ਕਰਨੈਲ ਲੈ ਗਿਆ ਪ੍ਰੀਤੋ ਨੂੰ 😂 ਕੀ ਬਣੂ ਏਹਨਾ ਦਾ । Latest comedy video 2023

Поделиться
HTML-код
  • Опубликовано: 6 фев 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 449

  • @jaggaaulakh301
    @jaggaaulakh301 Год назад +19

    ਬੰਤ 🔥🔥ਹੱਡ ਵਿੱਕ ਜਾਣ ਗਏ ਪ੍ਰੀਤੋ ਇਹ ਨੀ ਵਿੱਕ ਦੇ😂 ਸੰਦ ਬੱਚ ਹੁਣ ਕਰਨੈਲ ਆਉਂਦਾ ਬੰਤ 🔥🔥👌👌🤣🤣🤣🤣

  • @babbudhiman772
    @babbudhiman772 Год назад +7

    ਕਰਨ ਕਰਾਉਣ ਕਹਿੰਦੇ ਅੱਤ ਆ ਗਿਆ ਕਾਲੀ ਦੁਨੀਆਂ ਦਾ ਪ੍ਰਧਾਨ ਬੰਤ ਆ ਗਿਆ 😀😀😅😅

  • @Turbanator54
    @Turbanator54 Год назад +3

    ਬੰਤ ਫੁੱਫੜ ਕਰਨੈਲ ਅੱਤ ਦੀ ਐਕਟਿੰਗ ਕਰਦੇ ਨੇ 👌🤣

  • @user-dc3yl7gd4u
    @user-dc3yl7gd4u Год назад +12

    ਹੱਡ ਬਿਕ ਜਾਣਗੇ ਪ੍ਰੀਤੋ ਇਹ ਨੀ ਬਿਕਦੇ 😂😂🤪😂🤪😂😂😂🤪🤪🤪🤪🤪

  • @sukhwindersidhu9105
    @sukhwindersidhu9105 Год назад +4

    ਬੰਤ ਤਾ ਸਿਰਾ ਹੀ ਲਾਉਂਦਾ ਹੈ। ਭਾਵੇਂ ਕੁੱਟ ਖਾ ਕੇ ਆ ਜਾਦਾ ਪਰ ਗੱਲਾਂ ਵੱਡੀਆਂ ਵੱਡੀਆਂ ਕਰਦਾ ਹੈ।ਰੋਹਬ ਤਾ ਪੂਰਾ ਮਾਰਦਾ। ਬੰਤ ਦੀ ਬੜ੍ਹਕ ਤਾਂ ਸ਼ੇਰ ਵਾਲੀ ਪਰ ਹੈਗਾ ਮਾੜਾ। ਜਿਵੇਂ ਕਹਿੰਦੇ ਅੱਗਾ ਸ਼ੇਰ ਦਾ ਪਿੱਛਾ ਗਿੱਦੜ ਦਾ। video very very Nice jii

  • @championgamemap6485
    @championgamemap6485 Год назад +14

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸੋਨੂੰ

  • @SatnamSingh-xf9iv
    @SatnamSingh-xf9iv Год назад +3

    ਬਹੁਤ ਵਧੀਆ ਵੀਡੀਓ ਵੀਰ ਬੰਤ ਵਾਈ ਤਾਂ ਸਿਰਾਂ ਲੋਦਾ

  • @sukhnandanromana1011
    @sukhnandanromana1011 Год назад +3

    ਜਦੋਂ ਧੀ ਦੇ ਦੀਤੀ ਮਗਰ ਕੀ ਰੈ ਗਿਆ ਰੱਬ ਆਬਦੇ ਘਰੇਂ ਦੇਵੇ ਸਿਬੋ ਭੁੱਖ ਨਹੀਂ ਵਖਾਈ ਦੀਆਂ ਆਬਦੇ ਘਰੇਂ ਦੇਵੇ ਬਹੁਤ ਬਹੁਤ ਧੰਨਵਾਦ ਜੀ ਬਚਦਾ ਸਿਬੋ ਜੈ ਬਚੀਂ ਦਾ

  • @komalpreetkaur837
    @komalpreetkaur837 Год назад +3

    ਕਰਨੈਲ ਬੰਤ ਸਿਰਾ ਬਹੁਤ ਹਾਸਾ ਉਦਾ ਜਲਦੀ ਵਿਡੀਉ ਪਾਈਆ ਕਰੌ

  • @BalwinderSingh-ce8iw
    @BalwinderSingh-ce8iw Год назад +2

    ਬਲਵਿੰਦਰ ਧਾਲੀਵਾਲ ਰੋਮਾਣਾ ਫਾਰਮ ਨਮੋਲ ਵਾਲੇ

  • @JaspalSingh-lc2eq
    @JaspalSingh-lc2eq Год назад +21

    ਕਰਨੈਲ ਦੀ ਸਾਰੀ ਟੀਮ ਨੂੰ ਬਹੁਤ ਮੁਬਾਰਕ ਜਿਸ ਵਿਚ ਸੰਦੀਪ, ਬੰਤ, ਪ੍ਰੀਤੋ, ਮਾਣੋ ਅਤੇ ਸੀਬੋ ਨੇ ਬਹੁਤ ਵਧੀਆ ਕੰਮ ਕੀਤਾ ਬੰਤ ਤੇ ਪ੍ਰੀਤੋ ਦੀ ਲੜਾਈ ਦੇਖਣ ਵਾਲੀ ਸੀ

  • @gurpreetnirman6715
    @gurpreetnirman6715 Год назад +15

    ਜਿੰਦਰ ਵੀਰੇ ਤੈਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @rachhpalsingh78466
    @rachhpalsingh78466 День назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @balwantsingh-sm6be
    @balwantsingh-sm6be Год назад +4

    Very nice video acting of Bant,Preeto Karnail, Seebo is very nice 👍♥️

  • @sukhdhillonpb4671
    @sukhdhillonpb4671 Год назад +1

    ਬਹੁਤ ਵਧੀਆ ਜੱਟ ਸੌਦਾ ਟੀਮ ਰਾਮ ਦਾ ਸਤਿ ਸ੍ਰੀ ਅਕਾਲ ਬਲਾਉਣ ਦਾ ਤਰੀਕਾ ਬਹੁਤ ਵਧੀਆ ਹੇਕ ਜੀ ਲਾਕੇ ਸਾਰੀ ਟੀਮ ਇਕ ਦੂਜੇ ਤੋ ਵੱਧ ਆਪਣਾ ਰੋਲ ਬਹੁਤ ਵਧੀਆ ਕਰਦੇ ਜਿੰਦਰ ਸਨਦੀਪ ਰਾਮ ਕਾਕਾ ਸੀਬੋ ਮਾਣੋ ਪ੍ਰੀਤ ਨਾਜਰ ਗੱਗਾ ਕਰਨੈਲ ਤੇ ਸਾਡੇਕਾਲੀ ਦੁਨੀਆ ਦੇ ਪ੍ਰਧਨ ਸਾਬ ਬਂਤ ਸਿਘ ਬਹੁਤ ਵਧੀਆ ਇਸ ਟੀਮ ਦਾ ਕੋਈ ਤੋੜ ਨਹੀ ਚੱੜਦੀ ਕਲਾ ਵਿਚ ਸਾਰੀ ਟੀਮ

  • @JasveerSingh-ed5gd
    @JasveerSingh-ed5gd Год назад +2

    ਦਿਲੋਂ ❤️ਧੰਨਵਾਦ ਸਾਰੀ ਟੀਮ ਦਾ 👍👍👍👍🙏👌 ਬਹੁਤ ਵਧੀਆ ਵਿਡੀਉ

  • @Khabri_radio
    @Khabri_radio Год назад +7

    ਬੱਸ ਬੰਤ ਕਰਕੇ ਹੀ ਇਹ ਚੈਨਲ ਦੇਖਦੇ ਹਾਂ❤️❤️❤️❤️❤️ ਹੱਡ ਵਿਕ ਜਾਣਗੇ ਪਰ ਸੰਦ ਨੀ ਵਿਕਣੇ😂😂😂😂

  • @rachhpalsingh78466
    @rachhpalsingh78466 День назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Dhillon_307
    @Dhillon_307 Год назад +3

    ਬਹੁਤ ਵਧੀਆ ਵੀਡੀਓ ਆ ਜੀ ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸੇ😇😇

  • @mannwarrior8308
    @mannwarrior8308 Год назад +3

    ਬੰਤ ਤੋ ਤਾਬਹੁਤ ਹਾਸੀ ਆਉਦੀ 🤣🤣🤣🤣👌👌🥰🥰