am also wanna to go a long journey on cycle. please contact me if possible. you can check my my channel and in january 2022 i will go to dalhousie on cycle
Kya baat aa 22 ji ,, you tube kholi mai Te tuhadi video aayi 22 sahmne mai sochea eh dekh de aa 22 Ji Kithe ghumde firde aa ,, y tuhadi video Te veer dil da jma saaf down to earth bnda aa mai tuhada channel pehla ta subscribe kita veer Te fer odo da hi tuhadi aa video dekhn lgga aa veer 😊✌🏻👍🏻
ਉੱਖੜੇ ਰਾਹਾਂ ਦੇ ਪਾਂਧੀ... ਸ਼ਾਬਸ਼ 😍🌸
ਬਾਈ,ਲੇਹ ਲੱਦਾਖ ,ਸਾਇਕਲਾਂ ਤੇ ਜਾਣਾ ਬਹੁਤ ਹੋਸਲੇ ਵਾਲਾ ਕੰਮ ਹੈ । ਜੇ ਇਹ ਕੰਮ ਵਿਦੇਸ਼ੀ ਧਰਤੀ ਤੇ ਹੋਇਆ ਹੁੰਦਾ ਤਾਂ ਤੁਹਾਡੀਆਂ ਬਹੁਤ ਸਾਰੇ ਚੈਨਲਾਂ ਨੇ interviews ਕਰਨੀਆ ਸੀ। ਤੁਹਾਡੇ ਸਫ਼ਰ ਤੇ ਡਾਕੂਮੈਂਟਰੀ ਬਣਾਉਣੀਆ ਸਨ। ਪਰ ਇਥੇ ਸਾਲ਼ੇ ਗੋਦੀ ਮੀਡੀਏ ਤੋਂ ਕੋਈ ਉੱਮੀਦ ਨਹੀਂ । ਪਰ ਅਸੀਂ ਆਮ ਬੰਦੇ ਤੁਹਾਡੇ ਕੰਮ ਦੀ ਅਹਿਮੀਅਤ ਜਾਣਦੇ ਹਾਂ।ਕਦੇ ਕਿਸੇ ਇਹੋ ਜਿਹੇ adventure ਤੇ ਤੁਹਾਡੇ ਨਾਲ ਜਾਣ ਦੀ ਮੇਰੀ ਇੱਛਾ ਹੈ।
ਇਸ ਦਾ ਮਤਲਬ ਹੈ ਕਿ ਭੇਡਾਂ ਸਾਲ ਵਿੱਚ ਦੋ ਵਾਰ ਮੁੰਨਿਆਂ ਜਾਂਦੀਆਂ ਨੇ ਜਿਉਂਦਾ ਰਹਿ ਵੀਰ ਟੱਕਰ ਵਾਲਿਆਂ ਹੌਸਲਾ ਦੇਣ ਵਾਸਤੇ ਦੋਵੇਂ ਵੀਰਾਂ ਦਾ ਵਹਿਗੁਰੂ ਜੀ
ਹਿਮਾਸੂ ਬਹੁਤ ਵਦੀਆ ੲਿਨਸਾਨ ਸੀ। ਸਲਿਊਟ। ਹੈ ਵੀਰੋ ਰੰਗੀ ਵੀਰ ਵਲੋਂ ਪਿਆਰ ਭਰੀ ਸਤਿ🙏 👍👈👈
ਯੁਰੀਆ ਨੀ ਭੁਲ ਦੇ ਆਪਣੇ ਵਾਲੇ 😄🥰🥰
ਪ੍ਰਮਾਤਮਾ ਦੋਨਾਂ ਵੀਰਾਂ ਤੇ ਮੇਹਰ ਭਰਿਆ ਹੱਥ ਰੱਖੇ
ਖਬਚੀ, ਬਕਲ ਕਟਾ, ਘੋਗੜ
ਬਹੁਤ ਵਧੀਆ ਸ਼ਬਦ, ਠੇਠ ਪੰਜਾਬੀ
ਅੰਮ੍ਰਿਤ ਪਾਲ ਤੇ ਬਲਦੇਵ ਵੀਰ ਸ਼ਾਬਸ਼
ਆਪਾਂ ਦਿੱਲੀ ਤੋਂ ਲੰਡਨ ਚੱਲਾਂਗੇ ਬਾਏ ਰੋਡ ☺️
ਵਾਇਆ ਬਰਮਾਂ ਨਿਪਾਲ ਚੀਨ ਉਜਬੇਕਸਤਾਨ ਤਜਾਕਸਤਾਨ ਰਸ਼ੀਆ ਤੇ ਫਿਰ ਯੂਰਪ
👍👍👍👍
sanu v nall kai jeoo gg
am also wanna to go a long journey on cycle.
please contact me if possible.
you can check my my channel
and in january 2022 i will go to dalhousie on cycle
ਮੈਨੂੰ ਮਾਣ ਆ ਦੋਨੋਂ ਮੇਰੇ ਭਾਈ ਨੇ ਫੇਸਬੁੱਕ ਤੋਂ ਮਿਲੇ ਸੀ ਘੁੱਦਾ ਬਾਈ ਤੇ ਸਾਡਾ ਬਲਦੇਵ ਸਿੰਘ ਉਰਫ ਦੇਵ ❤️ ਜਿਉਂਦੇ ਰਹੋ
nazaara bann rkhya veero ❤️
22 Yaar yagri season 3 kado auo 😢😢😢😢❤💖💖😢😢
@@PARGAT__SIDHU 3 auna bai 😂 2 ta kado da aaaleya
ਸਵਾਦ ਆ ਗਿਆ🎉🎊
ਬਹੁਤ ਵਧੀਆ ਬਾਈ ਤੁਹਾਡੀ ਸੋਹਣੇ ਸਹਿਚਾਰ ਦੀ ਯਾਤਰਾ
ਚੜ੍ਹਦੀ ਕਲਾ
ਵਾਹ ਜੀ ਵਾਹ ! ਬਹੁਤ ਖ਼ੂਬਸੂਰਤ 💝🙏
ਬਹੁਤ ਹੀ ਵਧੀਆ , ਖੂਬਸੂਰਤ ਬਾਬਾ ਮੇਹਰ ਕਰੇ
ਅੰਮ੍ਰਿਤ ਪਾਲ ਤੇ ਬਲਦੇਵ ਵੀਰ ਸ਼ਾਬਸ਼
वाहेगुरु जी वीरो 🙏चढ़दी कला👍👌🥇❤🤝🇮🇳😊
☆☆☆☆☆☆☆☆☆☆☆☆☆☆☆☆☆☆
Wahe Guru Ji🙏, Veero Chadhi Kala👍👌🥇❤🤝🇮🇳😊
Waheguru ji 🙏🏻🙏🏻🙏🏻
Love you sidhu mosewala forever 😘😘😘
ਬਹੁਤ ਵਧੀਆ ਜੀ ਬਹੁਤ ਸੈਰ ਕਰਾਈ ਤੇ ਬਹੁਤ ਵਧੀਆ ਜਾਣਕਾਰੀ ਮਿਲੀ ..
ਬਹੁਤ ਵਧੀਆ ਚੜ੍ਹਦੀ ਕਲਾ
ਬਹੁਤ ਵਧੀਆ ਜਾਣਕਾਰੀ ਤੇ ਦਿਲ ਖਿੱਚਵੇਂ ਕੁਦਰਤੀ ਮਾਹੌਲ ਵਾਲਾ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏👌
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
ਬਹੁਤ ਖੁਸੀ ਏ ਬਾਈ ਨਜਾਰਾ ਆਗਿਆ ਬਾਈ ਦਿਲੋ ਸਲੂਟ ਆ ਵੀਰੇ ਤੇਰੀ ਆਵਾਜ ਬਹੁਤ ਸੋਹਣੀ ਜਵਾ ਲੇਹ ਲਦਾਖ ਵਰਗੀ love you bai
ਬਹੁਤ। ਵਧੀਆ। ਵੀਡੀਓ। ਮਜ਼ਾ। ਬਹੁਤ। ਆਦਾ। ਵੀਡੀਓ। ਦੇਖਣ। ਦਾ ਵੀਰ। ਜੀ। ੁਜਾਤਰਾ। ਸਫਲ। ਹੋਵੇ। ਮੇਰੇ। ਵੀਰਾ। ਦੀ। ਮੋਗੇ। ਤੋ🙏🙏🙏
ਬਹੁਤ ਵਦੀਆ ਵੀਡੀਓ ਹੈਂ। ਰੰਗੀ ਵੀਰ ਵਲੋਂ ਪਿਆਰ ਭਰੀ🙏 👍👈👈
Very hard life. God bless you🙏🙏🙏
ਬਹੁਤ ਖੂਬ ਅਮਿ੍ਰਤ ਵੀਰ ਕੁਝ ਕ ਸਫਰ ਫੇਸਬੁੱਕ ਤੇ ਦੇਖਿਆ ਸੀ ਬਾਕੀ ਹੁਣ ਦੇਖ ਰਿਹਾ ਜੀਉ ਵੀਰ ।
ਬਾਈ ਕਮਾਲ ਕਰੀ ਜਾਨੇ ੳ।।
ਸਹੀ ਚੀਜ ਆ
ਵੇਖਣ ਤੋ ਪਹਿਲਾਂ like ਕਰਦਾਂ। good ।
ਬੱਲੇ ਸੇਰਾ ਨਹੀਂ ਰੀਸਾ ਤੇਰੀ ਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ
Guru Kirpa , Bahoot Courage ha !!
ਬਹੁਤ ਵਧੀਆ ਵੀਰ ਜੀ 👍
Keep it up guys I'm from uk Birmingham now but used to live from bhogpur district jalandhar Punjab india
all videos Good Vera ji 🙏
ਬੱਲੇ ਬੱਲੇ ਕਰਾਂ ਦਿੱਤੀ ਵੀਰੇ ਨੇ
ਸਤਿ ਸ੍ਰੀ ਆਕਾਲ ਜੀ ਦੋਨਾ ਨੂੰ
ਬਹੁਤ ਖੂਬਸੂਰਤੀ ਆ ਵੀਰ, ਧੰਨਵਾਦ । 🙏🏼😍
Sat sri akaal. Both vadiya ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ
Nice vlog, we also enjoying trip with u.
Kya baat aa 22 ji ,, you tube kholi mai Te tuhadi video aayi 22 sahmne mai sochea eh dekh de aa 22 Ji Kithe ghumde firde aa ,, y tuhadi video Te veer dil da jma saaf down to earth bnda aa mai tuhada channel pehla ta subscribe kita veer Te fer odo da hi tuhadi aa video dekhn lgga aa veer 😊✌🏻👍🏻
ਬੱਲੇ ਬੱਲੇ ਕਰਾ ਤੀ 22 ਜੀ ਤੁਸੀਂ ਤਾ
ਮੇਰੇ ਕੋਲ ਇਕੋ ਈ ਗਲ ਆ ਜਿਓੰਦੇ ਰਹੋ ਸ਼ੇਰੋ
ਪੰਜਾਬ ਦੇ ਬੱਬਰ ਸ਼ੇਰ
Sachi great hi oo bro tusi dono. Baki full raunak layi payi aa Amrit veer tusi. Bot hi kaint nazare laye paye ne tusi. Bot ache g👌🏻🚵
Biker thought.. Nice.
Very nice paji
Nice veer
ਵਧੀਆ
Bahut vadiya ji
Bai g bhut sohna
Kaint 22 g bht vdiaa.
Great 👍 god bless w🙏🙌❤️
ਬੱਲੇ ਸ਼ੇਰੋ
veer Video dekhkar maja a Gaya
Swaad aunda swaad janda,, ❤️
Siraa laya hoya yarr 👍👍👌👌💪💪
ਭਰਾ ਅੱਜ ਪਹਿਲੀ ਵਾਰ ਤੁਹਾਡੀ ਵਿਡੀਉ ਦੇਖੀ ਨਜਾਰਾ ਬੰਨਤਾ ਤੁਹਾਡੀਆਂ ਗੱਲਾਂ ਬਾਤਾਂ ਤੇ ਦੋਨਾਂ ਵੀਰਾਂ ਦੇ ਜੱਜਬਿਆਂ ਨੇ ਖੁੱਸ ਰਹੋ ਰੱਬ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ❤️❤️❤️👍👍👍
Bai ji njara a gya video dekh k
God bless you
very nice
Sira ji
God bless
Bhot vdia vlog veer
ਨਜਾਰਾ ਈ ਲਿਆ ਦਿੰਨੇ ਓ ਬਾਬੇ
Attt baii attt kheechi chlo kam 👍 krde chlo
Stay safe n enjoy the view n ride
Waheguru tandrustyia bakhsan... Datte raho veero.
grt
shabaash piyareo
Siraaaaaa bro
Good.veer.j
ਮਾਣ ਆ ਤੁਹਾਡੇ ਤੇ
Vary good bai ji
You are great showing beautiful place. God bless your long life.
Wah Bai kya baat aa
Congratulations
Good👍 brother
Good,, 22,,,G👍👍👍👍👍👍
ਘੁੱਦਾ ਬਾਈ ਜੀ 🙏ਸਤ ਸ੍ਰੀ ਅਕਾਲ ਬਾਈ ਜੀ ਮੈ ਤੁਹਾਨੂੰ ਇਕ ਜਾਣਕਾਰੀ ਦੇਣੀ ਸੀ ਉਹ ਹੈ ਰੈਨ ਕੋਟ ਬਾਈ ਜੀ ਰੈਨ ਕੋਟ ਤੁਸੀਂ ਮੋਗੇ ਤੋਂ ਲਿਉ ਦੇ ਉਥੇ ਸਮੁੰਦਰੀ ਜਹਾਜ਼ ਦਾ ਸਮਾਨ ਮਿਲਦੇ ਹਨ ਧਨਵਾਦ ਜੀ 🙏
Good
Att ghudda g
💕👌🏻 bhaut Vadia vlogs
Veer ji hinde kmal a. So good. M v Ana Eder par hun m Europ ch a
Brave work...👍👍
*Main v b_twin cycle leya c last year pr aje main sirf 50km hi chalaun lga cycle jdo stamina bn gya fr main v javage leh Ladakh*
Nice trip Vaheguru ji
Ohi saabi paji 👍🏼
Y kal ਗੁਰਚੇਤ ਚਿਤਰਕਾਰ ਦੀ ਹਵਾ ਟਾੲਿਟ ਲਗੀ y
22 ਮੈਨੂੰ ਉਹ ਘਰੋਂ ਚੋਰੀ ਆਇਆ ਲ਼ਗਦਾ 😂😂😂😜
@@harrysivia6326 sahi galll aa veer g
😆😆😆
ਜੀ ਬਿਲਕੁਲ ਉਸਦਾ ਵਰਤਾਓ ਚੰਗਾ ਨਹੀਂ ਲੱਗਾ
shi gall aa bai baki saria ne bai huna nall gllan bata kiteya pr oh tan yar mno leh giya
very nice video bro
ਸੋਹਨੇ ਦਾ ਸਕਾਫ ਮੈਂ ਲਿਆਉ ਚੁੱਕ ਕੇ 😂😂😂😂 ਇਸ ਵਾਰ ਜਿੜਾ ਤੁਸੀਂ ਵੀ ਸੁੱਟ ਆਏ ਸੀ|
Good g
Bai g saria video dekh rhe a.
god bless you veer
Very good
Rabb tuhadi lambi umar kare veer g, tuhada chota veer thathian mahantan, tarn taran to
Wah
Good job both of you.
ਰਿਕਾਰਡ ਤੋੜ ਦਿਤੇ ਭਰਾਵਾਂ ਨੇ
Wonderful bro 👍
Very nice vlog bro
Balley Sheraa