ਆਟਾ-ਦਾਲ ਸਕੀਮ ‘ਚ ਨਵੀਂ ਮਲਾਈ ਖਾਣ ਦੀ ਤਿਆਰੀ ?

Поделиться
HTML-код
  • Опубликовано: 11 дек 2024

Комментарии • 101

  • @babbubains311
    @babbubains311 Год назад +18

    ਬਿਲਕੁਲ ਸਹੀ ਗੱਲ ਕੀਤੀ

  • @ranjitmalhi1773
    @ranjitmalhi1773 2 года назад +13

    ਘਰ ਘਰ ਰਾਸ਼ਨ ਪਹੁੰਚਾਉਣ ਵਾਲੀ ਸਕੀਮ ਦੀ ਗੱਲ ਕਰੀਏ ਤਾਂ ਇਸ ਦਾ ਪਹਿਲਾ ਪੱਖ ਇਹ ਹੈ ਘਰ ਜਾਣ ਨਾਲ ਜਾਇਜ ਨਾਜਾਇਜ ਲਾਭਪਾਤਰ ਦੀ ਸ਼ਨਾਖਤ ਹੋਵੇਗੀ,,ਫਾਇਦਾ ਤਾਂ ਹੀ ਹੈ ਕਿ ਮੌਕੇ ਤੇ ਗਿਆ ਅਫਸਰ ਨਾਜਾਇਜ ਲਾਭਪਾਤਰ ਦਾ ਰਾਸ਼ਨ ਕਾਰਡ ਤੁਰੰਤ ਕੱਟੇ ਅਤੇ ਜੇਕਰ ਕੋਈ ਜਾਇਜ ਲਾਭਪਾਤਰ ਇਸ ਸਹੂਲਤ ਤੋਂ ਵਾਂਝਾ ਹੈ ਤਾਂ ਉਸ ਦਾ ਤੁਰੰਤ ਰਾਸ਼ਨ ਕਾਰਡ ਬਣਾ ਕਿ ਦੇਵੇ,,ਦੋਵੇਂ ਕਾਰਵਾਈਆਂ ਨਿਰਪੱਖ ਜਾਂਚ ਕਰਨ ਤੋਂ ਬਾਅਦ ਸਰਕਾਰ ਵੱਲੋ ਤਹਿ ਕੀਤੇ ਮਾਪਦੰਡ ਮੁਤਾਬਿਕ ਹੋਣ ਕਿਸੇ ਕਿਸਮ ਦਾ ਵਿਤਕਰਾ ਨਾਂ ਹੋਵੇ,,ਦੂਜਾ ਪੱਖ ਇਹ ਹੈ ਕਿ ਜੇਕਰ ਆਟਾ ਹੀ ਦੇਣਾ ਹੈ ਤਾਂ ਜਿਹਨਾਂ ਆਟਾ ਚੱਕੀਆਂ ਜਰੀਏ ਆਟਾ ਪੀਸਣਾ ਹੈ ਉਹ ਉੱਚ ਤਕਨੀਕ ਵਾਲੀਆਂ ਫਲੋਰ ਮਿੱਲਾਂ ਹੋਣ ਤਾਂ ਕਿ ਕਣਕ ਦੀ ਸਫਾਈ ਤੋਂ ਬਾਅਦ ਆਟਾ ਬਣੇ,ਗੁਦਾਮ ਅੰਦਰ ਤਾਂ ਸਬੰਧਤ ਅਫਸਰ ਹੀ ਜਾ ਸਕਦਾ ਹੈ ਪਰ ੳਪਨ ਗੁਦਾਮਾਂ ਚ ਪਈ ਕਣਕ ਕੁਦਰਤੀ ਆਫਤਾਂ ਅਤੇ ਸਾਂਭ ਸੰਭਾਲ ਦੇ ਪੁਖਤਾ ਪ੍ਰਬੰਧ ਨਾਂ ਹੋਣ ਕਾਰਣ ਬਹੁਤੀ ਵਧੀਆ ਠਹੀਂ ਹੁੰਦੀ,,ਤੀਜੀ ਗੱਲ ਇਹ ਹੈ ਕਿ ਕਣਕ ਤਿੰਨ ਮਹੀਨੇ ਦੀ ਇਕੱਠੀ ਦੇਣਾ ਠੀਕ ਹੈ ਪਰ ਆਟਾ ਦੇਣਾ ਹੋਵੇ ਤਾਂ ਹਰ ਮਹੀਨੇ ਮਿਲੇ,,,ਘਰ ਘਰ ਰਾਸ਼ਨ ਪਹੁੰਚਾਉਣ ਵਾਲੀ ਸਕੀਮ ਸਿਰਫ 6 ਮਹੀਨੇ ਲਈ ਚੱਲੇ ਏਨੇ ਸਮੇਂ ਵਿਚ ਲਾਭਪਾਤਰੀਆਂ ਦੀ ਪੜਤਾਲ ਕਰਨ ਤੋਂ ਬਾਅਦ ਭਾਵੇ ਮੁਲਾਜ਼ਮਾ ਤੇ ਵਰਕ ਲੋਡ ਅਤੇ ਖਜਾਨੇ ਤੇ ਆਰਥਿਕ ਬੋਝ ਨਾਂ ਪਾਉਣਾ ਹੋਵੇ ਤਾਂ ਲਾਭਪਾਤਰੀ ਆਟਾ ਹਰ ਮਹੀਨੇ ਸਬੰਧਤ ਡੀਪੂ ਹੋਲਡਰ ਕੋਲੋ ਲੇ ਸਕੇ,,ਰਾਸ਼ਨ ਕਾਰਡਾਂ ਦੀ ਜਾਂਚ ਦੇ ਨਜਰੀਏ ਨਾਲ ਕੁੱਝ ਸਮੇਂ ਲਈ ਅਫਸਰ ਘਰ ਘਰ ਜਾਣ ਪਰ ਇਹ ਹਰ ਮਹੀਨੇ ਸੰਭਵ ਨਹੀ,,ਗਰੀਬ ਘਰਾਂ ਦਾ ਤਾਂ ਸਾਰਾ ਸਾਰਾ ਪ੍ਰੀਵਾਰ ਦਰਵਾਜੇ ਬੰਦ ਕਰਕੇ ਤੜਕੇ ਮਜਦੂਰੀ ਕਰਨ ਨਿਕਲ ਜਾਂਦਾ ਹੈ ਤੇ ਸ਼ਾਮੀ ਹਨੇਰੇ ਘਰਾਂ ਵਿੱਚ ਵਾਪਸ ਆਉਦਾ ਹੈ,,ਰਾਸ਼ਨ ਪਹੁੰਚਾਉਣ ਵਾਲੀ ਟੀਮ ਨਾਲ ਉਨ੍ਹਾਂ ਦਾ ਤਾਲਮੇਲ ਹੋਣਾ ਔਖਾ ਹੈ,,ਜਦੋਂ ਕਿਸੇ ਨੂੰ ਟਾਇਮ ਮਿਲੇਗਾ ਉਹ ਖੁਦ ਜਾ ਕੇ ਡੀਪੂ ਤੋਂ ਲੈ ਆਵੇਗਾ,ਖੱਜਲ ਖੁਆਰੀ ਤੋਂ ਬਚਿਆ ਜਾ ਸਕਦਾ ਹੈ,,,ਗਰੀਬ ਮਜਦੂਰ ਵਰਗ ਨਾਲ ਜੁੜੀਆਂ ਏਦਾਂ ਦੀਆਂ ਸਕੀਮਾਂ ਸਬੰਧਤ ਲੋਕਾਂ ਦੇ ਵਿਚਾਰ ਜਾਣ ਕੇ ਸਰਕਾਰ ਅਤੇ ਅਫਸਰ ਫਿਰ ਹੀ ਲਾਗੂ ਕਰਨ।

  • @DharminderthaperDharminder
    @DharminderthaperDharminder 9 месяцев назад +6

    ਭਾਗਵਤ ਮਾਨ ਨੂੰ ਵੋਟਾਂ ਨਹੀ ਪੈਣੀ ਤੇ ਨਾ ਕਿਸੇ ਨੈ ਪੳਣੀ ਆ

  • @user-uq6li7cg1
    @user-uq6li7cg1 11 месяцев назад +14

    ਰਾਸ਼ਨ ਕਾਰਡ ਨਾਂਮ ਕੱਢ ਦਿੱਤਾ ਗਰੀਬ ਲੋਕਾਂ ਦਾ

  • @surinderkaur9310
    @surinderkaur9310 11 месяцев назад +9

    ਲੋਕਾਂ ਨੇ ਨਾਜਾਇਜ਼ ਕਾਂਟ ਬਣਾਏ ਗਏ ਹਨ

  • @HarpreetSingh-gt7cd
    @HarpreetSingh-gt7cd 9 месяцев назад +7

    ਡੀਪੂ ਹੋਲਡਰ ਨੇ ਗਰੀਬ ਨੂੰ ਲੁਟਿਆ

  • @surinderkaur9310
    @surinderkaur9310 11 месяцев назад +34

    ਰਾਸ਼ਨ ਦੀ ਲੌੜ ਨਹੀਂ ਹੈ ਸਰਕਾਰ ਨੂੰ ਬਚਿਆ ਨੂੰ ਨੋਕਰੀ ਜ਼ਰੂਰ ਦੇਣੀ ਚਾਹੀਦੀ ਦੀ ਹੈ ਆਟੈ ਦੀ ਲੌੜ ਨਹੀਂ ਹੈ

  • @gurpreetsingh-pb04
    @gurpreetsingh-pb04 2 года назад +9

    Good job sir 👍👍👍

  • @surinderkaur9310
    @surinderkaur9310 11 месяцев назад +12

    ਰੱਬ ਸਭਨਾਂ ਨੂੰ ਦੇਖ ਰਹਿਆਂ ਹੈ ਜੇਕੌਈ ਨਜਾਇਜ਼ ਖਾਉ

  • @preetjotkaur3592
    @preetjotkaur3592 2 года назад +14

    ਆਟਾ ਨਹੀ ਕਣਕ ਮਿਲਣੀ ਚਾਹੀਦੀ ਆ

  • @randeep3972
    @randeep3972 10 месяцев назад +10

    ਘਰ ਕੰਮ ਦੀ ਹਾਲਤ ਦੇਖ ਕੇ ਰਾਸਨ ਮਿਲਣਾ ਚਾਹਿੰਦਾ ਜੀ

  • @SinghKulwinder-s3k
    @SinghKulwinder-s3k 8 месяцев назад +2

    ਦਾਲ ਤਾ ਮਿਲਦੀ ਕੋਈ ਨੀ ਐਮੇ ਬੇਵਕੂਫ ਬਣਾਈ ਜਾਂਦੇ

  • @vanshikamehra2413
    @vanshikamehra2413 10 месяцев назад +2

    ਧਾਰੀਵਾਲ ਸਜੀਵ ਸਾਨੂੰ ਰਮੇਸ਼ ਸ਼ਰਮਾ ਰਾਜੀਵ ਸ਼ਰਮਾ ਜਤਿੰਦਰ ਸ਼ਰਮਾ ਪਵਨ ਕੁਮਾਰ ਦਾਨਬਰ ਡੀਲਰ ਰਕੇਸ਼ ਪੰਡਤ ਪੁਲਿਸ ਪਵਨ ਆਵਰ ਆਰਵੀਦ ਸਲਵਾਨ ਤਸਈਲ ਸਦਰੀਲਾਲ ਵਸੀਕਾ ਬੱਲੇ ਬੱਲੇ ਸਤਵਿੰਦਰ ਸਿੰਘ ਪੁਲਿਸ ਚਾਰ ਬੱਲੇ ਬੱਲੇ ਪਵਨ ਆਵਰ ਪਤਰ ਆਸ਼ਿਕ ਕੁਮਾਰ ਚਾਰ ਦਾਨਬਰ ਡੀਲਰ

  • @DharminderthaperDharminder
    @DharminderthaperDharminder 9 месяцев назад +2

    ਘਰ ਘਰ ਵੋਟਾਂ ਲੈਣ ਜਾਂਦੇ ਆ ਕਣਕਾਂ ਵੰਡ ਨਹੀਂ ਜਾਣ

  • @vanshikamehra2413
    @vanshikamehra2413 10 месяцев назад +1

    ਧਾਰੀਵਾਲ ਗੁਰਦਾਸਪੁਰ ਰਕੇਸ਼ ਪੰਡਤ ਪੁਲਿਸ ਪਵਨ ਆਵਰ ਚਾਰ ਹਰੀਦਰ ਕੋਰ ਰਜੀਵਤ ਸਿੰਘ ਟਾਬਰ ਚਾਰ ਗੁਦਾ ਹਨ ਦਾਨਬਰ ਡੀਲਰ ਕਾਤਲ ਸਤਬੀਰ ਸਿੰਘ ਪੁਲਿਸ ਪੁਤਰ ਮਾਜਰ ਸਿੰਘ ਹਰੀਦਰ ਕੋਰ ਕਮੇਟੀ ਵਿੱਚ ਚਾਰ ਵਸੀਕਾ ਸਾਦਰੀ ਲਾਲ ਚਾਰ

  • @GolMal-v3w
    @GolMal-v3w 8 месяцев назад +2

    Very. Good. Veer. Ji

  • @randhirkaur5356
    @randhirkaur5356 2 года назад +7

    ਉਂਝ ਤਾਂ ਖਜ਼ਾਨਾ ਖਾਲੀ ਹੈ ਵਾਧੂ ਖਰਚ ਕਿਉਂ ਜਿਸ ਤਰ੍ਹਾਂ ਚਲਦਾ ਐ ਚਲੀ ਜਾਵੇ

  • @gurjindersinghgurjindersin4858
    @gurjindersinghgurjindersin4858 2 года назад +3

    Vv.Good.Job.GCharanthal.G

  • @milkhasingh9059
    @milkhasingh9059 2 года назад +4

    V. Good

  • @Kulwantsinghwarval2839
    @Kulwantsinghwarval2839 2 года назад +2

    ਦਿਪਕ ਜੀ ਏਤਾ ਤੋਹਾਨੂੰ ਪਤਾ ਵਾ ਹਰ ਮਲਾਜਮ

    • @Kulwantsinghwarval2839
      @Kulwantsinghwarval2839 2 года назад

      ਦੀਪਕ ਜੀ ਅੱਗੇ ਤਾਂ ਕਣਕ ਚ ਮਿੱਟੀ ਹੁੰਦੀ ਸੀ ਹੁੱਣ ਪੇਓਰ ਮੇਰੇ ਵਤਨ ਦੀ ਮਿੱਟੀ ਹੀ ਜਾਉ ਸਾਡੇ ਘਰਾਂ ਵਿਚ ਜਾ ਕੇ ਹਰ ਪਰਾਣੀ ਦੇ ਵਿਚੋ ਵਤਨ ਦੀ ਮਿੱਟੀ ਦੀ ਖਸ਼ਬੂ ਆਉ ਗੀ ਧੰਨਵਾਦ ਦੀਪਕ ਯਾਨੀ ਚਰਾਗ ਜੀ

  • @sofigurdaspuri
    @sofigurdaspuri 2 года назад +2

    कुच्छ भी नही होने वाला काम ऐसे ही चले गा lll इस सरकार ने ऐसे कुच्छ करना होता तो सबसे पहले बहुत सर कार्ड ऐसे है जिन लोगों की जमीन भी फ़िर भी है lll ऐसे कार्ड काटने की जरूरत है

  • @harry-xs4bc
    @harry-xs4bc 10 месяцев назад +6

    10 10 kile wale sarkari nokri wale b sade lei jande

  • @KamalBawa-e6d
    @KamalBawa-e6d 9 месяцев назад

    Bhai ye good 👍👍

  • @akashgaming8583
    @akashgaming8583 10 месяцев назад +2

    Good 👍

  • @jagdishverma3406
    @jagdishverma3406 2 года назад +1

    Veryveceshin urgent decision

  • @BaljinderSingh-cu4uy
    @BaljinderSingh-cu4uy 2 года назад +1

    Dipk ji onlin he finger print to bina parchi nahi kati di bipu vala kive khajao daso jara

  • @awarenesschange1055
    @awarenesschange1055 2 года назад +1

    Sir you are a senior generalist so with mr. BHAGWANT MANN ji about Ganda Nala Ludhiana

  • @surinderkaur9310
    @surinderkaur9310 11 месяцев назад +1

    ਜਿਹੜੇ ਲੋਕਾਂ ਜ਼ਿਆਦਾ ਗਰੀਬਾਂ ਹਨ ਉਨ੍ਹਾਂ ਨੂੰ ਆਟਾ ਦਾਲ ਸਕੀਮ ਜ਼ਰੂਰ ਦਿਓ ❤❤❤

  • @udhamdeepsingh9489
    @udhamdeepsingh9489 2 года назад +1

    Deepak Sharma " Ravish kumar of punjab "

  • @jagpalhodla5721
    @jagpalhodla5721 2 года назад +2

    Very good

  • @dharmveerchaudhary-v6x
    @dharmveerchaudhary-v6x 8 месяцев назад

    👌

  • @kewalkrishan6676
    @kewalkrishan6676 9 месяцев назад

    👍👍👍

  • @vanshikamehra2413
    @vanshikamehra2413 10 месяцев назад

    ਧਾਰੀਵਾਲ ਗੁਡਾ ਗਾਗ ਰਕੇਸ਼ ਪੰਡਤ ਪੁਲਿਸ ਪਵਨ ਆਵਰ ਪੁਤਰ ਅਸਾਕ ਕੁਮਾਰ ਸੰਜੀਵ ਸਾਨੂੰ ਹਰੀਦਰ ਕੋਰ ਕਮੇਟੀ ਵਿੱਚ ਚਾਰ 40020 ਠੱਗ ਦਾਨਬਰ ਬੱਲੇ ਸਤਵਿੰਦਰ ਸਿੰਘ ਪੁਲਿਸ ਪੁਤਰ ਮਾਜਰ ਸਿੰਘ ਹਰੀਦਰ ਕੋਰ ਕਮੇਟੀ 20010 ਵਿੱਚ ਚਾਰ ਵਸੀਕਾ

  • @sitycyber3639
    @sitycyber3639 2 года назад +1

    Bahut vadiya gal kahi k ration le kon rahe ne te ration pahuchda bhi h

  • @rabrakha4686
    @rabrakha4686 10 месяцев назад

    ਮੈਂ ਤੁਹਾਡੀ ਦਿੱਲ ਤੋਂ ਕਦਰ ਕਰਦਾਂ ਕਿ ਤੁਸੀਂ ਬਗੈਰ ਕਿਸੇ ਡਰ ਦੇ ਸਾਰੀਆਂ ਗੱਲਾਂ ਕਰਦੇ ਹੋਂ ਪਰ ਇੱਕ ਗੱਲ ਮੈਂ ਹੋਰ ਕਰਾਂ ਗਾ,ਜੇ ਕੋਈ ਚੰਗੇ ਘਰ ਵਾਲਾ ਜਾਂ ਕਿਸੇ ਗੱਡੀ ਦਾ ਮਾਲਕ,ਹੈ ਜਿਹੜੇ ਸਾਡੇ ਆਗੂ ਲੋਕ ਨੇ,ਉਹ ਕਿਹੜੇ ਗੰਗਾ ਦੇ ਨਾਹਤੇ ਹਨ,ਸਾਰੇ ਹੀ ਚੋਰ ਨੇ ਬਾਕੀ ਮੈਂ ਤਾਂ ਕਾਰਡ ਹੀ ਨਹੀਂ ਬਨਵਾਇਆ,ਮੇਰਾ ਜੋ ਹਾਲ ਹੈ ਰੱਬ ਜਾਣਦਾ ਵੀਰ ਜੀ ਮੁਫਤ ਦਾ ਖਾਣ ਨੂੰ ਦਿੱਲ ਹੀ ਨਹੀਂ ਕਰਦਾ,

  • @ManjeetSingh-cl6bb
    @ManjeetSingh-cl6bb 2 года назад +4

    Sanu ta kanak nhi milli free wali please help me

  • @RohitBawa-gc1gc
    @RohitBawa-gc1gc Год назад +1

    ਸਹੀ ਗਁਲ ਹੈ ਜੀ

  • @pardeepjhajj365
    @pardeepjhajj365 2 года назад +1

    Deepak g sahi keha tusi

  • @PawanKumar-z6b3e
    @PawanKumar-z6b3e 9 месяцев назад

    Good ji

  • @JarnailSingh-po8cz
    @JarnailSingh-po8cz 10 месяцев назад

    ਜਦੋਂ ਦਾ ਮਖ ਮੰਤਰੀ ਬਣਿਆ ਕਣਕ ਦਾ ਦਾਣਾ ਨਹੀਂ ਦਿਤਾ ਸਿਰਫ ਗਲਾ ਹੈਂ ਕਾਲੀਆ ਦੀ ਸਰਕਾਰ ਬਧੀਆ ਸੀ ਜੋ ਮਜਦੂਰਾਂ ਵਾਰੇ ਸੋਚਦੀ ਸੀ

  • @primgarg6348
    @primgarg6348 2 года назад +1

    Many many govt employees
    Are required to supply the atta n dal to 1.5 crore Punjabis
    POOR people.. Monthly or
    Quarterly..
    Total expenditure will cost to
    MUCH
    Where from Staff WILL come.
    ??????????????????????????👹
    👹👹👹👹😂😂😀😀

  • @akashgaming8583
    @akashgaming8583 10 месяцев назад +1

  • @awarenesschange1055
    @awarenesschange1055 2 года назад +1

    SIR IF THIS NEW ATTA DAL SCHEME GIVE EXTRA BURDUN ON PUNJAB GOVT WHY NEED NEW SCHEME BECAUSE LAST SCHEME SAVING THIS EXTRA EXPENSES

  • @DaljitSingh-fi3no
    @DaljitSingh-fi3no 8 месяцев назад +1

    Hi

  • @darshankumarlaleana383
    @darshankumarlaleana383 11 месяцев назад +2

    ਪਹਿਲਾ ਸਰਪੰਚ ਲਾਲੇਆਣਾ ਉਸ ਦੇ ਘਰ ਰਾਸ਼ਨ ਕਾਰਡ 560-660ਰੱਖੇ ਹੋਏ ਸਨ ਕਿਉਂਕਿ ਆਪਣੇ ਘਰ. ਦਿਹਾੜੀ ਤੇ ਜਾਦਾਂ ਉਸ ਨੂੰ ਦਿੱਤਾ ਜਾਂਦਾ ਸੀ

  • @dakkugaming162
    @dakkugaming162 10 месяцев назад

    Delhi baly rashan card ve Punjab nal joad dio ji

  • @kalaram2758
    @kalaram2758 9 месяцев назад +1

    ਡੀਪੂ ਆਲੇ ਤਾਂ ਲੋਕਾਂ ਨੂੰ ਡਰਾਉਦੇ ਨੇ‌ ਵੀ ਇਹ ਤਾਂ ਥੋੜ੍ਹਾ ਸਮਾਂ ਹੀ ਕਣਕ ਦੇਣਗੇ ਫਿਰ ਹੱਟ ਜਾਣਗੇ ਤੇ ਅੱਧੀ ਕਣਕ ਤਾਂ ਡੀਪੂ ਆਲੇ ਆਪ ਖਾ ਜਾਂਦੇ ਨੇ ਟੈਂਪੂ ਆਲੇ ਹੀ ਕਣਕ ਦੇਣ ਪੁਰਾਣੇ ਡੀਪੂ ਬੰਦ ਹੋਣੇ ਚਾਹੀਦੇ ਹਨ ਜਾਂ ਫਿਰ ਕਣਕ ਦੇਣੀ‌ ਬੰਦ ਕਰਕੇ ਲੋਕਾਂ ਨੂੰ ਨੌਕਰੀਆਂ ਦੇਣ ਇਸ ਨਾਲ ਲੋਕਾਂ ਨੂੰ ਨਸ਼ਿਆਂ ਤੋਂ ਵੀ ਬਚਾਇਆ ਜਾ ਸਕਦਾ ਹੈ

  • @inder_yt4685
    @inder_yt4685 2 года назад +2

    Kanak theek rahegi ji

  • @HarmanGill-qk1gi
    @HarmanGill-qk1gi 9 месяцев назад

    ਜਿਨ੍ਹਾਂ ਦੀਆਂ ਚਾਕੀਆ ਵਾ ਉਹ ਗਰੀਬ ਕੀ ਕਰਨ ਗੇ ਮਾਨ ਸਾਬ

  • @davindersidhu8376
    @davindersidhu8376 8 месяцев назад

    Drmabaj app Sarkar

  • @gormkhapanjabi3277
    @gormkhapanjabi3277 2 года назад +2

    Man.good💐cm

  • @BaljitSingh-hg5sz
    @BaljitSingh-hg5sz 10 месяцев назад

    🙏👍

  • @awarenesschange1055
    @awarenesschange1055 2 года назад +4

    Sir pl. talk with Mr. BHAGWANT MANN ji also on bonafide certification for job in punjab

  • @sitycyber3639
    @sitycyber3639 2 года назад +2

    Congress ne bhi ehi kita apne khas jehde jamidar ho govt employees de ghar te ration waleya de nal mil k congressi kha gaye

    • @jogasingh7169
      @jogasingh7169 2 года назад

      Ok😍😘😽😻💞✨💐💗💖😍😘
      l😽😻💞✨💐💗💖

    • @jogasingh7169
      @jogasingh7169 2 года назад

      Ok😍😘😽😻💞✨💐💗💖😍😘
      Lpl😽😻💞✨💐💗💖

  • @amandeepsingh-wt7sg
    @amandeepsingh-wt7sg 10 месяцев назад

    Sada kard bnao ji

  • @dilshadbibi2479
    @dilshadbibi2479 9 месяцев назад

    Grib nu nhi milda

  • @saneelkumar4145
    @saneelkumar4145 2 года назад +1

    Jai Hind my Indian Kejriwal sir ji good

  • @HarbhajanSingh-e4m
    @HarbhajanSingh-e4m 9 месяцев назад

    Bhajan Singh ok

  • @harmansinghchauhan4876
    @harmansinghchauhan4876 2 года назад +2

    good g

  • @manjitsinghdhingra9452
    @manjitsinghdhingra9452 2 года назад +1

    We want online exams

    • @official_nahar_sab2898
      @official_nahar_sab2898 2 года назад

      Sar itni sarkar apne sir appi bhoj bata rahi hai kanak sahi si is tarah karke sarkar nu ki faida is tarah sarkar da kam badhega

  • @chanansingh1239
    @chanansingh1239 9 месяцев назад

    Ate nal daal nhi mildi achar de deo

  • @balvinderkaur4342
    @balvinderkaur4342 10 месяцев назад +1

    Bill kull gath

  • @udayvirsingh292
    @udayvirsingh292 9 месяцев назад

    UADVEER SINGH

  • @saneelkumar4145
    @saneelkumar4145 2 года назад +1

    Jai Hind my cm sir ji

  • @Simar22ji
    @Simar22ji 9 месяцев назад

    90 mein 80% jamina wale ration Lene

  • @ArshdeepSingh-bi5cf
    @ArshdeepSingh-bi5cf 2 года назад +1

    Kank thik a

  • @NAVJOTSINGH-l6m
    @NAVJOTSINGH-l6m 9 месяцев назад

    Bhagwant Mann picture

  • @maluksingh5489
    @maluksingh5489 2 года назад +1

    ਦੀਪਕ ਜੀ ਸਤਸ੍ਰੀਆਕਾਲ ਮਲੂਕ ਸਿੰਘ ਪਿੰਡ ਲੁਹਾਰਾ ਨੇੜੇ ਮੰਡੀ ਡੱਬਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋਟ ਬਲਾਕ ਲੰਬੀ ਹਲਕਾ ਲੰਬੀ

  • @baldevsingh3568
    @baldevsingh3568 10 месяцев назад

    Pehle v sarde pujde jimidar v 2 rupay kilo wali kanak lijande c te apne pashuan nu paunde c eh card akali congrsi loka de bnaye gye virodhian ne ta koi point labhna hunda hai

  • @JajbirSingh-u4u
    @JajbirSingh-u4u 9 месяцев назад

    Jinnah Loka devband ki desi card Una de FIR Bal Ho Gaye data koi bhi nahin

  • @RavinderSingh-lr9zh
    @RavinderSingh-lr9zh 9 месяцев назад

    Sarkar banti a k norker dio ji free band kiro ji

  • @Damanattri-l5h
    @Damanattri-l5h 9 месяцев назад

    Humko Kuchh Nahin mil raha hai

  • @BhattiSabb-ep1mh
    @BhattiSabb-ep1mh 9 месяцев назад

    Aata tha milega daal kithe gayi

  • @Bindar_bajheri
    @Bindar_bajheri 10 месяцев назад

    Ghat to ghat 10 kg Deni chahidi kank

  • @SarwanSingh-ks3rs
    @SarwanSingh-ks3rs 8 месяцев назад

    A atal scheme auto scheme do

  • @Dalbirsingh-zc7zq
    @Dalbirsingh-zc7zq 2 года назад +1

    Is NAL gar da hulia v check ho jaana chaheeda hai.

  • @TarsemSingh-v2k
    @TarsemSingh-v2k 9 месяцев назад

    Garib daa saath do ji reshma

  • @gurwindermaan9311
    @gurwindermaan9311 10 месяцев назад

    Sada aata dal kidhar janda

  • @dilshadbibi2479
    @dilshadbibi2479 9 месяцев назад

    Johdan ch ta tera rasan v nhi milea

  • @RameshKumar-zr5gk
    @RameshKumar-zr5gk 2 года назад +1

    ਭਰਾਵਾ ਕਮਲੀਆਂ ਨਾਂ ਮਾਰ ਬਹੁਤਾ ਸਿਆਣਾ ਨਹੀਂ ਸਾਰਿਆਂ ਨੂੰ ਪਤਾ ਕੀ ਹੋ ਰਿਹਾ ਸਾਬਕਾ ਐਮ ਐਲ ਏ ਮਜੂਦਾ ਐਮ ਐਲ ਏ ਨੂੰ ਵੀ ਨਹੀਂ ਕੁਝ ਵੀ ਹੋ ਸਕਦਾ ਲੋਕਾਂ ਨੂੰ ਵੀ ਸਭ ਪਤਾ ਪਰ ਸਰਕਾਰ ਕੋਲ ਏਨੀ ਤਾਕਤ ਹੁੰਦੀ ਹੈ ਆਮ ਆਦਮੀ ਦੀ ਕੋਈ ਗੱਲ ਨਹੀਂ ਸੁਣਦਾ ਜੇ ਕੋਈ ਆਮ ਆਦਮੀ ਪਿੰਡ ਵਿੱਚ ਗਲ ਕਰੇ ਉਸ ਦਬਾ ਦਿੱਤਾ ਜਾਂਦਾ ਜੋ ਕੁਝ ਹੋ ਰਿਹਾ ਹੈ ਸਭ ਨੂੰ ਪਤਾ ਹੈ ਪੇਸ਼ ਨਹੀਂ ਜਾਂਦੀ

  • @AmitKumar-d1d6n
    @AmitKumar-d1d6n 9 месяцев назад

    Chetan Diya Ham Sarkar bani hai Aurat Kadak milane band ho gai hai

  • @ButtaKhan-y9u
    @ButtaKhan-y9u 10 месяцев назад

    Dal,ta,maldi,ne,

  • @avtarsingh-ln8qw
    @avtarsingh-ln8qw 9 месяцев назад

    aata dal di lod nhi naukri chahidi a

  • @NAVJOTSINGH-l6m
    @NAVJOTSINGH-l6m 9 месяцев назад

    Pahle Ek Kuntal pk local

  • @sukhbirsingh7580
    @sukhbirsingh7580 2 года назад +1

    O

  • @hussanpreetsinghhussan983
    @hussanpreetsinghhussan983 9 месяцев назад

    o

  • @VijayKumar-t6m9k
    @VijayKumar-t6m9k 10 месяцев назад

    Sab bakwas hai

  • @RajeshKumar-mh3sx
    @RajeshKumar-mh3sx 2 года назад +1

    New.card.banaun.di.site.open.karo.mann.sahib

  • @amanlakhi1491
    @amanlakhi1491 9 месяцев назад

    Bakvas cm