ਮੈਂ ਆਪਣੇ ਮੁੰਡੇ ਦੇ ਬੁਲਟ ਪਿੱਛੇ ਮਾਣ ਨਾਲ ਲਿਖਵਾਇਆ 'ਵਿਹੜੇ ਵਾਲਿਆਂ ਦਾ ਮੁੰਡਾ' | Podcast With Kuldeep Kandiara

Поделиться
HTML-код
  • Опубликовано: 8 фев 2025
  • ਮੈਂ ਆਪਣੇ ਮੁੰਡੇ ਦੇ ਬੁਲਟ ਪਿੱਛੇ ਮਾਣ ਨਾਲ ਲਿਖਵਾਇਆ ' ਵਿਹੜੇ ਵਾਲਿਆਂ ਦਾ ਮੁੰਡਾ '
    ਮਸ਼ਹੂਰ ਪੰਜਾਬੀ ਗੀਤਕਾਰ ਜਾਂਦਾ ਨਰੇਗਾ ਵਿੱਚ ਦਿਹਾੜੀ
    Podcast With Kuldeep Kandiara
    ਤਜ਼ਰਬੇ (Podcast) Episode.32
    #caste #proud #writer #podcast #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcast moments,desi punjab,pinda wale babe,lok awaz tv funny video,bus conductor,bus conductor songs,punjab roadways,lok awaz tv podcast,lok awaz podcast,new podcast,punjab culture,kuldeep kandiara,vehde walean da munda,caste,sc,proud,equality

Комментарии • 239

  • @JassDeep-sj1pv
    @JassDeep-sj1pv Год назад +4

    ਕੁਲਦੀਪ ਬਾਈ ਜੀ ਦਿਲ ਭਾਵੁਕ ਹੋ ਗਿਆ

  • @harpreetzirakh881
    @harpreetzirakh881 Год назад +3

    ਸਹੀ ਬੰਦਾ ਓਹੀ ਆ ਜੋ ਸਮਾਜ ਨੂੰ ਸ਼ੀਸ਼ਾ ਦਿਖਾਵੇ

  • @simransardar7705
    @simransardar7705 10 месяцев назад +5

    ਬੇ ਬਾਕ ਕਲਮ ਦਾ ਧਨੀ, ਦਲਿਤਾਂ ਦੇ ਵਿਹੜਿਆਂ ਦਾ ਹੀਰਾ, ਕੰਡਿਆ ਰਾ ਵੀਰ ਸਲਾਮ,,, ਜੈ ਭੀਮ ਜੈ ਭਾਰਤ

  • @Palwinder604
    @Palwinder604 Год назад +56

    ਮੇਰੇ ਪਿਆਰੇ ਛੋਟੇ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਸਿੰਘ ਕੰਡਿਆਰਾ ਵੀਰ ਜੀ ਦਾ ਪੋਡਕਾਸਟ ਕਰਨ ਲਈ । ਤੁਸੀਂ ਜ਼ਮੀਨੀ ਹਕੀਕਤਾਂ ਨੂੰ ਆਪਣੇ ਚੈਨਲ ਰਾਹੀਂ ਲੋਕਾਂ ਅੱਗੇ ਰੱਖਦੇ । ਸਰਕਾਰ ਨੂੰ ਵੀ ਬਹੁਤ ਵਧੀਆ ਘੇਰਦੇ । ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਚੈਨਲ ਨੂੰ ਅਤੇ ਤੁਹਾਡੀ ਕਲਾ ਨੂੰ ਵਾਹਿਗੁਰੂ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ਣ। ਮੈਂ

  • @RanjitDhaliwal-ut7fo
    @RanjitDhaliwal-ut7fo Год назад +2

    ਵੀਰ ਜੀ ਤੁਹਾਡੀ ਕਲਮ ਨੂੰ ਸਲਾਮ ਆ ਬਹੁਤ ਖੂਬ ਲਿਖਦੇ ਓ ਏਦਾ ਹੀ ਲਿਖਦੇ ਰਹੋ

  • @MajorsinghKalyan
    @MajorsinghKalyan 12 дней назад +1

    ਰੌਲਾ ਤਾਂ ਸ਼ਰਮਾਏ ਦਾਰੀ ,,,ਤੇ ਪ੍ਰੋਲੇਤਾਰੀ ਦਾ ਹੈ ਬਾਈ ਜੀ ❤❤❤❤ ਵਿਹੜੇ ਵਾਲਿਆਂ ਦਾ ਮੁੰਡਾ ਬਹੁਤ ਬਧੀ ਆ ਹੈ

  • @ddfghhhgggg
    @ddfghhhgggg Год назад +3

    Manjinder veer ji tuhada bhout bhout dhanyawad Jo har ik nu moka dine o veer ji 🙏🙏🙏🙏

  • @jarnailsigh8643
    @jarnailsigh8643 Год назад +30

    ਕਿਰਤ ਕਰਨੀ ਬਹੁਤ ਜਰੂਰੀ ਆ, ਭਾਵੇਂ ਇਸਨੂੰ ਹੀ ਕਹਿੰਦੇ ਮਜਦੂਰੀ ਆ। ਬਾਈ ਜੀ ਬਹੁਤ ਵਧੀਆ ਸਲਾਮ ਆ ਕਲਮ ਤੇ ਅਵਾਜ਼ ਅਤੇ ਹੋਸਲੇਂ ਨੂੰ। ਜਿਊਦਾ ਰਹਿ ਮਿੱਤਰਾਂ।

  • @minitv5703
    @minitv5703 Год назад +47

    ਬਈ ਹਰੀ ਸਿੰਘ ਨਲੂਏ ਵਰਗੇ ਯੋਧੇ ਦੇ ਵਾਰਸ ਹੋ ਤੁਸੀਂ

  • @suchasingh9231
    @suchasingh9231 Год назад +1

    ਸਿੱਧੂ ਸਾਬ ਕੰਡਿਆਰਾ ਜੀ ਨੰ ਵੀ ਲਿੱਖੋ ਬਹੁਤ ਅੱਛਾ ਲਿਖਦੇ ਨੇ ਗੁਰੂ ਸਾਹਿਬ ਇੰਨਾ ਦੀ ਕੱਲਮ ਨੂੰ ਹੋਰ ਤਾਕਤ ਬਖਸ਼ੇ

  • @devendardevendar472
    @devendardevendar472 Год назад +33

    ਬੁਹਤ ਅਮੀਰ ਕਲਮ ਭਾਜੀ ਤੁਹਾਡੀ ਵਸਦਾ ਰਹੈ

  • @JugnuSingh-qx5bl
    @JugnuSingh-qx5bl 5 месяцев назад +3

    ਵਿਹੜਾ ਸ਼ਬਦ ਹੀ ਵਧੀਆ ਪ੍ਰ ਅਫ਼ਸੋਸ ਵਿਹੜੇ ਵਾਲਿਆ ਕੋਲ ਵਿਹੜਾ ਨਹੀ ਹੂੰਦਾ ਸਲੂਟ ਹੈ ਵਿਹੜੇ ਵਾਲਿਆ ਨੂੰ ਅਤੇ ਤੇਰੀ ਕਲਮ ਨੂੰ ਭਰਾ

  • @raghbirsingh6076
    @raghbirsingh6076 Год назад +18

    ਮਾਣ ਐ ਬਾਈ ਕਲਦੀਪ ਤੇ ਸਲੂਟ ਐ ਬਾਈ ਮਨਿੰਦਰ ਤੁਹਾਡੀ ਪੱਤਰਕਾਰੀ ਨੂੰ ❤

  • @GurvinderSingh-xx6ul
    @GurvinderSingh-xx6ul 13 дней назад +1

    Very good k k Docter sahab

  • @kardayhaircutting3417
    @kardayhaircutting3417 Год назад +5

    ਚੈਨਲ ਵਾਲੇ ਵੀਰ ਦਾ ਬਹੁਤ ਧੰਨਵਾਦ ਜਿਹਨਾਂ ਨੇ ਵੇਹੜੇ ਵਾਲਿਆਂ ਨੂੰ ਆਪਣੇ ਚੈਨਲ ਤੇ ਲੈ ਕੇ ਆਏ

  • @gucharansingh6357
    @gucharansingh6357 Год назад +5

    ਸਾਡੇ ਆਪਣੇ ਲੋਕ ਹੀ ਬਦਨਾਮੀ ਦਾ ਕਾਰਨ ਹਨ ਜਿਹੜੇ ਮੁਲਾਜ਼ਮ ਵੀਰ ਵੀ ਰਟਾਇਰ ਹੋ ਕੇ ਉੱਚੀ ਜਾਤ ਵਾਲਿਆਂ ਦੇ ਗੁਲਾਮ ਹਨ ਮੇਰੇ ਛੋਟੇ ਵੀਰ ਜੀ ਮੈਨੂੰ ਤੁਹਾਡੀ ਉੱਚੀ ਸੋਚ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਤੁਸੀਂ ਹਮੇਸ਼ਾ ਖੁਸ਼ੀਆ ਮਾਣੋ ਚੜ੍ਹਦੀ ਕਲਾ ਵਿੱਚ ਰਹੋ ਮੈਂ ਜ਼ਿੰਦਗੀ ਵਿਚ ਇਨ੍ਹਾਂ ਉਚੀਆਂ ਜਾਤਾਂ ਵਾਲਿਆਂ ਨੂੰ ਠੋਕ ਕੇ ਰੱਖਿਆ ਕੜਿਆਲ ਸਾਹਿਬ ❤❤❤❤❤

    • @gucharansingh6357
      @gucharansingh6357 Год назад +1

      ਮੈਂ ਗਲਤੀ ਨਾਲ ਕਡਿਆਲ ਸਾਹਿਬ ਤੁਹਾਨੂੰ ਕੜਿਆਲ ਲਿਖ ਦਿੱਤਾ ❤❤❤❤❤

    • @kaursingh8369
      @kaursingh8369 Год назад +2

      ਨਾ ਕੰਡਿਆਲ ਨਾ ਕੜਿਆਲ ਕੰਡਿਆਰਾ ਐ ਵੀਰ

    • @kamalheera
      @kamalheera 5 дней назад +1

      Thank you bieer ji

  • @dhainchand1643
    @dhainchand1643 Год назад +30

    ਬਹੁਤ ਵਧੀਆ।
    ਕੁਲਦੀਪ ਕੰਡਿਆਰਾ
    ਚਮਕਦਾ ਸਿਤਾਰਾ।

  • @sardajijagmohan3191
    @sardajijagmohan3191 Год назад +16

    ਜੈ ਭੀਮ ਜੈ ਰਵਿਦਾਸ ਜੀ । ਕੰਮ ਕਰਦੇ ਨੇ ਕਿਸੇ ਤੋਂ ਮੰਗਦੇ ਤਾਂ ਨੀ ਮਿਹਨਤ ਕਰਦੇ ਹਾਂ ❤❤❤❤

  • @JagtarSingh-jj9gs
    @JagtarSingh-jj9gs Год назад +2

    Rooh khus hogi awaz sunkee veer di

  • @jagdevsinghmaan7257
    @jagdevsinghmaan7257 14 дней назад +1

    ਵੀਰ ਮਨਿੰਦਰਜੀਤ ਸਿੰਘ ਸਿੱਧੂ ਸਾਬ ਜੀ ਤੇਰੇ ਤੇ ਮਾਣ ਮਹਿਸੂਸ ਹਮੇਸ਼ਾ ਹੁੰਦਾ ਆ ਰਿਹਾ ❤

  • @sukhwantsingh2513
    @sukhwantsingh2513 12 дней назад +1

    Nacherdi taan aaj kal k jeherde aapne aap nu jat akhde a oh bahlle a veera geet bhuat vadia a

  • @parmjeetg.m6168
    @parmjeetg.m6168 Год назад +6

    ਮੇਰੇ ਵੀਰ ਕੁਲਦੀਪ ਕਡਿੰਆਰਾ ਜੀ ਨੂੰ ਸਲਿਉਟ ਐ ਜੀ

  • @jagdevsinghmaan7257
    @jagdevsinghmaan7257 14 дней назад +1

    ਪੰਜਾਬ ਦੀ ਅਸਲੀਅਤ ਸਾਹਮਣੇ ਲਿਆਂਦੀ ਹੈ ਵੀਰ ਕੁਲਦੀਪ ਸਿੰਘ ਕੰਡਿਆਰਾ ਵੀਰ ਜੀ ਨੇ ❤❤

  • @lakhveersingh9114
    @lakhveersingh9114 12 дней назад +1

    ਕੁਲਦੀਪ ਬਾਈ ਜੀ ਕ੍ਰਾਂਤੀਕਾਰੀ ਗੀਤਕਾਰ ਹੈ
    ਬਹੁਤ ਵਧੀਆ ਲਿੱਖਦਾ ਹੈ 👍🙏

  • @LakhvirSingh-y9z
    @LakhvirSingh-y9z Год назад +16

    ਵੀਰ ਕੰਡਿਆਰਾ ਜੀ ਬਹੁਤ ਸੋਹਣੀ ਕਲਮ ਲੇਖਕਾਂ ਵਿਚੋਂ ਅਮੀਰ ਵੀਰ ਕੰਡਿਆਰਾ

  • @lovearmyrealstory9350
    @lovearmyrealstory9350 15 дней назад +2

    Patrkar sahb good banda grib bande nal karda so silot aa bai nu

  • @Rajoftech
    @Rajoftech Год назад +17

    ਬਹੁਤ ਵਧੀਆ ਵੀਰ ਕੁਲਦੀਪ ਸਿੰਘ ਕੰਡਿਆਰਾ ਜੀ, ਵੀਰ ਪਰਮਾਤਮਾ ਪੁਸਤਕਾਂ ਦੇ ਵਰਕਿਆਂ ਵਿਚ ਨਹੀਂ, ਨਿਮਰਤਾ ਤੇ ਸਚਾਈ ਵਿਚ ਆ, ਹਮੇਸ਼ਾ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਸੱਚ,ਤੇ ਸੱਚੀ ਸੋਚ ਤੇ ਪਹਿਰਾ ਦੇਣ ਦਾ ਬਲ ਬਖਸ਼ਣ, ਹਮੇਸ਼ਾ ਖੁਸ਼ ਰਹੋ ਜੀ, ਧੰਨਵਾਦ ਲੋਕ ਆਵਾਜ਼ ਟੀ, ਵੀ ਦਾ,ਜੋ ਇਸ ਤਰ੍ਹਾਂ ਦੇ ਕਲਾਕਾਰਾਂ ਦੀ ਸੱਚ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।

  • @jagjeetsinghgill8679
    @jagjeetsinghgill8679 Год назад +7

    ਬਾਈ ਜੀ ਬਹੁਤ ਹੀ ਵਧੀਆ ਲੱਗਿਆ ਤੁਸੀਂ ਆਪਣੇ ਲੋਕਾਂ ਦੀ ਗੱਲ ਕੀਤੀ ਮੈਂ ਵੀ ਮੱਜਬੀ ਸਿੱਖ ਹਾ

  • @BalbirSinghraikoti
    @BalbirSinghraikoti Год назад +18

    ਬਹੁਤ ਵਧੀਆ ਇਨਸਾਨ ਹੈ ਬਹੁਤ ਵਧੀਆ ਗੀਤਕਾਰ ਹੈ ਗਾਇਕ ਹੈ ਵੀਰ ਕੁਲਦੀਪ ਸਿੰਘ ਜੀ

  • @manaksandhwan6803
    @manaksandhwan6803 13 дней назад +1

    ਬਹੁਤ ਹੀ ਖੂਬਸੂਰਤ ਮੁਲਾਕਾਤ ਜੀ ਕੁਲਦੀਪ ਕੰੰਡਿਆਰਾ ਜੀ ਦੀ

  • @damanvalley692
    @damanvalley692 Год назад +4

    ਸਤਿੰਦਰ ਸਰਤਾਜ ਦਾ ਭੁੱਲੇਖਾ ਪਾਉਂਦੀ ਆਵਾਜ਼ ਤੇ ਲਿਖ਼ਤ

  • @sukhdevsingh-id5bv
    @sukhdevsingh-id5bv 12 дней назад +1

    I am proud of you bro sukhdev malta

  • @avinash812
    @avinash812 Год назад +2

    Bhut dhanywad vere ber da podcast karn lyi

  • @GurmeetsinghMeet-wp7td
    @GurmeetsinghMeet-wp7td Год назад +3

    ਬਾਈ ਜੀ ਤੁਹਾਡੀ ਸੋਚ ਬਹੁਤ ਵਧੀਆ, ਸਲੂਟ ਕਰਦੇ ਹਾਂ, ਬਿਲਕੁਲ ਸੱਚ ਕਿਹਾ,, ਵਲੋ ਗੀਤਕਾਰ ਮੀਤ ਸਫੀਪੁਰ

  • @tajindersingh189
    @tajindersingh189 17 дней назад +1

    Bhut vadiya lekhda veer baba chardikla ch rakhe

  • @dharmindersingh1865
    @dharmindersingh1865 Год назад +3

    ਬਹੁਤ ਵਧੀਆ ਕੁਲਦੀਪ ਸਿੰਘ ਕੰਡਿਆਰਾ ji

  • @KeviClips10
    @KeviClips10 Год назад +21

    ਗਾਣੇ ਤੋ ਪਹਿਲਾਂ ਇੰਟਰਵਿਊ ਸੁਣੀ,, ਹੁਣ ਗਾਣਾ ਵੀ ਸੁਣਾ ਗੇ 👌👌👌

  • @darshansingh4911
    @darshansingh4911 Год назад +12

    ਬਹੁਤ ਵਧੀਆ ਵੀਰ ਜੀ ਕਲਮ ਵਿਚ ਬਹੁਤ ਪੂਰਾ ਦਮ ਹੈ ਵੀਰ ਜੀ ਪ੍ਰਮਾਤਮਾ ਖੁਸੀਆ ਬਖਸੇ

  • @gaganbhatti1374
    @gaganbhatti1374 Год назад +2

    ਬਹੁਤ ਸੋਹਣਾ podcast 👍💯❤️

  • @LakhwinderSingh-fq5jp
    @LakhwinderSingh-fq5jp Год назад +13

    ਬਹੁਤ ਹੀ ਵਧੀਆ ਆਦਮੀ ਤੇ ਬਹੁਤ ਵਧੀਆ ਸੋਚ ਹੈ ਬਾਈ ਜੀ ਤੁਹਾਡੀ ਰੱਬ ਤੈਨੂੰ ਸਦਾ ਚੜ੍ਹਦੀ ਕਲਾ ਚੋ ਰੱਖੇ

  • @drsatnamgill3854
    @drsatnamgill3854 Год назад +8

    ਸੁਣਿਆ ਸੀ ਅੱਜ ਦੇਖ ਵੀ ਲਿਆ ਹੈ ਜੀ ਬਾਈ ਜੀ ਦੀ ਅਵਾਜ ਵੀ ਬਹੁਤ ਵਧੀਆ ਹੈ ਜੀ

  • @nav8472
    @nav8472 Год назад +18

    ਗੁਰੂ ਦਾ ਸਿੱਖ ਮਨਿੰਦਰਜੀਤ ਸਿੰਘ ਅਸਲ਼ੀ। ਪੱਤਰਕਾਰ

  • @harpreetsinghsingh1322
    @harpreetsinghsingh1322 Год назад +1

    Bhut Sundar kandeyara saab

  • @maanpunjabiblogger6138
    @maanpunjabiblogger6138 Год назад +12

    ਮੇਰੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਸਭ ਬਰਾਬਰ ਪੁੱਤ ਹਨ ਕੋਈ ਉੱਚਾ ਨੀਵਾਂ ਨਹੀਂ ਜੋ ਗੁਰਸਿੱਖ ਅਮ੍ਰਿਤਸ਼ਕ ਲੈੰਦਾ ਹੈ ਉਹ ਚਾਹੇ ਕੋਈ ਵੀ ਹੋਵੇ ਉੱਚਾ ਹੋ ਜਾਂਦਾ ਹੈ ਬਾਕੀ ਸਾਰੇ ਹੀ ਨੀਵੇਂ ਹਨ ਨੀਚੋ ਊਚ ਕਰੇ ਮੇਰਾ ਗੋਬਿੰਦ ਲੋਕਾਂ ਦੀ ਪ੍ਰਵਾਹ ਨਾ ਕਰੋ ਜੀ 🙏

  • @GolMal-v3w
    @GolMal-v3w Год назад +2

    Sidu. Ji. Thanks. For. Kuldeep. Kandira. Broadcast. ❤. ❤. ❤

  • @bhajansidhu5904
    @bhajansidhu5904 11 месяцев назад +1

    ਬਹੁਤ ਖੂਬ ਗਰੀਬ ਲੋਕਾਂ ਲਈ ਲਿਖਆ ਬਈ ਨੇ ਪਰ ਜਮਨਾ ਜ਼ਾਲਮ ਹੈ ਜਾਤੀ ਤੌਰ ਤੇ ਗਲਤ ਹੁੰਦਾ ਹੈ ਤੇ ਗ਼ਲਤ ਹੁੰਦਾ ਰਹੇਗਾ

  • @SurjeetsinghAdiwal
    @SurjeetsinghAdiwal Год назад +10

    ਗੰਧੜ ਪਿੰਡ ਤੋ ਸਾਲਮ ਵੀਰੇ ਤੇਰੀ ਕਲਮ ਨੂੰ

  • @jeet9857
    @jeet9857 Год назад +12

    ਵਾਹ ਜੀ ਵਾਹ! ਨਜਾਰਾ ਆ ਗਿਆ।

  • @amrindersingh9660
    @amrindersingh9660 Год назад +7

    ਕਿਰਤੀ ਦਈਏ ਕੁਲੀ ਏ ਲੱਖ ਲੱਖ ਦਾ ਤੇਰਾ ਕੱਖ

  • @CanadaKD
    @CanadaKD Год назад +2

    ਬਹੁਤ ਸੋਹਣੀਆਂ ਲਿੱਖਤਾਂ ਨੇ ਬਾਈ ਜੀ ਦੀਆਂ।

  • @LakhvirSingh-qd7zd
    @LakhvirSingh-qd7zd Год назад +4

    ਸਹੈਨਾ ਬਰਨਾਲਾ ਤੋਂ ਪੱਤਰਕਾਰ ਵੀਰ ਦਾ ਤਹਿ ਦਿਲੋਂ ਧੰਨਵਾਦ।

  • @HardeepSingh-c6k5o
    @HardeepSingh-c6k5o 7 дней назад

    ਬਾਈ ਮਨਿੰਦਰ ਜੀ ਤੁਹਾਨੂੰ ਵੀ ਕੋਟੀ ਕੋਟਿ ਪ੍ਰਣਾਮ ਹੈ,, ਇਕ ਤੋਂ ਇਕ ਸ਼ਖਸੀਅਤ ਦਾ ਪੋਟ ਕਾਸਟ ਵੇਖਣ ਨੂੰ ਮਿਲਦਾ ਲੋਕ ਆਵਾਜ ਟੀਵੀ ਤੇ ਦਿਲੋਂ ਸਲੂਟ ਹੈ ਬਾਈ ਜੀ ਤੁਹਾਨੂੰ❤,,,

  • @BhupinderSingh-dq6gp
    @BhupinderSingh-dq6gp 18 дней назад +1

    ਬਾਈ ਕੰਡਿਆਰਾ ਜਿੰਦਾਬਾਦ ❤

  • @sahotaharpinder8182
    @sahotaharpinder8182 20 дней назад +1

    Rooh khush hogi
    Kinni ghaint awaj likhat te soch ❤

  • @prabhjotPandher493
    @prabhjotPandher493 Год назад +2

    ਵਾਹਿਗੁਰੂ ਜੀ ਤਰੱਕੀਆਂ ਹੋਰ ਬਖਸ਼ਣਾ ਵੀਰ ਨੂੰ

  • @NandSingh-fw5tj
    @NandSingh-fw5tj Год назад +3

    ਬਹੁਤ ਵਧੀਆ ਵਿਚਾਰ ਤੇਰੇ ਵਾਈ ਜੀ

  • @gindatiwana9236
    @gindatiwana9236 Год назад +1

    Good kuldeep y ji

  • @baljinderkaler1713
    @baljinderkaler1713 Год назад +3

    Very good mulakat veere buhat wadiya sewa Kar rhe ho bilkul Sach hai jo tusi das rhe ho

  • @omparkashsharma4416
    @omparkashsharma4416 Год назад +2

    Nice writter bai

  • @Turban_king771
    @Turban_king771 Год назад +11

    ਮਾਣ ਅਾ ਬਾੲੀ ਜੀ ਤੁਹਾਡੇ ਤੇ

  • @amarpreetkaur-si4cf
    @amarpreetkaur-si4cf Год назад +1

    Bhut Sundar hai

  • @GolMal-v3w
    @GolMal-v3w Год назад +1

    You. Are. Diamond. Of. Our. Society. Spacial y. Pride. For. Down. Trodens. ❤. ❤. ❤

  • @sardajijagmohan3191
    @sardajijagmohan3191 Год назад +7

    ਸਾਡੇ ਮਸਹੂਰ ਗਾਇਕਾ ਨੇ ਸਾਡੇ ਜੱਟਾ ਦੇ ਪੁੱਤਾ ਨੂੰ ਵਾਲੀ ਅਮਲੀ ਡਾਕੂ ਨਸਈ ਹੋਰ ਪਤਾ ਨਹੀਂ ਕੀ ਕੀ ਬਣਾ ਦਿੱਤਾ😂😂😂

  • @GolMal-v3w
    @GolMal-v3w Год назад +1

    Sote. Veer. Kadiara. Ji. Sr. Xen. J. S. Teja. Tuhada. Veer. Nu. App. Te. Man. Karda. Ji. ❤. ❤

  • @jarnailmeetkay396
    @jarnailmeetkay396 Год назад +5

    ਗਰੇਟ ਵੇਹੜੇ ਆਲੇ.
    ਜਾਤ ਨਹੀਂ ਲੁਕਾਉਣੀ ਚਾਹੀਦੀ
    ਕਿਉਂਕਿ ਕਹਿੰਦੇ ਵੀ ਸਾਰੇ ਨੇ ਸੁਣਦੇ ਵੀ ਸਾਰੇ ਨੇ
    ਪਰ ਮੰਨ ਕੇ ਰਾਜੀ ਨਹੀਂ ਕਿ ਮੈਂ ਐਸ ਸੀ ਵਰਗ ਨਾਲ ਸੰਬੰਧ ਰੱਖਦੇ ਹਾਂ।

  • @ShubhMann-fn6cp
    @ShubhMann-fn6cp Год назад +3

    ਬਹੁਤ ਸੁਰੀਲਾ ਭਰਾ

  • @gurpreetkarda6319
    @gurpreetkarda6319 9 месяцев назад +2

    Jai Bhim 👍🙏💕💕

  • @karamjeetsingh-b4l
    @karamjeetsingh-b4l Год назад +6

    ਸਤਿ ਸ਼੍ਰੀ ਕਾਲ ਜੀ ਵੀਰ ਜੀ ਸਾਡਾ ਮਾਨ ਕੁਲਦੀਪ ਸਿੰਘ ਮੈਂ ਵੀ ਕਰਮਜੀਤ ਸਿੰਘ ਕਿਡਿਆਰਾ ਆ

  • @Parmeetdevgun
    @Parmeetdevgun Год назад +1

    Jiunde rho done veer smaj noo ajehe lokan dee jroort hai y dee klm jindabad

  • @GolMal-v3w
    @GolMal-v3w Год назад +1

    Kuldeep. Singh. Kandial. Ji. Main. Blihar. Jawain. Ji. Tuhade. Brian. To. And. Sidu. Sahib. Ji. Most. Thanks. For. Video. ❤. From. Er. J. S. Gurdaspur

  • @damancheema1912
    @damancheema1912 Год назад +8

    Boht vdiya lgeya Pordcast vekh k
    Boht kuj Sikhn nu mileya🙏🏼
    Dilo respact❤

  • @unitedcolors2920
    @unitedcolors2920 Год назад +8

    ਬਹੁਤ ਵਧਿਆ ਬਾਈ ਜੀ 👍 👍

  • @SonySir-w1c
    @SonySir-w1c Год назад +14

    ਬਹੁਤ ਵਧੀਆ ਬਾਈ ਜੀ ♥️

  • @GurverSingh-zo1io
    @GurverSingh-zo1io Год назад +6

    🙏🙏✍️✍️ ਬਹੁਤ ਬਹੁਤ ਵਧੀਆ ਵੀਰ ਜੀ

  • @jagpalsingh640
    @jagpalsingh640 Год назад +3

    ਬਹੁਤ ਵਧੀਆ ਬਾਈ ਜੀ ਮਾਣ ਹੈ ਸਾਨੂੰ ਤੁਹਾਡੇ ਤੇ ਬਹੁਤ ਸਾਰਾ ਪਿਆਰ ਬਾਈ ਜੀ ❤❤❤❤

  • @nwayindia7573
    @nwayindia7573 Год назад +6

    Salam veer Maninder ji nu jo apne lok Awaj TV te vehrre vale de Mubde nu bolan da moka Dita❤❤❤🎉🎉🎉🎉🎉

  • @chhindersingh7852
    @chhindersingh7852 Год назад +2

    Kuldeep kadiara verra dil da sacha banda aa

  • @salindernarr1864
    @salindernarr1864 Год назад +1

    Very good,100% true and jai bhim jai bharat, thanks.

  • @anashkaur8687
    @anashkaur8687 Год назад +1

    Veere teriea gala sun ke dil nu sukoon mil gea

  • @babanewyorki9271
    @babanewyorki9271 Год назад +6

    Kuldeep singh ji please tusi aap apni reel karo full album karo te kud gavo apne gane, kuke tuhadi aawaj bahot waddia hai ,

  • @rbrar3859
    @rbrar3859 Год назад +4

    ਵਾਹਿਗੁਰੂ ਜੀ ਮੇਹਰ ਕਰੇ।

  • @mcjag8265
    @mcjag8265 Год назад +5

    Boht vadhia vichar 22Kuldeep Kandiara ji❤

  • @Paliwala
    @Paliwala Год назад +1

    Boht boht dhanvad veer g kite Sade loka di awaz v buland krde o Salute aa

  • @GurmeetSingh-d6w
    @GurmeetSingh-d6w 10 дней назад

    ਕੁਲਦੀਪ,ਕੰਡਿਆਲਾ,ਜਿੰਦਾਬਾਦ,love,you,wade,bahee

  • @MakhansinghManneka-pj3se
    @MakhansinghManneka-pj3se Год назад +3

    ਵਾਹ ਜੀ ਵਾਹ ਵੀਰ ਅਨੰਦ ਆ ਗਿਆ

  • @JagdevSingh-zo9nd
    @JagdevSingh-zo9nd 11 месяцев назад +1

    ਵਾਹ ਬਾਈ ਕੰਡਿਆਰਿਆ ❤❤❤

  • @harpreetsinghsingh1322
    @harpreetsinghsingh1322 Год назад +2

    Fdk harpreet bhut Sundar kandeyara saab ji ❤❤

  • @AmanDeep-jb8xn
    @AmanDeep-jb8xn 11 месяцев назад +1

    Prauna bn k rhn wali jmaa sirra y kuldeep g

  • @RakeshKumar-yf7gq
    @RakeshKumar-yf7gq Год назад +4

    Kya baar veer :) Thanks to this channel for introducing gem to us :)

  • @HardeepSingh-c6k5o
    @HardeepSingh-c6k5o 7 дней назад

    ਬੇਬਾਕ ਤੇ ਸਟੀਕ ਕਲਮ ਦੇ ਮਾਲਕ ਕੁਲਦੀਪ ਬਾਈ ਜੀ ♥️

  • @sahotaharpinder8182
    @sahotaharpinder8182 20 дней назад +1

    1:45:57 kinni vdia soch de malik ho tusi v

  • @arshdangarh
    @arshdangarh 2 месяца назад +2

    Bai shai dard aa tera kaum lai

  • @baljidersingh-ep1ef
    @baljidersingh-ep1ef Год назад +1

    Very nice

  • @arshmallhi9311
    @arshmallhi9311 Год назад +2

    ਗੀਤਕਾਰ ਤੁਸੀਂ ਵਧੀਆ ਹੋ ਵੀਰ ।ਪਰ ਆਹ ਪ੍ਰੋਹਣਾ ਬਣ ਕੇ ਰਹਿਣਾ ਵਰਗੀ ਗੱਲ ਨਹੀਂ ਜਚਦੀ ।ਵਾਹਿਗੁਰੂ ਚੜਦੀਕਲਾ ਚ੍ਹ ਰੱਖਣ।

  • @komalphoto
    @komalphoto Год назад +4

    kuldeep bhaji good men

  • @chhibasingh8950
    @chhibasingh8950 Год назад +5

    ਬਹੁਤ ਹੀ ਮੰਦਾ ਹੋ ਰਿਹਾ ਹੈ ਵਿਹਾਰ ਹੁਣ ਵੀ

  • @jotimanncakes5757
    @jotimanncakes5757 Год назад +4

    Exceptionally good interview !!!

  • @IqbalSingh-id2ko
    @IqbalSingh-id2ko Год назад +1

    ਸਹੀ ਗੱਲ ਆ

  • @anashkaur8687
    @anashkaur8687 Год назад +2

    Bhut good veere 👍👍👍👍❤️❤️

  • @verosingh739
    @verosingh739 Год назад +2

    Bhut khoob podcast 👍🏻