ماشاءاللہ 🌹 مہترمہ ہوسین جی ناءیس ڈسکشن ۔آپ نے بہت خوبصورت بات چیت کی ہے مشرقی اور مغربی پنجاب کے بارے میں ۔ منپریت اور ءمریک ٹورنا نے بھی اچھی بات چیت کی ہے ۔ اللہ تعالیٰ آپ کو ہمیشہ خوش اور سہتجاب رکھے آمین پنجاب انڑییا ✈️✈️✈️
Sadi sister Dr Sumayla di galbaat bahut hi pyari lagdi h agar ek ko desh hunda tan hun tak jarror milde par hun v visa milan te mein tan meri sister nu jarror milanaga
I specially Thanks here Shiza for a wonderful velvet suit & shawl shopping assistance for sister Manpreet @Walk with Turna, she is looking gorgeous in this dress
Madum Ji, Meri D.O.B. 1963 Di Hai, Merey Mata Pita 1947 Wich Pakistan Ton Aaye C. Sadey Wadey Wadereyan Da Pind QILA DIDAR SINGH, Dist. GUJRAN WALA C. Mere Nanakeyan Da Pind Dera Shakalliyan Da, Karhiyal Pind De Nerhey C. Asi Waraich Haan. Merey Nankey Virak C. Merey Nana Ji Deeyan 2 Sister C, Jinah Di Marage MADAAR, Dist, ShekhuPura C. Oh Sadey Raletive Da Gote /Jaat Sahi C. Meri Maasi Di Marege Pind KhudPur, Dist Lahaur Hoyie C. Meri Maasi De Sahaura Pariwar Da Gote /Jaat Sandhu C.
Tahanu Aj Dey Program Wich Kehri Gal Changi Laggi?
ਭੈਣੇ ਸਾਰਾ ਪੰਜਾਬ ਆਉਣ ਲਈ ਤਿਆਰ ਹੈ ਪਰ ਵੀਜ਼ਾ ਨਹੀਂ ਮਿਲਦਾ ਆਮ ਲੋਕਾਂ ਨੂੰ
ਵੀਜ਼ਾ ਯੁਟਿਉਬਰਾਂ ਨੂੰ ਮਿਲਦਾ ਹੈ ਜਾਂ ਅੈਕਟਰਾਂ ਨੂੰ ਮਿਲਦਾ ਹੈ
Attttttttttttt g ❤❤
Tusi channel da koi hor Punjabi naam socho catchy jiha bus 😊😊
Map utte apna purana pind+Ferozpur search karn wali.. Very touching
Sariya hi vadiya c gal baat vekh ke hor v accha lageya
ਰੱਬ ਕਰੇ ਸਾਡੇ ਪੰਜਾਬ ਨੂੰ ਉਜਾੜਨ ਵਾਲਿਆਂ ਦਾ ਕੱਖ ਨਾ ਰਹੇ
tusi channel nu subscribe keeta?
Kakh tera nahi riha, sarbatt da bhaala mangan walyia
ਸਹੀ
ਸਾਨੂੰ ਪਾਕਿਸਤਾਨ ਵਾਲੀ ਭੈਣ ਦੀ ਪੰਜਾਬੀ ਬੋਲਣ ਦਾ ਬਹੁਤ ਵਧੀਆ ਲੱਗਿਆ
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
ماشاءاللہ 🌹 مہترمہ ہوسین جی ناءیس ڈسکشن ۔آپ نے بہت خوبصورت بات چیت کی ہے مشرقی اور مغربی پنجاب کے بارے میں ۔ منپریت اور ءمریک ٹورنا نے بھی اچھی بات چیت کی ہے ۔ اللہ تعالیٰ آپ کو ہمیشہ خوش اور سہتجاب رکھے آمین پنجاب انڑییا ✈️✈️✈️
💜
ਬਹੁਤ ਵਧੀਆ ਪਰੋਗਰਾਮ ਹਰ ਰੋਜ਼ ਦੇਖਦੇ ਹਾਂ ਚੰਗਾ ਲੱਗਦਾ ਸਾਡੀਆਂ ਰਸਮਾਂ ਬੋਲੀ ਵਿਆਹ ਸਾਦੀਆਂ ਰਹਿਣ ਸਹਿਣ ਸਭ ਕੁੱਝ ਇੱਕ ਇਸ ਤਰਾਂ ਹੀ ਜਿੰਦਾਬਾਦ ਰਹੋ ਤਹਿਦਿਲੋ ਸੁਕਰੀਆ ❤
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
ਤੁਹਾਡਾ ਇਹ ਪੰਜਾਬੀ ਚੈਨਲ ਦਾ ਪ੍ਰੋਗਰਾਮ ਬਹੁਤ ਵਾਦੀਆਂ ਲੱਗਦਾ ਰਬ ਕਰੇ ਕਿ ਤੁਹਾਡਾ ਲਹਿੰਦਾ ਪੰਜਾਬ ਤੇ ਸਾਡਾ ਛੱਡਦਾ ਪੰਜਾਬ ਦਾ ਬਾਰਡਰ ਹਟ ਜਾਵੇ 1947 ਵਾਲਾ ਪੰਜਾਬ ਫੇਰ ਤੋ ਬਣ ਜਾਵੇ
Punjab should not be divide, either it should be with india or with pakistan
Tanwaad G
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
Love you pak Punjabi veero te bhaino khush raho Allah waheguru khushiyan bakshey 🙏🙏🙏
💜
ਸੁਣੋ ਪੰਜਾਬ ਪੰਜਾਬੀਅਤ ਦਾ ਪਹਿਰੇਦਾਰ ਸਾਂਝੇ ਪੰਜਾਬ ਦਾ ਇੱਕ ਮਨਭਾਉਂਦਾ ਚੈਨਲ ਹੈ। ਬੀਬਾ ਡਾਕਟਰ ਸਾਹਿਬਾ ਦੀ ਗੱਲ ਕਰਨ ਦਾ ਹਰ ਵਾਰੀ ਵਧੀਆ ਸਲੀਕਾ ਹੁੰਦਾ ਹੈ। ਦੂਸਰਾ ਟੁਰਨਾ ਜੋੜੀ ਦਾ ਸਮਾਜ ਲਈ ਵੱਡਾ ਦੇਣ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
Hadika kiani..ne punjabi buhe baria ga ke apni sufi gayeki ko itne ache andaj se gaya hei.. pakistani bhut ache gazal gayak hei
❤
Malak sade dono Punjab da pyar hor vadhayi jave love from Charhda Punjab❤
❤
Asi tuhada sara program sunea charda te lehnde panjab dian gala sun ke bahut khush hoye han asi tuhadian galan sun ke bahut khush haye han .
tanwaad gi
ਬਿਲਕੁੱਲ ਪੰਜਾਬ ਬਾਰੇ ਵਧੀਆ ਗੱਲਾਂ ਸਾਂਝੀਆਂ ਕੀਤੀਆਂ
tanwaad gi💜
ਦੁੱਖ ਤਾਂ ਦੋਵੇਂ ਪਾਸੇ ਇੱਕੋ ਜਿਹੇ ਹੀ ਆ
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
ਬਹੁਤ ਵਧੀਆ ਪੰਜਾਬੀ ਚੈਨਲ ਪਾਕਿਸਤਾਨ ਵਿਚ ਸੋਡਾ ਜੀ
ਸਾਡਾ ਪਿਛਲਾ ਪਿੰਡ ਦੱਫਤੂ ਪਹਿਲਾ ਤਹਿਸੀਲ ਕਸੂਰ ਜਿਲਾ ਲਾਹੋਰ ਸੀ।ਲੱਲਅਣੀ ਸਾਡਾ ਅੱਡਾ ਸੀ ਲਾਹੋਰ ਕਸੂਰ ਸੜਕ ਤੇ ਲਹਿੰਦੇ ਪੰਜਾਬ ਵਿਚ ।ਹੁਣ ਪਿੰਡ ਜਾਫਰ ਵਾਲਾ ਤਹਿਸੀਲ ਧਰਮਕੋਟ ਜਿਲਾ ਮੋਗਾ ਪੁਰਾਣੀ ਤਹਿਸੀਲ ਜੀਰਾ ਜਿਲਾ ਫਿਰੋਜ਼ਪੁਰ ਸੀ ਚੜਦਾ ਪੰਜਾਬ ।ਹਰਪਾਲ ਸਿੰਘ ਭੁੱਲਰ
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
ਵੀਰ ਆ ਪਿੰਡ ਸਾਡੇ ਤੋਂ ਬਹੁਤ ਨੇੜੇ ਆ, ਅਸੀਂ ਖੇਮਕਰਨ ਤੋਂ
Mere buzurg pind khadur tehsil zira, district ferozpur to ay c
ਐਂਕਰ ਬੇਟਾ ਤੁਹਾਡੇ ਤੇ ਮਾਨ ਮਹਿਸੂਸ ਹੋਇਆ ਤੁਸੀਂ ਮਾਂ ਬੋਲੀ ਨੂੰ ਪ੍ਰਮੋਟ ਕਰਦੇ ਹੋ।ਅੰਕਲ ਅੰਮ੍ਰਿਤਸਰ ਤੋਂ।
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
Very👍👍 nice rab mehar karn rab rakha
❤
ਸਾਡਾ ਪਿੰਡ SP 18, ਚੱਕ ਰਾਣਾ, ਤਹਿਸੀਲ ਪਾਕਪਤਨ, ਜ਼ਿਲ੍ਹਾ ਸਾਹੀਵਾਲ ਆ।
,,, ਬਹੁਤ ਖ਼ਾਹਿਸ਼ ਹੈ ਬਜ਼ੁਰਗਾਂ ਦਾ ਪਿੰਡ ਵੇਖਣ ਦੀ।
ਤੁਹਾਡੀ ਪੰਜਾਬੀ ਵਿੱਚ ਗਲਬਾਤ ਬਹੁਤ ਹੀ ਸੋਹਣੀ ਹੈ,ਅਮਰੀਕ ਤੇ ਮਨਪ੍ਰੀਤ ਦੀ ਜੋੜੀ ਵੀ ਬਹੁਤ ਵਧੀਆ ਹੈ, ਮਾਸ਼ਾ ਅਲ੍ਹਾ, ਬਾਰਡਰ ਖੁੱਲ੍ਹ ਜਾਣ ਤੇ ਦੋਵੇਂ ਪੰਜਾਬ ਇਕ ਹੋ ਕੇ ਇਵੇਂ ਹੀ ਹਸਦੇ ਵਸਦੇ ਤੇ ਖੁਸ਼ਹਾਲ ਰਹਿਣ,ਆਮੀਨ!
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
Bhoot wadia walk with turna veer
❤
Very nice program
Punjab zindabad Punjabi zindabad 💪👍🙏
💜
واہ جی واہ بہت ودیا گل بات ۔۔۔۔ ❤
💙
Very Nice Podcast Love From India Punjab.
❤
Bout sohna program hai ❤
💙
ਮਨਪ੍ਰੀਤ ਤਾਂ ਅੱਜ ਪੂਰੀ ਪਾਕਿਸਤਾਨੀ ਪੰਜਾਬਣ ਮੁਟਿਆਰ ਲੱਗ ਰਹੀ ਹੈ।👍👍
❤
Ajj dha podcast bhut lagyaa ji
❤
Boht sohni Punjabi, Punjabi zindabad
❤
Dr Sumaliya your way of talking excellent .Gurjant Singh Hundal Amritsar
❤
Sanu Pakistan wali bhen boht vadiya lge punjabi bolde boht payar ditta amrik Singh te manpreet bhen horan nu
❤
Yr program is really awesome. I enjoy it.
❤
Lehnda Chrda Punjab❤
❤
Sadi sister Dr Sumayla di galbaat bahut hi pyari lagdi h agar ek ko desh hunda tan hun tak jarror milde par hun v visa milan te mein tan meri sister nu jarror milanaga
❤
ਮੇਰੇ ਨਾਨਕਿਆਂ ਦਾ ਪਿੱਛਲਾ ਪਿੰਡ ਪਾਕਸਤਾਨ ਵਿੱਚ turna ਸੀ ਓਹਨਾਂ ਦਾ ਗੋਤ ਵੀ turna ਹੈ
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
Congratulations on a beautiful programme. Please keep promoting Punjabi language.
❤
Lehnde Punjab nu saloot nice people nice vlog ❤❤❤❤❤
❤
Bohat vadia ji😊
❤
Bhut Sohna Kam Kar rahe ho ji Respect from Charda Punjab
❤
ਪਰਮਾਤਮਾ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਬਖਸ਼ੇ❤❤❤❤❤
💜
ਵਾਹਿਗੁਰੂ ਜੀ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਮੁੜਕੇ ਇਕੱਠੇ ਹੋ ਜਾਣ ਜੀ
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
I love ਪੰਜਾਬ ❤
❤
I think Host's village Chiragwala is near Dharamkot in present Moga district.
❤
Anker kudi bahut pyari punjabi boldi hai. Amar Singh Sidhu charda Punjab.
❤
Bahut hi badhiya lagiyan
💛
Good job turna saab
💙
Very good couple
❤
Wah wah😊😊😊
💜
💜
Nice interview ❤
❤
good vedio I am from ferozepur i been Pakistan last year I back in Pakistan hopefully I come back next year again .god bless sawarn Singh from UK
❤
Bahut vadia 👌👌
❤
ਬਹੁਤ ਵਧੀਆ
❤
ڈاکٹر صاحبہ جب میں پڑھتا تھا اس وقت سکول میں پنجابی زبان میں پڑھاتے تھے شکریہ
good ho gya gi
💜
Very nice vedeo Gurdas pur
❤
What a beautiful Chenel of Lehnda Punjab. Host is very simple and beautiful. Khuda Hafiz
❤
بہت عمدہ شو ہے، مبارک باد بی بی 🌹
❤
❤ good
❤
Punjabi boli bahut wadiya 🙏🙏🙏🙏
❤
Mehman newazi by Pakistani awam is best❤❤❤
❤
❤❤❤❤❤Bohat kubsurt
❤
Sister mai Ferozepur to an.tusi aao
Tanwaad❤
I am pretty impressed with the host and her Punjabi wow!
❤
Suno Punjab Team members Always🤝 God bless you🙏
💜
Mam,I belong to ferozpur, your language is heart touching, similar to me,so sweet. Talwandi is near to ferozpur you are welcome india
💜
From firozepur Balwinder singh
❤
ਕਰਦੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ ❤❤❤
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
Punjab Punjabi punjabiyat zindabad ❤🫶❤️
💜
Sat Sri akll ji 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
❤
Bahut sohna podcaste
❤
Good job from uk
💜
Medam Noor jahan jesi punjabi di koi dosri singar ni ae ❤🇵🇰.
Oman city sohar .❤🇵🇰
❤
I. Love❤. Punjab. And. Punjabi. From. K. S. A🎉😢😮😅😊
❤
ਪਾਕਿਸਤਾਨ ਵਾਲੇ ਹਲਵਾ ਪੂਰੀ ਬਹੁਤ ਵਧੀਆ ਬਣਾਉਂਦੇ ਹਨ ਮੈਂ ਦੁਬਈ ਪਾਕਿਸਤਾਨੀ ਹੌਟਲ ਤੋ ਪੂਰੀਆਂ ਖਾਂਦੇ ਰਹੇ ਹਾ
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
Sma ela madam g 🙏 tuhade hr program bot hi vadiya jankari wale hunde ne. Tuhade gal krn de treeke to impress ho k, m tuhanu dil to slut krda ha g.
❤
❤❤❤❤👍🏻👍🏻👍🏻👍🏻👍🏻👍🏻
❤
Jiaoude rho beta ji bahut bahut piaar
💙
Sis G Aap Ki Panjabi Bahut Sohni Hai Te Aap V Bahut Sohni Hain
❤
ਬਹੁਤ ਵਧੀਆ ਲੱਗਿਆ
💜
Turna ji,
We are from bahawalpur city, most welcome to visit bahawalpur
❤
Sanu Lahori ye kehnde ny sanu changa lagda bohut
❤
very nice ji 🇨🇦🇨🇦🇨🇦🇨🇦
❤
ਵੱਸਦਾ ਪੰਜਾਬ
ਨਾਮ ਰੱਖੋ ਆਪਣੇ ਚੈਨਲ ਦਾ 🙏
ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ
@ ਵੱਸਦਾ ਪੰਜਾਬ
Bht wadhiya shumyla Medum
❤
Good work
💜
وہ نگاہیں کیوں ہُوئی جاتی ہیں یا رب دل کے پار
جو میری کوتاہی قسمت سے مژگاں ہو گئیں
غالب
❤
Hi ❤ good video ❤
💜
Great ❤🎉
❤
👍👍👍👍
❤
I specially Thanks here Shiza for a wonderful velvet suit & shawl shopping assistance for sister Manpreet @Walk with Turna, she is looking gorgeous in this dress
❤
Great video
💜
Madum Ji,
Meri D.O.B. 1963 Di Hai, Merey Mata Pita 1947 Wich Pakistan Ton Aaye C.
Sadey Wadey Wadereyan Da Pind QILA DIDAR SINGH, Dist. GUJRAN WALA C.
Mere Nanakeyan Da Pind Dera Shakalliyan Da, Karhiyal Pind De Nerhey C.
Asi Waraich Haan. Merey Nankey Virak C.
Merey Nana Ji Deeyan 2 Sister C, Jinah Di Marage MADAAR, Dist, ShekhuPura C.
Oh Sadey Raletive Da Gote /Jaat Sahi C.
Meri Maasi Di Marege Pind KhudPur, Dist Lahaur Hoyie C. Meri Maasi De Sahaura Pariwar Da Gote /Jaat Sandhu C.
changa gi
Beutiful 👌💯👌👍🙏
💜
Nice took show
💜
Very nice 👍
💜
Sohni galbat
❤
Very nice ji
❤
bare sony video baniay j from apni desi life chanle pak
❤
Nice💚🌹🌹
❤
ਬਹੁਤ ਵਧੀਆ ਪਾਕਿਸਤਾਨ ਵਾਲਿਉ🙋🏻♂️
❤
Panjab ❤
❤
Very very good ji
❤
Very Nice❤
❤
Host bahut piyari laggi ❤
❤
Boli ek khon sanjhe rang shaklan ek jesyan rasmo rawaj ek mosam ek sada pachokar ek
Fer assi wakh qion hoye koi das sakda ay ??
tahanu program di kehri gal changi laggi?
@SunoPunjabOfficial Program punjabi wich hunda ay sanu sadi maa boli changi lagdi ay bus