ਸੋਨੀ ਕਹਿੰਦਾ ਸੇਰੇ ਦਾ ਸਰ ਜੂ ਮੇਰਾ ਨੀ ਸਰਦਾ ਮੇਰਾ ਤਾ ਕਰਨਾ ਪਊ ਵਿਆਹ…😊 ਸੰਗਤ ਇਹਨਾਂ ਗੱਲਾ ਕਰਕੇ ਸੋਨੀ ਦੀ ਫੈਨ ਆਂ..

Поделиться
HTML-код
  • Опубликовано: 22 июл 2022
  • Instagram Id_ pal_kharoud66
    pal_kharoud66?i...
    ਮੋ. 7 3 0 7 0 0 0 0 8 5 👈 Only Whatsapp Pls
    #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Комментарии • 629

  • @navjot473
    @navjot473 Год назад +34

    ਪਾਲ ਵੀਰ ਜੀ ਮੈਂ ਆਪਣੇ ਬਚਿਆ ਨੂੰ ਲੈ ਕੇ ਇਕ ਦਿਨ ਜ਼ਰੂਰ ਆ ਕੇ ਜਾਵਗੀ ਸਾਨੂੰ ਔਰ ਬਚਿਆ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੀ ਵੀਡਿਓ ਦੇਖ ਕੇ ਬਹੁਤ ਸੋਹਣਾ ਕੰਮ ਕਰ ਰਹੇ ਓ ਤੁਸੀ

  • @vickysandhu2225
    @vickysandhu2225 Год назад +35

    ਦੇਖ ਕੇ ਹੀ ਏਨਾ ਅਨੰਦ ਮਹਿਸੂਸ ਹੋ ਰਿਹਾ, ਸੱਚੀ ਬਹੁਤੀ ਦੁਨੀਆ ਤੌਂ ਅਮੀਰ ਨੇ ਇਹ ਰੱਬ ਦੇ ਬੰਦੇ,
    ਵਾਹਿਗੁਰੂ ਹੋਰ ਖੁਸ਼ੀਆਂ ਬਖ਼ਸ਼ੇ

  • @maan..beiman815
    @maan..beiman815 Год назад +19

    Soni hlo hlo 😂😂😂😂 bai bht sukoon milda soni nu dekh k rooh nu khushi mil jandi pal veere tuhadi videos dekh waheguru ji tuhade upr te apna farz sewa society uper mehr krn 🙏🏻🙏🏻🙏🏻🙏🏻🙏🏻🙏🏻🙏🏻🙏🏻

  • @maansaab722
    @maansaab722 Год назад +18

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਿਰ ਕਰੋ ਜੀ 🙏🙏🙏

  • @giansingh3850
    @giansingh3850 Год назад +6

    ਸਾਨੂੰ ਤਾਂ ਸੋਨੀ ਦੀਆਂ ਗੱਲਾਂ ਬਹੁਤ ਚੰਗੀਆਂ ਲਗਦੀਆਂ, ਭੋਲੀਆਂ ਭਾਲੀਆਂ ਗੱਲਾਂ। ਰੱਬ ਮੇਹਰ ਕਰੇ ।

  • @jaswinderkaurbhullar9711
    @jaswinderkaurbhullar9711 Год назад +7

    ਸੋਨੀ ਵੀਰੇ ਦੀਆਂ ਗੱਲਾਂ ਸੁਣ ਕੇ ਬਹੁਤ ਖ਼ੁਸ਼ ਹੋ ਜਾਂਦੇ ਹਾਂ

  • @kirankaur380
    @kirankaur380 Год назад +18

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਸਾਰਿਆ ਤੇ ਵੀਰਾ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @jaspaldhillon5027
    @jaspaldhillon5027 Год назад +6

    ਪਾਲ ਸਿੰਘ ਵੀਰ ਜੀ ਧੰਨਵਾਦ ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ

  • @charanjeetkaur4703
    @charanjeetkaur4703 Год назад +20

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਾਰੇ ਪ੍ਰੀਵਾਰ ਨੂੰ।

  • @LoveKumar-kg7mx
    @LoveKumar-kg7mx Год назад +17

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਸ਼ੇਰੇ ਵੀਰ ਨੂੰ ਵੀ ਜਲਦੀ ਜਲਦੀ ਸੋਜੀ ਦੇਵੇ ਸੱਚੇ ਪਾਤਸ਼ਾਹ ਜੀ ਨਿਹਾਲੇ ਵੀਰ ਨੂੰ v soni nu v i ਸੰਗਤ ਨੂੰ ਵੀ ਚੜਦੀ ਕਲਾਂ ਚ ਰੱਖਣ ❤️❤️😀

  • @satwantsingh6863
    @satwantsingh6863 Год назад +13

    ਦਾਤਾ ਭਲੀ ਕਰੇ , ਸਾਰੇ ਵੀਰਾ ਨੂੰ ਚੜ੍ਹਦੀ ਕਲਾ ਬਖਸ਼ਣ ਦਾਤਾ ਜੀ

  • @himani6826
    @himani6826 Год назад +29

    ਵੀਰ ਜੀ ਇੱਕ ਵਾਰ ਗੋਗੀ ਵੀਰ ਤੇ ਵੀਡੀਓ ਪਾ ਦਿਓ
    ਬਹੁਤ ਦਿਨ ਹੋ ਗਏ ਵੀਰ ਨੂੰ ਦੇਖਿਆ ❤️
    ਵਾਹਿਗਰੂ ਜੀ ਚੜ੍ਹਦੀ ਕਲਾ ਚ ਰਖੇ ਪੂਰੇ ਪਰਿਵਾਰ ਨੂੰ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️

  • @karanvirsingh8468
    @karanvirsingh8468 Год назад +24

    ਸਤਿ ਸ੍ਰੀ ਅਕਾਲ ਬਾਬਾ ਜੀ, ਮਨ ਖੁਸ਼ ਹੋ ਜਾਂਦਾ ਸੋਨੀ ਦੀਆ ਗੱਲਾਂ ਸੁਣ ਕੇ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣਾ ਸਾਰੇ ਪਰਿਵਾਰ ਨੂੰ।

  • @pakistanibabbumaanfan3261
    @pakistanibabbumaanfan3261 Год назад +19

    Love you bro from Pakistan 🇵🇰🇵🇰♥️🙏

  • @ManishKumar-gc9kl
    @ManishKumar-gc9kl Год назад +8

    Waheguru ਜੀ ਹਮੇਸ਼ਾ ਚੜਦੀ ਕਲਾ ਚ ਰਾਖਉ ਪਾਲ ਵੀਰ ਨੂੰ ਅਤੇ ਸਾਰੀ ਫੈਮਿਲੀ ਨੂੰ ਸਬ ਤੇ ਮੇਹਰ ਕਰੀ ਸੱਚੇ ਪਾਤਿਸਾਹ ❤️❤️❤️🙏🙏🙏🙏🙏🙏

  • @lalisidhu6193
    @lalisidhu6193 Год назад +12

    ਬਹੁਤ ਧਨਵਾਦ ਇਸ ਭੈਣ ਦਾ ਦੋ ਇਸ ਵੀਰਾਂ ਨੂੰ ਮਿਲਣ ਆਈ

  • @malikhussain4095
    @malikhussain4095 Год назад +11

    Lots of love from Pakistan 🇵🇰❤️bohat changa kam karan deyo veer g soni banda bohat changa te nice ae🙏🇵🇰❤️❤️❤️

  • @lalisidhu6193
    @lalisidhu6193 Год назад +6

    ਬਾਬਾ ਜੀ ਸੋਨੀ ਤੇ ਵਾਹਿਗੁਰੂ ਜੀ ਛੇਤੀ ਮੇਹਰ ਕਰਨ ਸਾਡਾ ਭਾਰ ਬਹੁਤ ਸੋਹਣਾ ਲੱਗਦਾ

  • @gursimranbrar7296
    @gursimranbrar7296 Год назад +18

    ਪਾਲ ਵੀਰ ,,ਸੋਨੀ ਵੀਰ ,,ਨਿਹਲੇ ਵੀਰ ਤੇ ਸ਼ੇਰੇ ਵੀਰ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ❤️❤️🙏🙏
    ਰੂਹ ਖੁਸ਼ ਹੋ ਜੰਦੀ ਆ thudia ਗੱਲ੍ਹਾਂ ਸੁਣ ਕੇ😍😍😍😍

  • @gurjindersingh3228
    @gurjindersingh3228 Год назад +12

    🙏ਵਾਹਿਗੁਰੂ ਜੀ ,, ਸਤਪਾਲ ਸਿੰਘ, ਵੀਰ ,ਜੀ ਵਾਹਿਗੁਰੂ ਜੀ ਤੁਹਾਡੀ ਅਤੇ ਤੁਹਾਡੀ ਸਾਰੇ ਟੀਮ ਮੈਂਬਰਾਂ ਦੀ ਉਮਰਾਂ ਲੰਬੀਆ ਕਰੇ,👏

  • @sakinderboparai3046
    @sakinderboparai3046 Год назад +6

    ਅਸੀ ਸੋਨੀ ਦੀ ਵੀਡੀਓ ੳੁਡੀਕਦੇ ਰਹਿੰਦੇ ਹਾਂ । ਕੈਨੇਡਾ ਤੋ ।

  • @BalwinderSingh-yu4tq
    @BalwinderSingh-yu4tq Год назад +5

    ਵੀਰ ਇਹਨਾਂ ਦੀਆਂ ਵੀਡੀਓ ਪਾਉਂਦੇ ਰਹਿਓ ਦੁਨੀਆਂ ਦੀ ਭੱਜ ਦੌੜ ਚੋਂ ਨਿਕਲ ਕੇ ਮਨ ਨੂੰ ਸਕੂਨ ਮਿਲਿਆ ਜਾਂਦਾ ਹੈ

  • @ManiSingh-lw2vi
    @ManiSingh-lw2vi Год назад +12

    Soni veer siraaa waheguru ji di kirpa naal thik hoje jldi veer sare veer thik hoke apne apne family ch Jann ji 🙏🙏

  • @jasvirkaur5248
    @jasvirkaur5248 Год назад +12

    Rabb Rupp a mera Pal veer ji 🙏Waheguru ji Pal veer nu chardi kala ch rakhe ji and sari ਟੀਮ nu ji ❤️🙏🙏

  • @jagpal0058
    @jagpal0058 Год назад +36

    ॥ੴ ॥ ਪਾਲ ਵੀਰੇ ਅਸੀ ਵੀ ਜਰੂਰ ਆਵਾਗੇ ਬਹੁਤ ਦਿਲ ਕਰਦਾ ਦਰਸਨ ਕਰਨ ਨੂੰ ❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻ਵਾਹਿਗੁਰੂ ਚੜ੍ਹਦੀ ਕਲਾ ਬਖਸੇ ਸਾਰੇ ਪਰਿਵਾਰ ਨੂੰ 🙏🏻🙏🏻
    ਸੇਰੇ ਵੀਰੇ ਦੀਆ ਭੈਣਾ ਨੂੰ ਬੇਨਤੀ ਆ ਟਾਇਮ ਕੱਢ ਕੇ ਜਰੂਰ ਮਿਲ ਕੇ ਆਉ ਵੀਰ ਜੀ ਨੂੰ 🙏🏻🙏🏻🙏🏻

  • @gauravkalra4
    @gauravkalra4 Год назад +2

    Nihala paaji hun theek ho gaye ne.. please uhna nu hun apne buzurg bapu di seva layi bhej do ghare

  • @garimathakur9800
    @garimathakur9800 Год назад +5

    Bhot chnga lgda baba ji thonu te sony veere hora nu sunke🙏🏻#wmk😇

  • @jasbirkaur5701
    @jasbirkaur5701 Год назад +4

    ਰੱਬ ਦੇ ਪਿਆਰੇ ਬੰਦੇ ਤੇ ਤੁਸੀਂ ਪਾਲ ਵੀਰੇ ਰੱਬ ਦਾ ਰੂਪ ।ਜਿੰਦਗੀ ਵਿੱਚ ਕਿਤੇ ਤੁਹਾਡੇ ਦਰਸ਼ਣ ਕਰਨ ਦਾ ਮੌਕਾ ਮਿਲਿਆ ਤਾਂ ਖੁਸ਼ਕਿਸਮਤ ਸਮਝਾਗੀ ਬੇਟਾ

  • @harjinderosahan3300
    @harjinderosahan3300 Год назад +6

    Waheguru ji ena veera nu jldi thik krdo apna ghar ja ke new life start kr sakn

  • @builduppakistan5004
    @builduppakistan5004 Год назад +3

    Good Sardar g bohat acha kam kya ha. ......LOVE FROM 🇵🇰 .CHAKWAL JHELAM

  • @gurpreetsandhu9374
    @gurpreetsandhu9374 Год назад +5

    ਵੀਰ ਜੀ ਤੁਸੀਂ ਹਮੇਸ਼ਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ 🙏

  • @mvsnrao441
    @mvsnrao441 Год назад +7

    Sathpal ji,congratulations sir
    What a change at your Soni ji... Abhinandan aapko
    Dhanalakshmi 60
    Andhra Pradesh

  • @internationallive2637
    @internationallive2637 Год назад +6

    Pal veer g waheguru di kasam tuhade ch rabb wasda veer!!!! Bhout kuch sikhan nu milda veer g tuhade ton❤️ Waheguru tuhade warge insaan ghar ghar dve///God bless u veer g❤️❤️❤️

  • @ankitjyani6230
    @ankitjyani6230 Год назад +13

    दिल खुश हो गया God bless you 🙏👑

  • @shindanidhawala9993
    @shindanidhawala9993 Год назад +7

    ਮੈਨੂ ਇਕ ਬੰਦਾ ਕਹਿੰਦਾ ਤੂ ਟੈਨਸਨ ਫਰੀ ਤੇ ਖੁਸ਼ ਕਿਵੇ ਮੈ ਕਿਹਾ ਮੈ ਕਪਿਲ ਸਰਮੇ ਦੇ ਸ਼ੋਅ ਨੀ ਵੇਖਦਾ ਉਹ ਬਹੁਤ ਵੇਖਦਾ ਸੀ ਤੇ ਕਹਿਡਾ ਸੀ ਘੰਟਾ ਤੇ ਅੱਧਾ ਖੁਸ ਤਾ ਰਹਿ ਲਈ ਦਾ ਮੈ ਕਿਹਾ ਮੈ ਕਪਿਲ ਸਰਮੇ ਦੀ ਨੀ ਗਰਪਰੀਤ ਮਨਖਤਾ ਦੀ ਸੇਵਾ ਤੇ ਪਾਲ ਖਰੌੜ ਦੀਅ ਵੀਡੀਉ ਵੇਖਦਾ ਉਹ ਕਹਿੰਦਾ ਉਹ ਵੇਖਕੇ ਤਾ ਹੋਰ ਮਨ ਦੁਖੀ ਜੋ ਜਾਦਾ ਮੈ ਕਿਹਾ ਨਹੀ ਕਪਿਲ ਦੀਆ ਵੀਡੀਉ ਵੇਖਕੇ ਬੰਦਾ ਕਹਿੰਦਾ ਏਹੋ ਜਿਹੇ ਬੰਦਿਆ ਨੂ ਰੱਬ ਨੇ ਸਾਰਾ ਕੁਜ ਦਿਤਾ ਸਾਡੇ ਵਾਰ ਪਤਾ ਨੀ ਕੀ ਹੋਗਿਆ ਕਰੋੜਾ ਕਮਾਉਦੇ ਝੜਾਈ ਪੂਰੀ ਏਹ ਸੋਚਕੇ ਥੋਡਾ ਮਨ ਦੁਖੀ ਹੋ ਜਾਦਾ ਤੇ ਗੁਰਪਰੀਤ ਤੇ ਪਾਲ ਖਰੌੜ ਦੀਆ ਵੀਡੀਉ ਵੇਖ ਗਲੇ ਸੜੇ ਕੀੜੇ ਪਏ ਬੰਦੇ ਵੇਖ ਰੱਬ ਦਾ ਸੁਕਰ ਕਰੀਦਾ ਮਨ ਖੁਸ ਹੋ ਜਾਦਾ ਮੇਰੇ ਰੱਬ ਨੇ,ਸਾਰੇ ਅੰਗ ਪੂਰ ਸਹੀ ਦਿਤੇ ਰਿਸਤੇ ਨਾਤੇ ਦਿਤੇ ਦੋ ਵਕਤ ਦੀ ਰੋਟੀ ਦਿਤੀ ਨਹੀ ਤਾ ਲੋਕ ਗਲੇ ਸੜੇ ਪਏ ਆ ਏਸੇ ਲਈ ਸ਼ੁਕਰ ਸ਼ੁਕਰ ਸ਼ੁਕਰ ਕਰੋ ਕੇ ਤੁਸੀ ਏਹਨਾ ਲੋਕਾ ਤੋ ਕਿਤੇ ਵਧੀਆ ਆਵਦੇ ਪਰੁਵਾਰ ਚ ਆਵਦੇ ਘਰ ਚ ਤਾ ਬੈਠੇ ਆ

  • @parmindersingh4204
    @parmindersingh4204 Год назад +27

    ਸੰਗਤ ਜੀ ਸਤਿ ਸ੍ਰੀ ਅਕਾਲ, ਬੇਨਤੀ ਹੈ ਜਿਨ੍ਹਾਂ ਦੇ ਵੀ ਪਿੰਡ ਜਾਂ ਘਰ ਦੇ ਮੈਂਬਰ ਕਿਸੇ ਵੀ ਸੰਸਥਾ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਸਮੇਂ ਸਮੇਂ ਤੇ ਮਿਲਣ ਜ਼ਰੂਰ ਆਇਆ ਕਰੋ ਜੀ, ਘਰ ਦੇ ਮੈਂਬਰਾਂ ਨੂੰ ਮਿਲ ਕੇ ਬੰਦੇ ਦਾ ਦਿਲ ਤਾਜ਼ਾ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਮਾਂ ਹੌਸਲਾ ਮਿਲਦਾ ਹੈ, ਸੰਗਤ ਜੀ ਮੈਂ ਇੱਕ ਨੇਤਰਹੀਨ ਆਦਮੀ ਹਾਂ ਅਤੇ ਹੋਸਟਲ ਵਿਚ ਪੱੜ ਕੇ ਜ਼ਿੰਦਗੀ ਗੁਜ਼ਾਰੀ ਹੈ ਮੈਂ ਜਾਣਦਾ ਹਾਂ ਘਰ ਤੋਂ ਦੂਰ ਰਹਿਣ ਦਾ ਦੁੱਖ ਕੀ ਹੁੰਦਾ ਹੈ

  • @loveputt1862
    @loveputt1862 Год назад +2

    ਬਹੁਤ ਵਧੀਆ ਪਾਲ ਵੀਰ 👍ਜੀ ਸੋਨੀ ਦੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਹਨ

  • @bablasekhon1044
    @bablasekhon1044 3 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kuljitkaur8523
    @kuljitkaur8523 Год назад +4

    ਵਾਹਿਗੂਰੁ ਜੀ ਵੀਰਾ ਨੂੰ ਖੁਸ ਰੱਖੀੳ

  • @sohisohi2366
    @sohisohi2366 Год назад +3

    Waheguru jii sare pariwar nu khush rkhe satnam waheguru ji 🙏🙏

  • @ravishersingh5095
    @ravishersingh5095 Год назад +10

    God bless you family and all members 🙏🏻

  • @sharanjitkaur4731
    @sharanjitkaur4731 Год назад +29

    ਅਸਲੀ ਰੱਬ ਤਾਂ ਇਨ੍ਹਾਂ ਭੋਲੇ ਭਾਲੇ ਵੀਰਾਂ ਵਿੱਚ ਹੀ ਵਸਦਾ ਵਾਹਿਗੁਰੂ ਜੀ ਵੀਰਾਂ ਦੀ ਚੜ੍ਹਦੀ ਕਲਾ ਰੱਖਣਾ 🙏🙏🙏

    • @Preetkaur-uq2my
      @Preetkaur-uq2my Год назад +2

      ਵੀਰ ਜੀ ਗੋਗ਼ੀ ਵੀਰ ਜੀ ਨੀ ਦਿਸਦੇ ਕਾਫ਼ੀ tym ਹੋਗਿਆ ਓਹਨਾ ਨੂੰ ਵੇਖਿਆ ਨੀ

    • @muhammaddawood.2351
      @muhammaddawood.2351 Год назад

      ruclips.net/video/tFps0ueLSTM/видео.html

  • @Sukh_kaur17
    @Sukh_kaur17 Год назад +4

    Pal veer ji waheguru ji tuhadi chrdi kla rkhn hmesha

  • @rajkaur9234
    @rajkaur9234 Год назад +8

    Waheguru Ji ka khalsa
    Waheguru Ji ki fateh ji

  • @jdeol5644
    @jdeol5644 Год назад +1

    ਵਾਹਿਗੂਰੂ ਜੀ ਸੋਨੀ ਬਾਵੀ ਲਵ ਜੂ

  • @malkitsinghsidhu3598
    @malkitsinghsidhu3598 Год назад +6

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @daniailgill1218
    @daniailgill1218 Год назад +1

    Paji soni bai ghaint raab tuhada sab ha bhot bhala kre bai g

  • @rajniashok7001
    @rajniashok7001 Год назад +6

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ ਤੇ ਪਾਲ ਵੀਰ ਜੀ ਤੁਸੀਂ ਸੋਨੀ ਵੀਰ ਲਈ ਰਿਸ਼ਤਾ ਲੱਭੋ ਤੇੇ ਉਹਦਾ ਵਿਆਹ ਕਰਵਾਓ ❤️😁 ਗੋਗੀ ਵੀਰ ਅੱਜਕਲ੍ਹ ਨਜ਼ਰ ਨਹੀਂ ਆਉਂਦਾ 🙏

    • @sukhreetsingh640
      @sukhreetsingh640 Год назад +1

      Bathinda a veere oho

    • @grewalsaab9443
      @grewalsaab9443 Год назад

      ਓਹ ਸੰਸਥਾ ਚੋ ਭੱਜ ਗਿਆ ਹੈ ਜੀ🙏

  • @asifaliasifali5053
    @asifaliasifali5053 Год назад

    Pal bahi me Pakistan say ho aap kie video bahot ziyada dekhta hoo bahot acha kaam kar rahay ho dil ko bahot khoshi milti hay bahot aap ko jab bhie dekhta hoo

  • @balwindersinghsandhu7253
    @balwindersinghsandhu7253 Год назад +28

    ਸਤਪਾਲ ਵੀਰ ਜੀ ਅੱਜ ਕੱਲ ਗੋਗੀ ਨਹੀਂ ਦਿਸਦਾ

    • @sukhreetsingh640
      @sukhreetsingh640 Год назад +3

      Bai oo ethe nhi aa bathinda ghre aa

    • @grewalsaab9443
      @grewalsaab9443 Год назад +1

      ਪਾਲ ਵੀਰ ਜੀ ਨੇ ਇਕ ਵੀਡਿਓ ਦੇ ਕਮੈਂਟਸ ਚ ਦਸਿਆ ਸੀ ਕਿ ਉਹ ਗੋਗੀ ਸੰਸਥਾ ਚੋ ਭੱਜ ਗਿਆ ਹੈ

    • @jourassinghjourassingh4218
      @jourassinghjourassingh4218 Год назад +1

      @@grewalsaab9443 kedi video vich bro nd kyu bhajya o

    • @thaiemb4148
      @thaiemb4148 Год назад

      Veer gogi baare daso

    • @whereisronnie4599
      @whereisronnie4599 Год назад

      London gya show laun veer ji

  • @jinjbhandal2246
    @jinjbhandal2246 Год назад +2

    PAL Kharoud you are the best. Waheguru Ji

  • @Mukesh.mukki.choudhary
    @Mukesh.mukki.choudhary Год назад +22

    Yarr sachi sardar cast(kaum) ne dill❤ jeet lita yrr aajj ta.par m muslim ☪️️ han par jatt( sardar) di rees nhi haundiii yrr❤❤🥺👍

    • @Birds_breeder
      @Birds_breeder Год назад

      ❤️😊

    • @gursimranbrar7296
      @gursimranbrar7296 Год назад

      🙏🙏

    • @rammantuli838
      @rammantuli838 Год назад

      sardar ji veer ji☺️

    • @karanprincebali
      @karanprincebali Год назад

      Acha ji history padi Jake 15th century to pela ki si bai ji ..

    • @sd8902
      @sd8902 Год назад

      @@karanprincebali 15th baad wali history tum v pd lena gaznvi de bajar cho take take bich wikdea kon chhudwa ke leae c 🙏

  • @omerjutt9590
    @omerjutt9590 Год назад +3

    Allah Pak ap ko salamat rakhay veer ji Baba ji ap par mahar karay

  • @user-yl4ur4in1m
    @user-yl4ur4in1m Год назад +4

    Sherra Veera wala vnd hoiya piya Holi Holi khuloga all team members ✌️❤️ waheguru mehar kre c te 🙏

  • @kanwarkiran810
    @kanwarkiran810 Год назад +16

    Waheguru ji khush rakhooo Soni vere nuu nd sari family nuu🙏🏻❤

  • @lavisingh3179
    @lavisingh3179 Год назад +8

    Waheguru ji sab te kirpa krn 🙏🙏🙏🙏

  • @DHILLONTRACTORMODIFICATION
    @DHILLONTRACTORMODIFICATION Год назад

    ਕਿਨੇ ਸੋਹਣੇ ਲਗਦੇ ਆ ਤਿੰਨੇ ਵੀਰ ਕਿਨਾ ਰੋਹਬ ਆ ਚਿਹਰੇਆ ਤੇ ਸਿਰਫ ਪਾਲ ਵੀਰ ਦੀ ਬਦੋਲਤ ਮਾੜੇ ਸਿਸਟਮ ਦਾ ਨਤੀਜਾ ਇਹ ਜੇ ਸਰਕਾਰਾ ਸਹੀ ਕੰਮ ਕਰਦੀਆ ਤਾ ਇਹ ਵੀਰ ਏਨੇ ਦੁੱਖ ਨਾ ਝੱਲਦੇ ਇਨਾ ਵਰਗੇ ਹੋਰ ਵੀ ਬਹੁਤ ਵੀਰ ਨੇ ਜੋ ਹਾਲੇ ਹਨੇਰੇ ਚ ਨੇ ਜਾਂ ਹਨੇਰੇ ਚ ਜਾਣ ਦੀ ਤਿਆਰੀ ਚ ਨੇ ਸਿਰਫ ਮਾੜੇ ਸਿਸਟਮ ਸਿਸਟਮ ਨੇ ਇਦਾ ਦੇ ਪੰਜਾਬੀ ਖੜਨ ਜੋਗੇ ਛੱਡਕੇ ਹੀ ਨਹੀ ਜੇ ਉਨਾ ਨੂੰ ਪਤਾ ਜੇ ਛੱਡਤੇ ਤਾ ਇਹ ਵੀ ਹਵਾਰੇ ਵਰਗੇ ਬਣਦੇ ਤਾਹੀ ਪੰਜਬੀਆ ਦਾ ਇਹ ਹਾਲ ਹੋ ਰਿਹਾ ਮੰਨੋ ਚਾਹੇ ਨਾ ਮੰਨੋ ਦੋਸ਼ੀ ਸਰਕਾਰਾਂ ਹੀ ਨੇ ਬਾਕੀ ਕਿਹੜੇ ਬੰਦੇ ਦਾ ਦਿਲ ਕਰਦਾ ਇਦਾ ਹਨੇਰੇ ਚ ਰਹਿਣ ਹੋਰ ਵੀ ਕੰਨਟਰੀਆ ਨੇ ਜੇ ਜਨਤਾ ਟੈਕਸ ਦਿੰਦੀ ਆ ਤਾ ਸਹੂਲਤਾ ਕਿਉ ਨੀ ਮਿਲਦੀਆ ਕਿਨਾ ਪੈਸਾ ਹਰ ਰੋਜ ਸਰਕਾਰਾਂ ਨੂੰ ਹਰ ਚੀਜ ਤੋ ਟੈਕਸ ਦੇ ਰੂਪ ਚ ਜਾਦਾਂ ਜੇਕਰ ਚੰਗਾ ਇਲਾਜ ਹੀ ਫ੍ਰੀ ਚ ਚੰਗੇ ਡਾਕਟਰ ਹੀ ਮਿਲ ਜਾਣ ਆਹ ਹਾਲ ਨਾ ਹੋਵੇ 6/6ਫੁੱਟੇ ਵੀਰਾ ਦਾ ਹਾਲ ਕੀ ਬਣਿਆ ਦੇਖ ਲਓ ਫਿਰ ਵੀ ਵਧੀਆ ਜੋ ਪਾਲ ਵੀਰ ਕੋਲ ਨੇ

  • @Hardeepsingh-pf1dq
    @Hardeepsingh-pf1dq Год назад +3

    Soni mera v favourite aa........ Comedy krda bhot 😂🙏

  • @mehrajatin8538
    @mehrajatin8538 Год назад

    Waheguru ji.....bhut maan khush hunda soni veer nu dekh k .....parmatma pal baba ji nu bhut trakiya deve ..bal bakshe

  • @Sukhdevrohira
    @Sukhdevrohira Год назад +1

    ਰੱਬ ਦੇ ਭੋਲੇ ਬੰਦਿਆ ਦੇ ਦੀਦਾਰ ਹੋ ਗਏ

  • @amandeepsidhuz3331
    @amandeepsidhuz3331 Год назад +1

    Soni dekhla bs waheguru thik ho jan sare

  • @MandeepSingh-tp4fd
    @MandeepSingh-tp4fd Год назад +4

    Y g tuhade warge RAB rupee bandeyaa de sir te kayam aa eh duniaa.Parmatma sdaa chardi kala ch rakhan.

  • @hssekhongaming6985
    @hssekhongaming6985 Год назад +3

    ਹੁਣ ਤਾਂ ਪਾਲ ਵੀਰ ਸੋਨੀ -ਸੋਨੀ ਹੋਈ ਪਈ ਹੈ ,ਸੋਨੀ ਵੀਰ ਨੂੰ ਵਾਹਿਗੁਰੂ ਹਮੇਸਾ ਚੱੜਦੀਕਲਾ ਚ ਰੱਖੇ

  • @Ekjot_Singh
    @Ekjot_Singh Год назад +3

    Baba ji tuhada ute waheguru ji di apram par kirpa ha

  • @kamranbutt86
    @kamranbutt86 Год назад +1

    Pakistan se ho main ap ke video dekta ho very nice mara khud Ka bahi Metal distrup hi

  • @gursidhu895
    @gursidhu895 11 месяцев назад

    ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @YuvrajSingh-zv1hq
    @YuvrajSingh-zv1hq Год назад +1

    shi gall a mtlb de riste reh gye eho sera kmounda te vadia hunda te bhena ne miln ouna c .hun sere kolo kug milna ni

  • @ayushapatrick7870
    @ayushapatrick7870 Год назад +9

    God bless you all family members

  • @sopusopu4853
    @sopusopu4853 Год назад +2

    ਰੂਹ ਖੁਸ਼ ਹੋ ਗਈ ਵਿਡੀਓ ਦੇਖ ਕੇ ਬਾਬਾ ਜੀ

  • @sukhdhaliwal1720
    @sukhdhaliwal1720 Год назад +1

    Hahaha haasiya khediya 😂,,, paramatma sb nu khush rakhe ❤️

  • @AMAZINGFACTs-ts5di
    @AMAZINGFACTs-ts5di Год назад +3

    Harman soni Mojukhera haryana ellanabad bhut respect ji

  • @harjinderosahan3300
    @harjinderosahan3300 Год назад +4

    Baba g pal veere d lambi umer kreo

  • @raipuriabrothers8888
    @raipuriabrothers8888 Год назад +2

    Waheguru ji ka khalsa Shri waheguru ji ki Fateh 🙏🙏 veere rabb thonu lambiya umran bakshe ji 🙏🙏

  • @jaggisandhu4325
    @jaggisandhu4325 Год назад +2

    Waheguru Khush rakhe Sonu saria nu bhut Khushi milde aa sode videos dekh k 🥰🥰🥰

  • @harpindersingh6404
    @harpindersingh6404 8 месяцев назад +2

    Waheguru ji

  • @manaspant1
    @manaspant1 Год назад

    Soni veer The Star... ⭐⭐⭐⭐ Vahe Guru Mehr karein... 🙏🙏

  • @rashidmehmood1362
    @rashidmehmood1362 Год назад +1

    Soni diya gala da bhot maza anda a lakin Allah in ko sehat dy

  • @rishi8417
    @rishi8417 Год назад

    ਵਾਹਿਗੁਰੂ ਸਬ ਨੂੰ ਰਾਜੀ ਰੱਖੇ ਤੇ ਸੋਨੀ ਬੰਦਾ ਵਾਲਾ ਘੈਂਟ ਆ 👌🏿👌🏿👌🏿

  • @Deephdstudio2626
    @Deephdstudio2626 Год назад +1

    ਸੋਨੀ ਵੀਰ ਤਾ ਸਿੱਧੀਆਂ ਗੱਲਾਂ ਠੋਕਦਾ

  • @apsingh6883
    @apsingh6883 Год назад +1

    jo famli miln aye a boht pyari famly a. waheguru khus rakhe tuhanu.

  • @sattitaprianwala
    @sattitaprianwala Год назад +1

    ਸੋਨੀ ਸਿਰਾ ਬੰਦਾ ਯਾਰ...... ਮਨਕੁਸ਼ ਕਰ ਦੇਂਦਾ ਏ.... ਪਾਲ ਵੀਰੇ ਵਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @ravneethellibatth6261
    @ravneethellibatth6261 Год назад

    ਸੋਨੀ ਸਿਰਾ ਵਾਹਿਗੁਰੂ ਵੀਰਾਂ ਨੂੰ ਖੁਸ਼ ਰੱਖੇ ਵੀਰੇ ਅਸੀਂ ਸਾਰੇ ਤੁਹਾਡੇ ਨਾਲ ਨਾਲ ਬਹੁਤ ਸੇਵਾ ਏ ਤੁਹਾਡੀ ਨਾਲ ਵੀਰੇ ਵਾਹਿਗੁਰੂ ਹਮੇਸ਼ਾ ਮੇਰੇ ਨਾਲ ਵੀਰੇ ਨੂੰ ਸੋਨੀ ਵੀਰਾਂ ਦਿਲ ਖੁਸ਼ ਕਰ ਦਿੰਦਾ ਏ

  • @VeerSingh-dm3ip
    @VeerSingh-dm3ip Год назад

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ

  • @pushpindersingh5888
    @pushpindersingh5888 Год назад +4

    Sony veere diya galla bhot shoniya lagdiyaaaa❤️

  • @koushalsinghnegi
    @koushalsinghnegi Год назад

    I really like Soni bhai.... Love from Delhi

  • @rajanpreetkaur121
    @rajanpreetkaur121 Год назад +2

    Waheguru ji ka khalsa waheguru ji ki fateh

  • @Sidhumosewalafan488
    @Sidhumosewalafan488 Год назад

    Waheguuru ji mehr kre pal ver nu hmesa khus rkhe.te eh sb vera nu chrdi Klan ch rkhe.te jo miln aye a ina nu v chrdi kla ch rkhe waheguuru ji

  • @SunilKumarVlogs3868
    @SunilKumarVlogs3868 Год назад +1

    Waheguru ji sab nu eda he khush rakhan

  • @vandanamadhad4776
    @vandanamadhad4776 Год назад +1

    वाहेगुरु जी दा खालसा वाहेगुरु जी दी फतेह

  • @gurlalsandhu9613
    @gurlalsandhu9613 Год назад +4

    Waheguru ji sarbat Da plaa Krna 🙏🙏🙏

  • @omerjutt9590
    @omerjutt9590 Год назад +1

    Bhohat Acha Kam Kar Rahy ho veer ji

  • @gandhisharma1387
    @gandhisharma1387 Год назад +2

    Waheguru ji mehar karn sab dunia te

  • @sumitradevi-ne7bn
    @sumitradevi-ne7bn Год назад +3

    Waheguru Ji Meher Kre Ji 👌🏻👌🏻💐💐

  • @malhisaab5782
    @malhisaab5782 Год назад +7

    ਵਾਹਿਗੁਰੂ ਜੀ 🙏

  • @sarbjitkaur9202
    @sarbjitkaur9202 Год назад +6

    ਵਾਹਿਗੁਰੂ ਜੀ🙏🙏🙏🙏

  • @SandeepKaur-jr6jj
    @SandeepKaur-jr6jj Год назад +1

    waheguru g sab nu eda hi kush rakhe

  • @gurpinderbasati728
    @gurpinderbasati728 Год назад +1

    Baba g bhut vadiya Kam kr rhe ho g , ek benti a jehra v thik ho jnda osnu ghar Jan deo jo v Jana Chanda , osnu assaram di sewa Lai bandish na bnao g ,

  • @harjindernagra2763
    @harjindernagra2763 Год назад +2

    Vaheguru sab thik ho Jan guru Harkarihan ji kirpa Kern.....

  • @farooqnaz7964
    @farooqnaz7964 Год назад +5

    Love from kashmir ♥️♥️♥️♥️♥️

  • @muhammedbasith2380
    @muhammedbasith2380 Год назад

    Love ❤️ you veer g from Pakistan 🇵🇰 very good wark