ਕੀ ਕਿਸਾਨਾਂ ਨੂੰ ਹੁਣੇ ਜਸ਼ਨ ਮਨਾ ਲੈਣੇ ਚਾਹੀਦੇ ਨੇ । KHALAS TV

Поделиться
HTML-код
  • Опубликовано: 11 дек 2024

Комментарии • 34

  • @baljitbhullar1310
    @baljitbhullar1310 3 года назад +4

    ਚੈਨਲ ਞਾਲਿਆਂ ਦਾ ਵੀ ਧੰਨਵਾਦ ਜਿੰਨਾ ਨੇ ਕਿਸਾਨਾਂ ਦਾ ਸਾਥ ਦਿੱਤਾ ਜੀ

  • @sewasingh5142
    @sewasingh5142 3 года назад

    ਹਰਸ਼ਰਨ ਕੌਰ ਜੀ ਬੇਟਾ ਆਪ ਜੀ ਦੀ ਬਹੁਤ ਦੇਣ ਹੈ ਸਭਨਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ 🙏🙏☝️

  • @davinderkaur5515
    @davinderkaur5515 3 года назад +3

    ਅਜੇ ਜਿਤੇ ਨਹੀਂ ਜਿੱਤ ਦੇ ਲੱਛਣ ਦਿਖਾਈ ਦਿਤੇ।

  • @hiteshsingh2359
    @hiteshsingh2359 3 года назад +2

    ਅਜੇ ਨਹੀਂ

  • @jagdishbahia9162
    @jagdishbahia9162 3 года назад

    Dil Se Salute Sare Sheede Kissana nu ji🙏🙏🙏🙏🙏🙏 Many thanks to all true news Channels for the News Coverage🙏🙏🙏🙏🙏🙏🙏🙏🇬🇧

  • @balkarsingh9155
    @balkarsingh9155 3 года назад +3

    ਹਾਲੇ ਕੋਈ ਖੁਸ਼ੀ ਨਹੀਂ ,ਜਿਨਾ ਚਿਰ ਲਿਖਤੀ ਨਹੀ

  • @jassaroffical2051
    @jassaroffical2051 3 года назад +3

    ਮੈਡਮ ਜੀ ਤੁਸੀਂ ਜਵਾਬ ਵਿਚ ਹੁੰ ਅਤੇ ਅੱਛਾ ਸ਼ਬਦ ਵਰਤਦੇ ਹੋ ਜੋ ਸਭਿਅਕ ਨਹੀਂ ਲੱਗਦਾ ਕਿਰਪਾ ਕਰਕੇ ਜੀ ਅਤੇ ਹਾਂ ਜੀ ਠੀਕ ਲਗਦਾ ਹੈ ਜੀ

  • @nishansingh5755
    @nishansingh5755 3 года назад +1

    God bless u

  • @bintrai6178
    @bintrai6178 3 года назад

    HARSHARN KAUR JE VERY GOOD👍 FROM BINTU JODHPUR PAKHAR👍 NEAR MAUR MANDI👍👍

  • @jagdishbahia9162
    @jagdishbahia9162 3 года назад

    Waheguru ji ka khalsa waheguru ji ki fateh ji🙏🙏 Waheguru ji bless our Kissan Mazdoor Ekta Zindbaad jai Kissan🙏🙏🙏🙏🙏🙏🌾🌾🌾🌾🌾🌾

  • @dddharamsingh70
    @dddharamsingh70 3 года назад

    ਧੋਖੇ ਤੋਂ ਬਚੋ ਸਾਵਧਾਨ ਭਾਰਤੀਉ ਜਾਗਦੇ ਰਹੋ

  • @ranjitbrar2449
    @ranjitbrar2449 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਬੀਬਾ ਹਰਸ਼ਰਨ ਕੌਰ ਬਹੁਤ ਚੰਗਾ ਹੋਇਆ ਬਿਲ ਰਦ ਹੋਏ ਪਰ ਜੇਹੜਾ ਸਾਰਿਆਂ ਨੇ ਸਰਦੀ ਗਰਮੀ ਪਿੰਡੇ ਤੇ ਹਡਾਏ ਉਹਦਾ ਕੌਣ ਜੁਮੇਵਾਰ ਹੋ ਜੇਕਰ ਥੋੜੇ ਚਿਰ ਬਾਦ ਤਰਸ ਕਰ ਲੈਦਾ ਜੇਹੜੇ ਬੰਦੇ ਸ਼ਹੀਦ ਹੋਏ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਫੈਸਲਾ ਲਿਆ ਹੈ ਲੋਕਾਂ ਨੂੰ ਖੁਸ਼ ਕੀਤਾ ਕਿ ਬੋਟਾਂ ਆ ਰਹੀਆਂ ਹਨ ਪਰ ਹੁਣ ਇਹਨਾਂ ਸਰਕਾਰਾਂ ਤੋ ਵਿਸ਼ਵਾਸ ਟੁੱਟ ਗਿਆ ਆਗੂ ਬੀਰ ਬਹੁਤ ਸਮਝਦਾਰ ਹਨ

  • @hardeepsidhu1877
    @hardeepsidhu1877 3 года назад

    👍👍🙏🙏🙏🙏

  • @dddharamsingh70
    @dddharamsingh70 3 года назад

    ਪੁਰਨ ਭਰੋਸਾ ਕਰਨਾ ਨਹੀਂ ਚਾਹੀਦਾ ਪੂਰੀ ਤਰਾਂ ਤਸੱਲੀ ਤੋਂ ਬਾਅਦ ਹੀ ਬਾਡਰ ਖਾਲੀ ਕੀਤਾ ਜਾਵੇ ਲੱਗਭਗ 2 ਏਕੜ ਜ਼ਮੀਨ ਦੇ ਵਿਚ ਸਿੰਘੂ ਬਾਡਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਤੇ ਗੁਰੂ ਘਰ ਜ਼ਰੁਰ ਬਣਾਇਆਂ ਜਾਵੇਂ ਸ਼ਹੀਦੀ ਸਮਾਰਕ ਭੀ ਬਹੁਤ ਜ਼ਰੂਰੀ ਹੈ ਤਾਂਕਿ ਸਦੀਆਂ ਤੱਕ ਭਾਰਤੀ ਲੋਕ ਬੀ ਜੇ ਪੀ ਨੂੰ ਲਾਹਨਤਾਂ ਪਾਉਂਦੇ ਰਹਿਣਗੇ ।।

  • @bintrai6178
    @bintrai6178 3 года назад

    KAMLDEEP JE MUBARAK JE 🥦🍍@HARSHARN KAUR JE GOOD👍 FROM BINT RAI JODHPUR PAKHAR NEAR MAUR MANDI👍
    (BATHINDA)

  • @BhagwanSingh-lw3jm
    @BhagwanSingh-lw3jm 3 года назад

    Waheguru ji ka khalsa Waheguru ji ki fathe Sweden

  • @NeelamKumari-eu1xt
    @NeelamKumari-eu1xt 3 года назад +2

    Waheguru ji

  • @JagtarSingh-jo4hv
    @JagtarSingh-jo4hv 3 года назад

    ਮੋਦੀ ਦੇ ਇਸ ਐਲਾਠ ਨੂੰ ਕਿਸਾਨ ਜਿੱਤ ਨਾ ਸਮਝਣ ਸਗੋਂ ਹੌਸਲਾ ਬੁਲੰਦੀ ਵਜੋਂ ਲੈ ਕੇ ਆਪਣੇ ਹੱਕਾਂਲਈ ਲੜਾਈ ਅੱਗੇ ਜਾਰੀ ਰੱਖਣੀ ਬਣਦੀ ਹੈ

  • @nasibduggal5594
    @nasibduggal5594 3 года назад

    Modi cancelled these Kheti bills under the Presure of Kisans mazdoor ekta Zindabad.

  • @JagtarSingh-jo4hv
    @JagtarSingh-jo4hv 3 года назад

    ਮੋਦੀ ਦੀ ਨੀਅਤ ਸਾਫ ਨਹੀਂ ਕਨੂੰਨ ਵਾਪਸ ਲੈਣਾ ਸਰਕਾਰ ਦੀ ਮਜਬੂਰੀ ਹੈ
    ਜਹਾਂਗੀਰ ਨੇ ਛੇਵੀਂ ਪਾਤਸ਼ਾਹੀ ਨੂੰ ਕੈਦ ਤੋਂ ਰਿਹਾਈ ਇਸ ਲਈ ਦਿੱਤੀ ਸੀ ਕਿਉਕਿ ਜਹਾਂਗੀਰ ਨੂੰ ਜਮਦੂਤ ਦਰਵਾਜੇ ਤੇ ਖੜੇ ਨਜਰ ਆਉਣ ਲਗ ਪਏ ਸਨ
    ਪ੍ਧਾਨ ਮੰਤਰੀ ਵਿਸ਼ਵਾਸ ਪਾਤਰ ਨਹੀਂ ਰਿਹਾ

  • @jagdishlal5791
    @jagdishlal5791 3 года назад +1

    Kisanon Ko Abhi Khush Nahin Hona Chahiye, Bill Aise Nahin Kahane Se Paas Hue The,

  • @nasibduggal5594
    @nasibduggal5594 3 года назад

    No till notification issued on this issue and don’t have to leave morcha until unless notifications issued in the parliament on Nov 29 2021.

  • @godisone7569
    @godisone7569 3 года назад

    ਮੋਦੀ ਤਾਂ ਭਾਵੇਂ ਗਊ ਦੀ ਪੂਛ ਫੜਕੇ ਸੋਹੰ ਖਾਵੇ ਸੱਚ ਨਾ ਮੰਨਿਓਂ, ਸਾਢੇ ਸੱਤ ਸੌ ਨਿਰਦੋਸ਼ ਕਿਸਾਨਾਂ ਦਾ ਕਾਤਲ ਐਨਾ ਕੂਲ੍ਹਾ ਨਹੀਂ ਐ, ਸਾਮ ਦਾਮ ਦੰਡ ਭੇਦ ਦੀ ਰਾਜਨੀਤੀ ਖੇਡ ਰਿਹਾ ਐ ਕਿੱਥੇ ਐ main ਮੁੱਦਾ MSP, ਅਖੇ ਜੀ ਕਮੇਟੀ ਬਣਾ ਦਿਆਂਗੇ, ਦੋਬਾਰਾ ਗ੍ਰਹਿ ਯੁੱਧ ਹੋਵੇਗਾ, ਖੁਸ਼ ਹੋਣ ਦੀ ਲੋੜ ਨਹੀਂ, ਆਪਣੀ ਤਾਕਤ ਕੱਠੀ ਕਰੋ, ਮੋਦੀ + ਕਾਰਪੋਰੇਟਰਾਂ ਦਾ ਸਮੂਹ ਬਹੁਤ ਕੁੱਤੀ ਸ਼ੈਅ ਐਂ, ਸੁਤੇ ਸੁੱਧ ਵਿਸ਼ਵਾਸ ਨਾ ਕਰਿਓ....

  • @nasibduggal5594
    @nasibduggal5594 3 года назад

    Modi is not trustable being PM as he did and announced so many zumlas which are not believeable.This is totally win of Kisans and mazdoors.

  • @gurcharnsingh9517
    @gurcharnsingh9517 3 года назад

    Abi to nab smander main kia jane kia hoe

  • @ManjitSingh-qc7gu
    @ManjitSingh-qc7gu 3 года назад

    No

    • @ManjitSingh-qc7gu
      @ManjitSingh-qc7gu 3 года назад

      🙏👍🙏👍👌👏aja kug nhe hoea sab ban rho oh dahk rha na🙏🙏

  • @lovejotjohal163
    @lovejotjohal163 3 года назад

    L"
    On l

  • @karmjitkaur6210
    @karmjitkaur6210 3 года назад

    God bless you