''ਜੇ ਮੋਦੀ ਸਰਕਾਰ ਦੇ ਤਖ਼ਤ ਨੂੰ ਹਿਲਾਉਣਾ ਹੈ ਤਾਂ ਪੰਜਾਬੀਆਂ ਨੂੰ ਇੱਕਜੁੱਟ ਹੋਣਾ ਪਵੇਗਾ'' SarwanPandher ਨੇ ਦੱਸੀ..

Поделиться
HTML-код
  • Опубликовано: 26 дек 2024

Комментарии • 59

  • @MastanSinghDulai
    @MastanSinghDulai 17 часов назад +4

    ਸਾਰੇ ਪੰਜਾਬ ਨੂੰ ਹੀ ਕਿਓਂ ਨਹੀਂ ਅਜ਼ਾਦ ਕਰਾਉਂਦੇ?

  • @RajinderBrar-lg2qf
    @RajinderBrar-lg2qf 23 часа назад +5

    ਪਹਿਲਾਂ ਕਿਸਾਨ ਯੁਨੀਅਨ ਦੇਸ਼ ਦੇ ਆਗੂ ਇਕੱਠੇ ਅੱਗੇ ਆਓਣ ਆਪਣੀ ਏਕਤਾ ਕਰੋ

  • @JagsirSingh-w5x
    @JagsirSingh-w5x 13 часов назад +3

    ਇਹ ਕਾਮਰੇਡਾਂ ਕਿਸਾਨ ਨਹੀਂ ਇਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਇਹਨਾਂ ਦਾ ਮਕਸਦ ਅਮਰੀਕਾ ਦੀ CIA ਤੋਂ ਪੈਸੇ ਖਾ ਦੇਸ਼ ਦਾ ਨੁਕਸਾਨ ਕਰਨਾ ਹੈ

  • @BalrajSingh-zm6nb
    @BalrajSingh-zm6nb 23 часа назад +1

    ਪੰਧੇਰ ਸਾਬ, ਨੂੰ ਵੀ ਮਰਨ ਵਰਤ ਤੇ ਬੈਠਣਾ ਚਾਹੀਦਾ ਹੈ,ਸਾਉਦਾ ਮਹਿੰਗਾ ਨਹੀਂ, ਤੁਹਾਡੀ ਗੱਲ ਠੀਕ ਹੈ ਪਾਉਣ ਵਾਸਤੇ ਗਵਾਉਣਾ ਪੈਂਦਾ ਹੈ

  • @SahibSingh-rw3fw
    @SahibSingh-rw3fw День назад +3

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ ਜੋਨ ਚੋਗਾਵਾਂ ਪਿੰਡ ਕੱਕੜ ਜ਼ਿਲ੍ਹਾ ਅੰਮ੍ਰਿਤਸਰ

  • @piarasingh7405
    @piarasingh7405 День назад +5

    ਪੰਧੇਰ ਸਾਹਿਬ ਬੁਲਾਰੇ ਚੰਗੇ ਹੋ ਸਕਦੇ ਨੇ ਪਰ ਮੋਰਚਾਬੰਦੀ ਕਰਨ ਪੱਖੋਂ ਫੇਲ ਹੈ।

    • @SukhjinderSingh-ru1ts
      @SukhjinderSingh-ru1ts День назад +1

      ਹਾਂ ਜਿੱਦਾ ਇਹ ਕਹਿੰਦਾ ਹੈ ਇਹ ਪੰਜ਼ਾਬ ਹੈ ਕਸ਼ਮੀਰ ਨਹੀ ਇਹ ਸਿੱਧਾ ਮੋਦੀ ਨੂੰ ਚੈਲੇਂਜ ਕਰਦਾ ਹੈ

  • @GurpalSingh-qo9qc
    @GurpalSingh-qo9qc День назад +2

    ਜਿਹੜੀਆਂ ਕਿਸਾਨ ਯੂਨੀਅਨਾਂ ਦੇ ਕਿਸਾਨਾਂ ਦਾ ਸਾਥ ਦੇਣ ਦੇ ਲਈ ਖਨੋਰੀ ਬਾਡਰ ਤੇ ਨਹੀਂ ਜਾਂਦਾ ਉਨ੍ਹਾਂ ਨੂੰ ਤਾਂ ਬੀਜੇਪੀ ਫੰਡ ਦੇ ਦੇਵੇਗੀ ਵੋਟਾਂ ਤੋਂ ਪਹਿਲਾਂ ਫਿਰ ਲਾਈ ਚੱਲਿਓ ਸੜਕਾਂ ਤੇ ਰੇਲਾਂ ਜ਼ਿਲ੍ਹੇ ਹੈਡਕੁਆਰਟਰਾਂ ਦੇ ਵਿੱਚ ਧਰਨੇ

  • @SahibSingh-rw3fw
    @SahibSingh-rw3fw День назад +2

    ਕਿਸਾਨ ਮਜ਼ਦੂਰ ਮੋਰਚਾ SKM ਗੇਰ ਰਾਜਨੀਤਕ ਜਥੇਬੰਦੀਆਂ ਦਾ ਏਕਤਾ ਜਿੰਦਾਬਾਦ

  • @GurjeetSingh-cj6pm
    @GurjeetSingh-cj6pm День назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੋ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਡਾਲੇਵਾਲ ਸਹਿਬ ਜੀ

  • @kulwinderkaur3348
    @kulwinderkaur3348 23 часа назад +2

    Wahaguro ji mahar karo ji ❤

  • @Glowing_years.ministry
    @Glowing_years.ministry 22 часа назад +1

    Waheguru waheguru Ji waheguru ji

  • @baljindersandhu1627
    @baljindersandhu1627 19 часов назад +1

    Only Punjab can't defeat government .

  • @indarjitsingh1228
    @indarjitsingh1228 День назад +4

    👍👍🚩🌹🌷🙏🙏we support Bapu Jigjit Singh dallewall 🌹🌷🙏🙏waheguru ji waheguru ji 🌷🌹🙏🙏jindaball 🌹jindaball 🌷jindaball 💖we rite 101% √🌷🌹💖❤♥💞👍👍

  • @joginderdeswal1205
    @joginderdeswal1205 11 часов назад +1

    Sab kisan union 1 ho lo ji please 🙏

  • @SukhjinderSingh-ru1ts
    @SukhjinderSingh-ru1ts День назад +1

    ਇਹ ਪੰਧੇਰ ਜਿਹੜਾ ਕਹਿ ਰਿਹਾ ਹੈ ਕਿ ਇਹ ਪੰਜਾਬ ਹੈ ਕਸ਼ਮੀਰ ਨਹੀ ਇਹ ਗੱਲ ਸਿੱਧਾ ਮੋਦੀ ਨੂੰ ਚੈਲੇਂਜ ਹੈ

  • @JaswinderKaur-qj1dg
    @JaswinderKaur-qj1dg День назад +3

    ਪੰਧੇਰ ਨੇ ਪਹਿਲਾਂ ਵੀ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਅਤੇ ਹੁਣ ਵੀ ਪਤਾ ਨਹੀਂ ਕੀਹਦੇ ਸਹਾਰੇ ਤੁਰਿਆ ਫਿਰਦਾ।

  • @piarasingh7405
    @piarasingh7405 День назад +3

    ਪੰਜਾਬ ਬੰਦ ਦੀ ਕਾਲ ਦੇਣਾਂ ਆਮ ਲੋਕਾਂ ਲੲੀ ਫੈਸਲਾ ਗ਼ਲਤ ਹੈ ਇਸੇ ਕਰਕੇ ਆਮ ਲੋਕ ਕਿਸਾਨਾਂ ਦਾ ਸਾਥ ਨਹੀਂ ਦਿੰਦੇ ਕਿਸਾਨਾਂ ਨੂੰ ਡੱਲੇਵਾਲ ਦੇ ਮਰਨ ਵਰਤ ਤੇ ਫੋਕਸ ਰਹਿਣਾਂ ਚਾਹੀਦਾ ਹੈ।

  • @KulwantSingh-ng7of
    @KulwantSingh-ng7of День назад +2

    Kisan Ekta

  • @RamandeepSingh-mp7be
    @RamandeepSingh-mp7be 9 часов назад

    ਹੱਕ ਮਿਲਦੇ ਨਹੀਂ ਹੁੰਦੇ ਹੱਕ ਖੋਹਣੇ ਪੈਂਦੇ ਨੇ
    ਜੇ ਉਹ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਸਾਨੂੰ ਪੰਜਾਬ ਵਿੱਚ ਹੀ ਰੋਕੀ ਬੈਠੇ ਆ ਤਾਂ ਤੁਸੀਂ ਵੀ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਦਿੱਲੀ ਜਾ ਕੇ ਦਿਖਾਵੋ ਫੇਰ ਦੇਖੋ ਮੋਦੀ ਤਾਂ ਕੀ ਸਾਰੀ ਦੁਨੀਆ ਮੰਨੂੰਗੀ ਕਿ ਪੰਜਾਬੀ ਚੀਜ਼ ਕੀ ਹੁੰਦੇ ਨੇ

  • @baljinderkang3468
    @baljinderkang3468 День назад +1

    Ha ji Ha. Panjab. A. Panjab

  • @bhindermangat2777
    @bhindermangat2777 День назад +1

    These so called farmers leaders blackmailing government and public they ruined Punjab through blockades railways and roads

  • @SukhrajGill-p8j
    @SukhrajGill-p8j 23 часа назад +1

    Lok.siaane.hoge

  • @bhindermangat2777
    @bhindermangat2777 День назад +1

    These gundas farmers leaders ruined Punjab economy public should come out against these gundas

  • @KarnailSingh-o3l
    @KarnailSingh-o3l 4 часа назад

    Kisan morcha jindabad

  • @gurvinderpalsingh679
    @gurvinderpalsingh679 День назад +3

    19.6PERCENT JAT SIKH PUNJAB VICH 80PERCENT PUNJABI TUHANU NAFRAT KARDE NE

    • @SukhjinderSingh-ru1ts
      @SukhjinderSingh-ru1ts День назад

      ਵੀਰ ਜੀ ਮੈਂ ਵੀ ਜੱਟ ਹਾਂ ਪਰ ਸਾਡੇ ਜੱਟਾਂ ਦੀਆਂ ਕਰਤੂਤਾਂ ਨਹੀ ਚੰਗੀਆਂ

  • @amarpreetsingh761
    @amarpreetsingh761 День назад +1

    Punjab ah punjab

    • @sanjaybansal7629
      @sanjaybansal7629 День назад

      Modi ni harda na bjp na adani na ambani thodi cheeka band ni hon denia

  • @karamjitsingh1588
    @karamjitsingh1588 День назад +4

    ਮੋਦੀ ਸਰਕਾਰ ਬਣਨੀ ਹੀ ਨਹੀ ਸੀ ਜੇ ਤੁਸੀਂ ਰਾਜੇਵਾਲ ਦੀ ਸਰਕਾਰ ਪੰਜਾਬ ਚ ਬਣਾਈ ਹੁੰਦੀ ਜਿੰਮੇਵਾਰ ਤੁਸੀਂ ਸਾਰੇ ਅਖੌਤੀ ਆਗੂ ਹੀ ਹੋ

    • @MastanSinghDulai
      @MastanSinghDulai 12 часов назад +1

      ਰਾਜੇਵਾਲ ਵੀ ਬਾਦਲਾਂ ਦਾ ਚੇਲਾ ਹੈ।ਜਿਹਨਾਂ ਨੇ ਸਿੱਖ ਕੌਮ ਨਾਲ ਹਮੇਸ਼ਾਂ ਗਦਾਰੀ ਹੀ ਕੀਤੀ ਹੈ। ਸਿੱਖ ਨੌਜਵਾਨ ਕਤਲ ਕੀਤੇ ਹਨ।

  • @harman12348
    @harman12348 День назад +1

    🙏🏼🙏🏼🙏🏼

  • @ShamsherSingh-ux8qb
    @ShamsherSingh-ux8qb 8 часов назад

    Agriculture is a State subject,

  • @jasbirsinghpamar1787
    @jasbirsinghpamar1787 День назад +1

    Pander Saab Modi di jagah tusi aajao.jaihind.

  • @HarjitSingh-rt1zr
    @HarjitSingh-rt1zr День назад +2

    Pandher sab khud kyu ni pukh hartal te bathda

  • @SkKhanna-hb8jk
    @SkKhanna-hb8jk День назад +1

    PANDHER NU ARREST KRO

  • @JagirSinghBal-c4x
    @JagirSinghBal-c4x День назад +2

    Es tra moreche safal no hude

  • @darshansinghrahal2549
    @darshansinghrahal2549 День назад +1

    Saare kisaan agoona nu is wele ikathe te ik manch te aa jana chaahida hai

    • @sanjaybansal7629
      @sanjaybansal7629 День назад

      Na modi hare na bjp hare jor lalio na adani na ambani Mari jayo cheeka

  • @bhupinderoksingh9035
    @bhupinderoksingh9035 День назад +1

    Pandher is agent of AAP

  • @rachhpalsingh9103
    @rachhpalsingh9103 9 часов назад

    ਮਜਦੂਰ ਦੀ ਗਲ ਨਾ ਕਰੋ ਵਿਚ

  • @vijaysingh-xz1lz
    @vijaysingh-xz1lz День назад +3

    Pundder aap party ka agent hai

  • @JasvirSingh-sf6gm
    @JasvirSingh-sf6gm День назад +1

    Ok mjduran nu tuci ki leke dita daso tan sahi

  • @BalwinderKaur-xx8ko
    @BalwinderKaur-xx8ko 21 час назад +1

    Pandher nu vi bhukh hartal maran vart te bethna chahida hai fir mnage ki eh kisana de nal hai