ਛੋਟੀ ਭੂਆ / ਵੱਡੀ ਭੂਆ | chotti bhua vs vaddi bhua | new punjabi videos 2024

Поделиться
HTML-код
  • Опубликовано: 10 сен 2024
  • #punjabishortmovie2023 #funny #punjabiwebseries #comedyvideos #comedy #comedydramapunjab #funnyshorts #punjabisong #newpunjabiwebseries #funnyvideos #gharparivar #videos #gharparivar #maa #mother #bhua #husbandwifecomedy #sarpanchni #sarpanch #jattlifestyle #villagelifestyle #pindlifestyle

Комментарии • 292

  • @harpreetsharma4125
    @harpreetsharma4125 Месяц назад +9

    ਦੋਨੋਂ ਭੂਆ ਬਹੁਤ ਤੇਜ਼ ਹਨ ਲੜਾਈ ਵਿੱਚ ਦੋਵੇਂ ਇੱਕ ਦੂਜੇ ਨੂੰ ਵਾਰੇ ਨਹੀਂ ਆਉਣ ਦਿੰਦੀਆਂ ਪਰ ਲੜਣਾ ਨਹੀਂ ਚਾਹੀਦਾ

  • @msf5937
    @msf5937 Месяц назад +13

    ਬੇਬੇ ਸੁੱਕੀਆ ਟਿਡੋ ਭੱਰ ਕੇ ਬਹੁਤ ਸੁਆਦ ਬਣਦਿਆ ਬੇਬੇ ਥੋਡੀ ਵੀਡੀਓ ਵੇਖ ਕੇ ਨਿਜਾਰਾ ਆ ਜਾਂਦਾ ਜਦੋਂ ਲੜਦੀਆ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @sidhu4385
    @sidhu4385 Месяц назад +8

    Bhut sohni story ❤❤😂😂😂😂

  • @sukhwinderkaur7145
    @sukhwinderkaur7145 Месяц назад +25

    ਬੇਬੇ ਥੋਡੀ ਲੜਾਈ ਦੇਖ ਕੇ ਮੈਨੂੰ ਹਾਸਾ ਆਈ ਜਾਦਾ, ਹੁਣ ਤਾ ਸਿਆਣੀਆਂ ਹੋ ਗਈਆਂ ਟਿਕ ਜਾਓ, ਵੀਰਪਾਲ ਨੇ ਸੂਟ ਦੇ ਕੇ ਵਿਦਾ ਕਰ ਦਿੱਤੀਆਂ😂😂😂😂😂

  • @narinderjeet5741
    @narinderjeet5741 Месяц назад +5

    ਵੀਰਪਾਲ ਦੀਦੀ ਤੁਹਾਡੀਆ ਵੀਡੀਉ ਮੈ ਅਕਸਰ ਦੇਖਦੀ ਹਾ ਬਹੁਤ ਸੋਹਣੀ ਵੀਡੀੲ ਹੁੰਦੀ

  • @SukhwinderSingh-nk4wn
    @SukhwinderSingh-nk4wn Месяц назад +5

    ਬਹੁਤ ਵਧੀਆ ਵੀਡੀਓ ਹੁੰਦੀਆਂ

  • @user-do8yz7jr1y
    @user-do8yz7jr1y Месяц назад +13

    ਬਹੁਤ ਸੋਹਣੀ ਵੀਡਿਓ। ਮਨਪ੍ਰੀਤ ਕੌਰ ਚੌਕੀਮਾਨ। ਕਦੇ ਮੇਰਾ ਨਾਮ ਵੀ ਬੋਲ ਦਿਓ ਜੀ।😂

  • @madhusabharwal3449
    @madhusabharwal3449 Месяц назад +3

    ਬਹੁਤ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਵੀਡੀਓ ਬਣਾਕੇ ਮਨ ਮੋਹ ਲਿਆ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਲੱਛੀ ਵੀਰੇ ਹੁਣ ਬਚੀ ਵੱਡੀ ਭੂਆਂ ਤੋਂ 😅 😂😂 ਵੀਡੀਓ ਵੇਖ ਕੇ ਬਹੁਤ ਹੀ ਹਾਸਾ ਆਇਆ 😂😂ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ 🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤❤ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ👏👏👏😊🧿😇🌷🌷🌷🌷💘💘💘💘💘💘

  • @armaansingh1468
    @armaansingh1468 21 день назад

    Daljit. Kaur. USA. Shaina. Very. Very.
    Very. Very. Very. Good. Nice. Video

  • @rajsingh2776
    @rajsingh2776 Месяц назад +2

    ਵੱਡੀ ਭੂਆ ਦੇ ਸਿੰਗ ਜਿਆਦਾ ਤਿੱਖੈ ਸੀਛੋਟੀ ਮੀਣੀ ਸੀ ਪਰ ਸੀ ਖਰਾਬ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @harjitsingh7496
    @harjitsingh7496 Месяц назад +3

    ਕਰੇਲਾ ਦੀ ਦਾਲ 😂😂😂😂😂

  • @ParmjitKaur-pr5yl
    @ParmjitKaur-pr5yl 4 дня назад

    , Very nice video ❤❤

  • @GurdeepSingh-mx9rz
    @GurdeepSingh-mx9rz 10 дней назад

    Nice video

  • @KamalJeet-ps8ep
    @KamalJeet-ps8ep 21 день назад

    Very nice video

  • @surindergill8714
    @surindergill8714 Месяц назад +3

    ਬਹੁਤ ਵਧਿਆ ਵੀਡੀਉ ਹੈ ਵਾਹਿਗੁਰੂ ਸਾਰੀ ਟੀਮ ਤੰਦਰੁਸਤੀ ਬਖਸ਼ੇ ਜੀ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏🙏✌️❤️❤️❤️❤️🪯🪯🪯🪯

  • @_sewak
    @_sewak 18 дней назад

    ਬਹੁਤ ਵਧੀਆ ਵਡਿਉ 🎉🎉🎉 ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ

  • @NarinderSharma-xj4cn
    @NarinderSharma-xj4cn Месяц назад +1

    ਇਨ੍ਹਾਂ ਦੋਵਾਂ ਮਾਈਆਂ ਦੀ ਐਕਟਿੰਗ ਬਹੁਤ ਸੋਹਣੀ ਹੁੰਦੀ ਆ

  • @NainderSingh-u3h
    @NainderSingh-u3h 15 дней назад

    Very good bahut vadhia video ❤❤

  • @Maninder_brar
    @Maninder_brar Месяц назад +2

    ਬੇਬੇ ਲੜਦੀਆਂ ਜਦੋਂ ਬਹੁਤ ਹਾਸਾ ਆਉਂਦਾ 😅😅😅ਸਿਰਾ ਹੀ ਕਰਾ ਦਿੰਦੀਆ,,, ਹੁਣ ਅੱਗੇ ਤੋ ਰਲ ਕੇ ਰਿਹਾ ਕਰੋ,,,,,,ਬਹੁਤ ਵਧੀਆ ਵੀਡਿਓ ❤❤❤

  • @hamirsinghsingh8102
    @hamirsinghsingh8102 28 дней назад

    Very very nice video Hamir Singh New Delhi

  • @KalaSandhu-q2p
    @KalaSandhu-q2p 19 дней назад

    Nice video Happy Mudki Ferozpur

  • @_sewak
    @_sewak 18 дней назад

    ਨਹੀਂ ਪਹਿਲਾਂ ਦਿਨ ਪਰੌਣਾ ਦੂਜੇ ਦਿਨ ਦੱਦੇ ਮਘੋਣਾ😂😂😂😂

  • @GurdeepSingh-jf5sx
    @GurdeepSingh-jf5sx Месяц назад +4

    ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਹਨ ਬੇਬੇ ਜੀ ਤੁਹਾਡੀਆਂ ਸਿਰਾ ਹੀ ਗੱਲਬਾਤ ਹੁੰਦੀ ਹੈ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਜੀ ਜਿਸ ਵੀਰ ਕੌਰ ਘਾਸੀਵਾਲ। ਸਾਡਾ ਨਾਮ ਜਰੂਰ ਬੋਲ ਦਿਓ ਜੀ

  • @nindijalan282
    @nindijalan282 Месяц назад +4

    ਬਹੁਤ ਵਧੀਆ ਸੋਨੀ ਜਲਾਣ

  • @user-sg8zs6vh8r
    @user-sg8zs6vh8r Месяц назад +3

    ਮਹਿਕ ਦਿਪ ਸੰਧੂ ਸੋਹਨੀ ਸਟੋਰੀ ❤❤

  • @GursharnSingh-zd7fq
    @GursharnSingh-zd7fq 29 дней назад +1

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉❤🎉🎉ਸਾਡੀ ਭੂਆ ਦਾ ਇਹੀ ਹਾਲ ਆ🎉

  • @paramjitkaur3694
    @paramjitkaur3694 Месяц назад +1

    Very nice ❤

  • @user-sp7ew8ij7f
    @user-sp7ew8ij7f 28 дней назад

    Very nice

  • @bickycheema2458
    @bickycheema2458 Месяц назад +1

    2 part be le ke aoo bohat vadia vedio aa

  • @jarnailsingh915
    @jarnailsingh915 24 дня назад

    ਬਹੁਤ ਬਹੁਤ ਵਧੀਆ ਜੀ

  • @baljitsandhu8931
    @baljitsandhu8931 Месяц назад +3

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @SarabjeetKaur-e4i
    @SarabjeetKaur-e4i 27 дней назад

    Very nice 👍👍

  • @chanpreetshergill6875
    @chanpreetshergill6875 24 дня назад

    Good

  • @HarmandeepSinghMann
    @HarmandeepSinghMann Месяц назад +3

    ਬਹੁਤ ਵਧੀਆ ਵੀਡੀਓ ❤❤❤❤❤ ਹਰਮਨਦੀਪ ਉੱਲਕ

    • @BalwinderSinhh-z7j
      @BalwinderSinhh-z7j Месяц назад

      Varynice video ❤❤❤❤❤ Amanpreet mangewal barana 🎉🎉🎉🎉

  • @Jaggichhabra431
    @Jaggichhabra431 Месяц назад +2

    ਬੋਤ ਵਧੀਆ ਬੋਤ ਵਧੀਆ ਜਗੀ ਸਾਦਿਕ ❤❤❤❤❤❤❤

  • @jobanpreet4935
    @jobanpreet4935 Месяц назад +3

    ਬਹੁਤ ਵਧੀਆ ਜੀ ਸਾਡਾ ਤਾਂ ਕਦੀਂ ਨਾਮ ਨਹੀਂ ਬੋਲਦੇ (ਅਮਰਜੀਤ ਕੌਰ)
    ਫਿਰੋਜ਼ਪੁਰ

  • @jagdishkaur9755
    @jagdishkaur9755 Месяц назад +43

    ਜਗਦੀਸ਼ ਕੌਰ ਮਾਨ ਚੌਕੀਮਾਨ ਤੋਂ।ਮੇਰਾ ਨਾਮ ਅੱਜ ਜਰੂਰ ਬੋਲਿਉ।

    • @narinderpal1854
      @narinderpal1854 Месяц назад +17

      ਗੱਲ ਤਾਂ ਕੋਈ ਨੀ,,,,, ਪਰ,,, ਪੁੱਤ,,,,, ਨਾਂ ਬੋਲੇ ਤੇ ਕੀ ਹੋਜੂ।

    • @gurpreetdhillon3164
      @gurpreetdhillon3164 Месяц назад +2

      ਚੌਂਕੀਮਾਨ ਤੋ ਹੋ ਬੂਟੇ ਨੂੰ ਜਾਣਦੇ ਹਿ ਹੋਵੋਗੇ

    • @AmandeepKaur-wo4vs
      @AmandeepKaur-wo4vs Месяц назад

      ੱਔ😊ਂ😊😊 ਗਏ😊ੌ ਦੀ ਬੇ ਵੀ ਪੈ ਪੈ ਹੀ ੍ਹਕ ਹੀਫ😅 ਕਰ​@@narinderpal1854

    • @kamaldhindsa7528
      @kamaldhindsa7528 Месяц назад +2

      Hahaha even our village is chukiman

  • @samarsaini3323
    @samarsaini3323 Месяц назад +1

    ਪਰਮਜੀਤ। ਬੇਬੇ ਜਮਾਂ ਘੈਂਟ ਆ😂😂😂😂

  • @Kiranjot05
    @Kiranjot05 Месяц назад +3

    Boht vdia video 😂😂

  • @Paramjit_kaur_chahal
    @Paramjit_kaur_chahal Месяц назад +1

    ਬਹੁਤ ਵਧੀਆ ਵੀਡੀਓ 😂😂😂😂 ਵੀਰਪਾਲ ਦਾ ਜੀ ਨੀ ਲੱਗਣਾ

  • @baljeetkaur152
    @baljeetkaur152 Месяц назад

    Vaddi bebe jiyada chalai kardi aa.😂😂 Rang la ditte ajj. Bahut hassa aaeyaa 😂😂😂😂 From Italy ❤😊

  • @inderjitkaur4820
    @inderjitkaur4820 Месяц назад +1

    Bahut vadhia video hai ji 👌👌👌👌👌👍👍👍👍 inderjit kaur bathinda

  • @diljotsinghdiljot4417
    @diljotsinghdiljot4417 Месяц назад

    sirraa 😂😂😂😂😂

  • @boharsingh7725
    @boharsingh7725 Месяц назад +1

    ਬਹੁਤ ਹੀ ਵਧੀਆ ਵੀਡੀਓ ਜੀ
    👍👍👍👍👍
    👌👌👌👌👌

  • @SandeepKaur-o8u
    @SandeepKaur-o8u 9 дней назад

    So funny 😂😂boht bdea c video ❤❤

  • @JhirmalSingh-xb1sj
    @JhirmalSingh-xb1sj Месяц назад +2

    Very nice video ❤jhirmal Singh kot sadar khan ♥️

  • @HarmanDeep-lu9im
    @HarmanDeep-lu9im Месяц назад +1

    😅😅😅😅😅😅

  • @AmarjeetKaur-nf9dp
    @AmarjeetKaur-nf9dp Месяц назад +2

    Very nice video ❤❤ amarjeet kaur

  • @balwindergahle9404
    @balwindergahle9404 Месяц назад

    Balwinder canada

  • @raspreetdhillon855
    @raspreetdhillon855 Месяц назад +1

    ❤❤

  • @manjitsui10
    @manjitsui10 Месяц назад +1

    👌👌👌👌👌👌👌👌👌👌👌👌👌👌👌

  • @gurbaxkaur2452
    @gurbaxkaur2452 Месяц назад

    ਜਦੋ ਅੰਬ ਮਗਾਏ ਸੀ ਓਦੋ ਨਹੀ ਸੀ ਜੇ ਹੂਣ ਕਰੇਲੇ ਮਗਵਾਲਏ ਤਾ ਵਢੀ ਨੂੰ ਕਿਓ ਦੂਖ ਹੋ ਗਿਆ ਪਰ ਕਰੇਲਾ ਦੀ ਸਬਜੀ ਹੁੰਦੀ ਆ ਦਾਲ ਨਹੀ ਹੁੰਦੀ ਗੂਰਬਖਸ਼ ਕੌਰ ਨਿਓਯੌਰਕ

    • @GurpreetSingh-vq7jz
      @GurpreetSingh-vq7jz Месяц назад

      ਧੰਨਵਾਦ ਤੁਹਾਡਾ ਐਡੀ ਵੱਡੀ ਜਾਣਕਾਰੀ ਦਿੱਤੀ

  • @surjitkaur5406
    @surjitkaur5406 Месяц назад +2

    Surjit kaur pathankot to

  • @OBITOUCHIA444
    @OBITOUCHIA444 Месяц назад +1

    ਬਹੁਤ ਵਧੀਆ ਵੀਡਿਉ ਬਹੁਤ ਹਾਸਾ ਆਇਆ ਭੈਣਾਂ ਦੀ ਲੜਾਈ ਦੇਖ ਕੇ । ਬਲਜਿੰਦਰ ਕੌਰ ਕਪੂਰਥਲਾ

  • @JasveerBenipal
    @JasveerBenipal Месяц назад +1

    😂😂👍

  • @Pannu_Saabh_
    @Pannu_Saabh_ Месяц назад +1

    Veerpal bhen ji kina vadia boldi hai mithi boli

  • @BhinderKaur-pg7hk
    @BhinderKaur-pg7hk Месяц назад +2

    Good video bro ji ❤❤❤❤

  • @Bhagat_8915-gujjar
    @Bhagat_8915-gujjar Месяц назад

    ਬਹੁਤ ਵਧੀਆ ਹੁੰਦੀਆਂ ਵਿਡੀਉ ਤੁਹਾਡੀਆ ਬਹੁਤ ਮਜਾ ਆਉਂਦਾ ਵੇਖ ਕੇ❤❤❤

  • @arshdeepkaur2241
    @arshdeepkaur2241 Месяц назад +2

    Arsh Sran mehraj Bti ❤

  • @sidhutelicom9430
    @sidhutelicom9430 Месяц назад +1

    😂😂😂😂😂😂

  • @raspreetdhillon855
    @raspreetdhillon855 Месяц назад +2

    Good work 👍

  • @manjitkaur-wy1tg
    @manjitkaur-wy1tg Месяц назад

    ਬਹੁਤ ਬਹੁਤ ਬਹੁਤ ਹੀ ਸੋਹਣੀ ਹਾਸੇ ਨਾਲ ਭਰਪੂਰ ਵੀਡੀਓ 👌👌👍👍🙏🙏ਧੰਨਵਾਦ ਜੀ 🙏🙏

  • @HarmanDeep-lu9im
    @HarmanDeep-lu9im Месяц назад +1

    Very very nice video ❤❤❤❤❤

  • @jagdevsingh8335
    @jagdevsingh8335 Месяц назад +1

    ਦੋਵੇਂ ਬੇਬੇ ਜੀ ਹੋਰਾਂ ਦੀ ਲੜਾਈ ਅਤੇ ਨੋਕ ਝੋਕ ਕਰਦੀਆਂ ਹਨ ਐਨਾ ਤਾਂ ਮਤਰੇਈਆਂ ਭੈਣਾਂ ਨਹੀਂ ਲੜਦੀਆਂ ਜਿੰਨਾ ਤੁਸੀਂ ਸਕੀਆਂ ਭੈਣਾਂ ਹੋ ਕੇ ਵੀ ਲੜਣੋ ਨਹੀਂ ਹਟਦੀਆਂ ਬੇਬੇ ਪਰਮਜੀਤ ਕੌਰ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੁੰਦਾ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @SukhpreetSingh-xu9sk
    @SukhpreetSingh-xu9sk Месяц назад +2

    Ai ki karvya veerpal to ti san vachala fasgi

  • @jasjitkaur3925
    @jasjitkaur3925 Месяц назад

    ਭਾਗ ਦੂਜਾ ਜ਼ਰੂਰ ਬਣਾਈ ਜਾਵੇ ਜੀ,ਬਹੁਤ ਵਧੀਆ ਵੀਡਿਉ ਹੈ ਜੀ ,❤ ਸਾਰੇ ਅਦਾਕਾਰ ਬਹੁਤ ਵਧੀਆ ਹੈ ਜਸਮੀਤ ਢਿਲੋਂ ਫਾਜ਼ਿਲਕਾ

  • @bhajankaur8289
    @bhajankaur8289 Месяц назад +1

    Bhut vdhia vidio h ❤❤❤❤❤ bhajan kaur jirkpur Chandigarh 🎉🎉🎉🎉🎉

  • @RaiSingh-vn4yo
    @RaiSingh-vn4yo Месяц назад

    ਬਹੁਤ ਵਧੀਆ ਵੀਡੀਓ ਰਾਏ ਸਿੰਘ ਲੌਂਗੋਵਾਲ

  • @lakhbirmangat2022
    @lakhbirmangat2022 Месяц назад +1

    Sadia dono bhua v buhut lardia c

  • @parmjitdhaliwal7681
    @parmjitdhaliwal7681 Месяц назад +2

    ਬਹੁਤ ਵਧੀਆ ਵੀਡੀਓ
    ਪਰਮਜੀਤ ਧਾਲੀਵਾਲ
    ਰੋਮਾਣਾ ਅਲਬੇਲ ਸਿੰਘ

  • @paramjeetkor
    @paramjeetkor Месяц назад +1

    Bhut hi sohni video harr waar di traan 🎉🎉🎉parmjit kaur ropar

  • @neetugold6136
    @neetugold6136 Месяц назад

    ਵਾਹ ਭੂਆ ਵਾਹ।ਇਕ ਕਰੇਲਾ ਦੂਜਾ ਨਿੰਮ ਚੜਿਆ।

  • @manjitkaur-uh1mi
    @manjitkaur-uh1mi Месяц назад

    So nice video
    So. Nice massage 🎉🎉🎉🎉🎉🎉🎉🎉🎉

  • @ashajassal4935
    @ashajassal4935 Месяц назад +2

    Bot wadia😂😂😂❤❤❤❤

  • @Parminderkaur-hm5re
    @Parminderkaur-hm5re Месяц назад +1

    Very..very..nice..video😂😂😂

  • @user-sz6hc4bs8d
    @user-sz6hc4bs8d Месяц назад

    Very very nice story ❤❤❤❤❤

  • @RavinderKaur-bb4vi
    @RavinderKaur-bb4vi Месяц назад +1

    ਰਬਿੰਦਰ ਕੋਰ ਘਡਸਾਨਾ ਮਡੀ ❤❤🎉👌👌👌🙏🙏🌹

  • @hardeepcheema2337
    @hardeepcheema2337 Месяц назад +1

    Dadai daljeet kaur de acting sirra hundi hai rab lambi umar kare god bless you ❤ sehajveer cheema jandpur mohali

  • @motivationvideo8135
    @motivationvideo8135 Месяц назад +1

    Deep japtewala

  • @deepdhaliwal7854
    @deepdhaliwal7854 Месяц назад

    bahaut sohni video❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂❤❤❤❤❤❤

  • @AtwalEkkamal-cl7uy
    @AtwalEkkamal-cl7uy Месяц назад

    Sachi bhut sohni video

  • @manjitkaur-wy1tg
    @manjitkaur-wy1tg Месяц назад

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ 👌👌👍👍🙏🙏ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਵਧੀਆ 👌👌👍👍🙏🙏ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ 👌👌👍👍🙏🙏ਧੰਨਵਾਦ ਜੀ 🙏🙏🙏

  • @MottiSingh-ty1cg
    @MottiSingh-ty1cg Месяц назад +1

    Bahut soni video ji 🌹🌹🌹🌹

  • @kamaldhaliwal6340
    @kamaldhaliwal6340 Месяц назад

    Nice video did g ❤❤

  • @JaspreetSingh-pj9pe
    @JaspreetSingh-pj9pe Месяц назад

    Rajvir kaur gungrana

  • @harpreetmaan3026
    @harpreetmaan3026 Месяц назад +1

    Nice👍👍

  • @SartajKubbe-fv6fs
    @SartajKubbe-fv6fs Месяц назад +1

    Sartaj. Rajgarh. Kube. Nice. Video

  • @IndoNesia-jh8dj
    @IndoNesia-jh8dj Месяц назад

    Haye rabha puaa vich puaa vajeaan 😂😂😂😂😂

  • @JagtarSingh-gg2mq
    @JagtarSingh-gg2mq Месяц назад

    ਬਹੁਤ ਵਧੀਆ ਵੀਡੀਉ ਜਗਤਾਰ ਸਿੰਘ ਬਣਾਂਵਾਲੀ ਮਾਨਸਾ

  • @happy_harman9725
    @happy_harman9725 Месяц назад

    Very very nice story ❤❤🎉👍👍👍👍

  • @BaljeetKaur-fs5hg
    @BaljeetKaur-fs5hg 26 дней назад

    ❤❤❤❤❤❤🎉

  • @user-yu6cy6qm4g
    @user-yu6cy6qm4g Месяц назад +1

    Nice 👍

  • @RupinderShergill-tn9yf
    @RupinderShergill-tn9yf Месяц назад

    BHUT VADIA VIDEO❤🎉❤🎉❤

  • @rickyseerha5668
    @rickyseerha5668 Месяц назад

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @SonySingh-zt8ul
    @SonySingh-zt8ul Месяц назад

    ਸਾਰੇ ਨਾਟਕ ਬਹੁਤ ਵਧੀਆ ਨੇ

  • @gurmandhaliwal2408
    @gurmandhaliwal2408 Месяц назад

    Video ਦਾ end ਬਹੁਤ ਹੀ ਸੁਹਣਾ ਲੱਗਿਆ😊

  • @rupinderkaaur3715
    @rupinderkaaur3715 Месяц назад +1

    Very nice video Rupinder kaur from Delhi

  • @Sukhwindersekhon-k7
    @Sukhwindersekhon-k7 Месяц назад

    Very nice story ❤❤😂😂😂

  • @paramjitsehmi9778
    @paramjitsehmi9778 Месяц назад

    Very nice story best wishes from paramjit sehmi from England 🌹🌹🙏🙏🙏

  • @kanwalsingh2616
    @kanwalsingh2616 Месяц назад

    Bohot badhiya video ji waheguru ji