ਨਵੇਂ ਸਬੂਤ ਲੈਕੇ ਆਇਆ ਡੇਰਾ ਪ੍ਰੇਮੀ ਪ੍ਰਦੀਪ ਕਲੇਰ, ਸੁਖਬੀਰ ਬਾਦਲ ਨੇ ਕੀਤੀ ਸੀ ਚਿੱਠੀ ਨਾਲ ਛੇੜ-ਛਾੜ !

Поделиться
HTML-код
  • Опубликовано: 20 окт 2024

Комментарии • 36

  • @shivdevsingh4287
    @shivdevsingh4287 2 месяца назад +16

    ਪੱਟੀ ਸਾਹਿਬ ਜੀ, ਮੇਰੇ ਖਿਆਲ ਅਨੁਸਾਰ ਸ਼ਾਇਦ ਤੁਹਾਨੂੰ ਭੁਲੇਖਾ ਹੈ ਜਾਂ ਮੈਨੂੰ, ਕਿਓਂਕਿ ਜਿਸ ਵਿੱਚ ਖਿਮਾ ਜਾਚਨਾ ਸ਼ਬਦ ਪਾਇਆ ਗਿਆ ਹੈ ਉਹ ਹਿੰਦੀ ਵਿੱਚ ਸੀ ਅਤੇ ਜੋ ਸਪਸ਼ਟੀਕਰਨ ਦਿੱਤਾ ਗਿਆ ਸੀ ਉਸ ਵਾਰੇ ਮੈਂ ਭੁੱਲ ਗਿਆ ਹਾਂ ਕਿ ਉਸ ਵਾਰੇ ਪ੍ਰਦੀਪ ਕਲੇਰ ਨੇ ਕੁਝ ਕਲੀਅਰ ਕੀਤਾ ਹੈ ਕਿ ਨਹੀਂ।
    ਮੈਂ ਤੁਹਾਨੂੰ ਇਹ ਪ੍ਰਦੀਪ ਕਲੇਰ ਦੀ ਇੰਟਰਵਿਊ ਮੁਤਾਬਕ ਕਹਿ ਰਿਹਾ ਹਾਂ।

  • @romysandhusandhu3359
    @romysandhusandhu3359 2 месяца назад +1

    ਬਾਦਲ ਪਰਿਵਾਰ ਪੰਥ ਵਿਚੋਂ ਛੇਕਿਆ ਜਾਵੇ ਜੀ

  • @KuldeepSingh-vv6dm
    @KuldeepSingh-vv6dm 2 месяца назад

    ਅਕਾਲੀ ਦਲ ਬਾਦਲ ਖਤਮ ਹੋ ਕੇ ਰਹੇਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾ ਸ਼੍ਰੋਮਣੀ ਅਕਾਲੀ ਦਲ ਇਹ ਕਦੇ ਵੀ ਖ਼ਤਮ ਨਹੀਂ ਹੋਵੇਗਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸ਼੍ਰੋਮਣੀ ਅਕਾਲੀ ਦਲ ਤੇ ਵਹਿਗੁਰੂ ਜੀ

  • @VeerSingh-c4d
    @VeerSingh-c4d 2 месяца назад

    ਇਹ ਸਾਰੇ ਅਕਾਲੀ ਦਲ ਨੂੰ ਬਦਨਾਮ ਕਰਨ ਤੋਂ ਲੱਗੇ ਹੋਏ ਹਨ ਅਕਾਲੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਹਰ ਹਾਲਤ ਜ਼ਿੰਦਾਬਾਦ ਰਹੇਗਾ

  • @lovie5h271
    @lovie5h271 2 месяца назад +4

    ਰਣਧੀਰ ਸਿੰਘ ਖੱਟੜਾ ਨੇ ਵੀ ਇੰਟਰਵਿਊ ਦਿੱਤੀ ਹੈ ਅਕਾਲੀ ਦਲ ਦੇ ਆਗੂ ਚੁਪ ਹਨ।

  • @nishansingh-oq8ss
    @nishansingh-oq8ss 2 месяца назад +1

    Thanks sir for the real information

  • @BaljeetSingh-fr3by
    @BaljeetSingh-fr3by 2 месяца назад

    🙏🙏

  • @GurjantSingh-eh6em
    @GurjantSingh-eh6em 2 месяца назад +4

    ਭਾਈ ਸਾਹਿਬ ਜੀ ਕੇ ਕੇਹੜੇ ਪੰਥ ਦੀ ਗੱਲ ਕਰ ਰਹੇ ਹੋ।ਪੱਥ ਤਾ ਇਹ ਵੇਚ ਕੇ ਖਾ ਗਏ।

  • @arwindergill3650
    @arwindergill3650 2 месяца назад

    ਵਾਦਾ ਮਾਫ ਗਵਾਹ ਨੂੰ DGP ਲਾ ਦਿਓ। ਨਾਲੇ ਪੋਸਟ ਭਰ ਜਾਊ।

  • @BalkarSingh-jb3wv
    @BalkarSingh-jb3wv 2 месяца назад

    Truth

    • @Kang_dulla.
      @Kang_dulla. 2 месяца назад

      ਬਈ ਕਲੇਰ ਨੇ ਦੱਸ ਕਿ ਬਹੁਤ ਵੱਖਰਾ ਗੱਲ ਦੱਸ ਗਿਆ ।.. ਬੱਸ ਦੋ ਮੀਟੀਗਾ ਤੇ ਟਾਈਮ ਬੱਸ ।.. ਵਾਹਿਗੁਰੂ ਜੀ ਰਾਮ ਜੀ ਨੇ ਮੇਹਰ ਇਨੀ ਕੀਤੀ ਬਾਦਲਾਂ ਦਾ ਨਾਮ ਦੱਸ ਡੇਰੇ ਬਾਬਾ ਇੰਨਾਂ ਕੁਜ ਗਲਤ ਕਰਦਾ ਸੀ ।. ਸਿੱਧਾ ਨਹੀ ਇਸ਼ਰੇ ਇਸ਼ਰੇ ਦੱਸ ਬੇਆਦਬੀ ਚ ਹੱਥ ਹੇਗਾ ।.. ਰੇਪ ਹੋਏ ਨਾ ਮਰਦ ਕੀਤੇ ਤੁਸੀ ਦੱਸੋ ਬਾਦਲਾਂ ਦੇ ਨਾਮ ਤੇ ਇਲਾਵਾ ਕੁਜ ਹੋਰ ।.. ਅਸਲ ਚ ਬਾਦਲ ਦਾ ਨਾਮ ਸੁਣ ਕੇ ਦਿਮਾਗ਼ ਹੈਕ ਹੋ ਜਾਂਦੇ ।.. ਪਹਿਲਾ ਰਿਤੇਸ਼ ਵਾਲੀ ਵਿਡਿਉ ਦੇਂਖ ਕੇ ਮੈਨੂੰ ਵੀ ਬਹੁਤ ਲੱਗਾ ਸੱਚ ਦਿਸ ਗਿਆ ਫੇਰ ਅੱਜ ਕਿੰਨੇ ਟੀਵੀ ਤੇ ਆਇਆ ਕਿੰਨੀਆਂ ਮੁਲਾਕਤ ਹੇ ਗਈਆ ਟੀਵੀ ਤੇ ।.. ਡੇਰੇ ਵਾਰੇ ਕੁਜ ਗਲਤ ਦਿਸ ਕੇ ਗਿਆ ।.. ਬੇਆਦਬੀ ਚ ਪੂਰਾ ਹੱਥ ਸੀ ਉਸ ਵੇਲੇ ਮੂੰਹ। ਖੋਲ ਦਾ ਨਹੀ ਸੀ

  • @khushianand3466
    @khushianand3466 2 месяца назад +1

    🙏🏻🙏🏻🤍

  • @balkourdhillon5402
    @balkourdhillon5402 2 месяца назад

    ਭੱਟੀ ਸਾਹਿਬ ਜੀ ਪਤਰਕਾਰ ਸਾਹਿਬ ਕਹਿ ਰਹੇ ਆ ਸਿਆਸੀ ਤਾਂਆਪਣੇ ਮਰੇ ਪਾਏ ਪੁਤਰ ਦੀਲਾਸ਼। ਤੋ ਪੈਰ ਧਰਕੇ ਵੀ ਕੁਰਸੀ ਤੇ ਬੈਠ ਜਾਂਦੇ ।ਤੇਸੁਖਬੀਰ ਤਾਂ ਪੰਜਾਬ ਦੇ ਬਰਗਾੜੀ ਵਿੱਚ ਦੋ ਪੁੱਤਰਾਂ ਤੇ ਹੋਰ ਪਤਾ ਨਹੀ ਕੰਵਲਜੀਤ ਸਿੰਘ ਵਰਗੇ ਕਿਨੇ ਕ ਸ਼ਹੀਦਾਂ ਦੇ ਸਰੀਰਾਂ ਦਾ ਖੂਨ ਕਰਕੇ ਕੁਰਸੀ ਤੇ ਬੈਠਣਾ ਚਾਹ ਰਿਹਾ .ਮੁਖ ਮੰਤਰੀ ਬਨਣ ਲਈ।

  • @KalaSerron
    @KalaSerron 2 месяца назад

    4:42 4:48

  • @RajuKuar-bu4vt
    @RajuKuar-bu4vt 2 месяца назад

    S. Jasbir singh sir ji sat sari akal ji🙏🙏

  • @RoopBrar5755
    @RoopBrar5755 2 месяца назад +1

    ਓ ਭਟੀ ਸਾਹਿਬ ਇਹ ਸਾਰਾ ਕੁਝ ਤਾਂ ਪੈਹਲਾਂ ਸੁਣਂ ਹਟੇ ਆਂ ਦਿਹਰੋਣਂ ਦਾ ਕੀ ਫਾਇਦਾ

    • @Kang_dulla.
      @Kang_dulla. 2 месяца назад

      ਬਈ ਮੈਂ ਦੇਖ ਦਾ ਸੀ ਕਿਸ ਨੂੰ ਕਮੋਟ ਚ ਕੁਝ ਲਿਖਾ ।.. ਅਸਲ ਚ ਬਾਦਲਾਂ ਦਾ ਨਾਮ ਕਲੇਰ ਨੇ ਲਿਆ ਤੇ ਸਾਰੇਆਂ ਦਾ ਦਿਮਾਗ਼ ਹੈਕ ਹੋ ਗਿਆ।.. ਇੱਕ ਗੱਲ ਦੇਖੋ ਕੋਈ ਨਵੀਂ ਗੱਲ ਦੱਸੀ ਕਲੇਰ ਨੇ ।.. ਬੱਸ ਦੋ ਵਾਰ ਬਾਦਲ ਮਿਲਿਆ ।.. ਦੋਨੋ ਵਾਰ ਲੋਕ ਸ਼ੁੱਪ ਕੇ ।.. ਜੇ ਬੇਅਦਬੀ ਦਾ ਪੁੱਛ ਦੇ ਤੂੰ ਸਿੱਧਾ ਨਾਮ ਨੀ ਲੈਣਾ ਰਾਮ ਰਹੀਮ ਦਾ ਇਸ਼ਰਾ ਕਰ ਦੇ ਕੇ ਬੇਆਦਬੀ ਸਾਰਾ ਡੇਰਾ ।.. ਜੇ ਪੁੱਛਿਆ ਕੇ ਡੇਰੇ ਚ ਬੇਆਦਬੀ ਦੀ ਗੱਲ ਹੁੰਦੀ ਸੀ ।.. ਕਹਿੰਦਾ ਮੇਰੇ ਸਮਣੇ ਨਹੀ ਹੋਈ ਪਰ ਬਾਬੇ ਨੇ ਕਥਾ ਕਰਦੇ ਸਟੇਜ ਤੇ ਬੋਲਿਆ ।.. ਕਿ ਉਹ ਸਾਰਾ on air media ch ਹੇਗਾ ।.. ਗੱਲਾਂ ਸਾਰੀਆਂ ਉਹ ਕਰਕੇ ਗਿਆ ਜੋ ਪਹਿਲਾਂ ਮੁੰਡਿਆਂ ਚ ਹੇਗਾ ।. ਜੇ ਤੇਰੇ ਹਿਸਾਬ ਨਾਲ ਵਾਹਿਗੁਰੂ ਜਾ ਸ੍ਰੀ ਰਾਮ ਜੀ ਨੇ ਮੇਹਰ ਕੀਤੀ ।.. ਕੇ ਡੇਰਾ ਬਾਬਾ ਪੰਖਾਡੀ ਹੈ ।.. ਫੇਰ ਤੇ ਲੱਗਭਗ ਸਾਰੀ ਤਸਵੀਰਾਂ ਸਾਫ ਹੋ ਗੰਈ ਹੁੰਦੀ ।.. ਮਤਲਬ ਕੇ ਇਸ਼ਾਰੇ ਇਸਾਰੇ ਚ ਦੱਸ ਗਾ ਕੁਜ ।.. ਪਰ ਇੱਕ ਘੱਟੇ ਦੀ ਮੁਲਾਕਤ ਚ ਦੋ ਮਿਟੀਗਾ ਦੀ ਗੱਲ ਕਰੀ ਜਾਂਦਾ ।.. ਇੰਨਾਂ ਕੁਜ ਹੋਇਆ ਡੇਰੇ ਤੇ ਕਤਲ ਰੇਪ ਬੇਆਦਬੀ ਦਾ ਨਾ ਮਰਦ ਦਾ ਦੇਸ ਲੱਗਾ ਕੁਜ ਤੇ ਦੱਸ ਮਕ ।.. ਕੇ ਰਾਮ ਜੀ ਵਾਹਿਗੁਰੂ ਜੀ ਨੇ ਬਾਦਲਾਂ ਦੀ ਗੱਲ ਦੱਸਣ ਤੱਕ। ਮੇਹਰ ਕੀਤੀ

  • @goverdhanbajaj9906
    @goverdhanbajaj9906 2 месяца назад

    Keena da jachak add after

  • @JagroopSingh-fh9dp
    @JagroopSingh-fh9dp 2 месяца назад

    ਵੀਰ ਮਾਲਵੇ ਵਿੱਚ ਕੈਪਟਨ ਦੇ ਕੰਮਾ ਕਰਕੇ ਵੋਟ ਪਈ ਸੀ ਬਾਕੀ ਬੀ ਜੇ ਪੀ ਐਮ ਐਲੇ ਸਿਧੂ ਐਮ ਪੀ ਦੀ ਚੌਣ ਲੜੀ ਸੀ ਐਮ ਐਲੇ ਦੀ ਚੋਣ ਦੇ ਨਾਲ ਸਿਧੂ ਨੂੰ ਕਤਲ ਕੇਸ ਦੀ ਸਜਾ ਕਰਕੇ ਰਦ ਹੋਈ ਸੀ ਦੁਬਾਰਾ ਫਿਰ ਸਿਧੂ ਖੜਾ ਸੀ ਸਿਧੂ ਦੀ ਝੜਾਈ ਸੀ ਜਿਸ ਕਰਕੇ ਬੀ ਜੇ ਪੀ ਦੇ ਐਮ ਐਲੇ ਜਿਤੇ ਨਹੀ ਕੈਪਟਨ ਜਿੱਤਣਾ ਸੀ ਕੈਪਟਨ ਨੇ ਕਿਸਾਨਾ ਨੂੰ ਕੰਮ ਕਰਕੇ ਖੁਸ ਕੀਤਾ ਸੀ ਬਾਦਲ ਮੰਡੀਆ ਵਿੱਚ ਰੋਲਦਾ ਸੀ

  • @balbirsinghvirk6713
    @balbirsinghvirk6713 2 месяца назад

    ਪੱਤਰਕਾਰ ਜੀ ਇਸ ਆਦਮੀ ਨੂੰ ਪੁਛੋ ਇਸ ਬੰਦੇ ਨੇ ਡੇਰਾ ਦੇਖਿਆ ਇਹ ਪੁਠੀਆ ਗੱਲਾਂ ਕਰਦਾ ਇਸ ਕੁੱਝ ਨਹੀ ਪਤਾ

  • @chananrayat7267
    @chananrayat7267 2 месяца назад +1

    Sukhbir te pate wale ........ koi farak ni hai ji. Waheguru ji.

  • @KalaSerron
    @KalaSerron 2 месяца назад +3

    ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ

  • @HARJITSINGH-qo6pl
    @HARJITSINGH-qo6pl 2 месяца назад

    Top Leadership of Akali Dal is responsible for all mistakes done from 2007 to 2017 . Sangat already rejected this leadership. Only solution is present Top Leadership should resign immediately and new leadership should be appointed.

  • @KalaSerron
    @KalaSerron 2 месяца назад

    ਆਪਣਾ ਫਰਜ ਬਣਦਾ ਫਖਰੇ ਕੌਮ ਦਾ ਅਵਾੜ ਵਾਪਸ ਕਰੋ ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ ਗ਼ਦਾਰ ਮਸੰਦ

  • @jagroopsingh5592
    @jagroopsingh5592 2 месяца назад +3

    Kaler and Valtoha
    Chamche , Jhuthe han

  • @drkuldipsingh1400
    @drkuldipsingh1400 2 месяца назад

    NOW IT IS RIGHT TIME TO MAKE SUCHA SINGH LANGAH AS PRESEDENT OF AKALI DAL OR
    BE MADE PRESEDENT OF SGPC ...
    😂😂😂😂😂
    .BUT NOT AKAL THAKHT JATHEDAR 😂😂😂😂

  • @bhindermangat2777
    @bhindermangat2777 2 месяца назад

    Badals are basically traitors of panth and masands SGPC and akal takhat should be free from traitors and masands who control now

  • @kulwantsinghmann4976
    @kulwantsinghmann4976 2 месяца назад

    Sukhbir Sikh komf
    Da subton vada dushman

  • @adv.madanlal13
    @adv.madanlal13 2 месяца назад

    Yes ,sirs , Badals had their way in dealing with Baba Ram Rahim just to please him for earning votes in election...but they innocently hurt the Panthic sentiments or may say subconsciously ignored the SAD panthic face..
    Now see the results as inexperienced Sukhvir is desperately trying his best to get rid of the stigma but it is too late ji...

  • @drkuldipsingh1400
    @drkuldipsingh1400 2 месяца назад

    Gurmeet ram soda saad ik Jat
    Hai
    Eh hi ehna da character hai
    Badala da daikh lo eh Dhillon han
    Sikhism is for neecha poor people not for FEUDAL jatvaad.
    There is lot of Castism in Jatvaad

  • @gurindersidhu1625
    @gurindersidhu1625 2 месяца назад

    Pardeep kaler di photo jantak ho gy je Sikh kom Hon is da soda nahi loundi fir kado

  • @Lakhwinder-n7n
    @Lakhwinder-n7n 2 месяца назад

    Kari khan I Siri kar diti

  • @drkuldipsingh1400
    @drkuldipsingh1400 2 месяца назад

    JO SIKHISM DIA DEBATES KARDE HAN OH TA SIKH HAI HI NHI ...MASAND HAN
    SIKHS ARE NEECH N POOR DALITS

  • @RoopBrar5755
    @RoopBrar5755 2 месяца назад

    ਭਟੀ ਸਾਹਿਬ ਸਾਰਾ ਕੁਝ ਸਾਮਣੇ ਆ ਗਿਆ ਬਾਕੀ ਸਾਰਾ ਕੁਝ ਅਜ ਹੀ ਸਾਮਣੇ ਨਹੀਂ ਆਇਆ ਪੈਹਲਾਂ ਤੋਂ ਈ ਆਇਆ ਹੋਇਆ ਹੈ ਪਰ ਭਟੀ ਸਾਹਿਬ ਤੁਸੀਂ ਕੁਝ ਬਾਦਲਾਂ ਦਾ ਪਗਸ ਲੈਂਦੇ ਦਿਸਦੇ ਹੋ

  • @user-Ma543
    @user-Ma543 2 месяца назад

    Sikh 200 saal de mehmaan