ਸਕੀਆਂ ਭੈਣਾਂ ਲਾਲਚੀ ਸਹੁਰੇ (21) SAKKIYAN BHEINA LALCHI SHORE (21)PUNJABI WEB SERIES 2024 Aman dhillon

Поделиться
HTML-код
  • Опубликовано: 25 окт 2024

Комментарии • 324

  • @KulwinderShergillShergil-tb7jj
    @KulwinderShergillShergil-tb7jj 2 месяца назад +47

    ਦੋਨੇ ਭੈਣਾਂ ਪੇਕੇ ਆਈਆਂ ਕਿੰਨਾਂ ਹੱਸ ਖੇਡ ਰਹੀਆਂ ਨੇ ਸੁਹਰੇ ਘਰ ਤਾਂ ਪ੍ਰੀਤੋ ਮਾਸੀ ਤੇ ਚਰਨੋ ਨੇ ਜਾਨ ਸੁੱਕਣੇ ਪਾ ਰੱਖੀ ਸੀ । ਅੰਜਨੀ ਸੂਟਾਂ ਦੀ ਦੁਕਾਨ ਤੇ ਆ ਹੀ ਗਏ ਹੋ ਤਾਂ ਸੋਨੀਆ ਭਾਬੀ ਦਾ ਖੁੱਲਾ ਖਰਚਾ ਕਰਵਾ ਦਿਓ ਪੰਜ ਸੱਤ ਸੂਟ ਲੈ ਲੈਣੇ ਸੀ 😅ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਸਾਰੀ ਟੀਮ ਦੀ । ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @freefireshorts2518
    @freefireshorts2518 2 месяца назад +8

    ਦੀਦੀ ਵੀਡਿਓ ਬਹੁਤ ਘੈਟ ਹੈ ਦੀਦੀ ਸਾਡੇ ਪਿੰਡ ਈਸੀ ਵੀ ਤੀਆਂ ਲੱਗੀਆ ਨੇ ਪਰ ਸੋਡੀ ਸੱਸ ਨੇ ਤੋਰ ਦਿਤਾ ਪਰ ਮੇਰੀ ਸੱਸ ਨੇ ਕਦੇ ਨੀ ਤੋਰੀਆ ਚਾਹ ਵਿੱਚ ਰਹਿਗਏ ਕਿਰਨਜੀਤ ਢਿਲੋਂ ਈਸੀ ਸੰਗਰੂਰ

  • @deepmaan8558
    @deepmaan8558 2 месяца назад +12

    ਜਿਆਦਾ ਤਰ ਕੁੜੀਆਂ ਆਪਣੇ ਪੇਕੇ ਆ ਕੇ ਕੁਲਚੇ ਹੀ ਖਾਂਦੀਆਂ ਹੁੰਦੀਆਂ ਨੇ

  • @CheerfulLemming-mp8vl
    @CheerfulLemming-mp8vl 2 месяца назад +14

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @SukhwinderSingh-wq5ip
    @SukhwinderSingh-wq5ip 2 месяца назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ManpreetKaur-qe9ks
    @ManpreetKaur-qe9ks 2 месяца назад +1

    ਵੀਡੀਓ ਬਹੁਤ👍💯👍💯👍💯 ਸੋਹਣੀ ਆ ਪਹਿਲਾਂ ਟਾਇਮ ਨੀ ਲੱਗਾ ਸਵੇਰ ਤੱਕ ਸਬਰ ਨਹੀਂ ਹੋਣਾ ਸੀ ਹੁਣ ਵੇਖ ਕੇ ਹੀ ਸੋਵਾਗੀ

  • @jashansandhu2966
    @jashansandhu2966 2 месяца назад +11

    ਬਹੁਤ ਵਧੀਆ ਵੀਡੀਓ ਸਟੋਰੀ ਜੀ ਮਾਸੜ ਦਾ ਬਦਲਾ ਕਰ ਲਿਉ

  • @gurminderdhaliwal9700
    @gurminderdhaliwal9700 2 месяца назад +1

    ਵਾਹਿਗੁਰੂ ਜੀ ਮੇਹਰ ਕਰੇ ਅਵੀ ਤੇ ਸੋਨੀਆ ਦੇ ਘਰ ਇੱਕ ਬੱਚਾ ਹੋ ਜਾਵੇ ਘਰੇ ਖੁਸੀਆਂ ਆ ਜਾਣ

  • @Amandeepkaur-rx7xd
    @Amandeepkaur-rx7xd 2 месяца назад +29

    ਅਭੀ ਤੇ ਸੋਨੀਆ ਦੇ ਘਰ ਜਲਦੀ ਬੱਚੇ ਵਾਲੀ ਖੁਸ਼ੀ ਲੈ ਕੇ ayo 😊

  • @Fire_gamerz444
    @Fire_gamerz444 2 месяца назад +4

    ਹਰੇਕ ਨਾਟਕ ਵਿੱਚ ਅਮਨ ਭੈਣ ਦਾ ਰੋਲ ਬਹੁਤ ਵਧੀਆ ਲੱਗਿਆ ਭੈਣ ਦਾ ਸੁਭਾਅ ਬਹੁਤ ਨਿਗਾ ਆ

  • @BeantKaur-d8m
    @BeantKaur-d8m 2 месяца назад +3

    Bahut vadia video hai g❤ es video ton bahut kuch sikkan nu milda hai.

  • @BhollaKutta
    @BhollaKutta 2 месяца назад +5

    Very nice video aman di ❤❤❤😂😂🎉🎉🎉🎉😮😮

  • @ArshDeep-l5s
    @ArshDeep-l5s 2 месяца назад

    Aman didi soniya di masi Anjali di jasmeen tusi sare hasde bhut vadia lga rha ho Anjali di tusi ajj bhut vadia lage god bless you all family members ❤❤❤❤❤❤❤❤

  • @TanveerkaurTanveerkaur-u3g
    @TanveerkaurTanveerkaur-u3g 2 месяца назад +4

    Very nice story 👌 god bless you all family members 💕🙏💕

  • @HarjinderSingh-nr4ky
    @HarjinderSingh-nr4ky 2 месяца назад +6

    Bai Karame tusi hun jihra tabber ikatha kita hai tusi sire de hraami ho😂😂😂😂❤❤❤❤

  • @Baljeetkaur-un9rd
    @Baljeetkaur-un9rd 2 месяца назад +12

    ਅਭੀ ਦੀ ਐਕਟਿੰਗ ਬਹੁਤ ਵਧੀਆ ਲਗਦੀ ਹੈ

  • @kiranarora8354
    @kiranarora8354 2 месяца назад +6

    Aman di soniya di masi anjali di jasmeen tusi sare hasde bhut vadiya lga rha ho anjali di tusi ajj bhut vadiya lage menu hasde god bless you di ❤❤❤

  • @kuldipkaur5688
    @kuldipkaur5688 2 месяца назад +10

    ਮੰਜਾ ਜਾਂ ਕੁਰਸੀਆਂ ਹੋਰ ਡਹਾ ਲਵੋ ਕਿਤੇ ਇੰਨ੍ਹੇ ਭਾਰ ਨਾਲ ਮੰਜਾ ਨਾ ਤੋੜ ਦਿਉ ਬਾਕੀ ਤੀਆਂ ਵੀ ਵਿਖਾ ਦਿੰਦੇ ਜੋ ਅਮਨ ਤੁਸੀਂ ਦੇਖਣ ਆਈਆ ਹੋ ਅਸੀਂ ਪਿੰਡ ਦੀਆਂ ਤੀਆਂ ਦੇਖ ਲੈਂਦੇ ਤੁਸੀਂ ਸਾਰੇ ਹੱਸਦੇ ਖੇਡਦੇ ਬਹੁਤ ਸੋਹਣੇ ਲੱਗਦੇ ਹੋ💃💃। ਸਹੁਰੀ ਤਾਂ ਤੁਸੀਂ ਦੋਨੋਂ ਭੈਣਾਂ ਉਦਾਸ😌😌 ਜਿਹੀਆਂ ਰਹਿੰਦੀਆਂ ਹੋ ।

  • @PreetMandahar
    @PreetMandahar 2 месяца назад +1

    Happy birthday dear Aman dd❤❤❤❤God bless you ❤❤❤

  • @SandeepKaur-qf1xf
    @SandeepKaur-qf1xf 2 месяца назад

    Bht vdia video gbu all team always be happy 😊❤

  • @baljitkaur6940
    @baljitkaur6940 2 месяца назад

    Boht sohni story sareya di acting boht vadia sari team boht mehnat kar rhi hai.Aman boht samajdar hai Anjali ch bachpna hai tan e Aman ohnu vadia trike naal samjaundi hai

  • @desihomemadefood
    @desihomemadefood 2 месяца назад +2

    ਸਤਿ ਸ੍ਰੀ ਆਕਾਲ ਜੀ ਭੈਣ ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖ਼ਸ਼ੇ ❤

  • @GurkaranRanu-l6r
    @GurkaranRanu-l6r 2 месяца назад +2

    Very nice video ji God bless you all family members love you so much Aman Di kuldeep kaur dhanaula

  • @JassiKaur-w3d
    @JassiKaur-w3d 2 месяца назад +5

    Very nice video God bless you Aman sister Rajveer Dhillon Veer ji Jassi kaur rangi bathinda ❤❤❤❤❤🎉🎉🎉🎉

  • @dalpreetkaurdyalpura351
    @dalpreetkaurdyalpura351 2 месяца назад

    Very nice video. Waiting for next part. 🙏🏻🙏🏻👌🏻 Very nice acting.

  • @SimranSingh-zx4wj
    @SimranSingh-zx4wj 2 месяца назад +10

    ਵੈਰੀ ਵੈਰੀ ਵੈਰੀ ਨਾਈਸ ਵੀਡੀਓ ਅਮਨ ਦੀਦੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @ਹਰਪਾਲ7653
    @ਹਰਪਾਲ7653 2 месяца назад +17

    ਕਰਮਾਂ ਬੇਜਤੀ ਕਰਨ ਨੂੰ ਈ ਰੱਖਿਆ ਲਗਦਾ 😂😂😂😂😂😂😂😂
    ਪ੍ਰੀਤੋ ਤਾਂ ਸੋਨੀਆਂ ਤੋਂ ਵੀ ਦੋ ਰੱਤੀਆਂ ਵੱਧ ਈ ਕਰਦੀ ਆ
    😂😂😂😂😂😂😂😂😂😂😂

    • @pushpindersingh4834
      @pushpindersingh4834 2 месяца назад

      Ki sikha rahi loka nu apne admia nu kuta kanjar bolo

  • @PreetMandahar
    @PreetMandahar 2 месяца назад

    Happy birthday Aman dd❤❤❤❤❤God bless you ❤❤❤❤rabb thonu hmesha tarakkia bakhshan❤❤

  • @jagtarkaur4433
    @jagtarkaur4433 2 месяца назад +3

    ਬਹੁਤ ਵਧੀਆ। ਬੰਦਾ ਨੀ ਈਸ਼ੂ

  • @BhagSinghMandeir
    @BhagSinghMandeir 2 месяца назад +4

    Very Very Nice Story 22 ji God Bless You

  • @sukhdeepsidhu2342
    @sukhdeepsidhu2342 2 месяца назад +13

    Very nice story,, Aman dhillon sister, Rajveer Dhillon veer ji 🌹🌷💐🌸🌷

  • @Preetmrar9915
    @Preetmrar9915 2 месяца назад

    ਬਹੁਤ ਵਧੀਆ ਵੀਡਿਓ ਤੁਹਾਡੀਆਂ ਅਮਨ ji❤

  • @crazygamerz136
    @crazygamerz136 2 месяца назад

    ❤❤❤❤❤❤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ

  • @rajwidersingh3641
    @rajwidersingh3641 2 месяца назад +2

    So beautiful video😊😊just like a wow jasmine and anjali acting are beautiful 🥰❤️🤩😍😍😉😌🙂😇🥰❤️😍👊😁😍all creator wel done

  • @AmrikSingh-h1r3f
    @AmrikSingh-h1r3f 2 месяца назад

    Very nice bedio god bless you all teem siraaaaaaa

  • @VeerpalKaur-b6e
    @VeerpalKaur-b6e 2 месяца назад +1

    Very very nice aa video Aman didi ji ❤❤❤❤❤🎉🎉🎉🎉🎉

  • @Parmjeet-jj8te
    @Parmjeet-jj8te 2 месяца назад +1

    My name is parmjeet from UK like your all videos very nice when I'm watching and finished video I'm waiting for next one thank you very much

  • @jaskiratkhaira2965
    @jaskiratkhaira2965 2 месяца назад +11

    ਅਸੀ ਤੁਹਾਡੀ ਵੀਡੀਓਜ਼ 29 ਅਗਸਤ ਤੋਂ ਦੇਖਿਆ ਕਰਾਗੇਂ ਇਸ ਲਈ ਸੋਰੀ ਅਮਨ ਦੀਦੀ ਬਾਕੀ ਸੋਡੀਆ ਸਾਰੀਆ ਵੀਡੀਓਜ਼ ਵਧੀਆ ਹੁੰਦੀਆਂ ਨੇ ਰੱਬ ਸਾਰੀ ਟੀਮ ਨੂੰ ਤਰੱਕੀ ਬਖਸ਼ਣ ਧੰਨਵਾਦ ਬਾਕੀ ਤਾ ਮੈ ਸੋਡੀ ਅੱਜ ਵਾਲੀ ਵੀਡੀਓ ਲਾਈਕ ਕਰਤੀ

  • @HarjeetKaur-m4d
    @HarjeetKaur-m4d 2 месяца назад

    ਅਮਨ ਭੈਣ ਜੀ ਬਹੁਤ ਵਧੀਆ

  • @HarjeetKaur-m4d
    @HarjeetKaur-m4d 2 месяца назад

    ਬਹੁਤ ਵਧੀਅ

  • @PreetMandahar
    @PreetMandahar 2 месяца назад +1

    Very nice video ❤❤❤

  • @veerpalkour6062
    @veerpalkour6062 2 месяца назад +2

    Very nice veer g❤❤❤❤❤❤🎉🎉🎉🎉🎉🎉🎉🎉🎉🎉

  • @Maninder_brar
    @Maninder_brar 2 месяца назад +24

    ਸੋਨੀਆ ਮੰਜੇ ਹੈ ਨਹੀਂ ਹੋਰ ,,,,ਇਕ ਮੰਜਾ ਹੋਰ ਡਾਹ ਲਿਆ ਕਰੋ ਸਾਰੀਆ ਦੀ ਡਿੱਗ ਜਾਓ ਗੀਆ,,,,,❤

  • @mandeepmann8730
    @mandeepmann8730 2 месяца назад +5

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ

  • @babybansal7679
    @babybansal7679 2 месяца назад +7

    Bhut vadia video aa nest video jaldi to jaldi aawaye

  • @harpreetgamer1852
    @harpreetgamer1852 2 месяца назад +13

    ਅਮਨ ਭੈਣ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਮੇਰਾ ਬਹੁਤ ਜੀ ਕਰਦਾ ਸੋਡੇ ਨਾਲ ਸੋਟ ਕਰਨ ਨੂੰ ਤੁਸੀ ਸਾਰੇ ਮੰਨੂੰ ਬਹੁਤ ਪਿਆਰੇ ਲਗਦੇ ਹੋ

  • @kushdeepbrar-id5wl
    @kushdeepbrar-id5wl 2 месяца назад +1

    Very nice video

  • @amandeep4298
    @amandeep4298 2 месяца назад +1

    ,, abhi bhai te Soniya party Jodi bahut Soni lagdi hai

  • @AmandeepKaur-dg1qk
    @AmandeepKaur-dg1qk 2 месяца назад

    Very nice video aman dee or raj veerji ❤❤❤🎉🎉🎉

  • @taranduggal5979
    @taranduggal5979 2 месяца назад

    Very nice di 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤

  • @BoharDhillon-hw3uc
    @BoharDhillon-hw3uc 2 месяца назад +2

    Very Very nice video ji 👍👍👍👍👍
    👌👌👌👌👌

  • @BaljinderKaur-uq4wk
    @BaljinderKaur-uq4wk 2 месяца назад +2

    ਤੁਹਾਡੀ ਵੀਡੀਓ ਸਾਨੂੰ ਬਹੁਤ ਵਧੀਆ ਲੱਗਦੀਆ ਸੋਨੀਆ, ਅੰਜਲੀ ਤੇ ਚਰਨੋ ਇਹਨਾ ਦੀ ਐਕਟਿੰਗ ਬਹੁਤ ਵਧੀਆ 😊😊😊ਇਹ ਵੀਡੀਓ ਹਮੇਸ਼ਾ ਜਾਰੀ ਰੱਖਿਓ🤗🤗😊

  • @ParmjeetKaur-p8y
    @ParmjeetKaur-p8y 2 месяца назад

    ਬਹੁਤ ਵਧੀਆ ਮੂਵੀ 🎉😅❤🎉😅❤

  • @sukhmanikaurmani6892
    @sukhmanikaurmani6892 2 месяца назад

    The two sisters came to Peke, how much fun they were playing at Suhare's house, while Preeto masi and Charno were dying. Anjani has come to the suit shop, so Sonia bhabhi had to pay the open expenses, she would have bought five or seven suits 😅 Very nice video, nice acting by the whole team.❤ Thank you Kulwinder Shergill

  • @manjotkaur9523
    @manjotkaur9523 2 месяца назад

    ਬਹੁਤ ਵਧੀਆ 👌

  • @boharsingh7725
    @boharsingh7725 2 месяца назад +6

    ਬਹੁਤ ਹੀ ਵਧੀਆ ਵੀਡੀਓ ਬਾਈ
    ਵਾਹ
    👍👍👍👍👍
    🤙🤙🤙🤙🤙

  • @ManjitKaur-lu7oy
    @ManjitKaur-lu7oy 2 месяца назад +4

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡਿਓ ਦਾ 21ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ।❤❤❤❤❤❤❤❤❤❤

  • @gagandeepkaur-ll4hg
    @gagandeepkaur-ll4hg 2 месяца назад +1

    Buth vadia video a aman ਦੀਦੀ ji wmk ❤❤❤❤੦

  • @JasdeepSingh-nv1rk
    @JasdeepSingh-nv1rk 2 месяца назад +3

    ❤❤Very nice video ji God bless you all team y🎉🎉🎉

  • @SimranSingh-zx4wj
    @SimranSingh-zx4wj 2 месяца назад +19

    ਚਰਨੋ ਆਂਟੀ ਕੋਲ ਆਪਣੇ ਬੱਚਿਆਂ ਲਈ ਪੈਸੇ ਨਹੀਂ ਤੇ ਭੈਣ ਦੇ ਬੱਚੇ ਲਈ ਪੈਸੇ ਨੇ ਬਿਲਕੁਲ ਮੇਰੀ ਸੱਸ ਵਰਗੀ ਆ

    • @ਹਰਪਾਲ7653
      @ਹਰਪਾਲ7653 2 месяца назад +2

      ਅੱਖਾਂ ਚ ਘਸੁੰਨ ਦੇਕੇ ਵੀ ਚਰਨੋਂ ਨੇ ਹੀ ਰੋਣਾ

    • @jasvirkaur3724
      @jasvirkaur3724 2 месяца назад +1

      Meri bhi sass same ha

    • @SimranSingh-zx4wj
      @SimranSingh-zx4wj 2 месяца назад

      @@ਹਰਪਾਲ7653 ਸਹੀ ਕਿਹਾ ਪਰ ਮੇਰੀ ਸੱਸ ਇਦਾਂ ਦੀ ਹੀ ਹੈ 😔😔😔 ਪਤਾ ਨਹੀਂ ਉਸ ਨੂੰ ਕਦੋ ਅਕਲ ਆਵੇਗੀ

  • @GurpreetKaur-1234
    @GurpreetKaur-1234 2 месяца назад +1

    ਸਾਡੇ ਭੂਆ ਜੀ ਵੀ ਘੁੰਮਣ ਪਿੰਡ ਵਿਆਹੇ ਸੀ ,ਜੇ ਕਿਸੇ ਕੋਲ ਕਹਿੰਦੇ ਸੀ ਕਿ ਘੁੰਮਣ ਗਏ ਸੀ ਅਗਲਾ ਇਹੀ ਸਮਝਦਾ ਸੀ ਕਿ ਵੈਸੇ ਘੁੰਮਣ ਗਏ ਆ , ਅਗਲਾ ਕਹਿ ਦਿੰਦਾ ਸੀ ਕਿੱਥੇ ਘੁੰਮਣ ਗਏ ਸੀ 😂😂😂

  • @tejindersingh9676
    @tejindersingh9676 2 месяца назад +2

    Verry nice Stori charno apne bacheaa varae ta tu sochdi ni preet tera ghar patn laggi hoie aa 🎉🎉

  • @BalrajSingh-uy4um
    @BalrajSingh-uy4um 2 месяца назад +1

    Nic story aman dhillon ji good acting of all team members ❤❤❤

  • @manjitkaur-yg5ix
    @manjitkaur-yg5ix 2 месяца назад

    Very nice video God bless you all family 👪

  • @riyasanjeevbajaj
    @riyasanjeevbajaj 2 месяца назад

    Very nice story nd wait for next part 👍🏻

  • @shaminderkaursandhu9747
    @shaminderkaursandhu9747 2 месяца назад

    Very nice video good job all team members gbu all team 🎉🎉❤❤

  • @Reeta_Rani__
    @Reeta_Rani__ 2 месяца назад +1

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਵੀਡੀਓ ਨੂੰ ਕੈਮਟ ਜ਼ਰੂਰ ਕਰਨਾ ਜੀ

  • @pindermaan4465
    @pindermaan4465 2 месяца назад

    Very nice video g ❤❤

  • @palwinderkaur5461
    @palwinderkaur5461 2 месяца назад +3

    Super super super super super super super super super ❤❤❤❤

  • @KuldeepKour-o9j
    @KuldeepKour-o9j 2 месяца назад +88

    ਹਾਂਜੀ ਮੈਂ ਅਰਸ਼ਪ੍ਰੀਤ ਕੌਰ ਜਿਲਾ ਬਠਿੰਡਾ ਤੋਂ ਸਭ ਤੋਂ ਪਹਿਲਾ ਕਮੈਂਟ ਮੇਰਾ ਹੈ ਜੀ ਮੈਨੂੰ ਪਤਾ ਹੀ ਹੈ ਕਿ ਤੁਹਾਡੀ ਵੀਡੀਓ ਬਹੁਤ ਹੀ ਜਿਆਦਾ ਸੋਹਣੀ ਹੋਵੇਗੀ ਇਸ ਕਰਕੇ ਮੈਂ ਕਹਿ ਰਹੀ ਹਾਂ ਕਿ ਮੇਰਾ ਕਮੈਂਟ ਪਿੰਨ ਕੀਤਾ ਜਾਵੇ ਬਾਕੀ ਅਮਨ ਭੈਣ ਦੇ

  • @AminaKahli-sd1ct
    @AminaKahli-sd1ct 2 месяца назад

    Sadey moo kani dekh ke ta teinu rona à janda😂😂😂😂😂😂

  • @iqbalsran7866
    @iqbalsran7866 2 месяца назад

    Very Very nice video God bless you all teams ❤

  • @babybansal7679
    @babybansal7679 2 месяца назад +4

    God bless you all team members

  • @SAMSUNGJ-md4ek
    @SAMSUNGJ-md4ek 2 месяца назад +1

    Aman sister ji very nice video god bless you all team members 🙏❤❤❤🇵🇰 Ali frome spain

  • @KuldeepDeep-e7e
    @KuldeepDeep-e7e 2 месяца назад +1

    Very nice video veer ji ❤

  • @beantnagri1238
    @beantnagri1238 2 месяца назад +1

    ਬਹੁਤ ਵਧੀਆ ਵੀਡੀਓ ਨੇ

  • @GurkeeratdhillonSaab
    @GurkeeratdhillonSaab 2 месяца назад +1

    Well done boys and girls

  • @shazadtaggar1597
    @shazadtaggar1597 2 месяца назад +1

    Aman sister peak ja ka ta dimag fares ho janda sai gal

  • @NarinderkaurKaur-jn3tg
    @NarinderkaurKaur-jn3tg 2 месяца назад +1

    Very very nice❤❤

  • @beantkaurdult6908
    @beantkaurdult6908 2 месяца назад

    Very nice video Aman di 👍

  • @shazadtaggar1597
    @shazadtaggar1597 2 месяца назад +1

    Very nice👍👍👍👍👍❤❤❤❤❤❤

  • @bikerjitsingh2952
    @bikerjitsingh2952 2 месяца назад

    Very nice 😂😂?👍👍👍👍👌👌👌👌👌👌

  • @ramandeepkaur7769
    @ramandeepkaur7769 2 месяца назад

    Very very nice video sister ji ❤❤❤ Ramandeep Gahal

  • @ninderpal8873
    @ninderpal8873 2 месяца назад +1

    Very nice viedo Aman ji😍😍🎉🎉❤❤

  • @KuldeepSingh-sj7gk
    @KuldeepSingh-sj7gk 2 месяца назад +7

    ਚਰਨੋਂ ਆਵਦੇ ਪੁੱਤਾ ਨੂੰ ਤਾਂ ਪੰਜੀ ਨੀ ਦਿੰਦੀ ਗੀ ਸੁਧਰ ਜਾ ਚਰਨੋਂ ਕਿਉ ਘਰ ਖਵਾਉਣ ਡੲਈ, ਨੂਹਾਂ ਮੂਹਰੇ ਨੰਗ ਪੁਣਾ ਵਿਖਾਉਂਦੀ ਆ

  • @GurkeeratdhillonSaab
    @GurkeeratdhillonSaab 2 месяца назад +1

    Raj good actor my favourite parson ❤

  • @LaviMaan-lf3px
    @LaviMaan-lf3px 2 месяца назад

    ਦੀਦੀ ਜੀ ਅੱਜ ਗੇਟਸ ਆਏ ਸੀ ਵੀਡੀਓ ਵੀ ਰੁਕ ਕੇ ਦੇਖ ਰਹੇ ਹਾਂ ਬਾਕੀ ਵੀਡੀਓ ਬਹੁਤ ਸੋਹਣੀ ਹੈ 🎉🎉🎉😍😍💕💕💕💕💕💕🌹🌹

  • @gurvinderkullar5431
    @gurvinderkullar5431 2 месяца назад +6

    ❤ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍

  • @ManpreetKaur-qe9ks
    @ManpreetKaur-qe9ks 2 месяца назад

    ਅੰਜਲੀ ਬਹੁਤ👍💯👍💯👍💯 ਪਿਆਰੀ ਲੱਗ ਰਹੇ ਹੋ ਦੀਦੀ ਤੁਸੀਂ

  • @SumanSharma-cr3zt
    @SumanSharma-cr3zt 2 месяца назад

    Very nice video dear sister and brother👌👌👌👌❤❤

  • @amninderkundal6549
    @amninderkundal6549 2 месяца назад

    Buhat vadiya video

  • @avtarbrar-dm8wg
    @avtarbrar-dm8wg 2 месяца назад +1

    Very nice story thanks

  • @ShwetaSharma-fi1wy
    @ShwetaSharma-fi1wy 2 месяца назад +1

    Very very nice story Aman ji menu v suits da bahut shonk aa

  • @poojasandeep2743
    @poojasandeep2743 2 месяца назад

    Very nice part waiting for next part

  • @rajwinderkaurrajji4977
    @rajwinderkaurrajji4977 2 месяца назад +2

    Very nice and good video

  • @inderveersinghbrar
    @inderveersinghbrar 2 месяца назад +6

    ਬਹੁਤ ਵਧੀਆ ਲੱਗਦਾ ਦੀਦੀ ਤੁਹਾਡੀਆਂ ਵੀਡੀਓ ਬਹੁਤ ਚਲਦੀਆਂ ਆਉਂਦੀਆਂ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੀਆਂ ਹਮੇਸ਼ਾ ਖੁਸ਼ ਰਹੋ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ

  • @Sukhman_361
    @Sukhman_361 2 месяца назад +1

    Very very nice story g ❤❤

  • @Kiranbala-w3c
    @Kiranbala-w3c 2 месяца назад

    Very very nice 💯 video

  • @SatGur-xf5pj
    @SatGur-xf5pj 2 месяца назад

    Nice video ji

  • @GurwinderSohi-vk7tu
    @GurwinderSohi-vk7tu 2 месяца назад +1

    Very nice ji good acting