ਬਾਪੂ ਬਲਕੌਰ ਨੂੰ ਲੋਕਾਂ ਨੇ ਕੱਢੀਆਂ ਗਾਲ਼ਾਂ , ਕਹਿੰਦੇ ਕਾਮਰੇਡ ਸਿੱਖਾਂ ਖਿਲਾਫ ਬੋਲਦਾ? Simranjot Singh Makkar

Поделиться
HTML-код
  • Опубликовано: 4 фев 2025

Комментарии • 1,1 тыс.

  • @Farm_tractor_punjab_
    @Farm_tractor_punjab_ 2 месяца назад +16

    ਬਾਪੂ ਜੀ ਦੀ ਗੱਲ ਬਹੁਤ ਸੋਹਣੀ ਸਮਝ ਨਾਲ ਕੀਤੀ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏

  • @bharatsidhu1879
    @bharatsidhu1879 5 дней назад +1

    ਬਾਪੂ ਬਲਕਾਰ ਸਿੱਧੂ ਬਹੁਤ ਵੱਧੀਆ ਇਨਸਾਨ ਹਨ । ਬਹੁਤ ਵੱਧੀਆ ਜਾਣਕਾਰੀ ਦਿੰਦੇ ਨੇ ਸਿੱਖ ਇਤਿਹਾਸ ਬਾਰੇ । ਪਰਮਾਤਮਾ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @gurindergill9115
    @gurindergill9115 Год назад +145

    ਬਹੁਤ ਵਧੀਆ ਮੱਕੜ ਸਾਹਿਬ, ਬਾਪੂ ਜੀ ਦੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣਨ ਯੋਗ ਹੁੰਦੀਆਂ ਹਨ ਜੀ,

  • @comredgsbutala1120
    @comredgsbutala1120 Год назад +53

    ਬਾਬਾ ਜੀ ਦੀਆਂ ਗੱਲਾ ਤਰਕ ਭਰਭੂਰ ਹਨ ,ਜੋ ਸਰਮਾਏਦਾਰ ਨਿਜਾਮ ਦੀ ਲੁੱਟ ਖਿਲਾਫ ਸ਼ੰਘਰਸਵਾਦੀ ਲੋਕਾ ਨੂੰ ਇਕ ਵਧੀਆਂ ਜਾਣਕਾਰੀ ਮਿਲਦੀ ਹੈ।

  • @Bawarecordsofficial
    @Bawarecordsofficial Год назад +14

    ਸਹੀ ਗੱਲਾਂ ਬਾਪੂ ਜੀ ਦੀਆਂ ਸਾਰੀਆਂ |

  • @ravindergill9225
    @ravindergill9225 Год назад +48

    ਕਰਾਂ ਮਾਂਤਾ ਵਾਲੇ ਅਗ੍ਹਨੀ ਵੀਰ ਬਨਣ, ਵਾਡਰ ਤੇ ਜਾਣ, ਪੰਜਾਬ ਦੇ ਦੋ ਜਵਾਨ ਸਹੀਦ ਹੋ ਗੲਏ, ਜਿੰਨ ਕੇ ਬਾਂਕੇ ਘਰੀਂ ਨਾ ਆਏ, ਬਾਬਰ ਬਾਣੀ,

  • @gurjeetbagri9692
    @gurjeetbagri9692 Год назад +254

    ਬਾਪੂ ਜੀ ਦੀ ਗੱਲ ਸਹੀ ਆ ਗੁਰੂਆ ਨੇ ਸੰਘਰਸ਼ ਕਰਨਾ ਸਿਖਆਇਆ ਨਾ ਕੇ ਕਰਾਮਾਤਾਂ ਦਿਖਾਉਣ

    • @SandeepKaur-w2t8m
      @SandeepKaur-w2t8m Год назад +6

      Hanji right

    • @gurmejsingh96
      @gurmejsingh96 Год назад +9

      ehhi bau ji kehnde ne Panja sahib chooth we .. Oh guru nanak dev ji da hath de nishan ni we

    • @gurmitsingh300
      @gurmitsingh300 Год назад +4

      Jere bhagat hoy ne parmatma de darshan hoi ne ona nu ona baare tuhaade ki bichaar ne

    • @RouteRunners9809
      @RouteRunners9809 Год назад +6

      @@gurmejsingh96oh maharaja ranjit singh ne khunvaya c

    • @RoshanLal-dw1br
      @RoshanLal-dw1br Год назад +4

      makkar tu keh rehein aj pher bapu balkaur s nu 'gheria'
      kuj din pehlan jassi di intrrvew ch b tu eho lafaj use keeta c
      mai tuhanu tu kiha te makkar keh k sambodhan keeta
      kimey laggia
      jnav tuci bahut chotey ho inna ron te shayad parey likhey v tuhadey naalon kaafi jiada ne
      Aapney ton vaddey nu ijjat deni sikho
      pattarkaar pm ni hunda ji har kissey nu davkey maarey.

  • @KuldeepSingh-ww7nl
    @KuldeepSingh-ww7nl Год назад +21

    Great Bapu Balkaur Singh Ji always spoken truth

  • @khosakhosa1284
    @khosakhosa1284 2 месяца назад +2

    ਤੱਥਾਂ ਦੇ ਅਧਾਰਿਤ ਗੱਲਾਂ ਕਰਨ ਵਾਲਾ ਬਲਕੌਰ ਸਿੰਘ, ਇੱਕ ਵਧੀਆ ਸੋਚ ਦਾ ਧਾਰਨੀ ਹੈ।

  • @princerai7705
    @princerai7705 Год назад +3

    ਅੱਜ ਕੱਲ ਲੋਕ ਆਪਣੇ ਮਾਂ ਬਾਪ ਨੂੰ ਗਾਲਾ ਕੱਢ ਦਿੰਦੇ ਕਮੇਂਟ ਵਿੱਚ ਗੰਦ ਬੋਲਣਾ ਓਨਾ ਵਾਸਤੇ ਕੀਦੀ ਕੋ ਗੱਲ ਆ

  • @psycho0086
    @psycho0086 8 месяцев назад +21

    Great Legend ਬਾਪੂ ਬਲਕੌਰ ਸਿੰਘ ਜੀ

  • @satwantchahal5547
    @satwantchahal5547 Год назад +60

    ਬਾਪੂ ਬਲਕੌਰ ਸਿੰਘ ਜੀ ਬਹੁਤ ਹੀ ਵਧੀਆ ਅਤੇ ਨੇਕ ਇਨਸਾਨ ਹਨ ਜੋ ਹਮੇਸ਼ਾ ਹੀ ਵਿਗਿਆਨਿਕ ਗੱਲਾਂ ਕਰਦੇ ਹਨ ਅਤੇ ਹਰ ਇੱਕ ਦੀ ਸੋਚ ਨੂੰ ਪ੍ਰਭਾਵਿਤ ਕਰਦੇ ਹਨ

    • @FunnyVideosZ5
      @FunnyVideosZ5 Год назад

      tuahda comment copy paste keeta hai main, without your permission.

  • @AmandeepSingh-gd4jc
    @AmandeepSingh-gd4jc Год назад +13

    ਲੋਕੀ ਸਹੂਲਤਾਂ ਵਿੱਚ ਐਨੇ ਜ਼ਿਆਦਾ ਗ਼ਰਕਾਣ ਹੋ ਚੁੱਕੇ ਹਨ ਕਿ ਉਹ ਸੱਚ ਨਾ ਸੁਣਨਾ ਚਾਹੁੰਦੇ ਹਨ ਤੇ ਨਾ ਹੀ ਤਰਕ ਕਰਨਾ ਚਾਹੁੰਦੇ ਹਨ ਬਹੁਤੇ ਸਿੱਖ ਪਖੰਡਵਾਦ ਵਿੱਚ ਥੱਲੇ ਤੱਕ ਧੱਸ ਚੁੱਕੇ ਹਨ (ਕੌੜਾ ਸੱਚ)!

  • @AnilKumar-m9p1n
    @AnilKumar-m9p1n Год назад +5

    Bhuat vadhia vichar ne

  • @sonuchauhan2358
    @sonuchauhan2358 Год назад +59

    ਬਾਪੂ ਜੀ ਦੀਆਂ ਗੱਲਾਂ ਬਹੁਤ ਹੀ ਅਰਥ ਭਰਪੂਰ ਅਤੇ ਵਿਚਾਰਨ ਯੋਗ ਹੁੰਦੀਆਂ ਹਨ, ਅਸਲ ਵਿੱਚ ਜਿਹੜੇ ਲੋਕਾਂ ਵਿੱਚ ਸੱਚ ਨੂੰ ਕਹਿਣ ਦੀ ਤੇ ਸੁਣਨ ਦੀ ਹਿੰਮਤ ਨਹੀਂ ਹੁੰਦੀ ਉਹ ਲੋਕ ਫਿਰ ਸਿਰਫ ਭੌਂਕ ਹੀ ਸਕਦੇ ਹਨ ਹੋਰ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ... ਮੱਕੜ ਸਾਬ੍ਹ

  • @BootaLalllyan-no6bu
    @BootaLalllyan-no6bu Год назад +22

    ਸੱਚ ਸੁਣਨਾ ਪਸੰਦ ਨਹੀਂ ਜੀ ਲੋਕਾਂ ਨੂੰ ਬਾਪੂ ਬਾਣੀ ਦੀ ਸੋਚ ਤੇ ਗੱਲ਼ ਕਰਦੇ ਨੇ ਜੀ ਬਾਣੀ ਤਾਂ ਇਨਸਾਨ ਨੂੰ ਅੰਦਰੋ ਧਰਮੀ ਹੋਣ ਦਾ ਸੱਦਾ ਦਿੰਦੀ ਹੈ ਜੀ 🙏👍👍♥️♥️♥️

  • @navjeetbrar5492
    @navjeetbrar5492 Год назад +14

    ਬਾਬੇ ਸਿਰਾ ਕੰਮ ਤੇਰਾ, ਦੱਬ ਕਿ ਰੱਖ 👍👍

  • @harpreetsinghharryharpreet1704
    @harpreetsinghharryharpreet1704 7 месяцев назад +3

    Very intellectual person . people should think twice before making offensive comment . Panjab needs such people .

  • @JaswantSingh-tp6ms
    @JaswantSingh-tp6ms Год назад +2

    ਸ੍. ਮਕੱੜ ਸਾਹਿਬ ਗੁਰੂ ਫਤਹਿ ਕਬੂਲ ਕਰਨੀ।ਪਹਿਲੀ ਪਾਤਸ਼ਾਹੀ ਸੀ੍ ਗੁਰੂ ਨਾਨਕ ਦੇਵ ਜੀ ਨੇ ਵੀ ਤਰਕ ਅਤੇ ਵਿਚਾਰ ਰਾਹੀਂ ਆਪਣਾ ਫਲਸਫ਼ਾ ਦੁਨੀਆਂ ਅਗੇ ਰਖਿੱਆ ਅਤੇ ਸੱਚ ਦਾ ਰਾਹ ਦਿਖਾਇਆ। ਪਰ ਭਾਰਤੀ ਹਿੰਦੂ ਬਹੁਗਿਣਤੀ ਨੇ ਸ਼ੁਰੂ ਤੋਂ ਹੀ ਸਤਿਗੁਰੂ ਜੀ ਦਾ ਵਿਰੋਧ ਕੀਤਾ ਅਤੇ ਵਰਤਮਾਨ ਸਮੇਂ ਵਿੱਚ ਵੀ ਕਰ ਰਹੀ।

  • @narinderjitkaur2488
    @narinderjitkaur2488 Год назад +18

    ਬਿਲਕੁੱਲ ਸਹੀ ਕਿਹਾ ਵੀਰ ਜੀ ਨੇ 👌🙏

  • @thindtelecom5237
    @thindtelecom5237 Год назад +24

    ਬਾਪੂ ਜੀ ਨੂੰ ਗਿਆਨ ਹੈ

  • @jagroopdhaliwal9030
    @jagroopdhaliwal9030 Год назад +5

    Very good Balkur Singh ji

  • @SandeepSingh-bv3js
    @SandeepSingh-bv3js Год назад +6

    ਇਹ ਹੈ ਸਿੱਖ ਇਤਿਹਾਸ ਦੀ ਜਾਣਕਾਰੀ ਜਰੂਰੀ ਹੈ ਕਿ ਸਕੂਲ ਦੇ ਵਿੱਚ ਇਤਿਹਾਸ ਦਾ ਸਲੇਬੁਸ ਹੋਣਾ ਚਾਹੀਦਾ

  • @Ramanjot-creativity
    @Ramanjot-creativity Год назад +18

    ਬਾਪੂ ਜੀ ਨੇ ਬਹੁਤ ਹੀ ਵਧੀਆ ਅਤੇ ਸੱਚੀਆ ਗੱਲਾਂ ਕੀਤੀਆਂ ਜਿਉਂਦੇ ਵਸਦੇ ਰਹੋ 🙏 ਬਾਪੂ ਜੀ ❤❤❤❤❤

  • @kalwantdhakkar5481
    @kalwantdhakkar5481 Год назад +10

    ਬਹੁਤ ਵਧੀਆ ਤੇ ਸੱਚੀਆਂ ਗੱਲਾਂ ਗੁਰਾਂ ਨੇ ਸਾਨੂੰ ਸੰਘਰਸ਼ ਕਰਨਾ ਸਿਖਾਇਆ ਹੈ

  • @Jaswant16
    @Jaswant16 Год назад +7

    ਬਾਬੇ ਨੂੰ ਦੁਨੀਆਂ ਦੀ ਬਹੁਤ ਜਾਣਕਾਰੀ ਹੈ

  • @sukhjitsingh2704
    @sukhjitsingh2704 Год назад +6

    ਬਿਲਕੁਲ ਸਹੀ ਗੱਲ ਹੈ

  • @montu3359
    @montu3359 Год назад +39

    i m so Impressed with This kind of Discussion Very GOOD

  • @msshergill6776
    @msshergill6776 Год назад +15

    ਸੱਚ ਬੋਲਣ ਵਾਲਾ ਹਰ ਇੱਕ ਨੂੰ ਚੁੱਭਦਾ ਕਿਉਂਕਿ ਉਹ ਕਦੇ ਵੀ ਕਿਸੇ ਦੀ ਚਾਪਲੂਸੀ ਨਹੀਂ ਕਰਦਾ। ਜੀਵਨ ਇਕ ਸੰਘਰਸ਼ ਹੈ। ਧਰਮ ਵੀ ਸੰਘਰਸ਼ ਕਰਨਾ ਸਿਖਾਉਂਦਾ, ਜੀਵਨ ਜਾਚ ਦੱਸਦਾ। ਦ੍ਰਿੜ ਨਿਸ਼ਚਾ ਕਰਨਾ ਸਿਖਾਉਂਦਾ। ਜਦੋ ਤੁਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਜਾਵੋਗੇ ਤਾਂ ਤੁਹਾਡੇ ਹੱਕ ਮਾਰਨ ਵਾਲੇ ਲੋਕ ਤੁਹਾਨੂੰ ਨਾਸਤਕ ਕਹਿਣ ਲੱਗ ਜਾਣਗੇ।

    • @navjotamargarh7783
      @navjotamargarh7783 Год назад

      ਉਹ ਆਸਤਿਕ ਲੋਕ ਹੀ ਨੇ ਜੋ ਆਪਣੀ ਮਿਹਨਤ ਦਾ ਦਸਵਾ ਦਸੌਂਧ ਕਢਕੇ ਭੁੱਖਿਆ ਦੇ ਮੂੰਹ ਬੁਰਕੀ ਪਾਉਂਦੇ ਨੇ

    • @ashokklair2629
      @ashokklair2629 10 месяцев назад +2

      ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓
      ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ।
      ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ।
      ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ।
      ⭕👉🏿ਮਾਰੂ,ਮ:੫-(੯੯੯)
      ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

  • @bejindersinghgrewal6866
    @bejindersinghgrewal6866 Год назад +4

    Great Bapu Balkaur Singh good job

  • @KulwantSingh-qd7sk
    @KulwantSingh-qd7sk 11 месяцев назад +26

    ਬਲਕੌਰ ਸਿੰਘ ਜੀ ਬਹੁਤ ਹੀ ਪੜ੍ਹੇ ਲਿਖੇ ਇਨਸਾਨ ਹਨ ਪੰਜ ਡਿਗਰੀਆਂ ਪੜ੍ਹਾਈ ਦੀਆਂ ਤੇ ਪੰਜ ਹਜ਼ਾਰ ਕਿਤਾਬਾਂ ਪੜੀਆਂ ਨੇ ਏਸ ਇਨਸਾਨ ਨੇ ਦੁਨੀਆਂ ਭਰ ਦੇ ਗਿਆਨ ਦਾ ਭੰਡਾਰ ਹੈ ਬੰਦੇ ਕੋਲ਼ ਜਿਨ੍ਹਾਂ ਨੇ ਸਿੱਖ ਇਤਿਹਾਸ ਬਾਰੇ ਵੀ ਕੱਖ਼ ਨਹੀਂ ਪੜ੍ਹਿਆ ਸਿਰਫ਼ ਬਾਬੇਆਂ ਤੋਂ ਸੁਣਿਆ ਜਿਨ੍ਹਾਂ ਦਾ ਤੋਰੀ ਫੁਲਕਾ ਕਰਾਮਾਤਾਂ ਦੱਸਣਾ ਤੇ ਚਲਦਾ ਪਰ ਅਸਲ ਸਿੱਖੀ ਕਰਾਮਾਤਾਂ ਨਹੀ ਹੈ

  • @Punjabisabyachar947
    @Punjabisabyachar947 Год назад +34

    ਬੋਹਤ ਵਧਿਆ ਬਾਪੂ ਜੀ , ਕੁੱਤੇ ਭੋਂਕਦੇ ਈ ਰਹਿੰਦੇ ਆ

  • @ACADMY.acadmy
    @ACADMY.acadmy 7 месяцев назад +2

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਸਤਿਨਾਮ ਵਾਹਿਗੁਰੂ ਜੀ 🙏

  • @gurmanjeetsingh1956
    @gurmanjeetsingh1956 Год назад +5

    Man with knowledge

  • @rakeshsaharan8860
    @rakeshsaharan8860 26 дней назад

    आज की पीढ़ी को ऐसे इंसान की जरूरत है ऐसी ज्ञान वर्धक स्पीच से ही इंसान की बुद्धि जागरूक होंगी तभी हमारा देश समृद्ध होगा धन्यवाद 🙏

  • @sukhdevbadla9444
    @sukhdevbadla9444 Год назад +14

    ਸਹੀ ਤੇ ਸੱਚੀਆ ਗੱਲਾਂ

  • @davindergill3671
    @davindergill3671 11 часов назад +1

    ਬਾਪੂ 101% ਸੱਚ ਬੋਲਦਾ

  • @kamaljeetsingh8123
    @kamaljeetsingh8123 Год назад +4

    ਵਾਹ ਜੀ ਬਾਪੂ ਜੀ 🎉🎉🙏🙏

  • @sukhmanderbrar3961
    @sukhmanderbrar3961 7 месяцев назад +2

    Good aa bapoo knowleged is so much important

  • @rattandhaliwal
    @rattandhaliwal Год назад +39

    ਬਾਪੂ ਬਿੱਲਕੁਲ ਸਹੀ ਕਹਿ ਰਹੇ ਹਨ।

  • @Gurveensandhu67789
    @Gurveensandhu67789 Год назад +7

    ਬਾਪੂ ਜੀ ਸਹੀ ਹੈ ਜੀ

  • @kulwinderazaad4651
    @kulwinderazaad4651 Год назад +10

    ਆ level ਦੀ ਗੱਲ ਹਰ ਇੱਕ ਦੀ ਪੁਹੰਚ ਤੋਂ ਬਾਹਰ ਹੈ।

  • @vickysinghvicky2618
    @vickysinghvicky2618 Год назад +41

    ਜਿਹੜੇ ਲੋਕ ਬਾਪੂ ਜੀ ਨੂੰ ਮਾੜਾ ਬੋਲਦੇ ਨੇ ਉਹ ਅਨਪੜ੍ਹ ਲੋਕ ਦੂਹਰਾ ਜਨਮ ਲੈ ਕੇ ਵੀ ਬਾਪੂ ਜਿਨ੍ਹਾਂ ਪੜ ਨਹੀਂ ਸਕਦਾ ਬਾਕੀ ਲਿਖਣ ਤੇ ਬੋਲਣ ਦੀ ਬਕਵਾਸ ਜਿਨੀ ਮਰਜੀ ਕਰੀ ਜਾਊ

    • @GreatthinkingSingh
      @GreatthinkingSingh Год назад

      Sahi gall aa Tuhadi 👍

    • @DilbagSingh-fe5tk
      @DilbagSingh-fe5tk Год назад +3

      ਤੁਹਾਡਾ ਬਾਪੂ ਤੇ ਦੂਸਰੇ ਜਨਮ ਵਿੱਚ ਵਿਸ਼ਵਾਸ ਹੀ ਨਹੀਂ ਰੱਖਦਾ. ਤੁਹਾਡੇ ਤੇ ਆਪਸੀ ਵਿਚਾਰ ਹੀ ਨਹੀਂ ਮਿਲਦੇ

    • @vickysinghvicky2618
      @vickysinghvicky2618 Год назад +1

      @@DilbagSingh-fe5tk ਤੁਹਾਡੇ ਕੋਲ ਕੀ ਸਬੂਤ ਕਿ ਦੂਸਰਾ ਜਨਮ ਹੁੰਦਾ

    • @DilbagSingh-fe5tk
      @DilbagSingh-fe5tk Год назад +1

      @@vickysinghvicky2618 ਕੋਈ ਇੱਕ ਸਬੂਤ ਨਹੀਂ ਬਹੁਤ ਸਾਰੇ ਸਬੂਤ ਮਿਲ ਜਾਂਦੇ ਆਂ.

    • @navreetdhillon-tq1bn
      @navreetdhillon-tq1bn Год назад

      ​@@DilbagSingh-fe5tk ਬਾਈ ਜੀ ਸਿੱਖੀ ਵਿੱਚ ਤਾਂ ਪੁਨਰਜਨਮ ਦਾ ਸਿਧਾਂਤ ਹੀ ਨਹੀਂ ਹੈ ਤੁਸੀਂ ਇਹ ਕਿਥੋਂ ਪੜਿਆ ਹੈ? ਜ਼ਰੂਰ ਦੱਸਿਓ ਜੀ 🙏🙏

  • @NirmalSingh-vq9gv
    @NirmalSingh-vq9gv Год назад +6

    ਅਸਲ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਰਵਿਦਾਸ ਜੀ ਦੇ ਵਿਚਾਰ ਤਰਕ ਵਾਲੇ ਸੱਚੇ ਅਤੇ ਕ੍ਰਾਂਤੀਕਾਰੀ ਹਨ ਜਿਹਨਾ ਦਾ ਕੋਈ ਤੋੜ ਨਹੀਂ

  • @sandeepkaurgill9550
    @sandeepkaurgill9550 8 месяцев назад +8

    Eh ਕਰਾਮਾਤਾਂ ਨਹੀਂ ਸੰਘਰਸ਼ ਜੇਕਰ ਕਰਾਮਾਤਾਂ dikhonia ਹੁੰਦੀਆ ਤਾਂ ਸਿੱਖ ਗੁਰੂ ਸਾਹਿਬ ਜੀ ਆਵਦੇ ਸਿੱਖ ਆਵਦੇ ਬੱਚੇ ਸ਼ਹੀਦ ਨਹੀਂ ਹੋਣ ਦੇਣੇ ਸੀ,, ਉਹ ਹਮੇਸ਼ਾ ਕਹਿੰਦੇ ਸੀ ਭਾਣੇ ਵਿੱਚ ਰਹੋ,,,ਸਿੱਖ ਗੁਰੂਆ ਨੇ ਕਦੇ ਵੀ ਕਰਾਮਾਤਾਂ ਨਾ dikhia ਨਾ ਕਦੇ ਇਹਨਾਂ ਗਲ੍ਹਾ ਚ yakeeen ਕੀਤਾ

  • @RajivKumar-o1p
    @RajivKumar-o1p 7 месяцев назад +1

    Very good Bapu ji.salute salute

  • @buttamantri6087
    @buttamantri6087 Год назад +29

    ਬਾਪੂ ਜੀ ਬਹੁਤ ਵਧੀਆ ਗੱਲਬਾਤ ਕੀਤੀ god bless you 🙏🙏🙏

  • @BalkarSingh-q8k
    @BalkarSingh-q8k 2 дня назад +1

    ❤❤❤❤❤

  • @navjotamargarh7783
    @navjotamargarh7783 Год назад +5

    ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
    ਏਹ ਵੀ ਬਾਬੇ ਨਾਨਕ ਨੇ ਦਸਿਆ
    ਪਰ ਵਿਗਿਆਨਿਕਾਂ ਨੇ ਤਾ ਬਹੁਤ ਬਾਦ ਪਤਾ ਲਗਾਇਆ,
    ਬਾਬੇ ਨੀ ਕਿਹੜੀ ਕਿਹੜੀ ਪੜਾਈ ਕੀਤੀ ਸੀ ਜੋ ਉਹਨਾਂ ਨੂੰ ਪਤਾ ਲਗਾ??
    ਸਾਡੇ ਮੁਤਾਬਿਕ ਤਾ ਉਹ ਕਰਾਮਾਤੀ ਨੇ, ਰੱਬ ਨੇ ਜਿਹਨਾਂ ਨੇ ਇਕਲਿਆ ਨੇ ਇਹਨਾ ਗਿਆਨ ਦੇਤਾ ਜਿਹੜੇ ਕਰੋੜਾ ਵਿਗਿਆਨੀ ਨਹੀ ਦੇ ਸਕੇ ।
    ਦੂਜੀ ਗੱਲ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਿਰ ਤੱਲੀ ਤੇ ਰੱਖ ਕੇ ਲੜਨਾ ਕੀ ਲੱਗਦਾ, ਕਰਾਮਾਤ ਜਾਂ ਕਾਮਰੇਡੀ ਤਰਕ?

    • @rajandeep9605
      @rajandeep9605 Месяц назад

      Veere ਪਤਾਲਾ ਪਾਤਾਲ ਲੱਖ ਆਗਾਸਾ ਅਗਾਸ ਵਾਲੀ ਪਕੰਤੀ ਪੂਰੀ ਪੜਿਓ ਮਤਲਬ ਵੱਖਰਾ ਨਿਕਲਣਾ

  • @AjitSingh-hz9ze
    @AjitSingh-hz9ze Год назад +1

    Bahut vadhiya Makkar ji
    Balkaur Singh ji 👍🙏

  • @darbarasingh3122
    @darbarasingh3122 Год назад +28

    ਇਹ ਸਿੱਖ ਕੌਮ ਦੇ ਸਿਰਮੌਰ ਸਿੱਖ ਹਨ ਬਾਬਾ ਬਲਕੌਰ ਸਿੰਘ ਜੀ

  • @deepaks8866
    @deepaks8866 11 месяцев назад +1

    Baba G boht vdia tath naal jwawab ditte

  • @ramkishanchaudharyludhiana2932
    @ramkishanchaudharyludhiana2932 Год назад +3

    I salute to our Respected, great Personality Bapu Balkaur Singh Ji.

  • @TVIRUS-t7g
    @TVIRUS-t7g Год назад +1

    Makadd saab ,Sach he taa boll rehay hun.i am satisfied with him.🙏🙏🙏

  • @narinderpalsingh5349
    @narinderpalsingh5349 Год назад +6

    ਗੁਰਮਤਿ ਸਿਧਾਂਤ ਗੱਲਾਂ ਨਾਲ ਨਹੀਂ,ਗੁਰੂ ਦੇ ਦਰਸਾਏ ਰਸਤੇ ਤੇ ਚੱਲਣ ਨਾਲ ਸਮਝ ਆਉਦਾ ਹੈ,ਗੱਲਾਂ ਦੇ ਵਿਵਾਦ ਚ ਪੈਣ ਦਾ ਕੋਈ ਲਾਭ ਨਹੀਂ ਹੁੰਦਾ ❤

  • @narinderpalsingh3800
    @narinderpalsingh3800 Год назад +19

    ਮੱਕੜ ਜੀ. ਬਾਪੂ ਜੀ ਨੂੰ ਜੋ ਉਲਟਾ ਸਿੱਧਾ ਕਹਿੰਦੇ ਨੇ, ਬਾਪੂ ਜੀ ਨੇ ਠੀਕ ਉੱਤਰ ਦਿੱਤਾ । ਬਾਪੂ ਜੀ ਦਾ concept, vision ਤੇ ਚੇਤਨਾ ਕਲੀਅਰ ਹੈ । ਇਸ ਤਰਾਂ ਦੇ ਬੁਲਾਰੇ ਨਈ ਲੱਬਦੇ । ਤੁਸੀਂ ਇਹਨਾ ਨੂੰ ਬੁਲਾਂਦੇ ਰਿਹਾ ਕਰੋ

  • @rajinderbhatti2382
    @rajinderbhatti2382 Год назад +6

    ਮੱਕੜ ਸਾਹਿਬ ਬਾਪੂ ਜੀ ਦੀ ਇਕ ਘੰਟੇ ਦੀ ਇਟਰਫਿਉ ਵੀ ਘੱਟ ਹੈ ਬਹੁਤ ਵਧੀਆ ਸੋਚ

  • @JaspreetSingh-ng9hw
    @JaspreetSingh-ng9hw Год назад

    ਬਹੁਤ ਖੂਬ ਗੱਲਾ ਬਾਪੂ ਬਲਕੌਰ ਜੀ ਦੀਆ ਸੱਚੀਆ

  • @balvirsidhu5946
    @balvirsidhu5946 Год назад +18

    10 ਲੱਖ ਨਾਲ 40 ਗੁਰੂ ਤੇ ਭਰੋਸਾ ਕਰਕੇ ਲੜੇ ਨਾ ਕੇ ਤਰਕ ਕਰਕੇ, ਜੇ ਅੱਜ ਆਲੇ ਵਿਦਵਾਨ ਉਦੋਂ ਹੁੰਦੇ ਤਾਂ ਇਹਨਾਂ ਝੱਟ ਕਹਿ ਦੇਣਾ ਸੀ, ਨਾ ਲੜੋ ਮਾਵਾਂ ਦੇ ਪੁੱਤ ਮਰ ਜਾਣਗੇ

    • @Gurwindersingh-zv9ud
      @Gurwindersingh-zv9ud Год назад +2

      ਭਰੋਸੇ ਨਾਲ ਲਾਸ਼ਾਂ ਬਣਗੇ, ਲੜਨਾ ਬਣਦਾ ਜੇ ਬਰਾਬਰ ਟੱਕਰ ਦੇ ਸਕਦੇ ਹੋਈਏ।

    • @panthkhalsa100
      @panthkhalsa100 Год назад +1

      ​@@Gurwindersingh-zv9udthey got mukti from this 84 lakh jooni. Thats what they got.
      Do you accept your father order or do you expect your children to obey your orders?
      Guru Gobind Singh ji isn't just a warrior
      He's also a saint a scholar a poet a warrior 4 in 1.
      Can that person be either one.

    • @balvirsidhu5946
      @balvirsidhu5946 Год назад +2

      @@Gurwindersingh-zv9ud ਚਵਲਦੀਨ ਜੀ 750 ਸਾਲ ਪੁਰਾਣੀ ਸਲਤਨਤ ਗੁਰੂ ਦੇ ਭਰੋਸੇ ਹੀ ਪੱਟੀ ਗਈ, ਨਹੀਂ ਇਸ ਖਿੱਤੇ ਵਿਚ ਵਸਦੇ ਲੋਕਾਂ ਦੀ ਗਿਣਤੀ ਜਾਂ ਫੌਜ ਦੀ ਗਿਣਤੀ ਮੁਗ਼ਲ ਰਾਜ ਤੋ ਕੀਤੇ ਜ਼ਿਆਦਾ ਸੀ

    • @balvirsidhu5946
      @balvirsidhu5946 Год назад

      @@panthkhalsa100 ਏਹੇ ਏਨੀ ਜੋਗੇ ਕਿਥੇ ਵੀਰ, ਇਹਨਾਂ ਨੇ ਪੜਿਆ ਕੱਖ ਨਹੀ ਹੁੰਦਾ, ਵਿਦਵਾਨ ਬਣਨ ਬੈਠ ਜਾਂਦੇ ਆ

    • @misl_khalis
      @misl_khalis 10 месяцев назад +1

      @@Gurwindersingh-zv9ud je tere pio nu 100 banda kuttan peje fer tu eh dekhega vi main kalla oh 100? Ja tu kalla hi ladega chahe akhir vich maut aje ?

  • @SatnamSingh-rw5pe
    @SatnamSingh-rw5pe 10 месяцев назад

    Baapu nu knowledge puri aa👌👌

  • @SukhwinderSingh-wq5ip
    @SukhwinderSingh-wq5ip Год назад +13

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @JaswinderSingh-hq5vs
    @JaswinderSingh-hq5vs Год назад

    Bilkul baba ji shi keh rahe ne ❤❤

  • @SardarMohinderTattooz
    @SardarMohinderTattooz Год назад +3

    ਬਾਪੂ ਹੈ ਤਾਂ ਪੁਰਾਣਾ ਪਰ ਸੋਚ ਨਵੀ

  • @CharanjitSingh-py3nx
    @CharanjitSingh-py3nx 8 месяцев назад

    Baapu ji nice parson..🎉🎉🎉🎉🎉🎉🎉❤❤❤❤❤❤❤
    Love you bapu jiii

  • @karamjitsingh2622
    @karamjitsingh2622 Год назад +5

    Right Balkaur Singh ji

  • @ashokklair2629
    @ashokklair2629 10 месяцев назад +2

    ਬਲਕੌਰ ਸਿੰਘਾ ਕੌੜਾ ਸੱਚ ਇਹ ਹੈ ਕਿ ਤੂੰ ਸਰੀਰ ਨਹੀ! ਤੂ ਜੋ ਸਰੀਰ ਵਿਚ ਬੋਲ ਰਿਹੈ, ਇਸ ਆਪਣੇ ਆਪੇ ਨੂੰ,, ਗੁਰੂ ਦੇ ਸਬਦੁ ਰਾਹੀ, ਪਹਿਚਾਣ ਲੈ। ਕਿ ਤੂ ਕੌਣ ਹੈ, ਕਿਥੋ ਆਇਐ❓
    ਬਲਕੌਰ ਸਿੰਘਾ!! ਜਿਸ ਦਿਨ ਤੂੰ ਆਪ ਨੂੰ ਪਹਿਚਾਣ ਗਿਐ, ਉਸੇ ਛਿਨ ਤੇਰੀ ਜਿਉਦੇ ਜੀਅ ਮੌਤ ਹੋ ਜਾਣੀ।
    ਤੇ ਉਸ ਸਮੇ ਤੋ ਹੀ ਚੱਬਵੀਆਂ ਗੱਲਾ ਆਪਣੇ ਆਪ ਛੱਡ ਦੇਵੇਗਾ।
    ਸੇਮ ਇਸੇ ਤਰਾ ਜੇ ਢਢਰੀਆ ਵਾਲਾ ਵੀ ਆਪੇ ਨੂੰ ਪਛਾਣ ਲਏ, ਢਢਰੀ ਉਸੇ ਇਮੇ, ਸਾਧੂ, ਸੋਤਾ, ਸਰੋਵਰਾ ਦੀ ਨਿੰਦਿਆ ਛੱਡ ਦੇਵੇਗਾ।
    ⭕👉🏿ਮਾਰੂ,ਮ:੫-(੯੯੯)
    ਸੁਨਹੁ ਰੇ! ਤੂੰ ਕਉਨੁ, ਕਹਾ ਤੇ ਆਇਓ।। ਏਤੀ ਨ ਜਾਨਹੁ, ਕੇਤੀਕ, ਮੁਦਤਿ, ਚਲਤੇ ਖਬਰ ਨ ਪਾਇਓ।।

    • @BirhaTuSultan
      @BirhaTuSultan Месяц назад

      Ninda koi ni krda kise v cheez di,,,,, aven gallan na bnayi ja,,,, koi tarak dinde ne oho na k ninda krde ne,,,,

  • @TavpersaadSantheya
    @TavpersaadSantheya Год назад +4

    ਇਹ ਬਜ਼ੁਰਗ ਬਹੁਤਾ ਸਿਆਣਾ ਬਣਦਾ ਗੁਰਬਾਣੀ ਨਾਲੋਂ ਗੱਲ ਕੋਈ ਨਹੀਂ

  • @jassasinghsidhu2884
    @jassasinghsidhu2884 24 дня назад

    Very nice vichar hai Balkaur Singh ji tohade

  • @AmritpalSingh-jf2uy
    @AmritpalSingh-jf2uy Год назад +19

    ਬਾਬੂ ਜੀ ਵੋਤ ਵਧੀਆ ਗਲਾ ਨੇ

  • @KamalSingh-lj3ic
    @KamalSingh-lj3ic Год назад +2

    ਆਦੇਸ਼ ਤਿਸੇ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ( ਸ਼੍ਰੀ ਗੁਰੂ ਨਾਨਕ ਸਾਹਿਬ ਵੱਲੋਂ ਜਪੁਜੀ ਸਾਹਿਬ ਵਿੱਚ ਉਚਾਰੀ ਇਸ ਪੰਕਤੀ ਇਹ ਆਪੇ ਬਣੇ ਬਾਪੂ ਨੂੰ ਪੜਾਓ ਇਸਦਾ ਕੀ ਅਰਥ ਹੈ )

  • @SahibSingh-rw3fw
    @SahibSingh-rw3fw Год назад +5

    ਬਾਪੂ ਜੀ ਸਹੀ ਗੱਲ ਕਰਦੇ

  • @Goodherry
    @Goodherry Год назад +2

    Ena dey samney baba Banta singh ਕਥਾਵਾਚਕ ਨੂੰ ਬਿਠੋਣਾ ਚਾਹੀਦਾ ਹੈ।

  • @SardoolsinghKang
    @SardoolsinghKang Год назад +20

    ਬਾਪੂ ਬਿਲਕੁਲ ਸਹੀ ਆ ਜੀ

    • @jaswantsingh8629
      @jaswantsingh8629 Год назад

      ਸਹੀ ਗੱਲ ਕਹਿ ਰਿਹਾ ਬਾਪੂ ਜੀ

  • @gurmukhsingh3457
    @gurmukhsingh3457 10 месяцев назад +1

    Nice exposure.Truth comes out through discussion and agreement.

  • @LakhwinderSingh-oc3tv
    @LakhwinderSingh-oc3tv Год назад +4

    Waheguru ji 🙏🙏🙏🙏

  • @happygill721
    @happygill721 11 месяцев назад

    Bilkul sahi Bai ji 💯

  • @satnambhatti7665
    @satnambhatti7665 Год назад +7

    Very good discussion 🙏

  • @Songexpress-h1p
    @Songexpress-h1p Год назад

    ❤SMTV❤ZINDABAAD

  • @madanlalsharma2
    @madanlalsharma2 Год назад +3

    ਬਾਪੂ ਬਲਕੌਰ ਸਿੰਘ ਬਿਲਕੁਲ ਸੱਚੀਆਂ ਗੱਲਾਂ ਕਰਦਾ ਹੈ,ਧਰਮ ਦੇ ਉਹ ਗਧੇ ਜਿੰਨ੍ਹਾਂ ਦਾ ਤੋਰੀ ਫੁੱਲਕਾ ਝੂਠੀਆਂ ਕਹਾਣੀਆਂ ਸੁਣਾਕੇ ਚੱਲਦਾ ਹੈ,ਉਹਨਾਂ ਨੂੰ ਹੀ ਮਿਰਚਾਂ ਲੱਗਦੀਆਂ ਹਨ l

  • @darshansingh5402
    @darshansingh5402 Год назад +2

    Very good sir g

  • @surkhrusingh3151
    @surkhrusingh3151 Год назад +16

    ਬਹੁਤ ਵਧੀਆ ਬਾਪੂ ਜੀ ਭਾਰਤੀ ਲੋਕਾਂ ਨੂੰ ਜਾਤਾਂ ਪਾਤਾਂ ਅਤੇ ਅੰਧਵਿਸ਼ਵਾਸ ਵਿਚ ਫਸਾ ਕੇ ਦੇਸ਼ ਦਾ ਬੇੜਾ ਗਰਕ ਕੀਤਾ ਹੋਇਆ।

  • @balrammangar3772
    @balrammangar3772 7 месяцев назад

    Bahut vadiya 🙏

  • @Ranjeetdaliwal-kz2nc
    @Ranjeetdaliwal-kz2nc Год назад +18

    ਅਸਲੀ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੀ।
    ਮਹਾਰਾਜਾ ਰਣਜੀਤ ਸਿੰਘ ਇੱਕ ਸਿੱਖ ਰਾਜਾ ਸੀ।
    ਉਹਦੇ ਵਿੱਚ ਸਿੱਖੀ ਦੇ ਨਾਲ ਬਾਕੀ ਸੱਭ ਤੱਤ ਮਹਾਰਾਜੇ ਵਾਲੇ ਸਨ।
    ਜਗੀਰਦਾਰੀ ਨੂੰ ਉਤਸਾਹ ਕਿੱਤਾ।
    ਰਜਵਾੜੇ ਸਾਹੀ ਨੂੰ ਉਤਸਾਹ ਕੀਤਾ।
    ਬਾਕੀ ਸੱਭ ਰੁਚੀਆਂ ਰਾਜਿਆਂ ਵਰਗੀਆ ਸਨ।
    ਜੇਕਰ ਪ੍ਰੀਵਾਰ ਮੋਹ ਤੋਂ ਉੱਪਰ ਉੱਠ ਕੇ ਕਿਸੇ ਸਿਖ ਜਰਨੈਲ ਨੁੰ ਤਖ਼ਤ ਦਿਦਾ ਤਾਂ ਸਿੱਖ ਰਾਜ ਖਤਮ ਨਾਂ ਹੁੰਦਾ।

    • @lakhmirsinghkhalsa8282
      @lakhmirsinghkhalsa8282 Год назад +4

      ਬਲਕੌਰ ਸਿੰਘ ਜੀ ਹਿੰਦੂਆਂ ਤੇ ਈਸਾਈਆਂ ਦੀ ਦਿੱਖ ਇਕੋ ਜਿਹੀ ਹੁੰਦੀ ਹੈ ਪਰ ਸਿੱਖਾਂ ਦੀ ਪਹਿਚਾਣ ਮੁੰਹ ਤੇ ਦਾੜ੍ਹਾ ਤੇ ਸਿਰ ਤੇ ਦਸਤਾਰ ਕਰਕੇ ਸਿੱਖ ਦੀ ਪਹਿਚਾਣ ਹੈ ਕਾਮਰੇਡਾਂ ਦਾ ਕੋਈ ਧਰਮ ਨਹੀਂ ਇਹ ਨਾਸਤਕ ਹੁੰਦੇ ਹਨ ਨਿਹੰਗ ਸਿੰਘ ਫੌਜਾਂ 🚩🙏

    • @Nevnoor-kz5sy
      @Nevnoor-kz5sy Год назад

      Baba ji apne nal joro sanu

    • @krishanmohan2385
      @krishanmohan2385 6 месяцев назад

      ​@@lakhmirsinghkhalsa8282nihang Jan singh koi dharam nahi Han eh os waqt di foj c jine apna roop nahi badlya

  • @davinderkhalsa3498
    @davinderkhalsa3498 Год назад

    ਬੁਹਤ ਵਧੀਆ ਵੀਚਾਰ ਬਾਪੂ ਜੀ

  • @GreatthinkingSingh
    @GreatthinkingSingh Год назад +8

    Sardar Balkaur Singh ji jindabad 🙏🙏🙏🙏🙏🙏

  • @SureshKumar-u4t1u
    @SureshKumar-u4t1u 2 месяца назад

    Very very good Badha hai mia es Balkar nu 100 Slam

  • @hardeepsinghsohal6639
    @hardeepsinghsohal6639 Год назад +4

    ੧ਓ
    ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਪ੍ਰਮਾਤਮਾ ਕਿਸੇ ਨੂੰ ਵੀ ਸੰਤ ਬਣਾਂ ਸਕਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kulwindersingh6429
    @kulwindersingh6429 23 дня назад

    Waheguru ji 🙏🙏🌹🌹🌹🌹🌹

  • @gurbirsingh9435
    @gurbirsingh9435 Год назад +11

    Nanak da asli puttar hai balkaur singh waheguru kaum te kirpa kre edda di sbh nu gian di daat bakhshn

  • @zeeshan73353
    @zeeshan73353 9 месяцев назад

    Bapu ❤❤❤❤❤❤ from Pakistan

  • @charanjitsingh4383
    @charanjitsingh4383 7 месяцев назад

    Bilkul 💯 sahi kiha ji

  • @dalbirsinghsingh6234
    @dalbirsinghsingh6234 Год назад +5

    ਬਾਪੂ ਬਲਕੌਰ ਿਸੰਘ ਜੀ ਨੇ ਬਹੁਤ ਵਧੀਆ ਵਿਚਾਰ ਸਾਝੇ ਕੀਤੇ। ਇਹੋ ਜਿਹੇ ਮਹਾਪੁਰਸ਼ ਾ ਦੀ ੍ਅਜ ਦੇ ਸਮੇਂ ਨੂੰ ਬਹੁਤ ਲੋੜ ਹੈ। ਪਰਮਾਤਮਾ ਇਹਨਾਂ ਦੀ ਓੁਮਰ ਲੰਮੀ ਕਰੇ। ਸਾਡੀ ਇਹੋ ਅਰਦਾਸ ਹੈ।

    • @gurnekdhillon504
      @gurnekdhillon504 Год назад +2

      ਬਾਈ ਜੀ ਬਾਪੂ ਕਹਿੰਦਾ ਪ੍ਰਮਾਤਮਾ ਹੈ ਹੀ ਨਹੀਂ ਲੰਬੀ ਉਮਰ ਕੌਣ ਕਰੂ

    • @palwindersingh0555
      @palwindersingh0555 Год назад +1

      ​@@gurnekdhillon504😂😂😂

  • @RSDSinghRaizada-2025
    @RSDSinghRaizada-2025 6 месяцев назад

    🙏Bapu Balkaur Singh ji deserve my Salutations🙏
    👉A man with a wisdom - Knoweledge speaks itself✌️Thank You...

  • @chaudhary8085
    @chaudhary8085 Год назад +16

    ਸਿੱਖੀ ਵਿੱਚ ਕਰਾਮਾਤ ਦੀ ਕੋਈ ਥਾਂ ਨਹੀਂ ਸਿੱਖੀ ਤਰਕ ਸਖਾਉਂਦੀ ਹੈ ਨਾਂ ਕੇ ਕਰਾਮਾਤਾਂ ਸ ਬਲਕੌਰ ਸਿੰਘ ਜੀ ਦੀਆਂ ਗੱਲਾਂ ਠੀਕ ਹਨ 🙏

    • @kulvirsingh1286
      @kulvirsingh1286 Год назад

      Jadon Khalsa panth sajaya je udon panj piare talwar te khoon lagya dekhke bhaj jande

    • @Onlytruth171
      @Onlytruth171 Год назад

      ​ਤੁਸੀਂ ਉਸ ਸਮੇਂ ਹਾਜ਼ਰ ਸੀ ਜੀ।ਕਿਉਂ ਬਿਨਾਂ ਤਰਕ ਤੋਂ ਹਰ ਕਿਸੇ ਦਾ ਵਿਰੋਧ ਕਰਨ ਦੀ ਆਦਤ ਹੈ ਆਪਣੇ ਲੋਕਾਂ ਨੂੰ।

    • @nikkasidhu3897
      @nikkasidhu3897 Год назад +1

      @@Onlytruth171 aye ta fer tu abda DNA check krrwa k tera asli pyo kon a , tu ta osnu mnn liya jeda tnu dssya gya , ki tuu odo kole cc …… !
      asii respect krrde a balkaur Singh di vv oh padya likhya but according to his interest. Generally people always read, learn and research whatsoever their taste is . hunn jj tu balkaur singh nu pushe vv ohne kde jindgi ch kise ik Guru sahiban de darshan kre a ?? definitely not then how can this person define something he never experienced or across beyond. So rather than shaving someone’s thought try to respect and accept, if u hv valid facts then discuss, otherwise nothing is the same from creature. hope u get it

  • @SukhvirSingh-gi5wx
    @SukhvirSingh-gi5wx 2 месяца назад

    Sahi bolde a janab

  • @AmarjitSingh-eq3rl
    @AmarjitSingh-eq3rl Год назад +15

    ਇਹ ਜਿਹੜੇ ਮਾਰਕਸਵਾਦ ਦੀ ਗੱਲ ਕਰਦਾ ਹੈ ਇਹ ਬੁਰੀ ਤਰ੍ਹਾਂ ਫੈਲ ਹੋ ਚੁੱਕੀ ਹੈ ਜਿਵੇਂ ਰੂਸ ਹੰਗਰੀ ਪੋਲੈਂਡ ਤੇ ਹੋਰ ਅਜਿਹੇ ਮੁਲਕ ਵੀ ਹਨ ਜਿੱਥੇ ਮਾਰਕਸਵਾਦ ਦਾ ਭੋਗ ਪੈ ਚੁੱਕਾ ਹੈ

    • @manpreetsidhu7139
      @manpreetsidhu7139 Год назад +2

      covid 19 ਵੇਲੇ ਕਿ ਮਾਰਕਸਵਾਦ ਕੰਮ ਆਇਆ ਜਾ capitalism ?

    • @JaspalSingh-sx1pp
      @JaspalSingh-sx1pp Год назад +1

      ਭੋਗ ਤਾਂ ਬੰਦੇ ਦਾ ਵੀ ਪੈ ਜਾਂਦਾ ਇੱਕ ਦਿਨ ਫ਼ੇਰ ਦੁਨੀਆਂ ਨੇ ਜਵਾਕ ਬਣਾਉਣੇ ਤੇ ਜੰਮਣੇ ਛੱਡ ਤੇ , ਤੁਹਾਡੇ ਦਾਦੇ ਪੜਦਾਦੇ ਦਾ ਭੋਗ ਪੈ ਗਿਆ ਪਰ ਜੇ ਤੁਹਾਡਾ ਪਿਤਾ ਇਹ ਸੋਚ ਲੈਂਦਾ ਕਿ ਯਾਰ ਬੰਦਾ ਤਾਂ ਮਰ ਜਾਂਦਾ ਜਵਾਕ ਨੀ ਬਣਾਉਣਾ ਫ਼ੇਰ ਤੁਸੀਂ ਕਿਵੇਂ ਆਉਂਦੇ ਦੁਨੀਆਂ ਤੇ ਭਾਈ ਇਹ ਵਰਤਾਰਾਂ ਚਲਦਾ ਆਇਆ ਚਲਦਾ ਰਹਿਣਾ।

    • @DilbagSingh-fe5tk
      @DilbagSingh-fe5tk Год назад

      ਕਾਮਰੇਡੀ ਵਿਚਾਰਧਾਰਾ ਦੀ ਹਵਾ ਗੁਰੂ ਸਾਹਿਬ ਕੱਢ ਚੁੱਕੇ ਹਨ. ਇਹ ਕਮੈਂਟ ਕਰਨ ਵਾਲੇ ਖੁਦ ਮੂਰਖ ਹਨ ਤੇ ਏਨਾ ਨੂੰ ਮੂਰਖਤਾ ਵਿੱਚ ਹੀ ਤਰਕ ਨਜ਼ਰ ਆਏਗਾ. ਜੇਹੜਾ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਉਹ ਪੜ੍ਹਿਆ ਲਿਖਿਆ ਮਹਾਂ ਮੂਰਖ ਹੈ. ਪੜ੍ਹ ਪੜ੍ਹ ਗੱਡੀ ਲੱਧੀਏ ਏਨਾ ਤੇ ਸਹੀ ਢੁੱਕਦਾ ਸਬਦ ਹੈ

    • @bikramsingh1577
      @bikramsingh1577 Год назад

      @@JaspalSingh-sx1pp peo mar jawe tn ulaad jam di rehndi theik aaa te j age munda ee khusra jam pawe fer ????

    • @jaysondh8153
      @jaysondh8153 Год назад +2

      ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮਾਰਕਸਵਾਦ ਫੇਲ੍ਹ ਹੋ ਗਿਆ ਹੈ, ਜਦੋਂ ਇਹ ਸੱਚਮੁੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ। ਅਮੀਰ ਹੋਰ ਅਮੀਰ ਹੋ ਰਿਹਾ ਹੈ ਜਦੋਂ ਕਿ ਗਰੀਬ ਹੋਰ ਗਰੀਬ ਹੋ ਰਿਹਾ ਹੈ। ਲੋਕਾਂ ਨੂੰ ਧਰਮ ਦੇ ਨਾਂ 'ਤੇ ਵੰਡਣ ਨਾ ਦਿਓ। ਭਾਵਨਾਵਾਂ ਤੋਂ ਪਰੇ ਸੋਚੋ ਅਤੇ ਆਪਣੀਆਂ ਅੱਖਾਂ ਖੋਲ੍ਹੋ. ਜੇਕਰ ਕੋਈ ਸਿੱਖ ਧਰਮ ਬਾਰੇ ਤੁਹਾਡੇ ਨਾਲੋਂ ਵੱਖਰਾ ਵਿਚਾਰ ਰੱਖਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸੇ ਵਿਨਾਸ਼ਕਾਰੀ ਸਿੱਟੇ 'ਤੇ ਜਾਣ ਤੋਂ ਪਹਿਲਾਂ, ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਉਹ ਕਿੱਥੋਂ ਆ ਰਹੇ ਹਨ ਅਤੇ ਕੀ ਇਸ ਵਿੱਚ ਕੁਝ ਸੱਚਾਈ ਹੈ?
      ਸਤਿ ਸ੍ਰੀ ਅਕਾਲ।

  • @nirmalsidhu981
    @nirmalsidhu981 Год назад

    ਬਹੁਤ ਵਧੀਆ ਵੀਚਾਰ ਬਾਪੂ ਦੇ

  • @Singh90095
    @Singh90095 Год назад +4

    Good bappu ji. Great knowledge.

  • @Panjabi.Boy.88
    @Panjabi.Boy.88 Год назад

    Gud Baapu ji sachi keha sikh karamati ni sangrashi hunda 👍👍 Asi vi karamaat ni karde paye khalastan vaaste But Sangarsh kar rahe aa ❤❤ Khalastan Zindabaad💪💪 Baapu Balkaur Singh amazingly Beautiful personality

  • @AjayPal-wr3zu
    @AjayPal-wr3zu Год назад +3

    Bapu ji good job