25.40 te virey jo tusi funny way vich boley. "ye hum hain, ye hamari chaaye hai, woh hamarey cycle hain udhar party ho rahi aa pura ghaint si"asi baar baar repeat kar ke suneya 😀😀😂😂😂👌👍
Maza aya ajj b dekh k app da jer kri janda k chakiye cycle chaliye leh nu but sukha ni ,bhut honsla tada vere ,har vlog dekhya ik ik part pura dekhya maza aya, spl thanks vere Punjabi ch volg bannu lai chak k rakho kam
ਬਲਦੇਵ ਤੇ ਘੁੱਦੇ ਵੀਰ ਦੀ ਘੈਂਟ ਜੋੜ੍ਹੀ ਪੰਜਾਬੀਆਂ ਦੀ ਸ਼ਾਨ ਹੈ 💖 ਪਹਾੜਾਂ ਦੇ ਵਣਜਾਰੇ 👌💐
ਅੰਮ੍ਰਿਤ ਵੀਰ ਅਤੇ ਬਲਦੇਵ ਬਈ ਜਿੰਦਾਬਾਦ।ਮੇਰੇ ਮੰਮੀ ਪਾਪਾ ਤੁਹਾਡੇ ਦੋਨਾਂ ਦੇ fan ਬਣ ਗਏ।
ਦੋ ਦਿਨ ਤੋਂ ਪਾਪਾ ਓਏ ਵਿਸ਼ੁ ਘੁੱਦੇ ਤੇ ਬਲਦੇਵ ਦੀ video ਨਹੀਂ ਆਈ ਪਤਾ ਕਰ ਕਿਸੇ ਤੋਂ ਠੀਕ ਨੇ ਉਹ ਦੋਨੋਂ।
ਪੱਕਾ ਮਿਲਾਗੇ ਵੀਰੇ 👍🙏🏻
ਪੰਜਾਬ ਦੇ ਜਾਏ ਦੱਰਿਆਂ ਨੂੰ ਸਰ ਕਰਦੇ ਹੋਏ, ਰਿਕਾਰਡ ਬਣਾਉਂਦੇ ਹੋਏ, ਲੋਕਾਂ ਦੇ ਦਿਲਾਂ ਤੇ ਛਾਉਂਦੇ ਹੋਏ ਵਾਪਸ ਅਪਣੇ ਸੋਹਣੇ ਦੇਸ਼ ਨੂੰ ਆਉਂਦੇ ਹੋਏ, ਜੀਓ ਸੋਹਣਿਓ ਰੂਹ ਖੁਸ਼ ਹੋ ਜਾਂਦੀ ਥੋਨੂੰ ਦੇਖਕੇ, ਅੱਜ ਵਾਲੀ ਵੀਡੀਓ ਦਾ ਅਸਲੀ ਹੀਰੋ ਟਰੱਕ ਵਾਲਾ ਬਾਈ ਜੀਹਨੇ ਕੋਕ ਦੇ ਨਾਲ Lays ਦਾ ਪੈਕਟ ਦਿੱਤਾ ਉਹ ਹੈ, ਪ੍ਰਮਾਤਮਾ ਟਰੱਕ ਵਾਲੇ ਬਾਈ ਨੂੰ ਤਰੱਕੀਆਂ ਤੇ ਖੁਸ਼ੀਆਂ ਦੇਵੇ, ਉਸ ਤੋਂ ਬਾਅਦ ਜਗਰਾਂਓ, ਲੁਧਿਆਣੇ ਵਾਲੇ ਮੁੰਡੇ ਤਾਂ ਅੱਤ ਹੀ ਕਰਾ ਗਏ ਜੋ ਘੁੱਦੇ ਤੇ ਬਲਦੇਵ ਬਾਈ ਨੂੰ ਲੱਭਦੇ ਹੋਏ ਉਹਨਾਂ ਤੱਕ ਪਹੁੰਚੇ ਤੇ ਮਹੌਲ ਬੰਨਤਾ ਉਜਾੜ ਵਿੱਚ, ਜੀਵੇ ਮੇਰਾ ਪੰਜਾਬ ਤੇ ਹੱਸਦੇ ਵੱਸਦੇ ਰਹਿਣ ਇਹਦੇ ਜਾਏ
ਆਨੰਦ - ਮੰਗਲ ਪਿਆਰਿਓ 🤩
ਬਾਈ ਥੋਡੇ ਜਜ਼ਬਿਆਂ ਨੂੰ ਸਲਾਮ ਆ 🙏🏻
Right 👌👌👍
Truck wala bai ghaint c coke wala ghaint 🙏🙏🙏
"ਆਈ ਹੈਵ ਨੋ ਗਲਾਸ ਬਰੋ ਆ ਬੋਤਲ ਚ ਪਾ ਦੋ"।😂😂😂 ਆਹੀ ਗੱਲਾਂ ਨੇ ਕੀਲਿਆ ਪਿਆ ਸਾਨੂੰ ਜਿਉਂਦੇ ਰਹੋ ਵੀਰੋ।
ਹੂੰ
ਤੈਨੂੰ ਪਿਆਰ ਕਰਨ ਵਾਲੇ ਤੈਨੂੰ ਆਪ ਹੀ ਲੱਭ ਲੈਂਦੇ ਬਾਈ, ਤੂੰ ਕਿਤੇ ਲੁਕ ਛਿਪ ਨਹੀਂ ਸਕਦਾ, ਮਾਣ ਆ ਤੇਰੇ ਤੇ
ਸਹੀ ਅਰਥਾਂ ਵਿੱਚ ਜਿੰਦਗੀ ਦਾ ਅਨੰਦ ਮਾਣ ਰਹੇ ਹੋ ਚੜ੍ਹਦੀ ਕਲਾ
22 ji tussi best vlogger ho...ek wi wari skip ne kita kuj, who all agree?
Skip vi ni kita te repeat kar kar vi dekhidey ne kyi scenes 👍👌😊😀
👍❤️ਮਲੋਟ ਤੋ ਦੇਖ ਰਹੇ ਹਾ ਵੀਰ👍👍👌👌👌👌
ਬੁਲੰਦ ਹੌਸਲੇ ਵਾਲੇ... ਬੁਲੰਦੀਆਂ ਨੂੰ ਛੋਹ ਲੈਂਦੇ ਹਨ 👍👌... ਬਹੁਤ ਵਧੀਆ ਬਾਈ ਜੀ... ਦੱਬ ਕੇ ਰੱਖੋ ਔਕੜਾਂ ਨੂੰ... ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ... ਪੰਜਾਬੀਆਂ ਦਾ ਮਾਣ ਹੋ ਤੁਸੀਂ... 👍
ਬਠਿੰਡੇ ਆਲੇ 👍🏻। ਬਾਈ ਅਗਲੇ ਸਾਲ ਵੇਖਿਓ ਤੁਸੀ ਆਪਣੇ ਆਲੇ ਨੈਣਾਂ ਦੇਵੀ ਦੇ ਚਾਲਿਆਂ ਵਾਂਗੂੰ ਲੇਹ ਵੱਲ ਨੂੰ ਧੱਕਣਗੇ ਸੈਂਕਲ । ਤੁਸੀ ਸਭ ਲਈ ਪ੍ਰੇਰਨਾ ਸਰੋਤ ਹੋ ।
Sahi gall a
Bai ji me vi jana dasyo jdo jana hona
25.40 te virey jo tusi funny way vich boley. "ye hum hain, ye hamari chaaye hai, woh hamarey cycle hain udhar party ho rahi aa pura ghaint si"asi baar baar repeat kar ke suneya 😀😀😂😂😂👌👍
ਬਹੁਤ ਵਧੀਆ ਵੀਰ ਸਾਰੀ ਥਕਾਵਟ ਦੂਰ ਹੋ ਜਾਂਦੀ ਆ ਤੁਹਾਡਾ ਬਲੋਗ ਦੇਖ ਕੇ
ਖੁਸ਼ ਰਹੋ ਤੰਦਰੁਸਤ ਰਹੋ
ਹੌਂਸਲੇ, ਜਜ਼ਬੇ ਨੂੰ ਸਲਾਮ 👍
वाहेगुरु जी वीरो 🙏चढ़दी कला👍👌🥇❤🤝🇮🇳😊
☆☆☆☆☆☆☆☆☆☆☆☆☆☆☆☆☆☆
Wahe Guru Ji🙏, Veero Chadhi Kala👍👌🥇❤🤝🇮🇳😊
ਰਾਹ ਵੱਖਰਾ ਹੋਵੇ ਹਰ ਕੋਈ ਅੱਡੀਆਂ ਚੱਕਕੇ ਮਿਲਦਾ । ਸਦਕੇ ਤਹਾਡੇ
Waheguru ji 🙏🏻🙏🏻🙏🏻
Love you sidhu mosewala forever 😘😘😘
Great 👍 we proud on you god bless you both 🙏🙌❤️
Dialogue bohl end 22g 4 punjabi wala👌👌👌🙏🏼👌🙏🏼🙏🏼
ਬਹੁਤ ਵਧੀਆ ਬਾਈ ਨਜਾਰੇ ਲੈ ਲਏ
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜਦੀ ਕਲਾ ਬਖ਼ਸ਼ਣ 👏
ਬੋਤ ਚੰਗਾ ਵੀਰ
ਜਿਹੜੇ ਵੀਰ ਮਿਲੇ ਟਰੱਕ ਵਾਲਾ ਤੇ ਗੱਡੀ ਵਾਲੇ ਭਰਾ ਤੁਸੀਂ ਵੀ ਬਹੁਤ ਵਧਾਈ ਦੇ ਪਾਤਰ ਆ ਜਿਹੜਾ ਏਨਾ ਮਾਣ ਤੇ ਸਤਿਕਾਰ ਕੀਤਾ ਵੀਰਾ ਦਾ ਇਹ ਕੰਮ ਮਿਲਣਸਾਰ ਬੰਦੇ ਈ ਕਰ ਸਕਦੇ ਆ🙏
ਚਿੱਬ ਕਢੀ ਜਨੇ ਓ ਬਾਈ👌
ਵੀਰ ਕਮਾਲ ਕਰੀ ਜਾਂਦੇ ਹੋ👍👍👍👍
ਹਰ ਇਕ ਦਿਨ ਦੇ ਵੀਡੀਓ ਦੀ ending ਕੁਦਰਤੀਓਂ ਬਹੁਤ beautiful event ਨਾਲ ਹੁੰਦੀ ਐ ਜੀ 🙏💓
ਸੋਹੀਆਂ ਪਿੰਡ ਵਾਲੇ ਬਾਈ ਸਾਡੇ ਪਿੰਡਾਂ ਵੱਲ ਦੇ ਆ 🙏
ਧੰਨਵਾਦ ਕੋਚ ਸਾਹਿਬ ਹੁਣਾਂ ਲਈ ਚਾਹ ਪਾਣੀ ਦੀ ਸੇਵਾ ਕਰਨ ਦਾ 😄🙏❤️
ਜਿੰਨੀ ਜਿੰਦਗੀ ਔਖੀ ਟਰੱਕਾਂ ਵਾਲਿਆਂ ਵੀਰਾਂ ਦੀ, ਇੱਥੇ ਭਾਰਤ ਚ ਆ, ਤਨਖਾਹਾਂ ਕੁੱਝ ਵੀ ਨਹੀਂ ।
ਤੇ ਦਿਲ ਇਹਨਾਂ ਸਾਰਿਆਂ ਦੇ ਦਰਿਆਵਾਂ ਵਰਗੇ ਆ ।
ਵਾਹਿਗੁਰੂ ਚੜ੍ਹਦੀਕਲਾ ਕਰੇ ਭਰਾਵਾਂ ਦੀ ਤੇ ਤੁਹਾਡੀ ਵੀ , ਘੁੱਦੇ ਤੇ ਕੋਚ ਸਾਬ ਵੀਰ । 😍🚲🥀🚛💯 ਬਹੁਤ ਔਖਾ ਪੈਂਡਾ ਤਹਿ ਕੀਤਾ ਤੁਹੀਂ ਦੋਵਾਂ ਨੇ ।
Siraaa hoya peya ghudda vir tu punjabiya nu ik nami lee te leke arha te janoon de rha salute vir tanu te vadde vir nu
Bhai bsss idaaaa hi lgya rhoooo
Amazing journey
ਬੁਹਤ ਵਧੀਅਾ ਵੀਰ ਜੀ
ਜ਼ੋਰ ਪੱਟਾਂ ਦਾ ਲੱਗਦਾ
ਸਾਈਕਲ ਤੇ ਸਫ਼ਰ ਕਰਨਾਂ ਸੋਖਾ ਨਹੀਂ ਹੁੰਦਾ
ਮਾਣ ਤੁਹਾਡੇ ਤੇ ਵੀਰ ਮੇਰਿਓ🙏🙏
ਬਹੁਤ ਵਧੀਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ
Great keep it up
Vir Ji Gurudwara Pathar Sahib Ji de darshan karoo Desi Punjabi Munde te
God bless you ਵਾਹਿਗੁਰੂ ਜੀ ਤੁਸਾਂ ਨੂੰ ਚੜਦੀ ਕਲਾ ਵਿੱਚ ਰੱਖੇ ਜੀ
ਘੁੱਦੇ ਵੀਰ ਤੇ ਬਲਦੇਵ ਸਿੰਘ ਕੋਚ ਸਾਬ ਜੀ, ਇੱਕੋ ਹੀ ਦਿਲ ਐ ਕਿੰਨੇ ਕ ਵਾਰੀ ਲੁੱਟੋ ਗੇ, ਸਦਕੇ ਜਾਈਏ ਨਜ਼ਾਰੇ ਲਿਆਂਦੇ ਪਏ ਨੇ ਸਾਡੇ ਵਰਗਿਆ ਦੇ ਘਰੇ ਬੈਠੇ ਹੀ,
ਸਲੂਟ ਐ ਜੀ ਤੁਹਾਡੇ ਦੋਨਾਂ ਦੇ ਹੌਸਲੇ ਨੂੰ,
both you are great showing very dangerous place. We are seen again to again.
Very very very very good veer ji
Wah baii najara aa janda tohadi vedio dekh ke
ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ
ਚੜ੍ਹਦੀਕਲਾ ਭਰਾ...ਮਾਣ ਐ ਤੁਹਾਡੇ ਉੱਤੇ
veer ji tuhade vlog dekh ke lagda jida main v leh ghum riha hova
Salute 👍👍
GHUDDA TE BALDEV THODE HOSLE NU SALUTE AA WAHEGURU BLESS U TAKE CARE
ਛੋਟੇ ਵੀਰੇ ਬਹੁਤ ਹਿੰਮਤੀ ਜੇ,ਜੋ ਪਹਾੜਾਂ ਨਾਲ ਮੱਥਾ ਲਗਾਇਆ ਤੁਸੀਂ ।ਆਸ ਕਰਦੇ ਆਂ ਕੇ ਤੁਸੀਂ ਮਨਾਲੀ ਪਹੁੰਚ ਗਏ ਹੋਵੋਗੇ ।
Hamesha fresh lagda dekhde
Rough n tough roads.. But you r amazing... Gaint bai.
Jama seraaa laata.
Bahot vadhiya...
-Amarjit S. Malaysia
Bai ji main fan hogya tuhada, love you❤ both
Wa ji wa very good nice bai ji waheguru ji sat seri akal ji
Wah g great hospitality by ladakh driver .. 🙏🙏🌴🌴🌴🌴🙏🙏👍👍👍👍
ਬਾਈ ਜੀ ਘੈਂਟ ਆ ਵੀਡੀਓ ਨਜਾਰਾ ਆ ਜਾਂਦਾ ਵੀਡੀਓ ਦੇਖ ਕੇ ਤੁਹਾਡੀ ਵਾਹਿਗੁਰੂ ਜੀ ਮੇਹਰ ਕਰੇ
Good work bai...asi dono husband-wife Sydney ton tuhada vlog daily dekh rahe aa and following the journey with you guys...
Great 🙏🙏👍
ਵੈਬ ਸੀਰੀਜ਼
balle dehlon te sohiaan waleo veero.. tuhanu Dhaler kalan te mandi ahmedgarh ch saare hi sraah rahe aa
Very good job brother
Veer ji very good job 👍
ਤੁਹਾਡੀ ਹਿੰਮਤ ਨੂੰ ਸਲਾਮ ਆ ਜਵਾਨੋਂ
ਭਰੇਆੜ ਹੋ ਗਿਆ ਕੰਮ,,,😂😂😂 ਬਾਈ ਜੀ ਸਵਾਦ e ਲਿਆਂਦਾ ਪਿਆ ਠੇਠ ਬੋਲੀ ਵਾਲਾ,,,,, ਸੱਚੀ ਨਜ਼ਾਰਾ ਆਇਆ ਪਿਆ
Salute khuda singh maan tere ty sanu sada bhra
Very nice video as always
We salute you both 👍
Weldone boys
Good bro 👌👌🙏🙏
Amazing salute ji tuhanu
End te bai jo mele hai oh bot he jada vadia bande se jehna ne tuhanu bot labya pr baiya nu mel gye tuse 🙏🙏🙏 waheguru ji 🙏🙏
Bhut vdiya bai g,
good job brother
Veer rab trkkia bkshe dona nu
Nice video 👍👍👍
ਚੜ੍ਹਦੀਕਲਾ
Very beautiful video bro.
Salute Sir g
Very very nice
Waheguru bless you
Siraaa gll bat aa bai❤️keep it up bro 🙏❤️
Y sirra teri video da intzar rehnda ❤️🔥
#ohisaabi 🙏🙏🙏🙏🙏🙏🙏🙏 waheguru ji ohi saabi RUclips channel wale bai ne dasya kehde aah baiya de vlogs dekho end hai 🙏🙏🙏🙏 ohisaabi
Snacks bro😃👏🏼👌✌️
Ajj ta duji vari hajri laggi bai
ਅੱਜ ਤਾਂ ਬੜਕਾ ਮਾਰਦੇ ਪਏ ਨੇ ਚੋਬਰ
Ghudda te Baldev bai sirra bai
Gud job Amrit te baldev veer
Bohat he vdiya lga deikh ke
Bahut honsla bai tuhade vich parmatma hamesha chardikla vich rakhe
Dil khush hunda veere vlog dekh k
Respect 🙏 Jeonde Raho, WaheguruGi Mehar Rakhan!
Good bro🚴🚴🚴🚴🚴
Sikha di on vali nasal lyi exmple tusi hona sady purkhe cycle ty leh ladkh fateh kiti jeondy raho veer
Good.veer.j
God bless u bahut vadia good luck 🙏
Siraa bai
Legends ❤️❤️❤️❤️ sada punjab d❤️👍🙏
Maza aya ajj b dekh k app da jer kri janda k chakiye cycle chaliye leh nu but sukha ni ,bhut honsla tada vere ,har vlog dekhya ik ik part pura dekhya maza aya, spl thanks vere Punjabi ch volg bannu lai chak k rakho kam
ਸੁਰਜੀਤ ਇੰਨਿਆ ਸਿਆਣੀਆ ਗੱਲਾਂ ਬਾਬੇ 😂😂
Good 👍🏽👍🏽
Siraa bhai
Sirra. Hi ho ji
Satttt cup chaaaa .. lol great !!
Very good ji
ਜੇ ਵੀਰੇ ਹੌਸਲਾ ਅਫਜਾਈ ਲੀ ਯੋਗਦਾਨ ਪਾਣਾ ਹੋਏ😍 ਤਾਂ ਤਰੀਕਾ ਦੱਸੋ? ਕਿਵੇਂ ਪਹੁੰਚ ਹੋਏ?
ਵਾਹ ਜੀ ਵਾਹ
ਭੈਣਾ ਹਾਮੇਸ਼ਾ ਭਰਾਵਾਂ ਦਾ ਸੋਚਦੀਆਂ