Размер видео: 1280 X 720853 X 480640 X 360
Показать панель управления
Автовоспроизведение
Автоповтор
Dimpy Dhillon Saheb ਇਨਸਾਨ, ਲੀਡਰ ਬਹੁਤ ਵਧੀਆ ਹੈ। ਜਿੱਤੇਗਾ ਵੀ ਇਸ ਵਾਰ,ਕਿਉੰ ਕਿ ਡਿੰਪੀ ਦਾ ਆਪਣਾਂ ਅਧਾਰ ਵੀ ਹੈ,ਹਲਕੇ ਅੰਦਰ।
ਵੀਰ 2022 ਵਿਚ ਆਧਾਰ ਕਿਧਰ ਗਿਆ ਸੀ ..?
ਏਹਨਾਂ ਦੋਗਲੇ ਲੀਡਰਾਂ ਨੇ ਪੰਜਾਬੀਆਂ ਨੂੰ ਭੇਡਾਂ ਸਮਝ ਰੱਖਿਆ.... ਜਿੱਧਰ ਮਰਜ਼ੀ ਹੱਕ ਲਓ....l l ਪਹਿਲਾਂ ਪੰਥਕ ਡਾਕੂ... ਫ਼ੇਰ ਆਸ਼ਿਕ ਹੁਣ ਸ਼ਰਾਬੀ....
ਡਿਪੀ ਢਿੱਲੋ ਨੇ ਬਹੁਤ ਵੱਡੀ ਗਲਤੀ ਕਰ ਲਈ ਆਪਣੀ ਰਾਜਨੀਤਕ ਮੋਤ ਕਰ ਲਈ ਸਦਾ ਵਾਸਤੇ ਖਤਮ ਕਿਉ ਕਿ ਜਿਸ ਪਾਰਟੀ AAP ਵਿੱਚ ਗਏ ਹਨ ਉਹ ਅੱਜ ਪੰਜਾਬ ਵਿੱਚ ਖਤਮ ਹੈ ਕਿਉ ਕਿ ਪੰਜਾਬ ਵਿੱਚ ਹਰ ਰੋਜ ਚੋਰੀਆ ਡਕੈਤੀਆ ਫਰੋਤੀਆ ਮਗੀਆ ਜਾ ਰਹੀਆ ਹਨ ਹਰ ਰੋਜ ਕਤਲ ਗੋਲੀਆ ਚਲਾਈਆ ਮਾਰੀਆ ਜਾ ਰਹੀਆ ਹਨ ਕਤਲ ਹੋ ਰਹੇ ਹਨ ਗੈਗਸਟਰਾ ਨੂੰ ਰਿਸ਼ਤੇਦਾਰਾ ਵਾਂਗੂ ਰਖਿਆ ਜਾ ਰਿਹਾ ਹੈ ਅਜ ਪੰਜਾਬ ਦੇ ਲੋਕ ਆਪਣੀ ਰਖਿਆ ਆਪ ਕਰ ਰਹੇ ਹਨ
ਹਦ ਆ ਯਾਰ। ਕੋਈ ਚੱਜਦੀ ਇੰਟਰਵਿਊ ਕਰੋ ਇਹੋ ਜਿਹੇ ਲੀਡਰ ਤਾਂ ਆਪਣੇ ਬਿਜਨਿਸ ਖਾਤਰ ਪਾਰਟੀਆਂ ਬਦਲਦੇ ਹਨ।
ਮਨਪ੍ਰੀਤ ਤੋ ਬਹਾਨਾ ਹੈ... ਡਿੰਪੀ ਨੇ ਆਮ ਆਦਮੀ ਪਾਰਟੀ ਨੇ ਜਾਨਾਂ ਹੈ।
Right
Bilkul
😂
ਸਹੀ ਗੱਲ ਹੈ ਜੀ
ਪੱਤਰਕਾਰ ਸਾਬ ਧੰਨਵਾਦ ਪਰ ਇਸ ਦੇ ਹਾਸੇ ਤੋ ਪਤਾ ਲਗਦਾ ਲੋਕਾਂ ਨੂੰ ਬੱਦੁ ਬਣਾਉਂਦਾ ਪਰ ਲੋਕੋ ਆਪਾ ਜਾਗੋ
ਜਦੋਂ ਇਹੋ ਜਿਹੇ ਬੰਦੇ ਪਾਰਟੀ ਛੱਡਗੇ ਫ਼ੇਰਸੁਖਬੀਰ ਨੂੰ ਹੁਣ ਤਾਂ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਐ। ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ।
End of Dimpy poltics Rise of Sukhbir badal Starts ❤
ਅੋਖੇ ਵੇਲੇ ਪਾਰਟੀ ਨੂੰ ਛੱਡਿਆ ਸ਼ੁਰੂ ਤੋਂ ਹੁੰਦਾ ਆਇਆ ਬਹੁਤ ਬੁਰੀ ਗੱਲ ਹੈ ਜਨਤਾ ਨੂੰ ਸੋਚਨਾ ਚਾਹੀਦੇ ਕੋਈ ਮਿੱਤਰ ਨਹੀਂ ਕੋਈ ਭਰਾ ਨਹੀਂ ਅੋਖੇ ਵੇਲੇ ਭਰਾ ਨੂੰ ਛੱਡਿਆ ਪਾਰਟੀ ਨਹੀਂ ਬਦਲਣੀ ਚਾਹੀਦੀ ਸੀ ਟਿਕਟ ਦੀ ਭੁੱਖ ਸੀ ਬਹੁਤ ਦੁੱਖ ਹੋਇਆ ਪਾਵੋ ਨਵੀਂ ਪਾਰਟੀ ਨੂੰ ਜੱਫੀ 😭
ਬਹੁਤ ਵਧੀਆ ਕੀਤਾ ਡਿੰਪੀ ਨੇ ਮਾੜੇ ਕਰਮਾਂ ਵਾਲ਼ੇ ਤੋਂ ਖਹਿੜਾ ਛੁਡਾਇਆ ਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ ਸੁਖਬੀਰ ਨੇ ਹੁਣ ਤਾਂ ਅੰਤ ਤੈਅ ਆ
ਇਹਨੇ ਬਗੈਰ ਪਰਮਿਟ ਬੱਸਾਂ ਚਲਾਓਣੀਆ ਹਨ , ਪਿਛਲੀ ਸਰਕਾਰ ਵੀ ਚੱਲਦੀਆਂ ਰਹੀਆਂ ਹਨ।
ruclips.net/video/Jcl-tyrU-Fo/видео.htmlsi=pMAeFUdfvvK7S2KY
ਟਿਕਟਾਂ ਦਾ ਭੁੱਖਾ ਪਏਗਾ ਹੁਣ ਭੰਡ ਦੀ ਝੋਲੀ
ਅਕਾਲੀ ਹਲਕਾ ਜੇ ਸੁਖਬੀਰ ਆਪ ਚੋਣ ਲੜੇ ਸੋਖੀ ਨਿਕਲ ਸਕਦੀ
ਬਸਾਂ ਵੀ ਚਲਾਉਣੀਆਂ ਡਿੰਪੀ ਢਿੱਲੋਂ ਨੇ ਹੁਣ ਤੱਕ ਬਾਦਲਾ ਦੇ ਨਾਲ ਚਲੀਆਂ ਹੁਣ ਆਮ ਪਾਰਟੀ ਦੇ ਨਾਲ ਚਲਣਗਿਆ
ਗਿਦੜਬਾਹਾ ਦੇ ਵਰਕਰ ਸੁਖਬੀਰ ਸਿੰਘ ਬਾਦਲ ਨੂੰ ਚਾਹੁੰਦੇ ਸੀ, ਚੋਣ ਲੜਨ ਲਈ। ਜੋ ਗੱਲ ਇਸ ਨੂੰ ਚੰਗੀ ਨਹੀ ਲੱਗੀ।
ਤਿਆਰੀ ਪਹਿਲਾ ਸੀ ਏਨਾਂ ਦੀ ਅਵੇ ਡਰਾਮਾ ਰਚਿਆ ਮਨਪ੍ਰੀਤ ਬਾਦਲ ਵਾਲਾ ,2 ਮਹੀਨੇ ਤੋਂ ਰੌਲਾ ਸੀ ਆਮ ਆਦਮੀ ਪਾਰਟੀ ਵਿੱਚ ਜਾਣ ਦਾ
ਡਿੰਪੀ ਢਿੱਲੋਂ ਜ਼ਿੰਦਾਬਾਦ ਜ਼ਿੰਦਾਬਾਦ
ਗੁਰੂ ਦੀ ਬੇਅਦਬੀ ਕਰਾਈ ਬਾਦਲ ਦਲ ਨੇ ਅੱਜ ਉਸੇ ਦੀ ਕੀਤੀ ਭੁਗਤ ਰਹੇ ਆ, ਵਾਹਿਗੁਰੂ ਅਕਾਲ ਪੁਰਖ ਦੀ ਜਦੋਂ ਚਪੇੜ ਵੱਜਦੀ ਆ ਉਸਦੀ ਆਵਾਜ਼ ਨਹੀਂ ਆਉਂਦੀ...ਗੁਰੂ ਨਾਲ ਮੱਥਾ ਲਾਉਣ ਵਾਲੇ ਕਦੇ ਕੱਖ ਨਹੀਂ ਰਹਿੰਦਾ ਸੁਣਿਆ ਸੀ ਅੱਜ ਦੇਖ ਵੀ ਲਿਆ 🙏
Guru sahib ne badal parwar dee matt maar diti jo kadam uttaonde ulta panda. Dimpy dilon ne vadia keeta
ਲੋਕੋ ਵੋਟ ਨਾਂਹ ਪਾਈਓ ਇਸ ਨੂੰ ਮਤਲਬੀ ਨੂੰ ਪਛਤਾਵੇਂਗਾ
ਇਹਨੇ ਕਿਹੜੇ ਇਕੱਲੇ ਨੇ ਛੱਡੀ ਐ ਪਾਰਟੀ ਹੋਰ ਕਿੰਨੇ ਛੱਡ ਗਏ ਜਿੰਨਾ ਚਿਰ ਸੁਖਬੀਰ ਬਾਦਲ ਪ੍ਧਾਨ ਰਿਹਾ ਅਕਾਲੀ ਦਲ ਖਾਲੀ ਦਲ ਬਣਦਾ ਈ ਜਾਊ ਭਰਾਵਾ
ਡਿਪੀ ਡੱਪੀ ਸਾਰੇ ਲੀਡਰ ਕੋਲੀ ਚੱਟ ਪਰ ਲੋਕੋ ਆਪਾ ਜਾਗੋ ਜਾਗੋ
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥ ਵਾਹਿਗੁਰੂ ਜੀ ਹਰ ਇਕ ਦੇ ਅੰਦਰ ਦੀ ਗੱਲ ਜਾਣਦੇ ਹਨ ਅਤੇ ਚੰਗੇ ਮਾੜੇ ਦੀ ਪੀੜ (ਦੁੱਖ) ਨੂੰ ਪਛਾਣਦੇ ਹਨ🙏ਗੁਰੂ ਸਰਬੱਤ ਦਾ ਭਲਾ ਕਰੇ🙏
Isda matlab Sukhbir Badal jituu😂😂
ਹੁਣ ਆਪ ਪਾਰਟੀ ਦੇ ਵਰਕਰਾਂ ਨੇ ਰੁੱਸ ਜਾਣਾ ਗੱਲ ਓਡੀ ਕੋਡੀ ਹੈ
ਡਿੰਪੀ ਹੁਣੀ ਤਿੰਨ ਵਾਰ ਲੜ ਹਟੇ ਜਿੱਤ ਨਹੀ ਸਕੇ ਪਾਰਟੀ ਨਹੀ ਸੀ ਛੱਡਣੀ ਚਾਹੀਦੀ ਡਿੰਪੀ ਹੁਣੀ ਕਹਿ ਰਹੇ ਬਾਦਲ ਪਰਿਵਾਰ ਤੇ ਅਕਾਲੀ ਦਲ ਨਾਲ ਪਿਆਰ ਸੀ
ਸੁਣਿਆ ਡਿੰਪੀ ਬੰਦਾ ਵਧੀਆ , ਸੁਲਤਾਨਪੁਰ ਪੁਰ ਲੋਧੀ ਤੌ
ਮਾੜਾ ਚੰਗਾ ਸਮਾਂ ਲੰਘ ਜਾਂਦਾ ਢਿੱਲੋ ਸਾਹਿਬ ਪਰ ਮਾੜੇ ਟਾਈਮ ਤੇ ਕੀਤੇ ਧੋਖੇ ਕਦੇ ਨਹੀਂ ਭੁੱਲਦੇ
ਕਿੰਨੇ ਮਰੀ ਜ਼ਮੀਰ ਵਾਲੇ ਇਹ ਬਾਦਲਕਿਆਂ ਦੇ ਅਕਾਲੀ ਆਗੂ, ਜਿਹਨਾਂ ਦੀ ਬਾਂਹ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਕੜਾ ਨਹੀਂ,ਪਰ ਮਨੂੰਵਾਦੀ ਲੋਕਾਂ ਨੂੰ ਖੁਸ਼ ਕਰਨ ਲਈ ਗਾਣਾ ਜ਼ਰੂਰ ਬੰਨਿਆਂ, ਵੋਟਾਂ ਪੰਥ ਤੋਂ, ਸੇਵਾ ਸੋਧਾ ਸਾਧ ਪ੍ਰੇਮੀਆਂ ਅਤੇ ਪੰਥ ਵਿਰੋਧੀ ਤਾਕਤਾਂ ਦੀ, ਸਿੱਖੋ, ਅਕਲ ਤੋਂ ਕੱਮ ਲਵੋ
ਬਈ ਜੀ ਵਡੇ ਬਾਦਲ ਸਾਬ ਖਿਲਾੜੀ ਸੀ ਸੁਖਬੀਰ ਸਿੱਧਾ ਸਾਦਾ ਹੈ ਤਾਂ ਏ ਪਾਰਟੀ ਚੋ ਨਿਕਲਦੇ ਨੇ ਸਾਰੇ ਕਿਉਕਿ ਏ ਬਦਮਾਸੀ ਨਾਲ ਕੰਮ ਨਹੀਂ ਲੈਦਾ
ਟਿਕਟਾਂ ਦਾ ਭੁੱਖਾ ਪਏਗਾ ਭੰਡ ਦੀ ਝੋ ਲੀ
ਇਸ ਦੀ ਪਹਿਲਾ ਤੋ ਹੀ ਤਿਆਰੀ ਸੀ ਜਾਣ ਦੀ ਆਮ ਆਦਮੀ ਪਾਰਟੀ ਵਿੱਚ। ਬਸ ਕੋਈ ਬਹਾਨਾ ਹੀ ਨਹੀ ਲੱਭ ਰਿਹਾ ਸੀ।
ਮਨਪ੍ਰੀਤ ਬਾਦਲ ਨੂੰ ਆਕਾਲੀ ਦਲ ਚ ਸਾ਼ਮਲ ਕਰਕੇ ਪ੍ਰਧਾਨ ਬਣੋਨਗੇ ਸੁਖਵੀਰ ਬਾਦਲ ਦਾ ਵਿਰੋਧ ਬਾਹਲਾ ਐ ।
Bilkul theek
ਸਤਿ ਸ੍ਰੀ ਅਕਾਲ ਜੀ 🙏🙏
ਡਿੰਪੀ ਜੇ ਸੁਖਬੀਰ ਬਾਦਲ ਤੇ ਵਿਸ਼ਵਾਸ ਉੱਠ ਗਿਆ ਸੀ ਘਟੋ ਘਟ ਆਪ ਪਾਰਟੀ ਨਾ ਜੋਇਨ ਕਰੋਬਹੁਤ ਵੱਡੀ ਦੇਣ ਆ ਅਕਾਲੀ ਦਲ ਦੀ ਤੁਹਾਡੇ ਪਰਿਵਾਰ ਤੇ ਥੋਡਾ ਆ ਟਾਈਮ ਆਪ ਚ ਜਾਣਾ ਮੌਕਾਪ੍ਰਸਤ ਵਜੋਂ ਜਾਣਿਆਂ ਜਾਓ ਬਾਕੀ ਥੋਡੀ ਮਰਜੀ
ਪਹਿਲਾ ਦੱਸ ਸਾਲ ਬੱਸਾ ਨੇ ਕਮਾਈ ਬਹੁਤ ਕੀਤੀ ਉਹ ਵੀ ਦੱਸੋ ! ਹੁਣ ਫਿਰ ਤਿੰਨ ਸਾਲ ਬੱਸਾ ਚੰਗੀ ਕਰ ਜਾਣ ਗੀਆ ! ਸਿਰਫ ਕਾਰੋਬਾਰ ਚਲਾਉਣ ਲਈ ਪਾਰਟੀ ਬਦਲ ਰਿਹਾ !
ਇਸ ਦੇ ਇਕੱਠ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸੀ।
ਬਾਈ ਰਘਵੀਰ ਪ੍ਰਧਾਨ ਆਉ ਅਕਾਲੀ ਦਲ ਦਾ ਉਮੀਦਵਾਰ ਹੋ
Bht bht bht madhi gal a dimpy jii bht madhi gall a 1 to 300 bus bnai a ji. Tuc ta laah k sut ta sukbir badal nu bht madhi gal a. Ji
ਇਸ ਦੇ ਹਾਸੇ ਤੋ ਪਤਾ ਲੱਗਦਾ ਏ। ਲੋਕਾਂ ਦਾ ਕੋਈ ਫੈਸਲਾ ਨਹੀ। ਫੈਸਲਾ ਆਮ ਆਦਮੀ ਪਾਰਟੀ ਦਾ।
ਤਿਤਲੀਆਂ ਸਪਰੇਹ ਕਰਕੇ ਮਾਰਨ ਦੀ ਲੋੜ ਪੰਜਾਬ ਵਿਚੋ😂😂😂ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤਿਤਲੀਆਂ ਤੋ😂ਮਰਨਗੇ ਸਾਰੇ ਆਪਣੀ ਮੌਤ😂
Good decision
ਚੂਠ ਮਾਰਦਾ ਸ਼ਰਾਬੀ ਨਾਲ ਸੇਟਿੱਗ ਹੌਗੀ
ਇਹ ਬੰਦਾ ਸਹੀ ਸੀ ਗਿਦੜਬਾਹਾ ਲਈ
ਸਾਰੇ ਚੋਰ ਏ ਰਤਨ ਜੀ
ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ ਸਾਰੇ ਲੀਡਰ ਗ਼ਦਾਰ
Kanjar panth kehda panth aa
ਕਾਦਾ ਬਦਲਾਅ ਜੇਹੜੇ ਸਲਿਆਂ ਪੰਜਾਬ ਨੂੰ ਲੁੱਟ ਕੇ ਖਾਦਾ ਨੀਰੋ ਮਾਨ ਏਹੋ ਜਿਹਾਂ ਨੂੰ ਬੋਕਰ ਪਾਰਟੀ ਵਿਚ ਸ਼ਾਮਿਲ ਕਰ ਰਿਹੈ ਨੇ ਹੁਣ ਬੱਸਾਂ ਵਧੀਆ ਚਲਣ ਗਈਆਂ ਏ ਲੋਕ ਆਪਣਾ ਕਾਰੋਬਾਰ ਦੇਖਦੇ ਨੇ ਅਗਰ ਕੱਲ ਨੂੰ ਅਕਾਲੀ ਸਰਕਾਰ ਬਣਦੀ ਤਾਂ ਏ ਪਹਿਲਾ ਬੰਦਾ ਹੋਣਾ ਜੀਨੇ ਸੁਖਵੀਰ ਦੀਆਂ ਚੱਪਲਾਂ ਚਟਣੀਆਂ ਲੋਕਾਂ ਨੂੰ ਫੁਦੂ ਨਾਂ ਬਣਾਓ ਮੈਂ ਅਕਾਲੀਆਂ ਦਾ ਕੱਟੜ ਵਿਰੋਧੀ ਹਾ ਪਰ ਸਾਰਾ ਕੁਸ਼ ਖਾ ਕੇ ਸੱਚਾ ਨਾ ਬਣ ਤੇਰੀ ਟਰਾਂਸਪੋਰਟ ਕਿੱਥੋਂ ਕਿੱਥੇ ਚਲੇ ਗੀ ਹੁਣ ਤੂੰ ਸੱਚਾ ਬਣਦਾ ਤੇਰੇ ਵਰਗੇ ਚਾਪਲੂਸਾਂ ਨੇ ਹੀ ਮਾਰਿਆ ਸੁਖਵੀਰ ਨੂੰ ਮਲਾਈ ਖਾਕੇ ਸਾਲ਼ੇ ਸੱਚੇ ਬਣਦੇ ਤੁਸੀ ਸਾਰੇ ਬਾਦਲਾਂ ਸਮੇਤ ਦੋਸ਼ੀ ਹੂੰ ਜਿਨਾ ਤੁਸੀ ਪੰਥ ਦਾ ਘਾਂਣ ਕੀਤਾ ਥੋਨੂੰ ਕਿਤੇ ਢੋਈ ਨੀ ਮਿਲਣੀ
ਕੈਬਿਨੇਟ ਮਨਿਸਟਰ ਬਣਨ ਦੀ ਭੁੱਖ ਆ ਢਿੱਲੋਂ ਸਾਬ !
ਡਿੰਪੀ ਬਾਈ ਥੋੜਾ ਇੰਤਜ਼ਾਰ ਕਰ ਲੋ ..
ਰਤਨ ਬਾਈ ਇਹਨਾਂ ਦੇ ਪੋਤੜੇ ਫਰੋਲ ਫਰੋਲ ਕੇ ਕੌਮ ਨੂੰ ਦੱਸੋ ਕਿ ਇਕੱਠਿਆਂ ਨੇ ਕਿਵੇਂ ਪੰਜਾਬ ਨੂੰ ਖਾਸ ਕਰਕੇ ਸਿੱਖਾ ਨੂੰ ਲੁੱਟਿਆ ਤੇ ਕੁੱਟਿਆ.
ਅੱਧੇ ਬੰਦੇ ਰਹਿ ਜਾਣੇ ਇੰਨੇ ਇਕੱਠ ਵਿਚੋ ਸੋਚ ਲਵੋ ਹਜੇ ਵੀ ਟਾਇਮ ਆ
22 je dimpy dhillon akali dal ch hunda taan 100% jitda dimpy. Hun chances bht ght ne
ਅੱਗੇ ਨੀ ਜਿੱਤਿਆ 2 ਵਾਰੀ... ਪਹਿਲਾਂ ਵੀ ਬਾਦਲ ਦਲ ਵੱਲੋਂ ਸੀ, ਪਹਿਲਾਂ ਕਿਹੜਾ ਹਾਥੀ ਵੱਲੋਂ ਲੜਿਆ ਸੀ.... ਜਾ ਯਰ...😅😅... ਕੋਈ ਹੋਰ ਗੱਲ ਲੱਭੋ ਦਿਲ ਨੂੰ ਹੌਂਸਲਾ ਦੇਣ ਲਈ..... ਬਾਕੀ ਕਿਸੇ ਲੀਡਰ ਦਾ ਕੋਈ ਇਤਬਾਰ ਨੀ, ਇਹ ਸਾਰੇ ਈ ਸਾਲੇ ਕੁੱਤੇ ਦੀ ਪੂਛ ਹੁੰਦੇ ਆ,, ਜਿਹੜੀ ਮਰਜ਼ੀ ਪਾਰਟੀ ਦਾ ਹੋਵੇ
ਡਿੰਪੀ ਢਿੱਲੋਂ ਜੀ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਗਦਾਰੀ ਕੀਤੀ ਹੈ ਗਦਾਰ ਬੰਦਾ
ਇਆਈ ਸਾਬ ਦੀ ਵਾਰੀ ਹੁਣ ਕੋਈ ਕੁਦਮ ਪੁੱਟਣ ਦੀ
Very good jee
Ssa ji rara sahib to 🙏🙏🙏🙏🙏🏻🙏🏻🙏🏻🙏🏻
ਿਡੰਪੀ ਿਢਲੋ ਚੋਣ ਲੜੋ ਿਜੱਤ ਯਕੀਨੀ ਏ
J. Dimpy. Sacha. Hoea. Te. Fr. MLA. Pakka
Good dhillon saab
ਜਿਹੜੀ ਪਾਰਟੀ ਚ ਤੂੰ ਵੜ ਗਿਆ ਹੈ ਉਹ ਪਾਰਟੀ ਨੇ ਤਾਂ 2027 ਚ ਤੀਲਾ ਤੀਲਾ ਹੋ ਜਾਣਾ ਹੈ ਫਿਰ ਕਿੱਧਰ ਨੂੰ ਜਾਊਗਾ
MLA banan de reejh bahut c hun moka mil gya aam admi party ch Marti tpoosi jado time mada hove fer khadda koi huda
Paterkar veera relation ki karne dimpi nee appne bisnees bhi dakhne se rolla tee buses da hai
ਡੁੱਬਦੇ ਜਾਹਜ ਚ ਕੋਈ ਨੀਂ ਖੜਦਾ ਭਰਾਵਾ , ਬਾਕੀ ਜਮੀਰ ਜਮੂਰ ਤਾਂ ਐਸੀ ਵੈਸੀ ਹੁੰਦੀ ਐ , ਏਹਨਾਂ ਚ
Badala ne ehnu bhut kuj dita eho j loka ton sabdan rehna chida
Jdo party tae okha samaa ayaa udo bikk ge eh Dhillon Parivar to eh Umeed nhi sii
Sarse wale nu pita ji bapu ji kehan walia nu lok moonh ni laonge
ਵਸ ਮਨਪ੍ਰੀਤ ਤਾ ਬਹਾਨਾ ਹੈ
Ajj kal sare apna apna dekhde aa party bare koi ni sochda made tym de vich
ਕੱਲ ਜਾ ਪਰਸੋ ਏਹ ਆਮ ਪਾਰਟੀ ਵਿਚ ਹੋਵੇ ਗਾ
Dubbara akkali dal jaion na kari sukbir nu nikkamabandanu kad dana chaida
Amrita warring jittu
ਮਾੜਾ ਟਾਈਮ ਆ ਗਿਆ ਸਾਡੀ ਪਾਰਟੀ ਦਾ ਸੱਚੀ ਮੱਤ ਮਾਰਦਾ ਰੱਬ
Sukbir badal da v kro interview
Public should not choose this kind people who want only their choice not public
ਕੋਡਾ ਕੀਤਾ ਏ
Badla.nu.guru.granth.sahib.ji.di.najar.laggi.hai.
4roo ਤਰਫ਼ੋਂ gur hi meeta😅
ਇਹ ਸਾਰੇ ਦੋ ਮੂੰਹੇ ਸੱਪ ਆ ਕਿਸੇ ਦੇ ਸਕੇ ਨੀ ਇਹ ਦਗੜ ਦੱਲੇ ਛੱਡੋ ਇਹਨਾਂ ਖੇੜਾ
Eh sari umar MLA nhi ban sakda
Bai ji bholoo nareyain da hi hunda sade vadde kehnde hunde c 😂😂😂😂
ਇਹਨਾਂ ਨੂੰ ਅਮਨ ਅਰੋੜਾ ਦੀ ਬੁਰੀ ਨਜ਼ਰ ਲੱਗੀ ਹੈ .....।
y g sonu sode worker i msl rhe aa
" chattan angu khada koi hila nahi sakda " titli
Congras de sarkar ni j hundi ta congras vich chala jan se
Daddla
🙏🏻
3ja pyar hun app nal 😂😂😂
Mainu lagda ehnu AAP valeya ne v contact ni krna te ehe akali dal v Chad baitheya 😂
Kamal. Hoge. Dampa. Shiea
Sukbir election laro dipi de jamant jabat karo
Badala kar ke bus permit deep bus lay' extend karva25 saal kamal kitee ...sukha ve asse vahe Joga se....😢😢😢😢😢
Eh DIMPI HUN AAP DA V BHATTHA BATHAVEGA
Jina mrji jor lga la tu ni jitda jehdi mrji party ch chala ja
J ena changa hunda ta akali dal chad k ghar beh janda. Jhadu ch jana sirf ik niji svarth eda
Aam party ch v aa k tar jawega
Dimpi nu azaad ladna chahida
bhut besram ho gai leaders ajj de time vich keh riha loka da fasla 😂
Dimpy best candidate badle galti kar ria dimpy Azad v jitu
eh bnda 2 din pehle keh rea c sukhbir badal naal family relation aa saade ….. koi deen imaan nai ehna dalle leaders da ….
3 vaar haar lai sb toh v vddi Galti😅 faida congrss nu huoga 27 ch eh fr toh Akli dal da umeedvar hovega pr jitega nhi
Dhillon Ma Nu Kalyank La Ta Dhillon Pariwar Nu Loko Gardar Nu Vot Na Pavo Sukhbir Honsla Wala Pardhan Aa ji Kane Gardara Na Ghara Pia ji Bapu Marga To Vad Dhoka Karde Parti Nal Laalchi Lok Ta Gardar Brar Dhillo 😅😅
Nhi jittda dekhi ja kaka Tu vi
Rajniti cha koi yaari ni koi guru ni. Ahh sare eko vedhi de vte ne
Dimpy Dhillon Saheb ਇਨਸਾਨ, ਲੀਡਰ ਬਹੁਤ ਵਧੀਆ ਹੈ। ਜਿੱਤੇਗਾ ਵੀ ਇਸ ਵਾਰ,ਕਿਉੰ ਕਿ ਡਿੰਪੀ ਦਾ ਆਪਣਾਂ ਅਧਾਰ ਵੀ ਹੈ,ਹਲਕੇ ਅੰਦਰ।
ਵੀਰ 2022 ਵਿਚ ਆਧਾਰ ਕਿਧਰ ਗਿਆ ਸੀ ..?
ਏਹਨਾਂ ਦੋਗਲੇ ਲੀਡਰਾਂ ਨੇ ਪੰਜਾਬੀਆਂ ਨੂੰ ਭੇਡਾਂ ਸਮਝ ਰੱਖਿਆ.... ਜਿੱਧਰ ਮਰਜ਼ੀ ਹੱਕ ਲਓ....l l ਪਹਿਲਾਂ ਪੰਥਕ ਡਾਕੂ... ਫ਼ੇਰ ਆਸ਼ਿਕ ਹੁਣ ਸ਼ਰਾਬੀ....
ਡਿਪੀ ਢਿੱਲੋ ਨੇ ਬਹੁਤ ਵੱਡੀ ਗਲਤੀ ਕਰ ਲਈ ਆਪਣੀ ਰਾਜਨੀਤਕ ਮੋਤ ਕਰ ਲਈ ਸਦਾ ਵਾਸਤੇ ਖਤਮ ਕਿਉ ਕਿ ਜਿਸ ਪਾਰਟੀ AAP ਵਿੱਚ ਗਏ ਹਨ ਉਹ ਅੱਜ ਪੰਜਾਬ ਵਿੱਚ ਖਤਮ ਹੈ ਕਿਉ ਕਿ ਪੰਜਾਬ ਵਿੱਚ ਹਰ ਰੋਜ ਚੋਰੀਆ ਡਕੈਤੀਆ ਫਰੋਤੀਆ ਮਗੀਆ ਜਾ ਰਹੀਆ ਹਨ ਹਰ ਰੋਜ ਕਤਲ ਗੋਲੀਆ ਚਲਾਈਆ ਮਾਰੀਆ ਜਾ ਰਹੀਆ ਹਨ ਕਤਲ ਹੋ ਰਹੇ ਹਨ ਗੈਗਸਟਰਾ ਨੂੰ ਰਿਸ਼ਤੇਦਾਰਾ ਵਾਂਗੂ ਰਖਿਆ ਜਾ ਰਿਹਾ ਹੈ ਅਜ ਪੰਜਾਬ ਦੇ ਲੋਕ ਆਪਣੀ ਰਖਿਆ ਆਪ ਕਰ ਰਹੇ ਹਨ
ਹਦ ਆ ਯਾਰ। ਕੋਈ ਚੱਜਦੀ ਇੰਟਰਵਿਊ ਕਰੋ ਇਹੋ ਜਿਹੇ ਲੀਡਰ ਤਾਂ ਆਪਣੇ ਬਿਜਨਿਸ ਖਾਤਰ ਪਾਰਟੀਆਂ ਬਦਲਦੇ ਹਨ।
ਮਨਪ੍ਰੀਤ ਤੋ ਬਹਾਨਾ ਹੈ... ਡਿੰਪੀ ਨੇ ਆਮ ਆਦਮੀ ਪਾਰਟੀ ਨੇ ਜਾਨਾਂ ਹੈ।
Right
Right
Bilkul
😂
ਸਹੀ ਗੱਲ ਹੈ ਜੀ
ਪੱਤਰਕਾਰ ਸਾਬ ਧੰਨਵਾਦ ਪਰ ਇਸ ਦੇ ਹਾਸੇ ਤੋ ਪਤਾ ਲਗਦਾ ਲੋਕਾਂ ਨੂੰ ਬੱਦੁ ਬਣਾਉਂਦਾ ਪਰ ਲੋਕੋ ਆਪਾ ਜਾਗੋ
ਜਦੋਂ ਇਹੋ ਜਿਹੇ ਬੰਦੇ ਪਾਰਟੀ ਛੱਡਗੇ ਫ਼ੇਰ
ਸੁਖਬੀਰ ਨੂੰ ਹੁਣ ਤਾਂ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਐ। ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ।
End of Dimpy poltics
Rise of Sukhbir badal
Starts ❤
ਅੋਖੇ ਵੇਲੇ ਪਾਰਟੀ ਨੂੰ ਛੱਡਿਆ ਸ਼ੁਰੂ ਤੋਂ ਹੁੰਦਾ ਆਇਆ ਬਹੁਤ ਬੁਰੀ ਗੱਲ ਹੈ ਜਨਤਾ ਨੂੰ ਸੋਚਨਾ ਚਾਹੀਦੇ ਕੋਈ ਮਿੱਤਰ ਨਹੀਂ ਕੋਈ ਭਰਾ ਨਹੀਂ ਅੋਖੇ ਵੇਲੇ ਭਰਾ ਨੂੰ ਛੱਡਿਆ ਪਾਰਟੀ ਨਹੀਂ ਬਦਲਣੀ ਚਾਹੀਦੀ ਸੀ ਟਿਕਟ ਦੀ ਭੁੱਖ ਸੀ ਬਹੁਤ ਦੁੱਖ ਹੋਇਆ ਪਾਵੋ ਨਵੀਂ ਪਾਰਟੀ ਨੂੰ ਜੱਫੀ 😭
ਬਹੁਤ ਵਧੀਆ ਕੀਤਾ ਡਿੰਪੀ ਨੇ ਮਾੜੇ ਕਰਮਾਂ ਵਾਲ਼ੇ ਤੋਂ ਖਹਿੜਾ ਛੁਡਾਇਆ ਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ ਸੁਖਬੀਰ ਨੇ ਹੁਣ ਤਾਂ ਅੰਤ ਤੈਅ ਆ
ਇਹਨੇ ਬਗੈਰ ਪਰਮਿਟ ਬੱਸਾਂ ਚਲਾਓਣੀਆ ਹਨ , ਪਿਛਲੀ ਸਰਕਾਰ ਵੀ ਚੱਲਦੀਆਂ ਰਹੀਆਂ ਹਨ।
ruclips.net/video/Jcl-tyrU-Fo/видео.htmlsi=pMAeFUdfvvK7S2KY
ruclips.net/video/Jcl-tyrU-Fo/видео.htmlsi=pMAeFUdfvvK7S2KY
ਟਿਕਟਾਂ ਦਾ ਭੁੱਖਾ ਪਏਗਾ ਹੁਣ ਭੰਡ ਦੀ ਝੋਲੀ
ਅਕਾਲੀ ਹਲਕਾ ਜੇ ਸੁਖਬੀਰ ਆਪ ਚੋਣ ਲੜੇ ਸੋਖੀ ਨਿਕਲ ਸਕਦੀ
ਬਸਾਂ ਵੀ ਚਲਾਉਣੀਆਂ ਡਿੰਪੀ ਢਿੱਲੋਂ ਨੇ ਹੁਣ ਤੱਕ ਬਾਦਲਾ ਦੇ ਨਾਲ ਚਲੀਆਂ ਹੁਣ ਆਮ ਪਾਰਟੀ ਦੇ ਨਾਲ ਚਲਣਗਿਆ
ਗਿਦੜਬਾਹਾ ਦੇ ਵਰਕਰ ਸੁਖਬੀਰ ਸਿੰਘ ਬਾਦਲ ਨੂੰ ਚਾਹੁੰਦੇ ਸੀ, ਚੋਣ ਲੜਨ ਲਈ। ਜੋ ਗੱਲ ਇਸ ਨੂੰ ਚੰਗੀ ਨਹੀ ਲੱਗੀ।
ਤਿਆਰੀ ਪਹਿਲਾ ਸੀ ਏਨਾਂ ਦੀ ਅਵੇ ਡਰਾਮਾ ਰਚਿਆ ਮਨਪ੍ਰੀਤ ਬਾਦਲ ਵਾਲਾ ,2 ਮਹੀਨੇ ਤੋਂ ਰੌਲਾ ਸੀ ਆਮ ਆਦਮੀ ਪਾਰਟੀ ਵਿੱਚ ਜਾਣ ਦਾ
ਡਿੰਪੀ ਢਿੱਲੋਂ ਜ਼ਿੰਦਾਬਾਦ ਜ਼ਿੰਦਾਬਾਦ
ਗੁਰੂ ਦੀ ਬੇਅਦਬੀ ਕਰਾਈ ਬਾਦਲ ਦਲ ਨੇ ਅੱਜ ਉਸੇ ਦੀ ਕੀਤੀ ਭੁਗਤ ਰਹੇ ਆ, ਵਾਹਿਗੁਰੂ ਅਕਾਲ ਪੁਰਖ ਦੀ ਜਦੋਂ ਚਪੇੜ ਵੱਜਦੀ ਆ ਉਸਦੀ ਆਵਾਜ਼ ਨਹੀਂ ਆਉਂਦੀ...
ਗੁਰੂ ਨਾਲ ਮੱਥਾ ਲਾਉਣ ਵਾਲੇ ਕਦੇ ਕੱਖ ਨਹੀਂ ਰਹਿੰਦਾ ਸੁਣਿਆ ਸੀ ਅੱਜ ਦੇਖ ਵੀ ਲਿਆ 🙏
Guru sahib ne badal parwar dee matt maar diti jo kadam uttaonde ulta panda. Dimpy dilon ne vadia keeta
ਲੋਕੋ ਵੋਟ ਨਾਂਹ ਪਾਈਓ ਇਸ ਨੂੰ ਮਤਲਬੀ ਨੂੰ ਪਛਤਾਵੇਂਗਾ
ਇਹਨੇ ਕਿਹੜੇ ਇਕੱਲੇ ਨੇ ਛੱਡੀ ਐ ਪਾਰਟੀ ਹੋਰ ਕਿੰਨੇ ਛੱਡ ਗਏ ਜਿੰਨਾ ਚਿਰ ਸੁਖਬੀਰ ਬਾਦਲ ਪ੍ਧਾਨ ਰਿਹਾ ਅਕਾਲੀ ਦਲ ਖਾਲੀ ਦਲ ਬਣਦਾ ਈ ਜਾਊ ਭਰਾਵਾ
ਡਿਪੀ ਡੱਪੀ ਸਾਰੇ ਲੀਡਰ ਕੋਲੀ ਚੱਟ ਪਰ ਲੋਕੋ ਆਪਾ ਜਾਗੋ ਜਾਗੋ
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥ ਵਾਹਿਗੁਰੂ ਜੀ ਹਰ ਇਕ ਦੇ ਅੰਦਰ ਦੀ ਗੱਲ ਜਾਣਦੇ ਹਨ ਅਤੇ ਚੰਗੇ ਮਾੜੇ ਦੀ ਪੀੜ (ਦੁੱਖ) ਨੂੰ ਪਛਾਣਦੇ ਹਨ🙏ਗੁਰੂ ਸਰਬੱਤ ਦਾ ਭਲਾ ਕਰੇ🙏
Isda matlab Sukhbir Badal jituu😂😂
ਹੁਣ ਆਪ ਪਾਰਟੀ ਦੇ ਵਰਕਰਾਂ ਨੇ ਰੁੱਸ ਜਾਣਾ ਗੱਲ ਓਡੀ ਕੋਡੀ ਹੈ
ਡਿੰਪੀ ਹੁਣੀ ਤਿੰਨ ਵਾਰ ਲੜ ਹਟੇ ਜਿੱਤ ਨਹੀ ਸਕੇ ਪਾਰਟੀ ਨਹੀ ਸੀ ਛੱਡਣੀ ਚਾਹੀਦੀ ਡਿੰਪੀ ਹੁਣੀ ਕਹਿ ਰਹੇ ਬਾਦਲ ਪਰਿਵਾਰ ਤੇ ਅਕਾਲੀ ਦਲ ਨਾਲ ਪਿਆਰ ਸੀ
ਸੁਣਿਆ ਡਿੰਪੀ ਬੰਦਾ ਵਧੀਆ , ਸੁਲਤਾਨਪੁਰ ਪੁਰ ਲੋਧੀ ਤੌ
ਮਾੜਾ ਚੰਗਾ ਸਮਾਂ ਲੰਘ ਜਾਂਦਾ ਢਿੱਲੋ ਸਾਹਿਬ ਪਰ ਮਾੜੇ ਟਾਈਮ ਤੇ ਕੀਤੇ ਧੋਖੇ ਕਦੇ ਨਹੀਂ ਭੁੱਲਦੇ
ਕਿੰਨੇ ਮਰੀ ਜ਼ਮੀਰ ਵਾਲੇ ਇਹ ਬਾਦਲਕਿਆਂ ਦੇ ਅਕਾਲੀ ਆਗੂ, ਜਿਹਨਾਂ ਦੀ ਬਾਂਹ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਕੜਾ ਨਹੀਂ,ਪਰ ਮਨੂੰਵਾਦੀ ਲੋਕਾਂ ਨੂੰ ਖੁਸ਼ ਕਰਨ ਲਈ ਗਾਣਾ ਜ਼ਰੂਰ ਬੰਨਿਆਂ, ਵੋਟਾਂ ਪੰਥ ਤੋਂ, ਸੇਵਾ ਸੋਧਾ ਸਾਧ ਪ੍ਰੇਮੀਆਂ ਅਤੇ ਪੰਥ ਵਿਰੋਧੀ ਤਾਕਤਾਂ ਦੀ, ਸਿੱਖੋ, ਅਕਲ ਤੋਂ ਕੱਮ ਲਵੋ
ਬਈ ਜੀ ਵਡੇ ਬਾਦਲ ਸਾਬ ਖਿਲਾੜੀ ਸੀ ਸੁਖਬੀਰ ਸਿੱਧਾ ਸਾਦਾ ਹੈ ਤਾਂ ਏ ਪਾਰਟੀ ਚੋ ਨਿਕਲਦੇ ਨੇ ਸਾਰੇ ਕਿਉਕਿ ਏ ਬਦਮਾਸੀ ਨਾਲ ਕੰਮ ਨਹੀਂ ਲੈਦਾ
ਟਿਕਟਾਂ ਦਾ ਭੁੱਖਾ ਪਏਗਾ ਭੰਡ ਦੀ ਝੋ ਲੀ
ਇਸ ਦੀ ਪਹਿਲਾ ਤੋ ਹੀ ਤਿਆਰੀ ਸੀ ਜਾਣ ਦੀ ਆਮ ਆਦਮੀ ਪਾਰਟੀ ਵਿੱਚ। ਬਸ ਕੋਈ ਬਹਾਨਾ ਹੀ ਨਹੀ ਲੱਭ ਰਿਹਾ ਸੀ।
ਮਨਪ੍ਰੀਤ ਬਾਦਲ ਨੂੰ ਆਕਾਲੀ ਦਲ ਚ ਸਾ਼ਮਲ ਕਰਕੇ ਪ੍ਰਧਾਨ ਬਣੋਨਗੇ ਸੁਖਵੀਰ ਬਾਦਲ ਦਾ ਵਿਰੋਧ ਬਾਹਲਾ ਐ ।
Bilkul theek
ਸਤਿ ਸ੍ਰੀ ਅਕਾਲ ਜੀ 🙏🙏
ਡਿੰਪੀ ਜੇ ਸੁਖਬੀਰ ਬਾਦਲ ਤੇ ਵਿਸ਼ਵਾਸ ਉੱਠ ਗਿਆ ਸੀ ਘਟੋ ਘਟ ਆਪ ਪਾਰਟੀ ਨਾ ਜੋਇਨ ਕਰੋ
ਬਹੁਤ ਵੱਡੀ ਦੇਣ ਆ ਅਕਾਲੀ ਦਲ ਦੀ ਤੁਹਾਡੇ ਪਰਿਵਾਰ ਤੇ
ਥੋਡਾ ਆ ਟਾਈਮ ਆਪ ਚ ਜਾਣਾ ਮੌਕਾਪ੍ਰਸਤ
ਵਜੋਂ ਜਾਣਿਆਂ ਜਾਓ
ਬਾਕੀ ਥੋਡੀ ਮਰਜੀ
ਪਹਿਲਾ ਦੱਸ ਸਾਲ ਬੱਸਾ ਨੇ ਕਮਾਈ ਬਹੁਤ ਕੀਤੀ ਉਹ ਵੀ ਦੱਸੋ ! ਹੁਣ ਫਿਰ ਤਿੰਨ ਸਾਲ ਬੱਸਾ ਚੰਗੀ ਕਰ ਜਾਣ ਗੀਆ ! ਸਿਰਫ ਕਾਰੋਬਾਰ ਚਲਾਉਣ ਲਈ ਪਾਰਟੀ ਬਦਲ ਰਿਹਾ !
ਇਸ ਦੇ ਇਕੱਠ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸੀ।
ਬਾਈ ਰਘਵੀਰ ਪ੍ਰਧਾਨ ਆਉ ਅਕਾਲੀ ਦਲ ਦਾ ਉਮੀਦਵਾਰ ਹੋ
Bht bht bht madhi gal a dimpy jii bht madhi gall a 1 to 300 bus bnai a ji. Tuc ta laah k sut ta sukbir badal nu bht madhi gal a. Ji
ਇਸ ਦੇ ਹਾਸੇ ਤੋ ਪਤਾ ਲੱਗਦਾ ਏ। ਲੋਕਾਂ ਦਾ ਕੋਈ ਫੈਸਲਾ ਨਹੀ। ਫੈਸਲਾ ਆਮ ਆਦਮੀ ਪਾਰਟੀ ਦਾ।
ਤਿਤਲੀਆਂ ਸਪਰੇਹ ਕਰਕੇ ਮਾਰਨ ਦੀ ਲੋੜ ਪੰਜਾਬ ਵਿਚੋ😂😂😂
ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤਿਤਲੀਆਂ ਤੋ😂
ਮਰਨਗੇ ਸਾਰੇ ਆਪਣੀ ਮੌਤ😂
Good decision
ਚੂਠ ਮਾਰਦਾ ਸ਼ਰਾਬੀ ਨਾਲ ਸੇਟਿੱਗ ਹੌਗੀ
ਇਹ ਬੰਦਾ ਸਹੀ ਸੀ ਗਿਦੜਬਾਹਾ ਲਈ
ਸਾਰੇ ਚੋਰ ਏ ਰਤਨ ਜੀ
ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ ਸਾਰੇ ਲੀਡਰ ਗ਼ਦਾਰ
Kanjar panth kehda panth aa
ਕਾਦਾ ਬਦਲਾਅ ਜੇਹੜੇ ਸਲਿਆਂ ਪੰਜਾਬ ਨੂੰ ਲੁੱਟ ਕੇ ਖਾਦਾ ਨੀਰੋ ਮਾਨ ਏਹੋ ਜਿਹਾਂ ਨੂੰ ਬੋਕਰ ਪਾਰਟੀ ਵਿਚ ਸ਼ਾਮਿਲ ਕਰ ਰਿਹੈ ਨੇ ਹੁਣ ਬੱਸਾਂ ਵਧੀਆ ਚਲਣ ਗਈਆਂ ਏ ਲੋਕ ਆਪਣਾ ਕਾਰੋਬਾਰ ਦੇਖਦੇ ਨੇ ਅਗਰ ਕੱਲ ਨੂੰ ਅਕਾਲੀ ਸਰਕਾਰ ਬਣਦੀ ਤਾਂ ਏ ਪਹਿਲਾ ਬੰਦਾ ਹੋਣਾ ਜੀਨੇ ਸੁਖਵੀਰ ਦੀਆਂ ਚੱਪਲਾਂ ਚਟਣੀਆਂ ਲੋਕਾਂ ਨੂੰ ਫੁਦੂ ਨਾਂ ਬਣਾਓ ਮੈਂ ਅਕਾਲੀਆਂ ਦਾ ਕੱਟੜ ਵਿਰੋਧੀ ਹਾ ਪਰ ਸਾਰਾ ਕੁਸ਼ ਖਾ ਕੇ ਸੱਚਾ ਨਾ ਬਣ ਤੇਰੀ ਟਰਾਂਸਪੋਰਟ ਕਿੱਥੋਂ ਕਿੱਥੇ ਚਲੇ ਗੀ ਹੁਣ ਤੂੰ ਸੱਚਾ ਬਣਦਾ ਤੇਰੇ ਵਰਗੇ ਚਾਪਲੂਸਾਂ ਨੇ ਹੀ ਮਾਰਿਆ ਸੁਖਵੀਰ ਨੂੰ ਮਲਾਈ ਖਾਕੇ ਸਾਲ਼ੇ ਸੱਚੇ ਬਣਦੇ ਤੁਸੀ ਸਾਰੇ ਬਾਦਲਾਂ ਸਮੇਤ ਦੋਸ਼ੀ ਹੂੰ ਜਿਨਾ ਤੁਸੀ ਪੰਥ ਦਾ ਘਾਂਣ ਕੀਤਾ ਥੋਨੂੰ ਕਿਤੇ ਢੋਈ ਨੀ ਮਿਲਣੀ
ਕੈਬਿਨੇਟ ਮਨਿਸਟਰ ਬਣਨ ਦੀ ਭੁੱਖ ਆ ਢਿੱਲੋਂ ਸਾਬ !
ਡਿੰਪੀ ਬਾਈ ਥੋੜਾ ਇੰਤਜ਼ਾਰ ਕਰ ਲੋ ..
ਰਤਨ ਬਾਈ ਇਹਨਾਂ ਦੇ ਪੋਤੜੇ ਫਰੋਲ ਫਰੋਲ ਕੇ ਕੌਮ ਨੂੰ ਦੱਸੋ ਕਿ ਇਕੱਠਿਆਂ ਨੇ ਕਿਵੇਂ ਪੰਜਾਬ ਨੂੰ ਖਾਸ ਕਰਕੇ ਸਿੱਖਾ ਨੂੰ ਲੁੱਟਿਆ ਤੇ ਕੁੱਟਿਆ.
ਅੱਧੇ ਬੰਦੇ ਰਹਿ ਜਾਣੇ ਇੰਨੇ ਇਕੱਠ ਵਿਚੋ ਸੋਚ ਲਵੋ ਹਜੇ ਵੀ ਟਾਇਮ ਆ
22 je dimpy dhillon akali dal ch hunda taan 100% jitda dimpy. Hun chances bht ght ne
ਅੱਗੇ ਨੀ ਜਿੱਤਿਆ 2 ਵਾਰੀ... ਪਹਿਲਾਂ ਵੀ ਬਾਦਲ ਦਲ ਵੱਲੋਂ ਸੀ, ਪਹਿਲਾਂ ਕਿਹੜਾ ਹਾਥੀ ਵੱਲੋਂ ਲੜਿਆ ਸੀ.... ਜਾ ਯਰ...😅😅... ਕੋਈ ਹੋਰ ਗੱਲ ਲੱਭੋ ਦਿਲ ਨੂੰ ਹੌਂਸਲਾ ਦੇਣ ਲਈ..... ਬਾਕੀ ਕਿਸੇ ਲੀਡਰ ਦਾ ਕੋਈ ਇਤਬਾਰ ਨੀ, ਇਹ ਸਾਰੇ ਈ ਸਾਲੇ ਕੁੱਤੇ ਦੀ ਪੂਛ ਹੁੰਦੇ ਆ,, ਜਿਹੜੀ ਮਰਜ਼ੀ ਪਾਰਟੀ ਦਾ ਹੋਵੇ
ਡਿੰਪੀ ਢਿੱਲੋਂ ਜੀ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਗਦਾਰੀ ਕੀਤੀ ਹੈ ਗਦਾਰ ਬੰਦਾ
ਇਆਈ ਸਾਬ ਦੀ ਵਾਰੀ ਹੁਣ ਕੋਈ ਕੁਦਮ ਪੁੱਟਣ ਦੀ
Very good jee
Ssa ji rara sahib to 🙏🙏🙏🙏🙏🏻🙏🏻🙏🏻🙏🏻
ਿਡੰਪੀ ਿਢਲੋ ਚੋਣ ਲੜੋ ਿਜੱਤ ਯਕੀਨੀ ਏ
J. Dimpy. Sacha. Hoea. Te. Fr. MLA. Pakka
Good dhillon saab
ਜਿਹੜੀ ਪਾਰਟੀ ਚ ਤੂੰ ਵੜ ਗਿਆ ਹੈ ਉਹ ਪਾਰਟੀ ਨੇ ਤਾਂ 2027 ਚ ਤੀਲਾ ਤੀਲਾ ਹੋ ਜਾਣਾ ਹੈ ਫਿਰ ਕਿੱਧਰ ਨੂੰ ਜਾਊਗਾ
MLA banan de reejh bahut c hun moka mil gya aam admi party ch Marti tpoosi jado time mada hove fer khadda koi huda
Paterkar veera relation ki karne dimpi nee appne bisnees bhi dakhne se rolla tee buses da hai
ਡੁੱਬਦੇ ਜਾਹਜ ਚ ਕੋਈ ਨੀਂ ਖੜਦਾ ਭਰਾਵਾ , ਬਾਕੀ ਜਮੀਰ ਜਮੂਰ ਤਾਂ ਐਸੀ ਵੈਸੀ ਹੁੰਦੀ ਐ , ਏਹਨਾਂ ਚ
Badala ne ehnu bhut kuj dita eho j loka ton sabdan rehna chida
Jdo party tae okha samaa ayaa udo bikk ge eh Dhillon Parivar to eh Umeed nhi sii
Sarse wale nu pita ji bapu ji kehan walia nu lok moonh ni laonge
ਵਸ ਮਨਪ੍ਰੀਤ ਤਾ ਬਹਾਨਾ ਹੈ
Ajj kal sare apna apna dekhde aa party bare koi ni sochda made tym de vich
ਕੱਲ ਜਾ ਪਰਸੋ ਏਹ ਆਮ ਪਾਰਟੀ ਵਿਚ ਹੋਵੇ ਗਾ
Dubbara akkali dal jaion na kari sukbir nu nikkamabandanu kad dana chaida
Amrita warring jittu
ਮਾੜਾ ਟਾਈਮ ਆ ਗਿਆ ਸਾਡੀ ਪਾਰਟੀ ਦਾ ਸੱਚੀ ਮੱਤ ਮਾਰਦਾ ਰੱਬ
Sukbir badal da v kro interview
Public should not choose this kind people who want only their choice not public
ਕੋਡਾ ਕੀਤਾ ਏ
Badla.nu.guru.granth.sahib.ji.di.najar.laggi.hai.
4roo ਤਰਫ਼ੋਂ gur hi meeta😅
ਇਹ ਸਾਰੇ ਦੋ ਮੂੰਹੇ ਸੱਪ ਆ ਕਿਸੇ ਦੇ ਸਕੇ ਨੀ ਇਹ ਦਗੜ ਦੱਲੇ ਛੱਡੋ ਇਹਨਾਂ ਖੇੜਾ
Eh sari umar MLA nhi ban sakda
Bai ji bholoo nareyain da hi hunda sade vadde kehnde hunde c 😂😂😂😂
ਇਹਨਾਂ ਨੂੰ ਅਮਨ ਅਰੋੜਾ ਦੀ ਬੁਰੀ ਨਜ਼ਰ ਲੱਗੀ ਹੈ .....।
y g sonu sode worker i msl rhe aa
" chattan angu khada koi hila nahi sakda " titli
Congras de sarkar ni j hundi ta congras vich chala jan se
Daddla
🙏🏻
3ja pyar hun app nal 😂😂😂
Mainu lagda ehnu AAP valeya ne v contact ni krna te ehe akali dal v Chad baitheya 😂
Kamal. Hoge. Dampa. Shiea
Sukbir election laro dipi de jamant jabat karo
Badala kar ke bus permit deep bus lay' extend karva
25 saal kamal kitee ...sukha ve asse vahe Joga se....😢😢😢😢😢