ਦਾਰੂ ਪੀਣੀ ਨੂੰਹ-ਭਾਗ 2 | daaru peeni nooh |new punjabi movies 2024

Поделиться
HTML-код
  • Опубликовано: 13 дек 2024

Комментарии • 332

  • @navdeepbtisinghnavi7400
    @navdeepbtisinghnavi7400 5 месяцев назад +18

    ਬਹੁਤ ਵਧੀਆ ਵੀਡੀਓ ਵੀਰ ਜੀ ਪਰੇਮ ਸਿੰਘ

  • @baljeetkaur6338
    @baljeetkaur6338 7 месяцев назад +2

    ਬਹੁਤ ਵਧੀ ਆ ਢੰਗ ਨਾਲ ਪੇਸ ਕੀਤਾ ਬਹੁਤ😂 ਧੰਨਵਾਦ ਜੀ❤️❤️😂😂😂😅😅😅🎉🎉

  • @BobySingh-p5u
    @BobySingh-p5u 6 месяцев назад +5

    ਬਹੁਤ ਬਹੁਤ ਵਧੀਆ ਵੀਡੀਓ ਬਣਾਈ ਐ। ਪੂਰੀ ਐਕਟਿੰਗ ਸਿਰਾ 😂😂😂😂😂 ਸ਼ਰਾਬੀ ਹੀ ਲੱਗਦੀਆਂ ਸੀ ਬੇਬੇ ਤੇ ਅਮਨ ਬਹੁਤ ਵਧੀਆ ਵੀਡੀਓ ਬਣਾਈ ਐ।

  • @SukhwinderSingh-wq5ip
    @SukhwinderSingh-wq5ip 7 месяцев назад +15

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂

  • @LabhSingh-ck3fg
    @LabhSingh-ck3fg 4 месяца назад +3

    ਬਹੁਤ ਵਧੀਆ ਜੀ ਵੀਡੀਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-eo1yt
    @GurpreetSingh-eo1yt 7 месяцев назад +62

    😂😂😂😂😂😂😂very very nice acting Aman and chachi di

  • @daljitjhalli
    @daljitjhalli 3 месяца назад

    ਮੈਂ ਦਲਜੀਤ ਸਿੰਘ ਬਹੁਤ ਸੋਹਣੀ ਵੀਡੀਓ ਆ

  • @RaiSingh-vn4yo
    @RaiSingh-vn4yo 4 месяца назад

    ਬਹੁਤ ਵਧੀਆ ਵੀਡੀਓ ਰਾਏ ਸਿੰਘ ਲੌਂਗੋਵਾਲ

  • @HarpalKaur-u5w
    @HarpalKaur-u5w 7 месяцев назад

    ਬਹੁਤ ਵਧੀਆ ਐਕਟਿੰਗ ਸ਼ਰਾਬ ਦੀ

  • @manjitkaur-wy1tg
    @manjitkaur-wy1tg 7 месяцев назад

    ਬਹੁਤ ਬਹੁਤ ਬਹੁਤ ਸੋਹਣੀ ਵੀਡੀਓ 👌👌👌👍👍👍🙏🙏🙏❤️👌❤️❤️

  • @Londonukk
    @Londonukk 7 месяцев назад +4

    Bohot vadiya acting aman nd Chachi 😁🤣🤣🤣🤣🤣🤣🤣🤣🤣🤣🤣

  • @darshanabhanot2489
    @darshanabhanot2489 7 месяцев назад

    ਵਾ ਕਮਾਲ ਦੀ ਐਕਟਿੰਗ ਸ਼ਰਾਬੀਆਂ ਦੀ 😂😂😂😂😂😂👌👌ਬਹੁਤ ਵਧੀਆ ਜੀ ਵਾਰਿਆ ਹੀ ਘਰ ਪਰਿਵਾਰ ਦੀਆਂ ਹਕੀਕੀ ਨੂੰ ਬਿਆਨ ਕਰਦੀਆਂ ਗੱਲਾਂ ਨੇ ਜੀ 🙏🙏👌👌🥰🥰

  • @dr.sukhdevsinghkhalsamakhu970
    @dr.sukhdevsinghkhalsamakhu970 7 месяцев назад

    ਸਾਰੀਆਂ ਦਾ ਵੀਡਿਓ ਵਿਚ ਰੋਲ ਬਹੁਤ ਵਧੀਆ ਸੀ।ਵਾਹਿਗੁਰੂ ਜੀ ਮੇਹਰ ਕਰਨ ਏਸੇ ਤਰਾਂ ਕੰਮ ਕਰਦੇ ਰਹੋ।ਬਾਕੀ ਜੋ ਤੁਸੀ ਨਾਮ ਬੋਲਿਆ ਚੰਗਾ ਲਗਿਆ।

  • @ashokkhokhar4095
    @ashokkhokhar4095 5 месяцев назад +1

    Very good acting Chachi & Aman

  • @neelamsingh4952
    @neelamsingh4952 7 месяцев назад +5

    Aman te Chhoti Bebe 🔥🔥🔥🔥🔥🔥

  • @RanjitKaur-iv2dz
    @RanjitKaur-iv2dz 7 месяцев назад +4

    bhut bhut gaint video.bhut hasa aya .aman te chachi di acting bakmaal.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @husanpreet9665
    @husanpreet9665 6 месяцев назад

    Bohot sohni acting hai ji ❤❤❤❤❤

  • @jagdevsingh8335
    @jagdevsingh8335 7 месяцев назад +3

    ਬੇਬੇ ਜੀ ਤੁਹਾਡੀ ਦਰਾਣੀ ਪਰਮਜੀਤ ਕੌਰ ਨੇ ਤਾਂ ਤੁਹਾਡੀ ਛੋਟੀ ਨੂੰਹ ਨੂੰ ਵੀ ਸ਼ਰਾਬ ਪੀਣ ਲਾ ਦਿੱਤਾ ਤੁਸੀਂ ਆਪਣੀ ਦਰਾਣੀ ਨੂੰ ਘਰੇ ਆਉਣ ਤੋਂ ਰੋਕ ਦਿਓ ਕਿਉ ਫਸ ਗਈ ਅਮਨ ਹੁਣ ਦੱਸ ਕਿਵੇਂ ਬੇਬੇ ਜੀ ਦੇ ਖੂੰਡੇ ਕੋਲੋਂ ਅਮਨ ਕਰ ਆਪਣੀ ਚਾਚੀ ਨੂੰ ਫ਼ੋਨ ਤੈਨੂੰ ਕਿਵੇਂ ਬਚਾਊਗੀ ਅਮਨ ਤੇਰੀ ਢੂਹੀ ਦੀ ਖੈਰ ਨਹੀਂ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰਹੋ ਜੁਆਨੀਆਂ ਮਾਣੋ ਹਸਦੇ ਵਸਦੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @InnocentHorse-wb9mk
    @InnocentHorse-wb9mk 7 месяцев назад

    ਬਹੁਤ ਵਧੀਆ ਵੀਡੀਓ ਆ ਬਾ ਕਮਾਲ ਐਕਟਿੰਗ 😂😂🎉🎉

  • @kuldeepkaur2770
    @kuldeepkaur2770 7 месяцев назад

    Bhut soni sarya di acting🎉❤ bdiavedio bnonde sari femeily ch bethke dekhn walyia hundia trakki bxe waheguru 🎉❤kuldeep bathinda

  • @harjitkaur2702
    @harjitkaur2702 7 месяцев назад +4

    Aman kamal de acting kare sarni ban k 😂😂😂❤❤

  • @madhusabharwal3449
    @madhusabharwal3449 7 месяцев назад

    ਬਹੁਤ ਵਧੀਆ ਵੀਡੀਓ ਜੀ ਵੀਰਪਾਲ ਭੈਣ ਕੁਮੇਟ ਤਾ ਬਹੁਤ ਆਉਦੇ ਨੇ ਪਰ ਵੀਰਪਾਲ ਭੈਣ ਵੱਧ ਤੋਂ ਵੱਧ ਪੰਜ ਜਾ ਛੇ ਨਾਮ ਹੀ ਬੋਲਦੇ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਜੀ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏🧿❤❤ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🌷🌹🌷🌹👏👏👏

  • @bhajankaur8289
    @bhajankaur8289 7 месяцев назад +5

    Aman da roll ghaint h❤❤❤❤ bhajan kaur jirkpur Chandigarh 🎉🎉🎉🎉

  • @jassjas931
    @jassjas931 26 дней назад

    😂😂😂😂 bn jati hai baat jb mil jati hai do shrabne fir hoti hai dhmaal😂😂
    Nice work 🎉🎉

  • @FendeVeer-lz4hk
    @FendeVeer-lz4hk 7 месяцев назад +5

    Very nice 👍👍 Aman and Chachi 😂😂😂😂

  • @JasvirKaur-ge8xk
    @JasvirKaur-ge8xk 7 месяцев назад

    ❤😂😂😂😂ni nputi diye virpale😂😂😂bah ji bah bebe ji tusi bolde bhut pyare lgde oo god bless you 🙏 bebe ji

  • @ParamjeetKaur-n9u
    @ParamjeetKaur-n9u 5 месяцев назад

    0:18 very very nice video paramjit karu grewal jasowall😊😊❤❤

  • @shyamsadanashmita
    @shyamsadanashmita Месяц назад

    Video ch namkeen bujiya ta paa lendey yar 😂😂😂😂😂😂😂 kis kis nu hassi ayi like kro ❤

  • @shamshersingh5895
    @shamshersingh5895 7 месяцев назад +2

    Aman da roll,,👌👌

  • @SarbDhillon-j9v
    @SarbDhillon-j9v 7 месяцев назад

    ਬਹੁਤ ਸੋਹਣੀ ਵੀਡੀਓ ਆ ਬੇਬੇ ਜੀ ਸਰਬਜੀਤ ਮੋਹਾਲੀ ਤੋ

  • @naveensatija1463
    @naveensatija1463 7 месяцев назад +3

    Aman ji ko award for today's video very nice

  • @ravneetkaurjoura1834
    @ravneetkaurjoura1834 7 месяцев назад +6

    Kamal krti Chachi te Aman ne
    Award winning performance

  • @noorsidhu2896
    @noorsidhu2896 7 месяцев назад +3

    ਮਜ਼ਾ ਆ ਗਿਆ ਵੀਡੀਓ ਦੇਖ ਕੇ ਬਹੁਤ ਵਧੀਆ ਐਕਟਿੰਗ ਸਾਰਿਆਂ ਦੀ

  • @GursharnSingh-zd7fq
    @GursharnSingh-zd7fq 7 месяцев назад +5

    ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉❤

  • @introvertyetfunny543
    @introvertyetfunny543 7 месяцев назад +2

    Sachi peeti lagdi c 😂😂😂😂😂😂😂😂😂😂

  • @gurpreetmaan-oh1yr
    @gurpreetmaan-oh1yr 7 месяцев назад

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @vmix-ki3zs
    @vmix-ki3zs 7 месяцев назад +5

    Very 2 nice chach and amñ acting

  • @InderjeetSingh-z9n
    @InderjeetSingh-z9n 18 дней назад

    Nice acting aa aman and Chachi di

  • @manjindersingh2671
    @manjindersingh2671 7 месяцев назад

    Very nice video very funny video all members good work from Italy ❤❤❤🎉🎉🎉

  • @AbhishekSharma-uj3ie
    @AbhishekSharma-uj3ie 7 месяцев назад

    Excilent video, acting and story.❤❤❤❤❤❤❤❤

  • @BhupinderSingh-gz7os
    @BhupinderSingh-gz7os 7 месяцев назад

    ਬਹੁਤ ਹੀ ਵਧੀਆ

  • @rajsingh2776
    @rajsingh2776 7 месяцев назад +14

    ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਅਮਨ ਦਾ ਰੋਲ ਦੇਖਿਆ ਬਹੁਤ ਵਧੀਆ ਸਰਾਬੀ ਦੀ ਐਕਟਿੰਗ ਚਾਚੀ ਤੈ ਅਮਨ ਸਿਰਾ ਬਾਰੇ ਸਭਦਾ ਵੀ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @paramjeetkor
    @paramjeetkor 7 месяцев назад +1

    Bhut hi sohni video c sachi aman di acting bhut kmaal di c attttttttttt😂😂😂😂😂😂😂😂😂

  • @RukmaniDevi-vl4nn
    @RukmaniDevi-vl4nn 7 месяцев назад +1

    Bhut sundar acting Bebe te Aman di😂😂😂😂 manjinder kaur hp se

  • @VikramKumar-ct4hy
    @VikramKumar-ct4hy Месяц назад

    Wahe guru

  • @sonubajwa2108
    @sonubajwa2108 5 месяцев назад +1

    Pendu virsa walia kolo ve ini galh nahi bani, bohat sohni vedio bnai, att bomb 😂😂😂😂

  • @dr.sukhdevsinghkhalsamakhu970
    @dr.sukhdevsinghkhalsamakhu970 7 месяцев назад

    ਮਾਤਾ ਜੀ ਦੀ ਸਰਦਾਰਾ ਵਾਲੀ ਟੌਹਰ ਹੈ। ਖੂੰਡਾ ਸੋਹਣਾ ਲਗਦਾ ਹੈ।

  • @pushpinderkaur97
    @pushpinderkaur97 6 месяцев назад

    acting kmal di
    Nice family

  • @SantokhSingh-tb9bi
    @SantokhSingh-tb9bi 4 месяца назад

    Vary2Good..Up

  • @rajindersaini780
    @rajindersaini780 7 месяцев назад

    Bahut hi Vadiya video lagi ,Love you all team ❤Rajinder Saini Pind Burail, Chandigarh ❤️🙏🏻

  • @user-gm1yn9zy3r
    @user-gm1yn9zy3r 7 месяцев назад +4

    aman and chachi acting so nice

  • @SandhuSaab-yo8cg
    @SandhuSaab-yo8cg 7 месяцев назад +9

    ਐਕਟਿੰਗ ਬਾ ਕਮਾਲ ਸੀ ਮਜ਼ਾ ਆ ਗਿਆ ਸੱਚ ਮੇ 💓🫡🌹🙏🏻

  • @gopalsharma8359
    @gopalsharma8359 4 месяца назад

    ਬਹੁਤ ਵਧੀਆ ਜੀ ਗੋਪੀ ਰਾਮ ਚਹੀਲਾਵਾਲੀ

  • @charanjitsinghsingh7
    @charanjitsinghsingh7 7 месяцев назад

    Namaste from Melbourne Australia ❤️🦘🌹🙏🌏

  • @Reetkhokhar
    @Reetkhokhar 7 месяцев назад

    👌🏻👌🏻👌🏻kainttt video

  • @subhaderbansal9966
    @subhaderbansal9966 4 месяца назад

    ❤❤ Very nice ❤❤

  • @pinderdhillon1576
    @pinderdhillon1576 4 месяца назад

    Good. Paeo. G. 2 pag

  • @Maninder_brar
    @Maninder_brar 7 месяцев назад +10

    Aman te Chachi di acting bhut ਘੈਂਟ ❤❤❤❤ ਸੀ,,

  • @inderjeetkaur6273
    @inderjeetkaur6273 5 месяцев назад

    Vary vary nice vidiyo

  • @eknoorkaur146
    @eknoorkaur146 7 месяцев назад +1

    Bebe ji jaldi jaldi video payea kro❤... Ena wait karna aukha ji😊

  • @gurshijbrar8699
    @gurshijbrar8699 7 месяцев назад

    ਬਹੁਤ ਸੋਹਣੀ ਵੀਡੀਓ ਜੀ

  • @HarshpreetSingh-nl2pg
    @HarshpreetSingh-nl2pg 7 месяцев назад +4

    Very very nice acting Aman and Chachi di ❤❤❤

  • @Shinderpal-t7d
    @Shinderpal-t7d 4 месяца назад

    ❤❤❤❤❤❤❤❤very nice video v

  • @AshaDevi-nk8gl
    @AshaDevi-nk8gl 3 месяца назад

    Aunty charanjit ki video bhut achhi lagi

  • @MakhanSingh-c3d
    @MakhanSingh-c3d 7 месяцев назад

    ਬਹੁਤ ਵਂਝਲੀਆ ਸਟੋਰੀ ਹੈ ਜੀ

  • @GurmeetKaur-h4r
    @GurmeetKaur-h4r 7 месяцев назад

    Very nice video mata ji sat sri akal God bless you new Delhi gurmeet kaur duggal❤❤❤❤❤😂🎉🎉🎉🎉🎉

  • @renuahuja0905
    @renuahuja0905 7 месяцев назад +5

    Sira laata aman ne acting vala...supwr ghaintt acting 😅

  • @SatgurGill-m4n
    @SatgurGill-m4n 7 месяцев назад +1

    Nice vedio aman sis😂😂

  • @GurpreetKaur-xz1ch
    @GurpreetKaur-xz1ch 7 месяцев назад

    Very nice and Beautiful Movie God bless you all your team members 🙏🙏🙏🙏🙏

  • @PENDULlFE
    @PENDULlFE 7 месяцев назад

    ਐਕਟਿੰਗ ਬਹੁਤ ਵਧੀਆ ਜੀ ਪਰਮਾਤਮਾ ਤਰੱਕੀ ਬਖਸੀ very nice video ji pendu life vlogs jasdeep Singh gill flound khurd Malerkotla

  • @BaljinderKaur-w7w
    @BaljinderKaur-w7w 5 месяцев назад

    Baljinderkourverygoodstory❤❤❤❤❤

  • @sunny_am3737
    @sunny_am3737 7 месяцев назад

    Bahut vadiya video ji👍🙏🏻🙏🏻❤🌹

  • @Veerpalbrar0
    @Veerpalbrar0 7 месяцев назад +1

    😂😂😂😂😂 ਬਾਲਾ ਹਾਸਾ ਆਇਆ ਅੱਜ ਤਾਂ ਪਰਮਜੀਤ ਬੀਬੀ ਤੇ ਅਮਨ ਤੋ ਸਿਰਾ ਵੀਡਿਓ ❤❤❤❤
    ਮੇਰਾ ਨਾਂਮ ਵੀ ਬੋਲਦੀ ਵੀਰਪਾਲ ਆਪਣਾ ਨਾਮ same ਹੀ ਵੀਰਪਾਲ ਬੱਗੇਆਣਾ ਜ਼ਿਲ੍ਹਾ ਫ਼ਰੀਦਕੋਟ

  • @ranjeetsekhon765
    @ranjeetsekhon765 7 месяцев назад

    Very nice ji ❤️❤️❤️ god bless u

  • @JagdeepSingh-m7q
    @JagdeepSingh-m7q 6 месяцев назад

    Nice😂😂😂😂😂😂❤❤❤❤

  • @ParmjitKaur-pr5yl
    @ParmjitKaur-pr5yl 3 месяца назад

    Very nice 👍🏼 video

  • @KushalKumari-e6w
    @KushalKumari-e6w 7 месяцев назад +1

    Aman😮😮❤😂😂😂😂😂😂

  • @_sewak
    @_sewak 7 месяцев назад

    ਬੇਬੇ ਬਹੁਤ ਵਧੀਆ ਵਡਿਉ ਬਣਾਂਦੇ ਨੇ ਤੁਸੀਂ ਤੁਹਾਡੇ ਵਡਿਉ ਦੇਖ ਤਾਂ ਹਾਂਸ ਆਉਂਦਾ ਐਕਟਿੰਗ ਤਾਂ ਤੁਸੀਂ ਦੋਨਾਂ ਬੇਬੇ ਬਹੁਤ ਵਧੀਆ ਕਰਦੀਆਂ ਨੇ ਪਿੰਡ ਸਾਡਾ ਪੰਜਖੋਰਾ ਸਹਿਬ ਆਬਾਲਾ

  • @harpreetsharma4125
    @harpreetsharma4125 7 месяцев назад

    ਬਹੁਤ ਵਧੀਆ ਵੀਡੀਓ ਹੈ ❤❤ ਪਰਮਜੀਤ ਜਗਰਾਓਂ

  • @GurmeetKaur-i1f
    @GurmeetKaur-i1f 7 месяцев назад

    😂😂😂 veery nice

  • @HarshpreetSingh-nl2pg
    @HarshpreetSingh-nl2pg 7 месяцев назад

    ਬਹੁਤ ਵਧੀਆ ਵੀਡੀਓ ❤❤❤❤

  • @jaswinderkaur-qp7qo
    @jaswinderkaur-qp7qo 7 месяцев назад +1

    ਬੇਬੇ ਤੇਰੀਆਂ ਗਾਲਾਂ ਬਾਲੀਆਂ ਸਿਰਾ ਲੱਗਦੀਆਂ ਬਹੁਤ ਵਧੀਆ ਸਟੋਰੀ ਹੱਸਦੇ ਵੱਸਦੇ ਰਹੋ

  • @Fourkings-p3f
    @Fourkings-p3f 7 месяцев назад

    Bhut vadia video

  • @gorayaup31
    @gorayaup31 3 месяца назад +1

    Amar Singh goraya khairagarh up

  • @zafarali6202
    @zafarali6202 7 месяцев назад

    😂😂😂😂😂😂 OMG

  • @baldevkaur7168
    @baldevkaur7168 7 месяцев назад

    ਬਹੁਤ ਵਧਿਆ ਵੀਡਿਓ ਭੈਣੋ ਕਿਆ ਬਾਤ ਹੈ😅😄👍

  • @Karanvirdi-s9n
    @Karanvirdi-s9n 7 месяцев назад

    AJ ta kamaal krti acting bhut vadiaa 👌👌👌👍👍

  • @prempauljoshi1666
    @prempauljoshi1666 7 месяцев назад

    ਬਹੁਤ ਵਧੀਆ ਲੱਗਿਆ

  • @pushpinderkaur97
    @pushpinderkaur97 6 месяцев назад

    bai hasi bhut aa rhi hai

  • @Omani-c1f
    @Omani-c1f 7 месяцев назад +1

    Ha. Ji. Good. Charn jit. Kaur. Oman.

    • @Omani-c1f
      @Omani-c1f 7 месяцев назад +1

      ❤❤❤❤❤❤❤❤❤❤❤❤❤

  • @simrandhillon6363
    @simrandhillon6363 7 месяцев назад +4

    Aman te aunty ji di acting bahut vadia ...

  • @anitaverma9175
    @anitaverma9175 7 месяцев назад

    Nice 2 good❤❤❤❤❤❤

  • @mintu-gi5tv
    @mintu-gi5tv 7 месяцев назад

    Bhut vdia a video ❤❤

  • @deepdhaliwal7854
    @deepdhaliwal7854 7 месяцев назад

    bahut sohni video c nd acting wala ta siraaa kra dita mja aa geya g🙏🏻🙏🏻😂😂😂❤❤❤❤❤❤❤❤❤❤❤❤❤❤❤❤❤❤❤❤Deep italy

  • @RajniRajwat
    @RajniRajwat 7 месяцев назад

    Chachi di acting bhi bahut nice

  • @LakhvirSingh-le2uc
    @LakhvirSingh-le2uc 7 месяцев назад +1

    Very very nice video 👍 ji😊😊

  • @zimmysandhu
    @zimmysandhu 7 месяцев назад

    ਇਹੋ ਜਿਹੀ ਵੀਡਿਓ ਕਿਸੇ ਨੇ ਨੀ ਬਣਾਈ ਹੋਣੀ ਅੱਜ ਤਕ 😂😂😂
    ਜਿੰਮੀ ਬਾਬਰਪੁਰ ਨਾਭਾ।

  • @harsimratbhullar3470
    @harsimratbhullar3470 7 месяцев назад

    ਤਿਜਾ ਭਾਗ ਵੀ ਬਣਾਉ ਜੀ

  • @akwinderkaurkaur4228
    @akwinderkaurkaur4228 7 месяцев назад

    Very.verry.nice.video.thanks.

  • @Rohit-pr4pj
    @Rohit-pr4pj 7 месяцев назад

    Very nice 👍👍