ਹੁਣ ਤਾਂ ਕਰਨਾ ਪੈਣਾ ਜਲਦੀ ਓ ਵਿਆਹ ਸੋਨੀ ਦਾ ਸੰਗਤ ਜੀ 😊 ਭੂਆ ਜੀ ਸੱਚ ਦੱਸ ਗਏ ਕਿਓ ਬਿਮਾਰ ਹੋਇਆ ਸੀ ਸੋਨੀ..

Поделиться
HTML-код
  • Опубликовано: 8 сен 2024
  • Instagram Id_ pal_kharoud66
    ...
    ਮੋ. 7 3 0 7 0 0 0 0 8 5 👈 Only Whatsapp Pls
    #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Комментарии • 631

  • @indersohi7248
    @indersohi7248 2 года назад +53

    ਸੋਨੀ ਵੀਰ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ੀ ਹੁੰਦੀ ਆ

  • @mehrajatin8538
    @mehrajatin8538 2 года назад +75

    ਵਾਹਿਗੁਰੂ ਜੀ....ਕਿੰਨਾ ਭੋਲਾ ਮੇਰਾ ਵੀਰ ਸੋਨੀ....ਨੀਰਾ ਰੱਬ ਦਾ ਰੂਪ ਐ ਸੋਨੀ ਵੀਰ...

  • @parmindersinghdhanoa5102
    @parmindersinghdhanoa5102 2 года назад +53

    ਵੀਰੇ ਸੋਨੀ ਵੀਰ ਦੀ ਗੱਲ ਸਹੀ ਆ ਤੁਹਾਡੇ ਅੱਗੇ ਕੋਈ ਕੰਮ ਨਹੀਂ ਅੜਦਾ ਕਿਉੰਕਿ ਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਤੁਹਾਡੇ ਤੇ ਕਿਰਪਾ ਆ ਜੀ 🙏🙏🙏🙏🙏

  • @proplayers307
    @proplayers307 2 года назад +25

    ਯਰ ਰੱਬ ਹੀ ਬੋਲਦਾ ਸੋਨੀ ਵੀਰ ਵਿੱਚੋ ਸੱਚੀ
    ਵਾਹਿਗੁਰੂ ਜੀ ਮਿਹਰ ਕਰਨ ਸਾਰੀ ਟੀਮ ਤੇ
    ਵਾਹਿਗੁਰੂ ਜੀ🙏🙏🙏👍👍👍👍👌👌👌

  • @LoveKumar-kg7mx
    @LoveKumar-kg7mx 2 года назад +34

    ਵਾਹਿਗੁਰੂ ਜੀ ਚੜਦੀ ਕਲਾਂ ਚ ਰੱਖਣ ਸੱਚੇ ਪਾਤਸ਼ਾਹ ਹਮੇਸ਼ਾ ਵੀਰ ਸਾਫ ਦਿਲ ਬਿਲਕੁਲ ਵਾਹਿਗੁਰੂ ਜੀ ਇਹਦੇ ਦੁੱਖ ਮੈਨੂੰ ਦੇਦੇਈ ਇਸ ਵੀਰ ਨੂੰ ਹਮੇਸ਼ਾ ਖੁਸ਼ ਰੱਖਣ ਬਹੁਤ ਹੀਰਾ ਦਿਲ a banda ❤️🙏

  • @dalvirgill5601
    @dalvirgill5601 2 года назад +20

    ਸੋਨੀ ਵੀਰ ਦਿਲ ਦਾ ਹੀਰਾ ਬੰਦਾ ❤❤ ਵਾਹਿਗੁਰੂ ਤੈਨੂੰ ਸਦਾ ਹੀ ਚੜਦੀ ਕਲਾ ਵਿੱਚ ਰੱਖੇ 🙏

  • @azadarshah
    @azadarshah 2 года назад +7

    Rab Sona jaldi jaldi Soni veer nu theek krn ty Shaadi de khwahs zaroor puri krn Ameen 🤲🤲🤲🤲🤲🤲🇵🇰🇵🇰🇵🇰🇵🇰🇵🇰

  • @chobbargamingyt7364
    @chobbargamingyt7364 2 года назад +14

    ਸੋਨੀ ਵੀਰੇ ਦੀ ਗੱਲ ਸਹੀ ਆ ਜੀ ਮਾਂ ਬਾਪ ਦੀ ਕਦੇ ਘਾਟ ਪੂਰੀ ਨਹੀਂ ਹੁੰਦੀ ਵਾਹਿਗੁਰੂ ਮੇਹਰ ਕਰਨ

  • @jass4375
    @jass4375 2 года назад +16

    ਸੋਨੀ ਬਾਈ ਫਕੀਰ ਮਨ ਦਾ ਬੰਦਾ,ਬਹੁਤ ਹਸਾਉਂਦਾ,ਸੱਚੀਆਂ ਤੇ ਸਾਫ਼ ਗੱਲਾਂ,

  • @balwinderkumar1040
    @balwinderkumar1040 2 года назад +18

    Wmk ji 🙏.. ਸੋਨੀ ਵੀਰ ਦਿਲ ਦਾ ਸਾਫ਼ ਬੰਦਾ ਆ ਅਸੀਂ ਵੀ ਮਿਲ ਕੇ ਆਏ ਸੀ ਸੋਨੀ ਵੀਰ ਨੂੰ 🙏

  • @KuldeepSingh-uf7fu
    @KuldeepSingh-uf7fu 7 месяцев назад +1

    Soney. Veer. Varee. Good. Sat. Pal. Veer. Ji. Soney. Da. Tayn. Rakyo. Wehagur. Tandarustee. Baksa

  • @dhillonjatt7650
    @dhillonjatt7650 2 года назад +8

    ਸੋਨੀ ਪੂਰਾ ਗ੍ਰੇਟ ਖਲੀ ਹੈ ਇਸ ਦਾ ਵਿਆਹ ਕਰ ਦਿਉ ਖਾਲਸਾ ਜੀ। 🙏❣️

  • @iam1905
    @iam1905 2 года назад +23

    Sohni di puri taur aa..Love from Lahore pakistan..Jesus Bless you and your team.

  • @gurjitsingh3214
    @gurjitsingh3214 2 года назад +7

    Rooh kush ho jandi soni vr nu dekh ke

  • @gurnoorkaurchhina1267
    @gurnoorkaurchhina1267 2 года назад +11

    ਬਾਬਾ ਜੀ ਸੋਨੀ ਵੀਰ ਨੂੰ ਜਲਦੀ ਠੀਕ ਕਰਦੋ 🙏🏻🙏🏻🙏🏻

  • @bahadursingh6159
    @bahadursingh6159 2 года назад +6

    ਸੱਚੀ ਵਾਲਾ ਦਿਲ ਦਾ ਹੀਰਾ ਬੰਦਾ ਸੋਨੀ ਵੀਰ ਵਾਹਿਗੁਰੂ ਕਿਰਪਾ ਕਰੇ 🙏

  • @palkharoud6004
    @palkharoud6004  2 года назад +23

    ਜੋ ਸੰਗਤ ਗੋਗੀ ਵਾਰੇ ਪੁੱਛ ਰਹੀ ਹੈ ਅਸੀ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਗੋਗੀ ਸੰਸਥਾ ਚੋਂ ਭੱਜ ਗਿਆ ਜੀ ਕਿਸੇ ਕੁੜੀ ਦੇ ਚੱਕਰ ਚ ਬਾਕੀ ਅਸੀ ਹੁਣ ਉਸ ਦੀਆਂ ਗਲਤ ਗੱਲਾ ਦੱਸਣਾ ਨੀ ਚਾਹੁੰਦੇ ਜੀ 🙏 ਗੁਰੂ ਸਾਬ ਕ੍ਰਿਪਾ ਕਰਨ ਜੇਕਰ ਸੰਗਤ ਨੇ ਉਸ ਦੀਆਂ ਗੱਲਾ ਵਾਰੇ ਪੁੱਛਣਾ ਹੈ ਤਾਂ ਸੰਸਥਾ ਆ ਸਕਦੇ ਹੋ ਜੀ ਜ਼ਰੂਰ ਦੱਸਾਂਗੇ ਪਰ ਸਾਰਿਆਂ ਸਾਹਮਣੇ ਉਸ ਦੀ ਬੁਰਾਈ ਨੀ ਕੀਤੀ ਜਾਣੀ ਜੀ ਉਸ ਚ ਬਹੁਤ ਗਲਤ ਗੱਲਾ ਸੀ ਜੋ ਅੱਜ ਤੱਕ ਅਸੀ ਸ਼ੇਅਰ ਨੀ ਕੀਤੀਆਂ ਨਾ ਕਰਨਾ ਚਾਹੁੰਦੇ ਹਾਂ ਜੀ
    ਬਾਕੀ ਮਾਫ਼ ਕਰਨਾ ਸਾਰੇ ਭੈਣ ਭਰਾ ਹੱਸਦੇ ਵੱਸਦੇ ਰਹੋ 🙏

    • @kahlonansh646
      @kahlonansh646 2 года назад

      O hoVeere so sad

    • @karanvirsingh8468
      @karanvirsingh8468 2 года назад +1

      ਫਿਰ ਹੁਣ ਗੋਗੀ ਕਿੱਥੇ ਰਹਿ ਰਿਹਾ ਜੀ, ਦੱਸਣਾ ਬਾਬਾ ਜੀ।

    • @jass3672
      @jass3672 2 года назад

      Oh bro kina glt gll a

    • @sanjhshah6698
      @sanjhshah6698 2 года назад

      Ek bari os bare jror dso

    • @tarnraman3782
      @tarnraman3782 2 года назад

      Oh tà sai ni c fr kuri ktho aa gyi

  • @Jasmine007-l8w
    @Jasmine007-l8w 2 года назад +6

    Soni aj viah Diya glan sunke kinna khush ho rea c whaeguru mehr krn Soni veer te 🙏🙏

  • @jaskaransinghvirdi1820
    @jaskaransinghvirdi1820 2 года назад +4

    Soni veer gla bhut Vdhia krda aa veer Sacha banda A jo dil ch Aa ohi muh ch aa veer de

  • @HarjinderSingh-ul6lp
    @HarjinderSingh-ul6lp 2 года назад +41

    ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਤੰਦਰੁਸਤੀ ਵਖਸੀ ਅਤੇ ਤਰੱਕੀ ਵਖਸੀ ਅਤੇ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ

  • @babbubrar532
    @babbubrar532 Год назад +1

    Waheguru ji meher kro soni veer Bhut vdia ਗੱਲਾਂ ਕਰਦਾ ਜੀ

  • @buylessstuff
    @buylessstuff 2 года назад +7

    Soni bhai kitne pyaari baatein karta hai. Tabiyat fresh ho jaati hai sun ke kasam se.

  • @fojiidifojjn7268
    @fojiidifojjn7268 2 года назад +19

    ਵਾਹਿਗੁਰੂ ਜੀ mehr ਕਰਨਗੇ ਸੋਨੀ veer g te

  • @sattikaur5899
    @sattikaur5899 Год назад +2

    Soni veer ji asi tuhade bahut vade fan han waheguru tuhanu hamasha khush rakhe🙏🙏🙏

  • @maan..beiman815
    @maan..beiman815 2 года назад +6

    Mere bhra soni nu vekh k te gallan sun k bht sukoon milda ji pal veere jldi video dal diya kro plzzz 🙏🏻🙏🏻🙏🏻🙏🏻🙏🏻🙏🏻🙏🏻🙏🏻

  • @buttakhattran499
    @buttakhattran499 Год назад +2

    ਸੋਨੀ ਵੀਰ ਦੀ ਵੀਡਿਉ ਵੇਖ ਕੇ ਮੈਨੂੰ ਸਪੋਨ ਮਿਲ਼ ਜਾਂਦੀ ਏ ਜੀ ਪਾਲ ਵੀਰ ਜੀ ਤੁਸੀ ਰੱਬ ਰੂਪ ਹੋ ਜੀ❤❤❤❤

  • @buttakhattran499
    @buttakhattran499 Год назад +2

    ਸੋਨੀ ਵੀਰ ਨੂ ਵਾਹਿਗਰੂ ਚੜਦੀ ਕਲਾ ਚ ਰੱਖ

  • @dalvirgill5601
    @dalvirgill5601 2 года назад +9

    ਪਾਲ ਵੀਰ ਜੀ ਵਾਹਿਗੁਰੂ ਤੈਨੂੰ ਸਦਾ ਹੀ ਚੜਦੀ ਕਲਾ ਵਿੱਚ ਰੱਖੇ🙏❤❤

  • @tarunveer5932
    @tarunveer5932 2 года назад +7

    Waheguru ji sb veera te kirpaa krn te baii satpal bhtt chnga km krde rabb tuhanu bht bht trrkiya bkhshn sdaa chrdikla ch rkhn❤️👌🏻

  • @jeetisingh4682
    @jeetisingh4682 2 года назад +8

    ਈਸਵਰਿਆ ਰਾਏ ਵਰਗੀ ਕੁੜੀ ਲੱਭ ਦਿਓ ਜੀ ਸੋਨੀ ਵੀਰ ਲਈ

  • @roatedgalbaat
    @roatedgalbaat Месяц назад

    soni kenda hje na vga kryo ik vari dimak shi hoje❤❤kinni sohni rooh aa

  • @waqaspasha9072
    @waqaspasha9072 2 года назад +1

    zindabad sony sarbala dimple apna banda chunya wah Raba ena simple lokan nu kina sona mind dita kedyan sonyan gallan karde pr mind wale ki karde phirde bhot wadiya Baba g twadi sewa bhot wadiya menu tusi tuhada kam bhot wadiya lagda,main pakistan tu veer g Slaam sab nu ✌️🤲🤲🤲🤲

  • @jslamba7672
    @jslamba7672 Год назад +1

    ਸੋਨੀ ਵੀਰ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @PardeepSingh-lj9xx
    @PardeepSingh-lj9xx 2 года назад +8

    Sonny veer waheguru tuhade te kirpa Karan tuhada viah jaldi hou 🙏🙏🙏🙏 tuhadi soch bohat Changi aa tusi

  • @premsinghpuma6844
    @premsinghpuma6844 2 года назад +2

    ਸੋਨੀ ਨੂੰ ਕਿਤਾਬਾਂ ਪੜ੍ਹਨ ਨੂੰ ਦੇ ਉ ਜੀ ਠੀਕ ਹੋ ਜਾਵੇਗਾ

  • @ndvlogs786
    @ndvlogs786 2 года назад

    Innocent Soni. Love form Panjab Pakistan

  • @amarjitkaur1023
    @amarjitkaur1023 2 года назад +5

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਸੋਨੀ ਵੀਰੇ ਨੂੰ

  • @pb02waledefaulter7
    @pb02waledefaulter7 2 года назад +10

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ezanabbas8236
    @ezanabbas8236 Год назад

    Pal paa ji tusi great o Allah pak tanu sada slamat rkhan

  • @jasvirkaur5248
    @jasvirkaur5248 2 года назад +3

    Soni veer vivh de name te bhut khush hunda Pal veer ji 🤣🤣😀😀🙏

  • @raipuriabrothers8888
    @raipuriabrothers8888 2 года назад +2

    Soni veere ne dil kush krta ajj....Soni veere waheguru lambi umar bakshan thonu...jldi theek kr den...te viyah v jldi ho j mere veer da

  • @sharanjitkaur4731
    @sharanjitkaur4731 2 года назад +9

    ਪਾਲ ਵੀਰ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਚੜਦੀ ਕਲਾ ਰੱਖਣਾ ਵੀਰ ਜੀ ਗੋਗੀ ਵੀਰ ਕਿਵੇਂ ਆ

  • @arvindbadgoti6502
    @arvindbadgoti6502 2 года назад +5

    Sidhu moose 🕊️🦅 Love from Rajasthan ❣️⚔️

  • @aarchibhardwaj1052
    @aarchibhardwaj1052 2 года назад

    जय शंकर की बाबा जी,..... सोनी सियाना हो गया वाह ओय सोनी सिर्फ पंज बंदे बुलाने?

  • @sattitaprianwala
    @sattitaprianwala Год назад +2

    ਸੋਨੀ ਸਿਰਾ ਬੰਦਾ ਯਾਰ.... ਰੱਬ ਰੂਪੀ ਰੂਹ ਆ.... ਤੇ ਦਿਲਕੁਸ਼ ਹੋ ਜਾਂਦਾ ਸੋਨੀ ਤੇ ਪਾਲ ਬਾਈ ਦੀ ਵੀਡਿਓ ਵੇਖਕੇ..... ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @amanpreetkaurkahlon319
    @amanpreetkaurkahlon319 2 года назад +2

    Waheguru ji mehar bhrea hath rkhn tuade te pal bai ji te tuanu sewa da bal bakhshi jaan 👏🏻💐
    Soni bai sachi saf dil insan aa bai ji 🌷❤️

  • @as9549423
    @as9549423 Год назад +2

    ਮੰਨ ਖੂਸ਼ ਹੋ ਜਾਦਾ ਏ ਸੋਨੀ ਵੀਰ ਦੀਆ ਗੱਲਾ ਸੁਣ ਕੇ........

  • @karistalbhati7612
    @karistalbhati7612 2 года назад +1

    Sohni Veera boot vadiya rabb hamesha veere nu Chad di kala ch rakhe 🙏🙏🙏🙏

  • @AvtarSingh-ob8cu
    @AvtarSingh-ob8cu 5 месяцев назад

    Wahieguru. Ji. Wahieguru. Ji. Wahieguru. Ji. ❤❤❤❤❤

  • @SatnamSingh-nz5uq
    @SatnamSingh-nz5uq 2 года назад +3

    Good nice waheguru ji waheguru ji very video nice 🙏🙏🙏🙏

  • @singhisking9928
    @singhisking9928 2 года назад +2

    Khroud g sat shria akaal g Sony most intelligent person jo me samjda haSony nu esdi gal ch eni jaan aur samaj hi appa log tah bewkuuf ha sacha aur sucha Bagat hi Sat shria akaal g

  • @amulyaherb822
    @amulyaherb822 Год назад

    soni veeray god bless u waheguru kirpa karan g

  • @krishanlal8824
    @krishanlal8824 10 месяцев назад

    Waheguru waheguru waheguru waheguru waheguru waheguru waheguru waheguru ji

  • @NavdeepSingh-gm1jj
    @NavdeepSingh-gm1jj Год назад +1

    ਵਾਹਿਗੁਰੂ ਮੇਹਰ ਕਰਨ ਸੋਨੀ ਵੀਰ ਤੇ

  • @amarninderkaur7030
    @amarninderkaur7030 Год назад

    waheguru ji❤❤❤❤ soni veer thek ho jna tu mera dill kehnda c

  • @swarnjitkaur2126
    @swarnjitkaur2126 5 месяцев назад

    ਵਾਕਿਆ ਹੀ ਬਹੁਤ ਭੋਲਾ ਤੇ ਸਾਫ਼ ਦਿਲ ਬੰਦਾ ਹੈ ਸੋਨੀ
    ਪਰਮਾਤਮਾ ਇਸ ਨੂੰ ਹਮੇਸ਼ਾ ਤੰਦਰੁਸਤ ਤੇ ਖੁਸ਼ੀ ਬਖਸ਼ਣ🙏🙏

  • @Anmol_Mootii
    @Anmol_Mootii Год назад +1

    We pray for u n veer soni. Bhai u r doing a wonderful job. Salam from Pakistan 🇵🇰

  • @HarpreetSingh-so4jo
    @HarpreetSingh-so4jo 2 года назад +2

    Pal veere me tenu hmesha apna Bada bahai smjhda ha ha ji or veere tuc tuc Jo kmm kr rahe e Sachi veere rooh nu sakoon milda hmesha ki Eda de v insan e veere parmatma hmesha tenu Khush rakhe aur Chad di kala vich Eda e rakhe hmesha love u veere

  • @kulveerkaur1936
    @kulveerkaur1936 2 года назад +3

    Waheguru ji sb veera nu Ana hi khush rakhio 🙌🙏🙌🙏🙌🙏

  • @seemarani1147
    @seemarani1147 Год назад +1

    ਸੱਚੀ ਵਿਚ ਸੋਨੀ ਬਹੋਤ ਭੋਲਾ ਇਨਸਾਨ ਆ

  • @komalsinghamritsaria7356
    @komalsinghamritsaria7356 2 года назад +6

    Waheguru Ji waheguru Ji waheguru Ji waheguru Ji waheguru Ji ☬☫❤

  • @anmolanmol988
    @anmolanmol988 Год назад +1

    ਬਹੁਤ ਹੀ ਵਧੀਆ ਸੋਨੀ ਵੀਰ ਜੀ ਰੱਬ ਦਾ ਬੰਦਾ

  • @makhankalas660
    @makhankalas660 2 года назад +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਆਪਣਾ ਫਰਜ ਸੇਵਾ ਕਰਦੇ ਪਾਲ ਖਰੋੜ ਵੀਰ ਸਾਰੀ ਟੀਮ ਪਰਿਵਾਰ ਵਿੱਚ ਰਹਿੰਦੇ ਸਾਰੇ ਭਰਾਵਾਂ ਜੀ ਤੇ ਸੋਨੀ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @Sukh_kaur17
    @Sukh_kaur17 2 года назад +4

    Waheguru ji mehr rkhn pal veer te jo k ani seva krde ne🙏🙏🙏🙏

  • @gurjeetsingh4767
    @gurjeetsingh4767 2 года назад +2

    ਵਾਹਿਗੁਰੂ ਜੀ ਮੇਹਰ ਕਰਨ ਸੋਨੀ ਵੀਰ ਦਾ ਜਲਦੀ ਵਿਆਹ ਹੋਵੇ

  • @harwinderkaur6717
    @harwinderkaur6717 Год назад

    Baba ji jado mai tensen vich hunda mai sonu de video dekh lenda dil buhat khush hunda

  • @sapnasaroye3866
    @sapnasaroye3866 2 года назад +2

    ਵਾਹਿਗੁਰੂ ਜੀ ਪਾਲ ਵੀਰ ਤੇ ਇਹਨਾਂ ਦੇ ਸਾਰੇ ਪਰਵਾਰਿਕ ਮੈਂਬਰਾਂ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ,,
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @navdeepbhinder8203
    @navdeepbhinder8203 Год назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋਨੀ ਵੀਰ ਤੇ ਕਿਰਪਾ ਕਰਨ ਵੀਰ ਜੀ 1 ਬੇਨਤੀ ਹੈ ਕਿ ਸੋਨੀ ਵੀਰ ਕੋਲੋ ਸਿੱਖ ਧਰਮ ਬਾਰੇ ਦੋ ਸਬਦ ਇਕ ਸੰਗੀਤ ਰਾਹੀ ਬਿਆਨ ਕਰਨ

  • @paramsingh1811
    @paramsingh1811 2 года назад +2

    God bless Sony brother you are happy Sony brother we Happy for you Sony brother ❤️ ❤️ Love Punjab From Amsterdam 🇳🇱 HOLLAND 🇳🇱 Nederland ❤️🙏✊ NAKODAR ❤️🙏✊

  • @reetChauhan9728
    @reetChauhan9728 Год назад

    ਸੋਨੀ ਵੀਰ ਮੇਹਰ, ਕਰਨਗੇ ਵਾਹਿਗੁਰੂ ਜੀ

  • @khankhan-li1ny
    @khankhan-li1ny 8 месяцев назад

    saday insaan ay.. love you sonny veray from khan

  • @hssekhongaming6985
    @hssekhongaming6985 2 года назад +7

    ਸੋਨੀ ਵੀਰ ਜੀਉਂਦਾ ਰਹਿ

  • @gurpreetbrar5205
    @gurpreetbrar5205 2 года назад +2

    Sony Veera Bhut nice ae👌👌👌👌🤩🤩

  • @kaffygill4560
    @kaffygill4560 2 года назад +7

    Kidda sonny veere Waheguru mehar kre 🙏🏻

  • @ajitsingh7679
    @ajitsingh7679 Год назад

    ਅਸਲ ਵਿੱਚ ਇਹ ਵੀਰ ਅਪਣੀ ਮਾਤਾ ਦਾ ਸਦਮਾ ਹੋਇਆ ਹੈ ਜੀ ਸੋਨੀ ਨੂੰ ਦੇਖ਼ ਕੇ ਆਪਣੇ ਮਾਤਾ ਪਿਤਾ ਦੀ ਯਾਦ ਆਉਣ ਕਰਕੇ ਭਵਕ ਹੋ ਜਾਂਦਾ ਹਾਂ

  • @kushalrana4167
    @kushalrana4167 Год назад

    Love u Sony bro dil khus ho gya hai....

  • @deepakverma.
    @deepakverma. Год назад

    Dil khus ho jnda ❤❤ Soni dia gla sun k

  • @LakhveerSingh-zs6dy
    @LakhveerSingh-zs6dy Год назад

    Very very nice sonu veere parmatma thonu jaldi jaldi theek kre ji

  • @krishu1354
    @krishu1354 Год назад +1

    ਵਾਹਿਗੁਰੂ ਜੀਉ ਮੇਹਰ ਕਰੋਂ

  • @CharanjeetKaur-hy3fm
    @CharanjeetKaur-hy3fm Год назад

    Dhan guru ram das mehar kariiii👍

  • @avtarsinghjuggi7910
    @avtarsinghjuggi7910 2 года назад +3

    ਵਾਹਿਗੁਰੂ ਜੀ ਮੇਹਰ ਕਰਨ ਸੋਨੀ ਵੀਰ ਤੇ

  • @cybercafe5755
    @cybercafe5755 2 года назад +3

    Love You Soni From Noida

  • @Sandeepkaur-zz4hp
    @Sandeepkaur-zz4hp 2 года назад

    Waheguruji Thuhanu hamesha hamesha Khush Rakhan veer ji Sony veer nu te thuhanu Waheguruji Dunia di sariya khushiyan dein 🙏🏻🙏🏻waheguruji

  • @Sandeepkaur-zz4hp
    @Sandeepkaur-zz4hp 2 года назад +1

    Thuhadey sare pariwaar nu parmatama Tandrushti Bakshan🙏🏻😇

  • @VijayKumar-xo2xt
    @VijayKumar-xo2xt 4 месяца назад

    Veer ji Soni or aapki All video dekh ta hu esi koi video nhi h Jo dekhi nhi

  • @subhanasghar261
    @subhanasghar261 2 года назад +1

    I am big fan of Sony bro . From Pakistan

  • @harshbedi4972
    @harshbedi4972 2 года назад +1

    ਵਾਹਿਰੁਾਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਤੰਦਰੁਸਤੀ ਵਖਸੀ ਅਤੇ ਤਰੱਕੀ ਵਖਸੀ ਅਤੇ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ ਜੀ।

  • @Keeratkalervlogs2068
    @Keeratkalervlogs2068 2 года назад +1

    ਵਹਿਗੁਰੂ ਜੀ ,ਮਾਂ ਦੇ ਜਾਣ ਦੀ ਪੀੜ ਵੀ ਐ ਸੋਨੀ ਬਾਈ ਨੂੰ ,🙏

  • @paramdasparamdas6632
    @paramdasparamdas6632 Год назад

    Waheguru jee
    Sony ere Lal app jee bhaut ache lag desee sanu app naal bhaut Piyar avanda
    App jee young enough to be my grand son
    Guru ashirwad milta rahe happy healthy long life pal beta jee joog joog jeo.

  • @7even5ive88
    @7even5ive88 2 года назад +1

    Boht hee Sohna kaarj krr rhe ho tusi Pal veer g...ਵਾਹਿਗੁਰੂ ਜੀ Mehr rkhen saare veera te🙏

  • @Gurdeepsingh-bt7lr
    @Gurdeepsingh-bt7lr 2 года назад +3

    ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ

  • @fidgetsandmorefidgets4439
    @fidgetsandmorefidgets4439 8 месяцев назад

    Very good soni veer ji God bless you

  • @DarshanSingh-qq9gh
    @DarshanSingh-qq9gh Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RoseMartin-oq5ce
    @RoseMartin-oq5ce Месяц назад

    ਸੋਨੀ ਵੀਰ ਜੀ ਬਹੁਤ ਸੀਦੇ ਹਨ ਪਰਮ। ਤਮ। ਚੰਗੀ ਕੁੜੀ ਨਾਲ ਵੇਅ ਕਰ ਦੇਵੋ ਬਹੁਤ ਭਲੇ ਹਨ

  • @manindershah4085
    @manindershah4085 2 года назад

    Waheguru ji Soni veer nu chardikla Vich rakhe jldi thik Karn te viah Hove jldi thik ho ja 🙏🙏

  • @user-cz5jx9ms3u
    @user-cz5jx9ms3u 8 месяцев назад

    I laike sony veeeR from pkostan dubai❤❤❤❤❤❤❤

  • @KuldeepSingh-eq5cw
    @KuldeepSingh-eq5cw 2 года назад +1

    Bahut khoob waheguru ji meher karn 🙏

  • @jass3672
    @jass3672 2 года назад

    J pal khroud warga veer hon ta punjab dwra.. ਸੋਨੇ ਦੀ ਚਿੜੀ banju 💓wehaguru mehr kara

  • @rameezrameez8347
    @rameezrameez8347 2 года назад +1

    Sony kushraho veer ji.Wa grou

  • @gangboy2380
    @gangboy2380 2 года назад

    ਪਰਮਾਤਮਾ ਪਾਲ ਵੀਰੇ ਨੂੰ ਚੜ੍ਹਦੀਕਲਾ ਵਿੱਚ ਰੱਖਣਾ ਅਤੇ ਸੋਨੀ ਵੀਰ ਲਈ ਦਿੱਲੋ ਅਰਦਾਸ ਕਰਦਾ ਹਾਂ ਕਿ ਸੋਨੀ ਜਲਦੀ ਤੋਂ ਜਲਦੀ ਠੀਕ ਹੋ ਜਾਵੇਗਾ,,,, ਧੰਨਵਾਦ ਪਾਲ ਵੀਰੇ,,, ਰਿਪਲਾਈ,, ਜ਼ਰੂਰ ਕਰੋ