ਨਿਰਭੈ ਦਾ ਆਰਗੈਨਿਕ ਫਾਰਮ , ਕੰਮ ਦੀਆਂ ਗੱਲਾਂ ਸਿੱਖਣ ਨੂੰ ਵੀ ਮਿਲੀਆਂ

Поделиться
HTML-код
  • Опубликовано: 3 дек 2024

Комментарии • 30

  • @DALJITSINGH-dz7vw
    @DALJITSINGH-dz7vw Год назад +4

    ਆਰਗੈਨਿਕ ਦੇ ਨਾਲ ਪਲਾਸਟਿਕ ਪੈਕਿੰਗ ਵੀ ਬੰਦ ਕਰ ਦੇਵੋ ਤਾਂ ਸੋਨੇ ਤੇ ਸੁਹਾਗਾ ਜੀ 😊

  • @prabhjitsinghbal
    @prabhjitsinghbal Год назад +1

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਪੂਰੇ ਤੱਤ ਕੱਢੇ ਆ
    ਇਕ ਬੇਨਤੀ ਸੇਵਕ ਸਿੰਘ ਨੂੰ ਹੈ ਕੇਸਤਿ ਸ੍ਰੀ ਅਕਾਲ ਤੋਂ ਪਹਿਲਾਂ ਵਾਲੀ ਗੱਲ ਬਾਤ ਛੱਡ ਦਿਓ ਐਵੇਂ ਟੋਟੇ ਕੱਟ ਕੇ ਪਹਿਲਾਂ ਨਾਂ ਲਾਓ

  • @amittaank6719
    @amittaank6719 Год назад +6

    ਧੰਨਵਾਦ ਬਾਈ ਜੀ ਤੁਸੀਂ ਬਹੁਤ ਵਧੀਆ ਵੀਡੀਓ ਲੈ ਕੇ ਆਏ ਅੱਜ ਪਤਾ ਲੱਗਿਆ ਕਿ ਵਾਜਿਬ ਰੇਟ ਤੇ ਆਰਗਐਨਇਕ ਪ੍ਰਡਐਕਟ ਖਰੀਦ ਸਕਦੇ ਹਾਂ

  • @manjindersinghsidhu1275
    @manjindersinghsidhu1275 Год назад +2

    ਸਾਰੇ ਕਿਸਾਨਾਂ ਨੂੰ ਆਪਣੇ ਘਰ ਜੋਗੀ ਔਰਗੈਨਿਕ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ

  • @Jassmann5459
    @Jassmann5459 Год назад +1

    ਇਹ ਜੋਨਡੀਅਰ ਟਰੈਕਟਰਾ ਦਾ ਡਾਕਟਰ ਹੈ ਵੀਰ । ਉਹੀ ਵੀਰ ਲਗਦਾ ਹੈ ਮੈਨੂ ਬਾਕੀ ਬਹੁਤ ਵਦੀਆ ਲੱਗਾ । ਆਵਾ ਗੇ ਜਰੂਰ ਤੇਰੇ ਕੋਲ

  • @jassichahal8147
    @jassichahal8147 7 месяцев назад

    ਸਲਾਮ ਹੈ❤

  • @prabhjitsinghbal
    @prabhjitsinghbal Год назад +1

    ਛੱਪੜਾਂ ਵਾਲੀ ਬੂਟੀ ਕਿਵੇਂ ਪਾਉਣੀ ਖੇਤ ਚ ਤਰੀਕਾ ਵੀ ਦੱਸ ਦਿਓ

  • @BalrajSingh-hr5vj
    @BalrajSingh-hr5vj Год назад +1

    ਬਹੁਤ ਵਧੀਆ ਧੰਨਵਾਦ

  • @GurpreetSinghSomal
    @GurpreetSinghSomal Год назад +1

    Bai ji sade tan fasal vaddan nu mahina rehnda hunda odon v spray kari jande ne, sab lai zehar tyaar kari jande ne, nale khud lai v, sabzian di tan gal chaddo hi 🙏🏻 kirpa karke sade lok isnu chaddan nai tan sab nu cancer hi hougi aunde time nu

  • @cheemaorganicfarm6027
    @cheemaorganicfarm6027 Год назад +2

    🙏ਬਹੁਤ ਵਧੀਆ ਜੀ🙏

  • @anshsinghsra3699
    @anshsinghsra3699 Год назад +1

    Bhaut vadiya ji

  • @gurtejnarain9374
    @gurtejnarain9374 Год назад +1

    ਵੀਰ ਜੀ ਖੇਤ ਨੂੰ ਖਾਲੀ ਨਹੀਂ ਛੱਡਣਾ ਚਾਹੀਦਾ ਹੈ ‌ਇਹ ਖਾਲੀ ਖੇਤ ਵਿਚ ਗਾਵਰਾ ਜਾ ਮੂੰਗੀ ਬੀਜਣੇ ਚਾਹੀਦਾ ਹੈ ਜੀ ਵਿੱਚ ਵਾਹੁਣ ਵਾਸਤੇ

  • @GurpreetSinghSomal
    @GurpreetSinghSomal Год назад

    Vadia upala kita gia a bai da 🙏🏻

  • @GurdevSingh-vd5ie
    @GurdevSingh-vd5ie Год назад +1

    ਬਾਈ ਕੇੜਾ ਪਿੰਡ ਹੈ ਥੋਡਾ 🎉 ਫੋਨ ਨੰਬਰ ਵੀ ਲਿਖੋ

  • @singhbirring3663
    @singhbirring3663 Год назад

    Y nirphe apda no de hor v jaankari sange kara ge, jo world ch Naaritve chalda onu toda ge, apa nu mur motte anaaj wal ona pena.

  • @KuldeepSingh-zd5wd
    @KuldeepSingh-zd5wd Год назад

    bahot vadia y g

  • @GurpreetSinghSomal
    @GurpreetSinghSomal Год назад

    Nibhai bai ik Wattsaap te apda bnaye booket type tan jo rate samet share kita ja sake te banda othe hi order kar sake jinna jinna chahida a nale bai hona nu advance vich pta lagg jaya karuge demand da

  • @maanstudfarm6752
    @maanstudfarm6752 Год назад

    ਕਮਰਾ ਘੈਂਟ ਆ

  • @GurjeetSingh-oh1ug
    @GurjeetSingh-oh1ug Год назад

    Mai sochi jana banda kite vekhya te awaaz vi jaani pechaani aa, johndere de naam to pta lagya ajj ptander topi lai firda ,pagg to bina pechaan hi ni i

  • @J.king-Farm
    @J.king-Farm Год назад +1

    👍👍

  • @GurjeetSingh-oh1ug
    @GurjeetSingh-oh1ug Год назад

    Sewak bai da vi Nirbeh bina ji ni lagda thode chir badh Nirbeh kol geda marda

  • @SharmveerSingh-io2ew
    @SharmveerSingh-io2ew Год назад

    Nice

  • @jasvirbhangu8922
    @jasvirbhangu8922 Год назад +2

    ਸਭ ਲੁਟਣ ਖਾਣ ਦੇ ਤਰੀਕੇ ਨੇ
    ਅੱਜ ਦੀ ਘੜੀ ਜਿਸ ਕਿਸੇ ਜੁਬਾਨ ਚਲਦੀ
    ਐ ਮੰਨ ਲਵੋ ਸੰਤ ਹਲ ਚਲਦੇ ਨੇ

    • @jsb04
      @jsb04 Год назад +2

      Juban tn teri v bho chaldi 😅 tenu ki kahiye

    • @ekchup100sukh7
      @ekchup100sukh7 Год назад +2

      Na jehri 400 di botal sarso di mildi aa andaniya de logo laga k te organic likh k fer theek wa
      kise amm insan nu na support kriyo yaar tusi

  • @jassar100
    @jassar100 Год назад

    Good luck bro.

  • @ekchup100sukh7
    @ekchup100sukh7 Год назад +2

    Orgaink theek aa zehar v gal theek aa 4.15 te munda coke chuki aonda bai oh bhala app tyar kiti hoi c bina gand pill to banda ta nimbu pani c oh v dhage wali mishri paa k
    Agge loka ghar ristedaar aonde c nimbu pani chlda c hun pehla e bimaria de dakke ne lok aonde nu coke tunn dinde aa k budak jaldi ta jo agli war nu na e awe
    Lok app fudu ne nimbu pani nu aye hoye di sewa nhi mande bad ch ristedaar e kehnge nimbu pani maria mathe ch coke e pila dinde

    • @mylife3806
      @mylife3806 Год назад +1

      Ma vi ahi comment Karan Laga c verr

  • @GagandeepSingh-yo1lz
    @GagandeepSingh-yo1lz Год назад

    ਕੁਦਰਤ ਨਾਲ ਜੁੜਿਆ ਹੋਇਆ ਬੰਦਾ