CM Chani ਦੇ ਮੰਜੇ ਚਿਆਚਾ ਮੈ ਛਪਾਛਟੀ ਕਰਨ ਕਰਦਾ Bhaanasidhu Bhanabhagudha Amanachairman New Comedy Movie
HTML-код
- Опубликовано: 6 дек 2021
- Chacha WoW presents full video CM Chani ਦੇ ਮੰਜੇ ਚਿਆਚਾ ਮੈ ਛਪਾਛਟੀ ਕਰਨ . Hope you all like it . Stay tuned to chacha wow for more interesting and funny videos.
For business : amanadeepsidhu813@gmail.com
Call : 9463034885
WhatsApp: 9463034885
CM Chani ਦੇ ਮੰਜੇ ਚਿਆਚਾ ਮੈ ਛਪਾਛਟੀ ਕਰਨ
Story by _ Bhaanasidhu, Mintujatt , Amanachairman
Actors 👉🏻 Bhaanasidhu, Mintujatt , Amanachairman,Jassidr,Tanoj Tibba
Editor by 👉🏻 Amanachairman
Produce by 👉🏻 Amanachairman ,Bhaanasidhu
Director 👉🏻 Amanachairman
DOP : Amanachairman
Music : ChaChaWoW music 🎵
Music : ChaChaWoW music 🎵
Qyamatlife Studioz
Copyrights : Amanachairman
Thumbnail by 👉🏻 Sehajveer singh
📞 +91 6284 582 479
instagram : Mitnujatt 👉🏻 mintumaan44?igs...
instagram : Bhaanasidhuz 👉🏻 bhaanasidhuz?ig...
instagram : Amanachairman 👉🏻 amanachairman?i... Приколы
ਪੂਰੀ ਵੀਡੀਓ ਦੇਖਕੇ Comment ਕਰੋ ਜਰੂਰੀ ਬੇਨਤੀ
Achaa
ਭਾਨੇ ਭੋਗੜੋ ਨੂੰ ਬਣਾਉਣਾ ਸੀ
ਭਾਨੇ ਭੋਗੜੋ ਨੂੰ ਬਣਾ ਕਰੋ ਜੀ ਸੁਖਬੀਰ ਬਦਲ ਦੀ
ਭਾਨੇ ਭੋਗੜੋ ਨੂੰ ਬਣਾ ਕੇ ਸੁਖਬੀਰ ਬਦਲ ਬਣਾਉਣ
Channi saab zindabad… sade Puadh da Maan
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍👍
" ਜਿਮੀਂਦਾਰ ਤੇ ਜੱਟ ਚ ਬਹੁਤ ਫਰਕ ਆ " ਆ ਗੱਲ ਬਹੁਤ ਸੋਹਣੀ ਸੀ ਭਾਨੇ ਦੀ 👍 👌
ਭਾਨਾ ਭਗੋੜਾ ਬੜਾ ਗਰਮ ਹੋ ਗਿਯਾ ਭਾਨਾ ਭਗੋੜਾ ਚਣੀ ਸਾਹਬ ਦਾ ਫੇਨ ਆ
ਬਾਈ ਮੈਂ ਤੁਹਾਡੀਆਂ ਵੀਡੀਉ ਦੇਖਦਾ ਰਹਿਣਾ ਹਾ ਪਰ ਅੱਜ ਵਾਲੀ ਵੀਡੀਉ ਦੇਖ ਕੇ ਮੈਨੂੰ ਸਮਜ ਨੀ ਆਈ ਕੇ ਕੀ ਤੁਸੀਂ ਕਿਸੇ ਦੀ ਸਪੋਰਟ ਕੀਤੀ ਜਾ ਮੁੱਦਾ ਉਠਾਉਣ ਦੀ
ਸਿੱਧੂ ਮੂਸੇਵਾਲਾ ਦਾ ਕਾਂਗਰਸ ਚ ਜਾਣ ਤੇ ਵੀ ਵੀਡੀਉ ਬਣਾਓ
@@jsb7660 sahi keha a saare chawal aah
Sidhu te lun de tope oper jeeb ferde A
@@jsb7660 agreed
Shi keha sidhu te video bnon
ਵਾਹ ਵੀਰੇ ਵਾਹ ਜੇ ਹੱਲੇ ਵੀ ਸਾਡਾ ਅਕਾਲੀਅਾ ਕਾਂਗਰਸੀਅਾ ਨਾਲ ਪਿਅਾਰ ਹੈ ਤਾ ਕਦੇ ਵੀ ਅਾਪਣੀਅਾ ਅਾੳੁਣ ਵਾਲੀਅਾ ਨਸਲਾ ਨੂੰ ੲਿਹ ਨਾ ਕਿਹੋ ਕੇ ਸਾਡਾ ਖੂਨ ਵੀ ਅਣਖੀ ਹੈ ਸਿੱਧੇ ਸਿੱਧੇ ਅਖੇੳੁ ਅਸੀ ੳੁਹ ਹਾਂ ਜਿਹਨਾ ਨੂੰ ਸਦਾ ਗੁਲਾਮੀ ਸਹਿਣ ਦੀ ਅਾਦਤ ਪੈ ਗੲੀ ਪਰ ੲਿਕ ਗੱਲ ਮੈ ਅਾਪਣੇ ਤੋਰ ਤੇ ਕਹਿਣਾ ਚਾਹੁੰਦਾ ਹਾਂ ਬਾੲੀ ਅਸੀ ਤੁਹਾਨੂੰ ਬਹੁਤ ਪਿਅਾਰ ਕਰਦੇ ਹਾਂ ਪਰ ਜਦੋ ੲਿਹਨਾ ਹੀ ਹੱਥਾ ਨਾਲ ਤੁਹਾਨੂੰ ਕੁੱਝ ਝੁੱਗਵੀ ਗੱਲ ਲਿਖਣੀ ਪੈਦੀ ਹੈ .ਤੁਹਾਡੇ ਨਾਲ ਵੱਧ ਦੁੱਖ ਸਾਨੂੰ ਹੁੰਦੀ ਹੈ ਨਾ ਵੀਰੇ ੲਿਹਨਾ ਗੰਦੀਅਾ ਸਰਕਾਰਾ ਦੀ ਸਪੋਟ ਕਰੇਅਾ ਕਰੋ
Sahi gl aa g
ਭਾਨਾ ਭਗੌੜਾ y ਲੇਟ ਆਇਆ ਵੀਡੀਓ ch ਜਲਦੀ ਲੈਕੇ ਆਇਆ ਕਰੋ.. ਭਾਨੇ ਨਾਲ਼ ਹੀ ਸਵਾਦ ਆਉਂਦਾ 😂😂
ਜੱਟਵਾਦ ਨੇ ਅੱਜ ਤੱਕ ਕਿੰਨੇ ਮਸਲੇ ਹੱਲ ਕੀਤੇ ਪੰਜਾਬ ਦੇ ਚੰਨੀ ਸਾਬ ਤੋ 3 ਮੰਥ ਵਿਚ ਕੀ ਲੱਭ ਦੇ 👍
ਜੀ ਕੋਇ ਗੱਲ ਨਹੀਂ , ਚੰਨੀ ਸਾਬ ਨੂੰ ਜਿੰਨਾ ਕ ਟਾਈਮ ਮਿਲਆ, ਓਨੇ ਚ ਬੋਤ ਕੰਮ ਕੀਤਾ ਜੀ ❤️❤️👍
giyani jail singh nu vi jattvaida ne jan bujh kar badnam kita Si
ਪਿੰਡਾਂ ਵਿੱਚ ਜੱਟਾਂ ਦੇ ਗੁਰੁਦੁਆਰੇ ਅਲੱਗ ਬਾਕੀਆਂ ਦੇ ਅਲੱਗ ਫੇਰ ਗਾਲਾ ਬ੍ਰਾਹਮਣਾਂ ਨੂੰ ਕੱਢਦੇ ਨੇ ਕਿ ਬਈ ਉਹਨਾਂ ਨੇ ਜਾਤੀਵਾਦ ਫਲਾਈਆ ਹੈ ਕੋਈ ਘੱਟ ਨਹੀ ਐਥੇ ਜਦਕਿ ਅੰਗਰੇਜਾਂ ਦੇ ਭਾਰਤ ਆਉਣ ਤੋਂ ਪਹਿਲਾਂ ਐਥੇ ਜਾਤ ਪਾਤ ਹੈ ਹੀ ਨਹੀਂ ਸੀ ਵਰਣ ਵਿਵਸਥਾ ਸੀ ਬਾਅਦ ਵਿੱਚ ਅੰਗਰੇਜ਼ਾਂ ਨੇ ਕਾਸਟ ਸਿਸਟਮ ਬਣਾਇਆ ਫੁੱਟ ਪਾਓ ਤੇ ਰਾਜ ਕਰੋ ਉਸਤੋਂ ਬਾਅਦ ਸਲਮਾਨ ਖਾਨ ਦੇ ਬਾਪ ਸਲੀਮ ਖਾਨ ਤੇ ਜਾਵੇਦ ਅਖਤਰ ਦਾ ਬੇੜਾ ਬੈਠਿਆ ਉਹਨਾਂ ਨੇ ਹਰੇਕ ਫਿਲਮ ਵਿੱਚ ਹਿੰਦੂ ਪੰਡਿਤ ਨੂੰ ਵਿਲੇਨ ਦਿਖਾਇਆ ਤੇ ਹਿਰੋ ਨੂੰ ਨਾਸਤਕ ਗੁੰਡਾ ਹਮੇਸ਼ਾ ਤਿਲਕਧਾਰੀ ਪੰਡਿਤ ਹੁੰਦਾ ਸੀ ਕੋਈ ਵੀ ਵਿਲੇਨ ਇਸਾਈ ਯਾਂ ਮੁਸਲਮਾਨ ਨਹੀ ਦਿਖਾਇਆ ਹਿੰਦੂਆਂ ਦੇ ਭਗਵਾਨਾਂ ਦਾ ਰੱਜ ਕੇ ਮਜਾਕ ਬਣਾਇਆ ਗਿਆ ਪੀ ਕੇ ਤੇ ਓ ਮਾਈ ਗੌਡ ਵਰਗੀਆਂ ਫਿਲਮਾਂ ਵਿੱਚ ਜੇ ਸਲੀਮ ਜਾਵੇਦ ਇੱਕ ਪਿਓ ਦੇ ਹਨ ਤਾਂ ਹਿੰਦੂ ਤੋਂ ਬਿਨਾਂ ਕਿਸੇ ਦੇ ਭਗਵਾਨ ਕੇ ਫਿਲਮ ਬਣਾ ਕੇ ਦਿਖਾਉਣ ਅਗਲੇ ਗਲੇ ਵੱਡ ਦਿੰਦੇ ਆ ਫਰਾਸ ਵਿੱਚ ਚਾਰਲੀ ਹੈਬਦੋ ਨੇਟ ਤੇ ਸਰਚ ਕਰਕੇ ਦੇਖ ਲਿਉ ਇੱਕ ਕਾਰਟੂਨ ਬਣਾਉਣ ਤੇ ਕਿੰਨੇ ਅੰਗਰੇਜਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਬਾਕੀ ਇਸ ਵਿੱਚ ਗਲਤੀ ਹਿੰਦੂਆਂ ਦੀ ਹੀ ਹੈ ਆਪਣੇ ਇਤਿਹਾਸ ਨੂੰ ਭੁੱਲਣ ਵਾਲੇ ਨਾਲ ਐਦਾਂ ਹੀ ਹੁੰਦਾ ਹੈ ਸਿੱਖ ਵੀਰੋ ਤੁਸੀਂ ਵੀ ਆਪਣੇ ਇਤਿਹਾਸ ਨੂੰ ਨਾ ਭੁੱਲੋ ਜੋ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਉਹ ਰੁੱਲ ਜਾਦੀ ਹੈ ਇਸ ਲਈ ਆਪਣੀ ਅਮੀਰ ਵਿਰਾਸਤ ਨੂੰ ਨਾ ਭੁੱਲੋ ਬੱਚਿਆਂ ਨੂੰ ਇਤਿਹਾਸ ਪੜਾਓ 🙏🙏🙏🙏
ਚੰਨੀ ਸਾਹਿਬ ਬੱਲੇ ਹੋ ਰਹਿ ਹੈ ਗੁਰੂ ਰਵਿਦਾਸ ਦਾ ਭਗਤ ਹੈ
ਇੱਕ ਪਾਸੇ ਤਾ ਭਾਨਾ ਸਿੱਧੂ ਆਖੀ ਜਾਦਾ ਕਾਗਰਸ ਤੇ ਅਕਾਲੀਆਂ ਨੂੰ ਵੋਟ ਨੀ ਪੋਣੀ ਦੂਜੇ ਪਾਸੇ ਤੁਸੀਂ ਕਾਗਰਸ ਨੂੰ ਪਰਮੋਟ ਕਰਦੇਉ ਵਿਡੀਓ ਮਤਲਬ ਕੀ ਨਿਕਲ ਦਾ
a hun sidhu moosewala kr k palti marn ge
sidhu moose vala is reason
Sahi gall ae
Eh lagda ticket bhalde congress to
Sahi gal aa ji
ਚੰਨੀ ਨੇ ਤੁਹਾਨੂੰ ਕਿਹਾ ਸੀ ਕੇ ਕਰਜ਼ਾ ਚੁੱਕੇ ਮਹਿੰਗੇ ਵਿਆਹ ਕਰਵਾ ਫੁਕਰੀਉ
ਬਹੁਤ ਵਧੀਆ ਵੀਡਿਓ ਜੀ ਦੋਨੋ ਪੱਖ ਸਹੀ ਨੇ ਜਿਆਦਾ ਸਹੀ ਗੱਲ ਅਮਨੇ ਦਾ
ਭਾਨੇ ਭਗੌੜੇ ਨੇ ਸਹੀ ਗੱਲ ਕੀਤੀ।
ਵਾਹਿਗੁਰੂ ਜੀ🙏🙏
ਬਹੁਤ ਵਧੀਆ video ਜੀ
ਕੈਲੇ ਬਾਈ ਦਾ ਰੋਲ ਸਭ ਤੋੰ ਵਧੀਆ
ਲੋਕਾ ਨੂੰ ਜੇ ਅਕਲ ਆਵੇ ਵਧੀਆ ਮਿਸਿਜ
ਅਮਨਾ ਚੈਅਰਮੈਨ ਘੈਂਟ ਪੰਜਾਬੀ ਵੀ ਸਹੀ ਆ ਤੇ ਕੈਲਾ ਵੀ ਸਹੀ ਗੱਲ ਕਹਿੰਦਾ ਦੋਵੇਂ ਸਹੀ ਆ
ਲੋਕਾਂ ਨੂੰ ਜਾਗਰੂਕ ਕਰਨ ਦਾ ਵਧੀਆ ੳੁਪਰਾਲਾ
giyani jail singh ji nu vi jattvaida ne janbujh ke badnam ,kita si
Ah ta dushmana di hikk ch goli maari 🤣🤣 love u all team cheacha wow record
Bhana bai zindabad 👌👌👌
ਭਗਵੰਤ ਮਾਨ cm
Nice 👍👍👍🙏🙏🙏🙏
Gapp te gapp hi ne chani kol ... ohj ta khde aa v chani hr ik nu app jake milda aa .. but unemployed teacher te heath workers kine din to ohde sher hi bathe ne .. ohna nu ik var v nhi mil sakeya eh...gapp hi ne chani kol v sare ... jis jis da v nrma kharab hoya c kise nu ..ik rupee v nhi miliya .. eh alenmanti aa bs
Bahut Sohna Vadiya Siraaa nice kant att att att att 👌👌👌👌👌❤️❤️❤️❤️❤️🔥🔥🔥🔥🔥🔥🔥
ਆਹ ਗਏ 🤣 😜
Kisaan majdoor ekta jindabad
Bhaana paji jindabad
ਬਹੁਤ ਵਧੀਆ ਵੀਰ ਸਿਰਾ ਕਰਤਾ ਬਾਬਿਓ 👌👌😂😂😂😂
Chiacha pakka congresi 🤣🤣🤣
Waheguru ji 🙏🙏
Cm chani jandabad
Bhana veer bhut vdiya gal kiti🙏🙏🙏
Chiachaa wow ❤❤❤
Karta kam ohh hi bhana sidhu👌👌👌👌☺☺☺😊😊
Ok👍👍👌👌♥️♥️
Channi saab zindabad
Mintu Bai ne saryan di bhehan garh di bohat vadhya soach a Mintu Bai di
ਚੰਨੀ ਹੁਣ ਜੇ ਤੁ ਤੁਰ ਪਿਆ ਤੁਰੀਆ ਰਹੀ ਤੇਰਾ ਟੈਮ ਆਉਗਾ
Bahut bahut badhiya very good Bhai sahib Ji
haaaaa siraaa 😅
ਬਹੁਤ ਵਧੀਅਾ ਵੀਰੇ ਦੋਨੋਂ ਹੀ ਪੱਖ ਰੱਖੇ ਨੇ.....
Last ca ta jima sira krla y na
Channi na ki krtea 😂
Lol 😆 🤣 sidhu moosewala karke paltge lol 😆 😂
ਅਮਨੇ ਨੇ ਗੱਲ ਜਵਾ ਸਹੀ ਕੀਤੀ ਆ ਤੇ ਭਾਨੇ ਨੇ ਜਵਾ ਫੂਦੁ ਲਾਤਾ
CM ਆ ਪੰਜਾਬ ਦਾ ਤੇ ਹੋਰਾਂ ਕੰਮਾਂ ਵੱਲ ਧਿਆਨ ਦੇਵੇ ਇਹ ਕੀ ਕੰਮ ਹੋਇਆ ਕਿ ਮੈਂ ਮੰਝੇ ਬੁਣ ਲੈਣਾ , ਮੈਂ ਗੁੜ ਬਣਾ ਲੈਣਾ, ਬਿਜਲੀ ਦੇ ਖੰਬੇ ਤੇ ਚੜ੍ਹ ਕੇ ਤਾਂ ਨਹੀਂ ਪੰਜਾਬ ਦੇ ਮਸਲੇ ਹੱਲ ਹੋਣੇ , ਜੇ CM ਨੇ ਹੀ ਬਿਜਲੀ ਠੀਕ ਕਰਨੀ ਆ ਤਾਂ ਫਿਰ ਜਿਹੜੇ ਬੰਦੇ ਰੱਖੇ ਆ ਓਹਨਾ ਦਾ ਕੀ ਕੰਮ ਆ , ਜਿਹੜੇ ਕੰਮ CM ਨੂੰ ਕਰਨੇ ਚਾਹੀਦੇ ਆ ਜੋ ਉਹਨਾਂ ਦਾ ਫ਼ਰਜ਼ ਬਣਦਾ ਉਹ ਕੰਮ ਕਰਨ ਇਹੋ ਜਿਹੇ ਕੰਮ ਕਰਨ ਨੂੰ ਤਾਂ ਹੋਰ ਵੀ ਬਹੁਤ ਆ
Sirra chacha
Siraaaaaa 👌👌👌👌👌👌
Amna : tucu tempua vara ki khena chaunda hooo
Channi: haa ji ma tempu v reha
😅😅😅
Buhut vadiya g
Bhana sidhu sira banda.. 😂😂😂😂🤣
ਯਾਰ ਜੇ ਚੰਨੀ ਨੇ ਲੂਣ ਤੇਲ ਵੇਚਿਆ ਏ ਕੋਈ ਗਲਤ ਕੰਮ ਤਾਂ ਨੀ ਕੀਤਾ ਮੇਹਨਤ ਕੀਤੀ ਏ। ਕੋਈ ਚੋਰੀ ਡਾਕਾ ਤਾਂ ਨੀ ਮਾਰਿਆ ਦੂਜੇ ਲੀਡਰ ਜੋ ਦੇਸ਼ ਨੂੰ ਲੁੱਟ ਕੇ ਖਾ ਗਏ ਉਹਨਾਂ ਨੂੰ ਤਾਂ ਕੁੱਝ ਬੋਲ ਨੀ ਹੁੰਦਾ ਥੋਡੇ ਤੋਂ।
ਬਾਈ ਭਾਣੇ ਦੀ video ਦੇਖ ਮਾਂ ਭੈਣ ਇਕ ਕੀਤੀ ਹੋਈ ਆ ਸਰਕਾਰ ਦੀ. ਨਾਲੇ ਆਪ ਵੀ ਕੁਜ ਬੋਲਿਆ ਕਰੋ. comnt ਵਿਚ ਹੀ ਨਾ ਬੋਲਣ ਤੇ ਰਯਾ ਕਰੋ
maan y cm
Yr ehna nu oh pasand a jo changi tra manji thok de a hun sb kuj set krn lgya ehna nu pasand ni hun aap wale. Leke aun nu firde a krna kuj v ni kise ne
Bohat vadiya bai😂🤣
End te end la gya 😂😂
Bahut badiya.
ਪਹਿਲਾ ਵਾਲੀਆ ਵੀਡੀਓ ਚ ਇਹੀ ਲੋਕ ਕਾਂਗਰਸ ਤੇ ਅਕਾਲੀਆ ਨੂੰ ਮਾੜਾ ਬੋਲਦੇ ਸੀ ਹੁਣ ਮੂਸੇ ਵਾਲੇ ਕਰਕੇ ਇਹ ਪਲਟੀ ਮਾਰਗੇ ਭਰਾਵੋ ਤੁਸੀ ਮਨੋਰੰਜਨ ਕਰਨ ਤੱਕ ਮਤਲਬ ਰੱਖੋ ਛਿੱਟੇ ਨਾ ਮਾਰੋ ਬਾਈ ਭਾਨੇ ਤੁਸੀ ਨਵੀ ਪਾਰਟੀ ਬਣਾਵੋ ਬਾਕੀ ਸਿੱਧੂ ਨੇ ਜੇ ਆਉਣਾ ਹੀ ਸੀ ਤਾ ਆਪਣੀ ਨਵੀ ਪਾਰਟੀ ਬਣਾ ਕੇ ਆਉਦਾ ਲੱਖੇ ਹੁਣਾ ਨਾਲ ਬਾਕੀ ਬਾਈ ਭਾਨੇ ਤੂੰ ਝੁਕੀ ਨਾ ਭਾਵੇ ਸਿੱਧੂ ਕਾਗਰਸ ਚ ਹੋਵੇ ਦੋਸਤੀ ਆਪਣੀ ਜਗਾ ਤੇ ਆਪਣੀ ਇੱਜਤ ਆਪਣੇ ਹੱਥ ਜੇ ਤੂੰ ਵੀ ਸਪੋਰਟ ਕੀਤੀ ਕਾਗਰਸ ਨੂੰ ਤਾ ……..ਬਾਕੀ ਆਪ ਸਿਆਣਾ ਬਾਈ ਤੂੰ 👏🏻
Sahi gl aa g
Sidhu mooshe wale te bhi banao veer
❤️ ❤️ ❤️
Shii gll aa🤣🤣😜
Amana bai siraaaa laa gya
ਸਿੱਧੂ ਮੂਸੇਵਾਲੇ ਤੇ ਬਣਾਉ
ਵੀਡੀਓ ਘੈਂਟ ਆ
Wow chani saab
End ਤੇ ਸਿਰਾ ਲਾਤਾ 😜😜👌
Great video ji
wow very nyc.mja aa gya dekh k
ਸਤਿਨਾਮ ਵਾਹਿਗੁਰੂ 👏
👍👍👍
Att
Great
Very nice video 👌👌👌👌
Nioce 🙏👌👍
Bhana good man
Love u bhana ta Amana bhra ❤️
Bhana pkeda sira ga 😂😂😂😂😂😈😂😂😂😂😂😂😈😂😂😂😂😈
ਵੀਰ ਜੀ ਬਾਦਲ ਬੁੱਚੜ ਲਾਣੈ ਦੀ ਵੀ ਵੀਡੀਓ ਬਣਾ ਦਿਓ ਜਿਹੜਾ ਚਿੱਟੇ ਨੇ ਨੋਜਵਾਨਾਂ ਦਾ ਬੇੜਾ ਗਰਕ ਕੀਤਾ ਹੈ
ਸਹੀ ਗੱਲ ਆ
Chacha wow oaaaa😂😂😂😂😂
Right 👍✌️😍📈
Waah
Good bhaane. veer
sirra video
Am admi party a rahi he
🔥
Last te Sierra krta 🤣🤣
Eho coment lab reha si last wali line hor sirra lata
ਏਨੀ ਚੰਨੀ ਦੀ ਉਮਰ ਨੀ ਜਿੰਨੇ ਕੰਮ ਕੀਤੇ ਆ,,,,ਚੰਨੀ ਮੋਦੀ ਦਾ ਵੀ ਪਿਉ ਆ ,,, ਮੋਦੀ ਸੰਤ ਬੰਦਾ ,,ਚੰਨੀ ਸਾਧੂ ਆ 😂😂😂😂😂
Good video bhana
Amne te bahne veere tusi gret admi ho kiu yaar kisi ka majak nhi bniuy da tusi ta har kise da saath den wale ho.je.cahni.sahb.apni.hadbity.dasde.aa.ta.tusi.mjak.bnata.yaar.
Chani sab 👌👌👌👌👌
👌👌👌👍
ਬਹੁਤ ਵਧੀਆ ਵੀਡਿਓ ਜੀ
Ghaint video
ਸਲੂਟ ਹੈ ਜੀ
sirraaa vido
Nic
sirraaa👍
Haaaaa
But vadiya kita bhana bai
❤️❤️❤️❤️
Very good
ਵੀਰ ਜੀ ਜੇ ਤੁਸੀ ਅੰਗਰੇਜ਼ੀ ਤੋ ਪੰਜਾਬੀ ਵਿਚ ਪਾਰਲੀਮੈਂਟ ਦਾ ਅਰਥ ਦੇਖੋ ਗੇ ਤਾਂ ਇਹਦਾ ਮਤਲਬ ਉਲੂ ਆਂ ਦਾ ਇਕੱਠ ਇਹ ਉੱਲੂਆਂ ਦੀ ਸਰਕਾਰ ਆ