Jalandhar News : ਨਸ਼ੇ ਦੀ ਭੇਂਟ ਚੜ੍ਹੇ ਮਾਂ ਦੇ ਦੋਵੇਂ ਪੁੱਤ, 2 ਸਾਲ ‘ਚ ਮੁੱਕ ਗਏ ਗੱਭਰੂ ਜਵਾਨ ਪੁੱਤ | PTC News

Поделиться
HTML-код
  • Опубликовано: 14 янв 2025

Комментарии • 49

  • @BathRajoana
    @BathRajoana 4 месяца назад +10

    ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਨਾਮ ਹੀ ਨਹੀਂ ਲੱਭਣਾ

  • @ShaganSandhu-jo5yf
    @ShaganSandhu-jo5yf 5 месяцев назад +29

    ਹੁਣ ਤਾ ਘਰ chh ਚਿੱਟੇ ਦੀਡਿਲਵਰੀ ਹੋਣ ਲੱਗ ਗਈ ਕੀ ਕਰੂ ਮਾ ਪਿਉ ਏਥੇ

  • @KuldeepSingh-vv6dm
    @KuldeepSingh-vv6dm 4 месяца назад +14

    ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਇਹ ਖ਼ਬਰ ਵੇਖਕੇ ਬਹੁਤ ਹੀ ਦੁੱਖ ਲੱਗਿਆ ਵਹਿਗੁਰੂ ਜੀ ਇਸ ਤਰ੍ਹਾਂ ਕਿਸੇ ਨਾਲ ਵੀ ਨਾ ਹੋਵੇ ਵਹਿਗੁਰੂ ਜੀ

  • @rajkang69
    @rajkang69 4 месяца назад +9

    ਕੋਈ ਗੱਲ ਹੋਵੇ ਬੱਸ ਸਰਕਾਰਾਂ ਦਾ ਕਸੂਰ ਜਦੋ ਸਰਕਾਰਾਂ ਮੁੱਖਤ ਚੀਜ਼ਾਂ ਦਿੰਦੀ ਉਦੋਂ ਬੜੇ ਖੁਸ਼ ! ਬਾਪੜੁ ਕਹਿੰਦਾ ਕੇ ਪੁੱਤ ਡਾਕਟਰ ਸੀ ਲੋਕ ਘਰੋਂ ਲੈ ਜਾਂਦੇ ਸਨ ਕੇ ਖੁਸ਼ੀ ਹੋਈ ਪਾਰਟੀ ਕਰਨੀ ਸ਼ਰਾਬ ਪਿਲਾਉਣੀ ਹੈ 😮 🤯 ਅਕਲ ਦਾ ਘਾਟਾ ਜਾਂ ਸ਼ਰਮ ਦਾ ਘਾਟਾ ਜ਼ਮੀਨ -ਜਾਇਦਾਦ ਕੋਲ ਕਰੋੜ ਰੁਪਏ ਤੋ ਵੱਧ ਦੀ ਮਸ਼ੀਨਰੀ ਖੜੀ ਘਰ ਤਾਂ ਸ਼ਰਾਬ ਪੀਣ ਜਾਣਾ ਲੋਕਾਂ ਦੇ ਘਰ 😢! ਸ਼ਰਾਬ ਨੂੰ ਨਸ਼ਾ ਨਹੀ ਸਮਝਦੇ ਜਿਹੜੀ ਪੀ ਕੇ ਲੋਕੀ ਆਪ ਵੀ ਮਰਦੇ ਹਨ ਅਤੇ ਕਾਂਰਾਂ + ਗੱਡੀਆਂ ਸ਼ਰਾਬੀ ਚਲਾਉਂਦੇ ਹਰ ਰੋਜ਼ ਹਜ਼ਾਰਾਂ ਬੇਕਸੂਰ ਲੋਕਾਂ ਦੀ ਜਾਨ ਲੈਦੇ ਹਨ ਸੜਕਾਂ ਉੱਤੇ ! ਬਾਪੂ ਵਾਸਤੇ ਸ਼ਰਾਬ ਕੋਈ ਨਸ਼ਾ ਨਹੀ ! ਸਰਕਾਰਾਂ ਕੀ ਕਰਨ ਤੁਹਾਡੇ ਪਿੰਡ + ਤੁਹਾਡੀਆਂ ਪੰਚਾਇਤਾਂ ਤੁਹਾਡੇ ਸਰਪੰਚ ਤੁਹਾਡੇ ਲੀਡਰ ਉਹ ਤਾਂ ਵਿਹਲੇ ਹਨ ਤੁਸੀ ਲੋਕ ਕਿਉਂ ਜਾਂਦੇ ਇਨਾ ਲੀਡਰਾਂ ਦੇ ਨਾਲ ਜਾਂ ਰੈਲੀਆਂ ਵਿੱਚ ਕਿਉਂ ਜਾਣ ਦਿੰਦੇ ਆਪਣੇ ਬੱਚਿਆਂ ਨੂੰ ?? ਮੁੱਖਤ ਦਾ ਖਾਣ-ਪੀਣ ਵਾਸਤੇ ਫਿਰ ਮੁੱਖਤ ਦੀਆਂ ਸ਼ਰਾਬਾਂ ਪੀਂਦੇ ਜਦ ਤਾਂ ਕਹਿੰਦੇ ਨੇ ਕਿਹੜਾ ਕੋਲ਼ੋਂ ਪੈਸੇ ਖਰਚੇ ਮੁੱਖਤ ਦੀ ਪੀਤੀ ਹੈ ਕੋਈ ਨੀ ! ਓਹ ਭਾਈ ਪੰਜਾਬ ਵਿੱਚ ਤਾਂ ਨਸ਼ਾ ਛੋਟੇ ਲੈਵਲ ਤੇ ਹੈ ਕਨੇਡਾ + ਅਮਰੀਕਾ ਅਤੇ ਹੋ ਦੇਸ਼ਾਂ ਵਿਚ ਤਾਂ ਇਸ ਨਾਲੋਂ ਦੱਸ ਗੁਣਾ ਜ਼ਿਆਦਾ ਨਸ਼ਾ ਵਿਕਦਾ ਅਤੇ ਕਰਦੇ ਹਨ ਜਿੱਥੇ ਹੁਣ ਪੰਜਾਬੀ ਆਪਣੇ ਬੱਚਿਆਂ ਨੂੰ 12 ਪੜ੍ਹਾ ਕੇ ਭੇਜੀ ਜਾਂਦੇ ਹਨ ! ਸਾਰੇ ਕਨੇਡਾ ਦੀ ਅਬਾਦੀ ਭਾਰਤ ਦੇ ਕਲਕੱਤੇ ਸ਼ਹਿਰ ਅਤੇ ਆਗਰੇ ਸ਼ਹਿਰ ਜਿੰਨੀ ਹੈ ਜਿੱਥੇ ਸਾਰੇ ਕਨੇਡਾ ਵਿੱਚ 1500 / 2000 ਵਿਆਕਤੀ ਨਸ਼ੇੜੀ ਨਸ਼ੇ ਨਾਲ ਮਰਦੇ ਹਨ ਹਰ ਮਹੀਨੇ 😢! ਕਨੇਡਾ ਦਾ ਸ਼ਹਿਰ ਵੈਨਕੂਵਰ ਅਤੇ ਸਰੀ - ਐਬਟਸਫੋਰਡ ਜੋ British Columbia ਪ੍ਰਾਂਤ ਵਿਚ ਹਨ ਇਸ ਪ੍ਰਾਂਤ ਦੀ ਅਬਾਦੀ ਜਲੰਧਰ ਜਾਂ ਲੁਧਿਆਣੇ ਤੋਂ ਘੱਟ ਹੋਵੇਗੀ ਵੱਧ ਨਹੀ ਅਤੇ ਇਸਦੇ ਇੰਨਾਂ ਤਿੰਨਾਂ ਸ਼ਹਿਰਾਂ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਹਰ ਰੋਜ 6 / 7 ਮੌਤਾਂ ਆਮ ਹਨ ਨਸ਼ੇ ਕਾਰਨ ਅਤੇ ਕਈ ਵਾਰ ਇਹ ਗਿਣਤੀ 10 / 12 ਤੋਂ ਵੀ ਟੱਪ ਜਾਂਦੀ ਹੈ ਜਿਸ ਵਿੱਚ ਗੋਰੇ - ਪੰਜਾਬੀ -ਚੀਨੇ-ਕਾਲੇ ਹਰ ਮੂਲ ਦੇ ਮਰਦ ਅਤੇ ਜ਼ਿਆਦਾ ਔਰਤਾਂ ਵੀ ਹੁੰਦੀਆਂ ਹਨ 😢! ਇਸੇ ਤਰਾਂ ਟਰੰਟੋ ਵਿੱਚ ਅਤੇ ਟਰੰਟੋ + ਬਰੈਮਟਨ ਦੇ ਇਲਾਕੇ ਅਤੇ ਹੋਰ ਸ਼ਹਿਰਾਂ ਵਿਚ ਇਸ ਤੋਂ ਵੀ ਵੱਧ ਗਿਣਤੀ ਵਿੱਚ ਮੌਤਾਂ ਹੁੰਦੀਆਂ ਹਨ ਨਸ਼ੇ ਨਾਲ ਇੰਨਾਂ ਦੇਸ਼ਾਂ ਵਿਚ ਕੋਈ ਕਦੇ ਸਰਕਾਰਾਂ ਨੂੰ ਦੋਸ਼ ਨਹੀਂ ਦਿੰਦਾ ਕਿਉਂਕਿ ਸਰਕਾਰ ਨੇ ਸਭ ਸਹੂਲਤਾਂ ਦਿੱਤੀਆਂ ਹਨ ਪਰ ਲੋਕ ਫਿਰ ਵੀ ਨਸ਼ੇ ਐਨੇ ਕਰਦੇ ਹਨ ਕੇ ਸਰਕਾਰ ਨੂੰ ਨਸ਼ਾਦਰਾਂ ਵਾਸਤੇ ਨਸ਼ੇੜੀਆਂ ਲਈ ਮੁੱਖਤ ਸਰਿੰਜਾਂ / ਟੀਕੇ ਦੇਣ ਵਾਸਤੇ ਅਤੇ ਟੀਕੇ ਲਾਉਣ ਵਾਸਤੇ ਦਫ਼ਤਰ / ਜਗਾਵਾਂ ਖੋਲਣੀਆਂ ਪਈਆਂ ਹਨ ! ਪੰਜਾਬੀ ਲੋਕ ਆਪਣੇ ਬੱਚਿਆਂ ਦੀ ਜ਼ੁੰਮੇਵਾਰੀ ਤੋਂ ਆਪ ਭੱਜਦੇ ਹਨ ਜੰਮਦਿਆਂ ਨੂੰ ਫੋਨ ਫਿਰ ਸਕੂਟਰ + ਮੋਟਰਸਾਈਕਲ ਸ਼ਕਲਾਂ ਜਾਣ ਵਾਸਤੇ ਫਿਰ ਕਾਰਾਂ + ਜੀਪਾਂ ! ਪੰਜ-ਪੰਜ 5 /5 ਕਿੱਲੇ ਵਾਲਿਆਂ ਨੇ ਤਾਂ 4+4 ਟਰੈਕਟਰ ਰੱਖੇ ਹੋਏ ਹਨ ਘਰ ਵਿੱਚ ਹਵੇਲੀ ਵਿੱਚ ਕੋਈ ਡੰਗਰ-ਪਸ਼ੂ ਨਹੀਂ ਦੁੱਧ ਮੁੱਲ ਲੈ ਕੇ ਚਾਹ ਪੀਂਦੇ ਹਨ ਫਿਰ ਬੱਚਿਆਂ ਨੇ ਕੀ ਕਰਨਾ ਵਿਹਲੜਾਂ ਨੇ ?? ਪੜ੍ਹਾਈ ਕਰਨੀ ਨਹੀ ਕਹਿ ਦਿੰਦੇ ਕਿਹੜਾ ਨੌਕਰੀ + ਸਰਕਾਰੀ ਨੌਕਰੀ ਮਿਲਣੀ ਹੈ 😢! ਉਹ ਸ਼ਹਿਰਾਂ ਵਿਚ ਵੀ ਲੋਕ ਹੀ ਰਹਿੰਦੇ ਹਨ ਉੱਨਾਂ ਦੇ ਬੱਚੇ ਸਾਰੇ ਸਰਕਾਰੀ ਨੌਕਰੀਆਂ ਕਰਦੇ ਹਨ ?? ਹੁਣ ਤਾਂ ਕਨੇਡਾ - ਅਮਰੀਕਾ ਵਿੱਚ ਵੀ ਹਰ ਹਫ਼ਤੇ ਇੱਕ -ਦੋ ਪੰਜਾਬੀ ਮੁੰਡੇ ਜਾਂ ਕੁੜੀ ਮਰਦੇ ਹਨ 😢 ਕਦੇ ਕਿਸੇ ਸ਼ਹਿਰਵਾਸੀਆਂ ਕਦੇ ਕਿਸੇ ਸ਼ਹਿਰ ਵਿਚ ਜੋ ਨਵੇਂ ਪੰਜਾਬੋਂ ਆਏ ਹੋਏ ਹਨ ! ਕੀ ਬਣੇਗਾ ਨਿੱਕੇ-ਨਿੱਕੇ ਬੱਚਿਆਂ ਨੂੰ ਆਪਣੇ ਘਰਾਂ ਵਿਚ ਕੰਮ ਕਰਾਵੋ ਥੋੜਾ ਜਾਂ ਬਹੁਤਾ ਆਪਣੇ ਘਰਾਂ ਦਾ ਕੰਮ ਜਾਂ ਖੇਤਾਂ ਵਿੱਚ ਕੰਮ ਕਰਨੇ ਨਾਲ ਇੱਜ਼ਤ ਨਹੀਂ ਘੱਟਣ ਲੱਗੀ ਨਾ ਹੀ ਰੱਬ ਨੇ ਗੁੱਸੇ ਹੋਣਾ ਲੱਖਾਂ ਰੁਪਏ ਖਰਚਕੇ ਪੱਛਮੀ ਦੇਸ਼ਾਂ ਵਿਚ ਸਿੱਟੀ ਜਾਂਦੇ ਹੋ ਅਣਜਾਣ ਬੱਚਿਆਂ ਨੂੰ ਜਿੱਥੇ ਕੋਈ ਜਾਣਦਾ ਵੀ ਨਹੀ ਨਾ ਕੁਝ ਮੁਖਤ ਮਿਲਦਾ ਨਾ ਮੌਸਮ ਦਾ ਪਤਾ ਨਾ ਰਹਿਣ ਦਾ ਨਾ ਖਾਣ-ਪੀਣ ਦਾ ਕੋਈ ਕਮਾਈ ਨਹੀ ਵਗੈਰ ਕੰਮ ਤੋਂ ਕੁਝ ਨਹੀ ਜੋ ਪਿਛਲੇ 2/3 ਸਾਲਾਂ ਤੋਂ ਕੰਮ ਮਿਲਦਾ ਨਹੀ ਜੇਕਰ ਕਿਤੇ ਕੰਮ ਮਿਲਦਾ ਹੈ ਤਾਂ ਉਹ ਭੇੜੀਏ ਵਾਂਗ ਫਾਇਦਾ ਲੈਣ ਦਾ ਸੋਚਦੇ ਹਨ 😢! ਪੰਜਾਬੀਓ ਨਾ ਲੱਗੋ ਲੋਕ ਦਿਖਾਵੇ ਪਿੱਛੇ ਸੰਭਾਲ ਲਓ ਆਪਣੀ ਓਲਾਦ ਨੂੰ ਪੈਸੇ ਨੇ ਕੁਝ ਨਹੀ ਕਰਨਾ ਜਦੋ ਰੱਬ ਨੇ ਰੋਲ਼ਕੇ ਰੱਖ ਦੇਣਾ 🤷🏽‍♂️👏🏾🙏 ਬਹੁਤ ਕੁਝ ਹੈ ਅੱਜ ਵੀ ਪੰਜਾਬ ਵਿੱਚ , ਹੁਣ ਤਾਂ ਕੰਪਿਊਟਰ + ਇੰਟਰਨੈੱਟ ਦਾ ਜਮਾਨਾ ਹੈ ਪੜ੍ਹਾਈ ਕਰਕੇ ਭਾਵੇਂ ਘਰ ਬੈਠੇ ਅਮਰੀਕਾ ਦੀ ਕੰਪਨੀ ਨਾਲ ਕੰਮ ਕਰੀ ਜਾਵੋ ਬੱਸ ਸਿਰਫ ਇਕ ਸਬਰ-ਸੰਤੋਖ ☝🏾🙀ਹੀ ਚਾਹੀਦਾ ਜੋ ਹੁਣ ਪੰਜਾਬੀਅਤ ਕੋਲ ਨਹੀਂ ਰਿਹਾ 😢🙀🤒🤕🤐🤧🤑🤯😱😘🥰🥷🏻🦧🤫

  • @jaspindersingh9945
    @jaspindersingh9945 4 месяца назад +5

    ਬਹੁਤ ਮਾਡਾ ਹੋਇਆ ਜੀ

  • @karanveerkaranveer1434
    @karanveerkaranveer1434 5 месяцев назад +12

    ਬਦਲਾਅ ਬਦਲਾਅ ਬਦਲਾਅ

  • @swarnjeetkaurmattu1315
    @swarnjeetkaurmattu1315 3 месяца назад +1

    ਅਸੀ ਸਰਕਾਰ ਤੋਂ ਮੰਗ ਕਰਦੇ ਸਾਡੀਆਂ ਫਸਲਾਂ ਦੇ ਰੇਟ ਵਧਾਉ‌। ਅਸੀਂ ਸਰਕਾਰ ਤੋ ਡੋਡੀਆਂ ਦੀ ਖੇਤੀ ਦੀ ਮੰਗ ਨਹੀਂ ਕਰਦੇਂ ‌

  • @benipalsaab2839
    @benipalsaab2839 4 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kro

  • @charanjitsingh4388
    @charanjitsingh4388 4 месяца назад

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @Ranjit_officials
    @Ranjit_officials 5 месяцев назад +3

    Waheguru ji parvar te mehar krna bhut glt hoya

  • @gurpreetdaleh7226
    @gurpreetdaleh7226 4 месяца назад

    ਵਾਹਿਗੁਰੂ ਜੀ

  • @baljindersingh4504
    @baljindersingh4504 4 месяца назад +2

    Waheguru g

  • @SatnamSingh-zk4ce
    @SatnamSingh-zk4ce 5 месяцев назад +3

    So sad 😭😭😭😭

  • @harpreetpurewal713
    @harpreetpurewal713 4 месяца назад

    Waheguru g Mehar kro sare aa nu smatt bksho🙏🙏🙏

  • @parwindersingh2336
    @parwindersingh2336 4 месяца назад

    Waheguru ji kirpa kro parwar te

  • @MangaldeepSingh-x3n
    @MangaldeepSingh-x3n 4 месяца назад

    Waheguru ji 🙏 😢

  • @Sahil_hundal12.
    @Sahil_hundal12. 4 месяца назад +1

    So sad

  • @MukhtiarSingh-t1r
    @MukhtiarSingh-t1r 5 месяцев назад +1

    So sad

  • @JagmailSingh-fe9yr
    @JagmailSingh-fe9yr 5 месяцев назад +6

    ਹੁਣ ਤਾ ਘਰਾ ਚੋ ਹੋਣ ਲੱਗ ਪੀ ਚਿੱਟੇ ਦੀ ਡਲਿਵਰੀ

  • @balrajdeepsingh615
    @balrajdeepsingh615 4 месяца назад +3

    ਵੀਰ ਜੀ ਕੋਈ ਨਹੀ ਕੌਦਾ ਪੰਜਾਬ ਦੇ ਮੁਦਿਆਂ ਤੇ ਅਸਲ ਮੁਦੇ ਨੇ ਗੰਦੇ ਨਛੇ ਉਹ ਦੋ ਨਸ਼ਿਆਂ ਦਾ ਜਹਿਰ ਜੀਵ ਵਾਲੀ ਗੋਲੀ ਤੇ ਪਰੈਗਾ ਕੈਪਸੂਲ ਇਹ ਹੁਣ ਇਸ ਤਰਾ ਚੱਲਦਾ ਜਿਸ ਤਰਾ ਮੂਸੇ ਵਾਲਾ ਚੱਲਦਾ ਸੀ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਕੁਛ ਲੋਕ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਤਲਾਕ ਹੋ ਰਹੇ ਨੇ ਐਕਸੀਡੈਂਟ ਹੋ ਰਹੇ ਨੇ ਜਦੋ ਦੇ ਸਾਊ ਨਸੇ ਬੰਦ ਹੋ ਗ ਏ ਨੇ ਉਦੋ ਦੇ ਗੰਦੇ ਨਛੇ ਆਏ ਨੇ ਜੇ ਪੰਜਾਬ ਨੂੰ ਬਚਾਉਣਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ

    • @Arjandhillon001
      @Arjandhillon001 4 месяца назад

      Prawa puki fim be nasha hi aa jarori aa nasha karna hi aa nasha roti da karo

  • @gurindersidhu1625
    @gurindersidhu1625 4 месяца назад

    Very sad

  • @Arjandhillon001
    @Arjandhillon001 4 месяца назад +1

    Lok sarkar nu ta khai janda aa awda oper be depand karda koi nasha moohch ta paunda nahi ma 25 saal da ho gya kada hath be nahi laya phala bachya nu samjona chida😢😢😢😢😢😢 chita sale be fir ho ja koi lao ga ja koi lao ga na ta chita kwa wiku

  • @ParamjitSingh-bj8xc
    @ParamjitSingh-bj8xc 4 месяца назад

    ਰਹਿਤ ਬਿਨਾ ਨ ਸਿਖ ਕਹਾਵੈ ਰਹਿਤ ਬਿਨਾਂ ਦਰ ਚੋਟਾ ਖਾਵੈ

  • @BalbirMaan-se7jb
    @BalbirMaan-se7jb 4 месяца назад

    So.sad 0:32

  • @gurwinderdhillon6685
    @gurwinderdhillon6685 4 месяца назад +1

    😢😢

  • @ParamjitSingh-bj8xc
    @ParamjitSingh-bj8xc 4 месяца назад

    ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਵਿਚ ਨਾ ਰਹਿਣ ਵਾਲੇ ਸਿਖਾਂ ਦਾ ਅਜਿਹਾ ਹਾਲ ਹੋਣਾ ਕੋੲੀ ਅਸਚਰਜ ਗਲ ਨਹੀ ਸਿਖ ਅਾਪਣੇ ਗੁਰੂ ਸਾਹਿਬਾ ਤੋ ਬੇਮੁਖ ਹੋ ਕੇ ਸਿਰ ਮੂੰਹ ਤੋ ਗੁਰੂ ਦੀ ਮੋਹਰ ਗੁੰਮ ਕਰ ਛਡੀ ਹੈ ੲਿਹੋ ਹਾਲ ਹੋਵੇਗਾ ਰਹਿਣੀ ਰਹੇ ਸੋੲੀ ਸਿਖ ਮੇਰਾ ੳੁਹ ਸਾਹਿਬ ਮੈ ੳੁਸ ਕਾ ਚੇਹਰਾ

  • @oldisgold7087
    @oldisgold7087 5 месяцев назад +2

    Jabrdsasti koi nahi khilata logo main samaz nahi

    • @KapoorAkali-hy6yy
      @KapoorAkali-hy6yy 4 месяца назад

      Satkara ne. Panjab da bera gark karta vai ji

    • @KapoorAkali-hy6yy
      @KapoorAkali-hy6yy 4 месяца назад +1

      Bapu ruke ki krega puls vi nsetaskra nal rli huaia viru

  • @tellychakri
    @tellychakri 4 месяца назад

    ਸਰ ਜਲੰਧਰ ਦੇ ਗੜ੍ਹਾ ਇਲਾਕਾ ਵਿਚ 8-10 ਸਾਲ ਦੇ ਬਚੇ ਵੀ ਗਲੀਆਂ ਚ ਨਸ਼ਾ ਕਰਦੇ ਆ...ਕੋਈ
    ਰੋਕਾਂ ਵਾਲਾ ਨੀ... ਨਿੱਕੇ ਨਿੱਕੇ ਬਚੇ ਮੈਂ ਆਪ ਦੇਖਦਾ ਭੰਗ ਦੀਆ ਸਿਗਰਟ ਪੈਂਡੇ... ਸਮੈਕ ਪਿੰਡੇ...ਬੜਾ ਬੁਰਾ ਹਾਲ ਆ ਜਾ

  • @skaur-j3o
    @skaur-j3o 5 месяцев назад +1

    Aj tine mhine hoye ne mere iko ik veer chite di bhent te papa shrab di bhent char gye sirf do znaniya maa te bhabhi tin tin sal de do bche reh gye..mai uk ayi te mere tin operations ho gye....
    Isda zimebar sarae sarkara ne j koi kenda kise de much ch ni paunde paunde ne mere bhra de tkke nal bht tike lgye gye us din nale de bhaj gye bad ch..te mera bhra nu pind da sarpanch vota diya relliya te liajnada hunda c shrab pin lata chita peen lata..te ajj j bhaghwant man bnd kr dinde sada ghr khali na hunda mere to pucho mere dil te ko bitdi pyi 8 sal bad hoiya c mera bhra..

  • @sidsingh8480
    @sidsingh8480 3 месяца назад

    Aap hee uprala kriye Naloxone dian kits koll rkho te overdose hon te jaan bch sqdi hai.

  • @GurleenKaur-bg6jo
    @GurleenKaur-bg6jo 4 месяца назад

    ਗੁਰਬਾਣੀ ਨਾਲ ਜੋੜੋ ਬੰਦਿਆ ਨੂੰ

  • @om.parkash5904
    @om.parkash5904 4 месяца назад

    Bapu. Teri. Gal. Sun. Ke. Rona. Aa. Gaya. Per. Ki...

  • @BhupinderSingh-ws7oi
    @BhupinderSingh-ws7oi 4 месяца назад

    Bhut Mara Hoia Veer So Sad Sadia Gandia Sarkara Ganda Parchan Ma Pio Ke Kru Ena Nu Rakhi Kitho Karlu Bachia De

  • @dilsunartsandlearning7168
    @dilsunartsandlearning7168 4 месяца назад

    Bera gark ho gia police da

  • @NirmalSingh-qt5qi
    @NirmalSingh-qt5qi 4 месяца назад

    ਨਸ਼ਾ ਵੇਚਣ ਵਾਲੇ ਘੱਟ ਦੋਸ਼ੀ ਹਨ ਅਤੇ ਖਰੀਦਣ ਵਾਲੇ ਵੱਧ

  • @Inderfarmersvlogs
    @Inderfarmersvlogs 4 месяца назад

    Sarkara da buraa haal a

  • @BHULLARSaab-j8k
    @BHULLARSaab-j8k 4 месяца назад +1

    So sad 😢😢😢😢

  • @DaljitSingh-ki7lw
    @DaljitSingh-ki7lw 4 месяца назад

    Waheguru ji

  • @kiranpalsingh3426
    @kiranpalsingh3426 4 месяца назад

    Waheguru ji

  • @navbajwa5725
    @navbajwa5725 20 дней назад

    Waheguru ji