ਬੇੜਾ ਗਰਕ ਅੱਜ ਕੱਲ , lucha buda PUNJABI BEST SHORT MOVIE 2024 | PUNJABI FILM JATT BEAT RECORD

Поделиться
HTML-код
  • Опубликовано: 2 янв 2025

Комментарии • 557

  • @gurusingh3842
    @gurusingh3842 5 месяцев назад +40

    ਪਹਿਲਾ ਵਾਲਾ ਭਾਗ ਬਹੁਤ ਅੱਤ ਸੀ
    ਇਹ ਵਾਲਾ ਠੀਕ ਨਹੀਂ ਹੈ ਅੱਜ ਤੋਂ ਦੇਖਣਾ ਬੰਦ

    • @mohanjeetsingh3380
      @mohanjeetsingh3380 5 месяцев назад +1

      Vese bnaya eh episode ਟੈਂਸ਼ਨ ਨਾ ਲਓ

  • @PalaAULAKH
    @PalaAULAKH 5 месяцев назад +30

    ਜਪ ਨਾਮ ਬੱਗੜਾ ਛਾਜਲੀ ਆਲੇ ਵੀ ਜਮਾ ਸਿਰਾ ਕਰਾਉਦੇ ਆ ਭੂਰੇ ਬਾਈ ਲੁੱਚਾ ਬੁੜਾ ਕਿਉ ਨੀ ਆਈ ਅੱਜ ਆ ਵੀਡੀਓ ਵੀ ਬਹੁਤ ਸੋਹਣੀ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤

  • @JattBeatRecord
    @JattBeatRecord  5 месяцев назад +152

    ਦੋਸਤੋ ਫ਼ਿਕਰ ਨਾ ਕਰੋ ਅਗਲੇ ਹਫ਼ਤੇ ਤੋ ਫੇਰ ਸੁਰੂ ਆਪ ਸਬ ਨੂੰ ਪਤਾ ਮੈਂ ਬਹਾਰ ਗਿਆ ਹੋਏਆ ਸੀ ਅਗਲੇ ਹਫ਼ਤੇ ਤੋ ਪਹਿਲਾਂ ਵਾਂਗ ਲਗਾਤਾਰ ਆਉਣ ਗਿਆ ਏਸ ਵਾਰ ਇਸ ਨਾਲ ਕੰਮ ਚਲਾਊ ❤❤❤

    • @truckingvlog9928
      @truckingvlog9928 5 месяцев назад +10

      Sukar Inder veer janta ne tan commenta vich team todh v diti c

    • @akbaldhillon3344
      @akbaldhillon3344 5 месяцев назад +6

      Y video kihda psa la ga kuj smj ne aundi

    • @Nikkachahar
      @Nikkachahar 5 месяцев назад +9

      ਮਾਲਦਾਰ ਛੜਾ ਜਰੂਰ ਪਾ ਦਿਓ ਉਹਦੇ ਬਿਨ ਨਹੀਂ ਸਰਨਾ

    • @JaggaDhindsa-s3n
      @JaggaDhindsa-s3n 5 месяцев назад +1

      Sirraa video brother

    • @SikanderKumar6
      @SikanderKumar6 5 месяцев назад +2

      Inder bhai is episode da name "Dudh ch pati" rakhna c

  • @SukhwinderSingh-wq5ip
    @SukhwinderSingh-wq5ip 5 месяцев назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ajaydhiman2535
    @ajaydhiman2535 5 месяцев назад +3

    ਇੰਦਰ ਬਾਈ ਦਾ ਰੋਲ ਬਹੁਤ ਸਿਰਾ 🔥🔥🔥💯

  • @balkarsingh-nn5le
    @balkarsingh-nn5le 5 месяцев назад +13

    ਪਿੰਡਾਂ ਆਲੇ ਬਾਬੇ ਕਿਥੇ ਲੋਟ ਆਉਂਦੇ ਆ ਫਲੈਟਾਂ ਫਲੂਟਾਂ ਚ 😂😂😂😂😂❤👌👍💓

  • @gurcharnsingh6469
    @gurcharnsingh6469 5 месяцев назад +44

    ਆ ਫਲੈਟਾ ਵਿੱਚ ਉ ਗੱਲ ਨੀ ਬਣਦੀ ਜਿੱਹੜੀ ਪਿੰਡ ਤੇ ਖੇਤਾ ਵਿੱਚ ਬਣਦੀ ਆ

  • @BaljinderSingh-ho6wg
    @BaljinderSingh-ho6wg 5 месяцев назад +22

    ਲੁੱਚਾ ਬੁੜਾ ਬਦਿਆ ਹੁੰਦੀ ਸੀ

  • @jaspalchangal8274
    @jaspalchangal8274 5 месяцев назад +12

    ਗਗਨ ਤਾਂ ਕਹਿੰਦੀ ਹੳੁ ਵੀ ਕਿਥੋਂ ਆ ਗੲੇ ਪਿੰਡ ਵਾਲੇ ਭਾਗੂ ਹੁਣੀ।😂😂😂😂😂😂

  • @sunnymall1051
    @sunnymall1051 5 месяцев назад +2

    ਗੱਲ ਸਹੀ ਆ ਅੱਜ ਕੱਲ ਦੀਆਂ ਨੂੰ ਕੰਮ ਕਰਨ ਵੇਲੇ ਮੋਤ ਹੀ ਪੈ ਜਾਂਦੀ ! ਆਪਣੇ ਘਰਦਿਆ ਦੀ ਹੀ ਸੇਵਾ ਨੀ ਕਰ ਸਕਦਿਆਂ 😢

  • @SunnyCheema83
    @SunnyCheema83 5 месяцев назад +1

    ਸਾਡੇ ਪਿੰਡਾ ਵਿੱਚ ਰੱਬ ਵਸਦਾ ਤੇ ਸਾਡੇ ਬਜ਼ੁਰਗ ਬਹੁਤ ਸਹੀ ਸੋਚ ਵਾਲੇ ਨੇ ਏਹਨਾ ਸ਼ੇਹਰਾ ਵਾਲਿਆਂ ਨੂ ਕੀ ਪਤਾ ਪਿੰਡਾ ਦਾ ਬਿੱਲੀ ਦੇ ਸਿਰ ਜਿੱਡਾ lai ਕੇ ਫਲੈਟ ਆਪਣੇ ਆਪ ਨੂ ਬਹੁਤ ਪੜੇ ਲਿਖੇ ਸਮਜਣ ਗੇ ਸਾਡੇ ਬਜ਼ੁਰਗਾਂ ਦੀ ਕੀਤੀ ਪੜਾਈ ਏਹਨਾ ਦੀ ਪੜਾਈ ਤੋ ਲੱਖ ਗੁਣਾ ਚੰਗੀ ਏ

  • @ibadatjashanma9063
    @ibadatjashanma9063 5 месяцев назад +14

    ਕੋਈ ਨੀ ਸੁਬਾਦ ਆਈਆ

  • @SukhjeetKaur-w8j
    @SukhjeetKaur-w8j 5 месяцев назад +11

    ਅੱਜ ਕੱਲ ਲੋਕ ਏਨੇ ਵੀ ਕਮਲ਼ੇ ਨੀ ਜੀਨਾ ਇਹ ਦਖਾਈ ਜਾਂਦੇ ਓ ਗੱਲ ਨੀ ਵਨੀ

    • @JovanjotSingh
      @JovanjotSingh 5 месяцев назад

      ਓਹ ਭਰਾਵਾ ਕਮਲਪੁਣਾ ਨੀਂ
      ਪਿੰਡਾਂ ਆਲਾ ਦੇਸੀਪੁਣਾ ਦਿਖਾਇਆ ਗਿਆ

    • @SukhjeetKaur-w8j
      @SukhjeetKaur-w8j 5 месяцев назад +3

      @@JovanjotSingh ਅੱਜ ਕੱਲ ਕੋਈ ਏਨਾ ਵੀ ਕਮਲ਼ਾ ਨੀ ਅਸੀ ਪਿੰਡਾਂ ਚ ਹੀ ਰਹਿਨੇ ਆ

    • @JovanjotSingh
      @JovanjotSingh 5 месяцев назад

      @@SukhjeetKaur-w8j ਉਹ ਭਰਾਵਾ ਕਮਲਪੁਣਾ ਨੀਂ
      ਦੇਸੀਪੁਣਾ ਦਿਖਾਇਆ

    • @pawandeepkaur9834
      @pawandeepkaur9834 5 месяцев назад +1

      ਪਹਿਲਾਂ ਵਾਲੇ ਲੋਕ ਐਵੇਂ ਦੇ ਹੀ ਹੁੰਦੇ ਸੀ ਜਮਾ 😅

    • @JovanjotSingh
      @JovanjotSingh 5 месяцев назад

      @@pawandeepkaur9834 ਪੁਰਾਣੇ ਸਮੇਂ ਬਹੁਤ ਚੰਗੇ ਸੀ
      ਅੱਜ ਕੱਲ੍ਹ ਬੇਈਮਾਨੀਆਂ ਪਾਪਾਂ ਦਾ ਦੌਰ ਆ

  • @HardevSingh-r2x
    @HardevSingh-r2x 5 месяцев назад +3

    ਲੁਚਾ ਬੜਾ ਹੀ ਨਹੀਂ ਅੱਜ ਬਾਬਾ ਜੀ ਲੁੱਚਾ ਬੂਰਾ ਭੇਜੋ ਇਹਦੇ ਨਾਲ ਗੱਲ ਨਹੀਂ ਬਣੀ ਲੁਚਾ ਬੁੜਾ ਭੇਜੋ

  • @bikramsingh5167
    @bikramsingh5167 5 месяцев назад +4

    ਬਹੁਤ ਵਧੀਆ ਵੀਰੇ ਧੰਨਵਾਦ 👍

  • @NsreshKumar-d2g
    @NsreshKumar-d2g 5 месяцев назад +5

    ❤ ਅਛੀ ਬਾਤ ਭਾਗ ਸਿਆਂ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @Mander_Baba
    @Mander_Baba 5 месяцев назад +1

    ਬਾਈ ਵੀਡੀਓ ਬਹੁਤ ਸੋਹਣੀ ਆ 👍

  • @sarvansinghgill4702
    @sarvansinghgill4702 5 месяцев назад

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਦੀ ਸਿਰਾ ਕਰਵਾਈ ਰੱਖੀ ਆ ਸਾਰੀ ਟੀਮ ਨੇ

  • @jagvirsinghbenipal5182
    @jagvirsinghbenipal5182 5 месяцев назад

    ਸਿਰਾ ਬਾਈ ਜੀ 👌👌🔥🔥❤️❤️

  • @jaspalsingh-yi3ko
    @jaspalsingh-yi3ko 5 месяцев назад

    Bahut wadhiya yaar, eahday aggay part v banao 😂😂😂😂

  • @EasywayandRoblox
    @EasywayandRoblox 5 месяцев назад

    Bharpur USA very nice video.🙏🙏

  • @bahadursingh9718
    @bahadursingh9718 5 месяцев назад

    ਚੰਡੀਗੜ੍ਹ ਵਿੱਚ ਨਹੀਂ ਮਿੱਲਣੀ ਸੰਤਰਾਂ ਕੋਈ ਹੋਰ ਮੰਗਵਾ ਲਵੋਂ ਚੰਡੀਗੜ੍ਹ ਵਿੱਚ ਤਾਂ ਬਹੁਤ ਸੰਸਤੀ ਹੈ ਵੀਡੀਓ ਬਹੁਤ ਹੀ ਵਧੀਆ ਹੈ ਬੰਤ ਤੇ ਭਾਗੂ ਨੇਂ ਸਿਰਾਂ ਲਾਂਤਾ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @pappysarao5044
    @pappysarao5044 5 месяцев назад +1

    ਨਿੱਕਰ ਤਾਂ ਤੇਰੀ ਬਹੁਤ ਸੋਹਣੀ ਐ

  • @JarnailSingh-ew4on
    @JarnailSingh-ew4on 5 месяцев назад +1

    ਬਹੁਤ ਵਧੀਆ ਵੀਡੀਓ ਜੀ❤❤❤❤❤ਰੋਪੜ❤❤❤❤❤

  • @harwindersinghdhindsa585
    @harwindersinghdhindsa585 5 месяцев назад +7

    ਬੰਤ ਤੇ ਭਾਗੂ ਅੱਤ ਕਰਾਉਦੇ ਨੇ

    • @SinghGill7878
      @SinghGill7878 5 месяцев назад +2

      ਇਹਦੇ ਨਾਲੋਂ ਧੂਤਾ 100 ਗੁਣਾ ਵਧੀਆ ਸੀ

    • @PROFESSORGILL-r3b
      @PROFESSORGILL-r3b 5 месяцев назад

      ਪਰ ਇਹਨਾਂ ਨੂੰ ਤਾਂ ਇਹ ਲੱਗਦਾ ਪਤਾ ਨੀ ਇਥੇ ਦੁਨੀਆ ਸਾਡੀ ਕਿੱਡੀ ਕ ਫੈਨ ਹੈ

  • @navjotsandhu
    @navjotsandhu 5 месяцев назад

    Reality purane bajorg eme hi saad bnde hunde c
    Bout sohna kmm veere kita tuc

  • @Yari997
    @Yari997 5 месяцев назад

    Sira bai ji onodiooo❤❤

  • @DavinderDhol
    @DavinderDhol Месяц назад

    Bhot vadya video. God bless you

  • @ajaydhailwal8513
    @ajaydhailwal8513 5 месяцев назад +1

    Sirra Bai 👍👍🎉🎉

  • @KulwinderKaur-b7k
    @KulwinderKaur-b7k 5 месяцев назад

    ਵੀਡੀਓ ਇਹ ਵੀ ਸੋਹਣੀ ਆ ਤੁਸੀਂ ਲੁੱਚਾ ਬੁੜਾ ਵਾਲੀ ਸੋਹਣੀ ਵੀਡੀਓ ਆ ਉਹ ਵੀ ਜ਼ਰੂਰ ਪਾਉ

  • @gurjindersingh3638
    @gurjindersingh3638 5 месяцев назад +9

    ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਆਲ ਟੀਮ ਗੁੱਡ ਅਕਟਿੰਗ 🙏🌿💛🌿👌 ਯਮੂਨਾ ਨਗਰ

  • @gurdeepkaur-lj4cu
    @gurdeepkaur-lj4cu 27 дней назад

    So hilorious ❤❤❤❤❤❤❤

  • @surveyorbehzad3283
    @surveyorbehzad3283 5 месяцев назад +4

    🙏love from Saudi Arabia 🇸🇦 JEDDAH

  • @Jagdishkaur-x8b
    @Jagdishkaur-x8b 5 месяцев назад

    Not bad eh v vadia c na nalo chnga c eh episode ❤

  • @arvindersingh9685
    @arvindersingh9685 5 месяцев назад +1

    Bant nu kde kde sahi sunn lg jnda a kde kde ucha😮😮

  • @HarmanMander-bn6gm
    @HarmanMander-bn6gm 5 месяцев назад +4

    ਪੱਗ ਬੰਨਕੇ ਕੌਣ ਸੌਂਦਾ 😂😂 ਪਹਿਲਾਂ ਦੂਜੀਆਂ ਸੀਰੀਜ਼ ਤਾਂ ਪੂਰੀਆਂ ਕਰਲੋ

  • @preetSingh-vi3mt
    @preetSingh-vi3mt 5 месяцев назад +1

    ਐਵੇ ਪਰਨਾ ਬਨ ਕੇ ਕੌਣ ਸੌਂਦਾ ਹਰਮਨਾਂ 😂😂😂😂

  • @mewasingh499
    @mewasingh499 5 месяцев назад

    Bappu huran di yad krati bhagu bai,,,jma e sirrrra,,bant ne tan dhan dhan hi krati

  • @bahalsingh6735
    @bahalsingh6735 5 месяцев назад

    ਸਿਰਾ ਵੀਡੀਓ ਇੰਦਰ ਵਾਈ ❤❤❤❤❤❤

  • @ChanchalSingh-xd6yb
    @ChanchalSingh-xd6yb 5 месяцев назад +1

    ਅੱਜ ਤਾਂ ਸਾਰਾ ਹੀ ਸੀਰੀਅਲ ਬਿਗਾੜ ਦਿੱਤਾ। ਕੋਈ ਵੀ ਸਵਾਦ ਨਹੀਂ ਆਇਆ।

  • @BhupinderSingh-yg8cg
    @BhupinderSingh-yg8cg 5 месяцев назад +56

    ਅੱਜ ਬੇਕਾਰ ਵੀਡੀਓ ਹੈ ਜੀ

  • @gurpreetkaler536
    @gurpreetkaler536 5 месяцев назад

    Love from samadh bhai..❤❤

  • @rajwindersinghdhanoa4453
    @rajwindersinghdhanoa4453 5 месяцев назад +9

    ਜਮਾਂ ਸੁਆਹ ਉੜਾ ਤੀ

  • @GurpreetSingh-fq7di
    @GurpreetSingh-fq7di 5 месяцев назад

    Very nice video brother inder always your videos amazing and your all team members work awesome 👍🌹❤️🙏🙏

  • @kamaljit1464
    @kamaljit1464 5 месяцев назад +1

    ਅੱਜ ਤਾਂ ਲੱਸੀ ਕਰਤੀ ਪ੍ਰੋਗਰਾਮ ਦੀ

  • @kuldeepSingh-bu4cq
    @kuldeepSingh-bu4cq 5 месяцев назад +1

    ਬੰਤ ਵੈਲੀ ਸਿਰਾ 👍👍👍👍👍👍👍

  • @devinderkumar9956
    @devinderkumar9956 5 месяцев назад

    Kya baat Super Super 🎯😅😂👍🏻

  • @seeratcheema3535
    @seeratcheema3535 5 месяцев назад

    ਬੱਸ ਫੋਰ ਤੀ ਬਾਈ ਇੰਦਰ ਮੈਨੂੰ ਤੁਹਾਡੇ ਤੋਂ ਬਹੁਤ ਉਮੀਦ ਹੈ

  • @ranjalambar4557
    @ranjalambar4557 5 месяцев назад

    Love you jatt beat record di sari team nu ❤❤❤❤

  • @bgrwl45
    @bgrwl45 5 месяцев назад

    Wow acting is excellent 👏 👌 👍 ❤

  • @kulwinder169
    @kulwinder169 5 месяцев назад

    ਆ ਪਿੰਡਾਂ ਵਾਲਿਆਂ ਨੂੰ ਪਿੰਡਾਂ ਵਾਲਿਆਂ ਕੁੜੀਆਂ ਤੋ ਠੀਕ ਆਉਂਦੇ ਨੇ ਗਗਨ ਤਾ ਗਾਹ ਪੈ ਗਿਆ 😂😂😂😂😂

  • @harvindersinghsingh7713
    @harvindersinghsingh7713 5 месяцев назад

    ਬਹੁਤ ਵਧੀਆ ਵਿਡਿਓ ਬਾਈ ਜੀ

  • @Ssaj-t2u
    @Ssaj-t2u 5 месяцев назад +2

    ਇਹ ਤਾਂ ਬਣੀ ਨੀ ਗੱਲ ਬਾਈ ਇੰਦਰ ਜਪ ਨਾਮ ਵੱਧੀਆ ਸੀ

  • @SinghB-di9ih
    @SinghB-di9ih 5 месяцев назад

    Bai swaad ta ni aya es baar pr acting world class aa bant te bhagu dii🎉🎉

  • @TejwinderSingh-gp7cf
    @TejwinderSingh-gp7cf 5 месяцев назад

    Nice video 👍👍👍👍👍👍👍👍👍👍👍👍👍👍👍👍👍

  • @harpreetupdates6830
    @harpreetupdates6830 5 месяцев назад

    ਬੰਤ ਦੀ ਐਕਟਿੰਗ ਸਿਰਾ

  • @muhammadtariquekahlon
    @muhammadtariquekahlon 5 месяцев назад

    Very very good story and very very good acting of all actors and actresses in this episode ❤ Muhammad Tarique Kahlon Pakistan

  • @JagdeepSingh-fh3um
    @JagdeepSingh-fh3um 5 месяцев назад

    ਧਰੋ ਗਆ ਨੇ ਸੁਰਤ ਭੁਲਾ ਦੀ ਇਹਦੀ ਤੜਕੇ ਤੋਂ ਲੈ ਕੇ ਇਥੋਂ ਤੱਕ ਆਹ ਕਰਦੇ ਆ ਕਰਦੇ ਵੀਡੀਓ ਬਹੁਤ ਸੋਹਣੀ ਆ😂😂😂😂😂

  • @GurmeetSingh-px6my
    @GurmeetSingh-px6my 12 дней назад

    ❤❤🔥🔥😍😍

  • @jspstarm
    @jspstarm 5 месяцев назад +2

    ਘਰਵਾਲੀ ਨੂੰ ਪੁੱਤ ਕਹਿ ਕੇ ਰਿਸ਼ਤਿਆਂ ਦਾ ਘਾਣ ਨਾ ਕਰੋ ।ਲਾਹਣਤ ਏ

  • @ConfusedTropicalWaterfal-sl7qt
    @ConfusedTropicalWaterfal-sl7qt 5 месяцев назад

    Lucha budha de part liao 👍

  • @gurpreetsingh9799
    @gurpreetsingh9799 5 месяцев назад +1

    ਲੁੱਚਾ ਬੁੜਾ 98 ਕਿਉਂ ਨਹੀਂ ਆਈ ਇੰਦਰ ਬਾਈ

  • @harneksingh5485
    @harneksingh5485 5 месяцев назад

    Achhi baat pagu bae❤😂

  • @Kaka91120
    @Kaka91120 5 месяцев назад

    Buhit wadhiya ji buhit hasha kadvaunde aa🥰😍😍

  • @ManmohanSingh-mu3zx
    @ManmohanSingh-mu3zx 5 месяцев назад

    Ashi ta wait krde hunde aaa yaaar but sade wal v dekho bahr jan toh pehla hi 2-3 bna ke rakhne c serial
    Chalo koi gall nhi bahr ja geda v jaruri aaa baki team na tutt jawe eh gall ta dhyan rakhna
    Love u sari team nu ❤❤❤❤

  • @JagjitSingh-ss8zb
    @JagjitSingh-ss8zb 5 месяцев назад +3

    ਅੱਜ ‌ਬੇਕਾਰ‌‌।‌ਵੀਡੀਓ‌।ਹੈ।ਜੀ। ਜਗਜੀਤ ਸਿੰਘ ਸਿੱਧੂ ਬਡਬਰ

  • @TejwinderSingh-gp7cf
    @TejwinderSingh-gp7cf 5 месяцев назад

    Nice ❤❤❤❤❤❤❤❤❤❤❤❤❤❤❤❤❤❤❤❤

  • @isharsinghisharsingh1871
    @isharsinghisharsingh1871 4 месяца назад

    ਬੇਕਾਰ ਐ ਪਹਿਲਾ ਵਾਲੀ ਸੁਰੂ ਕਰੋ

  • @AmandeepSingh-bu4wn
    @AmandeepSingh-bu4wn 5 месяцев назад

    ਬੰਤ ਬੰਤ ਏ🎉🎉🎉

  • @balbirrai1683
    @balbirrai1683 День назад

    Very nice pic video 🎉🎉🎉🎉❤❤❤😂😂😂😂

  • @manidhaliwal2404
    @manidhaliwal2404 5 месяцев назад

    ਆਹ ਅਕਲ ਦੇਖੋ ਇਹਦੀ ਕਿਵੇਂ ਚਾਦਰਾਂ ਚੱਕੀ ਰੱਖਦਾਂ ਨੂੰਹ ਸਾਮਹਣੈ

  • @NirvairSekhon-ir4gu
    @NirvairSekhon-ir4gu 5 месяцев назад +1

    Nice 👍🏻👍🏻👍🏻👍🏻👍🏻👍🏻👍🏻🎉🎉🎉🎉🎉

  • @chamkaursingh4412
    @chamkaursingh4412 5 месяцев назад +1

    ਬਹੁਤ ਵਧੀਆ👍💯👍💯

  • @DaljitKaur-cr6bj
    @DaljitKaur-cr6bj 5 месяцев назад

    ਪਲੱਸਤਰ ਕਿਵੇਂ ਕਰਦੇ ਆ ਕੋਰ ਕਿਵੇਂ ਲਾਉਂਦੇ ਹੋਣਗੇ 😂😂😂😂😅😅😅😅

  • @officialdjigagesandhu226
    @officialdjigagesandhu226 5 месяцев назад

    ਹਾਂਜੀ ਸਤਸ਼੍ਰੀਅਕਾਲ ਜੀ ਸਾਰਿਆ ਨੂੰ ਸਵੇਰੇ ਉੱਠਦੇ ਹੀ ਸੋਚਿਆ ਵੀ ਅੱਜ ਮਾਲਦਾਰ ਛੜਾ ਸੀਰੀਜ਼ ਆਈ ਪਈ ਹੋਊ ਪਰ ਇਹ ਤਾਂ ਕੋਈ ਹੋਰ ਹੀ ਸੀਰੀਜ਼ ਆਈ ਪਈ ਸੀ ਕੰਟੈਂਟ ਤਾਂ ਵਧੀਆ ਸੀ ਪਰ ਮਾਲਦਾਰ ਛੜੇ ਅਤੇ ਲੁੱਚੇ ਬੁੜੇ ਵਰਗੀ ਗਲ ਨਹੀਂ ਬਣੀ ਇਸ ਕਰਕੇ ਇੰਦਰ ਬਾਈ ਜੀ ਨੂੰ ਬੇਨਤੀ ਹੈ ਕਿ ਇਹ ਸੀਰੀਜ਼ ਵੀ countinue ਰੱਖਣ ਅਤੇ ਮਾਲਦਾਰ ਛੜਾ ਜਲਦੀ ਜਲਦੀ ਲੈਕੇ ਓਣ 🙏

  • @amarjitsingh1946
    @amarjitsingh1946 5 месяцев назад

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ ❤❤

  • @Sharnjeet-g9k
    @Sharnjeet-g9k 5 месяцев назад

    Bahut sohna episode bro 🎉❤

  • @SurinderKaur-fh9el
    @SurinderKaur-fh9el 5 месяцев назад +8

    बंत बंत बंत बहुत ही सुन्दर ब्लॉग

  • @jazbatikalam
    @jazbatikalam 5 месяцев назад

    bouuut ghint inder bro ida de hor banao episod

  • @TejwinderSingh-gp7cf
    @TejwinderSingh-gp7cf 5 месяцев назад

    Good Video 🙏👌🙏👌🙏👌🙏👌🙏👌🙏👌🙏👌🙏👌🙏👌

  • @JaswinderKaur-km7bv
    @JaswinderKaur-km7bv 5 месяцев назад +1

    Inder Veer Ji Ajj v thuadi video ni aee.manu har week wait rehndi a thuadi video di .Jdo tak thuadi video na dekha dil udas ho janda a . From Germany

    • @waqascheema5135
      @waqascheema5135 4 месяца назад

      Absolutely true Same here from uae❤

  • @gurjeetsangha7865
    @gurjeetsangha7865 5 месяцев назад

    o .bai lucha buda di wait hundi aa yr❤❤❤

  • @sahibsingh7487
    @sahibsingh7487 5 месяцев назад

    Siraa gll baat babeyo ❤

  • @HarwinderSingh-s7s
    @HarwinderSingh-s7s 5 месяцев назад

    Bai es video da agla bhag v banao pleace

  • @jagdishjawanda3722
    @jagdishjawanda3722 5 месяцев назад +1

    Nice video 😂😂😂😂😂❤️❤️❤️❤️❤️👌🙏

  • @GurdevSingh-s3r
    @GurdevSingh-s3r 5 месяцев назад

    Siraa bai Lub u from America.

  • @vickykhan5417
    @vickykhan5417 5 месяцев назад +2

    Bai ਲੁੱਚਾ ਬੁੜਾ ਕਉ ਨੀ ਆਈ

  • @AngrejSingh-e9v
    @AngrejSingh-e9v 5 месяцев назад +2

    ਜਮਾਂ ਹੀ ਬੇਕਾਰ ਵੀਡੀਓ ਹੈ

  • @suchasingh3466
    @suchasingh3466 5 месяцев назад

    Very nice video🙏🙏👌👌👌👌👌👌

  • @dalvirsingh9065
    @dalvirsingh9065 5 месяцев назад

    Waah oye baii 😂

  • @Bant587
    @Bant587 5 месяцев назад +1

    ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤

    • @rakukarwasra8142
      @rakukarwasra8142 5 месяцев назад +2

      @@Bant587 jma fudu lagi veer je sachi dasiyea taa, ludha budha da karke channel dekhde haa

    • @KAIMPUR_WALA_BEIMAAN
      @KAIMPUR_WALA_BEIMAAN 5 месяцев назад

      Y kidher lye gye story' ​@@rakukarwasra8142

    • @harrykang6478
      @harrykang6478 5 месяцев назад

      ਬਿਲਕੁਲ ਫੁੱਦੂ ਲੁੱਚਾ ਬੁੜਾ ਤੇ ਮਾਲਦਾਰ ਛੜਾ ਹੀ ਚੱਲਣ ਦਿਉ ਹੋਰ ਹੀ ਕੰਮੀ ਵਾਲੇ ਸੜੇਹਾਨ ਨੂੰ ਕਿਰਲੀ ਦੇ ਮੂੰਹ ਵਾਲੇ ਨੂੰ ਮਿਰਜ਼ਾ ਬਣਾ ਰੱਖਿਆ

    • @Punjabi_embroidery
      @Punjabi_embroidery 5 месяцев назад +2

      ਪਹਿਲਾਂ ਵਰਗੀ ਗੱਲ ਨੀ ਬਣੀ😢

    • @ਹਰਪਾਲ7653
      @ਹਰਪਾਲ7653 5 месяцев назад

      ਪਰਧਾਨ ਸਾਬ ਕਮੇਂਟ ਪੜ ਲਿਓ
      ਸਾਰੇ
      ਲੋਕਾਂ ਨੇ ਆਪਣੀ ਰਾਏ ਸ਼ੇਅਰ ਕਰ ਦਿੱਤੀ
      ਵੀਡਿਓ ਸੇਅਰ ਦੀ ਕੀ ਲੋੜ ਆ ਹੁਣ

  • @sukhdevhr01
    @sukhdevhr01 5 месяцев назад

    Bdhiya c bai ah episode v

  • @Laddi-h7s
    @Laddi-h7s 5 месяцев назад

    Nice video 👌🏻👌🏻

  • @ManjeetSingh-to1og
    @ManjeetSingh-to1og 5 месяцев назад +45

    ਸਮਝ ਨਹੀਂ ਆ ਰਹੀ ਸੀ੍ਰਅਲ ਨੂੰ ਕਿਹੜੇ ਪਾਸੇ ਲੈ ਗਏ ਬਾਈ

    • @gursewaksingh5352
      @gursewaksingh5352 5 месяцев назад +1

      ਸਹੀ ਗੱਲ ਵੀਰ ਭੈਣਚੋਦ ਸਾਰਾ ਸਵਾਦ ਖਰਾਬ ਕਰਤਾ

    • @Singhsaab98076
      @Singhsaab98076 5 месяцев назад +4

      ਸਹੀ ਗੱਲ ਵੀਰ ਹੋਰ ਪਾਸੇ ਲੈ ਗਏ ਮੈਨੂੰ ਲੱਗਦਾ ਟੀਮ ਟੁੱਟਦੀ ਜਾਂਦੀ ਆ ਹੁਣ

    • @GTShorts22
      @GTShorts22 5 месяцев назад

      Nvi video aw lucha buda ni hga

    • @ਹਰਪਾਲ7653
      @ਹਰਪਾਲ7653 5 месяцев назад

      ਪਤਾ ਨੀਂ ਕੀ ਮਾਮਲਾ ਬੱਗੜ ਵੀ ਬਾਹਰ ਚਲਾ ਗਿਆ

    • @tanushergill265
      @tanushergill265 5 месяцев назад

      oh 22 ਅਸਲ ਚ ਬੱਗੜ ਤੇ inder ਆਸਟ੍ਰੇਲੀਆ ਗਏ ਆ episode shoot nhi hoye ਬਸ ਟਾਈਮ paas lyi ਆਹ paa rhe a baki dhutta team ਛੱਡ ਗਿਆ inder ਦੀ

  • @narpinderSingh-w2r
    @narpinderSingh-w2r 5 месяцев назад

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ❤❤❤❤❤❤❤❤❤❤❤❤❤❤❤❤❤❤

  • @harmankhetia3708
    @harmankhetia3708 2 месяца назад

    Ome tan m gulab jamna v kha len cha pikhi pinna 😂😂😂 bntt 😂😂😂😂

  • @HarnekSingh-xp4qg
    @HarnekSingh-xp4qg 5 месяцев назад

    ਬਾਕੀ ਤਾਂ ਸੱਭ ਠੀਕ ਆ ਬਸ ਜਿਹੜਾ ਭਾਗੋ ਨੇ ਕੁੜੀ ਸਾਹਮਣੇ ਕਛਾ ਪਾ ਕੇ ਬੈਠਾ ਗਿਆ ਉ ਗ਼ਲਤ ਆ ਉ ਵੀ ਕਿਸੇ ਦੀ ਭੈਣ ਆ ਕੁੜੀ ਆ ਏਦਾ ਦੇ ਕੰਮ ਨਾ ਕਰੋ 🙏🙏

  • @jaswindersinghsing3762
    @jaswindersinghsing3762 5 месяцев назад

    ਬਕਵਾਸ ਆ ਬਿਲਕੁਲ yg

  • @Kuldeep-k7r1f
    @Kuldeep-k7r1f 2 дня назад

    Jassa preet kithe ne❤❤

  • @dalvirboparai6471
    @dalvirboparai6471 5 месяцев назад

    ਅੱਜ ਗੱਲ ਨੀ ਬਣੀ😮😮😮