Cycling to Leh Ladakh From Punjab| Sissu to Manali | Atal Tunnel | Day-19 | Ghudda Singh |

Поделиться
HTML-код
  • Опубликовано: 27 янв 2025

Комментарии • 170

  • @Sunny_alpha_male
    @Sunny_alpha_male 3 года назад +3

    Main ena kho janda video ch lagda hi nhe v ghar baitha dekh reha main eda lagda v othe hi haan.♥♥♥♥👍👍

  • @yadwindermalhi1773
    @yadwindermalhi1773 3 года назад +8

    ਕਦੇ ਸਿੰਧ ਤੇ ਕਦੇ ਭਾਗਾ ਕਦੇ ਚੰਦਰ ਤੇ ਕਦੇ ਝਨਾਬ,
    ਲੇਹ ਲਦਾਖ ਦੇਖ ਲਿਆ ਹੁਣ ਮੁੜ ਰਹੇ ਆਂ ਪੰਜਾਬ,
    ਬਾਈ ਬਹੁਤ ਸੋਹਣੀ ਤੁਕਬੰਦੀ ਕੀਤੀ ਕਮਾਲ ਵਾਹ ਕਮਾਲ।

  • @birinderpalsingh4568
    @birinderpalsingh4568 2 года назад +2

    Energetic tour

  • @jagseersingh502
    @jagseersingh502 3 года назад +3

    ਬਿਲਕੁਲ ੲਿੰਜ ਲੱਗਾ ਕਿ ਮੈਂ ਤੁਹਾਡੇ ਨਾਲ ਨਾਲ ਰਿਹਾ, ਬਹੁਤ ਹੀ ਜ਼ਿਆਦਾ ਵਧੀਆ ਲੱਗਿਆ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ,ਸੁੱਖੀਂ ਸਾਂਦੀ ਘਰੀਂ ਪਰਤੋ।

  • @singhsainiproduction4693
    @singhsainiproduction4693 3 года назад +4

    ਬਾਈ ਜੀ ese Hotel ਚ ਮੈ ਵੀ ਰੁਕਿਆ ਸੀ, ਇਸੀ ਸਾਲ june ਚ ਗਏ ਸੀ ਮਨਾਲੀ, ਬਹੁਤ ਹੀ ਸ਼ਾਨਦਾਰ, ਤੇ ਨਿਰੀਆਂ ਯਾਦਾਂ ਤਾਜੀਆਂ ਕਰਤੀਆਂ.
    ਜਿਓਂਦੇ ਰਹੋ ਬਾਬਿਓ 😍❤️🙏🏻🙏🏻

  • @bharatsidhu1879
    @bharatsidhu1879 Год назад

    Best of Last Brothers ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ

  • @braraman8778
    @braraman8778 2 года назад

    ਕਰਤਾ ਫਤਿਹ ਵੀਰਾਂ ਨੇ ਇਹ ਸਫਰ ਵੀ

  • @gurdas_sandhu
    @gurdas_sandhu 3 года назад +7

    ਤੰਦਰੁਸਤੀਆਂ ਮਾਣੋ ਸੱਜਣੋਂ...ਦੁਆਵਾਂ ❤️

  • @bootasinghjohal2406
    @bootasinghjohal2406 6 месяцев назад

    ਵਾਹਿਗੁਰੂ ਜੀ ਦਾ ਭੀ ਸ਼ੁਕਰ ਕਰ ਦੋ , ਜਿਸ ਨੇ ਸਫਲਤਾ ਬਖਸ਼ੀ।

  • @SukhdevSingh-yj3ts
    @SukhdevSingh-yj3ts 3 года назад +2

    ਵਧੀਅਾਂ ਲੰਘੇ ਕੲੀ ਦਿਨ ਤੁਹਾਡੇ ਨਾਲ ,,, ਵਾਹਿਗੁਰੂ ਚੜਦੀ ਕਲਾਂ ਬਖਸ਼ੇ ,,,

  • @bipulsingh95
    @bipulsingh95 3 года назад +4

    ਮੁਬਾਰਕਾਂ ਵੀਰੇ । ਮੋਟਰਸਾਇਕਲਾਂ , ਗੱਡੀਆਂ , ਜਹਾਜਾਂ ਆਲੇ ਵੱਡੇ ਯੂਟਿਉਬਰਾਂ ਦੇ ਵੱਡੇ ਕੈਮਰੇ ਤੇ ਐਡੀਟਿੰਗ ਨਾਲੋਂ ਕਿਤੇ ਬਹਿਤਰ ਵਲੌਗ । ਨਿਰੀ ਠੇਠ ਪੰਜਾਬੀ , ਭਰਪੂਰ ਜਾਣਕਾਰੀ ਮਿਲੀ । ਜਿਵੇਂ ਪੰਜਾਬ ਆਪ ਹੀ ਕਿਸੇ ਨੂੰ ਮਿਲਦਾ ਸੀ , ਓਦਾ ਤੁਸੀਂ ਲੋਕਾਂ ਨਾ ਮਿਲੇ ।
    ਹੱਸਦੇ ਵੱਸਦੇ ਰਹੋ , ਇਹਦਾਂ ਹੀ ਟੂਰ ਕੱਡੋ , ਬਾਈ ਘੁੱਦਾ ਤੇ ਕਿਉਂ ਬਾਈ ਬਲਦੇਵ ? ਕੋਚ ਸਾਬ ਹੋਰ ਟੂਰ ਲਾਉਣਗੇ ।

  • @ShamsherSingh-dc1hs
    @ShamsherSingh-dc1hs 3 года назад +11

    ਬਹੁਤ ਸੋਹਣਾ ਬਾਈ… ਬਲਦੇਵ ਤੇ ਤੁਸੀਂ ਵਧਾਈ ਦੇ ਪਾਤਰ ਹੋ 👍🏻🙌🏻

  • @gurinderpandhergrewal2243
    @gurinderpandhergrewal2243 3 года назад +2

    ਬਹੁਤ ਹੀ ਵਧੀਆ ਕੁਦਰਤੀ ਦ੍ਰਿਸ਼ ਦੇਖਣ ਨੂੰ ਮਿਲੇ।

  • @jaggibai9726
    @jaggibai9726 3 года назад +2

    ਸਿਰਾਂ ਕਹਿੰਦੇ ਆ ਜਿਹਨੂੰ ਉਹ ਕਰਵਾਇਆ ਮੁੰਡਿਆਂ ਨੇ .....ਮਾਨ ਤੁਹਾਡੇ ਤੇ ਭਰਾਵੋ ...ਖੁਸ਼ ਰਹੋ ਤੰਦਰੁਸਤ ਰਹੋ ...

  • @sukhjeetmangat9236
    @sukhjeetmangat9236 3 года назад +2

    Well done 👍 ਵੀਰੇ ਦੋਨੋ ਵੀਰਾ ਨੂੰ ਬਹੁਤ ਬਹੁਤ ਮੁਬਾਰਕ।ਅਸੀਂ ਕਨੇਡਾ Toronto ਰਹਿੰਦੇ ਹਾਂ, ਤੁਹਾਡੀਆਂ ਇੱਕ ਇੱਕ ਕਰਕੇ ਸਾਰੀਆਂ ਵੀਡੀਉ ਦੇਖੀਆਂ ਨੇ।ਤਸੀ ਸਾਨੂੰ ਬਹੁਤ ਚੀਜ਼ਾਂ ਜਾਣਕਾਰੀ ਸਮੇਤ ਦਿਖਾਈਆਂ ਬਹੁਤ-੨ ਧੰਨਵਾਦ ਦੋਨਾ ਵੀਰਾ ਦਾ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ🇨🇦🇨🇦

  • @kavindersingh5929
    @kavindersingh5929 7 месяцев назад

    Matchless everything... You both Legend of Panjab.

  • @Jasaulakh193
    @Jasaulakh193 3 года назад +5

    🎉ਮੁਬਾਰਕਾਂ ਮੰਜ਼ਿਲ ਸਰ ਕਰਨ ਦੀਆਂ 🎉

  • @gurmitkaursahota3984
    @gurmitkaursahota3984 3 года назад +2

    Very nice 👍 doing great job waheguru mehar bharia hath rakhan khushian te kamjabi bakshish karn 🙏🙌❤️👍

  • @kevinmonitor985
    @kevinmonitor985 3 года назад

    Siraa a 👍👍💪💪

  • @gurwantsandhu2699
    @gurwantsandhu2699 3 года назад +7

    ਬਹੁਤ ਵਧੀਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ

  • @surinderaulakh8817
    @surinderaulakh8817 3 года назад +3

    ਬਹੁਤ ਵਧੀਆ ਲੱਗਾ ਵੀਰ ਮੁਬਾਰਕਾਂ ਹੋਣ ਬਹੁਤ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਦੀਆਂ।

  • @ishwarallahgodwaheguruji.8387
    @ishwarallahgodwaheguruji.8387 3 года назад +4

    वाहेगुरु जी वीरो 🙏चढ़दी कला👍👌🥇❤🤝🇮🇳😊
    ☆☆☆☆☆☆☆☆☆☆☆☆☆☆☆☆☆☆
    Wahe Guru Ji🙏, Veero Chadhi Kala👍👌🥇❤🤝🇮🇳😊

  • @yadwindermalhi1773
    @yadwindermalhi1773 3 года назад +4

    ਬਹੁਤ ਵਧਾਈਆਂ ਬਾਈ ਥੋਨੂੰ ਦੋਹਾਂ ਨੂੰ ਮੰਜ਼ਿਲ ਸਰ ਕਰਨ ਲਈ।

  • @gdeepsinghg
    @gdeepsinghg 3 года назад +1

    Combination ਚੋਟੀ ਦਾ। 😂😀👍🏼🤝

  • @harjitkaur464
    @harjitkaur464 2 года назад

    Great 👍👍

  • @renu5885
    @renu5885 3 года назад +3

    Bahut badya veer.Kamaal kar ta tusi dona ney . 🙌🏻🙌🏻

  • @143palwinder
    @143palwinder 3 года назад +1

    ਬਹੁਤ ਮਜ਼ਾ ਆਉਂਦਾ ਹੈ ਤੁਹਾਡੀ ਵੀਡੀਓਜ਼ ਦੇਖ਼ ਕੇ

  • @gaviesohal
    @gaviesohal 3 года назад +6

    ਬਹੁਤ ਵਧੀਆ ਵੀਰੇ। ੩ ਸਾਲਾ ਤੋਂ ਜੁੜੇ ਆ ਫੇਸਬੁੱਕ ਤੇ ਪਰ ਆਹ tour ਨੇ ਬਾਹਲਾ ਨੇੜੇ ਕਰਤਾ। ਜਿਉ ਕੈਮਲੂਪਸ ਕਨੇਡਾ ਤੋਂ best wishes 🙏

  • @bittitalwandisabo5343
    @bittitalwandisabo5343 2 года назад

    ਜਿਉਂਦੇ ਵੱਸਦੇ ਰਹੋ

  • @jashanjashan6032
    @jashanjashan6032 3 года назад +2

    Best of luck veer ji 👍

  • @RajinderSingh-gj6fm
    @RajinderSingh-gj6fm 2 года назад

    Very nice 👌

  • @manmohansingh5014
    @manmohansingh5014 3 года назад +2

    Congratulations ❤️❤️❤️❤️❤️ from hanjra family

  • @manpreetgill4389
    @manpreetgill4389 3 года назад +4

    Finally your trip is complete

  • @sandeepkooner6652
    @sandeepkooner6652 3 года назад +3

    All trip vlogs knowledge and motivation.

  • @Singhvines123
    @Singhvines123 3 года назад +1

    This was journey of your success

  • @sonikthap2545
    @sonikthap2545 3 года назад +1

    Bhut daler bnde yr... Jigra chahida veer ji ghro niklan lyi parmata khush rakhe tuhanu ji👌

  • @jatinderkaur7849
    @jatinderkaur7849 3 года назад

    ਬਹੁਤ ਮੁਬਾਰਕ ਮੰਜ਼ਿਲ ਸਰ ਕਰਨ ਲਈ
    ਪਰ ਅਨੰਦ ਸਫਰ 'ਚ ਈ ਹੁੰਦਾ.... ਚੜ੍ਹਦੀ ਕਲਾ

  • @icenomad99
    @icenomad99 3 года назад +3

    Well done!

  • @mintumonga6219
    @mintumonga6219 2 года назад

    Good.veer.j

  • @ArjunSingh-cd8tr
    @ArjunSingh-cd8tr 3 года назад +1

    Bahut vadiya veere 👍

  • @LakhvirSingh-ir6wl
    @LakhvirSingh-ir6wl 3 года назад +1

    nice videos....have a nice journey.......like you traveling cycle baba you tuber....they travel on cycle so many countries

  • @Baljeetsran-e9w
    @Baljeetsran-e9w 8 месяцев назад

    ਦੇਵ ਤਾਂ ਠੇਕੇ ਵਿੱਚ ਚੱਲਿਆ ਸੀ ਬਾਈ

  • @jatindervirk2054
    @jatindervirk2054 3 года назад

    ਬਹੁਤ ਵਧੀਆ ਲੱਗੀ ਵੀਰ ਤੁਹਾਡਾ ਸਫਰ ਅੱਜ ਦੇਖਣ ਲੱਗਾ 👍👍👍

  • @SooheRang
    @SooheRang 3 года назад

    ਕਿਆ ਈ ਬਾਤਾਂ 👍🏻

  • @ns.implementworksbhagtabha641
    @ns.implementworksbhagtabha641 3 года назад

    ਬਹੁਤ ਸੋਹਣਾ ਬਲੌਗ ਬਾਬਿਓ

  • @stormxodin9952
    @stormxodin9952 3 года назад

    ਵੀਰ ਜੀ ਬੁਹਤ ਮੁਬਾਰਕ

  • @deepakjain2752
    @deepakjain2752 3 года назад +2

    Ur energy level great bro same like first day.. god bless u

  • @vipansharma9105
    @vipansharma9105 3 года назад

    Vadiya brother

  • @Beant99sandhu
    @Beant99sandhu 2 года назад

    ਅੱਜ ਤਾਂ ਕਾਟੋ ਫੁੱਲ ਚੱਕੀ ਫਿਰਦੀ ਆ

  • @deepdhillon685
    @deepdhillon685 3 года назад

    Sirraaa babeo mubarka manzil te paunchan diya bai ji

  • @Deepu_093
    @Deepu_093 3 года назад +2

    Love from Ludhiana veere❤️❤️❤️❤️❤️❤️❤️ wmk🙏🏻🙏🏻😇

  • @himalayanroadsofindia
    @himalayanroadsofindia 3 года назад

    Wow wow Maza aa geya veer

  • @sukhchainsinghsukh9480
    @sukhchainsinghsukh9480 3 года назад +2

    Great 👍 keep it up

  • @jeetalive
    @jeetalive 3 года назад

    rooh kush karti baba

  • @HarwinderSingh-cu2kl
    @HarwinderSingh-cu2kl 3 года назад +1

    Well done bro

  • @hsmohi2948
    @hsmohi2948 2 года назад

    3eeeeG vaar vekh reha video ...

  • @brarmusic1038
    @brarmusic1038 3 года назад

    Bhot khub.

  • @garrysingh3183
    @garrysingh3183 3 года назад

    ਬਹੁਤ ਹੀ ਵਧੀਆ ਬਾਈ ਜੀ ਹੁਣ ਭਾਦੋਂ ਘੋੜੇ ਹੇਮਕੁੰਟ ਸਾਹਿਬ ਨੂੰ ਮਨਾਲੀ ਪਹੁੰਚ ਗਏ ਪਰ ਜ਼ੁਕਾਮ ਨੇ ਪਿੱਛਾ ਨਹੀਂ ਛੱਡਿਆ

  • @simarmalah6073
    @simarmalah6073 3 года назад

    Very good bro ji❤❤❤❤❤🎉🎉🎉

  • @rajinderkaur904
    @rajinderkaur904 3 года назад +1

    you are the rock man

  • @RanjitSingh-dc9ze
    @RanjitSingh-dc9ze 3 года назад

    Mubarkan. Veer. Ji

  • @PardeepSinghkharoud
    @PardeepSinghkharoud 3 года назад

    Very nice bro

  • @punjabientertainment9764
    @punjabientertainment9764 3 года назад

    Dil khus krta veere 🤩🤩

  • @rajuchodray6013
    @rajuchodray6013 2 года назад

    Pa ji love you 🙏

  • @jashanpreetvashisht1094
    @jashanpreetvashisht1094 3 года назад

    Meharbaani bai ji videos layi 🙏🏻🙏🏻🙏🏻

  • @pawannnkumar-yi1cp
    @pawannnkumar-yi1cp 3 года назад

    Both of u r very good

  • @amoliksinghbal5775
    @amoliksinghbal5775 3 года назад

    Very god g

  • @jagdishrajpoot8741
    @jagdishrajpoot8741 3 года назад

    ਵਾਹ ਬਈ ਜਵਾਨੋ

  • @SumitKumar-yk8jc
    @SumitKumar-yk8jc 3 года назад

    Good paji 🥰🥰

  • @dharmjitsingh4347
    @dharmjitsingh4347 3 года назад

    Very good

  • @SukhwinderSingh-Jattana
    @SukhwinderSingh-Jattana 3 года назад

    Very good vir ji

  • @Gursimar001
    @Gursimar001 3 года назад

    Nice

  • @prabhjorsingh9638
    @prabhjorsingh9638 3 года назад

    Bhaut sohna vlog vlog hi kehnde aa na bai

  • @PawanKumar-ei5tk
    @PawanKumar-ei5tk 3 года назад

    Very good ji

  • @manpreetgill4389
    @manpreetgill4389 3 года назад +1

    Congrats bro

  • @kavindersingh5929
    @kavindersingh5929 7 месяцев назад

    Memories rewind again..
    All india trekking camp up to Rohtang 1990.
    One day camp in solang also.
    Edgucational tour 1991.
    Family tour 2012.
    Tour with friends in June 2022.
    With family Jan, 2024.

  • @jugnusidhu4912
    @jugnusidhu4912 3 года назад

    Good veer

  • @pawannnkumar-yi1cp
    @pawannnkumar-yi1cp 3 года назад

    Good friendship

  • @abhiverma-uo8uk
    @abhiverma-uo8uk 3 года назад

    Sirraaa

  • @gurpreetkaurdeol4
    @gurpreetkaurdeol4 3 года назад

    cara'n dikh dia te tara'n dikh dia !!! hahahahah

  • @BaljinderSingh-ml2ie
    @BaljinderSingh-ml2ie 3 года назад

    Good job gudde

  • @sukhpreetsinghartist6080
    @sukhpreetsinghartist6080 3 года назад +1

    Shej naal bolde ho,,simple tariqa,,relax video,,,,sukhpreet singh artiist

  • @MoharSingh-vr9er
    @MoharSingh-vr9er 3 года назад

    Jeonde raho
    Lovely from Darwin Australia

  • @RajveerSingh-cm6gg
    @RajveerSingh-cm6gg 3 года назад

    Bai ustaad g 🙏🙏

  • @amantiwana5831
    @amantiwana5831 3 года назад

    Luv u bai g

  • @HarrySingh-hk9mx
    @HarrySingh-hk9mx 2 года назад

    6:00 sirra lyrics 😂

  • @gillbs1321
    @gillbs1321 3 года назад

    👍👍👍👍

  • @manindermalhi6272
    @manindermalhi6272 3 года назад

    👌

  • @thebholevlogs
    @thebholevlogs 3 года назад +1

    Bhai ek complete video banao kay kay jarurt padhti h cycle pe 🤷or cycle konsi shi h kay leke jaana h or 🤷

  • @Sukhpal.Giddarbaha
    @Sukhpal.Giddarbaha 3 года назад +1

    🚴‍♂️🏁🌍💐

  • @rohitsingla8912
    @rohitsingla8912 3 года назад

    👍 👍👍

  • @SukhdevSingh-br2hv
    @SukhdevSingh-br2hv 3 года назад +1

    👍👍👍👍👍🙏🙏❤️❤️

  • @jasssahota2000
    @jasssahota2000 3 года назад

    Salute veere

  • @gippysodhi
    @gippysodhi 3 года назад

    👍

  • @DhaliwalW2P
    @DhaliwalW2P 3 года назад

    🎂

  • @DharminderSingh-rz9tl
    @DharminderSingh-rz9tl 3 года назад +2

    Veere thodi himmat nu salaam aa waheguru thonu chad di kla ch rkhe te veere j activa te jana hove tan kive rahu

  • @BootaSinghBrar.
    @BootaSinghBrar. 3 года назад

    ☺️☺️☺️

  • @GurlalSingh-os3gv
    @GurlalSingh-os3gv 3 года назад

    🖒🖒🖒🖒

  • @HarjitSingh-lo1uo
    @HarjitSingh-lo1uo 3 года назад

    ਅੱਜ ਚਿਹਰੇ ਫੁੱਲ ਵਾਂਗ ਖਿੜ ਗਏ ਹਨ

  • @raghwindersingh9794
    @raghwindersingh9794 3 года назад

    👍👍🏅🏅