Khabarsaar - 766 - ਮਨਪ੍ਰੀਤ ਬਾਦਲ ਨੇ ਵੀ 'ਵੰਝ ਗੱਡਣ' ਦੇ ਸੰਕੇਤ ਦਿੱਤੇ ... - Mintu Gurusaria Live

Поделиться
HTML-код
  • Опубликовано: 29 окт 2024

Комментарии • 21

  • @GurmeetSingh-od8bd
    @GurmeetSingh-od8bd 2 месяца назад +7

    ਵੀਰ ਜੀ ਮੈਂ ਟਿੱਪਰ ਚਲਾਉਂਦੇ ਹੋਏ ਹਰ ਰੋਜ਼ ਜੁੜਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ 🙏🙏

  • @ਖੇਤੀ
    @ਖੇਤੀ 2 месяца назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਲਾਈਵ ਦੇਖਣ ਦਾ ਟਾਈਮ ਨਹੀਂ ਲੱਗ ਰਿਹਾ ਹੁਣ

  • @gurjantsinghdhillon9407
    @gurjantsinghdhillon9407 2 месяца назад +4

    Like no ੪੪੫ ❤❤❤❤ comments no ੧੪ ❤❤❤❤❤ ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ ❤❤❤❤❤

    • @ਖੇਤੀ
      @ਖੇਤੀ 2 месяца назад

      ਸਤਿ ਸ੍ਰੀ ਆਕਾਲ ਜੀ

  • @GuriMaan-ik3fn
    @GuriMaan-ik3fn 2 месяца назад

    ਮਿੰਟੂ ਵੀਰੇ ਪ੍ਰੋਗਰਾਮ ਸੁਣਕੇ ਆਨੰਦ ਆ ਜਾਂਦਾ ਨਾਲ਼ੇ ਦੁਨੀਆਦਾਰੀ ਚ ਉਪ ਤੋਂ ਡੇਟ ਰਹਿਨੇ ਹਾਂ | ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @balwindersidhusidhu6932
    @balwindersidhusidhu6932 2 месяца назад

    ਮਿੰਟੂ ਜੀ ਡਿੰਪੀ ਦੇ ਆਪ ਚ ਜਾਣ ਨਾਲ ਮੁਖ ਮੁਕ਼ਾਬਲਾ ਤੇ ਕਾਂਗਰਸ ਤੇ ਆਪ ਚ ਹੀ ਰਹਿ ਗਿਆ

  • @ajmerdhillon3013
    @ajmerdhillon3013 2 месяца назад

    ਮਿਰਜ਼ਾ ਗਾਲ੍ਹ ਦਾ ਭਵਿੱਖ ਹੁਣ ਧੁੰਦਲਾ ਹੀ ਰਹੇਗਾ

  • @GurmeetSingh-od8bd
    @GurmeetSingh-od8bd 2 месяца назад

    ਅੱਜ ਫਾਟਕ ਬੰਦ ਸੀ ਇਸ ਲਈ ਕੂਮੈਂਟ ਕਰਨ ਦਾ ਮੌਕਾ ਮਿਲ ਗਿਆ ਹੈ

  • @satinderjitsingh7493
    @satinderjitsingh7493 2 месяца назад

    ਮਨਪ੍ਰੀਤ ਨੇ ਕਹਿਨਾ ਖਜਾਨਾ ਖਾਲੀ ਹੈ

  • @jarnailsingh9949
    @jarnailsingh9949 2 месяца назад +3

    261st like Jarnail Singh Khaihira Retired C H T Seechewaal ❤

  • @amanbrar273
    @amanbrar273 2 месяца назад

    ਇਹ ਐਲਕਸ਼ਨ ਮਾਲਵਾ ਬਿਲਟ ਬਣ ਜਾਣਾ

  • @sukhchainsingh3653
    @sukhchainsingh3653 2 месяца назад

  • @gravewalker7925
    @gravewalker7925 2 месяца назад

    ਕਾਂਟੇਦਾਰ ::ਬੋਲਤੀ ਹਿੰਦੀ 😊

  • @samrajeetsingh8797
    @samrajeetsingh8797 2 месяца назад

    Good job sir

  • @amanbrar273
    @amanbrar273 2 месяца назад

    🙏🏻

  • @baljitaulakh795
    @baljitaulakh795 2 месяца назад

    Veer ji budde nale bare ve gal kreoo

  • @Amarjeetsingh-lb9fn
    @Amarjeetsingh-lb9fn 2 месяца назад

    Good job mintu ji

  • @lakhbirsidhu3686
    @lakhbirsidhu3686 2 месяца назад

    Mintu time ghat karo apne interview da

  • @HarminderSingh-yg5ib
    @HarminderSingh-yg5ib 2 месяца назад

    Mintu Gursaria ji chake vicho chingarare nikalanggaye very nice

  • @Amarjeetsingh-lb9fn
    @Amarjeetsingh-lb9fn 2 месяца назад

    Money’s second name is Sukhbir Badal

  • @dilbaghsingh5366
    @dilbaghsingh5366 2 месяца назад

    Mint ji today I read a news from Sukhbir Badal that Simranjit Singh Mann take a money for visa for abroad