Vaar (Utle Sur Di) - Gurpreet Maan | Satta Vairowalia | Gurmoh | C Town
HTML-код
- Опубликовано: 1 окт 2024
- C Town Production & C Town Digital presents an official video of the most awaited song "Vaar" by Gurpreet Maan. The full video will be out on Date
We hope you all like it and spread it as much as you can.
Subscribe to C Town's Official RUclips Channel For New & Songs
✅ Subscribe! ➜ / @ctownproduction
🔔 Click On The Bell + Turn On Notifications.
------------------------------------------------------------------------------------------------------------------
♪ Full Song Available on ♪
You can make reels and spread the song
Instagram reels-
Audio Store Link: bfan.link/vaar-1
----------------------------------------------------------------------------------------------------------------------------
Singer: Gurpreet Maan
( / gurpreetmaanofficial )
Lyrics: Satta Vairowalia
( / vairowalia )
Music: Gurmoh
Design & Visuals: Sardar Saab Designs
Label: C Town
Produced by: Gurpreet Maan, Harveer Sandhu & Gursimran Brar
Digital Partner: C Town Digital
Special Thanks: Rhythm Boyz Team & C Town Team
Contacts:
Email- contact@ctownproduction.com
Phone 📞☎️ - 09804730000
👉 Subscribe to C-Town Production: / @ctownproduction
👉 Like us on Facebook: / c-town-production-1052...
👉Follow us on Twitter: / productionctown
👉 Follow us on Instagram: / ctownproduction
Enjoy & stay connected with us!
Finally the real Punjabi voice is back 💪💪💪👌
ਜੇਕਰ ਸਾਰੇ ਕਲਾਕਾਰ ਅਤੇ ਗੀਤਕਾਰ ਇਹੋ ਜਿਹੇ ਗੀਤ ਲਿਖਣ ਅਤੇ ਗਾਉਣ ਤਾਂ ਲੱਚਰਪੁਣਾ ਖਤਮ ਹੋ ਸਕਦਾ
ਵਾਰ ਸੋਹਣੀ ਗਾਈ, ਪਰ ਵਾਰ ਗਾਉਣ ਲਈ ਸਾਦਾ ਸੰਗੀਤ ਚਾਰ ਚੰਨ ਲਾਉਦਾ ਹਮੇਸ਼ਾ
ਬਹੁਤ ਸੋਹਣਾ ❤
ਏਨੂੰ ਕਹਿੰਦੇ ਨੇ ਕਲਾਕਾਰ। ਵਾਹ ਜੀ ਵਾਹ ਸਵਾਦ ਲੀਆਤਾ ਵੀਰ ਨੇ।ਚੜਦੀ ਕਲਾ ਬਖਸ਼ੇ ਰੱਬ ਤੈਨੂੰ ਵੀਰ
ਇਸ ਨੂੰ ਕਹਿੰਦੇ ਆ ਹਿੱਕ ਦੇ ਜ਼ੋਰ ਤੇ ਗਾਉਣਾ . ਬਹੁੱਤ ਵਧੀਆ ਗਾਇਆ ਤੇ ਲਿਖਿਆ ਗਿਆ। keep it up Gurpreet veer. #gurpreetmaan
ਇਕ ਇਕ ਲਫਜ ਸੱਚਾ।ਬਾਕਮਾਲ ਪੇਸ਼ਕਸ਼ ਹੈ ਗੁਰਪ੍ਰੀਤ ਵੀਰ ।ਸੁਣ ਕੇ ਰੂਹ ਰਾਜੀ ਹੋ ਗਈ।
Very good bai
@@johalsaab3819❤
ਗ਼ਦਰ ਲਹਿਰ ਦੇ ਯੋਧੇ ਜਿਹਨੂੰ ਅੰਗਰੇਜ਼ ਨੇ 19 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੀ ਸੀ ਉਹਦੀ ਵੀ ਫੋਟੋ ਲਾ ਦਿੰਦੇ ਉਹਦਾ ਨਾਮ ਕਰਤਾਰ ਸਿੰਘ ਸਰਾਭਾ
No words 🔥🔥Pata lagda hikk de jor da. Waheguru Chardi Kalah bakshe 🙏🏻
ਕਮਾਲ ਦੀ ਲਿਖਤ ਅਵਾਜ਼ ਬਹੁਤ ਸੋਹਣਾਂ ਗੀਤ ਤਿਆਰ ਕੀਤਾ ਸਾਰੀ ਟੀੰਮ ਨੂੰ ਵਧਾਈਆਂ 👌🏻🙏🏻
ਸਾਰੇ ਗਾੲਿਕ ਵੀਰ ਭੈਣਾ ਇਸ ਤਰਾ ਦੀਅਾ ਵਾਰਾ ਗਾਇਆ ਕਰੋ ਨੋਜਵਾਨੀ ਵਿੱਚ ਜੋਸ ਭਰੋ ਵਾਹਿਗੁਰੂ ਮੇਹਰ ਕਰਨ ਪੰਜਾਬ ਅਤੇ ਪੰਜਾਬੀਅਾ ਤੇ ਨਸੇ ਛੱਡੋ ਵੀਰੋ ਵਾਰਾ ਸੁਣੋ ਜੇ ਪੰਜਾਬ ਬਚਾੳੁਣਾ ❤
ਬਾਬੇ ਪੂਰੀ ਗੱਲ ਬਾਤ 🎉❤ ਚੜ੍ਹਦੀਕਲਾ ਰਹੋ ❤
ਬਾਕਮਾਲ likhaya ਪਰ ਅਫਸੋਸ ਵਿਊਜ਼ ਦੇਖ ਲਓ 😢😢😢😢😢😢 ਕੋਈ ਚੰਗਾ ਲਿਖਿਆ ਸੁਣਦਾ ਨਈ 🥺🥺🥺🥺🥺
Nice 👍 bro rab thonu tarkiya bakshe.
ਬਾ ਕਮਾਲ ਬੋਲ ਆਵਾਜ਼ ਅਤੇ ਧੁੰਨ ...👌 ਚੜ੍ਹਦੀ ਕਲਾ💞💥
ਵਾਹਿਗੁਰੂ ਮੇਹਰ ਕਰੇ ਬਹੁਤ ਸੋਹਣਾ ਜੀ
ਲਿਖਤ ਕਮਾਲ, ਸੁਰ ਬੇਮਿਸਾਲ ❤❤❤
ਬਹੁਤ ਵਧੀਆ ਬੋਲ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ 🙏🌸🌸
ਵਾਹਿਗੁਰੂ ਜੀ
We need this kind of music for punjab
Koka song veer gurpreet ji
ਬਹੁਤ ਵਧੀਆ ਕਲਮ ਵੀਰ ਦੀ ਦਿਲ ਵਾਰ ਵਾਰ ਕਰ ਰਿਹਾ ਸੁਣਨ ਨੂੰ
ਵਰ ਵੀਰ ਬਹੁਤ ਸੋਹਣੀ ਆਂ ❤❤❤❤❤❤❤❤❤❤ ਸੰਚੀ ਗੱਲ ਆਂ ਵੀਰ ❤❤❤
ਬੜੇ ਚਿਰਾਂ ਬਾਅਦ ਚੰਗੀ ਚੀਜ ਸੁਣਨ ਨੂੰ ਮਿਲੀ ਆ
ਬਹੂਤ ਵਧੀਆ ਲਿਖਿਆ ਤੇ ਗਾਇਆ ਵਿੱਰ ਨੇ ਇੱਕ ਇੱਕ ਗੱਲ ਸੱਚੀ ਬਿਆਨ ਕੀਤੀ ਵਿੱਰ ਜੀ ਨੇ ਇੱਸ ਤਰਾਂ ਦੇ ਹੀ ਗੀਤ ਹੋਣੇ ਚਾਹੀਦੇ ਨੇ ਜੇੜੇ ਪ੍ਰਵਾਰ ਵਿੱਚ ਵੀ ਬੰਦਾ ਵੇਖ ਤੇ ਸੁਣ ਸਕੇ 🙏
Haji waheguru ji ❤❤❤🌸🌸...but vidya veer 🌸🌸❤❤
damdaar Vaaar a ji, Waheguru ji 🙏🙏🙏
🔥🔥🔥🔥🔁🔁
👍👍👍👍👌👌👌👏👏👏👏🎶
Very good ji
Good
Best 👌 👍
Jadoo di kalam, modern music, kamal di editing te uche sur di gayaki. Wonderful ❤😊🎉
ਵਾਹਿਗੁਰੂ ਜੀ 👍👍👌👌
Class 👌
ਬਹੁਤ ਵਧੀਆ ਵਾਰ, ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਭਗਵਾਨ
ਕਲਮ ਦਾ ਅੰਦਾਜ਼ ਉਹੀ , ਆਵਾਜ ਵੀ ਬਲੰਦ , ਜੀਓ
ਨਹੀ ਟੀਕੇ ਲਗਦੇ ਅਣਖ ਦੇ ਵਾਹ ਜੀ ਵਾਹ❤❤
Guru Bhalla Karan sab da
Very nice true 🙏🙏🙏God bless you Bro
Ehnu kehnde ne addian chuk k sur launa... ajkal ni la sakda koi
Khalsa college always rock
ਚਿੱਟੀ ਪਿੰਡ ਵਾਲੇ 🎉🎉🙌🏻🙌🏻
Nice 👍, Good Job 👍
Nice bro 👌🙏🙏🙏
Bhuta shona likhiya Bai ji ❤ te sach 💯💯
Congratulations bro well done 👍 great job ❤
Need more Vaar's and Lok Tath's 🔥🔥🔥
outstanding song
Koi ਰੀਸ ਨਹੀਂ ਬਹੁਤ ਕਮਾਲ ਦੀ ਲਿਖਤ te ਅਵਾਜ
Lo ji ❤️ reelly folk punjabi ❤️🙏🙏🙏no need to say anything
Full sport bhaji (khalsa school lambra) 1998-1999 wale 👍👍👍
ਬਹੁਤ ਵਧੀਆ 🙏🙏🙏❤
🔥🔥🔥🔥🔥bhut Soni awaz bro respect 🎉🎉
ਬਹੁਤ ਬਹੁਤ ਖੂਬਸੂਰਤ ਲਿਖਿਆ ਵੀਰ ਬਹੁਤ ਵਧੀਆ ਅਵਾਜ
Bhai sahab bahut badhiya song likha hai aur bahut pyari awaaz mein Shashi ki awaaz mein song aapane gaya hai Main Chahta Hun isko Ek billian Tak Iske views hone chahie per aajkal ki jo kutte log hain na vah is chij Ko Nahin sunenge Hamare Sikh bhai Nahin sunenge kutte yah pasand hai bahan ke loade ko Akal hi nahin hai bhai Ne Itna badhiya gana Gaya vah likha hai maja a Gaya I love this song mere bhi aise hi Gaon aur aur sab badhiya gana Tu Likh Mere Veer aur Itni hi Joshi ki awaaz mein gana Mere bade bhai❤❤❤❤❤❤
Nice
jatta tere view ta pata ni kinne hoye a.. yarra dil moh liya e enna sohna gaya te ene surr kya baat hai
singer ne majboor krta channel subscibe krne te......🔥🙏
Super. Body mai ek alg hi trang dod gyi bhai g 🙏🏻 rongte khde ho kr diye is gaane ne ❤❤❤❤
Bhai kya aawaz hai . Bohot time bad Aisi aawaz suni hai. Keep the good work going.
ਵਾਹਿਗੁਰੂ ਬਰਕਰਾਰ ਰੱਖੇ
Masterpiece
What an amazing vocal
superb
1.40 te jo beat remix kri oh bilkul hi ni jachdi usnu cutt krdo sari war di aisi taisi krti usne … waar bahut sohni hai 👌
EH AA SADA VIRSAA POUR PANJABI ❤️❤️❤️❤️❤️❤️❤️❤️
PANJAB ❤️ YOU
Good voice and song selection, vaise daur hai autotone da 😅, after long time beautiful song
ਨਸ਼ੇ ਛੱਡੋ ਕੋਹੜ ਵਡੋ । ਬਹੁਤ ਸੋਹਣੀ ਗਾਈ ਵਾਰ।
Sohneya 16 16 ghante diya shiftaan la k snooze te launa v pai janda aiwen gallan krniya easy aa
Bdi sohni te strong awaj h bai.. te likhya v bot sohna..
Bahoot khoob. Waheguru chardi Kala
Goosebumps electrifying energy , chills it gives you everything ❤❤❤
Keep up the good work brother 🙏🏻
Bhot bhot vadia ji sukhar hai koi tan hai vadia song gon wala
Lirica 👌🏻🔥te bahot sohna gaya 🙏🏻🤗❤️
Maan saab ji tusi v auto tune da bhut use kitta aaa kitte menu live gaa k dikhaeo ha mere brabarr fer kundia de singg fasnge
Vaar bhut Soni a bai .. music not good .. u need good music director
Jdo agli var vaar krni hoyi menu v muka jarrooor deo🙏❤dil jit lya ❤
ਬਾਈ ਸੱਚਮੁੱਚ ਉੱਤਲੇ ਸੁਰ ਦੀ ਗੱਲਬਾਤ ਆ
My mind is like booooommmm superb 🫡🫡🫡🫡🫡🫡🫡🫡
ਇਹ ਲੈ ਫੇਰ ਹੁਣ ਹੋਇਆ ਕਮ ਸਿਰਾਂ ,,,,,
ਧੂਮਾਂ ਪਾ ਦਿੱਤੀਆਂ Love u
Enjoying it alote love from Pakistan 🇵🇰
Real song real singer real lyrics and this is the real reality
ਪਰ ਮਿਊਜਿਕ ਨੇ ਲੱਸੀ ਕਰਤੀ.....
Nice song bro. But I love Sidhu moose Wala ❤❤❤
Powerful voice
Ba kamaaal gaykiii🔥🔥🔥🔥🔥
Bahut Shona vaar veer ji ek vaar baba Ajit singh di gaana
Ba kmaal voice te vaar.gbu.veer
ਸਿਰਾ
ਕਿਆ ਬਾਤਾਂ ਨਈਂ ਰੀਸਾਂ ਪਿਆਰਿਉ
ਘੱਟੋ ਘੱਟ 10 ਮਿੰਟ ਦੀ ਹੋਣੀ ਚਾਹੀਦੀ ਸੀ
ਬਾ ਕਮਾਲ ਵੀਰੇ ਇਹਦਾ ਹੀ ਲਿਖਦੇ ਰਹੋ
ਕੱਚੀ ਨੀਂਦ ਬਗਾਨੇ ਮੁਲਕ ਦੀ
Jini sift kr lyo thodi aa 👌
Bai ji bhut sohana Likha Gaia
Sira
Sira