ਲੁੱਚਾ ਬੁੜਾ 65 LUCHA BUDA PUNJABI BEST SHORT MOVIE 2023 | PUNJABI FILM JATT BEAT RECORD

Поделиться
HTML-код
  • Опубликовано: 2 янв 2025

Комментарии • 888

  • @JattBeatRecord
    @JattBeatRecord  Год назад +137

    Shear ਕੋਣ ਕੌਣ ਕਰਦਾ ਹੁੰਦਾ ਅਪਣਾ ਆਪਣਾ ਨਾਮ ਦੱਸਣਾ ਪਿੰਡ v ਦੱਸ ਦਿਓ

  • @RajSingh-zf3ty
    @RajSingh-zf3ty Год назад +32

    ਬੱਗੜ ਤਾਂ ਜਮਾਂ ਅੱਤ ਕਰਵਾਉਂਦਾ ਰੱਬ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ 👍

  • @Chanderjitsinghx0
    @Chanderjitsinghx0 Год назад +25

    ਰਾਮ ਸਰੂਪ ਬੰਦਾ ਬੜਾ ਘੈਂਟ ਹੈ ਵਾਹਿਗੁਰੂ ਇਸ ਦੀ ਲੰਬੀ ਉਮਰ ਹੋਵੇ ਪਿੰਡ ਸਾਡਾ ਬਖਲੌਰ ਸ਼ਹਿਦ ਭਗਤ ਨਗਰ ਸਾਰੀ ਟੀਮ ਨੂੰ ਵਹਿਗੁਰੂ ਚੜਦੀਕਲਾ ਵਿੱਚ ਰੱਖੇ

    • @mrmrsdosanjh6258
      @mrmrsdosanjh6258 Год назад +1

      Sachi tuhada pind bhaklor hai mera pind Ratainda hai kol hi tuhade

  • @Jaspreetsingh-h8w
    @Jaspreetsingh-h8w Год назад +24

    ਸਾਰਿਆਂ ਤੋ ਸਿਰਾ ਤਾ ਬੱਗੜ ਲਾਉਂਦਾ 🎉 ਨਿਰਾਲੇ ਬਾਬੇ ਦਾ ਪੱਕਾ ਭਗਤ 👌👌

  • @BhupinderSingh-yg8cg
    @BhupinderSingh-yg8cg Год назад +6

    ਭਾਗੂ ਲੁੱਚਾ ਬੁੱੜਾ,,,ਬੱਬੂ ਧੂਤਾਂ,,,ਸੁਰਜੀਤ ਕੌਰ,,, ਰਾਮ ਸਰੂਪ,, ਜੱਗੀ,,, ਬੱਗੜ,,, ਪ੍ਰਧਾਨ ਜੀ,,,ਪ੍ਰੀਤ,,, ਬੀਰਾ ਬਾਬਾ,,, ਹਰਮਨ ਕੰਮੀ ਵਾਲਾ,,, ਮਨਪ੍ਰੀਤ ,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @KulwinderShergill-qj5tv
    @KulwinderShergill-qj5tv Год назад +6

    ਮਨਪ੍ਰੀਤ ਨੇ ਇਹ ਵੀਡੀਉ ਸ਼ੇਅਰ ਕੀਤੀ ਹੁੰਦੀ ਹੈ ਇਸ ਲਈ ਮਨਪ੍ਰੀਤ ਦਾ ਕਿਰਦਾਰ ਵੇਖਣ ਲਈ ਵੀਡੀਓ ਤੇ ਆਉਣਾ ਪੈਂਦਾ ਹੈ। ਮਨਪ੍ਰੀਤ ਦੀ ਐਕਟਿੰਗ ਬਹੁਤ ਹੀ ਸੋਹਣੀ ਹੁੰਦੀ ਹੈ। ਸੱਚੀਂ ਗੱਲ ਆ ਅੱਜਕਲ੍ਹ ਕੋਈ ਇਕ ਨਾਲ ਨਹੀਂ ਰਹਿੰਦਾ। ਥਾ-ਥਾ ਤੇ ਮੂੰਹ ਮਾਰਦੇ ਫਿਰਦੇ ਆ । ਬਹੁਤ ਹੀ ਸੋਹਣੀ ਐਕਟਿੰਗ ਹੈ ਸਿਰਫ ਮਨਪ੍ਰੀਤ ਦੀ ।। 👍

  • @SukhveersinghGill-l7z
    @SukhveersinghGill-l7z 8 месяцев назад +2

    ਸਾਰੀ ਟੀਮ ਹੀ ਘੈਂਟ ਆ ਜਰ ਸਾਰੇ ਕਿਰਦਾਰ ਘੈਂਟ ਆ

  • @ParamjitSingh-ug3lc
    @ParamjitSingh-ug3lc Год назад +7

    ਬੁਰਸ਼ 😅😅😅😅😅 ਫੇਰ ਲੈ ਜਾ ਗੇ ਬੱਗੜ ਬਹੁਤ ਸੋਹਣਾ ਲੱਗਦਾ ਭੱਜਦਾ, ਕਿੱਥੇ ਡੇਰਾ ਲਾ ਕੇ ਬੈਠਦਾ ਸੀ 😅😅😅😅😅😅 ਕਿੱਥੇ ਭੱਜੇ ਜਾਂਦੇ ਨੂੰ ਗੇਟ ਮਸਾਂ ਦਿਸਿਆ😅😅😅ਅੱਤ ਆ

  • @kuldeepsinghsran5927
    @kuldeepsinghsran5927 Год назад +5

    ਇਸ ਵਾਰ ਹਰਮਨ ਤੇ ਮਨਪ੍ਰੀਤ ਦਾ ਸੀਨ ਬਹੁਤ ਸੋਹਣਾ ਹੈ good acting

  • @happyghuman9192
    @happyghuman9192 Год назад +3

    ਬਾਈ ਪਾਗੁ ਬਾਕੀ ਗੱਲਾਂ ਦੀਆਂ ਗੱਲਾਂ ਜਿਹੜੀ ਤੁਹਾਡੀ Acting ਹੈ ਬਾਈ ਜਮਾ Siraaa❤❤

  • @manjitmann7943
    @manjitmann7943 Год назад +1

    ਬੱਗੜ ਦੀ ਐਕਟਿੰਗ ਸਿਰਾਂ God bless you

  • @Major.Singh69
    @Major.Singh69 Год назад +51

    Ha haaa😂😂😂 ਬਾਈ ਕਿਸ ਕਿਸ ਨੂੰ ਨਿਰਾਲੇ ਬਾਬੇ ਦੇ ਭਗਤਾ ਦਾ ਸੀਨ ਘੈਂਟ ਲੱਗਦਾ ਜ਼ਰੂਰ ਦੱਸਣਾ ,
    😂😂😂😂😂😂

    • @gurmejsingh6069
      @gurmejsingh6069 Год назад +1

      ਮੈਨੂੰ ਵੀ ਲਗਦਾ ਨਿਰਾਲੇ ਬਾਬੇ ਦਾ ਸੀਨ ਚੱਗਾ

  • @daljitekaur5487
    @daljitekaur5487 Год назад +6

    ਬੱਗੜਾ ਦੀ ਬੁਹਤ ਹੀ ਵੱਡੀ ਫ੍ਰੇਡ ਆ ਮੈਂ 🎉❤

  • @parmjeet5653
    @parmjeet5653 Год назад +11

    ਹਰਮਨ ਤੇ ਮਨਪ੍ਰੀਤ ਦੀ ਐਕਟਿੰਗ ਸਿਰਾ ❤ ਸਿਰਾ ਈ ਕਰਾਤਾ ਜਮਾਂ

  • @sarvansinghgill4702
    @sarvansinghgill4702 Год назад +1

    ਬਹੁਤ ਹੀ ਵਧੀਆ ਏਪੀਸੋਡ ਆ ਬੱਗੜ ਨੇ ਬਹੁਤ ਹੀ ਵਧੀਆ ਕਾਮੇਡੀ ਕੀਤੀ ਭੂਰੇ ਨੇ ਵੀ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ

  • @nextgeneration5762
    @nextgeneration5762 Год назад +1

    Khinda chachi jap nam ,bagad vi sirra layunda purra

  • @lovepreetmaan8493
    @lovepreetmaan8493 Год назад +2

    ਬਾਈ ਜੀ ਹਰਮਨ ਨੇ ਤੇ ਮਨਪ੍ਰੀਤ ਨੇ ਬਹੁਤ ਘੈਂਟ ਐਕਟਿੰਗ ਕੀਤੀ ਐਕਟਿੰਗ ਆਲ਼ੀ ਬੱਲੇ ਬੱਲੇ ਕਰਵਾ ਤੀ❤❤❤❤❤❤❤❤

  • @lakhvirsinghmaan3892
    @lakhvirsinghmaan3892 4 месяца назад +1

    ਗੱਡੀ ਤੋ ਹੁਣ ਉਤਰਿਆ ਨੀ ਜਾਦਾ

  • @officialRupinderchahal
    @officialRupinderchahal Год назад +13

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏

  • @SonuBarpagga
    @SonuBarpagga 4 месяца назад

    ਬੁਹਤ ਹੀ ਵਧੀਆ ਵੀਡੀਓ ਬਣਾਈ ਗਈ ਸੋਨੂੰ ਵਡਭਾਗਾ ਹੁਸ਼ਿਆਰਪੁਰ ❤

  • @sukhdeepsidhu2342
    @sukhdeepsidhu2342 Год назад +13

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍👍👍👌👌👌

  • @rbrar3859
    @rbrar3859 Год назад +1

    ਬਹੁਤ ਘੈਟ ਵੀਡੀਓ ਬਣਾਈ ਹੈ।
    ਭਾਗ ਸਿੰਘ ਦੀ ਐਕਟਿੰਗ ਬਹੁਤ ਵਧੀਆ ਹੈ।

  • @happyghuman9192
    @happyghuman9192 Год назад +2

    ਬਹੁਤ ਹੀ ਜਲਦੀ 1 ਮਿਲੀਅਨ ਦੀ ਮੁਬਾਰਕਾ ❤

  • @KuldeepSingh-cx2iq
    @KuldeepSingh-cx2iq Год назад +2

    ਇੰਦਰ ਬਾਈ ਜੀ ਪਿਆਰ ਭਰੀ ਸਾਰੀ ਟੀਮ ਨੂੰ ਸਾਰੀ ਟੀਮ ਵਧਾਈ ਦੇ ਪਾਤਰ ਹੈ ਦਿਨੋਂ ਦਿਨ ਚੜਦੀ ਕਲਾ ਹੈ ਇਸ ਬਾਰ ਤਾਂ ਹਰਮਨ ਦਾ ਰੋਲ ਬਹੁਤ ਵਧੀਆ ਸਾਡੇ ਇੰਦਰ ਬਾਈ ਦਾ ਤਾਂ ਰੋਹਬ ਤੇ ਰੋਲ ਘੈਂਟ ਹੁੰਦਾ ਹੈ ਸੁਰਜੀਤ ਕੌਰ ਦਾ ਰੋਲ ਵੀ ਬਹੁਤ ਵਧੀਆ ਹੈ ਸੋ ਸਾਡੇ ਪਰਿਵਾਰ ਵਲੋਂ ਆਪ ਦੀ ਸਾਰੀ ਬਹੁਤ ਬਹੁਤ ❤❤ਦਿਲ ਤੋਂ ਸਲੂਟ ਹੈ ਸਾਰੀ ਟੀਮ ਨੂੰ ਪਿੰਡ ਦੋਸਾਂਝ ਮੋਗਾ ਕੈਨਡਾ 🇨🇦 ।।

  • @ਲਵਜੋਤ_ਗਿੱਲ
    @ਲਵਜੋਤ_ਗਿੱਲ Год назад +3

    ਮਜ਼ਾਕ ਨਾਲ ਮਜ਼ਾਕ ਰਹਿ ਗਿਆ ਬਹੁਤ ਸੋਹਣੀਆਂ ਵੀਡਿਉ ਹੁੰਦੀਆ ਉਡੀਕ ਰਹਿੰਦੀ ਆ ਕਦੋਂ ਮੰਗਲਵਾਰ ਆਵੇ❤

  • @SukhwinderSingh-wq5ip
    @SukhwinderSingh-wq5ip Год назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ,😂😂😂😂

  • @lakhvirsinghdulamsar3
    @lakhvirsinghdulamsar3 Год назад +2

    ਬਹੁਤ ਵਧੀਆ ਲੱਗਿਆ ਨਾਟਕ ਦੇਖ ਕੇ,
    ਲਖਵੀਰ ਸਿੰਘ ਦੁਲਮਸਰ ਮੋੜ ਜ਼ਿਲ੍ਹਾ ਬਰਨਾਲਾ

  • @amanpreet2416
    @amanpreet2416 Год назад

    ਕੁਸ਼ ਦੱਸਦੇ ਵੀ ਨਹੀਂ g, ਕਿ ਗੱਲ ਸ਼ੂਟਿੰਗ ਬੰਦ ਕੀਤੀ ਗਈ ਹੈ ਉਸਦੀ,

  • @khushkaur_
    @khushkaur_ Год назад +2

    Munde bilkul awii krde ne sachi tuc sachie dikha rahe o mundea di

  • @SinghGill7878
    @SinghGill7878 Год назад +11

    ਅੱਜ ਦਾ ਐਪੀਸੋਡ ਸਭ ਤੋਂ ਸਿਰਾ ਸੀ 😂😂😂

  • @sandeepbhullar2627
    @sandeepbhullar2627 Год назад +2

    ਬੱਗੜ ਹਰਮਨ ਦੀ ਗੱਲ ਬਾਤ ਸਿਰਾ ਹੋਈ ਪਈ ਆ

  • @jaggisarpanch2291
    @jaggisarpanch2291 Год назад +19

    ਸਾਰੇ ਜਰੂਰੀ ਕੰਮ ਛੱਡਕੇ ਏਹਨਾਂ ਦੀਆਂ ਵੀਡੀਓ ਵੇਖਣੀਆ ਮਜਬੂਰੀ ਬਣੀ ਪਈ ਆ
    ਹਸਾ ਹਸਾ ਲਿਟਣ ਆਲੇ ਕਰ ਦਿੰਦੇ ਆ

  • @narenderpareek8421
    @narenderpareek8421 Год назад +3

    ❤ब्होत बढीया हरमन& मनप्रीत गज्जब ऐक्टर 🎉🎉🎉🎉भुरा बगड बढीया ऐक्टींग मित्रों जीओ

  • @harjitkaur6196
    @harjitkaur6196 Год назад +1

    Manpreet🎉🎉🎉🎉🎉🎉🎉🎉🎉❤❤❤❤❤❤❤acting vvv:nice👍👍👍👍

  • @RandhirThiara-er7hf
    @RandhirThiara-er7hf Год назад +5

    ਬਾਈ ਇੰਦਰ ਸਿੰਆਂ ਵਿਡੀਉ ਤੇਰੀਆਂ ਬਹੁਤ ਵਧੀਆ ਹੁੰਦੀਆਂ ਏ ਵੀ ਬਹੁਤ ਵਧੀਆ ਆ ਪਰ ਹਾਅ ਜਿਹੜਾ ਆਸ਼ਕੀ ਦਾ ਵਿਸ਼ਾ ਸ਼ੁਰੂ ਕਰਤਾ ਏ ਚੰਗਾ ਨੀਂ ਲਗਦਾ ਯਾਰ ਏ ਕੰਮ ਬੰਦ ਕਰ ਦੇ

    • @ParamjitSingh-ug3lc
      @ParamjitSingh-ug3lc Год назад +1

      ਮੈਂ ਵੀ ਕਿਹਾ ਸੀ ਜੇ ਫਿਰ ਨਾ ਹਟੇ ਵੀਰ ਫਿਰ ਆਪਾਂ ਵੀਡੀਓ ਦੇਖਣੀਆਂ ਬੰਦ ਕਰ ਦੇਣੀਆਂ ,unsubscribe kr dena USA 🇺🇸

    • @khamzatbrar9162
      @khamzatbrar9162 Год назад +1

      ​@@ParamjitSingh-ug3lcright

    • @sukhvirsinghsony6311
      @sukhvirsinghsony6311 Год назад +1

      Right

    • @sanvirk6149
      @sanvirk6149 Год назад +1

      ਸਹੀ ਕਿਹਾ

  • @gurwindersinghgill3288
    @gurwindersinghgill3288 Год назад +1

    Very good ji 😊😊

  • @BhinderKaur-vl8qk
    @BhinderKaur-vl8qk Год назад +5

    ਰੁਪਿੰਦਰ ਕੌਰ ਪਿੰਡ ਬਨੇਰਾ ਖੁਰਦ ਜਿਲਾ ਪਟਿਆਲਾ, ਬਾਈ ਜੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ, ਸਾਰੀ ਟੀਮ, ਤਰੱਕੀ ਹੋਵੇ ਬਾਈ ਜੀ ਬਹੁਤ ਬਹੁਤ ਵਧਾਈ ❤❤❤❤❤❤❤❤❤❤🎉🎉🎉🎉🎉🎉🎉🎉🎉😊😊😊

  • @nirbhaisingh5509
    @nirbhaisingh5509 Год назад +1

    ਸਾਡੇ ਆਲੇ ਨੇ ਅੱਤ ਕਰਤੀ ਖਿੱਚ ਕੇ ਰੱਖ ਕੰਮ ਭਾਗੂ ਬਾਈ✅👍

  • @jagsirTungwali041
    @jagsirTungwali041 Год назад +4

    ਇਕ ਮੁੰਡੇ ਕੁੜੀ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ ਇਨ੍ਹਾਂ ਨੂੰ ਦਫਾ ਕਰੋ ਟੀਮ ਚੋ ਇੰਦਰ ਸਿੰਘ

    • @ParamjitSingh-ug3lc
      @ParamjitSingh-ug3lc Год назад +1

      ਸਹੀ ਕਿਹਾ , ਇਹ ਰੋਲ ਠੀਕ ਨੀ ਲੱਗ ਰਿਹਾ, ਮੈਂ ਪਹਿਲਾਂ ਵੀ ਕਿਹਾ ਸੀ, ਪਰ ਕਿਸੇ ਮੈਨੂੰ ਕੁਮੈਂਟ ਕੀਤਾ ਕਿ ਤੂੰ ਨਾ ਦੇਖ, ਹੁਣ ਰਿਹਾ ਨੀ ਜਾਂਦਾ ਦੇਖੇ ਬਿਨਾਂ, ਪਰ ਜਦੋਂ ਜੁਆਕ ਕੋਲ ਹੁੰਦੇ ਆ ਆਸ਼ਕੀ ਵਾਲਾ ਰੋਲ ਠੀਕ ਨੀ ਵਿੱਚ, ਜੇ ਇਹ ਨਾ ਹਟੇ ਤਾਂ ਫਿਰ ਆਪਾਂ ਨੂੰ ਹੱਟਣਾ ਪੈਣਾ ਦੇਖਣੋ, ਅੱਗੇ ਮਰਜ਼ੀ ਆ ਇੰਦਰ ਦੀ, ਸਭਿਆਚਾਰਕ ਕਹਿਕੇ ਹੁਣ ਵਿੱਚ ਗੰਦ ਪਾਉਣਾ ਸਟਾਰਟ ਕਰੀ ਜਾਂਦੇ ਆ🙏🙏From USA 🇺🇸 🇺🇸🇺🇸🇺🇸🇺🇸🇺🇸🇺🇸🇺🇸

  • @Sharnjeet-g9k
    @Sharnjeet-g9k Год назад +6

    ਸਿਰਾ ਵੀਡੀਓ ਹੁੰਦੀਆਂ ਨੇ ਵੀਰ ਇੰਦਰ 👌👌
    ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤❤

  • @jassijass7824
    @jassijass7824 Год назад +5

    ਬਹੁਤ ਵਧੀਆ ਜੀ
    ਵੀਰ ਹਰਮਨ ਦੇ ਸੀਨ ਨੀ ਵਧੀਆ ਲਗਦੇ video skip ਕਰਨੀ ਪੈਂਦੀ ਆ ਹਰਮਨ ਦੇ ਸੀਨ ਨਾਲੋਂ ਨਰਾਲੇ ਭਗਤਾਂ ਦੇ ਵੱਧ ਸੀਨ ਪਾਓ plz plz plz ਜੱਸੀ (malerkotla)

  • @indeejeet4974
    @indeejeet4974 Год назад +1

    ਪਿੰਡ ਚੂਹੜ ਚੱਕ ਤਹਿਸੀਲ ਧਰਮਕੋਟ ਜਿਲਾ ਮੋਗਾ

  • @jS_gaming1m
    @jS_gaming1m Год назад +2

    Very funny video ਮੈਂ ਤੁਹਾਡੇ ਸਾਰੇ ਨਾਟਕ ਦੇਖ ਦੀ ਹਾਂ ਸਾਨੂੰ ਇੰਤਜ਼ਾਰ ਰਹਿੰਦਾ ਹੈ ਮੈਂ ਬਠਿੰਡੇ ਤੋਂ ਹਾਂ ਪਰ ਲੁਧਿਆਣੇ ਰਹਿੰਦੇ ਹਾਂ

  • @BhinderKaur-vl8qk
    @BhinderKaur-vl8qk Год назад +2

    , ਰੁਪਿੰਦਰ ਕੌਰ, ਪਿੰਡ ਬਨੇਰਾ ਖੁਰਦ ਜਿਲਾ ਪਟਿਆਲਾ, ਬਾਈ ਜੀ ਸਾਰੀ ਟੀਮ ਦਾ ਧੰਨਵਾਦ ❤❤❤❤❤❤❤❤❤❤❤❤

  • @RavinderSingh-cb9wo
    @RavinderSingh-cb9wo Год назад +6

    Surjit aunty di acting sirra 👍🙏❤️

  • @CanadianPunjabiTrucker
    @CanadianPunjabiTrucker Месяц назад

    ਕਿੱਡੀ ਲੁੱਚੀ ਜਨਾਨੀ ਆ ਯਾਰ
    ਲਵਾਸ ਵੀ ਤਕੜਾ ਸੁਣਕੇ ਖਿੱੜਗੀ ਬੱਬੂ ਦੀ ਬੀਬੀ

  • @NsreshKumar-d2g
    @NsreshKumar-d2g Год назад

    ਭਾਗੁ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @satpalmaan1737
    @satpalmaan1737 Год назад +1

    👌👌👌 Dabwali,,,sirsa

  • @daljitekaur5487
    @daljitekaur5487 Год назад +1

    ਦਲਜੀਤ ਫ਼ਤਹਿਗੜ੍ਹ ਸਾਹਿਬ ਤੋਂ

  • @daljitekaur5487
    @daljitekaur5487 Год назад +1

    ਮੈਂ ਦਲਜੀਤ ਪਿੰਡ ਸਿਧੜਾ ਤੋਂ ਜੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ

  • @kulwindersingh-dn2in
    @kulwindersingh-dn2in Год назад +2

    ❤️❤️👍 ਕੁਲਵਿੰਦਰ ਸਿੰਘ ਬੱਬੀ ਪਿੰਡ ਤੁੰਗਵਾਲੀ ਜਿਲ੍ਹਾ ਬਠਿੰਡਾ

  • @HarjinderKaur-cg4es
    @HarjinderKaur-cg4es Год назад +1

    ਮੇ ਹਰਜਿੰਦਰ ਕੋਰ,ਅੱਮ੍ਤਸੱਰ,ਤੋ,ਤੁੱਹਾਡੀਆ ਵਿੱਡੀਉ,,ਬੱਹੋਤ ਸੋਹਨੀਆ ਹੁੰਦੀਆ😊

  • @SimranSingh-zx4wj
    @SimranSingh-zx4wj Год назад +2

    ਨਾਇਸ ਵੀਡਿਉ 👌👌👌❤❤❤ ਮੈਨੂੰ ਤਾਂ ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਲੱਗਦੀ

  • @ckandanck6966
    @ckandanck6966 Год назад

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ

  • @beantjwanda2186
    @beantjwanda2186 Год назад +1

    ਬਹੁਤ ਵਧੀਆ ਵੀਡੀਓ ਹੁੰਦੀਆਂ ਵੀਰ ਜੀ ਜਵੰਦਾ ਅਖਾੜਾ ਜਗਰਾਉਂ

  • @JaspreetSingh-wo4xr
    @JaspreetSingh-wo4xr Год назад +1

    ਬਹੁਤ ਸਹੋਣੀ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ🙏🙏🙏🙏

  • @gurmejsingh6069
    @gurmejsingh6069 Год назад +1

    ਸੇਅਰ ਮੈਂ ਕਰਦਾ ਗੁਰਮੇਜ ਸਿੰਘ ਹੁੰਦਲ ਜਿਲਾ ਜਲੰਧਰ ਤਸੀਲ ਨਕੋਦਰ ਪਿੰਡ ਤਲਵੰਡੀ ਭਰੋ

  • @preet9463814000
    @preet9463814000 Год назад

    Very good All Team cast With blessings of God All the best and Good luck with greatest dramas your All team for❤❤❤❤❤❤❤🎉🎉🎉🎉

  • @reshamsingh7501
    @reshamsingh7501 Год назад +2

    ਬਹੁਤ ਵਧੀਆ ਕੰਮ ਕਰਦੇ ਹੋ ਸਾਰੇ ਖੁਸ ਰਹੋ ਰੇਸ਼ਮ ਸਿੰਘ। ਕਵੈਤ ਤੋਂ ਨਵਾਂ ਸ਼ਹਿਰ ਵਾਲੇ

  • @RavinderSingh-cb9wo
    @RavinderSingh-cb9wo Год назад +2

    ਪਿਆਰ ਕੇ ਲੱਡੂ ਜਿਹੜਾ ਥਾਂ ਥਾਂ ਵੰਡਦਾ ਫਿਰਦਾ 😂😂😂😂

  • @amanpreet2416
    @amanpreet2416 Год назад +2

    ਸੁਤਿਆ ਗਿਆ ਮੁੰਡਾ ਨਰਮ ਜਿਹਾ ਅਪਲੋਡ ਕਰ ਦੋ g ਬਹੁਤ ਦਿਨ ਹੋ ਗਏ y g , ਬਹੁਤ ਉਡੀਕ ਹੈ 😢❤❤❤❤🎉🎉

  • @RanjitSingh-gn5gf
    @RanjitSingh-gn5gf Год назад

    ਆਹ ਜਵਾਕ ਜਿਆ ਹਰਮਨ ਥੱਪੜ ਪਰੇਟ ਏ ਬਹੁਤ ਕਰਦਾ ਐਕਟਿੰਗ ਵੀ ਸਿਰਾ very good Harman

  • @sukhwinderkaur7145
    @sukhwinderkaur7145 Год назад +15

    ਸਰੂਪ ਹੁਣ ਸੁਰਜੀਤ ਕੌਰ ਦੇ ਹੱਥ ਵਿੱਚ ਹੈ ਹੁਣ ਚਿੰਤਾ ਨਾ ਕਰ🎉🎉🎉🎉❤❤❤❤

  • @DeepiDhaliwal-ep7ue
    @DeepiDhaliwal-ep7ue Год назад +5

    ਬਗੜ ਨੂੰ ਦੇਖ ਕੇ ਹੀ ਹਾਸਾ ਆ ਜਾਂਦਾ 😂😂

  • @manjeetsharma7790
    @manjeetsharma7790 Год назад +1

    ਕਿਥੇ ਮਨਪ੍ਰੀਤ ਕਿਥੇ ਕੰਮੀ ਆਲਾ ਕਿਓਂ ਰੋਨੀ ਕੁੜੀਏ ਇਹ ਕੀ ਲੱਲਰ ਲਾਓ

  • @parweenparmar4988
    @parweenparmar4988 Год назад +4

    ਹਰਮਨ ਤੇ ਮਨਪ੍ਰੀਤ ਦੇ ਰੋਲ ਦਾ ਕੀ ਲੈਣਾ ਦੇਣਾ ,ਬਾਕੀ ਸਾਰੀਆ ਦਾ ਰੋਲ ਬਹੁਤ ਸੋਹਣਾ ਹੈ

  • @Jagdeepkaur-v6n
    @Jagdeepkaur-v6n Год назад +2

    Manpreet di acting bahut ghaint 😊😊😊❤

  • @JaswinderSingh-d8y
    @JaswinderSingh-d8y Год назад +4

    Very very nice video Waheguru ji chadikla wich rakhe chuhar chak moga🙏

  • @gaggusingh1288-e4h
    @gaggusingh1288-e4h Год назад

    ਹਾਏ ਉਏ ਹਰਮਨ ਤੇਰੀ ਆਸ਼ਕੀ 😮😮😮

  • @jaskarnkuwait8987
    @jaskarnkuwait8987 Год назад +1

    ਯਾਰ ਵੀਡੀਉ ਬਹੁਤ ਵਧੀਆ ਏ

  • @TarsemAtwal-vv1dd
    @TarsemAtwal-vv1dd Год назад +2

    ਬੱਗੜ ਬਾਹਾਂ ਪਿੱਛੇ ਰੱਖਦਾ ਪਿੰਡਾਂ ਚ ਇਦਾ ਦੇ ਬੰਦੇ ਬਹੁਤ ਹੁੰਦੇ ਆ ਮੈਨੂੰ ਲੱਗਦਾ ਭੂਰਾ ਵੀ ਮੱਝ ਵਾਲੀ ਨਾਲ ਗਾਟੀ ਪਾਊ

  • @ckandanck6966
    @ckandanck6966 Год назад

    ਬਗੜਾ ਬਹੁਤ ਹੀ ਵਧੀਆ ਵਡੀੳ ਸਾਰਿਆਂ ਦੀ

  • @anjukataria1013
    @anjukataria1013 Год назад +1

    Brush chk la fr hi chk lu baggdd ne ta kmal hi krtii bhut hassaa aaya baii 😂😂

  • @FaraattaTv
    @FaraattaTv Год назад +2

    Baggad te pardhan siraaaa 😂

  • @sarbjeetmaan2224
    @sarbjeetmaan2224 Год назад +2

    ਅੱਤ ਕਰਾ ਰੱਖੀ ਆ ਜਮਾ

  • @GurpreetSingh-x3n6y
    @GurpreetSingh-x3n6y Год назад +2

    ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ all team ਨੂੰ ❤❤❤👌👌👌

  • @AmandeepKaur-eh5tt
    @AmandeepKaur-eh5tt Год назад +2

    Bagar di acting bahut badhy 👍👍👍👍

  • @karmitakaur3390
    @karmitakaur3390 Год назад +2

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

  • @kuldeepkaur2465
    @kuldeepkaur2465 Год назад +2

    ਅੱਜ ਤਾਂ ਸਿਰਾ ਹੀ ਕਰਾ ਦਿੱਤਾ 😅

  • @harpinderbhullar5719
    @harpinderbhullar5719 Год назад

    ਬਹੁਤ ਵਧੀਆ ਵੀਡੀਓ ਆ ਬਾਈ ਜੀ ਮੈ ਸ੍ਰੀ ਅੰਮ੍ਰਿਤਸਰ ਸਾਹਿਬ ਤੋ ਦੇਖ ਰਿਹਾ ਹਾਂ

  • @kamaljeetkaur687
    @kamaljeetkaur687 Год назад +5

    ਬੱਗੜ ਤਾ ਅੱਜ਼ ਸਟੈਂਡ ਲੈ ਗਿਆਂ 😊😊😊

  • @tarsemsinghtarsam1731
    @tarsemsinghtarsam1731 Год назад +2

    ਬਹੁਤ ਵਧੀਆ👍💯👍💯👍💯👍💯👍💯👍💯 ਧੰਨਵਾਦ ਸਾਰੀ ਟੀਮ ਦਾ

  • @AkashDeep-cl9kn
    @AkashDeep-cl9kn Год назад +1

    ਮੈ ਪਿੰਡ ਫ਼ਤਹਿਗੜ੍ਹ ਗੰਢੂਆਂ

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਵੀਡਿਓ ਆ ਇੰਦਰ ਬਾਈ ਵਧੀਆ ਕਹਾਣੀ ਆ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👍👌💯💗💗

  • @jagseersingh4506
    @jagseersingh4506 Год назад +1

    SIRRRRA ACTING BAI JASSA INDER BHAGGU AND PINDI WALA END BABBAL BHABBI JI AND ALL'TEAM GOOD

  • @rishevduggal1306
    @rishevduggal1306 Год назад +2

    Nirala baba scene end siraa kryaa pyaa eda de scene jyda lya kroo 🙏🙏🙏 end verro

  • @preetgrewal114
    @preetgrewal114 Год назад +1

    Bhagoo ji excellent teach people lesson about naralay wargay babayan da pol kholo🙏🏻🙏🏻

  • @AmarjitSingh-s8v
    @AmarjitSingh-s8v Год назад

    ਬਾਈ inder ਜੀ ਅਜ ਤਾਂ ਬਹੁਤ ਹੀ bat ਕੱਢ ਦਿਤੇ

  • @harmandhaliwal5589
    @harmandhaliwal5589 Год назад +2

    Jassa di acting buhat siraaa

  • @JagdeepSingh-fh3um
    @JagdeepSingh-fh3um Год назад

    ਬਹੁਤ ਸੋਹਣੇ ਵੀਡੀਓ ਬਣਾਈ ਹੋਈ ਆ ਬਾਈ ਆ ਤੇਰੀ ਆਈ ਜਿਹੜੀ ਗੱਲ ਪਾ ਤੀ ਨਾ ਵਿੱਚ ਨਜ਼ਾਰਾ ਲਿਆਤਾ❤❤❤❤❤❤❤👌👌👌👌👌👌👌👍👍👍👍👍👍👍

  • @honeyverma3989
    @honeyverma3989 Год назад +1

    siraa Krati Baba ji 🤣🤣 Waheguru sadha khush rkhn Sare team valeya nu🔥

  • @ParamjitSingh-ug3lc
    @ParamjitSingh-ug3lc Год назад +4

    ਆਪਾਂ ਤਾਂ ਸ਼ੇਅਰ ਕਰਾਂਗੇ ਜੇ ਆਹਾ ਆਸ਼ਕੀ ਵਿੱਚੋਂ ਬੰਦ ਕਰੋਗੇ ਤਾਂ, ਇਹਦੇ ਨਾਲ ਜ਼ਿਆਦਾ ਕਮਾਈ ਹੋਜੂ ਇੰਦਰ ਬਾਈ ???? ਜ਼ਰੂਰ ਦੱਸੀ 🙏🙏🇺🇸🇺🇸🇺🇸🇺🇸🇺🇸California USA 🇺🇸

  • @chahalfarm3993
    @chahalfarm3993 Год назад +2

    ਇੰਦਰ ਬਾਈ ਕੀ ਹਾਲ ਆ ਬਾਈ ਤੇਰੇ ਐਪੀਸੋਡ ਸਾਰੇ ਬਹੁਤ ਵਧੀਆ ਵਾ ਬਾਈ ਗੁੱਸਾ ਨਾ ਕਰੀ ਮੇਰੀ ਗੱਲ ਤਾਂ ਬਾਈ ਸਾਰਾ ਕੰਮ ਤਾ ਠੀਕ ਆ l ਹਰਮਨ ਵਾਲਾ ਕੰਮ ਇਹ ਬਾਈ ਸਹੀ ਨਹੀਂ ਲੱਗਦਾ ਯਾਰ ਤੇਰਾ ਬਾਈ ਦੇਸੀ ਜਿਹਾ ਕੰਮ ਬਹੁਤ ਵਧੀਆ ਤੂੰ ਮੇਰਾ ਬਾਈ ਦੇਸੀ ਕੰਮ ਰੱਖ ਅਸੀਂ ਦੇਸੀ ਕੰਮ ਦੇ ਵਿੱਚ ਬਹੁਤ ਖੁਸ਼ ਹਾਂ ਬਈ

  • @AkashDeep-cl9kn
    @AkashDeep-cl9kn Год назад +1

    ਸਿਰਾਂ ਬਾਈ ਜਸ

  • @pinka_jhajj
    @pinka_jhajj Год назад

    Ashiq veer we grm a pura😮😮

  • @ChabegSingh-s3t
    @ChabegSingh-s3t Год назад +3

    😂😂😂😂😂😂😂very nice 👌 episode wahe guru ji chad di kla ch rkhe all teem nu 🙏

  • @jagtarsingh3495
    @jagtarsingh3495 Год назад +1

    ਨਾਮ ਜਗਤਾਰ ਸਿੰਘ ਪਿੰਡ ਖਲੋਰ ਜੀ

  • @anmolsarpanchburjpb56
    @anmolsarpanchburjpb56 Год назад +1

    Harman te Manpreet ne sira hi laya bakamal acting🎉

  • @vickygill176
    @vickygill176 Год назад

    ਮਿੱਤਰੋ ਬੱਗੜ ਬਾਈ ਦੀ ਭਗਤੀ ਤਾ ਪੂਰੀ ਆ ਨਿਰਾਲੇ ਬਾਬੇ ਚ ਸੁਤਾ ਰਹਿੰਦੀ ਆ❤😂😂😂😂

  • @Santa_singh_
    @Santa_singh_ Год назад +2

    ਗੁਡ ਮੋਰਨਿੰਗ ਵੀਰ ਜੀ ਸੰਤਾ ਸਿੰਘ ਗਰੇਵਾਲ ਧਰਮਪੁਰਾ ਤੋਂ 🎉🎉🎉🎉🎉🎉🎉

    • @jashanmann8220
      @jashanmann8220 Год назад

      🤣🤣😂😂😃😃😘😘😍😍🎉🎉🎉🥀🥀🌷🌷🌷🌹🌸🌸🍁🍁