Sam Reet ਨੇ call ਕਰਕੇ Truth ਦੱਸਿਆ ਤੇ sidhu ਦੇ new song vaar ਉੱਤੇ pakistani fan ਭੜਕੇ ( EP 11 )

Поделиться
HTML-код
  • Опубликовано: 9 ноя 2022

Комментарии • 443

  • @amritbhikhi426

    ਇਟਲੀ ਵਾਲੇ ਨੂੰ knowledge ਬਹੁਤ ਆ ਹਰ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਾ ਦਿੰਦਾ।।। ਵੈਸੇ 22 ਤੇਰਾ ਪੂਰਾ ਨਾਮ ਕੀ ਆ???

  • @SunnyPuneet

    Nal dono prava nu dhanvaad a paji mere walon zindagi ch bohat change aanda peya dipression chon bahar aanda peya mai tadi dono prava di bohat bohat meharbaani🙏

  • @nainakaur5211
    @nainakaur5211 Год назад +9

    ਵੀਰ ਅੱਜ ਦੀ ਪੀੜ੍ਹੀ ਦਾ ਕੋਈ ਕਸੂਰ ਨੀ ਕੀ ਉਹ ਬੀਨਾ ਸੋਚੇ ਸਮਝੇ ਕੁਝ ਵੀ ਬੋਲ ਦਿੰਦੇ ਨੇਂ ਜੇ ਕਸੂਰ ਹੈਂ ਤਾਂ ਉਹਨਾਂ ਦੇ ਮਾਂ ਬਾਪ ਦਾ ਕਿਉਂ ਸਿਖਿਆ ਲੈਣ ਦੀ ਉਮਰ ਚ ਮੁਬਾਇਲ ਫੜਾਏ,ਪੜਨ ਵੱਲ ਤਾਂ ਧਿਆਨ ਹੀ ਨਹੀਂ ਮਾਂ ਬਾਪ ਵੀ ਖੁਸ਼ ਹੁੰਦੇ ਨੇ ਕਿ ਮੇਰੇ ਪੁੱਤ ਜਾਂ ਧੀ ਦੇ ਇੰਨੇ ਫੌਲੌਵਰ ਨੇ ,ਬੱਸ ਅੱਜ ਕੱਲ੍ਹ ਦੇ ਬੱਚਿਆਂ ਨੂੰ ਵੀਡੀਓ ਬਣਾਉਣ ਤੇ ਕਿਵੇਂ ਵਾਇਰਲ ਹੋਈਏ ਬਸ ਇਥੋਂ ਤੱਕ ਜ਼ਿੰਦਗੀ ਰੈਗੀ ਇੰਨਾਂ ਦੀ,ਜਦ ਸਮਾਂ ਲੰਘ ਜਾਦਾ ਉਦੋਂ ਮਾਂ ਬਾਪ ਨੂੰ ਐਹਸਾਸ ਹੂੰਦਾ ਕਿ ਸਾਡੇ ਤਾਂ ਜਵਾਕਾਂ ਦੇ ਪੱਲੇ ਹੀ ਕੁਝ ਨੀ,ਸੋ ਕੈਣ ਦਾ ਭਾਵ ਹੈਂ ਕਿ ਆਪਣੇਂ ਬੱਚਿਆਂ ਨੂੰ ਇਤਿਹਾਸ ਤੋਂ ਵੀ ਜਾਣੂ ਕਰੋਣਾ ਚਾਹੀਦਾ 🙏

  • @spainton08
    @spainton08 Год назад +2

    ਬਹੁਤ ਵਧੀਆ ਗੱਲਬਾਤ। ਵਧੀਆ ਵਿਚਾਰ ਦਿੱਤੇ। ਅਸੀਂ ਤਾਂ ਪਰਸੋਂ ਦੇ ਸਾਰਿਆ ਨੂੰ ਸਮਝਾ ਸਮਝਾ ਥੱਕ ਗਏ

  • @baljinderkaur6051
    @baljinderkaur6051 Год назад +11

    Sidhu was an intelligent person… bhut padheya c oh bina research kiteya oh eve e lyrics nahi likhda c… eve gal nu tool dayi jande bevkuf te anpad lok.. history jo sach hai sach hi rahegi…

  • @Punjabivloggerskuttekhani
    @Punjabivloggerskuttekhani Год назад +12

    ਪਹਿਲੀ ਗੱਲ ਤਾਂ ਇਹ ਹੈ ਕਿਸੇ ਦੇ ਸਿਰ ਤੇ ਬਾਹਰ ਜਾ ਕੇ ਫੁਕਰੀ ਮਾਰਨ ਲਈ ਵੱਡੀਆਂ ਛਾਲਾ ਨਾ ਮਾਰੋ ਆਪਣੇ ਦਮ ਤੇ ਕਰੋ ਇੱਥੇ ਕੋਈ ਆਪਣਾ ਨਹੀਂ ਹੁੰਦਾ ਕਈ ਵਾਰ ਤੁਹਾਡੀ ਫੁਕਰੀ ਮਾਰੀ ਹੋਈ ਕਿਸੇ ਗਰੀਬ ਦਾ ਘਰ ਵੀ ਬਰਬਾਦ ਕਰ ਸਕਦਾ ਗੱਡੀ ਛੋਟੀ ਹੋਵੇ ਜਾ ਵੱਡੀ ਹੋਵੇ ਕੰਮ ਚੰਗਾ ਹੋਣਾ ਚਾਹੀਦਾ ਜਿਸ ਨਾਲ ਵਧੀਆ ਸਨੇਹਾਂ ਮਿਲਦਾ ਹੋਵੇ 💪ਠੁੱਮਕੇ ਲਾਉਣ ਨੂੰ ਮਿਹਨਤ ਨਹੀਂ ਕਹਿੰਦੇ 🤣🤣🤣🤣ਮੈ ਤਾਂ ਖੁਸ਼ ਹਾਂ ਜਿਸ ਵੀਰ ਨੇ ਨਰੂਲਾ ਪਰਿਵਾਰ ਨੂੰ ਦਿਨੇ ਤਾਰੇ ਦਿਖਾ ਦਿੱਤੇ ਫੁਕਰੀ ਮਾਰ ਹੀ ਬਹੁਤ ਰਹੀ ਸੀ ਰੀਤ ਕੇਕ ਕੱਟਣ ਲਈ ਗੱਡੀ ਗੁਬਾਰੇ ਲਾਉਂਣ ਲਈ ਗੱਡੀ 🤣ਰੀਲਾਂ ਲਈ ਗੱਡੀ 🤣ਗੱਡੀ ਉੱਪਰ ਪੁੱਠੇ ਸਿੱਧੇ ਚੱਲ ਬਣਾਓ ਰੀਲ 😂ਅੰਨੇ ਭਗਤਾ ਲਈ ਇਕ ਮੈਸਜ ਹੈ ਵਲੋਗਰਾ ਦੀ ਨਕਲੀ ਜ਼ਿੰਦਗੀ ਪਿੱਛੇ ਲੱਗ ਕੇ ਆਪਣਾ ਘਰ ਬਰਬਾਦ ਨਾ ਕਰੋ 🙏ਵੀਰੇ ਉਹਨਾਂ ਦੇ ਪੈਸੇ ਮੋੜ ਦਈ ਤੇਰੀ ਇਸ ਹਰਕਤ ਨਾਲ ਜਨਤਾ ਨੂੰ ਇਕ ਸਨੇਹਾਂ ਮਿਲ ਗਿਆ ਹੈ 🤣🤣🤣

  • @singhsahib5999
    @singhsahib5999 Год назад +2

    ਵੀਰ ਜੀ ਤੁਹਾਡੀ ਜੋੜੀ ਨੂੰ ਰੱਬ ਹੋਰ ਤਰਕੀ ਦੇਵੇਂ good job veer ji

  • @davinderkaur1893
    @davinderkaur1893 Год назад +7

    Vaar bahut he vdiya hain

  • @ROBINSINGH-wv3xe
    @ROBINSINGH-wv3xe Год назад +26

    ਬਹੁਤ ਵਧੀਆ podcast ਅੱਜ ਦਾ, ਇਟਲੀ ਵਾਲਾ ਭਾਈ ਵੀ ਕੈਂਟ ਆ ਕੰਮ ਕਾਰ ਵੀ ਕਰਦਾ ਤੇ information ਅਤੇ knowledge gain ਕਰਨ ਲਈ ਟਾਈਮ ਵੀ ਕੱਢਦਾ 👌

  • @umang_garg
    @umang_garg Год назад +4

    ik changey insaan di eh pechaan hundi aa..ki lodh paen teh oh sabh naal khadh de aa...dono jaaney naruleyan di chahey kutekhani krde aa...prr lodh paen teh inaa ne unaa di support v kiti aa...they both keep everything transparent....well done veeryon 😇❤️

  • @evenjeetkaur9538
    @evenjeetkaur9538 Год назад +5

    ਦੋਵਾਂ ਵੀਰਿਆ ਦਾ ਧੰਨਵਦੀ ਆ ਜਿਨਾਂ ਤੋਂ ਏਨਾ ਕੁਸ਼ ਸਿੱਖਣ ਨੂੰ ਮਿਲ ਰਿਆ।।। ਬੋਤ ਬੁਹਤ ਧੰਨਵਾਦ ਜੀ

  • @rupreetkaur802
    @rupreetkaur802 Год назад +5

    May waheguru bless uh both...TQ ine deep way nl loka nu smjaun li veere... shyid lok akl brt lya karn te faltu gal da mudda na bnan.. serious issues te dhyn dein..bhut kuch sikhn nu milda thade dowa kolo..baba Ji chardikla ch rhkn..♥️🙏

  • @S2R2srr
    @S2R2srr Год назад +19

    proud of U

  • @rajpasla3301
    @rajpasla3301 Год назад +2

    Bhut vadia Km kr rahe ho Idda hi new generation nu pta lgna history bare 👏👏👏👏

  • @mkaur_
    @mkaur_ Год назад +24

    ਤੁਹਾਡੇ podcast ਚ ਸਭ ਤੋਂ ਬੈਸਟ ਗੱਲ ਇਟਲੀ ਵਾਲੇ ਵੀਰ ਜੀ ਦੀ ਇਕ ਲੱਗਦੀ ਏ ਉਹ ਬਹੁਤ knowledge ਰੱਖਦੇ ਨੇ ਤੇ ਸਾਨੂੰ ਵੀ ਬਹੁਤ detail ਚ ਦੱਸਦੇ ਨੇ... ਸਾਨੂੰ ਵੀ ਕੁਝ knowledge ਐਵੇਂ ਮਿਲ ਜਾਂਦੀ... ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਹੋਰ ਤਰੱਕੀ ਬਖਸ਼ਣ 🙏🙏❤️❤️🌹🌹

  • @supreetghumaan154
    @supreetghumaan154 Год назад

    👏🏻 well done bht vdia kam kr re o waheguru chardikala ch rakhan tuhanu

  • @maninderkaur227
    @maninderkaur227 Год назад +5

    Mein kal toh tuhade podcasts sunne shuru kite aa and mein continuously 4 sun le aa... And let me tell you guys tuhade podcasts actually bht informative aa jo tuc dasde o current affairs vaare and jehdi tuhade kol knowledge aa..tuc jida stand lende o gal te khade rehnde o hats off.. Keep it up guys keep going ❤

  • @dia8799
    @dia8799 Год назад +2

    I appreciate your honesty, keep up the good work. God bless you both

  • @DavinderKaur-lc6zv
    @DavinderKaur-lc6zv Год назад

    Bhut kuj sikhn nu milye tuhade ton veer ji.aj vali video dekh ke .thnkeww veer ji❤

  • @sarajmanes4505
    @sarajmanes4505 Год назад +2

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਦੋਵੇ ਵੀਰਾ ਨੂੰ ਹੰਜਰਾ ਜਾਤ ਗੋਤ ਹੈ ਆਪਣੇ ਪੰਜਾਬ ( ਭਾਰਤ ) ਵਿੱਚ ਵੀਰੋ ਇਟਲੀ ਵਾਲੇ ਵੀਰ ਨੂੰ ਲੱਗਦਾ ਪਤਾ ਨਹੀ ਸੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ 🙏🙏👌👌👍👍👏👏