ਬਾਦਲਾਂ ਦੀ ਹਾਰ ਤੋਂ ਬਾਦ ਰਾਮੂੰਵਾਲੀਆ ਨੇ ਮੀਡੀਆ ਸਾਹਮਣੇ

Поделиться
HTML-код
  • Опубликовано: 7 фев 2025
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 499

  • @bhullargamerz1215
    @bhullargamerz1215 2 года назад +18

    ਰਾਮੂਵਾਲੀਆ ਸਾਬ ਨੂੰ ਪੰਜਾਬੀ ਫਿਲਮਾ ਵਿੱਚ ਕੰਮ ਕਰਨਾ ਚਾਹੀਦਾ ਹੈ ਬੜੀ ਵਧੀਆ ਕਮੇਡੀ ਕਰਦੇ ਨੇ।ਬਿਲਕੁਲ ਸਹੀ ਗੱਲਾਂ ਨੇ ਰਾਮੂਵਾਲੀਆ ਸਾਬ ਦੀਆਂ।ਅਮਿ੍ਤਸਰ ਸਾਹਿਬ ਦੀ ਜੇਲ ਵੀ ਵੇਚ ਕੇ ਬਾਹਰ ਬਣਾ ਦਿੱਤੀ ਹੈ।ਤਰਨਤਾਰਨ ਸਾਹਿਬ ਦੀ ਤਸੀਲ ਵੇਚ ਕੇ ਬਾਹਰ ਬਣਾ ਦਿੱਤੀ ਜਿੱਥੇ ਟੈਂਪੂ ਵੀ ਨਹੀਂ ਜਾਂਦਾ।

  • @JasbirSingh-fy8vy
    @JasbirSingh-fy8vy 2 года назад +19

    ਬਹੁਤ ਧੱਕਾ ਹੋਈਆ ਹੈ ਸਿੱਖ ਕੋਮ ਨਾਲ ਵੀਰ ਜੀ ਨੂੰ ਦੁੱਖ ਹੈ ਪੰਜਾਬ ਹੈ

  • @balwantkaurchahal8382
    @balwantkaurchahal8382 2 года назад +3

    ਬਹੁਤ ਵਧੀਆ ਰਾਮੂਵਾਲੀਆ ਜੀ ਤੁਸੀਂ ਗਰੇਟ ਹੋ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਤੇ ਦੱਸੀਆਂ ਗਈਆਂ ਜੋ ਕਿੱਸੇ ਬਾਦਲਾਂ ਦੇ ਤੁਸੀਂ ਸੁਣਾੲਏ ਹਨ ਸੁੱਣਕੇ ਹੱਕੇ ਬੱਕੇ ਰਹਿ ਗੲਏ। ਧੰਨਵਾਦ ਮੱਖੂ ਜੀ ਤੁਸੀਂ ਇੱਕ ਬੜੇ ਹੀ ਸੁਚੱਜੇ ਤੇ ਸੁਹਿਦਰਦੇ ਇਨਸਾਨ ਨਾਲ ਰੂਬਰੂ ਪ੍ਰੋਗ੍ਰਾਮ ਕਰਾਕੇ ਬਹੀ ਵਧੀਆ ਕੰਮ ਕੀਤਾ ਹੈ ਤੁਸੀਂ ਵਧਾਈ ਦੇ ਪਾਤਰ ਹੋ ਜੀ ਵਾਹਿਗੁਰੂ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ‌ਵਧੀਆ ਪੱਤਰਕਾਰੀ ਕਰਦੇ ਰਹੋ ਜੀ ਧੰਨਵਾਦ ਸਹਿਤ

  • @tipsforhealth8387
    @tipsforhealth8387 2 года назад +39

    ਸਿੱਖ ਕੌਮ ਦਾ ਸਭ ਤੋ ਵੱਡਾ ਲੀਡਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ।

  • @Dhillon5657
    @Dhillon5657 2 года назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BhupinderSingh-yg8cg
    @BhupinderSingh-yg8cg 2 года назад +7

    ਬਿਲਕੁਲ ਸਹੀ ਬੋਲ ਰਹੇ ਹਨ ਰਾਮੂਵਾਲੀਆ ਜੀ। ਪ੍ਰਮਾਤਮਾ ਜੀ ਰਾਮੂਵਾਲੀਆ ਜੀ ਨੂੰ ਇਸੇ ਤਰ੍ਹਾਂ ਸੱਚ ਬੋਲਣ ਦੀ ਹਿੰਮਤ ਬਖਸ਼ਿਸ਼ ਕਰਨ ਜੀ

  • @NavjotKaur-kn8sp
    @NavjotKaur-kn8sp 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 🙏

  • @jaspindersingh9945
    @jaspindersingh9945 Год назад +5

    ਮਖੂ ਸਾਹਿਬ ਜੀ ਰਾਮੂ ਤਾ ਬਾਦਲ ਟੋਲੇ ਨਾਲੋ ਬਹੁਤ ਜਿਆਦਾ ਘਟੀਆ ਇਨਸਾਨ ਹੈ ਇਹ ਹਰਮਿੰਦਰ ਸਾਹਿਬ ਤੇ ਅਟੈਕ ਕਰਵਾਉਣ ਵਿੱਚ ਪੂਰਾ ਹਥ ਹੈ

    • @KulbeerSingh-m2u
      @KulbeerSingh-m2u 3 месяца назад

      Bhai ji I am agree with you mein ve ehe soch raha c

  • @rajwinderkaur8905
    @rajwinderkaur8905 Год назад +3

    👍👍👍👍👍ਸੀੲ

  • @surjitgill6411
    @surjitgill6411 2 года назад +16

    ਰਾਮੂਵਾਲੀਆ ਵੈਸੇ ਤਾਂ ਸਿਆਣੇ ਨੇ ਸਿਆਸੀ ਨੇ ਸਾਡੇ ਗੁਆਂਢੀ ਸਾਡੇ ਵਡੇਰਿਆਂ ਚੋ ਰਿਸ਼ਤੇ ਹਨ ਪਰ ਰਾਮੂਵਾਲੀਆ ਜੀ ਤੁਸੀਂ ਪਹਿਲਾਂ ਅਕਾਲੀ ਦਲ ਛੱਡ ਕੇ ਲੋਕ ਪਾਰਟੀ ਬਨਾਈ ਬਾਦਲ ਨੂੰ ਬਥੇਰੀਆਂ ਗਾਲਾਂ ਕੱਢੀਆਂ ਪਰ ਫਿਰ ਮੁੜਕੇ ਉਸ ਨੂੰ ਤੋੜ ਕੇ ਵਾਪਸ ਫਿਰ ਬਾਦਲਾਂ ਨਾਲ ਰਲੇਵਾਂ ਕਰ ਲਿਆ। ਪਰ ਇੱਕ ਗੱਲ ਪੱਕੀ ਹੈ ਬਾਈ ਨੇ ਲੋਕਾਂ ਦੇ ਕੰਮ ਬਹੁਤ ਕੀਤੇ ਆ। ਘੋਲੀਆ ਕਲਾਂ ਮੋਗਾ

    • @surindersingh5380
      @surindersingh5380 2 года назад +1

      30 sal to fan mein inad bhai ji Ramu walia is the Great

    • @dharwindersandhu1654
      @dharwindersandhu1654 2 года назад

      Ramuwalia v sikha da gadar va kinia partys bdlia ihne apni bnai nhi bni gall ta Akalia nall ral gia fer Samajvadi party nall ja milia Mere dada ji ne jail kati Hisar te Tihar Badal de naal ik room vich punjabi suba morcha vich Emergency di jail kati Sikh dharma yudh morcha di jail kati muchhal vpo de sab toh vad Respectfull family toh ha sanu sab pta

  • @JaswantSingh-iq1rg
    @JaswantSingh-iq1rg 2 года назад +25

    ਲੱਖ ਲਾਹਨਤ ਹੈ ਏਹਨਾ ਲੀਡਰਾਂ ਦੇ ਜੋ ਸਵਾਰਥ,, ਔਹੁਦੇ ਦਾਰੀਆਂ ਦੇ ,, ਪੈਸੇ ਦੇ ਲਾਲਚ ਵੱਸ,,,,, ਬਾਦਲ ਪਰਿਵਾਰ ਦੇ ਗਲਤ ਫੈਸਲਿਆਂ ਦਾ ਵਿਰੋਧ ਨਹੀਂ ਕਰ ਸਕੇ,,,,,
    ਇੱਕ ਗੁਰਸਿੱਖ ਸਾਹਮਣੇ ਜਦੋਂ ਖੜਾ ਹੋਇਆ ਤਾਂ,, ਸਿੰਘਾਸਣ ਹਿਲ ਗਿਆ ਭਾਰਤ ਦਾ,,, ਬਾਦਲ ਦੀ ਕੋਈ ਔਕਾਤ ਨਹੀਂ ਸੀ ਬੋਲਣ ਦੀ,,,,, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ

    • @JD-pendu
      @JD-pendu 2 года назад +1

      ਸ਼ਾਇਦ 6 ਜਾ 7 ਜੂਨ ਦੀ ਸ਼ਾਮ ਸੀ 1984 ਦੀ। ਰਾਮੂਵਾਲੀਆ, ਜਥੇਦਾਰ ਟੌਹੜਾ ਤੇ ਸੰਤ ਲੌਂਗੋਵਾਲ ਇਹ ਤਿੰਨੋ ਬਾਹਾ ਖੜੀਆ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਏ ਸੀ। ਕਿਉੰਕਿ ਸੈਂਟਰ ਸਰਕਾਰ ਤੋਂ ਹੁਕਮ ਆਇਆ ਸੀ ਕੇ ਅਕਾਲੀ ਦਲ ਦੇ 3 ਲੀਡਰ ਦਰਬਾਰ ਸਾਹਿਬ ਦੇ ਅੰਦਰ ਫਸੇ ਹੋਏ ਹੈ। ਤੇ ਫੌਜ ਦੇ ਸਿੱਖ ਕਰਨਲ ਨੇ ਇਹਨਾਂ ਨੂੰ ਬਾਹਰ ਕੱਢਿਆ ਸੀ। ਜਦੋਂ ਇਹਨਾਂ ਤੋ ਫੌਜ ਦੇ ਕੈਂਪ ਵਿੱਚ ਪੁੱਛਤਾਸ਼ ਹੋਈ ਤਾ ਇਹਨਾਂ ਨੇ ਪਹਿਲਾ ਇਹੋ ਪੁੱਛਿਆ ਕਿ ਉਹ ਮਰ ਗਿਆ ਨਹੀਂ?.
      ਓਹ ਤੋਂ ਮਤਲਬ ਭਿੰਡਰਾਂਵਾਲਾ ਸੀ

    • @onkarsahota1677
      @onkarsahota1677 2 года назад

      @@JD-pendu ਪੁੱਚ ਤਾਸ਼ ਨਹੀਂ ਪੁੱਛ ਤਾਸ਼ ਹੂੰਦੀ ਹੈ,। ਪੁੱਚ ਪੁੱਚ ਪੁੱਚ ਪੁੱਚ ਪੁੱਚੀ ਠਾ

    • @tarsemsingh810
      @tarsemsingh810 2 года назад

      Bilkul sahi kaha bhai ji

    • @JD-pendu
      @JD-pendu 2 года назад

      @@onkarsahota1677 ਲੌੜੂਦੀਨ ਮੈਂਨੂੰ ਪਤਾ ਹੈ ਕਿ ਪੁੱਛ ਤਾਸ਼ ਹੁੰਦਾ ਹੈ। ਓਹ ਤਾ ਗਲਤੀ ਨਾਲ ਲਿਖਿਆ ਗਿਆ। ਪਰ ਫੇਰ ਤੇਰੇ ਵਰਗੇ _ _ _ ਨੂੰ ਮੌਕਾ ਕਿੱਥੋਂ ਮਿਲਣਾ ਸੀ ਬੋਲਣ ਦਾ ਜੇ ਮੈ ਗਲਤੀ ਨਾ ਕਰਦਾ ਤਾ

    • @JD-pendu
      @JD-pendu 2 года назад

      Onkar sahota... Putt eh tuhade vich hunda ke peo da ptaa nahi hunda🤣🤣... ਕਦੇ ਕਿਹੜਾ ਜਿੰਮੀਦਾਰ ਚੋਦ ਜਾਂਦਾ ਤੁਹਾਡੀਆਂ ਬੀਬੀਆ ਤੇ ਕਦੇ ਕਿਹੜਾ ਜਿੰਮੀਦਾਰ ਚੋਦ ਜਾਂਦਾ ਖੇਤਾਂ ਵਿੱਚ 🤣

  • @hirasinghhirasingh6029
    @hirasinghhirasingh6029 2 года назад +7

    ਰਾਮੂਵਾਲੀਆਂ ਬਹੁਤ ਵਧੀਆ ਇਨਸਾਨ ਹਨ

  • @ManbirMaan1980
    @ManbirMaan1980 2 года назад +52

    ਆ ਜਿਹੜੇ ਲੋਕ ਰਾਮੂੰਵਾਲੀਆ ਨੂੰ 84 ਦਾ ਗਦਾਰ ਆਖਕੇ ਗਾਲ੍ਹਾਂ ਕੱਢਦੇ ਆ ਮੇਰਾ ਇਹਨਾਂ ਨੂੰ ਸੁਆਲ ਆ ਕੀ ਸਭ ਤੋਂ ਵੱਡਾ ਗਦਾਰ ਤਾਂ ਬਾਦਲ ਸੀ ਉਹਨੂੰ ਕਿਉਂ ਵਾਰ ਵਾਰ ਜਿਤਾਉਦੇ ਰਹੇ ਤੁਸੀਂ ਤਾਂ ਧਾਰਮਿਕ ਸਥਾਨਾਂ ਨੂੰ ਵੀ ਬਾਦਲਾਂ ਦੇ ਹੱਥਾਂ ਵਿੱਚ ਦਿੱਤਾ ਹੋਇਆ

    • @mukhtarsingh3581
      @mukhtarsingh3581 2 года назад +4

      ਵੀਰ ਇਹਨੂੰ ਗਾਲਾਂ ਤਾਂ ਕੱਢਦੇ ਆ ਲੋਕ ਕਿ ਬਾਦਲ ਦੇ ਹਰ ਫੈਸਲੇ ਦਾ ਸੁਆਗਤ ਕਰਦੇ ਰਹੇ ਆ ਰਲ ਮਿਲ ਕੇ ਪੰਜਾਬ ਉਜਾੜ ਕੇ ਯੂਪੀ ਭੱਜਿਆ ਠੀਕ ਆ ਕਈ ਕੰਮ ਚੰਗੇ ਕੀਤੇ ਆ ਪਰ ਬਾਦਲ ਦਾ ਵਿਰੋਧ ਨਹੀਂ ਕੀਤਾ

    • @pavittarsingh739
      @pavittarsingh739 2 года назад +5

      ਸਿੱਖ ਯਾਦ ਨਹੀਂ ਰੱਖਦੇ। ਬੰਗਾਲ ਵਿੱਚ ਸਿਧਾਰਥ ਸ਼ੰਕਰ ਰੇਅ ਨੇ ਜੁਲਮ ਕੀਤੇ, ਲੋਕਾਂ ਨੇ ਮੁੜ ਕੇ ਵੋਟ ਨੀ ਪਾਈ ਖਤਮ ਹੋ ਗਿਆ। ਮੁਸਲਮਾਨਾਂ ਦੀ ਭਾਜਪਾ ਨੇ ਮਸਜਿਦ ਢਾਹੀ, ਮੁਸਲਮਾਨ ਹੁਣ ਤੱਕ ਭਾਜਪਾ ਨੇ ਵੋਟ ਨੀ ਪਾਉਂਦੇ। ਸਿੱਖਾਂ ਅਕਾਲ ਤਖਤ ਢਾਹੁਣ ਵਾਲ਼ੀ ਤੇ ਗਲ਼ਾਂ ਵਿੱਚ ਟਾਇਰ ਪਾ ਕੇ ਫੂਕਣ ਵਾਲ਼ੀ ਨੂੰ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਨੇ। ਅੰਤਰਰਾਸ਼ਟਰੀ ਪੱਧਰ ਦੇ ਬਲਾਤਕਾਰੀਆਂ ਨੂੰ ਜਿਤਾਈ ਜਾਂਦੇ ਨੇ।ਇਹਨਾਂ ਨੂੰ ਸਿੱਧੇ ਦੁਸ਼ਮਣ ਨੀ ਨੀ ਦਿਖਦੇ ਬਾਦਲ ਵਰਗੇ ਮੀਸਣੇ ਕਿਵੇਂ ਦਿਖਣਗੇ।

    • @BalwinderSingh-um9xs
      @BalwinderSingh-um9xs 2 года назад

      Veer ji eh kuti da put vi nal hi se us time

    • @guljarsingh9567
      @guljarsingh9567 2 года назад +1

      Ramuwalya te badllana ek hi hn badl kol power c uss ne jyada kom da nuksan kitta j ess kol power hondi eh v ghatt nhi h

    • @gurcharansinghgill8521
      @gurcharansinghgill8521 2 года назад +1

      ਇਹ ਵੀ ਗਦਾਰ ਹੈ ਇਸ ਨੇ ਪਤਾ ਨਹੀਂ ਕਦੋਂ ਕਿਸ ਨੂੰ ਚੰਗਾ ਕਹਿਣਾ ਕਿਸ ਨੂੰ ਮਾੜਾ ਕਿਸ ਪਾਰਟੀ ਚ ਜਾਣਾ ਕਿਸੇ ਨੂੰ ਵੀ ਪਤਾ ਨਹੀਂ ਇਹ ਤਾਂ ਯੂਪੀ ਜਾ ਕੇ ਮੰਤਰੀ ਬਣ ਗਿਆ ਸੀ ਹੁਣ ਇਸ ਨੂੰ ਪੰਜਾਬ ਨਾਲ ਮੋਹ ਕਿਥੋ ਆ ਗਿਆ

  • @SukhpalSingh-gy5je
    @SukhpalSingh-gy5je 2 года назад +25

    ਮੇਰੇ ਵਰਗੇ ਦੇ ਬੱਚਿਆਂ ਨੂੰ ਨਸ਼ਿਆਂ ਤੇ ਲਾਕੇ ਇਹਨਾਂ ਦਾ ਬੇੜਾ ਗ਼ਰਕ ਹੋ ਜਾਵੇਗਾ

  • @Harjinderbrar-j2e
    @Harjinderbrar-j2e Год назад +8

    ਰਾਮੂਵਾਲੀਆ ਜੀ ਅਤੇ ਬਾਈ ਜਗਮੀਤ ਸਿੰਘ ਬਰਾੜ ਜੀਉ ਵਰਗੇ ਇਮਾਨਦਾਰ ਸਿਆਸਤਦਾਨਾਂ ਨੂੰ ਪੰਜਾਬ ਦੀ ਭਲਾਈ ਲਈ ਤਾਂ ਸਦਾ ਹੀ ਕਾਮਯਾਬ ਕਰਨ ਦੀ ਵੀ ਬਹੁਤ ਜਰੂਰਤ ਹੈ।ਧੰਨਵਾਦ ਜੀਉ।

    • @nishanbhullar9525
      @nishanbhullar9525 3 месяца назад

      ਬਹੁਤ ਵਧੀਆ ਰਾੰਮੂ ਵਾਲੀਆ ਸਾਹਬ ਜੀ

  • @harmangill484
    @harmangill484 2 года назад +3

    ਵਾਹ ਜੀ ਵਾਹ

  • @jaswirsingh6141
    @jaswirsingh6141 Год назад +2

    ਵਾਹ ਬਈ ਵਾਹ ਰਾਮੂੰਵਾਲੀਆ ਸਾਹਬ

  • @deolsaab8503
    @deolsaab8503 2 года назад +4

    Superb speech

  • @sarpanchkhalsa735
    @sarpanchkhalsa735 2 года назад +8

    ਆਮ ਆਦਮੀ ਪਾਰਟੀ ਨੂੰ ਵੀ ਇਹੋ ਜਿਹੇ ਤਜਰਬੇਕਾਰ ਲੀਡਰਾਂ ਦੇ ਮਸ਼ਵਰੇ ਲੈਂਣੇ ਚਾਹੀਦੇ ਹਨ

  • @jsranajsrana5263
    @jsranajsrana5263 2 года назад +8

    ਮੇਰਾ ਅੱਜ ਤੱਕ ਦਾ ਤਰਜ਼ਰਬਾ ਤੇ ਹਿਸਟਰੀ ਇੱਕੋ ਗੱਲ ਦੱਸਦੀ ਹੈ, ਜਿਸ ਕੌਮ ਦੇ ਲੀਡਰ ਗੱਦਾਰ ਹੋਵੇ ਉਸ ਨੂੰ ਤਾਂ ਰੱਬ ਵੀ ਨਹੀਂ ਬਚਾ ਸਕਦਾ.
    ਇਸ ਲਈ ਧਰਮ ਤੇ ਜਾਤ-ਪਾਤ ਦੀ ਲੜਾਈਆ ਛੱਡੋ ਏਕ ਹੋ ਕੇ ਪੰਜਾਬ ਨੂੰ ਅੱਗੇ ਵਧਾਉਣ.

  • @sarvjitsingh1369
    @sarvjitsingh1369 2 года назад +36

    ਬਾਈ ਰਾਮੂਵਾਲੀਆ ਜੀ ਤੁਸੀ ਸਿਖ ਕੌਮ ਦੇ ਬਹੁਤ ਪਿਆਰੇ ਯੋਦੇ ਹਨ । ਜਿਨਾ ਨੇ ਯੂ ਪੀ ਸਰਕਾਰ ਚ ਰਹਿ ਕੇ 27 ਸਾਲ ਤੋ ਜੇਲਾ ਚ ਬੰਦ ਸਿਖਾ ਨੂੰ ਰਿਹਾ ਕਰ ਵਾ ਦਿਤਾ ।

  • @SachoSuch
    @SachoSuch 2 года назад +10

    ਮਖੂ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਨੇ ਖਾਲਸਾ ਪੰਥ ਵਿੱਚ ਸ਼ਾਮਿਲ ਹੋਣਾ ਹੈ, ਉਹ ਆਪਣੇ ਪਿਛਲੇ ਪਛੋਕੜ ਨੂੰ ਤਿਆਗ ਕੇ ਖਾਲਸਾ ਪੰਥ ਵਿੱਚ ਸ਼ਾਮਿਲ ਹੋਵੇ।ਊਚ ਨੀਚ ਅਤੇ ਜਾਤ ਪਾਤ ਤੋਂ ਖ਼ਲਾਸੀ ਕਰਾਕੇ ਆਵੇ। ਜਗਮੀਤ ਸਿੰਘ ਬਰਾੜ ਨੇ ਪਿਛਲੇ ਦਿਨੀਂ ਬਰਾੜ ਸ਼ਬਦ ਹਟਾਇਆ। ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਅਤੇ ਹੋਰਨਾਂ ਨੂੰ ਅਪੀਲ ਕੀਤੀ, ਇਸ ਤਰ੍ਹਾਂ ਕਰਨ ਦੀ।
    ਸਿੱਖ ਧਰਮ ਦਾ ਸਭ ਤੋਂ ਵੱਧ ਨੁਕਸਾਨ ਜਾਤ ਪਾਤ ਕੀਤਾ ਹੈ।ਜਿਹੜਾ ਸਿੱਖ ਵੱਡਾ ਅਫਸਰ ਬਣ ਜਾਂਦਾ ਹੈ, ਲਿਖਾਰੀ, ਪਤਰਕਾਰ ਬਣ ਜਾਂਦਾ ਹੈ ਉਹ ਜਾਤ ਦਾ ਟੈਗ ਅਪਣੇ ਨਾਲ ਲਾ ਲੈਂਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਣ ਰਹੇ ਹਨ। ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਹੀ ਰਹਿ ਗਏ ਹਨ ਬਾਕੀ। ਗੁਰੂਆਂ ਨੇ ਬ੍ਰਾਹਮਣਵਾਦ ਤੋਂ ਛੁਟਕਾਰਾ ਕਰਵਾਇਆ। ਸਿੱਖ ਧਰਮ ਦੀ ਰੂਹ ਖਤਮ ਹੋ ਚੁੱਕੀ। ਉਨ੍ਹਾਂ ਵਿੱਚ ਤਾਂ ਚਾਰ ਵਰਨ ਸਨ। ਵੱਖਰੇ ਵੱਖਰੇ ਕੰਮ ਕਰਦੇ ਸਨ ਪਰ ਸਾਡੇ ਵਿੱਚ ਇਕੋ ਵਰਨ ਨੇ ਸਭ ਕੁਝ ਸੰਭਾਲ ਰੱਖ‌ਆ ਹੈ।

  • @gurnekkhaira3479
    @gurnekkhaira3479 2 года назад +31

    ਧੰਨਵਾਦ ਸਃ ਰਾਮੂਅਾਲੀਅਾ ਸਹਿਬ ਜੀ,ਕਾਲੀ ਦਲ ਦਾ ਸੱਚ ਬਿਅਾਨ ਕਰਨ ਲੲੀ।👍👌👌🙏

  • @Abcdfgh-s7e
    @Abcdfgh-s7e 2 года назад +2

    ਬਲਵੰਤ ਸਿੰਘ ਰਾਮੂਵਾਲੀਆ ਸਵਾਦ ਆ ਗਿਆ ਮੈਂ ਹਰਿਆਣਾ ਵਿੱਚ ਰਹਿੰਦੇ ਹੋਏ ਵੀ ਮਾਨ ਮਹਿਸੂਸ ਕਰਦਾ ਹਾਂ ਕਿ ਬਲਵੰਤ ਸਿੰਘ ਸਾਡੇ ਪਿੰਡ ਆਏ ਸਨ

  • @buttasingh40
    @buttasingh40 2 года назад +18

    ਰਾਮੂਵਾਲੀਅਾ ਜੀ ਸਵਾਦ ਅਾ 🙏🙏👌👌👍👍

    • @JaswantSingh-iq1rg
      @JaswantSingh-iq1rg 2 года назад

      ਰਾਮੂਵਾਲੀਆ ਬਹੁਤ ਬੜਾ, ਹਰਾਮਖੋਰ ਹੈ, ਸਿੱਖੀ ਏਹਨਾ ਦੇ ਲਾਗੇ ਵੀ ਨਹੀਂ

    • @BaljinderSingh-hk8id
      @BaljinderSingh-hk8id 2 года назад

      Ramuwalia,,,ji,,vote,,,koi,,,nhee,,,paunda,,jina,,merji,,,jhuth,,boli,,jao

    • @MajorSandhu-q3o
      @MajorSandhu-q3o Год назад

      11😂 hi😂😂😂😂😂😂😂😂😂😂😂​@@BaljinderSingh-hk8id

  • @BalwinderSinghHardeep
    @BalwinderSinghHardeep 4 месяца назад

    ਹੁਣ ਤੱਕ ਤਾਂ ਸਾਰੇ ਹੀ ਸਿੰਘ ਬਾਹਰ ਹੋਣਾ ਸੀ ਆਪਣੇ ਆਪਣੇ ਟੱਬਰਾਂ ਚ ਬੈਠੇ ਹੁੰਦੇ ਜੇ ਬਾਦਲਾਂ ਦਾ ਵੇਹੜਾ ਗਰਕ ਨਾ ਹੁੰਦਾ ।

  • @pindersingh9807
    @pindersingh9807 2 года назад +18

    ਬਲਵੰਤ ਸਿਘ ਰਾਮੂਵਾਲੀਆ ਨੇ ਹਰਮਿੰਦਰ ਸਾਹਿਬ ਤੇ ਟੈਂਕ ਕਰਵਾਉਣ ਵਿੱਚ ਹਥ ਹੈ ਇਸ ਨੇ ਫੋਜੀ ਅਫਸਰ ਨੂੰ ਪੁਛਿਆ ਸੀ ਭਿਡਰਾ ਵਾਲਾ ਮਰ ਗਿਆ

    • @j.skundi7791
      @j.skundi7791 2 года назад

      ਇਹ ਤਾਂ ਗੱਦਾਰ ਬੰਦਾ ਹੈ ਯੂ ਪੀ ਦਾ ਭਈਆ ਹੈ ਬਾਦਲ ਦਾ ਪੁੱਤ ਬਣਿਆ ਹੈ ਸੰਤਾਂ ਨੂੰ ਸ਼ਹੀਦ ਕਰਾਉਣ ਵਿਚ ਗੌਰਮਿੰਟ ਨਾਲ ਰਲ ਕੇ ਇਸ ਨੇ ਦਰਬਾਰ ਸਾਹਿਬ ਦੇ ਹਮਲੇ ਦੀ ਸਪੋਰਟ ਕੀਤੀ ਸੀ ਘੱਟੀਆ ਬੰਦਾਂ 🙏🙏

  • @kulwantsingh3183
    @kulwantsingh3183 2 года назад +1

    ਰਾਮੂਵਾਲੀਆ ਜੀ ਬਿਲਕੁਲ ਠੀਕ ਸੱਚ ਬੋਲਿਆ ਹੈ ਜੀ ਬਾਦਲਾਂ ਏਨੇ ਗੁਨਾਹ ਕੀਤੇ ਹਨ ਜੋ ਕਿ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ ਜੀ ਵਾਹਿਗੁਰੂ ਸਾਹਿਬ ਜੀ

  • @sarvjitsingh1369
    @sarvjitsingh1369 2 года назад +25

    ਬਾਈ ਰਾਮੂਵਾਲੀਆ ਜੀ ਗਦਾਰ ਬਾਦਲਾ ਨੇ ਸਿਖਾਂ ਦੇ ਹੱਥਾ ਚ ਝਾੜੂ ਫੜਾ ਦਿਤਾ ਤੇ ਲੋਕਾ ਨੇ ਗਦਾਰ ਬਾਦਲਾ ਦਾ ਸਫਾਈਆ ਕਰ ਦਿਤਾ ।

  • @ravitamna1033
    @ravitamna1033 2 года назад +17

    ਜਥੇਦਾਰ ਸਾਹਿਬ ਨੇ ਸਹੀ ਕਿਹਾ ਅਕਾਲੀ ਦਲ ਦਾ ਖਤਮ ਹੋਣਾ ਖਤਰੇ ਦੀ ਘੰਟੀ ਹੈ ਸੱਚ ਕਿਹਾ ਪਰ ਅਕਾਲੀ ਦਲ ਬਾਦਲ ਦਾ ਖਾਤਮਾ ਹੋਣਾ ਸਿੱਖ ਕੌਮ ਲਈ ਖੁਸਖਬਰੀ ਅਤੇ ਖੁਸ਼ਹਾਲੀ ਦਾ ਰਾਹ ਖੁੱਲਣ ਦੇ ਬਰਾਬਰ ਹੈ ਸਿੱਖ ਕੌਮ ਵਧਾਈ ਦੀ ਪਾਤਰ ਹੈ ਜੌ ਸਿੱਖ ਕੌਮ ਨੇ ਅਕਾਲੀ ਦਲ ਬਾਦਲ ਦਾ ਖਾਤਮਾ ਕੀਤਾ

    • @bhayiasingh440
      @bhayiasingh440 Год назад

      Lllĺĺĺĺllllllllllllllllllllllllllllllllllllllllll

    • @bhayiasingh440
      @bhayiasingh440 Год назад

      Lllllllllllllllllllllllllllllllllllllllllllllllllllllllllllllllllllllllllllllĺlĺllllllllllllllllllllllĺĺĺlllll

    • @baldevbhullar2394
      @baldevbhullar2394 Год назад +1

      ਵਾਹਿਗੁਰੂ,ਏਸ,, ਬੰਦੇ, ਦੇ,ਬ੍ਰੜੇ, ਰੂਪ,ਨੇ,ਦੇ, ਬਾਦਲ,ਜਿੱਤ, ਜਾਂਦੇ, ਬਾਦਲ, ਨੂੰ, ਪਿਉਂ, ਬਣਾ,ਲੈਣਾ, ਸੀ, ਬੜੀਆਂ, ਬੀਬੀ,ਨੂ, ਗਾਲ਼ਾਂ ਕੱਢਦਾ,ਜਦੋਂ, ਉਨ੍ਹਾਂ, ਨਾਲ, ਆਇਆ ਕਹਿੰਦਾ, ਮੇਰੀ, ਮਾਂ ਪਿਉਂ, ਨੇ ਸੱਦਿਆ ਏ, ਜਦੋਂ ਯੂਪੀ, ਗਿਆ, ਕਹਿੰਦਾ, ਮੇਰੀ ਮਾਂ ਪਿਉਂ,ਥਾਪੀ, ਦਿਤੀ,,ਹੁਣ,ਮਾਨ, ਦੀ,ਸਿ੍ਫਤਾ

    • @ravitamna1033
      @ravitamna1033 Год назад

      @@baldevbhullar2394 ਬਾਦਲ ਤੇਰਾ ਪਿਓ ਹੋਊ ਤਾਂ ਹੀ bund nu mircha ਲੱਗੀਆਂ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ

  • @pritpalsingh7180
    @pritpalsingh7180 2 года назад +47

    ਟੈਕਸ ਪੰਜਾਬੀ ਦੇਣ ਸਟੇਟ ਨੂੰ ਚਲਾਉਣ ਲਈ ,ਨੌਕਰੀਆਂ ਵੀ ਪੰਜਾਬੀਆਂ ਨੂੰ 90% ਤਕ ਮਿਲਣੀਆਂ ਚਾਹੀਦੀਆਂ ਹਨ ।

  • @SukhbirSingh-pb6zu
    @SukhbirSingh-pb6zu 2 года назад +30

    अकाली दल बादल का हारना सिख कौम के लिए कोई खतरे की घंटी नहीं।

  • @SmilingBambooForest-qu8ys
    @SmilingBambooForest-qu8ys 6 месяцев назад +1

    ਮਖੂ ਵੀਰ ਜੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਨੋ

  • @sarvjitsingh1369
    @sarvjitsingh1369 2 года назад +52

    ਬਾਈ ਰਾਮੂਵਾਲੀਆ ਜੀ ਸੁਆਦ ਲਿਆ ਦਿਤਾ ਆਪ ਜੀ ਨੇ ।

  • @ParveenKumar-nw9rl
    @ParveenKumar-nw9rl 2 года назад +2

    ਰਾਮੂਵਾਲੀਆ ਸਾਹਿਬ, ਅਜੇ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਨਾ

  • @singhdavinder2390
    @singhdavinder2390 2 года назад +31

    ਜਦੋਂ ਸਿਆਸਤਦਾਨ ਰਾਜ ਗੱਦੀ ਤੋਂ ਉੱਤਰ ਜਾਂਦੇ ਹਨ। ਫ਼ਿਰ ਪੰਜਾਬ, ਪੰਜਾਬੀਅਤ ਅਤੇ ਸਿੱਖ ਆਦਿ ਮਸਲੇ ਉਠਾਏ ਜਾਂਦੇ ਨੇ , ਆਮ ਲੋਕਾਂ ਨੂੰ ਸਹੀ ਸੇਧ ਮਿਲ ਰਹੀ ਆ ਕੇ ਉਲਝਾ ਰਹੇ ਨੇ....?

  • @gurmukhsingh6126
    @gurmukhsingh6126 2 года назад +25

    ਅਕਾਲੀ ਦਲ ਕਦੇ ਵੀ ਖ਼ਤਮ ਨਹੀਂ ਹੋਵੇਗਾ ਬਾਦਲ ਖਤਮ ਹੋ ਰਹੇ ਨੇ ਜਿਸ ਦੀ ਚਿੰਤਾ ਹੈ ਜਥੇਦਾਰ ਨੂੰ

    • @JasbirSingh-wr5bq
      @JasbirSingh-wr5bq 2 года назад +1

      ਕੁਝ ਵੀ ਖਤਮ ਹੋ ਸਕਦਾ ਹੈ ਵਾਹਿਗੁਰੂ ਮੇਹਰ ਕਰੇ ਸਿਖ ਕੌਮ ਤੇ।।

    • @harnamsingh6774
      @harnamsingh6774 2 года назад +1

      onto themh

    • @mohindersinghbaidwan6136
      @mohindersinghbaidwan6136 Год назад

      ​@@JasbirSingh-wr5bq11111

    • @SansarSingh-ou8sr
      @SansarSingh-ou8sr 7 месяцев назад

      ਮਲੇਰਕੋਟਲੇ ਕਰੋੜ ਕਿਲਾ ਜਮੀਨ ! ਝੂਠ !

  • @varindersingh-qc2co
    @varindersingh-qc2co 2 года назад +2

    ਹੁਣ ਇਹ ਭਗਵੰਤ ਮਾਨ ਦਾ ਚੇਲਾ ਹੈ
    ਮਾਨ ਨੇ ਕੀ ਕੀਤਾ 👏👍💪
    ਕੇਜਰੀਵਾਲ ਦੀ ਰਖਵਾਲਾ ਹੈ

  • @kuka6853
    @kuka6853 Год назад +1

    ਸ਼ੁਰੂ ਚ ਰਾਮੂਵਾਲ਼ੀਆ ਵੀ ਭਾਂਵੇ ਬਾਦਲਾਂ ਦੇ ਨਾਲ਼ ਸੀ ਪਰ ਬਾਅਦ ਚ ਬਾਦਲਾਂ ਨਾਲ਼ੋ ਵੱਖ ਹੋਕੇ ਕੰਮ ਬਹੁਤ ਵਧੀਆ ਕੀਤੇ

  • @unknown-3630-
    @unknown-3630- 2 года назад +28

    ਬਾਦਲ ਨੇ ਪੰਜਾਬ ਦਾ ਬੇੜਾ ਗਰਕ ਕਰਤਾ । ਪਹਿਲਾ ਸੋਸਲ ਮੀਡੀਆ ਨੀ ਸੀ ਹੁੰਦਾ ਤੇ ਬਾਦਲ ਦੀ ਗਦਾਰੀ ਦਾ ਪਤਾ ਨੀ ਸੀ ਲਗਦਾ ।

  • @sarvjitsingh1369
    @sarvjitsingh1369 2 года назад +8

    ਬਾਈ ਮਖੂ ਜੀ ਸਰਦਾਰ ਰਾਮੂਵਾਲੀਆ ਜੀ ਦੀਆ ਹੋਰ ਵੀਡੀਓ ਪਾਓ ਜੀ ।

  • @harjitsangha2990
    @harjitsangha2990 2 года назад +7

    Good 🙏🏻🙏🏻👍👍🌹

  • @HarjinderSingh-ec9ew
    @HarjinderSingh-ec9ew 2 года назад +3

    Waheguru ji Ka khalsa waheguru ji ki fathe Baba Harpreet Singh ji

  • @randhirgurna129
    @randhirgurna129 2 года назад +19

    ਦਰਬਾਰ ਸਾਹਿਬ ਜੀ ਤੇ ਹਮਲੇ ਟਾਈਮ ਤਾ ਬਾਦਲਾ ਦੀ ਜੁਡਲੀ ਨਾਲ ਸੀ

  • @MajorSingh-nm9fg
    @MajorSingh-nm9fg 2 года назад +1

    Bhut 2 Thanks ji Ramuwalia Sab

  • @sidhusworldtourssidhu4667
    @sidhusworldtourssidhu4667 2 года назад +7

    ਬਾਦਲ ਕੈਪਟਨ ਉਹੀ ਸੀ ਹੁਣ ਸੁਪਰ CM ਕੇਜਰੀਵਾਲ ਤੇ ਕੰਡਕਟਰ #ਭਗਵੰਤਮਾਨ ਵੀ ਕੈਪਟਨ ਬਾਦਲ ਤੇ ਬੀਜੇਪੀ ਚ ਸ਼ਾਮਲ ਹੋ ਗਏ ਪਰ ਲੋਕ ਮੂਰਖ ਨਹੀਂ ਹੁਣ ਹਰ ਚਾਲ ਦੀ ਉਡੀਕ ਕਰ ਰਹੇ ਹਨ।

  • @JagjitDhaliwal-n7p
    @JagjitDhaliwal-n7p 4 месяца назад +3

    ❤yes

  • @atmasingh5372
    @atmasingh5372 2 года назад +12

    1984 ਵਿੱਚ ਇਸ ਰਾਮੂ ਨੇ ਬਹੁਤ ਸਿੱਖ ਮਰਵਾਏ ।ਹਰਮੰਦਰ ਸਾਹਿਬ ਬਚੇ ਵੀ ਮਰਾ ਦਿੱਤੇ ਬਾਦਲਾ ਨਾਲ ਮਿਲ ਕੇ ਟੈਕ ਕਰਾਇਆ ।

  • @harbanssingh8145
    @harbanssingh8145 2 года назад +7

    ਪਤਰਕਾਰ ਵੀਰ ਜੀ, ਰਾਮੂਵਾਲੀਆ ਨੂੰ ਇਹ ਵੀ ਪੁਛ ਲਵੋ ਇੰਦਰਾ ਨਾਲ ਗੁਪਤ ਮੀਟਿੰਗਾਂ ਕੋਣ ਕਰਦਾ ਸੀ,ਜਲਦੀ ਕਾਰਵਾਈ ਦਰਬਾਰ ਸਾਹਿਬ ਤੇ ਇੰਦਰਾ ਨੂੰ ਕਰਨ ਲਈ ਕਿਹੜੇ ਕਿਹੜੇ ਅਖੋਤੀ ਸਿੱਖ ਲੀਡਰ ਕਰ ਰਹੇ ਸੀ। ਉਹਨਾਂ ਪੁਰਾਣੇ ਲੀਡਰਾਂ ਵਿਚੋ ਬਾਦਲ ਤੇ ਰਾਮੂਵਾਲੀਆ ਜਿਉਂਦੇ ਨੇ।ਰਾਮੂਵਾਲੀਆ ਕੁਰਸੀ ਲਈ ਸਮਾਜਵਾਦੀ ਪਾਰਟੀ ਵਿਚ ਵੀ ਗਿਆ।ਏਸ ਨੂੰ ਜ਼ਨਾਨੀਆਂ ਵਾਂਗ ਖੇਖਣ ਵੀ ਬਹੁਤ ਕਰਨੇ ਆਉਦੇ ਨੇ, ਕਦੇ ਕਦੇ ਰੋਕੇ ਵੀ ਵਿਖਾਉਂਦਾ,ਧੀ ਭਾਜਪਾ ਵਿਚ ਗਈ ਏਸ ਨੇ ਖੇਖਣ ਕੀਤੇ। ਇਹਨਾਂ ਅਖੋਤੀ ਸਿੱਖ ਲੀਡਰਾਂ ਤੇ ਹੁਣ ਯਕੀਨ ਨਹੀ ਕੀਤਾ ਜਾ ਸਕਦਾ।

  • @Harbhajansingh-kw7ob
    @Harbhajansingh-kw7ob 2 года назад +8

    ਰਾਮੂਵਾਲੀਆ ਜ਼ਿੰਦਾਬਾਦ।

  • @dilbaghsinghrandhawa9329
    @dilbaghsinghrandhawa9329 3 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @AmrikSingh-ec8ge
    @AmrikSingh-ec8ge 2 года назад +2

    ਇਹ ਰਾਮੂਵਾਲੀਆ ਨੇ ਚੰਗੇ ਤੇ ਮਾੜੇ ਦੋਵੇਂ ਤਰਾਂ ਦੇ ਕੰਮ ਕਰਵਾਏ।

  • @ashokkumar-db2do
    @ashokkumar-db2do 2 года назад +14

    Nice leader highly knowledgeable and honest and follower of guru

  • @surjitgill6411
    @surjitgill6411 2 года назад +4

    ਬਾਈ ਰਾਮੂਵਾਲੀਆ ਜੀ ਸਤਿ ਸ੍ਰੀ ਆਕਾਲ। ਸਾਡੇ ਪਿੰਡਾਂ ਦੇ ਮਾਣ ਨੇ ਬਾਈ ਜੀ। ਬਾਈ ਨੇ ਕੰਮ ਤਾਂ ਬਹੁਤ ਕੀਤੇ ਨੇ। ਸੈਂਟਰ ਚ ਬਾਈ ਦੀ ਟੂਟੀ ਬੋਲਦੇ ਰਹੀ ਆ।

  • @JD-pendu
    @JD-pendu 2 года назад +17

    ਯਾਰ ਇਹ ਤਾ ਬੰਦਾ ਈ ਬੜਾ ਦਿਲਚਸਪ ਹੈ। ਕੰਮ ਵੀ ਇਹਨੇ ਬੜੇ ਕੀਤੇ ਹੈ ਇਹਦੇ ਵਿਚ ਕੋਈ ਸ਼ੱਕ ਨਹੀਂ।
    ਵੈਸੇ 84 ਵੇਲੇ ਇਹ ਬਾਹਾਂ ਖੜੀਆ ਕਰਕੇ ਬਾਹਰ ਆਇਆ ਸੀ ਹਰਿਮੰਦਿਰ ਸਾਹਿਬ ਦੇ ਵਿੱਚੋ ਤੇ ਇਹਦੇ ਨਾਲ ਜਥੇਦਾਰ ਟੌਹੜਾ ਤੇ ਸੰਤ ਲੌਂਗੋਵਾਲ ਸੀ।

  • @AmandeepKaur-fg3kb
    @AmandeepKaur-fg3kb Год назад +1

    ਦੁਨੀਆਦਾਰੀ ਚ ਚਾਹੇ ਸਿਆਸਤ ਹੋਵੇ ਜਾਂ ਆਮ ਜ਼ਿੰਦਗੀ ਇਮਾਨਦਾਰ ਤੇ ਦਿਲ ਦੇ ਸਾਫ਼ ਬੰਦੇ ਦੀ ਕਦਰ ਘੱਟ ਹੀ ਪੈਂਦੀ ਹੈ। ਇਥੋਂ ਤੱਕ ਕਿ ਚਾਹੇ ਆਪਣਾ ਆਪਦਾ ਘਰ ਹੀ ਕਿਉ ਨਾ ਹੋਵੇ।

  • @daulatsingh6812
    @daulatsingh6812 5 месяцев назад

    ੴ ਸਤਿਨਾਮ ❤

  • @vaidtarloksingh8385
    @vaidtarloksingh8385 2 года назад +16

    ਬਿਲਕੁਲ ਸੱਚ ਰਾਮੂਵਾਲੀਆ ਸ੍ਰ ਜੀ

  • @RgbTv345
    @RgbTv345 2 года назад +1

    ਰਾਮੂੰਵਾਲੀਆ ਜੀ ਜਦੋਂ ਤੁਸੀਂ ਲੋਕ ਭਲਾਈ ਪਾਰਟੀ ਬਣਾਈ ਸੀ ਉਸ ਸਮੇਂ ਵੀ ਤੁਸੀਂ ਕਾਂਗਰਸ ਪਾਰਟੀ ਨਾਲੋਂ ਜ਼ਿਆਦਾ ਮਾੜਾ ਅਕਾਲੀਆਂ ਨੂੰ ਹੀ ਬੋਲਦੇ ਸੀ ਫੇਰ ਮੰਤਰੀ ਵੀ ਅਕਾਲੀਆਂ ਵਿੱਚ ਜਾ ਕੇ ਬਣ ਗਏ ਸੀ ਤੇ ਰਾਤੋ ਰਾਤ ਅਕਾਲੀਆਂ ਨੂੰ ਛੱਡ ਕੇ ਯੂ ਪੀ ਮੰਤਰੀ ਬਣ ਗਏ ਤੇ ਕੀਤੇ ਹੁਣ ਤੁਸੀਂ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੀ ਗ੍ਰਾਊਂਡ ਤਾਂ ਨਹੀਂ ਤਿਆਰ ਕਰ ਰਹੇ ਮਹਿਸੂਸ ਹੋ ਰਿਹਾ ਹੈ

  • @jagtarsingh8392
    @jagtarsingh8392 2 года назад +5

    very good 👍

  • @kashmirlal3688
    @kashmirlal3688 2 года назад +11

    ਸ੍ਰੀ ਮਾਨ ਸ ਬਲਵੰਤ ਸਿੰਘ ਜੀ ਰਾਮੂੰਵਾਲੀਆ
    ਸ੍ਰੀ ਆਕਾਲ ਜੀ
    ਮੈਂ ਤੂਹਾਡਾ ਇੰਟਰਵਿਊ ਦੇਖਿਆ ਜੀ ਤੁਸੀਂ ਬਹੁਤ ਦਿਲਦਾਰ ਹੋ ਜੀ ਦੁਨੀਆਂ ਵਿੱਚ ਇਮਾਨਦਾਰ ਕੋਈ ਬੁੱਕਤ ਨਹੀਂ ਹੈ ਪਰ ਵਾਹਿਗੁਰੂ ਜੀ ਕੋਲ਼ ਜਰੂਰ ਸੁਣਵਾਈ ਹੁੰਦੀ ਹੈ
    ਕਸ਼ਮੀਰ ਲਾਲ ਹੁਸ਼ਿਆਰਪੁਰੀਆ

  • @vandemattaram
    @vandemattaram 2 года назад +1

    Legend Ramuwalia Sahib salute to you Dil se

  • @baldevsinghmankoo3774
    @baldevsinghmankoo3774 2 года назад

    ਮਖੂ ਸਾिਹਬ ਫਾਇਦਾ ਭਾਰਤ ਚ ਸਭ ਤੋਂ ਅਮੀਰ िਸॅਖ ਪिਰਵਾਰ ਬਣਨ ਦਾ ੳੁਹ ਵੀ ਮਾਇਆਧਾਰੀ

  • @jaishiv2310
    @jaishiv2310 2 года назад +6

    ਵਾਲੀਆ ਸਾਹਿਬ ਸਿਖਾਂ ਦੀ ਪਾਰਖੂ ਅੱਖ ਨੂੰ ਕੀ ਹੋ ਗਿਆ ਸੀ ਜੋ ਸਾਰੀ ਉਮਰ ਬਾਦਲ ਨੂੰ ਸਰਪ੍ਰਸਤ ਮੰਨ ਕੇ ਵੋਟਾਂ ਪਾਉਂਦੇ ਰਹੇ

  • @jaspalsingh5816
    @jaspalsingh5816 2 года назад +2

    Very nice vChar waheguru ji

  • @gurmindergondara4485
    @gurmindergondara4485 2 года назад +1

    ਰਾਮੂਵਾਲੀਅ ਸਾਹਿਬ ਸਹੀ ਗਲ ਆਖ ਰਹੇ ਹਨ

  • @pritpalsingh7180
    @pritpalsingh7180 2 года назад +4

    Very nice

  • @nishansingh5256
    @nishansingh5256 2 года назад +2

    🙏🙏🙏🙏🙏 very very nice

  • @AvtarSingh-gs1si
    @AvtarSingh-gs1si Год назад

    ਰਾਮੂੰਵਾਲੀਆ ਜੀ ਮਖੂ ਜੀ ਵਹੁਤ ਵਧੀਆ ਗਲਾ ਹਨ

  • @gurinder6836
    @gurinder6836 2 года назад +1

    Waheguru hor Mehr kre

  • @Harjinderbrar-j2e
    @Harjinderbrar-j2e Год назад +5

    ਕੇਵਲ ਰਾਮੂਵਾਲੀਆ ਜੀ ਵਰਗੇ ਬਹੁਤ ਇਮਾਨਦਾਰ ਸਿਆਸਤਦਾਨ ਹੀ ਅਗਾਂਹ ਲਈ ਜਿੱਤ ਹਾਸਲ ਕਰਕੇ ਹੀ ਪੰਜਾਬ ਨੂੰ ਬਚਾਅ ਸਕਦੇ ਹਨ।

    • @SantokhBains-c4x
      @SantokhBains-c4x Год назад

      😅You got that right 👉 I met the him in 1968 at khalsa college sri Anand pur sahib by the way makha khan was born in punjab name of the village is chamary same village where luna was raised in modern punjab of India I respect you sardar ji

  • @sarpanchkhalsa735
    @sarpanchkhalsa735 2 года назад +4

    ਸਾਰੇ ਲੀਡਰ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ

  • @SurjitPanesar-c1h
    @SurjitPanesar-c1h Год назад

    Bahut hi vadhia Baht hi vadhia speech s balwant singh ji

  • @ramneetkaur2775
    @ramneetkaur2775 2 года назад +4

    ਮੌਕਾ ਪਰਸ ਰਾਮੂਵਾਲੀਆ ਅਤੇ ਇਸ ਦੀ ਲੜਕੀ ।ਸਿਆਸਤ ਦੇ ਵਪਾਰੀ ਹਨ ਬਾਪ,
    ਧੀ ।

  • @jwalagaget8057
    @jwalagaget8057 2 года назад

    ਰਾਮੂਵਾਲੀਆ ਸਾਹਿਬ ਜੀ ਵਾਕਿਆ ਈ ਸੱਚ ਬੋਲ ਰਹੇ ਨੇ ਜਿਹਨਾਂ ਮੈਨੂੰ ਯਾਦ ਹੈ ਮੇਰਾ ਮਿੱਤਰ ਅਤੇ ਕਲਾਸ ਫੇਲੋ ਭੀ ਸੀ। ਅਸੀਂ 1971 ਵਿੱਚ ਦਸਮੀ ਪਾਸ ਕੀਤੀ ਸੀ ਉਹ ਬਾਈ ਸਰਦੀਪ ਸਿੰਘ ਘੱਗਾ ਜੀ ਨੂੰ ਇਹ ਸਰਦਾਰ ਜੀ ਨੇ ਸਫ਼ਾਈ ਕਮਿਸ਼ਨ ਦਾ ਮੈਂਬਰ ਨਾਮਜ਼ਦ ਕੀਤਾ ਸੀ ਪਰ ਮੇਰੇ ਭਰਾ ਤੋਂ ਚੌਧਰ ਸਾਂਭੀ ਨਹੀਂ ਗਈ

  • @dhaliwalsukh1688
    @dhaliwalsukh1688 2 года назад +26

    ਸ ਵਹਿਆਮ ਸਿੰਘ ਦੀ ਰਿਹਾੲੀ ਸ ਬਲਵੰਤ ਸਿੰਘ ਜੀ ਨੇ ਹੀ ਕਰਾਈ

  • @kuldipjohal8149
    @kuldipjohal8149 4 месяца назад +1

    Very good Ramuwalia sahib God bless you you are top man.Otherse many crupt.Gready lying. They will go to hill.

  • @balwindersuman9222
    @balwindersuman9222 2 года назад +1

    Ramuwaliya sir thanks from my heartiest

  • @NanakAnandpuria5875
    @NanakAnandpuria5875 2 года назад

    ਕਿਆ ਬਾਤ ਕਮਾਲ ਦੀ ਗੱਲ ਕੀਤੀ ਜੀ

  • @kulwinderkulwinder6341
    @kulwinderkulwinder6341 2 года назад +1

    Very nice information

  • @jagtarbilling6745
    @jagtarbilling6745 2 года назад +9

    ਮਖੂ ਸਾਬ ਸੰਤ ਕਹਿੰਦੇ ਸੀ
    ਦਾੜੀ ਤੁੰਨੀ ਤੇ ਮੁੰਨੀ ਇੱਕੋ ਗੱਲ ਹੈ

    • @navdeepsingh2531
      @navdeepsingh2531 2 года назад

      ਗਲਤ

    • @balwindersinghbehniwal637
      @balwindersinghbehniwal637 2 года назад

      ਸੀਮਿੰਟ ਦੀ ਬੋਰੀ ਕਿਹੜਾ mp ਸੀ ਜੋ ਕਮਿਸ਼ਨ ਲੈਂਦਾ ਸੀ ਇਹ ਵੀ ਪੁੱਛਿਆ ਜਾਵੇ ਜੀ

  • @anmolbrar3391
    @anmolbrar3391 Год назад +1

    ਇਹ ਖੁਦ ਇਕ ਬਹੁਤ ਵਧੀਆ ਗਪੋੜੀ ਸ਼ੰਖ ਹਨ। ਧੰਨਵਾਦ ਜੀਉ।

  • @parvindersingh5710
    @parvindersingh5710 2 года назад +4

    Waheguru waheguru waheguru.

  • @sohansinghbhangu8120
    @sohansinghbhangu8120 11 месяцев назад

    ਮਖੂ ਸਹਿਬ ਰਾਮੂਵਾਲੀਆ ਸਹਿਬ ਦਰਬਾਰ ਸਾਹਿਬ ਚੋਰਾਸੀ ਵੇਲੇ ਵਾਇਰਲ ਸੈਟ ਤੇ ਸਰਕਾਰਾਂ ਤੇ ਹੋ ਰਹੀ ਸੀ

  • @HarjinderKumar-sl3ce
    @HarjinderKumar-sl3ce Год назад

    ਸਿੱਖਾ, ਨੂੰ,ਅਗਰ, ਕੋਈ, ਬਚਾਉ,ਤਾਂ, ਜਿਸ, ਬੰਦੇ,ਦੈ, ਮੈਂ,ਨਾ,ਲਿਉ,ਤਾਂ,ਇਹ, ਬੰਦੇ, ਬਚਾਉ,ਗੈ, ਮੰਖੂ, ਸਾਬ, ਲੰਖਾ, ਵੀਰ, ਭਾਨਾ, ਵੀਰ,ਰਾਜ, ਖਾਲਸਾ, ਵੀਰ,ਦੋ,ਤਿਨ,ਵੀਰ,ਹੰਗੈ,ਨੈ

  • @ranjitSingh-dj5pr
    @ranjitSingh-dj5pr 4 месяца назад

    ਰਾਮੂਵਾਲੀਆ ਸਾਹਿਬ ਇਹ ਆਖਰੀ ਦਲ ਦਾ ਬੇੜਾ ਗ਼ਰਕ ਕਰਨ ਵਿੱਚ ਤੁਹਾਡੇ ਵਰਗੇ ਲੀਡਰਾਂ ਦਾ ਬਹੁਤ ਹਰ ਹੈ ਦਰਬਾਰ ਸਾਹਿਬ ਵਿਚੋਂ ਹਰ ਖੜ੍ਹੇ ਕਰਕੇ ਆਉਣ ਵਾਲਿਓ

  • @GurtejSingh-vv2pr
    @GurtejSingh-vv2pr 2 года назад

    ਸ਼ਰਦਾਰ।ਬਲਵੰਤ।ਰਾਮੂਵਾਲੀਆ।ਨੇ।ਬਹੁਤ।ਵਧੀਆ।ਕੰਮ।ਕਿਤੇ।ਨੇ।ਪਰ।ਲੋਕ।ਮਾੜੇ।ਫੇਰ।ਕਹਿੰਦੇ।ਨੇ।ਪਰ।ਸ਼ਾਡੇ।ਬੰਦੇ।ਬਾਹਾਰੋ।ਲੈ।ਕੇ।ਆਇ।ਨੇ।ਛੜਾ।ਕੇ।ਬੈੜਾ।ਗੜਕ।ਕਿਤਾ।ਬਾਦਲਾ।ਨੇ।ਉਹਾਨਾ।ਨੂੰ।ਕੋਈ।ਕਹਿਦਾ।ਨਹੀ।ਧੰਨਵਾਦ।ਸ਼ਰਦਾਰ।ਰਾਮੂਵਾਲੀਆ।ਜੀ।ਤੇਰਾ।ਅਸ਼ੀ।ਦੇਨਂ।ਨਹੀ।ਦੇ।ਸ਼ਕਦੇ।

  • @avtarsinghsaini6229
    @avtarsinghsaini6229 2 года назад

    🙏🙏ਰਾਮੂਵਾਲੀਆ ਸਾਬ ਤੁਸੀਂ ਕਰ ਸਕਦੇ ਹੋ ਪੰਜਾਬ ਦੇ ਮੁੱਦਿਆਂ ਦੀ ਪੈਰਵੀ ਵਾਪਸੀ ਕਰੋ ਰਾਜਨੀਤੀ ਵਿੱਚ ਮੁੜਕੇ ਕੋਮ ਲਈ 🙏🙏

  • @kamalmaan3495
    @kamalmaan3495 Год назад

    ਮੱਖੂ ਸਹਿਬ ਜੀ ਸਤਿ ਸਤਿ ਸ੍ਰੀ ਆਕਾਲ
    ਰੋਡੂ ਘੋਡੂਆ ਦੀ ਤਦਾਦ ਅਕਾਲੀ ਦਲ
    ਵਿੱਚ ਭਰਤੀ ਆਮ ਦੇਖਣ ਨੂੰ ਮਿਲਦੀ ਹੈ।
    ਸਿਰ ਕੱਢ ਲੀਡਰ ਇਹਨਾਂ ਤੋਂ ਜਵਾਬ ਮੰਗਿਆ
    ਕਰਦੇ ਸਨ।ਰੋਡੂ ਘੋਡੂ ਜਵਾਬ ਨਹੀਂ ਮੰਗਦੇ

  • @jagroopsingh44
    @jagroopsingh44 2 года назад +1

    By mom AK very good knowledge thanks brother

  • @vinylRECORDS0522
    @vinylRECORDS0522 2 года назад

    ਦੁਨੀਆਂ ਭਰ ਵਿੱਚ ਜੇ ਕਿਸੇ ਡਰਾਮੇਬਾਜ ਦੀ ਚੋਣ ਕਰਨੀ ਹੋਵੇ ਤਾਂ ਰਾਮੂੰਵਾਲੀਏ ਵਰਗਾ ਕੋਈ ਨਹੀ ਹੋ ਸਕਦਾ।ਲੋਕਾਂ ਦੇ ਪੁੱਤ ਮਰਵਾਉਣ ਵਾਲਿਆਂ ਵਿਚ ਤੇ ਦਰਬਾਰ ਸਾਹਬ ਵਿੱਚੋਂ ਹੱਥ ਖੜੇ ਕਰਕੇ ਨਿਕਲਣ ਵਾਲਾ ਦਲਬਦਲੂਆਂ ਦਾ ਸਰਦਾਰ ਇਹ ਬੁੱਢਾ ਡਰਾਮੇਬਾਜ ਵੀ ਮੂਹਰਲੀਂ ਕਤਾਰ ਵਿਚ ਸੀ।ਸਟੇਜਾਂ ਤੇ ਕਿਲ੍ ਕਿਲ੍ ਕੇ ਬਾਦਲਾਂ ਨੂੰ ਭੰਡਣ ਵਾਲਾ ਇਹ ਯੋਧਾ ਮਾਘੀ ਦੇ ਮੇਲੇ ਵੇਲੇ ਮੁਕਤਸਰ ਇਹਨਾਂ ਬਾਦਲਾਂ ਦੇ ਕਸੀਦੇ ਪੜ ਰਿਹਾ ਸੀ।ਆਪਣੀ ਲੜਕੀ ਨੂੰ 7੦੦ ਕਿਸਾਨਾਂ ਦੀ ਬਲੀ ਲੈਣ ਵਾਲੀ,ਬੀਜੇਪੀ ਵਿਚ ਸ਼ਾਮਲ ਕਰਵਾਈ ਬੈਠਾ ਹੈ।ਹੁਣ ਇਸ ਦਲਬਦਲੂ ਨੂੰ ਕੋਈ ਵੀ ਪਾਰਟੀ ਮੂੰਹ ਨਹੀਂ ਲਾਉਂਦੀ।ਪਹਿਲਾਂ ਕੁਰਸੀ ਲਈ ਯੂ ਪੀ ਵਿੱਚ ਯਾਦਵਾਂ ਦੇ ਸੋਹਲੇ ਗਾਉਂਦਾ ਰਿਹਾ ,ਜਦੋਂ ਉਹਨਾਂ ਨੂੰ ਇਹਦੀਆਂ ਕਾਟੋ ਫੁਰਤੀਆਂ ਦਾ ਪਤਾ ਲੱਗਿਆ,ਉਹ ਵੀ ਮੂੰਹ ਲਾਉਣੋਂ ਹਟ ਗਏ।ਮੁੱਕਦੀ ਗੱਲ ਜਿਹੜਾ ਆਪਣੇ ਸਗੇ ਪੁੱਤ ਤੇ ਭਰਾਵਾਂ ਦਾ ਨਹੀਂ ਬਣਿਆ ਕਿਸੇ ਹੋਰ ਨੂੰ ਕੀ ਲਈ ਬੈਠਾ?

  • @SatnamsinghLehra-m7f
    @SatnamsinghLehra-m7f Год назад

    ਰਾਮੂਵਾਲੀਆ ਸਾਬ ਬੁਹਤ ਵਧੀਆ ਇਨਸਾਨ ਹਨ ❤❤❤❤❤ 30 ਸਾਲ ਅੱਜ ਤੋ ਪਹਿਲਾ ਮੁੱਖ ਮੰਤਰੀ ਚਾਹੀਦੇ ਸਨ । ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ ।

  • @harinderpalsingh6352
    @harinderpalsingh6352 2 года назад +3

    Satnam waheguru ji

  • @jaspalmavi9323
    @jaspalmavi9323 2 года назад +3

    Kmal Kartik Sardar Balwant Singh Ji Ramuwalia me.Sach sir chadke bolda he. Very imotional man.

  • @kuka6853
    @kuka6853 Год назад +4

    ਤੂੰਬੀ ਛੱਡਕੇ ਭਾਂਵੇ ਕੋਈ ਡੱਫਲ਼ੀ ਵੀ ਵਜਾਂਉਦਾ ਹੋਵੇ। ਕੰਮ ਦੇਖਣੇ ਚਾਹੀਦੇ ਆ ਬੰਦੇ ਦੇ❤❤❤

  • @gurmailsingh6146
    @gurmailsingh6146 Год назад +1

    Gurm ❤

  • @ramsagar2517
    @ramsagar2517 2 года назад +1

    ਮਖੂ ਤੇਰੀ ਇੱਜ਼ਤ ਕਰਦਾ ਸੀ ਪਰ ਤੂੰ ਸਭ ਤੋਂ।।।।। ਹੁਣ ਫ਼ੇਰ

    • @baggabanipal575
      @baggabanipal575 2 года назад

      ਸਮਝ ਗਏ ਭਾਈ,,🤣😅😄
      ਪਰ ਵਿੱਚ ਵਾਲਾ ਸ਼ਬਦ ਵੀ ਲਿਖ ਦਿੰਦਾ ,,, ਮਤਲਬ। ,, ਗਾੰਡੂ ,,,,🤣😅😄,

  • @SukhdevSingh-zr2hj
    @SukhdevSingh-zr2hj Год назад

    Gla bahut ghaint kittiya ramuvaliya sab ne khul k gal kitti sachiya gla ne ❤❤❤

  • @sahibsinghcheema4151
    @sahibsinghcheema4151 2 года назад +18

    Very good makhi❤️🙏

  • @sukhwindersingh-jl8zi
    @sukhwindersingh-jl8zi 4 месяца назад

    awaz boaht piari satnam Siri waheguru saheb ji 🙏🙏🙏🙏🙏