Aajkal gum hogya meri choch us nal mildi c.Je Mera comment dekhda tan comment personal jarur kare.ja tusi link kro Randhawa Sahib.Tukan bahut sun liya asi Amal kon karda? Budijivi comment Karo please.Army wale hi satkar karde ne guru da.ple comment any body?
Randawa g tusi ta hi grate ho je.mareej nu marde nahi hoe Ilaj kardee Main PGI Chandigarh Gaya c koi Sikh najar nahi aya Tusi v chakar maro labor kithe tuhada.punjab
ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਤੇ ਕਮੀਨੀਆਂ ਟਿਪਣੀਆਂ ਕੀਤੀਆਂ ਸਭ ਤੇ ਵੱਧ ਪੀ ਟੀ ਸੀ ਨੇ ਉਨ੍ਹਾ ਕੀਮੀਨਿਆ ਨੂੰ ਅਹਿਮੀਅਤ ਦਿੱਤੀ।
😊😊😊😊
ਕੁਝ ਕਮੀਨੇ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਪੰਥ ਨੂੰ ਖਤਮ ਕਰਨ ਲਈ ਆਰ ਐਸ ਐਸ ਨਾਲ ਰਲ ਕੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਨੇ
@@Parmjitsingh-t3w4k ਇਹ ਸਭ ਭ੍ਰਮ ਹੈ ਕਿਉਂਕਿ ਅਸਲ ਅਕਾਲ ਤਖਤ ਹਿਰਦਾ ਹੈ
ਬਹੁਤ ਵਧੀਆ ਲਾਂਬਾ ਸਾਹਿਬ ਨੇ ਬਿਆਨ ਕੀਤਾ ਹੈ। ਉੱਨਾਂ ਦਾ ਧੰਨਵਾਦ ਜੀ।
ਪੰਥ ਨੂੰ ਜਿਉਦਾ ਰਖਣ ਲਈ ਅਕਾਲ ਤਖਤ ਸਾਹਿਬ ਦਾ ਜਿਉਦਾ ਰਹਿਣਾ ਜਰੂਰੀ ਹੈ ।
ਜੇ ਕਰ ਪੰਥ ਦੇ ਉੱਪਰ ਬਾਦਲ ਪਰੀਵਾਰ ਧੱਕੇ ਨਾਲ ਥੋਪਿਆ ਤਾ ਨਾ ਤਾ ਸਿੱਖਾ ਦੀਆ ਰਹੁ ਰੀਤਾ ਬਚਨ ਗੀਆ ਅਤੇ ਨਾ ਹੀ ਜਥੇਦਾਰਾ ਦੀ ਕੌਈ ਅਹਿਮੀਅੱਤ ਹੀ ਰਹੇਗੀ
ਅਕਾਲ ਤਖ਼ਤ ਸਾਹਿਬ ਸਰਵਉੱਚ ਤੇ ਜਥੇਦਾਰ ਸਾਹਿਬ ਕੋਮ ਦੇ ਭਲੇ ਲਈ ਸਹੀ ਫੈਸਲਾ ਲੈਣ ਗੇ ਬਾਕੀ ਚਿੱਟੇ ਪੰਥਕਾ ਦਾ ਕੀ ਏ ਉਹਨਾ ਨੇ ਤਾਂ ਰੰਬ ਨੂੰ ਵੀ ਨਹੀਂ ਮੰਨਦੇ
ਬਾਦਲ ਪ੍ਰਕਾਸ਼ ਨੇ ਤਾਂ ਬਹੁਤ ਵਾਰੀ ਅਵੱਗਿਆ ਕੀਤੀ।
ਵਲਟੋਹੇ ਦੀ ਜਾਇਦਾਦ ਚੈੱਕ ਹੋਵੇ।
ਅੱਧਾ ਕਿਲਾ ਪੈਲੀ ਤੇ ਗੱਡੀ ਇਨੋਵਾ
ਇਹ ਹੈ ਡੌਨ ਵਿਰਸਾ ਵਲਟੋਹਾ!!
ਕੋਈ ਮੁਆਫੀ ਗੁਨਾਹਾਂ ਦੀ ਨਹੀੰ ਹੋਣੀ ਚਾਹੀਦੀ | ਏ ਤੇ ਸਲਾਮ ਜੁਆਬ ਦੋਨੋ ਕਰੇ ਵਾਲੀ ਗਲ ਐ
ਬੁਹਤ ਵਧੀਆ ਜਾਣਕਾਰੀ ਧੰਨਵਾਦ ਜੀ
ਬਾਦਲ ਕੰਪਨੀ ਨੇ ਤਾ ATM ਬਣਾਕੇ ਵਰਤਿਆ ਹੈ । ਸਭ ਜਾਣਦੇ ਨੇ। 14 ਕਰੋੜ ਖਰਚਕੇ ਬਾਦਲ ਦੇ ਬੈਠਣ ਲਈ ਬਰਵਾਦ ਕੀਤਾ, ਲੋਕਾ ਦੀ ਸੱਚੀ ਤੇ ਇਮਾਨਦਾਰ ਨਾਲ ਸੇਵਾ ਕੀਤੀ ਮਾਇਆ ਦਾ।
ਬਹੁਤ ਵਧੀਆ ਗੱਲਬਾਤ , ਸਿੱਖੀ ਸਿਧਾਂਤਾਂ ਤੇ ਮਰਿਆਦਾਵਾਂ ਤੋਂ ਸੁਟਨ ਵਾਲਿਆਂ ਨੂੰ ਜਾਣੂ ਕਰਵਾਉਣ ਲਈ ਲਾਂਬਾ ਸਾਹਿਬ ਤੇ ਰੰਧਾਵਾ ਜੀ ਧੰਨਵਾਦ
🙏🙏ਰੰਧਾਵਾ ਜੀ ।ਜਥੇਦਾਰ ਸਾਹਿਬ ਜੀ ਜਾਇਦਾਦ ਦੀ ਜਾਂਚ ਮੰਗਣ ਵਾਲਿਆ ਨੂੰ ਲੀਡਰਾਂ ਦੀ ਜਾਇਦਾਦ ਦੀ ਮੰਗਣ ।
ਭਾਈ ਸਾਹਿਬ, ਇਹਨਾਂ ਨੇ ਧਾਰਮਿਕ ਗਲਤੀਆਂ ਹੀ ਨਹੀਂ ਕੀਤੀਆਂ ਬਲਕਿ ਰਾਜਨੀਤਕ ਗਲਤੀਆਂ ਬਹੁਤ ਕੀਤੀਆਂ ਸਨ।ਇਸ ਕਰਕੇ ਧਾਰਮਿਕ ਹੀ ਨਹੀਂ ਬਲਕਿ ਰਾਜਨੀਤਕ ਸਜ਼ਾ ਵੀ ਲਗਣੀ ਚਾਹੀਦੀ ਹੈ।
ਸਹੀ ਹੈ
ਜੋ ਰਾਜਨੀਤਕ ਤਾਕਤ ਦੀ ਦੁਰਵਰਤੋਂ ਕਰਕੇ ਬਜਰ ਗੁਨਾਹ ਕੀਤੇ ਹੋਣ ਤਾਂ
ਇਸ ਤਰਾ ਦੇ ਗੁਨਾਹ ਲਈ ਸਿਰਫ ਧਾਰਮਿਕ ਸਜ਼ਾ ਕਾਫ਼ੀ ਨਹੀ ਹੈ ਵਡੀ ਤੋਂ ਵੱਡੀ ਸਜ਼ਾ ਦੇ ਭਾਗੀ ਦਾਰ ਨੇ ਇਹ ਲੋਕ
ਲਾਂਭਾ ਸਾਹਿਬ ਬਹੁਤ ਸੂਜਵਾਨ ਸਿੱਖ ਵਿਸਲੇਸ਼ਣ ਹਨ ਬਹੁਤ ਵਧੀਆ ਵਾਰਤਾਲਾਪ
ਸਾਨੂੰ ਕਾਲੀ ਦਲ ਬਾਦਲ ਤੇ ਜੁੰਡਲੀ ਮਨਜ਼ੂਰ ਨਹੀਂ ਅਕਾਲੀ ਦਲ ਦੀ ਬਹੁਤ ਜ਼ਰੂਰਤ ਹੈ ਇਹ ਦਫਾ ਹੋ ਜਾਣ ਬਹੁਤ ਛੇਤੀ ਅਕਾਲੀ ਦਲ ਮਜਬੂਤ ਹੋ ਜਾਏਗਾ ਪੰਜਾਬ ਟੀ ਵੀ ਰੰਧਾਵਾ ਬਾਦਲਾਂ ਦਾ ਦੂਜਾ ਪੀ ਟੀ ਸੀ ਚੈਨਲ ਹੈ
ਚਿੱਟੇ ਪੰਥਕਾ ਨੂੰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਦੇ ਵੀ ਦੁਸ਼ਮਣ ਨੇ
ਰੰਧਾਵਾ ਸਾਹਿਬ
ਸ਼ੁਕਰੀਆ ਤੁਹਾਡਾ ਬਹੁਤ ਬਹੁਤ, ਜੋ ਤੁਸੀਂ ਅਜਿਹੀਆਂ ਨਾਮਵਰ ਹਸਤੀਆਂ ਨੂੰ ਸ਼ਾਡੀ ਜਾਣਕਾਰੀ ਲਈ । ਸ਼ੁਕਰਗੁਜ਼ਾਰ ਹੈ ਲਾਂਬਾ ਸਾਹਿਬ ਦਾ ਵੀ । ਸਰਦਾਰ ਜਗਤਾਰ ਸਿੰਘ , ਭਾਸਕਰ ਸਾਹਿਬ . ਇੰਦਰਜੀਤ ਸਿੰਘ, ਸੁਖਦੇਵ ਸਿੰਘ , ਡਾ ਬਲਕਾਰ ਸਿੰਘ ਆਦਿਕ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ । ਪਰ ਮਾਨੂੰ ਇੱਕ ਗਿੱਲ ਦੀ ਸਮਝ ਨਹੀੰੰ ਆਈ ਕਿ ਸਰਦਾਰ ਹਮੀਰ ਸਿੰਘ ਕਿਉ ਨਹੀਂ ਆ ਰਹੇ ਅੱਜ ਕਲ੍ਹ ਪ੍ਰੋਗਰਾਮ ਤੇ ਨਹੀਂ ਆ ਰਹੇ । ਮੈਨੂੰ ਓਹਨਾਂ ਦੀ ਗੈਰ ਮੌਜੂਦਗੀ ਕਾਫੀ ਚੁਭਦੀ ਹੈ । ਆਲ ਕਰਦਾ ਹਾਂ ਕਿ ਏਹ ਕਮੈਂਟ ਵੀ ਤੁਹਾਡੀ ਨਿਗਾਹ ਹੇਠਾਂ ਆਵੇਗਾ ।
🙏🏽🙏🏽🙏🏽🙏🏽🙏🏽
S. Hameer ਭਾਜੀ ਅੱਜਕਲ ਪੁਲਾਂਘ ਚੈਨਲ ਤੇ ਨੇਹਰੀ ਉਠਾ ਰਹੇ ਨੇ....ਨਾਲੇ ਦੋਵੇਂ side ਤੋਂ ਨੋਟ ਕਮਾ ਰਹੇ ਹਨ ਬਾਈ ਜੀ..
ਸ਼੍ਰੋਮਣੀ ਅਕਾਲੀ ਦੱਲ ਨੂੰ ਮੁੜ ਸੁਰਜੀਤ ਕਰਨ ਲਈ ਨਵੇਂ ਸਿਰੇ ਤੋਂ ਸਿਰਜਣਾ ਕਰਨੀ ਜਰੂਰੀ ਹੈ। ਨਹੀਂ ਤਾਂ ਕੋਈ ਆਸ ਨਹੀਂ ਹੈ ਜੀ। ਪੰਥ ਹੁਣ ਭਲੀ ਭਾਂਤੀ ਜਾਣਦਾ ਹੈ ਕੇ ਕਿਸ ਤਰਾਂ ਦੀ ਸਿਆਸਤ ਖੇਡੀ ਜਾ ਰਹੀ ਹੈ। ਸ਼੍ਰੀ ਆਕਾਲ ਤਖ਼ਤ ਸਾਹਿਬ ਤੋਂ ਇਹ ਤਾਕੀਦ ਹੈ।
Excellent discussion
ਬਹੁਤ ਬਹੁਤ ਧੰਨਵਾਦ ਰੰਧਾਵਾ ਜੀ ਔਰ ਲਾਂਬਾ ਜੀ ਦਾ
ਬਹੁਤ ਵਧੀਆ ਵੀਚਾਰ ਜੀ
Thank you Lamba Ji for Appropriate views. These will be very usefull in maintaing the high spirits of Sikhi
ਬਹੁਤ ਵਧੀਆ ਲਾਂਬਾ ਸਾਬ, ਪ੍ਰਕਾਸ਼ ਸਿੰਘ ਬਾਦਲ ਨੇ ਕਈ ਵਾਰ ਅਕਾਲ ਤਖ਼ਤ ਸਾਹਿਬ ਦੀ ਅਵੱਗਿਆ ਕੀਤੀ, 1994 ਦੌਰਾਨ ਜਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਸਾਰੇ ਅਕਾਲੀਆਂ ਨੂੰ ਏਕਤਾ ਕਰਨ ਦਾ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਭਾਰੀ ਭੀੜ ਇਕੱਠੀ ਕਰ ਕੇ ਪ੍ਰੋਫੈਸਰ ਮਨਜੀਤ ਸਿੰਘ ਨੂੰ ਧਮਕਾਇਆ ਤੇ ਜਿਸ ਕਮਰੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਬੈਠੇ ਸਨ, ਉਸ ਕਮਰੇ ਦੇ ਦਰਵਾਜ਼ੇ ਭੰਨੇ ਗਏ ਤੇ ਬਾਹਰੋਂ ਬਾਦਲ ਦੇ ਗੁੰਡਿਆਂ ਨੇ ਜੱਥੇਦਾਰ ਨੂੰ ਮਾੜਾ ਚੰਗਾ ਬੋਲਦੇ ਰਹੇ, ਫ਼ਿਰ 1999 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਮੰਨਣ ਦੀ ਬਜਾਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਹੀ ਬਦਲ ਦਿੱਤਾ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਦਲਾਂ ਦੇ ਲਿਫਾਫਿਆਂ ਵਿਚੋਂ ਨਿਕਲਦੇ ਰਹੇ ਤੇ ਤਖਤਾਂ ਦੇ ਜਥੇਦਾਰਾਂ ਨੂੰ ਬਾਦਲ ਆਪਣੀ ਸਰਕਾਰੀ ਰਿਹਾਇਸ਼ ਵਿਖੇ ਬੁਲਾਅ ਕੇ ਹੁਕਮ ਜਾਰੀ ਕਰਦੇ ਰਹੇ । ਬੇਅਬਦੀ ਕਾਂਡ ਤਾਂ ਸਭ ਦੇ ਸਾਹਮਣੇ ਹੈ
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਜੀ
ਧੰਨਵਾਦੀ ਹਾਂ ਜੀ
ਇੱਕ ਬਦਾ ਸਾਰੀ ਕੌਮ ਨੂੰ ਬੇਖ ਬਣਾ ਗੁਰੂ ਦੀ ਕਲ ਵਤ ਰਾ❤❤❤❤❤❤❤❤❤❤
ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਅਦਾਲਤ ਹੈ । ਸਾਰਿਆਂ ਸਿੱਖਾਂ ਨੂੰ ਸਿਰ ਨੀਵਾਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨਣਾ ਹੀ ਪੈਣਾ ਹੈ।
THANKS RANDHAWA SAHIB.
ਲਾਂਬਾ ਸਾਹਿਬ ਜੀ ਦੇ ਦਰਸ਼ਨ ਕਰਕੇ ਦਿਲ ਖੁਸ ਹੋ ਜਾਂਦਾ 🙏🙏
ਝਾੜੀਆਂ ਵਿੱਚੋਂ ਨਿਕਲੇ ਕੰਡਿਆਂ ਵਿੱਚ ਫਸੇ!
ਸਾ ਜਥੇਦਾਰ ਗੁਰਬਚਨ ਸਿੰਘ ਜੀ ਨੇ ਦੋ ਹੁਕਮਨਾਮਾ ਦਿੱਤਾ ਫਿਰ ਨੀਕ ਨਾ ਹੋਣ ਤੇ ਦੁਵਾਰਾ ਹੁਕਮ ਨਾਮਾ ਦਿੱਤਾ ਅਗਰ ਹੁਕਮ ਨਾਮੈ ਨੁ ਦਰੁਸਤ ਕੀਤਾ ਤਾਂ ਜਥੇਦਾਰ ਹੋਣ ਦੇ ਨਾਤੇ ਉਨਾਂ ਵਿਰੁਧ ਕੀ ਕੁੱਝ ਬੋਲਿਆ ਗਿਆ ਹੈ ਕਿ ਉਹ ਬਰਦਾਸ਼ਤ ਕਰਨਯੋਗ ਹੈ।
ਲਾਂਬਾ ਜੀ ਨੇ ਬਹੁਤ ਵਧੀਆ ਵਿਚਾਰ ਪਰਗਟ ਕੀਤੇ ਹਨ
ਲਾਂਬਾ ਜੀ ਦੀਆਂ ਗਲਾ ਪੁਖਤਾ ਗਲਾ ਕਰਦੇ ਹਨ l
Who says that ਅਕਾਲੀ ਦਲ panthic ਹੈ ਸੱਚ ਨੂੰ ਸੱਚ kihan ਦੀ ਹਿੰਮਤ ਨਾਹੀ ਹੈ ਆਸੀ ਖ਼ਤਮ ਹੋ ਚੁੱਕੇ ਹਾਂ ਜੋਂ ਖਿੱਦੋ ਬੁਣਿਆ ਜਾ ਰਿਹਾ ਹੈ ਓਹ ਖਿਲਿਆ ਪਿਆ ਹੈ ਈਮਾਨ ਖ਼ਤਮ ਹੋ ਚੁੱਕਾ ਹੈ
722nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
ਬਹੁਤ ਵਧੀਆ
What a nice speech and his own views and advises for jathedars concerned.May God bless this great sikh of sikh community.l wish long and happy life for this great man.
ਸਿੱਖ ਧਰਮ ਦੇ ਸਿਧਾਂਤਾਂ ਮੁਤਾਬਕ ਹੀ ਮਿਲ ਸਕਦੀ ਹੈ ਸਜਾ ਸੰਗਤ ਦੇ ਕਹਿਣ 'ਤੇ ਸਿਧਾਂਤ ਨਹੀਂ ਬਦਲ ਸਕਦੇ। ਮਾਂਗਟ
ਸ਼ੁਕਰੀਆ ਜਵਾਬ ਦਾ ਭਾਜੀ । ਤੁਹਾਡੇ ਬੇਬਾਕ ਬੋਲਾਂ ਦਾ ਵੀ । ਪਰ ਭਾਈ ਹਮੀਰ ਸਿੰਘ ਜੀ ਕੀ ਪੰਜਾਬ ਟੈਲੀਵਿਜ਼ਨ ਛੱਡ ਗਏ ਨੇ । ਓਹਨਾਂ ਦੀ knowledge ਦਾ ਕਾਇਲ ਹਾਂ 🙏🏽🙏🏽
Good G
Waheguru ji bless you both.
Watching from UK.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏
Akal Takhat should take strict action against those who are levelling false allegations against Present Takhat Jathedars .
ਹਰਪ੍ਰੀਤ ਸਨਾਤਨੀ ਦੱਲਾ ਕੁਰਾਨ ਦੀ PhD ਰਾਹੀਂ ਲੱਲਾ ਚੋ ਅੱਲਾ ਕੱਢਦਾ , ਇਹ ਇਲਜ਼ਾਮ ਆ ?
Good discussion
ਮਾਨਯੋਗ ਅਦਾਲਤਾਂ ਵਿੱਚ ਹਰ ਕੇਸ ਵਿੱਚ ਦੋਨੋ ਧਿਰਾਂ ਦੇ ਵਕੀਲ ਕੇਸ ਲੜਦੇ ਆ ਤੇ ਆਪਣੀ ਤਰਕ ਪੇਸ਼ ਕਰਦੱ ਹਨ ਪਰ ਫੈਸਲਾ ਤਾਂ ਜੱਜ ਹੀ ਕਰਦਾ ਆ ਹੋ ਸਕਦਾ ਫੈਸਲਾ ਗਲਤ ਹੋ ਜਾਵੇ ਤਾਂ ਫਿਰ ਕਸੂਰ ਕਿਸਦਾ ਹੋਇਆ ਵਕੀਲਾਂ ਦਾ ਨਹੀਂ ਕਸੂਰ ਤਾਂ ਜੱਜ ਦਾ ਹੀ ਹੈ ਇਸੇਤਰਾਂ ਸਿਰਸੇ ਵਾਲੇ ਸਾਧ ਨੂੰ ਮੁਆਫ ਕਰਨ ਵਿੱਚ ਕੀ ਕਸੂਰ ਸਤਿਕਾਰਤ ਗੁਰਬਚਨ ਸਿੰਘ ਜੀਆਂ ਦਾ ਨਹੀਂ ਬਣਦਾ?
ਬਾਦਲ ਪਰਿਵਾਰ ਅਕਾਲ ਤਖਤ ਦੀ ਹੋਂਦ ਖਤਮ ਕਰਨਾ ਚਾਹੁੰਦਾ ਹੈ ਹੁਣ ਵੀ ਜਥੇਦਾਰ ਅਕਾਲ ਤਖਤ ਦਬਾਅ ਵਿੱਚ ਹੀ ਫੈਸਲਾ ਕਰੇਗਾ ਪਰ ਕੌਮ ਨੇ ਬਾਦਲ ਪਰਿਵਾਰ ਨੂੰ ਮੂੰਹ ਨਹੀ ਲਾਉਣਾ। ਬਾਦਲ ਪਰਿਵਾਰ ਕੌਮ ਦਾ ਬਹੁਤ ਨੁਕਸਾਨ ਕਰ ਰਿਹਾ ਹੈ।
Mafi Galti di hundi hai Gunah di Nahi
ਅਗਰ ਸ਼੍ਰੀ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਹੋ ਤਾਂ ਲਾਂਬੇ ਗਰੇਵਾਲ ਗਿੱਲ ,ਬਰਾੜ ਕਿਵੇਂ ਹਾਲ ਤੱਕ ਕਿਉਂ ਆਪਣੀ ਹੋਂਦ ਬਰਕਰਾਰ ਰੱਖ ਰਹੇਂ ਹਾਂ ? ਅਸੀਂ ਸਾਰੇ ਹੀ ਤਨਖਾਹੀਏ ਹੈਂ ਕਿ ਮਹੀਂ?
Excellent views expressed by Shri Randhawa ji regarding Akal Takht and Jathedars of Akal Takht. All the people who spoke against Akal Takht should punished suitably
🙏🙏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਗੁਰਚਰਨ ਸਿੰਘ ਲਾਂਬਾ ਜੀ, ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌☝️☝️☝️☝️✍️✍️💯 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।
ਸਾਡੇ ਪੁਰਾਣੇ ਜੱਥੇਦਾਰ ਕਦੇ ਪਤੀਤ ਦੇ ਵਿਆਹ ਤੇ ਨਹੀ ਗਏ, ਜਿਵੇਂ ਭਾਈ ਹਰਪ੍ਰੀਤ ਜੱਥੇਦਾਰ ਸਾਬ ਇਕ ਨਹੀ 2 ਵਿਆਹ ਗਏ, ਤੁਸੀ ਮੀਡੀਆ ਨੇ ਹੀ ਜੱਥੇਦਾਰ ਸਾਹਿਬੁ ਤੇ ਕਿੰਤੂ ਪਰੰਤੂ ਕਰੀ ਜਾਂਦੇ ਉਨ੍ਹਾਂ ਨੂੰ ਐਸਜੀਪੀਸੀ ਦਾ...........ਓਹ ਗੱਲ ਮੈ ਨਹੀਂ ਬੋਲ ਸਕਦਾ.....
Good news and views thanks Randhawa saab and Lamba saab God bless you all team ❤🙏🏻🙏🏻
S S A 🙏🙏 Randhawa Sahib ji and S.Gurcharan Singh Lamba ji
🙏🙏🙏🙏🙏🙏
Every person is supposed to respect and regard Akal Takhat Jathedhar sikhs in particular Ashok Abrol
Lamba ji
Good Discussions 👍
ਅਕਾਲ ਦਾ ਤਖਤ ਮਾਇਆ ਰੂਪੀ ਨਹੀਂ ਹੁੰਦਾ ਭਾਵ ਗਿਆਨ ਇੰਦਰੀਆਂ ਤੋਂ ਪਰੇ ਹੁੰਦਾ ਹੈ ਅਤੇ ਉਸ ਦੇ ਹੁਕਮ ਨੂੰ ਕੋਈ ਵਿਅਕਤੀ ਨਹੀਂ ਦਸ ਸਕਦਾ ਅਤੇ ਉਸ ਦੇ ਹੁਕਮ ਤੋਂ ਬਾਹਰ ਕੋਈ ਹੋ ਹੀ ਨਹੀਂ ਹੋ ਸਕਦਾ
Ssa ji
ਲਾਂਬਾ ਜੀ ਮੈਂ ਪੂਰੀ ਤਰਾਂ ਸਹਿਮਤ ਹਾਂ
ਮਾਫ ਕਰਨਾ ਜਥੇਦਾਰ ਹੈ ਕਿੱਥੇ ???
ਇਹ ਸਾਰੇ ਬਾਦਲਾਂ ਦੇ ਜਫੇਮਾਰ ਬਨਕੇ ਰਹਿ ਗਏ ।ਕੋਮ ਦਾ ਜਥੇਦਾਰ ਕਈ ਸਾਲ ਐਕਟੀਂਗ ਹੀ ਕਰੀ ਗਿਆ ਤੇ ਸਾਰੀ ਕੋਮ ਐਕਟੀਗ ਜਫੇਮਾਰ ਵੱਲ ਹੀ ਦੇਖਦੀ ਰਹੀ ।ਸਾਰੀ ਕੋਮ
ਮਿਲਕੇ ਇਕ ਜਥੇਦਾਰ ਵੀ ਨਹੀਂ ਚੁਣ ਸਕਦੀ ?
Thank You for Defining Akaal Takhat's prestige to the original Guru's TIMES.
Knowledgeable discussion.
ਰੰਧਾਵਾ ਜੀ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਉਪਰੰਤ ਬਣਾਇਆ ਹੋਇਆ ਹੈ ਉਸ ਦੇ ਪਰਧਾਨ ਸ: ਸਿਮਰਨਜੀਤ ਸਿੰਘ ਮਾਨ ਚਾਰ ਵਾਰ ਭਾਰਤ ਦੀ ਪਾਰਲੀਮੈਂਟ ਦੇ ਮੈਂਬਰ ਹਨ ਪਰ ਤੁਸੀਂ ਬਾਦਲ ਦਲ ਜਿਸ ਨੇ ਸਰਕਾਰੀ ਸ਼ਕਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭੇਖੀ ਸਿੱਖਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਾਇਆ ਹੋਇਆ ਜਿਸ ਨੇ ਗੁਰੂ ਗ੍ਰੰਥ ਸਾਹਿਬ, ਸਿੱਖ ਕੌਮ, ਸਿੱਖ ਧਰਮ ਦੇ ਯੋਧਿਆਂ ਤੇ ਸਿੱਖ ਪੰਥ ਵਿਰੁੱਧ ਫੈਸਲਾਕੁੰਨ ਕਾਰਵਾਈ ਕੀਤੀਆਂ ਹਨ ਉਸ ਨੂੰ ਹੀ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕਰ ਰਹੇ ਹੋ। ਉਸ ਦੇ ਬੇ ਅੰਮ੍ਰਿਤੇ ਪ੍ਰਧਾਨ ਨੂੰ ਬਚਾਉਣ ਦੀਆਂ ਗੱਲਾਂ ਹੀ ਕਿਉਂ ਕਰਦੇ ਰਹਿੰਦੇ ਹੋ ?
Singh Sahib ne Ajy tak Giani Gurbachan singh nu nahi Bulaya koi ta Chakar hai ... Patit ate Nimane Bande nu Sangat ate Guru Sahib menu Maf karan
👍👌
V good Lamba sahib
With due respect Lamba Sir and Randhawa Saab ,, ik video es topic te v banayo ki Akal Takhat sahib de Jathedar di chon, (election) da ki criteria hai , te chon kiven hudi hai ,, candidates (je koi Sikh Jathedar banan da chahwaan hove) SGPC chon kiven kardi hai,,, especially pichhle samye vich asin dekhya lifafa culture,,, Jaswinder Bhalla di ik video v hai es utte,, lifafa culture te
ਜਿਵੇਂ ਤੁਸਾਂ ਕਿਹਾ ਹੈ ਕਿ ਦੋਸ਼ੀ ਦੋਵੇਂ ਪਾਸੇ ਨੇ ਤੇ ਫਿਰ ਸੁਖਬੀਰ ਸਿੰਘ ਬਾਦਲ ਦੀ ਤਾ ਗੱਲ ਚੱਲ ਰਹੀ ਹੈ ਪਰ ਦੂਜੇ ਪਾਸੇ ਜਦੋਂ ਬੀਬੀ ਜਗੀਰ ਕੌਰ ਨੇ ਵੀ ਆਪਣੇ ਦੋਸ਼ ਕਬੂਲੇ ਨੇ ਅਤੇ ਹੋਰਨਾ ਆਪਣੇ ਸਾਥੀਆਂ ਸਮੇਤ ਆਪਣੇ ਦੋਸ਼ਾਂ ਨੂੰ ਕਬੂਲਦੇ ਹੋਏ ਇੱਕ ਚਿੱਠੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਨੂੰ ਦਿੱਤੀ ਗਈ ਸੀ। ਬਕਾਇਦਾ ਉਸ ਉੱਪਰ ਬੀਬੀ ਜੀ ਵੱਲੋਂ ਦਸਤਖਤ ਵੀ ਕੀਤੇ ਗਏ ਸਨ। ਇਹ ਸਭ ਦੇ ਬਾਵਜੂਦ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦੀ ਇਜਾਜ਼ਤ ਵੀ ਦੇ ਦਿੱਤੀ ਗਈ । ਖੈਰ ਇਜਾਜਤ ਤਾਂ ਸ਼ਾਇਦ ਤਾਂ ਹੀ ਦਿੰਦੇ ਜੇਕਰ ਇਜਾਜਤ ਮੰਗੀ ਜਾਂਦੀ ਉਹਨਾਂ ਨੇ ਤਾਂ ਸਿੱਧਾ ਲੜਨ ਦਾ ਐਲਾਨ ਕਰ ਦਿੱਤਾ ਪਰ ਅਕਾਲ ਤਖਤ ਸਾਹਿਬ ਵੱਲੋਂ ਇਸ ਤੇ ਕੋਈ ਰੋਕ ਨਹੀਂ ਲਗਾਈ ਗਈ। ਫਿਰ ਇਸ ਤੋਂ ਬਾਅਦ ਨਾ ਹੀ ਉਨਾਂ ਸਮੇਤ ਉਹਨਾਂ ਦੇ ਬਾਕੀ ਸਾਥੀਆਂ ਨੂੰ ਉਹਨਾਂ ਦੇ ਕਬੂਲੇ ਹੋਏ ਦੋਸ਼ਾਂ ਬਾਰੇ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਗਿਆ । ਹੁਣ ਇਸ ਤੋਂ ਕੀ ਭਾਵ ਲਿਆ ਜਾ ਸਕਦਾ ਹੈ ਅਤੇ ਨਾ ਹੀ ਤੁਹਾਡੇ ਵਰਗੇ ਵਿਦਵਾਨ ਇਸ ਗੱਲ ਤੇ ਜਿਆਦਾ ਜੋਰ ਦਿੰਦੇ ਨੇ ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਦੁਆ ਕੇ ਸਭ ਦੀ ਸੰਤੁਸ਼ਟੀ ਹੋ ਜਾਵੇਗੀ। ਪਰ ਜਿਸ ਕਿਸੇ ਨੇ ਵੀ ਕੁਝ ਗਲਤ ਕੀਤਾ ਹੈ ਉਸ ਨੂੰ ਸਜ਼ਾ ਦਿੱਤੀ ਜਾਣੀ ਇਹ ਅਸੂਲੀ ਗੱਲ ਕਿਧਰੇ ਵੀ ਨਹੀਂ। ਇੱਕ ਟਾਰਗੇਟ ਬਣਾਇਆ ਹੋਇਆ ਹੈ ਅਤੇ ਉਸੇ ਨੂੰ ਹੀ ਸਾਰੇ ਫੋਲੋ ਕਰ ਰਹੇ ਨੇ।
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
❤❤❤❤❤❤❤❤❤❤
Right lamba sab
Gurcharanjit Singh Lamba Randhawa by sat shri akal
🙏🏻🙏🏻
Rabdhawa j public opinion es time Badal Parivar d against better for the sake of Panth they should sit out side for at least 2027 Election nd observe out come they should participat as ordinary member of Akali Dal
JEKR AKAL TUKHAT SAHIB DE JUTHEDAR PUNTH DOSHIAAN OUPER THHEEK KARWAEE KURNGE ,FER VIRODH KIS NE KURNA HAI, SIKH KAUM JUTHEDARAN DE FAISLE DEE OUDDEEK KUR RHI HAI JI THANKS RS DHALIWALL FDK PUNJAB ❤
🙏🙏
Sat shri akal v nice vieows
❤❤❤❤
Any leniency towards Badal would not be acceptable to the majority of people ,near about 100 nominated members are not Akali Dal, Gurbachan Singh is also to be summoned at Akal Takht, strong action against the culprits is needed to revive the Akali Dal
S S A 🙏🙏🙏🙏🙏🙏🙏🙏🙏 to all members present at this time in program
🙏👍
ਜੇ ਇਨ੍ਹਾਂ ਹੀ ਅਕਾਲ ਤਖਤ ਐਹਿਮ ਸੀ ਤਾਂ ਫਿਰ ਗੁਰੂ ਹਰਿਗੋਬਿੰਦ ਸਾਹਿਬ ਛੱਡ ਕਿਉਂ ਗਏ?
ਬਾਕੀ ਚਾਰ ਪਾਤਸ਼ਾਹੀਆਂ ਕਿਉਂ ਨੀ ਆਈਆਂ ਅਕਾਲ ਤਖਤ?
ਬੰਦਾ ਬਹਾਦਰ ਵੀ ਨ੍ਹੀਂ ਆਇਆ,ਕਿਉਂ?
ਇਸਦਾ ਮਤਲਬ ਉਨ੍ਹਾਂ ਲਈ ਇਹ ਅਸਥਾਨ ਕੋਈ ਮਹੱਤਤਾ ਨ੍ਹੀਂ ਰੱਖਦਾ ਸੀ?
ਗੱਲ ਕੁੱਝ ਨ੍ਹੀਂ!ਬਸ ਸਿੱਖਾਂ ਨੂੰ ਅਕਾਲ ਤਖਤ ਰੂਪੀ ਖੁੰਡ ਨਾਲ ਬੰਨਣਾ ਹੈ ਤਾਂ ਕਿ ਸਾਰੀ ਸਿੱਖ ਕੌਮ ਤੇ ਕੰਟਰੋਲ ਕੀਤਾ ਜਾ ਸਕੇ।
🙏🙏👍
Through your channel,my humble request and proposal to Hon'ble Singh Sahbans punishment to SS Badal should n't be less than that of VS Valtoha as apunitive lesson in future.
Whenever a person declared tankhaya,he ìs going on punish how much time he tankhaya.
Hindu jaaat sikh dharm apnaoun nu teayar batha na sgpc nu golkian loutan vich laga hoya na aproch kar nahi rahi
what is difference between Panthik and India govt and ਅਦਾਲਤਾ.
9 minutes to onwards Lamba ji es tara de situation pedha keyo hoye k ek Jathedhar ne Dousare Jathedhar bare es tara bolya ke Jathedhar Harpreet singh ji da koye kasur nehi?
Badals and company are and were the enemies of Sri Guru Granth Sahib je.
Lamba sb. ,pichhle samae Badal ne Shri Akal takhat de 5 piarian nu ghar tor ditta si. Ki ose di sajah Badal bhugat rhe aa, aajj mitti vich mil gae.
12 minutes to onwards hun ta eh Akal Thekhat Sahib serf SAD Party nu Congress ate BJP nal ral k chanuty de reha hi.ehnu Centre nal ta ke metha Lana c.Sukhbir ne Parliamentary election time BJP nu keha c k Panjab de masle hal karo pher alliance hove ga.Pher Harpreet singh ji ne Sukhbir Badal nu hi raste da pather smuj raster tu hetana chahya.
Sat Sri Akal Jio
Jathedar respected ne der nai karni chahidi
Es da Matlab Judge te accused samjhauta kar sakde ne. Es ch kad kisda chota ho reha.
Waheguru ji
Randhawa sab aap g b screen pe aya kro
Je Singh Sahib ne sab nal yari neboyani hi ta Panthic kam v karvoyan jes tra Rajowana, Bhullar de ate Bandhi Singha de rehaye.Ek pase Sukhbir Badal Panthic Mudehaya ne le BJP nal alliance nehi kar reha.Eh Jathedhar ho k AAP, Congress ate BJP nal ral k Sukhbir Badal nu hi taha la reh ne.
Randhawa Sahib Deep brar comments karda c Aajkal gum hogya meri choch us nal mildi c.Je Mera comment dekhda tan comment personal jarur kare.ja tusi link kro Randhawa Sahib.Tukan bahut sun liya asi Amal kon karda? Budijivi comment Karo please.Army wale hi satkar karde ne guru da.ple comment any body?
Randawa g tusi ta hi grate ho je.mareej nu marde nahi hoe
Ilaj kardee
Main PGI Chandigarh Gaya c koi
Sikh najar nahi aya
Tusi v chakar maro labor kithe tuhada.punjab
No matter what punishment he will get , panth will never vote for him.
Parkash Badal was the biggest traitor of sikh panth, in his regime Guru Sab was desecrated.
Randhawa Sahib AAP live video. Ch nahin aa rahe ?
Zee