Raja Warring on Akali Dal - ਅਕਾਲੀ ਦਲ ਦੇ ਹਾਲਾਤਾਂ 'ਤੇ ਵੜਿੰਗ ਦੀਆਂ ਸਲਾਹਾਂ । Punjab Tak

Поделиться
HTML-код
  • Опубликовано: 12 сен 2024
  • Raja Warring on Akali Dal - ਅਕਾਲੀ ਦਲ ਦੇ ਹਾਲਾਤਾਂ 'ਤੇ ਵੜਿੰਗ ਦੀਆਂ ਸਲਾਹਾਂ । Punjab Tak
    #rajawarring #akalidal #sukhbirbadal #dimpydhillon
    ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਜੇਪੀ ਦੀ ਹਿਮਾਚਲ ਤੋਂ ਸਾਂਸਦ ਕੰਗਨਾ ਰਨੌਤ ਉੱਤੇ ਸਾਧੇ ਨਿਸ਼ਾਨੇ ਤੇ ਕਿਹਾ ਕਿ ਕੰਗਨਾ ਰਨੌਤ‌ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਿਆ ਹੈ । ਅਕਾਲੀ ਦਲ ਦੇ ਹਾਲਾਤਾਂ ਨੂੰ ਰਾਜਾ ਵੜਿੰਗ ਨੇ ਤਰਸਯੋਗ ਦੱਸਿਆ ।
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak
    Website-www.tak.live/p...

Комментарии • 18

  • @gursewaksinghbrar8997
    @gursewaksinghbrar8997 18 дней назад +3

    Waring sahb jindabad jindabad❤❤waheguru ji maharaj chardykla kra🎉

  • @Raajkaregakhalsa1997
    @Raajkaregakhalsa1997 18 дней назад +5

    Baring saab tuci bhi 2027 bich khattam ho jana Ahankari banda

  • @balwantsingh9030
    @balwantsingh9030 18 дней назад +1

    ਗਿਦੜਬਾਹਾ ਸੀਟ ਰਾਜਾ ਵੜਿੰਗ ਦੀ ਹੋ ਗਈ। ਲਗਦਾ ਹੈ ਕਿ ਚੰਕੋਨਾ ਮੁਕਾਬਲਾ ਕਾਂਗਰਸ ਲਈ ਵਰਦਾਨ ਸਾਬਿਤ ਹੋ ਸਕਦਾ।

  • @RajinderBrar-lg2qf
    @RajinderBrar-lg2qf 18 дней назад +2

    ਅੱਗ ਲਾਉਣ ਲਈ ਤਿਆਰ

  • @PrinceKumar-cf7ek
    @PrinceKumar-cf7ek 18 дней назад +2

    🙏🏻💐💐💐🙏🏻

  • @gagasmalsar9404
    @gagasmalsar9404 18 дней назад +6

    Raja 0000000000

  • @IqbalSandhu-pb5cv
    @IqbalSandhu-pb5cv 17 дней назад

    ਰਾਜਿਆ ਜਗਮੀਤ ਬਰਾੜ ਨੂੰ ਕਾਂਗਰਸ ਵਿੱਚ ਵਾਪਸ ਲਿਆ ਤੇਰਾ ਉਸਤਾਦ ਹੈ

  • @user-kl9vd7uy4t
    @user-kl9vd7uy4t 18 дней назад

    Sahi kiha raja waring ne.
    Dalbadlu should not be accepted bye the people & bye the parties.

  • @bikkarsingh3583
    @bikkarsingh3583 18 дней назад

    ਚੁਣਾਵ ਨਹੀਂ ਚੋਣ ।

  • @Janti838
    @Janti838 18 дней назад +1

    Durg Dillar ganda egg 🥚

  • @BhupinderSingh-if9gb
    @BhupinderSingh-if9gb 18 дней назад +1

    Amrita barring jittu election ....Raja ji Chak deo fattey

    • @Janti838
      @Janti838 18 дней назад +1

      Chor parvar dono chor ha miya Bibi dono chor

    • @ultimategaming8668
      @ultimategaming8668 18 дней назад +2

      Gidderbaha ch Shiromani Akali Dal jitu Jo marji candidate khara hove akali dal de ult

  • @varindersingh7675
    @varindersingh7675 17 дней назад

    ਕੱਲੇ ਬਾਦਲ ਨਹੀਂ ਹੁਣ ਝਾੜੂ ਆਲੇ ਵੀ ਨਾਲ ਰਲ ਗਏ, ਹੁਣ ਲੋਕ ਕੱਲੇ ਆ

  • @user-li9kl4bm8u
    @user-li9kl4bm8u 18 дней назад

    Waring sahab hun tuhade sariya partya de m,l,a, saab nu v akha khuliya rakhniya painiya hn, kio k tusi v sariya partiya ne pakke bande paise wale pinda vich sarpanch bnaon nu rakhe aa, hun pinda vich v kalla sarpanch te ohde 4 ko maimber hi tuhanu vote payeya karnge. lok v siyane hoge j.

  • @DUSHMAN-bk4in
    @DUSHMAN-bk4in 16 дней назад

    Waring ਤੇਰੇ ਪੱਲੇ ਕੱਖ ਨੀ ।

  • @Janti838
    @Janti838 18 дней назад +1

    Raja warring tu apne halke vic 5 saal Nasha becda ha tu apne halke de bacya nu Nasha becda ha vota time TV Khullar farij de k vota leda ha 5 saal becya nu tu Nasha becda ha apne halke vic Durg Dillar tu das tu ki kita ha 20 saal vic