ਗੋਪੀ ਬਾਬੇ ਦੀ ਕੁੜੀ ਨਾਲ ਹੋਈ Viral ਵੀਡੀਓ, ਕੈਮਰੇ 'ਤੇ ਦੱਸੀ ਸਾਰੀ ਗੱਲ, PM ਮੋਦੀ ਤੋਂ ਲੈ ਕੇ ਦਿੱਲੀ ਚੋਣਾਂ 'ਤੇ ਵੀ

Поделиться
HTML-код
  • Опубликовано: 7 фев 2025
  • ਗੋਪੀ ਬਾਬੇ ਦੀ ਕੁੜੀ ਨਾਲ ਹੋਈ Viral ਵੀਡੀਓ, ਕੈਮਰੇ 'ਤੇ ਦੱਸੀ ਸਾਰੀ ਗੱਲ, PM ਮੋਦੀ ਤੋਂ ਲੈ ਕੇ ਦਿੱਲੀ ਚੋਣਾਂ 'ਤੇ ਵੀ ਕਰ 'ਤੀ ਭਵਿੱਖਬਾਣੀ
    #FilmiTadka #Pollywood #punjabientertainmentnews #latestupdate
    Watch Filmi Tadka and stay tuned for all the Pollywood, Bollywood and al entertainment updates.
    Filmi Tadka is Punjab's leading News Channel. Our channel covers latest Entertainment, Pollywood and bollywood in Punjabi.
    ਪੰਜਾਬ ਦੀਆਂ ਫਿਲਮੀ ਜਗਤ ਨਾਲ ਜੁੜੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਮਨੋਰੰਜਨ, ਪੌਲੀਵੁੱਡ, ਫਿਲਮੀ ਜਗਤ ਨਾਲ ਜੁੜੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / filmitadkadpp
    Instagram : ...
    Our Website : dailypost.in/
    Google Play App : play.google.co...
    IOS App : apps.apple.com...

Комментарии • 83

  • @user-zx108com
    @user-zx108com 5 дней назад +5

    ਅਸੀਂ ਤਾਂ ਅੱਜ ਵੀ ਕਾੜਵੀ ਲੱਛੀ ਪੀਂਦੇ ਹਾਂ
    ਲਾਲ ਲੱਛੀ

  • @Makhan-r1j
    @Makhan-r1j 6 дней назад +8

    ਗੋਪੀ ਪਹਿਲਾਂ ਕਹਿੰਦਾ ਸੀ ਮੈਂ ਤਾਂ ਵੈਸੇ ਕਿਹਾ ਸੀ ਸੱਚ ਹੋ ਗਿਆ, ਫੇਰ ਕਹਿਣ ਲੱਗੀਆਂ ਮੈਂ ਸਹੀ ਭਵਿੱਖਬਾਣੀ ਕਰਦਾ ਹਾਂ, ਫੇਰ ਕਹਿਣ ਲੱਗੀਆਂ ਹੱਥ ਦੇਖ ਲੈਂਦਾ ਹਾਂ, ਹੁਣ ਕਹਿ ਰਿਹਾ ਹਾਂ ਮੈਂ ਬਾਬਾ ਹਾਂ ਬੁੱਧਵਾਰ ਨੂੰ ਪੁੱਛਣ ਮੇਰੇ ਘਰ ਆਂਉਂਦੇ ਹਨ ਮੈਂ ਦਿਨ ਦਿੱਤਾ ਹੋਇਆ ਹੈ, ਹੋਲੀ ਹੋਲੀ ਕਹਿਣ ਲੱਗ ਜਾਵੇ ਗਾ ਮੈਂ ਤਾਂ ਗੱਦੀ ਲਾ ਲਈ ਹੈ

  • @lakhveersingh1471
    @lakhveersingh1471 4 дня назад +2

    ਬਾਈ ਸਿਰ ਤੇ ਵੀ ਹੱਥ ਰੱਖ ਸਕਦਾ ਸੀ ਕੁੜੀ ਦੇ ਮੋਢੇ ਤੇ ਹੱਥ ਰੱਖਣ ਦਾ ਕੀ ਮਤਲਬ

  • @KuldeepSingh-l9h6g
    @KuldeepSingh-l9h6g 5 дней назад +3

    Sirra yaar Babe Sarpanch Boy's Moge Wale ❤

  • @ManhnSingh
    @ManhnSingh 3 дня назад

    ਜਿਹੜੇ ਪੱਤਰਕਾਰ ਨੂੰ ਕੋਈ ਕੰਮ ਨਹੀਂ ਜਾਂ ਕੋਈ ਚੈਨਲ ਨਹੀਂ ਚਲਦਾ ਤਾਂ ਉਹ ਮੋਟੇ ਗੋਪੀ ਕੋਲ ਆ ਜਾਂਦੇ ਹਨ

  • @SUKHDEEPSingh-ot1tb
    @SUKHDEEPSingh-ot1tb 5 дней назад +5

    ਨਵਦੀਪ ਜੀ ਕੌਰ ਕਿਉਂ ਆਪਣੇ ਨਾਂ ਨਾਲੋਂ ਹਟਾ ਦਿੱਤਾ

  • @varidersingh5149
    @varidersingh5149 5 дней назад +4

    ਪਤਰਕਾਰ ਜੀ ਇਹ ਮਲੰਗ ਬੰਦਾ ਆ ਰਬ ਨਹੀ ਕੁਤਾ ਆ

  • @AmanDeep-nz8ob
    @AmanDeep-nz8ob 5 дней назад +3

    ਪੋਡਕਾਸਟੀਏ ਵੀ ਐਵੇਂ ਝੱਗ ਦਾ ਜੂਸ ਕੱਢਣ ਨੂੰ ਫਿਰਦੇ,,ਐਹਦੇ ਚੋ ਕੀ ਲੱਭੂ 😂,, ਕੋਈ ਚੱਜ ਦਾ ਫੜ ਲਿਆਉਂਦੇ ਖਾਹ 😅

  • @bhagsingh5551
    @bhagsingh5551 5 дней назад +2

    ਜਿਹੜੇ ਤੂੰ ਭੈਣੇ ਗਲ ਲ ਚ ਵਾਲ ਪਿਲਾਰ ਕੇ ਬੈਠੀ ਏ ਇਹ ਵੀ ਸਾਡਾ ਸੱਭਿਅਚਾਰ ਨਹੀਂ

  • @BrarJAGJEET-x1b
    @BrarJAGJEET-x1b 5 дней назад +3

    ਸਿਰਾ ਬੰਦਾ ਗੋਪੀ ਲੱਗਾ ਰਹਿ ਲੱਗਾ ਰਹਿ ਲੋਕਾਂ ਦਾ ਕੀ ਆ ਕੋਈ ਗੱਲ ਨਹੀਂ ਪਰ ਥੋੜਾ ਜਿਹਾ ਵੇਟ ਕੰਮ ਘੱਟ ਕਰ ਤਜਰਬਾ ਇਹਦਾ ਮੈਂ ਤੈਨੂੰ ਦੱਸ ਦੂਗਾ ਆਊਗਾ ਤੇਰੇ ਪਿੰਡ ਮੈਂ ਤੇਰੇ ਪਿੰਡ ਦਾ ਪਰਾਉਣਾ ਵੀ ਹੈ

  • @pawankumaryadav6717
    @pawankumaryadav6717 3 дня назад

    ਇਹ ਵੇਹਲੜ ਪੱਤਰਕਾਰ ਤੇ ਇਹ ਲੋਕ ਐਵੇ ਹੀ ਚੜਾ ਦਿੰਦੇ ਨੇ ਇਹਨਾਂ ਲੋਕਾਂ ਨੂੰ ਅੰਬਰਾਂ ਤੇ ਸਾਨੂੰ ਤਾਂ ਕੋਈ ਇਹਦੇ ਵਿੱਚ ਕੋਈ ਟੈਲੇਂਟ ਲੱਗਾ ਨੀ

  • @jaswinderbrar38
    @jaswinderbrar38 5 дней назад +9

    ਬੇਸਰਮ ਬਹੁਤ ਹੈ ਗੁਸਾ ਕੀ ਕਰੂ

    • @jaswinderbrar38
      @jaswinderbrar38 5 дней назад +1

      ਨਾਮ ਲੈਣਾਂਸ੍ਰੀ ਗੁਰੂ ਗੋਬਿੰਦ ਸਿੰਘ ਦਾ ਕਰਨਗੀਆਂ ਭਵਿੱਖ ਬਾਣੀਆਂ ਹੱਥ ਵੇਖਣਾ ਇਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਕੰਜਰਤੇ

    • @jaswinderbrar38
      @jaswinderbrar38 5 дней назад +1

      ਇਹ ਗਿਆਨ ਪਹਿਲਾਂ ਨਹੀਂ ਸੀ ਹੁਣੇ ਗੱਪ ਮਾਰਨ ਲੱਗਿਆ

    • @jaswinderbrar38
      @jaswinderbrar38 5 дней назад +1

      ਅੱਜ ਤੱਕ ਇਸ ਦੀ ਕੋਈ ਗੱਲ ਸੱਚੀ ਨਹੀਂ ਹੋਈ

    • @varidersingh5149
      @varidersingh5149 5 дней назад

      ਇਹਬੰਦਾ ਗੰਦਾ ਆਜੀ

    • @HarjeetBadesha-p6e
      @HarjeetBadesha-p6e 5 дней назад +1

      ਸਹੀ ਗੱਲ ਆ ਬਾਈ

  • @HarjeetBadesha-p6e
    @HarjeetBadesha-p6e 5 дней назад +3

    ਇੰਟਰਵਿਊ ਕਿਸੇ ਚੰਗੇ ਬੰਦੇ ਦੀ ਕਰਿਆ ਕਰੋ ਬਿਨਾ ਮਤਲਬ ਨਾ

    • @sukhgavy795
      @sukhgavy795 4 дня назад

      Vr interview vich koi v kmm di gl ni kitti enha ne.
      Even vehle mere varge
      Hun tain he koi mayek chakk ke patarkaar bni betha aa.

  • @BOTGAMER610
    @BOTGAMER610 2 дня назад +1

    Gidra da gau pahar ta charyaa

  • @JashanDearfzr
    @JashanDearfzr 4 дня назад

    ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ

  • @Lakhvirsingh-kc4qt
    @Lakhvirsingh-kc4qt 4 дня назад +1

    ਤੁਕੇ ਲੲਈ ਜਾਦਾ

  • @jitsinghsidhu5126
    @jitsinghsidhu5126 6 дней назад +1

    ਗੱਲ ਬਾਤ ਤਾਂ ਵਧੀਆ ਲੱਗੀ

  • @VeerkarnPatiala
    @VeerkarnPatiala 3 дня назад +1

    SRM kr

  • @JagmanpreetsinghJagman
    @JagmanpreetsinghJagman 6 дней назад +3

    ਐਵੇ।ਗਪ।ਮਾਰੀ।ਜਾਦਾ।।#

  • @jaswinderbrar38
    @jaswinderbrar38 5 дней назад +2

    ਪਿੰਡ ਵਾਲਿਆਂ ਦਾ ਗਾਣਾ ਕੱਢ ਰਹੇ ਨੇ ਇਸਨੂੰ

    • @jassidhaliwal7615
      @jassidhaliwal7615 5 дней назад

      ਕੀ ਨਾਮ ਆ ਬਾਈ ਗਾਣੇ ਦਾ ਜੋ ਇਹਦੇ ਪਿੰਡ ਵਾਲੇ ਕੱਢ ਰਹੇ ਆ

    • @gurdeepranu4375
      @gurdeepranu4375 5 дней назад

      😂​@@jassidhaliwal7615

    • @sonubrarkhunankalan7762
      @sonubrarkhunankalan7762 5 дней назад

      ਭਰਾਵਾਂ ਗਾਲਾਂ ਕਿਹ ਰਿਹਾ ਹੋਵੇਗਾ ਉਸਤੋਂ ਗ਼ਲਤ ਲਿਖਿਆ ਗਿਆ​@@jassidhaliwal7615

    • @gurnaibsingh609
      @gurnaibsingh609 5 дней назад

      ਵੀਰੇ ਤੇਰੇ ਕਿਹੜਾ ਪਿੰਡ ਚ ਫੁੱਲਾਂ ਦੇ ਹਾਰ ਪਾਉਂਦੇ ਨੇ

  • @lovelyrandhawa9304
    @lovelyrandhawa9304 5 дней назад +1

    Yaar jo ehh kehnda sara kuch net toh dekh k bol dinda😀 koi v eda di gal ehne ajj Tak nahi kahi jehri net te auon ton pehla ehh dase…. Mzza te fer aa na … ਗੋਪੀ ਸਿਂਆ

  • @SarabjitSingh-e5l
    @SarabjitSingh-e5l 6 дней назад

    Baba ji o tusi sachi v kihri hoi😅😊😅😅😅😅😅😅😅😅

  • @jaswinderbrar38
    @jaswinderbrar38 5 дней назад +1

    ਨਜਾਇਜ ਫਾਇਦਾ ਉਠਾਉਣ ਨੂੰ ਤੇਰੇ ਕੋਈ ਅੱਖ ਹੀ ਨਹੀਂ ਲੱਗਦਾ

  • @baltejsingh4786
    @baltejsingh4786 6 дней назад

    ਇਹ ਪੱਤਰਕਾਰ ਵੀ ਵਿਹਲੜ ਗਾਲਾਂ ਦੇ ਲੈਕੇ ਨੇ

  • @RajinderKumar-hj5ef
    @RajinderKumar-hj5ef 6 дней назад +2

    Ho skda ho skda ho skdaa.na hoea ta thik thak a. Ho gea ta fer baba gopi shah g ne ta pehla he bhwikh bani krti c

  • @KuldeepSingh-l9h6g
    @KuldeepSingh-l9h6g 5 дней назад +1

    Nu Gum Gia yaar Gopi Bai Ph nu Reply me Please Bro g ❤K Moge Wala ❤

  • @karanrojh9574
    @karanrojh9574 6 дней назад +2

    Nittu shatrawala 2 😂

  • @Sidhudairyfarm
    @Sidhudairyfarm 4 дня назад

    Koi chg dey bndy di interview kr leya kro

  • @BhinderSran-ky8ok
    @BhinderSran-ky8ok 5 дней назад

    ਗੋਪੀ ਬਾਬਾ 😂😂😂😂😂😅😅

  • @tonimaan1624
    @tonimaan1624 5 дней назад +2

    Aivi giddra da guh media ne upper chak rakhia ..ki kurbani a ehdi interview nu ..sarm krlo tusi ...chak ke muh interview lain LG jne o

  • @KuldeepSingh-l9h6g
    @KuldeepSingh-l9h6g 5 дней назад +1

    Gopi Bai Khich ke Rakh yaar Me Kad Aavan yaar Millan Reply me yaar ❤

  • @amreeksinghbrar6115
    @amreeksinghbrar6115 5 дней назад +1

    Jeda sukhbeer v yaar h , Raja wading v gent Banda , Bhagwant v gal nhi mod da aewje dogle bande nu mar k kon pap sir lyu koi stand hega aeda

  • @AruraRam-e9f
    @AruraRam-e9f 6 дней назад +1

    Hor Baba v le Ayo

  • @MankaransinghpandherMank-xy5zl
    @MankaransinghpandherMank-xy5zl 6 дней назад +3

    Kam nu dass tere kehde jhaj chalde aa kehde tere international mude ne jar ewe kam Kam 😂😂😂

    • @RajinderKumar-hj5ef
      @RajinderKumar-hj5ef 6 дней назад +1

      Dekhla bai hun sala apne aap nu muho baba kehn lg pea. Oda dia ah vehlad bibia a jina nu es to gmbir muda he ni milda😂

  • @Kdbildingoffical777
    @Kdbildingoffical777 6 дней назад

    Tik Tok 2008 ch aa gya c veero 😂😂😂 chalaya kise ne 2008 ch TikTok

  • @TaranvirBains
    @TaranvirBains 5 дней назад

    Bai thek a Banda lok gala ta ni kadde bande ch koi ta gal hagi a Indian PM de bare hor b 2 k ne kiha a k sehat na thek hon krke PM hor koi ban sakda a

  • @VeerkarnPatiala
    @VeerkarnPatiala 3 дня назад

    Slya apni wife de ijgt ta krda ne srm kr

  • @Gaganabrar-c8s
    @Gaganabrar-c8s 5 дней назад

    teri intrview to 10 din pehla hi bolywood vale ofer dei jnda a monalisa nu kithy turya frda tu ustad

  • @suraygodara8764
    @suraygodara8764 5 дней назад

    Bihareya da bnaya khany ho

  • @suraygodara8764
    @suraygodara8764 5 дней назад

    Kteda di prwa na krya kr

  • @jarnailsingh9314
    @jarnailsingh9314 5 дней назад

    Yu,,chta,khlra,,aka

  • @simerjeetsingh945
    @simerjeetsingh945 6 дней назад +1

    Oh bs kr yrr oda de oh jo tere naal gl krde

  • @kuljitsingh5883
    @kuljitsingh5883 6 дней назад

    gopi hira banda dil da saf sabhyak bhasa bolen wala pb da hatashi banda kuj change v vedio banandey per jyadater paise di daur lagi hoe hai dil dia gahrain to dhanwad ssa retd bank mgr gsp to