ਕੀਨੀਆ ਦੀ ਲੁੱਟ ਖੋਹ ਤੋਂ ਮਸਾਂ ਬਚੇ ਅੱਜ Kibera Slums Nairobi | Punjabi Travel Couple | Ripan Khushi

Поделиться
HTML-код
  • Опубликовано: 8 ноя 2024

Комментарии • 880

  • @Harjass15
    @Harjass15 Год назад +387

    ਪਹਿਲਾਂ ਛੋਟੇ ਹੁੰਦੇ ਸ਼ਕਤੀਮਾਨ ਉਡੀਕ ਦੇ ਹੁੰਦੇ ਸੀ ਹੁਣ ਪੰਜਾਬੀ ਟਰੈਵਲ ਕਪਲ ਦੇ ਬਲੌਗ ਉਡੀਕਦੇ ਰਹਿੰਦੇ ਹਾਂ.. ਵਲੋਗ ਘੈੰਟ ਹੁੰਦੇ ਬਾਈ ਥੋਡੇ.. 👌👌

    • @RajinderSingh-lg3cp
      @RajinderSingh-lg3cp Год назад +3

      Punjab da dusman

    • @ranvirkaur6491
      @ranvirkaur6491 Год назад +1

    • @sandhusaab7608
      @sandhusaab7608 Год назад +1

      😂😂😂 pogo Dekh lya kr

    • @amanbatthverka
      @amanbatthverka Год назад +4

      ​@@RajinderSingh-lg3cpਚਲੋ ਭਾਉ ਜੀ ਓਦੋ ਨਿੱਕੇ ਸੀ ਸਾਨੂੰ ਪਤਾ ਨੀ ਸੀ ਕੀ ਮਾੜਾ ਕੀ ਚੰਗਾ .ਹੁਣ ਥੋੜੀ ਬਹੁਤ ਸਮਜ ਆਈ .ਹੁਣ ਪਤਾ ਲੱਗਾ ਸ਼ਕਤੀਮਾਨ ਵਾਲਾ ਪੰਜਾਬ ਦਾ ਦੁਸ਼ਮਣ ਏ.

    • @sharnjeet7273
      @sharnjeet7273 Год назад +2

      Right 😅

  • @mandeepkaur12529
    @mandeepkaur12529 Год назад +162

    ਅੱਜ ਦਾ ਵਲੌਗ ਦੇਖ ਕੇ 🙏🏻 ਸਬਰ ਤੇ ਸੰਤੋਖ। ਸ਼ੁਕਰਾਨਾ ਵਾਹਿਗੁਰੂ ਜੀ ਦਾ। ਤੁਸੀਂ ਘੁੰਮ ਰਹੇ ਓ ਵੀਰ ਜੀ ਡਰ ਸਾਨੂੰ ਲਗ ਰਿਹਾ। ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਮਿਹਰ ਬਣਾਈ ਰੱਖਣ 😊😊
    ਧੰਨਵਾਦ ਸਾਨੂੰ ਦੁਨੀਆਂ ਦੀ ਸੈਰ ਕਰਵਾਉਣ ਲਈ 😊

  • @ManjitKaur-cl7su
    @ManjitKaur-cl7su Год назад +48

    ਵੀਰ ਜੀ ਤੁਸੀਂ ਆਪਣਾਂ ਧਿਆਨ ਰੱਖਿਉ ਅਰਦਾਸ ਕਰਦਿਆਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @gurmeetmangat279
    @gurmeetmangat279 Год назад +21

    ਮੇਰੇ ਦੇਸ਼ ਮੇਰੇ ਪੰਜਾਬ ਵਰਗਾ ਕੋਈ ਹੋਰ ਨੀ ਹੋਣਾ
    ਮੈਨੂੰ ਮਾਣ ਕਿ ਮੈਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਪੈਦਾ ਹੋਇਆ ਵੀਡੀਓ ਬਹੁਤ ਵਧੀਆ ਲੱਗੀ ਸੋ਼ਟੇ ਵੀਰ ਜੀ ਵਾਹਿਗੁਰੂ ਜੀ ਆਪ ਨੂੰ ਚੱੜਦੀ ਕਲਾ ਵਿਚ ਰੱਖੇਂ

  • @ਗੁਰਜੰਟਧਾਲੀਵਾਲ

    ਵਾਹਿਗੁਰੂ ਦਾ ਲੱਖ ਲੱਖ ਸ਼ੁਕਰਾਨਾ 😢😢😢ਕੀਨੀਆ ਦੇ ਹਾਲਾਤ ਦੇਖ ਕੇ ਮਹਿਸੂਸ ਹੋਇਆ ਵੀ ਪ੍ਰਮਾਤਮਾ ਨੇ ਦੇਸ਼ ਪੰਜਾਬ ਵਿੱਚ ਭੇਜਿਆ ਹੈ ਸੋਹਣੀ ਜਿੰਦਗੀ ਬਖਸ਼ਕੇ 🙏

  • @gurchetsingh2246
    @gurchetsingh2246 Год назад +32

    ਬਾਈ ਜੀ ਤੁਸੀਂ ਠੇਸ ਪੰਜਾਬੀ ਚ ਸਾਨੂੰ ਬਾਹਰਲੀਆਂ ਥਾਵਾਂ ਦਿਖਾ ਰਹੇ ਉ,ਅਸੀਂ ਘਰ ਬੈਠੇ ਦੇਖ ਰਹੇ ਆ, ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ।

  • @SidhuCreations13
    @SidhuCreations13 Год назад +32

    ਵਹਿਗੁਰੂ ਜੀ
    ਮੇਰੇ ਦੇਸ਼ ਮੇਰੇ ਪੰਜਾਬ ਵਰਗਾ ਕੋਈ ਹੋਰ ਨਹੀਂ
    ਮੈਨੂੰ ਮਾਣ ਹੈ ਕਿ ਮੈਂ ਪੰਜਾਬ ਵਿੱਚ ਪੈਦਾ ਹੋਇਆ ਹਾਂ,,
    ਸ਼ੁਕਰ ਪ੍ਰਮਾਤਮਾ ਦਾ

  • @NehaNeha-yk1bz
    @NehaNeha-yk1bz Год назад +29

    ਰਿਪਨ ਵੀਰੇ ਖੁਸ਼ੀ ਦੀ ਤੁਸੀਂ ਦੋਵੇ ਬਹੁਤ ਹੀ ਹਿੰਮਤ ਵਾਲੇ ਹੋ ❤❤❤❤❤ਵਾਹਿਗੁਰੂ ਮੇਹਰ ਕਰਨ ਤੁਹਾਡੇ ਦੋਵਾਂ ❤❤❤ happy, healthy and safe journey ❤❤❤❤

  • @jslamba7672
    @jslamba7672 Год назад +25

    ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @harsandhu7627
    @harsandhu7627 Год назад +43

    ਓ ਭਰਾਵਾ ਐਨੀ ਖਤਰੇ ਵਾਲੀ ਥਾਂ ਤੇ ਨਾ ਜਾਇਆ ਕਰੋ, ਕਿਤੇ ਵਲੋਗਾਂ ਵਲੂਗਾਂ ਪਿੱਛੇ ਆਪਣਾ ਨੁਕਸਾਨ ਨਾ ਕਰਾ ਲਿਓ, ਹੋਰ ਜਗ੍ਹਾ ਥੋੜੀ ਐ ਦੇਖਣ ਨੂੰ ❤

    • @OfficalGur
      @OfficalGur Год назад +3

      Jma sahi gl kahi y ji

    • @Ramandeepkaurm
      @Ramandeepkaurm Год назад

      Life mai woh sab kro jo apka dil kra logo ki mat suno inka kam he logo ko rokna khud kuchh kr nahi skta vaise agr ham logo ka 10 guru shaban dar ke bath jate to aj sikh dharm na hunda es lyi apna muh bnd rkhya kro faltu logo 🤨🤨🤨🤨🤨🤨🤨

  • @JatinderSingh-xb8te
    @JatinderSingh-xb8te Год назад +24

    ਗੁਰੂ ਸਾਹਿਬ ਕਿਰਪਾ ਕਰਣ ਵੀਰ ਜੀ ਠੀਕ ਰਹੋ

  • @JagtarSingh-wg1wy
    @JagtarSingh-wg1wy Год назад +12

    ਰਿਪਨ ਜੀ ਤੁਸੀਂ ਅੱਜ ਬਹੁਤ ਲੇਟ ਬਲੌਗ ਪਾਇਆ ਹੈ ਜੀ ਸੋ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਵੀ ਆਪਣੇ ਆਪ ਨੂੰ ਬਚਾਓ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ ਅਤੇ ਤੁਸੀਂ ਸਾਨੂੰ ਵਧੀਆ ਵਧੀਆ ਜਾਣਕਾਰੀ ਦੇਂਦੇ ਰਹੋ ਜੀ

  • @gurdeepkhaira6967
    @gurdeepkhaira6967 Год назад +18

    ਵਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿਚ ਰੱਖਣ 🙏🙏🙏🙏

  • @indersidhulehra2603
    @indersidhulehra2603 Год назад +3

    ਤੁਹਾਡੀਆਂ ਵੀਡਿਉ ਬਹੁਤ ਸੋਹਣੀਆ ਹੁੰਦੀਆਂ ਵੀਰੇ

  • @indersaggar6632
    @indersaggar6632 Год назад +13

    I am from Nairobi Kenya.
    Nairobi is a very very modern city. You are just showing the slum part. Supermarkets are so great. You should have gone to Westlands and other parts.
    People are so friendly.
    Yes you cannot take photos or videos without their permission.

  • @MyPridePunjab
    @MyPridePunjab Год назад +9

    ਸਿਆਣੇ ਸਹੀ ਕਹਿੰਦੇ ਹਨ : ਉੱਚਿਆਂ ਵੱਲ ਵੇਖਾਂਗੇ ਤਾਂ ਦੁਖੀ ਹੀ ਰਵਾਂਗੇ । ਇਸ ਲਈ ਆਪਣੇ ਤੋਂ ਨੀਵੇ ਵੱਲ ਹੀ ਵੇਖਣਾ ਚਾਹੀਦਾ ਤੇ ਖੁਸ਼ ਰਹਿਣਾ ਚਾਹੀਦਾ , ਬਾਕੀ ਪਰਮਾਤਮਾ ਸਾਡੇ ਦੇਸ਼ ਨੂੰ ਹੋਰ ਤਰੱਕੀ ਬਖਸ਼ੇ ਤੇ ਇਸ ਦੇਸ਼ ਨੂੰ ਵੀ । 🙏🏻❤️😇

  • @tarjitsingh5991
    @tarjitsingh5991 Год назад +11

    ਵੀਰ ਜੀ ਤੁਸੀਂ ਬਹੁਤ ਮੁਸ਼ਕਲ ਨਾਲ ਬਹੁਤ ਸਾਰੀਆਂ ਚੀਜ਼ਾਂ ਦਿਖਾਇਆ ਹਨ ਵੀਰ ਜੀ ਤੁਸੀਂ ਆਪਣਾ ਤੇ ਖੁਸ਼ੀ ਭੈਣ ਦਾ ਵੀ ਧਿਆਨ ਰਖੋ ਵਾਹਿਗੁਰੂ ਜੀ ਮਿਹਰ ਕਰਣ ਜੀ ਆਪ ਦੋਨਾਂ ਤੇ ❤❤❤❤❤

  • @jot_sran
    @jot_sran Год назад +2

    Vere tune bhut sohni a Mazza a jandaa 😅 waheguru mehr kre eme hi khumde raho

  • @satinderuk
    @satinderuk Год назад +13

    ਮੈਨੂੰ ਨਹੀ ਲੱਗਦਾ ਤੁਹਾਨੂੰ ਅਜਿਹੀ ਜਗਾ ਤੇ ਜਾਣਾ ਚਾਹੀਦਾ ਹੈ ਵੀਰ ਜਿੰਦਗੀ ਵਾਰ ਵਾਰ ਨਹੀ ਮਿਲਦੀ ਜੇ guide ਹੀ ਉਹਨਾਂ ਨਾਲ ਰਲ ਜਾਵੇ ਤੁਸੀ ਕਿ ਕਰੋਗੇ ਇੱਕ ਨਾਲ ਤੁਹਾਡੇ ਕੁੜੀ ਵੀ ਹੈ ਵਾਹਿਗੁਰੂ ਮੇਹਰ ਕਰੇ 🙏🏼🙏🏼

  • @bhindersran2170
    @bhindersran2170 Год назад +1

    ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ❤❤❤❤❤

  • @rajinderkaur3332
    @rajinderkaur3332 Год назад +14

    ਵਾਹੇਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ,ਵਲੋਗ ਦੇਖ ਕੇ ਥੋੜਾ ਡਰ ਵੀ ਲੱਗਿਆ ,ਵਾਹੇਗੁਰੂ ਜੀ ਅੰਗ ਸੰਗ ਸਹਾਈ ਰਹਿਣ❤❤

    • @baljindersingh1184
      @baljindersingh1184 Год назад

      ਵਾਹਿਗੁਰੂ ਸਬਦ ਗੁਰੂ ਸਾਹਿਬ ਜੀ ਦੀ ਲਿਖਤ ਹੈ। ਇਸਨੂੰ (ਵਾਹੇਗੁਰੂ) ਨਾ ਲਿਖੋ ਬੀਬਾ ਜੀ ।

    • @rajinderkaur3332
      @rajinderkaur3332 Год назад

      @@baljindersingh1184 ok veer ji,🙏

  • @swarnsingh6145
    @swarnsingh6145 Год назад +26

    ਵਾਹ ਜੀ ਵਾਹ ਏਨਾ ਖਤਰਾ ਸ਼ਹਿ ਕੇ ਹੋਸਲੇ ਬੁਲੰਦ ਹਨ ਼਼ਧੰਨਵਾਦ ਼਼ਖੁਸੀ ਰਿੰਪਨ। ਵੈਰੀ ਗੁਡ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @ਜਗਜੀਤਸਿੰਘ-ਸ4ਛ

    ਅਸੀਂ ਪੰਜਾਬੀ ਲੋਕ ਵਾਹਿਗੁਰੂ ਜੀ ਦੇ ਖਾਸ ਹਾਂ ਤੇਰਾ ਸ਼ੁਕਰ ਦਾਤਾ ਜੀ

  • @LovePreet-oc4ch
    @LovePreet-oc4ch Год назад +2

    ਪਾਜੀ ਅੱਜ ਕੀ ਹੋ ਗਿਆ। ਬਹੁਤ ਲੇਟ vlog ਪਾਇਆ ਜੀ।

  • @arshdhillon3091
    @arshdhillon3091 Год назад +9

    Waheguru tuhanu trakia bakshe ❤

  • @kuldeepkaurnagi
    @kuldeepkaurnagi Год назад +7

    Waheguru bless you always ❤

  • @arshpreetjandu8162
    @arshpreetjandu8162 Год назад +6

    ਰਿਪਨ ਮੌਤ ਦੇ ਸਿੰਗਾਂ ਨੂੰ ਹੱਥ ਲਾਉਂਦਾ 👍🙏

  • @kalrakalra5848
    @kalrakalra5848 Год назад +8

    ਵੀਰ ਜੀ ਪ੍ਰਮਾਤਮਾ ਤਹਾਨੂੰ ਹਰ ਮੁਸੀਬਤ ਤੋਂ ਦੂਰ ਰੱਖਣ

  • @SukhwinderSingh-wq5ip
    @SukhwinderSingh-wq5ip Год назад +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @harbhajansingh8872
    @harbhajansingh8872 Год назад +7

    ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @harmeshsinghgill-ip1ws
    @harmeshsinghgill-ip1ws Год назад

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ

  • @SandeepSingh-hs1wd
    @SandeepSingh-hs1wd Год назад +1

    Rabb Da shuker ha ase ਪੰਜਾਬ ਦੀ ਧਰਤੀ ਤੇ ਜੰਮੇ ਹੈ।

  • @LovePreet-oc4ch
    @LovePreet-oc4ch Год назад +1

    ਲਵਪ੍ਹੀਤ (ਬਾਬਾ ਬਕਾਲਾ ਸਾਹਿਬ)Amritsar

  • @m.goodengumman3941
    @m.goodengumman3941 Год назад +9

    Paji they call us KALA SINGA it's normal. We had a reputation in the past as strong people. Relax, I'm second generation Sikh. Watching from UK 👍

  • @JasvirSingh-gf7im
    @JasvirSingh-gf7im Год назад

    Queen of cutawa. ਫਿਲਮ ਜਰੂਰ ਦੇਖਣਾ ਰਾਤ ਨੂੰ ਵੇਹਲੇ ਹੋ ਕੇ । ਗਰੀਬੀ ਵਿਚੋ ਲਗਣਾ ਬਹੁਤ ਹਿਮਤ ਵਾਲਾ ਕੰਮ ਹੁੰਦਾ ।ਬਹੁਤ ਸੋਹਣੀ ਫਿਲਮ ਏ ਰਿਪਨ ਵੀਰ।।

  • @deolarts8958
    @deolarts8958 Год назад

    ਬਹੁਤ ਰਿਸਕ ਲੈਕੇ ਕੀਨੀਆ ਦਾ ਗਰੀਬ ਇਲਾਕਾ ਦਿਖਾਉਣ ਦੀ ਹਿੰਮਤ ਕੀਤੀ ਹੈ

  • @AmarjeetSingh-dm4mj
    @AmarjeetSingh-dm4mj Год назад +1

    ਤੁਸੀ ਆਪਣਾ ਬਹੁਤ ਧਿਆਨ ਰੱਖੋ ਰਿਪਨ ਵੀਰੇ
    ਇਹੋ ਜਿਹੀਆਂ ਥਾਵਾਂ ਤੇ ਛੱਡ ਦਿਉ
    Be careful be sefe
    ਹੋਰ ਵਧੀਆ ਤੇ ਠੀਕ ਠੀਕ ਥਾਵਾਂ ਦੇਖ ਲਉ
    ਵਾਹਿਗੁਰੂ ਜੀ ਭਲੀ ਕਰਨ

  • @HarpreetSingh-ik1bf
    @HarpreetSingh-ik1bf Год назад +1

    ਬਹੁਤ ਖ਼ਤਰਨਾਕ ਇਲਾਕਾ ਹੈ। ਇਹਨਾਂ ਇਲਾਕਿਆਂ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਹੈ ਰਿੱਪਨ ਵੀਰ 🙏

  • @arvinderpanesar8323
    @arvinderpanesar8323 Год назад +4

    Hi. Kenyan people address sikh as kala singha here. Please show good places not slum areas. Kenya is a beautiful place. Explore. Ask any sikh people to guide you. Go to gurdwaras also

  • @varinderkaur7853
    @varinderkaur7853 Год назад +4

    ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਅਸੀਂ ਪੰਜਾਬ ਵਿੱਚ ਹਾਂ

  • @RanjitKaur-rb9bd
    @RanjitKaur-rb9bd Год назад +12

    ਖੁਸ਼ੀ ਤੇ ਰਿਪਨ ਵੀਰੇ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ ਪਰ ਮੈਨੂੰ ਅੱਜ ਦਾ ਵਲੋਗ ਵੇਖ ਕੇ ਡਰ ਬਹੁਤ ਲੱਗਾ ਕਿੱਤੇ ਕੋਈ ਤੁਹਾਡਾ ਨੁਕਸਾਨ ਨਾ ਕਰਦੇ ❤❤

  • @HarmeetSingh-ey9fk
    @HarmeetSingh-ey9fk Год назад +2

    ਸਤਿ ਸ੍ਰੀ ਆਕਾਲ ਬਾਈ ਜੀ ਆਪਣਾ ਧਿਆਨ ਰੱਖੋ

  • @rajinderjinder1018
    @rajinderjinder1018 Год назад +2

    Rab sukh rakha tanu 🙏

  • @manzoorali9643
    @manzoorali9643 Год назад +4

    Great work sardar g best wishes from Pakistan

  • @Harpreet14159
    @Harpreet14159 Год назад +2

    ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਅਸੀਂ ਪੰਜਾਬ ਦੇ ਵਾਸੀ ਹਾਂ।

  • @ranakaler7604
    @ranakaler7604 Год назад

    ਰਿਪਨ ਵੀਰ ਜੀ ਸਤਿਸ਼ਰੀ ਅਕਾਲ, ਵੀਰ ਜੀ ਜੋ ਅਸੀਂ ਡਿਸਕਵਰੀ ਤੇ ਦੇਖਿਆ ਹੈ ਉਹ ਵੀ ਤੁਸੀਂ ਦਖਾਇਓ ਜਿਵੇਂ ਜੰਗਲੀ ਮੱਝਾਂ ਗਾਵਾਂ ਹਿਰਨ ਸ਼ੇਰ ਚਿੱਤੇ ਆਦਿ, ਵਲੋ ਰਾਣਾ ਰਾਣੀਪੁਰੀਆ, 19,,,7,,,2023,

  • @Rkgoyalbaretavlogs2642
    @Rkgoyalbaretavlogs2642 Год назад +2

    Tq bro video upload laye m video da he wait kar rha c tq veere

  • @sukhmandersinghsekhon7803
    @sukhmandersinghsekhon7803 Год назад

    ਪਰ ਦੇਖਿਆ ਹੀ ਪਤਾ ਲੱਗਦਾ ਦੇਸ਼ਾ ਦਾ ਅਤੇ ਉਸ ਦੇਸ਼ ਦੇ ਵਸਨੀਕਾ ਦਾ ਦੇਖਣ ਤੇ ਪਤਾ ਚਲਦਾ ਆਪਣਾ ਦੇਸ਼ ਕਿੰਨਾ ਚੰਗਾ ਹੈ ਧੰਨਵਾਦ

  • @BalwinderKaur-dk4xl
    @BalwinderKaur-dk4xl Год назад +11

    Waheguru ji Maher kern 🙏🙏Happy healthy and safe journey ❤❤❤❤❤

  • @bikramsangha4275
    @bikramsangha4275 Год назад +1

    Rippan ji Khushi is a girl but she is very brave girl, i really appreciate both of you 🙏, be safe and healthy always, have a great day 🙏. I live nearby Ramdas Dera Baba Nanak road, where you visited last year.

  • @tarjitsingh5991
    @tarjitsingh5991 Год назад +2

    ਵੀਰ ਜੀ ਧਿਆਨ ਨਾਲ ਬਹੁਤ ਖਤਰਾ ਹੈ ਆਪਣਾ ਤੇ ਆਪਣੇ ਸਾਮਾਨ ਦਾ ਧਿਆਨ ਰੱਖਣਾ ❤❤❤❤❤❤

  • @tarjitsingh5991
    @tarjitsingh5991 Год назад +3

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਮਿਹਰ ਕਰਣ ਜੀ ਆਪ ਦੋਨਾਂ ਤੇ ❤❤❤❤❤

  • @ASVLOGS145
    @ASVLOGS145 Год назад

    ਅਾਪ ਜੀ ਨੂੰ ਪ੍ਰਮਾਤਮਾ ਹੋਰ ਤਰੱਕੀ ਬਖਸ਼ੇ

  • @rajwantkhaira3039
    @rajwantkhaira3039 Год назад +2

    Kenya is very beautiful. Slums vich ta Asians jande hi nhi. Risk ta hunda hi hai eho jiheya jagah te. Tusi beautiful Kenya dekhao na ki eho jihe areay.

  • @sonasingh7271
    @sonasingh7271 Год назад +2

    ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰਖੇ

  • @ranjeetsinghsingh9248
    @ranjeetsinghsingh9248 Год назад +3

    ਜਰਾ ਬਚ ਕੇ ਵੀਰ ਜੀ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ

  • @Freedomboy100
    @Freedomboy100 Год назад +3

    Eh Sab dekh k sanu shukar karna chaida malik da 🙏🏻

  • @mandeepkaurkaur8799
    @mandeepkaurkaur8799 Год назад

    ਉਨਾ।ਦੀ।ਗੱਲ।ਪੰਜਾਬੀ।ਵਿੱਚ।ਸਾਮਜ।ਆ।ਜਾਦੀਆ।ਅਗਰੇਜੀ।ਤਾ।ਕੀਸੇ।।ਕੀਸੇ।ਨੂੰ।ਪਤਾ।ਪੰਜਾਬੀ।ਵਾਲੇ।ਨੇ।ਸਾਰੇ।ਵੀਰ।ਜੀ।ਖੇਚਕੇ।ਰੱਖੋ।ਕੰਮ

  • @punjabiknowledgeandnews2023
    @punjabiknowledgeandnews2023 Год назад +1

    ਪੰਜਾਬ ਵਰਗੀ ਦਰਿਆਦਿਲੀ ਨਹੀਂ ਕਿਤੇ 💕

  • @gurdeepdeep9302
    @gurdeepdeep9302 Год назад +1

    Vlog di wait kar rhe c tension g hon lgg gi c k vlog kyu ni aya

  • @LovePreet-oc4ch
    @LovePreet-oc4ch Год назад +1

    ਤੁਸੀਂ ਆਪਣਾ ਧਿਆਨ ਰੱਖਿਓ😊

  • @Sandeepkaur-mx2rd
    @Sandeepkaur-mx2rd Год назад +1

    Sir Aaj bhout wait kr rahe c thude vlog de

  • @sandhugurnam6420
    @sandhugurnam6420 Год назад

    ਇਸ ਵਲੋਗ ਰਾਹੀ ਉਥੋਂ ਦੇ ਵਸਨੀਕਾ ਦੇ ਰਹਿਣ ਸਹਿਣ ਬਾਬਤ, ਅਤੇ ਸਲੱਮ ਏਰੀਆ ਦੇ ਵਸਨੀਕਾ ਦੇ ਅਪਰਾਧੀ ਬਿਰਤੀ ਬਾਬਤ ਜਾਣਕਰੀ ਮਿਲੀ, ਇਹੋ ਜਿਹੇ ਏਰੀਆ ਵਿੱਚ ਜਾ ਕਿ ਵੀਡੀਓ ਬਨਾਉਣ ਬਹੁਤ ਰਿਸਕ ਵਾਲਾ ਕੰਮ ਹੈ

  • @Singh-ok1pq
    @Singh-ok1pq Год назад +3

    Chote veer, please take care when you are travelling and avoid visiting dangerous areas, I was worried when I watched this vlog. Travel safely always

  • @GurpreetSingh-jb5ch
    @GurpreetSingh-jb5ch Год назад

    Kdo di wait kri jane aa late payea tusi aaj vlog I hope tusi theak thak ho

  • @Kataria.vlogs0786
    @Kataria.vlogs0786 Год назад

    Veer sat Sheri akal veer te bhabhi g nu meri sari family to tuhanu cute couple nu bahut sara pyar ❤❤❤” Veer g je lebby na hunda tuhade naal tusi sukke ni auna c os basti vicho . Oh na hunda te oscar to eh sab nahi sambhal hona c. Lebby nice man nd brave. Veer g next time kite v eda di jagahwte ghuman jao keniya vich te oscar plus lebby te jarur hona chahida tuhade naal’ 2 jane ta hone chahide ne naal ta ki eda di waqt vich dono tuhanu ik ik jane nu ikkale protect kar sakan tuhadi Dewaar ban sakan’ 22 aunda hoye oscar di jini madad ho sakdi a oh jarur kari veere bahut nice banda

  • @Virdi_solar_installation5
    @Virdi_solar_installation5 Год назад +4

    ਵੀਰੇ ਆਪਣਾ ਖ਼ਿਆਲ ਰੱਖਣਾ

  • @jiyaamu
    @jiyaamu Год назад +1

    very nic work god bless u ❤

  • @KarnveerSingh-ey6ty
    @KarnveerSingh-ey6ty Год назад +4

    𝓑𝓱𝓸𝓽 𝔀𝓪𝓲𝓽 𝓴𝓪𝓻 𝓻𝓱𝓮 𝓬 𝓿𝓪𝓵𝓸𝓰 𝓭𝓪

  • @rishuchohan9601
    @rishuchohan9601 Год назад +2

    Bhut shona vlog paa ji.... Bhut himmat wale oo tusi es jagh ch jaa aye.... Thanks for showing different sights of kenya... Be safe.... Baba ji blessed both of u... Satsri akal 🙏

  • @ਬਲਦੇਵਸਿੰਘਸਿੱਧੂ

    ਬਹੁਤ ਹੈਰਾਨੀਜਨਕ ਖੁਲਾਸੇ ਦੇਖਣ ਨੂੰ ਮਿਲੇ।ਬਹੁਤ ਵਧੀਆ ਵਲੌਗ। ਚੜ੍ਹਦੀ ਕਲਾ ਰਹੇ।

  • @sdd2152
    @sdd2152 Год назад

    ਇਹਨਾ ਲੋਕਾ ਦੀ ਇੰਗਲਿਸ਼ ਕਿੰਨੀ higher ਆ yr ਇਹ ਤਾਂ life ਵਧੀਆ ਕਰ ਸਕਦੇ ਨੇ chlo kismat aa eh v ek zindgi aa ਪਰਮਾਤਮਾ ਦੀ ਦਿੱਤੀ ਹੋਈ ਕੋਈ ਤਾਂ ਕਾਰਣ ਹੋਊਗਾ

  • @jattblood9331
    @jattblood9331 Год назад

    Africa ch toursit protection ਲੈਣੀ paindi hai poilce ਜਾ tourist helpine ਤੇ dsna ਪੈਂਦਾ ਤੁਸੀਂ ਸਿੱਧੇ ਨਾ ਜਾਵੋ ਵੀਰ ਜੀ..oh thodi fees lainde guard ਦੇ ਦਿੰਦੇ ਹੈ

  • @safepureliving6464
    @safepureliving6464 Год назад +1

    ਕੀਨੀਆ ਦੇ ਗੁਰਦੁਆਰਾ ਸਾਹਬ ਦੇ ਦਰਸ਼ਨ ਵੀ ਕਰਵਾਓ !

  • @sahibjotsingh3913
    @sahibjotsingh3913 Год назад

    19:53 saade pind nagar keertan te loki kinnuan nu ese trah hi painde ne jive eh lok biscuits noo

  • @punjabiknowledgeandnews2023
    @punjabiknowledgeandnews2023 Год назад +1

    ਪੰਜਾਬ ਵਰਗੀ ਧਰਤੀ ਨਹੀਂ ਕਿਤੇ🙏

  • @gurtejkaur6431
    @gurtejkaur6431 Год назад +2

    ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਿਹਾ ਕਰੇ ਕਿਉਂਕਿ ਪਰਮਾਤਮਾ ਨੇ ਸਾਨੂੰ ਪੰਜਾਬ ਵਿੱਚ ਪੈਦਾ ਕੀਤਾ ਹੈ ਹਮੇਸ਼ਾ ਆਪਣੇ ਤੋਂ ਨੀਵੇਂ ਲੋਕਾਂ ਨੂੰ ਦੇਖ ਕੇ ਟਾਇਮ ਨਿਕਲਦਾ ਹੈ ਰਿਪਨ ਇ ਸਲਮ ਏਰੀਆ ਕਰਕੇ ਹੀ ਅੱਜ ਤੱਕ ਇੱਥੇ ਪੋਲਿਓ eradicate ਨਹੀਂ ਹੋਇਆ

  • @rajmander957
    @rajmander957 Год назад

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਖੁਸ਼ ਰੱਖਣਲੰਮੀ ਉਮਰ ਵੱਖਸਣ ਅਪਣਾ ਅਤੇ ਖੁਸੀ ਦਾ ਧਿਆਨ ਰੱਖਣਾ

  • @prabhjotkaur2509
    @prabhjotkaur2509 Год назад

    Nice blog‌ ਪਰ ਤੁਸੀਂ ਆਪਣਾ ਖਿਆਲ ਰੱਖਣਾ ਬੇਟਾ ਸਾਨੂੰ ਤੁਹਾਡੀ ਫ਼ਿਕਰ ਹੈ ਜਦੌ ਬਲੌਗ ਦੇਖਦੇ ਹਾਂ ❤❤❤

  • @MP_to_PUNJAB.12
    @MP_to_PUNJAB.12 Год назад +1

    ਰਿਪਨਦੀਪ ਸਿੰਘ ਜੀ ਕਿਓ ਸੱਪਾਂ ਦੀਆਂ ਸਿਰੀਆਂ ਉਪਰ ਦੀਵੇ ਧਰਦਾ ਫਿਰਦਾ ਹੈ।
    ਆਪਣੇ ਪੰਜਾਬੀਆਂ ਦੇ ਕੀਨੀਆਂ ਤੇ ਯੂਗੰਡਾ ਵਿੱਚ ਬਹੁਤ ਫ਼ਾਰਮ ਹਾਊਸ ਹਨ।
    ਉਹ ਵਖਾਓ ਗੁਰੂ ਘਰ ਵੀ ਹੈ।
    ਧੰਨਵਾਦ ਆਪਣਾ ਖਿਆਲ ਰੱਖਣਾ ❤

  • @darshansinghdevgun9561
    @darshansinghdevgun9561 Год назад +1

    Beta kenya vich sardara nu kala singha kahnde hun gurudwara makindu sahib de darshan jroor karne ji ❤❤

  • @RanjeetRinka
    @RanjeetRinka Год назад +3

    ਰਿਪਨ ਖੁਸ਼ੀ ਵੀਰ ਆਪਣਾ ਧਿਆਨ ਪਹਿਲਾਂ ਰੱਖੋ ਵੀਰ ❤❤

  • @karamjitsahota2867
    @karamjitsahota2867 Год назад +4

    ਬਾਈ ਓਸਕਰ ਤਾਂ ਪੰਜਾਬੀ ਕਲਾਕਾਰ ਕਾਕਾ ਲੱਗਦਾ😅

  • @Aman_bhatti-07
    @Aman_bhatti-07 Год назад +1

    ਸਬਰ ਸੰਤੋਖ ਮੰਗਿਆ ਕਰੋ ਨਹੀਂ ਤਾਂ ਦੇਖ ਲਓ ਦੁਨੀਆ ਚ ਲੋਕ ਕਿੰਨੇ ਕਿੰਨੇ ਗਰੀਬੀ ਚ ਵਿ ਰਹਿ ਰਹੇ ਆ ਸਾਡੇ ਕੋਲ।ਜੋਂ ਜੋਂ ਵਿ ਆ ਕੁਸ਼ ਲੋਕਾ ਦਾ ਓਹ ਸਪਨਾ ਹਿ ਆ

  • @GurpreetSingh-ju8mc
    @GurpreetSingh-ju8mc Год назад +1

    Local people of kenya call sikhs kalasinghas because when sikhs first went to kenya to build the railway there was a sikh called Kala Singh so for them we all are kalasingha

  • @gurtejkaur6431
    @gurtejkaur6431 Год назад

    ਪਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖੇ

  • @Nirmal_Singh1978
    @Nirmal_Singh1978 Год назад

    ਵੀਰ ਜੀ ਅਮੀਰ ਲੋਕ ਸਭ ਤੋਂ ਵੱਧ ਕ੍ਰਿਮਿਨਲ ਹੁੰਦੇ ਨੇ। ਤੁਸੀਂ ਏਨਾ ਦੀ ਗਰੀਬੀ ਦਾ ਮਜ਼ਾਕ ਉਡਾਇਆ ਹੈ

  • @rammonu3089
    @rammonu3089 Год назад +5

    Paji mainu Oscar da character bhout he vadia lag riha.. Pure tann mann te imandari nal duty kr riha..

  • @Singh_Singh23
    @Singh_Singh23 Год назад

    Kenya is safe country. ਡਰੋ ਨਾ 😅

  • @harjitjheeta6608
    @harjitjheeta6608 Год назад +1

    Bhaji ਸਿੱਖ ਮਰਦਾਂ ਨੂੰ kenya ਵਿਚ ਕਾਲਾ ਸਿੰਘਾਂ ਕਿਹde

  • @Dhaliwalmajors
    @Dhaliwalmajors Год назад +1

    ਤੁਹਾਨੂੰ ਖਤਰਾ ਬਹੁਤ ਹੈ god save you

  • @AmandeepKaur-nl8dm
    @AmandeepKaur-nl8dm Год назад +1

    ਭਾਵੇ ਉਹਨਾਂ ਦੀ ਜ਼ਿੰਦਗੀ ਜਿਵੇਂ ਹੋਏ ਉਹਨਾਂ ਇੰਡਿਅਨਜ ਵਾਂਗ ਕੂੜੇ ਦੇ ਢੇਰ ਨਹੀਂ ਲਾਏ

  • @jaswantbhamra6692
    @jaswantbhamra6692 Год назад +1

    Hi first Sikh with turban who went to Kenya his name was Kala Singh so when they see any man with turban they say you belong to Kala Singh tribe love from UK born in Kenya

  • @rajsinghshergill5384
    @rajsinghshergill5384 Год назад +1

    Ssa vre Kenya fer v safe aa Baki African country hor v dangerous ny thoda dhyan naal vre ji special snatching phone it’s business for them very common Baki don’t move night time and on Boda don’t use at night

  • @RANJITPALSINGHCHHINA
    @RANJITPALSINGHCHHINA Год назад +7

    ਪੱਗ ਨਾਲ ਪੰਜਾਬੀਆਂ ਦੀ ਸ਼ਾਨ ਵੱਖਰੀ

  • @punjabitrucker163
    @punjabitrucker163 Год назад

    Eh asli shaktimaan aa jehne addi to vadh dunia ghum layi .ik itihaas kaim karta punjabi couple ne

  • @vickykhosa1
    @vickykhosa1 Год назад +1

    Shukar aa Vlog aa gya 2 hours Late

  • @KulwinderKaur-ch2nu
    @KulwinderKaur-ch2nu Год назад +1

    Sat Shri akal Khushi te ripan veer ji 🙏🙏 bhut udeek rhndi a tuhde vlog di waheguru Ji tuhnu hemsha Khush rakhen 🙏🙏 tusi dono apna khyal rakhna veer ji

  • @dilrajsingh-ny2bl
    @dilrajsingh-ny2bl Год назад +1

    Nice vlog veery 👍 wmk 🙏

  • @mathology2505
    @mathology2505 Год назад +1

    Is vlog toh saanu jindagi de kuch gehre rang vekhan nu mile. Log kinni gareebi vich rehnde but gareebi toh baad bhi jindagi diya chotiya chotiya cheeja maande. Bahut sohna vlog hai. Bahut acha lagaa vekh ke.