Pind gya se me asi mumbai rehne aa sadi ristedari tarntarn jina kol asi rahe...oh pke comgressi ne.... din nu jo marji karn parr night nu peg laa ke sirf eko gal kehde se....Ke asi Badala warga kamm nahi kar sake tey kamm ginde we hunde se......fir me sawer nu pushna masad ji... onha kehna chup kar putt eh Rajneti....minu jada punb de rajneti da pta nahi asi 4 saal yaa 3 saal ch 15 din rehne aa bass...parr eh ek sach jo dasya... onha de mehfil ch namm badla da aksar...
Singh bro.. Je eh dove parties chajj dian hundia tn tuhade and mere warge enne highly qualified ghr na bethe hunde... Sadde parents de supne edda na tuttde hunde..
Bai g, eh sabh ik din ch nai keeta ja skda, je eh kehnge ke 2 sala tak sasta devage fer kise ne vote ni pauni, ki sarkari hospitals ch hun jo free milda eh muftkhori nai? Hospitals da sudhar karke ilaj sarkari rate tr keeta jave ta adha punjab lutt to bach jayega Kuch free nai aa, apa tax pay karde aa te milna chahida, kade kise leeder nu sunya kehnde main eh sab nahi laina, ohnq nu sabh kuch free milda, apni ehi problem aa kuch ni milda ta vi dukhi te je koi dinda ta vi dukhi
Pehla pehla ta professor Baljinder kaur eda de vichar dindi c bahd ch pta laga k dogli nikli akhe Congress, akalian nal sadi bhai chark sajh aa pehla pehla me bra fan hoea c osda
ਜਿਓੁਂਦੀ ਰਹਿ ਕੁੜੀਏ,ਰੱਬ ਰਾਜੀ ਰੱਖੇ ਤੁਹਾਨੂੰ
ਬਹੁਤ ਵਧੀਆ ਮਨਦੀਪ ਕੌਰ ਜੀ 🙏 ਪ੍ਰਮਾਤਮਾ ਤਰੱਕੀ ਬਖਸ਼ੇ ਜੀ 🙏
ਵਧੀਆ ਗੱਲ ਆ ਜੀ ਨਵੇਂ ਚਿਹਰੇ ਸਾਹਮਣੇ ਆਉਣੇ ਚਾਹੀਦੇ ਹਨ ਪੁਰਾਣੀ ਲੀਡਰਸਿਪ ਨੇ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ
Kisaan majdoor ekta jindabad
Pind gya se me asi mumbai rehne aa sadi ristedari tarntarn jina kol asi rahe...oh pke comgressi ne.... din nu jo marji karn parr night nu peg laa ke sirf eko gal kehde se....Ke asi Badala warga kamm nahi kar sake tey kamm ginde we hunde se......fir me sawer nu pushna masad ji... onha kehna chup kar putt eh Rajneti....minu jada punb de rajneti da pta nahi asi 4 saal yaa 3 saal ch 15 din rehne aa bass...parr eh ek sach jo dasya... onha de mehfil ch namm badla da aksar...
@@kulwantkaur5638 0
ਪਹਿਲਾਂ ਐਲਾਨ ਕਰਨ ਨਾਲ ਵਧੀਆ ਕੀਤਾ ਬਹੁਤ ਵੱਡੀ ਲੀਡ ਨਾਲ ਜਿੱਤੇਗੀ ਕੁੜੀਏ ਬੱਸ ਕਹਿਤਾ ਤੈਨੂੰ
ਸਾਡੇ ਬਠਿੰਡੇ ਜ਼ਿਲ੍ਹੇ ਦੀ ਸਾਨ ਮਨਦੀਪ ਕੌਰ
ਬਲੇ ਰਾਮਗੜ੍ਹੀਆ ਸਾਹਿਬ 🙏🏾 ਇਹੋ ਜਿਹੇ ਕੰਮ ਕੁੜੀਆਂ ਨੂੰ ਕਰਨੇ ਚਾਹਿਦੇ ਹਨ ਜੋ ਲੋਕਾਂ ਵਿੱਚ ਇਜਤ ਹੋਵੇ👍
ਵਧੀਆ ਸੋਚ ਹੈ ਜਿਵੇਂ ਕਿਹਾ ਕਾਗਰਸ ਪਾਰਟੀ ਹੁਣ ਕਰੇ3 ਰੁਪਏ ਯੂਨਿਟ ਪਤਾ ਲੱਗੇ ਕੋਈ ਹੈ
ਭਗਵੰਤ ਮਾਨ ਤਾ ਹੁਣ use and,through ਦੀਪੌਦੀਸ਼ਨ ਤੇ ਆ ਖੜਾ ਹੈ।ਇਸ ਕੁੜੀ ਨੇ ਗਲਤ ਪਾਰਟੀ ਚੁਣ ਲਈ।
ਭੈਣ ਨੂੰ ਫਲ ਸਪੋਟ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਭੈਣ ਨੂੰ ਸਫਲਤਾ ਹਾਸਲ ਹੋਏ ਤਾਂ ਕੀ ਪੰਜਾਬ ਦਾ ਭਲਾ ਹੋ ਸਕਦਾ
ਆਮ ਪਾਰਟੀ ਨੇ ਭਗਵੰਤ ਮਾਨ ਨੇ ਨਹੀ ਛੋਟੇਪੁਰ ਨੇ ਖੜ੍ਹੀ੍ ਕੀਤੀ ਹੈ
@@darshansinghsran8309😊😅toto8
ਮੈਨੂੰ ਬਹੁਤ ਖੁਸ਼ੀ ਹੋਈ ਵੀ ਕੋਈ ਰਾਮਗੜ੍ਹੀਆ ਪਰਿਵਾਰ ਦੇ ਵਿੱਚੋਂ ਕੋਈ ਕੁੜੀ ਰਾਜਨੀਤੀ ਵਿੱਚ ਆਈ 👍👍🙏
ਸੋਚ ਚੰਗੀ ਆ ਵਿਚਾਰ ਚੰਗੇ ਪੰਜਾਬ ਦਾ ਵਿਕਾਸ ਵੀ ਚੰਗਾ ਹੀ ਕਰੋਗੇ ਓਹ ਤਾਂ ਵਖਤ ਹੀ ਦਸੁਗਾ ਮੈਡਮ ਅਕਾਲ ਪੁਰਖ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏
ਨਹੀਂ
ਬਾਈ ਜੀਉ ਸਚਮੁੱਚ ਅਤੇ ਹਕੀਕਤ ਵਿੱਚ ਹੁਣ ਤਾਂ ਲੋਕਾਂ ਨੂੰ ਵੀ ਪਤਾ ਨਹੀਂ ਕਿਸ ਪਾਰਟੀ ਦੀ ਸਰਕਾਰ ਬਣੇਗੀ। ਇਹਨਾਂ ਚੋਣਾਂ ਸਮੇਂ ਦੌਰਾਨ ਕਿਸਾਨਾਂ ਦੀ ਹਮਾਇਤੀ ਸਰਕਾਰ ਨੂੰ ਅਗੇ ਲਿਆਉਣ ਦੀ ਲੋੜ ਹੈ ਜੀਉ।
ਸਾਡੇ ਬਠਿੰਡਾ ਦਿਹਾਤੀ ਤੋਂ AAP ਦੀ mla ਰੂਬੀ ਜਿਁਤੀ, ਪਰ ਮੈਡਮ ਨੇ ਦੁਬਾਰਾ ਅਪਣੀ ਸ਼ਕਲ ਨੀ ਦਿਖਾਈ, ਅਸੀ ਖੁਦ ਵੋਟ ਪਾਈ ਕੇ ਚਁਲੋ ਨਵੀ ਪਾਰਟੀ ਆ ਮੌਕਾ ਦੇਣਾ ਚਾਹੀਦਾ,ਪਰ ਮੈਡਮ ਨੂੰ ਕੀ ਫਿਕਰ ਆ ਲੋਕਾਂ ਦੀ, ਕਿੁਓਂਕਿ ਓੁਹਨਾਂ ਦੀ ਤਾਂ ਸਾਰੀ ਓੁਮਰ ਲਈ ਪੈਨਸਨ ਲਁਗ ਗਈ
Nvi peedi nu mauka dita bazurga ne . Te eh rubi ne nvi peedi di bezti kra ke rakh ti
Sade v ehi hall
gurmindar sidhu shakal Q nahi dikhai Rubi ne?? Agli mlaot ton Congress di Tikat lain lai.. Chandigarh Congress de daftar ch Gere mardi firdi aa🤣😂🤣🤣
2022✌️💪 ਪੰਜਾਬ ਦੇ ਸੀਐਮ ਭਗਵੰਤ ਮਾਨ ਸਾਹਬ ਜ਼ਿੰਦਾਬਾਦ ✊🙋💐🙋💐🙋💐🙋💐🙋💐🙋💐🙋💐🙋💐🙋💐🙋
ਬਹੁਤ ਵਧੀਆ ਬੇਟਾ ਜੀ ਬਹੁਤ ਵਧੀਆ ਸੋਚ ਵਾਹਿਗੁਰੂ ਤਹਾਡੀ ਸੋਚ ਨੂੰ ਚੜਦੀਕਲਾ ਵਿਚ ਰਖੇ
ਪੜੇ ਲਿਖੇ ਇਮਾਨਦਾਰ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ
ਖਿੱਚੀ ਚੱਲ ਪੁੱਤ ਕੰਮ ਅਸੀੱ ਤੁਹਾਡੀ ਸਪੋਟ ਵਿੱਚ ਹਾ। ਆਮ ਆਦਮੀ ਪਾਰਟੀ ਜਿੰਦਾਬਾਦ
ਮਨਦੀਪ ਕੌਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।👍👍
Nice work Mandeep kour g
ਪੰਜਾਬ ਦਾ ਬੱਬਰ 🦁 ਸ਼ੇਰ ਭਗਵੰਤ ਮਾਨ ਸਾਹਬ ਜ਼ਿੰਦਾਬਾਦ ✊🙋💐
Bilkul right jiii
0pp0000000p6
ਲਗਦਾ ਭੈਣ MLA ਬਣਨ ਨੂੰ ਫਿਰਦੀ ਆ ,, ਚਲ ਵਿਧੀਆ ਕੋਈ ਨਵਾ ਲਿਡਰ ਆਉ
Mc diya vota ch haar gye mdm..but efforts bht vdiya ne
Lgda bai es war APP
Likhna sikho y g. Chall vidhia ke hoya. Vadhia hunda. Agge likhya Lider. Lider ne leader hunda ok?
@@RajinderSingh-uc1ex koi nhi bai fr ehdi koi gll nhi jihdi tu bnali
ਬਹੁਤ ਵਧੀਆ ਸੋਚ ਹੈ।ਆਮ ਪਾਲਟੀ ਨੌਕਰੀਆਂ ਕਿਥੇ ਦੇ ਦੇਵੇ। ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਪਹਿਲਾਂ ਆਮ ਪਾਲਟੀ ਨੂੰ ਮੌਕਾ ਜਰੂਰ ਦੇਣਾ ਚਾਹੀਦਾ ਹੈ।
ਵਧੀਆ ਗੱਲ ਆ ਕੁੜੀਏ, ਪਰ ਥੋੜਾ ਸੰਭਲ ਕੇ ਚੱਲਿਆ ਕਰੋ, ਕੁਛ ਬੇਆਨ ਦੇਣ ਤੋਂ ਪਹਿਲਾਂ ਥੋੜਾ ਸੋਚ ਲਿਆ ਕਰੋ, ਥੋਡਾ ਮੁਕਾਬਲਾ ਅਕਾਲੀ ਦਲ, ਕਾਂਗਰਸ, ਆਰਐਸਐਸ ਨਾਲ ਆ, ਅੱਗੇ ਅਨਮੋਲ ਗਗਨ ਮਾਨ ਸੰਵਿਧਾਨ ਬਾਰੇ ਬੋਲ ਕੇ ਫਸ ਗਈ, ਇਹ ਲੋਕ ਹਰ ਸਿੱਧੀ ਗੱਲ ਨੂੰ ਪੁੱਠੀ ਬਣਾ ਕੇ ਪੇਸ਼ ਕਰਨ ਚ ਮਾਹਰ ਨੇ
Ki bolya c y usne
Aj khl ehna da change hundea koi pta ni chlda pehla professor Baljinder v ta Congress te akalian nal turi firdi aa srm ni rab wang mania c lokan ne
Ehna vicho khla phagwant maan emandar aa baki leadr ta dogle chere ne
ਸਾਡੇ ਰਾਮਗੜੀਆ ਸਮਾਜ ਦੀ ਨੌਜਵਾਨ ਕੁੜੀ ਨੂੰ ਸਲਾਮ ਹੈ. Wishing you all the very best
ਵੀਹ ਰਾਮਗੜ੍ਹੀਆ ਸਮਾਜ ਦੀ ਧੀ ਬੇਲ ਕੇ ਪੰਜਾਬ ਨੂੰ ਜਾਤ ਦੇ ਅਧਾਰ ਤੇ ਨਾ ਵੰਡੋ, ਮੈਨੂੰ ਇਸ ਪੰਜਾਬ ਦੀ ਧੀ ਤੇ ਮਾਣ ਹੈ
@@DaljitSingh-hk8en ਰਾਮਗੜ੍ਹੀਆ ਦੀ ਧੀ ਹੈ ਤਾਂ ਓਹੀ ਰਹਿਣੀ ਹੈ, ਤੇਰੇ ਕਹਿਣ ਨਾਲ ਕੋਈ ਪੰਜਾਬ ਨਹੀਂ ਵੰਡਿਆ ਜਾਣਾ.
@@EuropeVichPunjabi76 ਹਾਂ ਮੈਂ ਵੀ ਧੀਮਾਨ ਆ ਪਰ ਤੁਹਾਡੀ ਬੋਲ ਬਾਣੀ ਤੋਂ ਲਗਦਾ ਮਾਪਿਆਂ ਵੱਲੋਂ ਬਖਸ਼ੇ ਸੰਸਕਾਰਾਂ ਦਾ ਪਤਾ ਜਰੂਰ ਲੱਗ ਗਿਆ ਹੈ, ਵਸਦੇ ਰਹੋ
@@DaljitSingh-hk8en ਅਪਣੇ ਸਸਕਾਰ ਤੂੰ ਅਪਣੇ ਕੋਲ ਰੱਖ.. ਜਿਆਦਾ ਸਮਝਦਾਰ ਬਣਨ ਦੀ ਜਰੂਰਤ ਨਹੀਂ
@@EuropeVichPunjabi76 ਹੁਣ ਤੁਸੀਂ ਖੁਦ ਹੀ ਦੇਖ ਲਵੇ , ਸੰਸਕਾਰ ਨਹੀਂ ਯਕੀਨ ਆਉਂਦਾ chat Parents ਨੂੰ ਦਿਖਾ ਦੇਣਾ, ਮੇਰੀ ਗਲਤੀ ਕੱਢਣ ਪਹਿਲਾਂ ਹੀ ਖਿਮਾਂ ਮੰਗਦਾ ਹਾਂ ਬਾਕੀ ਵੀਰ ਤੁਸੀਂ ਖੁਦ ਸਿਆਣੇ ਹੇ
ਤੀਜਾ ਬਦਲ ਹੀ ਪੰਜਾਬ ਨੂੰ 🌾🌻🐦 ਬਚਾ ਸਕਦਾ ਹੈ
ਇਕ ਮੋਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ 🤔
Hu kanjriwal di galami da negg sekna?
@@Humanity0101 nahi nahi akalian te Congressian de gulami da he nigg seko
@@harpalsingh5158 .. ase ni manni galami mitra te na ik din samje ase azad ha ja India sada desh hai. Jameer labo te patta lagoo galami glt q hundi.
Atleast Akali te Congressi ne jo 5 sa baad noukrian kddn wala pakhand fdya.. Ohde to tn shutkara mil ju..
Singh bro.. Je eh dove parties chajj dian hundia tn tuhade and mere warge enne highly qualified ghr na bethe hunde... Sadde parents de supne edda na tuttde hunde..
ਗੁੱਡ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਅਮਰਤਸਰੀਐ
ਭੈਣ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਫੁੱਲ ਸਪੋਟ ਜਿੱਤ ਪੱਕੀ
ਸਾਰੀਅਾ िਬਮਾਰੀਅਾ ਹਲ ਅਾਜਾਦੀ ਹੈ🚩SFJ ਲਈ ਵੋਟਾ ਜਰੂਰ ਰिਜਸਟਰ ਕਰੋ ਜੀ🚩75 ਸਾਲਾਂ ਤੋ ਇਹ ਕੁਝ ਹੈ🚩
ਮੁਫਤਖੋਰੀ ਬਾਦਲ ਵਲੋਂ ਹੀ ਸ਼ੁਰੂ ਕੀਤੀ ਸ ਬਿਜਲੀ, 4ਰੁਪੈ ਕਿਲੋ ਆਟਾ 20 ਰੁਪੈ ਕਿਲੋ ਦਾਲ ਇਹ ਸਵਾਲ ਕਦੇ ਬਾਦਲ ਨੂੰ ਕੀਤਾ
ਬੇਟਾ ਜੀ ਪੰਜਾਬੀਆਂ ਦੇ ਹੱਥ ਕੁਝ ਵੀ ਨਹੀਂ ਬਾਕੀ ਤੇਰੇ ਵੀਚਾਰ ਠੀਕ ਨੇ
ਤੂਸੀਂ ਬਿਲਕੁਲ ਠੀਕ ਕਿਹਾ ਪੰਜਾਬ ਗੁਲਾਮ ਹੈ
App ਜਿੰਦਾਬਾਦ
🙏🏻💐💐💐💐💐💐💐🙏🏻
ਆਪ ਲਿਆਉ ਪੰਜਾਬ ਬਚਾਓ,✌️💪
ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ ਜੀ ਬੇਟਾ ਜੀ ਆਪ ਜੀ ਦੀ ਸੋਚ ਬਹੁਤ ਵਧੀਆਂ ਹੈ ਜੀ ਆਪ ਜੀ ਨੂੰ ਜਨਤਾ ਦਾ ਭਰੋਸਾ ਨਹੀਂ ਤੋੜਨਾ ਜੀ ਬਹੁਤ ਵਧੀਆਂ ਜੀ
ਭੈਣ ਜੀ ਇੱਕ ਗੱਲ ਤਾਂ ਹੈ ਸਿਸਟਮ ਚ ਕੋਈ ਸੁਧਾਰ ਨਹੀਂ ਲਿਆ ਸਕਦਾ ਜਿੱਤ ਕੇ ਸਭ ਇੱਕੋ ਜਿਹੇ ਹੋ ਜਾਂਦੇ ਆ ਬਾਕੀ ਗੱਲਾਂ ਕਰਨੀਆਂ ਬਹੁਤ ਸੋਖਿਆ ਬਦਲਾਵ ਕਦੇ ਨਹੀਂ ਹੋ ਸਕਦਾ ਸਭ ਅਪਣੇ ਘਰ ਭਰਦੇ ਆ ਕੋਈ ਆਮ ਜਨਤਾ ਵਾਰੇ ਨਹੀਂ ਸੋਚਦਾ
Eh ve panj sal bad pansen de ass rakhdi hai
ਬਹੁਤ ਵਧੀਆ ਕੁਮੈਂਟ
ਇੰਨਾਂ ਅਕਾਲੀਆਂ ਕਾਂਗਰਸੀਆਂ ਵਾਲਿਆਂ ਨੇ ਪੰਜਾਬ ਦਾ ਬੇੜਾ ਗਰਕ ਕਰਨ ਚ ਕੋਈ ਕਸਰ ਨਹੀਂ ਛੱਡੀ ਇੰਨਾਂ ਕੰਜਰਾਂ ਦਾ ਬਾਈਕਾਟ ਕਰੋ ਪੰਜਬੀਓ
Pansen lan toe alwa app party ke karge
Jo Delhi vich kita
ਬਹੁਤ ਚੰਗੀ ਸੋਚ ਭੈਣ ਦੀ
ਬੀਬਾ ਜੀ, ਜਿਹੜਾ ਸੰਵਿਧਾਨ ਦੀ ਸਹੁੰ ਚੁੱਕ ਗਿਆ ਉਹ ਲੋਕਾਂ ਦਾ ਨਹੀਂ ਰਹਿੰਦਾ। ਚਲੋ ਵਧੀਆ ਗੱਲ ਹੈ ਕਿ ਤੁਸੀਂ ਟਿਕਟ ਲੈਣ ਲਈ ਉਤਾਵਲੇ ਹੋ। ਲੋਕ ਤੁਹਾਨੂੰ ਵੀ ਦੇਖ ਲੈਣਗੇ। ਸ਼ੁੱਭ ਕਾਮਨਾਵਾਂ
ਜੇਕਰ ਪੰਜਾਬ ਹਿਤੈਸ਼ੀ ਹੋ ਅਤੇ ਪੰਜਾਬ ਭਾਵ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਚਾਹੁੰਦੇ ਹੋ ਤਾਂ ਲੋਕ ਅਧਿਕਾਰ ਲਹਿਰ ਨਾਲ ਜੁੜੋ ਅਤੇ ਜੋੜੋ ਜੀ
ਬਾਈ ਕਮੈਟ ਗਲਤ ਕਰਨ ਵਾਲੇ ਸੋਚ ਕੇ ਕਰੀਆਂ ਕਰੋ
Kade azadi haq te sach da v sochia veer?
Very good Mandeep kaur. .Carry on honestly , May GOD help you to acheive your aim
Kanjriwal RSS da parvar hai
ਕਾਗਰਸ, ਅਕਾਲੀ ਆਪਾਂ ਸਾਰੇ ਪਰਖ਼ ਲਾਇ ,ਹੁਣ ਆਪ ਨੂੰ ਵੀ ਪਰਖ਼ ਕੇ ਦੇਖ ਲਵੋ, ਜੇ ਪੰਜਾਬ ਦੀ ਆਮਦਨ ਵਧਾ ਕੇ ਲੋਕਾਂ ਦੀਆ ਬੁਨਿਆਦੀ ਲੋੜਾਂ ਨਾ ਪੂਰੀਆਂ ਕੀਤੀਆਂ, ਫਿਰ ਨਵੇਂ ਸਿਰੇ ਕੋਈ ਹੋਰ ਪਾਰਟੀ ਲੈ ਆਓ, ਪੁਰਾਣੀ ਲੁੱਟ ਕੂਟ ਬਰਬਾਦੀ ਤੋਂ ਬਚੇ 🙏🙏🙏🙏🙏
ਪੰਜਾਬ ਅਤੇ ਭਾਰਤ ਨੂੰ ਅੱਜ ਅਤੀਅੰਤ ਲੋਡ਼ ਹੈ
Educated, Experinced & Honest leader can do Shining Punjab INDIA👆🙏👏👍🌹🙏
ਜਾਤ-ਪਾਤ, ਕੌਮ, ਮਜ਼੍ਹਬ ਦੇ ਨਾ ਤੇ ਸਿਆਸਤ ਵੱਧ ਖ਼ਤਰਨਾਕ ਹੈ
ਮਨਦੀਪ ਕੌਰ ਬਠਿੰਡਾ ਆਮ ਆਦਮੀ ਪਾਰਟੀ ਜ਼ਿੰਦਾਬਾਦ
ਪੰਜਾਬ ਵਿਚ ਹੋਣ ਵਾਲਾੇ CM ਅਪਣੇ ਪਾਸ ਕੋਈ ਵੀ ਮਹਿਕਮਾ ਨਾ ਰੱਖਣ, ਮੰਤਰੀ ਕੰਮ ਕਰਨ CM ਦੀ ਨਿਗਰਾਨੀ, ਹੇਠ no 1 ਸਰਕਾਰ ਹੋਵੇਗੀ, ਪੰਜਾਬ ਦੀ ਆਮਦਨ 3 ਗੁਣਾ ਆਰਥਿਕਤਾ ਠੀਕ🙏🙏👆🙏
ਅਸੀਂ ਸ਼ੁਰੂ ਤੋਂ ਹੀ ਕਾਂਗਰਸ ਨੂੰ ਵੋਟਾਂ ਪਾਉਂਦੇ ਆਏ ਹਾਂ
ਤੁਹਾਡੇ ਵਿਚੋਂ ਕੲੀ ਵੀਰ ਭਰਾ ਕਾਂਗਰਸ ਨੂੰ ਜਾਂ ਅਕਾਲੀਆਂ ਨੂੰ ਵੋਟਾਂ ਪਾਉਂਦੇ ਹੋਣ ਗੇ
ਪਰ ਕਿਉਂ ਨਾ ਇਸ ਵਾਰ AAP ਨੂੰ ਜਿਤਾਇਆ ਜਾਵੇ
ਮੇਰੀ ੳੁਮਰ 31ਸਾਲ ਹੋ ਗਈ ਹੈ
ਮੇਰੇ ਮੰਮੀ ਜੀ ਦਾ ਜਿਉਂ ਦਾ ਵਿਆਹ ਹੋਇਆ ਹੈ
ਓਦੋਂ ਤੋਂ ਹੀ ਵੋਟ ਪਾ ਰਹੇ ਨੇ
ਹੁਣ ਜਦੋਂ ਦੀ ਕਣਕ ਮਿਲ ਰਹੀ ਹੈ
ਸਰਪੰਚ ਕਹਿੰਦਾ ਇਹਨਾਂ ਦਾ ਨਾਮ ਪੇਕੇ ਪਿੰਡ ਬੋਲਦਾ ਹੈ
ਪੇਕੇ ਪਿੰਡ ਤਾਂ ਮੰਮੀ ਦੀ ਵੋਟ ਹੀ ਨਹੀਂ ਬਣੀ ਸੀ
ਜੇਕਰ ਮੰਮੀ ਦਾ ਨਾਮ ਪੇਕੇ ਪਿੰਡ ਬੋਲਦਾ ਹੈ
ਤਾਂ ਫਿਰ ਮੰਮੀ ਜੀ ਦੀ ਪਿੱਛਲੇ 25/30 ਸਾਲ ਤੋਂ
ਇੱਥੇ ਆਪਣੇ ਸਾਹੁਰੇ ਪਿੰਡ ਵੋਟ ਕਿਵੇਂ ਪੈ ਰਹੀ ਹੈ
Sahi a ek moka aap nu de dena chahida..ehna ne griba de aate ch kide pa dite te hun jmina khohn lg gye kisana to
ਵਧੀਆ ਵਧੀਆ ਆਪਣੀ ਨਵੀਂ ਪੀੜ੍ਹੀ ਯਾਂ ਨੌਜਵਾਨੀ ਆ ਅੱਗੇ ਬਾਕੀ ਬਾਈ ਭਗਵੰਤ ਮਾਨ ਵਰਗਾ ਕੋਈ ਨੂੰ ਬਣ ਸਕਦਾ ਇਸ ਵਾਰ ਆਪ ਨੂੰ ਮੌਕਾ ਦੇਣ ਲੋਕ ਆ ਅਕਾਲੀ ਕਾਂਗਰਸੀ ਕੁਝ ਕਰਨ ਵਾਲੇ ਨੀ ਛੱਡੋ ਇੰਨਾ ਦਾ ਖਹਿੜਾ
ਵਾਹਿਗੁਰੂ ਜੀ///ਯੁੱਗ ਯੁੱਗ ਜੀਓ ਸਿਸਟਰ ਅੱਜ ਰੱਖੜੀ ਵਾਲੇ ਦਿਨ ਕਾਮੈਂਟ ਕਰ ਰਹੇ ਦਿਲੋਂ ਵੀਰਾਂ ਵਾਲੀ ਸਪੋਟ ਆ ਤੁਸਾਂ ਨੂੰ ਵੋਟ ਕਦੇ ਨਹੀਂ ਪਾਈ ਸੱਭ ਲੋਟੂ ਨੇ ਵੱਸ ਸਿਸਟਰ ਪਹਿਲਾ ਪੌਡਾ mla ਸਹੀ ਜ਼ਮੀਰ ਜਾਗਦੀ ਰੱਖਣੀ ਵਾਹਿਗੁਰੂ ਮੇਹਰ ਕਰੇ ਬਹੁਤ ਲੋੜ ਏ ਪੰਜਾਬ ਸਿਓਂ ਨੂੰ ਲੀਡਰਾਂ ਦੀ ਨਹੀਂ ਸੇਵਾਦਾਰਾਂ ਦੀ ਲੋੜ ਆ //
ਆਮ ਆਦਮੀ ਪਾਰਟੀ ਜ਼ਿੰਦਾਬਾਦ
ਆਪ ਆਪ ਜਿੰਦਾਬਾਦ
ਭੈਣੇ ਤੂੰ ਲੋਕ ਅਧਿਕਾਰ ਲਹਿਰ ਨਾਲ ਜੁੜ ਜੋ ਸੱਚੇ ਸੁੱਚੇ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਲੱਭ ਰਹੇ ਹਨ,ਤਾਂ ਕਿ ਪੰਜਾਬ ਵਿੱਚ ਦੁਬਾਰਾ ਤੋਂ ਚੰਗੀ ਰਾਜਨੀਤੀ ਦੀ ਨੀਂਹ ਰੱਖੀ ਜਾਵੇ,
ਸੁੰਦਰ ਸੰਸਾਰ ,ਇਕ ਸੁੰਦਰ ਸੋਚ ਸ਼ਾਸਕ ਨਾਲ ਹੀ ਹੋ ਸਕਦਾ ਹੈ, ਏਸ ਲਈ ਸਾਨੂੰ CM, MP ਵਾਸਤੇ IAS ਅਧਿਕਾਰੀ ਈਮਾਨਦਾਰ, select ਕਰ ਕੇ ਇਲੈਕਸ਼ਨ ਕਾਰਵਾਈ ਜਾਵੇ ਸ਼ਰਤਾਂ ,ਜੋ ਅਪਣਾ ਸਵਾਰਥ ਸ਼ੈੱਡ ਕੇ ,ਲੋਕਾਂ ਦੀਆ ਬੁਨਿਆਦੀ ਲੋੜਾਂ ( ਰੋਜਗਾਰ, ਸ਼ਿਕਸ਼ਾ, ਸੇਹਿਤ,Rs2500 ਪੈਨਸਨ, ਸ਼ੁੱਧ ਵਾਤਾਵਰਨ) ਸਰਕਾਰ ਦਾ ਫਰਜ਼ ਹੈ ਜੀ👆🙏👏👍🌹🙏
ਇਹੋ ਜਿਹੀ ਧੀ ਭੈਣ ਕਰਮਾ ਆਲੇਆ ਨੂੰ ਮਿਲਦੀ ਏ
Kanjriwal de peri diggi pai Sikh bhen too samjda ase karma walle? Jameer labo.
ਮਨਦੀਪ ਕੌਰ ਰਾਮਗੜ੍ਹੀਆ ਭੈਣ ਜੀ ਸਦਾ ਚੜ੍ਹਦੀ ਕਲਾ ਵਿੱਚ ਰਹੇਂ ਅਸੀਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਸਿਰਫ਼ ਇੱਕ ਮੋਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ ਹੈ
bilkul nal aa nal c
Aap zindabad
ਬਹੁਤ ਵਧੀਆ ਸੋਚ ਜੀ। ਜਿਉਂਦੇ ਰਹੋ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ। ਆਮ ਆਦਮੀ ਪਾਰਟੀ ਜਿੰਦਾਬਾਦ ਜੀ।
ਈਮਾਨਦਾਰੀ ਪਾਰਟੀ ਨੂੰ MLA, MP ਦੀ ਟਿਕਟ ਉਹਨਾਂ ਨੂੰ ਦਿੱਤੀ ਜਾਣ, ਜੋ educated experinced, ਅਪਣੇ ਸਵਾਰਥ ਤਿਆਗ ਕੇ ਪੰਜਾਬ ਦੇ ਲੋਕਾਂ ਦੀਆ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਸੋਚ ਰੱਖਦੇ ਹੋਣ ,ਯੂਰਪ ਕਿੰਨੇ ਸੁੰਦਰ, ਪੰਜਾਬ, ਇੰਡੀਆ ਕਿਉ ਨਹੀ ਹੋ ਸਕਦਾ???????👆🙏👆🙏🙏
ਬਹੁਤ ਹੀ ਵਧੀਆ ਵਿਚਾਰ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ੁਕਰ ਹੈ ਵਾਹਿਗੁਰੂ ਜੀ ਸਾਡੇ ਬਚਿਆਂ ਨੂੰ ਸਮਝ ਸੁਰਤ ਹੈ ਜਾਗ ਪਏ ਹਨ ਪੁੱਤਰ ਨੌਜਵਾਨ ਬਚਿਆਂ ਨੂੰ ਇਹ ਸੋਚ ਪੱਕੀ ਹੋ ਤਾ ਪੰਜਾਬ ਬਚ ਸਕਦਾ ਹੈ
ਬਹੁਤ ਵਧੀਆ ਆਪਣੇ ਹੱਕਾਂ ਲਈ ਬੋਲਣਾ ਚਾਹੀਦਾ ਜੀ ਅੱਗੇ ਆਉ ਖੋਹਣਾ ਪੈਦਾ ਆਪਣਾ ਹੱਕ ਦਿੰਦਾ ਨਹੀਂ ਕੋਈ ਇਹਨਾਂ ਕਿਸਾਨਾਂ ਨੂੰ
ਬੀਬਾ ਜੀ ਟਿਕਟ ਮਿਲਣਾ ਕਾਫੀ ਮੁਸ਼ਕਿਲ ਹੈ,ਅਸੀ ਵੀ ੨੦੧੩ ਦੇ ਪਾਰਟੀ ਚ ਹਾਂ,ਅਸੀ ਆਪਣੀ ਜੇਬ ਚੋਂ ੨ ਲੱਖ ਲਾ ਦਿੱਤਾ ਸੀ ਪਾਰਟੀ ਲਈ,ਪਰ ਕੋਈ ਕਦਰ ਨਹੀਂ ਕੀਤੀ।
ਸ਼ਾਬਾਸ਼ ਬੀਬਾ ਜੀ ਮੇਹਰ ਕਰਨ ਵਾਹਿਗੁਰੂ ਜੀ
ਰੇਤ, ਬੱਜਰੀ, ਸ਼ਰਾਬ corruption free ਕਰ ਕੇ ਪੰਜਾਬ ਦੀ ਆਮਦਨ 3 ਗੁਣਾ ਵੱਧ ਹੋ ਸਕਦੀ ਹੈ ਪੰਜਾਬ ਦੀ ਆਰਥਿਕਤਾ ਠੀਕ ਹੋ ਜਾਵੇਗਾ 👆🙏👆🙏
ਬੀਬਾ ਜੀ ਤੁਹਾਡੀ ਗਲ ਨਾਲ ਬਹੁਤੇ ਲੋਕ ਸਹਿਮਤ ਨਹੀਂ ਹੋਣਗੇ। ਮੁਫ਼ਤਖੋਰੀ ਬਾਰੇ।
ਬੀਬਾ ਜੀ ਆਟਾ ਦਾਲ ਬਿਜਲੀ ਫ਼ਰੀ ਦੇ ਕਿ ਲੋਕ ਮੰਗਤੇ ਦੀ ਸ਼੍ਰੇਣੀ ਵਿਚ ਆਉਂਦੇ ਹਨ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਹੀ ਮਿਲ ਰਹੀਆਂ। ਅਗਰ ਕੁਝ ਕਰਨਾ ਹੈ ਲੋਕਾਂ ਨੂੰ ਬਿਜਲੀ ਗਰੋਸਰੀ ਇਲਾਜ ਸਸਤਾ ਦਿਓ ਫ਼ਰੀ ਨਹੀ। ਡੀਜ਼ਲ ਪੈਟਰੋਲ ਤੇ ਪੰਜਾਬ ਸਰਕਾਰ ਵੈਟ ਟੈਕਸ ਘੱਟ ਕਰੇ ਮੁਫ਼ਤ ਦੇਣਾ ਕੋਈ ਮਸਲੇ ਦਾ ਹਲ ਨਹੀ। ਅਗਰ ਤੁਸੀਂ ਰਾਜਨੀਤੀ ਵਿੱਚ ਆਉਣਾ ਹੈ ਫਿਰ ਇਕ ਨਵੀਂ ਪਹਿਲ ਕਰ ਕਿ ਵਿਖਾਓ
Bai g, eh sabh ik din ch nai keeta ja skda, je eh kehnge ke 2 sala tak sasta devage fer kise ne vote ni pauni, ki sarkari hospitals ch hun jo free milda eh muftkhori nai? Hospitals da sudhar karke ilaj sarkari rate tr keeta jave ta adha punjab lutt to bach jayega
Kuch free nai aa, apa tax pay karde aa te milna chahida, kade kise leeder nu sunya kehnde main eh sab nahi laina, ohnq nu sabh kuch free milda, apni ehi problem aa kuch ni milda ta vi dukhi te je koi dinda ta vi dukhi
Thank you
God bless you
AAP jindabad jindabad jindabad jindabad jindabad jindabad jindabad jindabad jindabad jindabad jindabad jindabad jindabad
ਸਾਡੇ ਲੋਕ ਨੂੰ ਬੋਲਣ ਦੀ ਤਾਕਤ ਬਕਸੋ ਮਾਲਕੋ, ਸਾਡੇ ਬਠਿੰਡੇ ਦੀ ਧੀ ਭੇਣ ਹੈ ਜੀ
ਮਾਲਵੇ ਵਾਲਿਓ 1 ਮੌਕਾ app ਨੂੰ ਦੇਦੋ
ਬਲਜਿੰਦਰ ਕੌਰ ਵੀ ਇਹ ਗੱਲਾਂ ਕਰਦੀ ਸੀ, ਓਸ ਨੇ ਸੁਧਾਰ ਤਾਂ ਕੀਤਾ, ਪਰ ਆਪ ਦੀ ਪਰੋਪਰਟੀ ਵਿੱਚ, ਰਿਫਾਈਨਰੀ ਵਾਲਾ ਖਜਾਨਾ ਵੀ ਆਪ ਦੇ ਘਰ ਆਉਣ ਲੱਗ ਗਿਆ ਬੀਬੀ ਬਲਜਿੰਦਰ ਕੌਰ ਦੇ, 🌾🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾
Sahi a..pela berujgar c, hun lutta te ho gye
@@happysalan9450 ਹਾਜੀ ਬਾਈ ਜੀ ਪੱਕੇ ਸਬੂਤ ਨੇ, ਬਲਜਿੰਦਰ ਕੌਰ ਦਾ ਭਰਾ ਤੇ ਪਿਓ ਰਿਫਾਈਨਰੀ ਵਿਚ ਲੁੱਟਣ ਤੇ ਨੇ, ਜੇ ਇਹਨਾਂ ਨੂੰ ਪੁੱਛੋ ਤਾਂ ਸਾਡਾ ਬਿਜਨਿਸ, ਵੀ ਲਿਡਰੀ ਤੋਂ ਪਹਿਲਾਂ ਬਿਜਨਿਸ ਕਿਥੇ ਸੀ
@@unitedcolors2920 hai ta m aap to hi but bhta kattar b kuin hona, galt nu galt kehna chahida ehna to umid ni c , but lutt kho kr sab hi rhe ne
Very good bata ji aam Aadmi party jindabad 👍👍
Gud Mandeep
Bhot.badea.soh.sahei.he.es.kharei.de.am.adme.parte.bhi.man.shab.zada.bad.g
Waheguru ji mehar karan ji
ਗੁੱਡ 👍🚩 ਹਿੰਮਤ ਦਾਤ ਦੇਣੀ ਬਣਦੀ ਹੈ 🚩ਗੱਡ ਦਿਉ ਝੰਡੇ🚩🚩🚩🚩
ਦਿੱਲੀ ਸਰਕਾਰ ਨੇ ਲੋਕਾਂ ਦੀਆ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਅਤੇ ਸਰਕਾਰ ਦੀ ਆਮਦਨ ਵੀਂ ਵੱਧ ਹੈ, ਕਰਜਾ ਘੱਟ ,ਇੰਡੀਆ ਦੀ no 1 ਦਿੱਲੀ ਸਰਕਾਰ 🙏🙏
Very good 👍
ਨਵੇਂ ਨਵੇਂ ਸਭ ਬਹੁਤ ਕੁਝ ਬੋਲਦੇ ਆ,,,, ਪਰ ਬਾਅਦ ਵਿੱਚ ਫੇਰ ਉਹੀ ਸਭ🙏🙏
ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਨਵੇਂ ਲੀਡਰਾਂ ਦੀ ਬਹੁਤ ਲੋੜ ਹੈ ਪਰਾਣੇ ਲੀਡਰ ਜਿਆਦਾਤਰ ਭ੍ਰਿਸ਼ਟ ਹਨ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ
@@samshersingh41 ਮੈਂ ਉਸ ਗੱਲ ਨਾਲ ਸਹਿਮਤ ਹਾਂ,,,, ਪਰ ਪਿਛਲੇ ਵੀ ਬਹੁਤ ਕੁੱਝ ਬੋਲਦੇ ਸੀ,,, ਤੇ ਮੈਂ ਨੀ ਮੰਨ ਸਕਦੀ ਵੀ ਕੋਈ ਰਾਜਨੀਤੀ ਵਿੱਚ ਸੁਧਾਰ ਲਿਆ ਸਕਦਾ,,,,
Pehla pehla ta professor Baljinder kaur eda de vichar dindi c bahd ch pta laga k dogli nikli akhe Congress, akalian nal sadi bhai chark sajh aa pehla pehla me bra fan hoea c osda
@@jaskarnsidhu5961 ਹਾਂ ਜੀ ਇਹ ਬਸ ਸ਼ੁਰੂ ਸ਼ੁਰੂ ਵਿੱਚ ਬਹੁਤ ਕੁਝ ਬੋਲਦੇ ਆ,,,, ਬਾਅਦ ਵਿੱਚ ਪੈਸਾ ਦੇਖ ਕੇ ਇਹਨਾਂ ਦਾ ਉਬਾਲੇ ਮਾਰਦਾ ਖੂਨ ਸ਼ਾਂਤ ਹੋ ਜਾਂਦਾ,,, ਇਹ ਸਭ ਆਪਾਂ ਨੂੰ ਬੇਫਕੂਫ ਬਣਾਉਂਦੇ ਆ,,, ਹੋਰ ਕੁਝ ਨੀ ਇਹਨਾਂ ਦੇ ਪੱਲੇ🙏🙏🙏
good sister
ਇਸ ਵਾਰ ਸਿਰਫ ਆਪ ਆਪ ਆਪ ਆਪ ਪਾਰਟੀ
ਭੈਣ ਇਹ ਪੰਜਾਬੀ ਕੌਮ ਹੈ।ਇਹਨਾਂ ਤੈਨੂੰ ਵੋਟਾਂ ਨਹੀਂ ਪਾਉਣੀਆਂ।ਇਹ ਉਹਨੂੰ ਪਾਉਂਦੇ ਜਿਹੜਾ ਜੁਤੀ ਫੇਰੇ।ਬਾਕੀ ਭੈਣ ਇੱਕ ਗੱਲ ਕੀ ਪੰਜਾਬੀ ਐਨੇ ਡਫਰ ਤੇ ਖਸੀ ਹੋਗੇ ਕੀ ਪੰਜਾਬ ਨੂੰ ਬਚਾਉਣ ਲਈ ਭੱਈਆ ਦੀ ਲੋੜ ਹੈ।ਫੇਰ ਰੋਂਦੇ ਕਿਉ ਕੀ ਅਸੀਂ ਗੁਲਾਮ ਕਿਉ
ਅਜਿਹੀ ਸੋਚ ਵਾਲੇ ਉਮੀਦਵਾਰਾ ਦੀ ਲੋੜ ਹੈ ਪੰਜਾਬ ਨੂੰ, ਬੇਨਤੀ ਹੈ ਮਨਦੀਪ ਕੌਰ ਜੀ ਤੁਸੀ ਬਲਜਿੰਦਰ ਕੌਰ ਜਾ ਰੂਬੀ ਦੀ ਸੋਚ ਨੂੰ ਨਹੀ ਅਪਨਾਉਗੇ, ਅੱਜ ਵਾਲੀ ਸੋਚ ਤੇ ਪਹਿਰਾ ਦੇਣ ਲਈ ਵਚਨ ਬੱਧ ਹੋਵੋਗੇ।ਤਕੜੇ ਹੋ ਕੇ ਪੰਜਾਬ ਦੀ ਸਿਆਸਤ ਬਦਲੋ, ਪਬਲਿਕ ਚਾਹੁੰਦੀ ਹੈ।
ਆਪ ਜੀਆਂ ਨੂੰ ਵਾਹੇਗੁਰੂ ਤਾਕਤ ਦੇਵੇ ਸੁਧਾਰ ਇਕ ਬੰਦਾ ਹੀ ਕਰ ਸਕਦਾ ਮਹਾਰਾਜਾ ਰਣਜੀਤ ਸਿੰਘ ਇਕਲੇ ਹੀ ਇਮਾਨਦਾਰ ਸੀ ਪਰ ਇਥੇ ਤਾਣੀ ਉਲਝੀ ਹੈ ਕੰਮ ਅੋਖਾ ਹੈਅਸੀ ਆਪ ਜੀਆਂ ਨਾਲ ਹਾਂ
ਵਧੀਆ ਸੋਚ ਐ ।ਹਨੇਰੀ ਬਣ ਕੇ ਪਿੰਡਾਂ ਸ਼ਹਿਰਾਂ ਵਿਚ ਛਾਅ ਜਾਉ ਇੱਕ ਮੌਕਾ ਐ
👍 Mandeep
ਪੰਜਾਬ ਦੀ ਹਰ ਥੀ ਨੂੰ ਅੱਗੇ ਆਉਣਾ ਚਾਹੀਦਾ 🙏🏻🙏🏻
ਸੰਗਰੂਰ ਮਿਲੇ ਸੀ ਇਸ ਕੁੜੀ ਨੂੰ, ਬਹੁਤ ਵਧੀਆ ਵਿਚਾਰ ਨੇ, ਰੱਬ ਤਰੱਕੀ ਬਖਸੇ
ਬੀਬਾ ਜੀ ਸਰਕਾਰ ਦਾ ਹਾਲ ਤੇ ਲੋਕਾ ਨਾਲੋ ਵੀ ਮਾੜਾ ਫਿਰ ਫਰੀ ਫਰੀ ਕਿਥੋ ਆਉ ਜੇ ਸਧਾਰ ਕਰਣਾਂ ਤੇ ਅਜਾਦ ਰਹੇ ਕਿ ਲੜਾਈ ਲੜੋ ਜਿਸ ਤਹਾਡੀ ਟਿਕਟ ਕੰਟੀ ਗਈ ਫਿਰ ਤੁਸੀ ਇਸੇ ਜੁਬਾਨ ਇਹਨਾਂ ਨੂਂ ਮਾੜਾ ਕਹਿਣਾ ਸੁਫਨੇ ਲੈਣੇ ਬੰਦ ਕਰੌ ਸੰਚੇ ਮੰਨ ਨਾਲ ਸੇਵਾ ਕਰੋ ਵਹਿਗੁਰੂ ਜੀ
ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦਿਓ ਜੀ ਸੰਗਤਾਂ ਸਾਰਿਆਂ ਦਾ ਧੰਨਵਾਦ ਹੋਵੇਗਾ ਅਸੀ ਲੰਬੇ ਸਮੇਂ ਤੋਂ ਕਾਂਗਰਸ ਅਕਾਲੀ ਭਾਜਪਾ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਸੀ ਪਰ ਇਹਨਾ ਸਰਕਾਰਾ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਾਰਵਾਈ ਸਾਨੂੰ ਹਰ ਇੱਕ ਕੰਮ ਵਿੱਚ ਧਰਨੇ ਲਾਉਣੇ ਪਾਏ। ਫਿਰ ਸਰਕਾਰ ਨੇ ਸਾਡੇ ਬਜ਼ੁਰਗ ਔਰਤ ਬੰਦਿਆਂ ਤੇ ਲਾਠੀਚਾਰਜ ਕੀਤਾ। ਅੱਜ ਕੁਝ ਮੰਦਬੁੱਧੀ ਲੋਕ ਵੋਟਾਂ ਪਾਉਣ ਨੂੰ ਤਿਆਰ ਨੇ ਕਾਂਗਰਸ ਅਕਾਲੀ ਭਾਜਪਾ ਨੂੰ
Bahut vadiya soch aa Mandeep ji dee soo sport karnni chahidi aa bathinda niwasian noo 🙏🙏
ਦੀਦੀ ਸਹੀ ਆ ਕੀ ਬਾਹਰ ਸਾਰੀ ਉਮਰ ਉਹਨੇ ਨਹੀਂ ਕਮਾ ਸਕਦੀ ਜਿੰਨੇ ਇਹ MLA ਬਣ ਕੇ ਇਕ ਸਾਲ ਵਿਚ ਕਮਾ ਲਿਓ 😂🤣
Be brave mam
ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰੋ । ਅਕਾਲੀ ਕਾਂਗਰਸੀਆਂ ਵਾਲ਼ੀ ਨੀਤੀ ਛੱਡੋ । ਪੰਜਾਬ ਨੂੰ ਤੀਜੀ ਪਾਰਟੀ ਤੋਂ ਆਸ ਆ।
Mann sahb💯💯💯💯💯💯💯💯💯💯💯💯💯💯💯👍
Aap zindabad aap zindabad AAP Zindabad
ਜਿਓਦੀ ਰਹੇ ਭੈਣ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
Good 🤠
waheguru ji
Good AAP
Good g 👌👌
ਨੌਜਵਾਨਾਂ ਦਾ ਏਕਾ ਜਿੰਦਾ ਵਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ
ਭੈਣ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸ਼ਿਵਰਾਜ ਸਿੰਘ ਬਰਾੜ ਅਕਾਲ ਗੜ੍ਹ ਸ੍ਰੀ ਮੁਕਤਸਰ ਸਾਹਿਬ
ਸ਼ੁਕਰ ਹੈ ਕੋਈ ਤਾਂ ਕੁੜੀ ਹੈ ਜੋਂ ਪੰਜਾਬ ਲਈ ਸੋਚਦੀ ਹੈ ਸ਼ੁਕਰ ਹੈ ਕਿਸੇ ਨੇ ਤਾਂ ਖਹਿੜਾ ਛੱਡਿਆਂ ਟਿੱਕ ਟੋਕ ਦਾ
Good a ji
ਆਪ ਪਾਰਟੀ 🙏🙏🙏🙏🙏🌹🌹🌹🌹🌹👌💪💪💪
Bahut vadhia soch hai ji