ਅੰਗਰੇਜ਼ਾਂ ਵੇਲੇ ਦੀ ਵਲੇਂਵੇਦਾਰ ਰੇਲਗੱਡੀ। Kalka Shimla । ਡਿੱਗਦੇ ਪਹਾੜਾਂ ਨਾਲ ਸਫਰ। Cycling in Himachal Day-2

Поделиться
HTML-код
  • Опубликовано: 27 янв 2025

Комментарии • 389

  • @Geographicaljatt13
    @Geographicaljatt13 2 года назад +1

    ਬਹੁਤ ਹੀ ਸੋਹਣੇ ਸਫਰ ਦੇ ਵਿੱਚ ਪੰਜਾਬ ਦੇ ਚੋਬਰ ਰੌਣਕਾਂ ਲਾਉਂਦੇ ਹੋਏ, ਬਾਸਲਾਂ ਨੂੰ ਜੈਤੂਨ (Olive) ਕਹਿੰਦੇ ਨੇ ਵੀਰ, ਅੱਤ ਕਰਾਈ ਜਾਂਦੇ ਹੋ ਵੀਰੋ, ਪੰਜਾਬ ਵਿੱਚ ਅੰਬ ਦਾ ਅਚਾਰ ਜਿਵੇਂ ਆਮ ਹੁੰਦਾ ਉਸੇ ਤਰਾਂ ਯੁਰਪ ਦੇ ਦੇਸਾਂ ਵਿੱਚ ਜੈਤਾਨ ਦਾ ਅਚਾਰ ਆਮ ਹੈ ਵੀਰੋ

  • @anmoljeetvlogs
    @anmoljeetvlogs 2 года назад +2

    chardikalla

  • @Mohali2uk
    @Mohali2uk 2 года назад +1

    Thanks

  • @bittitalwandisabo5343
    @bittitalwandisabo5343 Год назад +1

    ਅੱਜ ਦੀ ਸਟੇਅ ਚੈਲ ਨੂੰ ਜਾਂਦੇ ਰਾਹ ਤੇ
    ਗੁਰਦਾਸਪੁਰ ਵਾਲੇ ਬਾਈਆਂ ਦੇ ਢਾਬਾ ਤੇ

  • @GurwinderSingh-lg3rb
    @GurwinderSingh-lg3rb 2 года назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @daljitcheema838
    @daljitcheema838 2 года назад +15

    ਸ਼ਾਬਾਸ਼ ਪੁੱਤਰੋ, ਸਤਿ-ਸਿਰੀ-ਅਕਾਲ। ਸ਼ਾਨਦਾਰ ਸਫਰ ਫਿਰ ਸੁਰੂ ਕਰ ਲਿਆ। ਥੋਡੀ ਸੋਹਣੀ ਦੁੱਕੜੀ ਨੂੰ ਰੱਬ ਰੰਗ-ਭਾਗ ਲਾਵੇ।ਰੱਬ ਮੁਹਰੇ ਅਰਦਾਸ ਐ ਕਿ ਤੁਸੀਂ ਮੋਜਾਂ ਮਾਣਦੇ ਹੋਏ ਤੇ ਲੋਕਾਂ ਚ ਦਿਲਚਸਪੀ ਪੈਦਾ ਕਰਦੇ ਹੋਏ ਖਤਰਾ-ਰਹਿਤ ਸਫ਼ਰ ਮੁਕੰਮਲ ਕਰੋਂ।💝🙏🙏🙏🙏🙏

  • @varindersingh6181
    @varindersingh6181 2 года назад

    ਇੱਕ ਬਾਈ ਘੁੱਦੇ ਝਾਕਾ ਸ਼ਬਦ ਬਿਲਕੁੱਲ ਪੰਜਾਬੀ ਯਾਰ ਕਿਆ ਬਾਤ ਐ 👌👌

  • @parmjeetsingh621
    @parmjeetsingh621 2 года назад

    ਜਦੋਂ ਕਿਸੇ ਕੋਲੋ ਇਹ ਸੁਣਦੇ ਆਂ ਕਿ “ਜਦੋ ਇਹ ਪੰਜਾਬ ਹੁੰਦਾ ਸੀ” ਬੜਾ ਦਿਲ ਦੁਖਦਾ ਬਾਈ

  • @user-MogA
    @user-MogA 2 года назад

    ਤੇਰਾ ਦੱਸਣ ਦਾ ਢੰਗ ੨੨ ਚਿੱਤ ਮੋਹ ਲੈੰਦਾ .. ਬਾਬਾ ਨਾਨਕ ਅੰਗ ਸੰਗ ਸਹਾਈ ਹੋਵੇ ♥️🌸

  • @DavinderSingh-dt1kz
    @DavinderSingh-dt1kz 2 года назад +1

    ਬਹੁਤ ਸੋਹਣਾ ਸਫਰ ।

  • @paramjitkehal3542
    @paramjitkehal3542 2 года назад +2

    ਘੁਦੇ ਵੀਰ ਤੁਹਾਨੂੰ ਦੇਖ ਕੇ ਸਾਡੇ ਪਿੰਡ ਸੰਦੌੜ ਵੀ ਕਾਫੀ ਸਾਇਕਲ ਆ ਗਏ

  • @KuldeepSingh-jx6ng
    @KuldeepSingh-jx6ng 2 года назад +1

    ਬਹੁਤ ਬਹੁਤ ਬਹੁਤ ਵਧੀਆ।।

  • @balvirkaur1854
    @balvirkaur1854 2 года назад +1

    ਬਹੁਤ ਵਧੀਆ ਵੀਡੀਉ

  • @mandeep_singh_padam
    @mandeep_singh_padam Год назад +1

    ਟੈਕਸ ਦਾ ਫਰਕ ਹੈ ਤਾਂ ਸਸਤਾ ਆ ਤੇਲ ਹਿਮਾਚਲ ਚ😊

  • @bittitalwandisabo5343
    @bittitalwandisabo5343 Год назад +1

    ਹੰਗਰੀ ਪੁਆਇੰਟ ਵਾਲੇ ਵੀਰਾਂ ਦਾ ਧੰਨਵਾਦ

  • @bittitalwandisabo5343
    @bittitalwandisabo5343 Год назад +1

    ਅੰਗਰੇਜ਼ਾਂ ਵੇਲੇ ਦੀ ਵਲੇਵੇਂਦਾਰ ਰੇਲ ਗੱਡੀ ਟਰੈਕ
    1898ਦੇ ਨੇੜੇ ਤੇੜੇ ਕੰਮ ਸ਼ੁਰੂ ਹੋਇਆ ਸੀ
    ਬਹੁਤ ਵਧੀਆ ਜਾਣਕਾਰੀ ਬਾਈ
    ਜਦੋਂ ਮੈਂ ਪਹਿਲੀ ਵਾਰੀ ਗਿਆ ਸੀ ਇਸ ਟ੍ਰੇਨ ਤੇ ਸ਼ਿਮਲੇ ਓਦੋਂ ਬੂਕਿੰਗ ਦੀ ਜ਼ਰੂਰਤ ਨਹੀ ਸੀ ਪੈਂਦੀ
    ਕਰਾਇਆ ਵੀ ਭਾਅ ਸਿਰ ਹੀ ਹੁੰਦਾ ਸੀ

  • @gurvarindersingh4217
    @gurvarindersingh4217 2 года назад

    ਨੀਕੇ ਨੀਕੇ ਠੇਮਨੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁਛੇ ਰਾਣੀ ਨੂੰ ਆਹ ਕੀ ਜਨੋਰ ਜਾਦੇ ਨੇ। ।ਇਹ ਇਕ ਬੁਝਾਰਤ ਹੈ ਇਸ ਦਾ ਉਤਰ ਵੀਡੀਓ ਵਿਚ ਹੈ 2 ਵਾਰੀ ਦਿਖਾਈ ਦਿੱਤਾ
    ਬਾਕੀ ਦੋਨਾ ਜੁਆਨਾ ਨੂੰ ਬਹੁਤ ਬਹੁਤ ਪਿਆਰ ਸ਼ੁਭ ਕਾਮਨਾਵਾ
    ਸਫਰ ਸੁਖਾਲਾ ਬਣਾਈ ਰੱਖਣ ਵਾਹਿਗੁਰੂ ਜੀ

  • @chaudhary8085
    @chaudhary8085 2 года назад +1

    ਵਾਹਿਗੁਰੂ ਪੈਂਡਾ ਸੁਹਾਣਾ ਨਵੇੜੇ

  • @surindersingh4398
    @surindersingh4398 2 года назад

    ਬਹੁਤ ਵਧੀਆ ਉਪਰਾਲਾ ਬੇਟਾ ਜੀ, ਪਰਮਾਤਮਾ ਤੁਹਾਨੂੰ
    ਚੜ੍ਹਦੀ ਕਲਾ ਬਖਸ਼ੇ।

  • @KirpalSingh-zj7et
    @KirpalSingh-zj7et 2 года назад

    ਸਤਿ ਸ੍ਰੀ ਆਕਾਲ ਦੋਨਾਂ ਵੀਰਾ ਨੂੰ ਚੜ੍ਹਦੀ ਕਲਾ ਵਿੱਚ ਰਹੋ

  • @JagtarSingh-qs5mv
    @JagtarSingh-qs5mv 2 года назад +1

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰੇ ਤੁਹਾਡਾ ਧੰਨਵਾਦ ਤੁਸੀਂ ਦੁਬਾਰਾ ਸਾਇਕਲ ਯਾਤਰਾ ਸ਼ੁਰੂ ਕੀਤੀ ਤੁਹਾਡਾ ਨਿਮਾਣਾ ਜਿਹਾ ਵੀਰ ਜਗਤਾਰ ਸਿੰਘ ਪੀ ਆਰ ਟੀ ਸੀ ਮਕੈਨਿਕ ਬੁੱਢਲਾਡਾ ਡੀਪੂ

  • @mohindersingh-nb3eg
    @mohindersingh-nb3eg Год назад

    ਅੰਮ੍ਰਿਤ ਵੀਰ ਜੀ ਆਪ ਜੀ ਨੂੰ ਤੇ ਬਲਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
    ਚੈਲ ਤੱਕ ਦਾ ਸਫ਼ਰ ਵੇਖਿਆ ਬਹੁਤ ਵਧੀਆ ਲੱਗਿਆ
    ਫਰੀਦਕੋਟ

  • @TEAMLUDHIANA
    @TEAMLUDHIANA 2 года назад

    ਸਤਿ ਸ੍ਰੀ ਅਕਾਲ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇl

  • @Beant_bariwala22
    @Beant_bariwala22 2 года назад +2

    50 ਰੁਪਏ ਟਿਕਟ ਆ ਵੀਰੇ ਹੁਣ ਉਹਦੀ,, ਪਹਿਲਾਂ 25 ਰੁਪਏ ਸੀ ਕਾਲਕਾ ਤੋਂ ਸ਼ਿਮਲਾ ਤੱਕ 🙏🏻🙏🏻🙏🏻

  • @_mr.mrs.natt_
    @_mr.mrs.natt_ 2 года назад

    ਬਾਈ ਅਸੀਂ ਏਸੇ ਟਰੇਨ ਤੇ ਈ ਚੜਕੇ ਗਏ ਸੀ ਸਿਮਲੇ ਬਹੁਤ ਖੂਬਸੂਰਤ ਮਹੌਲ ਬਝਦਾ ਤੇ ਟਿਕਟ ਮੌਕੇ ਤੇ ਮਿਲ ਜਾਂਦੀ ਆ ਮੌਕੇ ਤੇ ਵੀ ਤੇ ਸਫਰ ਦਾ ਸਮਾਂ 5-6 ਘੰਟੇ ਦਾ ਲੱਗ ਜਾਂਦਾ ❤️

  • @loveyourlife8999
    @loveyourlife8999 2 года назад +9

    I love Indian people sweet people watching from philippines 🇵🇭

  • @bittitalwandisabo5343
    @bittitalwandisabo5343 Год назад +1

    ਦਗਸ਼ਅਈ ਨਾਮ ਦੀ ਜਗ੍ਹਾ

  • @lectureryadvindersinghvirk9345
    @lectureryadvindersinghvirk9345 2 года назад +1

    ਚੱਲ , ਚੈਕ

  • @tpsbenipal3910
    @tpsbenipal3910 2 года назад

    ਜਬਰਦਸਤ

  • @iammanjinder8955
    @iammanjinder8955 2 года назад +1

    SSA veer ji bhut vadia video c ssa veer ji

  • @manpreetatwal6270
    @manpreetatwal6270 2 года назад +1

    Waheguru ji

  • @talwindergrewal2320
    @talwindergrewal2320 2 года назад +2

    ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਹੀ ਸੋਹਣੇ ਵਲੋਗ ਹੁੰਦੇ ਨੇ ਤੁਹਾਡੇ ਘੁਦੇ ਵੀਰ ਤੇ ਦੇਵ ਬਾਹੀ ਦੇ ਬਹੁਤ ਪਿਆਰ ਤੇ ਸਤਿਕਾਰ ਬਾਈ ਵੱਲੋਂ ਿਕੰਦਾ ਂਟੋਰਾਟੋ ਤੋਂ ਅੱਜ ਬਾਈ ਘੱਟੋ ਘੱਟ ਦੱਸ ਸਾਲਾ ਬਾਅਦ ਪੰਜਾਬੀ ਲਿਖੀ ਹੈ ਵੀਰ 🙏🙏🙏🙏🙏🇨🇦🇨🇦

  • @satbirsingh512
    @satbirsingh512 2 года назад

    ਸੋਹਣੀਆਂ ਰਾਹਾਂ ... ਮੈਂ ਇਨ੍ਹਾਂ ਰਾਹਾਂ ਤੇ ( ਪਰਵਾਣੂ ਦੇ ਆਸ ਪਾਸ ) ਸਕੂਟਰ ਚਲਾਉਣਾ ਸਿਖਿਆ ਸੀ ਜਦੋਂ 1985 ਚ ਸਕੂਟਰ ਮਕੈਨਿਕ ਦਾ ਕੰਮ ਸਿੱਖਣ ਕਾਲਕਾ ਪਰਵਾਣੂ 1 ਸਾਲ ਰਿਹਾ ਸੀ

  • @bittitalwandisabo5343
    @bittitalwandisabo5343 Год назад +1

    ਸੋਲਨ ਜ਼ਿਲ੍ਹਾ
    ਹਿਮਾਚਲ ਪ੍ਰਦੇਸ਼

  • @kamaljeetkaur7564
    @kamaljeetkaur7564 2 года назад +1

    Good luck

  • @ManjitSingh-wn4wl
    @ManjitSingh-wn4wl 2 года назад +1

    ਮੈਂ ਕੀਤਾ ਸਫਰ ਸ਼ਿਮਲੇ ਤੋਂ ਕਾਲਕਾ। ਸਵੇਰੇ ਸੱਤ ਵਜੇ ਸ਼ਿਮਲੇ ਤੋਂ ਚੱਲ ਕੇ ਦੁਪਹਿਰ ਦੋ ਵਜੇ ਦੇ ਕਰੀਬ ਕਾਲਕਾ ਪਹੁੰਚੀ ਸੀ ਗੱਡੀ। ਮੇਰੀ ਜ਼ਿੰਦਗੀ ਦਾ ਸਬ ਤੋਂ ਯਾਦਗਾਰੀ ਸਫਰ ਰਿਹਾ ਹੈ ਇਹ ਹੁਣ ਤੱਕ ਦਾ। ਬਹੁਤ ਨਜ਼ਾਰਾ ਆਉਂਦਾ ਰਾਸਤੇ ਵਿੱਚ ਦੇਖਣ ਵਾਲੇ। ਸੰਨ ਦੋ ਹਜ਼ਾਰ ਦੋ ਦੇ ਪੱਚੀ ਦਸੰਬਰ ਦੀ ਗੱਲ ਹੈ। ਸ਼ਿਮਲੇ ਤੋਂ ਕਾਲਕਾ ਦਾ ਕਿਰਾਇਆ ਵੀਹ ਰੁਪਏ ਲੱਗਾ ਤੇ ਕਾਲਕਾ ਤੋਂ ਚੰਡੀਗੜ੍ਹ ਬੱਸ ਦੇ ਪੱਚੀ ਰੁਪਏ ਲੱਗ ਗਏ ਸੀ 😂😂

    • @bittitalwandisabo5343
      @bittitalwandisabo5343 Год назад

      ਕਾਲਕਾ ਸ਼ਿਮਲਾ ਟ੍ਰੇਨ ਦਾ ਸਫ਼ਰ ਹੈ ਹੀ ਬਹੁਤ ਵਧੀਆ ਜੀ

  • @gurwantsandhu2699
    @gurwantsandhu2699 2 года назад

    ਬਹੁਤ ਵਧੀਆ ਜੀ

  • @rajbirsamra7685
    @rajbirsamra7685 2 года назад

    ਬਹੁਤ ਵਧੀਆ ਵੀਰੋ 🙌🙏 ਵਾਹਿਗੁਰੂ ਚੜਦੀ ਕਲਾ ਚ ਰੱਖੇ 🙏

  • @AmanSharma-wi7xd
    @AmanSharma-wi7xd 2 года назад +3

    ਬਾਈ ਕੰਮ ਤੋ ਆ ਕੇ , ਓਨਾ ਦਿਲ ਰੋਟੀ ਨੂੰ ਨਾ ਕਰਦਾ .. ਜਿਨਾ ਚਾਅ ਥੋਡੀ ਵੀਡੀਓ ਵੇਖਣ ਦਾ ਹੁੰਦਾ . ਰੱਬ ਥੋਨੋ ਖੁਸ਼ ਰੱਖੇ । love you ❤️

  • @gurpreetbrar957
    @gurpreetbrar957 2 года назад

    ਬਹੁਤ ਵਧੀਆਂ ❤️❤️❤️👍👍

  • @kalabrar9278
    @kalabrar9278 Год назад +1

    ਸਤਿ ਸੀ੍ ਅਕਾਲ ਵੀਰ ਜੀ।

  • @rajidhawanrajidhawan8837
    @rajidhawanrajidhawan8837 2 года назад

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ

  • @varindersingh6181
    @varindersingh6181 2 года назад

    ਘੁੱਦੇ ਵੀਰ ਤੇਰੀ ਇੱਕ ਗੱਲ ਬਹੁਤ ਵਧੀਆ ਲੱਗੀ ਯਾਰ ਤੂੰ ਪੰਜਾਬੀ ਵਿੱਚ ਹੀ ਗੱਲ ਕਰਦਾ ਨਹੀਂ ਅੱਜ ਕੱਲ੍ਹ ਜਿਆਦਾ ਲੋਕ ਅੰਗਰੇਜ਼ੀ ਦੇ ਸ਼ਬਦ ਬਹੁਤ ਵਰਤਦੇ ਨੇ ਬਾਈ ਇਹ ਤੇਰੀ ਖਾਸੀਅਤ ਆ
    ਬਾਕੀ ਦੋਨਾਂ ਵੀਰਾਂ ਲਈ ਦਿਲੋਂ ਪਿਆਰ ਤੇ ਸਤਿਕਾਰ 🌹💞💞😍🤩
    ਪੰਜਾਬ ਪੰਜਾਬੀਅਤ ਜਿੰਦਾਬਾਦ 💪💪💪💪💪⚔️⚔️

  • @akhtyarkaur5873
    @akhtyarkaur5873 2 года назад +3

    ਬੁਹਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @kuldeepdhimanburmi6049
    @kuldeepdhimanburmi6049 2 года назад +1

    🚴‍♂️🚴‍♀️🚴🚴‍♀️🚴‍♂️🚴 🙏🙏

  • @manjindersinghsidhu1275
    @manjindersinghsidhu1275 2 года назад

    ਚੜ੍ਹਦੀ ਕਲਾ ਵਿੱਚ ਰਹੋ ਦੋਨੋ ਵੀਰ

  • @jagrajsingh7456
    @jagrajsingh7456 2 года назад

    ਜਿਉਂਦੇ ਰਹੋ

  • @bittitalwandisabo5343
    @bittitalwandisabo5343 Год назад +1

    ਪੰਜਾਬ ਰੋਡਵੇਜ਼ ਵਾਲੇ ਵੀਰਾਂ ਨਾਲ਼ ਬੈਠ ਕੇ ਚਾਹ ਪਾਣੀ ਪੀਤਾ

  • @jagsirsran7403
    @jagsirsran7403 2 года назад +14

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਉਪਰਾਲਾ ਜੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ

    • @Mohali2uk
      @Mohali2uk 2 года назад +3

      Your welcome Bro
      Always ready for your Help
      Thanks

    • @satnamkaur5200
      @satnamkaur5200 2 года назад +2

      👌🙏🌹🌹🌹

  • @lovelybains6896
    @lovelybains6896 2 года назад +1

    Best of luck 22g Ambala

  • @kulrajgrewal4166
    @kulrajgrewal4166 2 года назад +1

    Vey nice nd informative video veer g

  • @harpal2298
    @harpal2298 2 года назад

    ਬਹੁਤ ਵਧੀਆ ਵੀਰੇ

  • @madanms8309
    @madanms8309 2 года назад

    ਵਧੀਆ ਵੀਡਿਓ ਬਾਈ

  • @Deollivegaming
    @Deollivegaming 2 года назад

    ਬਹੁਤ ਵਧੀਆ ਬਾਈ ਜਿਊਂਦੇ ਰਹੋ

  • @FatehSidhu3876
    @FatehSidhu3876 2 года назад +1

    ਬਹੁਤ ਸੋਹਣਾ ਬਾਈ ਸਿਆਂ ਲੱਗੇ ਰਹੋ

  • @jasarora9877
    @jasarora9877 2 года назад

    Kaint gal bat

  • @parminderkaur9491
    @parminderkaur9491 2 года назад

    Waha Guru ji

  • @ddrt4367
    @ddrt4367 2 года назад

    ਜ੍ਹਿਬੀ ਤੇ ਅਨੀ ਜਰੂਰੂ ਜਾਣਾ ਘੁੱਦੇ ਵੀਰ , ਬੜੀਆ ਸੋਹਣੀਆ ਥਾਵਾਂ ਆ , ਜ੍ਹਿਬੀ ਜਾਂਦਿਆ ਅਨੀ ਰਸਤੇ ਚ ਆਉਣਾ। ਸੇਬਾਂ ਦੇ ਬਾਗ ਸੋਹਣਾ ਮੌਸਮ ਦਿਲ ਨੂ ਵਿਸਮਾਦ ਕਰਨ ਵਾਲੀ ਥਾ ਹੈ ਜ੍ਹਬੀ ਤੇ ਅਨੀ। ਜਲੋਰੀ ਜੋਤ ਵੀ ਰਸਤੇ ਆਉਣਾ ਜ੍ਹਿਬੀ ਦੇ ਕੋਲ । ਅਗਾਂਹ ਇਹ ਰਸਤਾ ਜ੍ਹਿਬੀ ਤੋ ਓਹ ਸੁਰੰਗ ਤੇ ਜਾ ਨਿਕਲਣਾ ਜਿਹੜੀ ਮਨੀਕਰਨ ਜਾਂਦਿਆ ਆਉਦੀ ਆ । ਬਸ ਜ੍ਹਿਬੀ ਥੋੜਾ ਜੰਗਲੀ ਕਾਲਾ ਭਾਲੂ ਤੇ ਪਹਾੜੀ ਸ਼ੇਰ ਦਾ ਇਲਾਕਾ ਵੀ ਹੈ ਪਰ ਡਰ ਵਾਲੀ ਕੋਈ ਗੱਲ ਨਹੀ ਦਿਨੇ ਦਿਨੇ ਸਫਰ ਕਰਨਾ। ਅਨੀ ਚ ਤਾ ਇੰਨਾ ਸੋਹਣਾ ਆ ਕਿ ਬੰਦਾ ਅਸ਼ ਅਸ਼ ਕਰ ਉਠਦਾ ।

  • @rajbirgillsabhra972
    @rajbirgillsabhra972 2 года назад

    ਸਤਿ ਸ੍ਰੀ ਅਕਾਲ ਞੀਰਾ ਨੂੰ ਞਾਹਿਗੁਰੂ ਕਿਰਪਾ ਕਰਾ ਞੰਡੇ ਞੀਰਾ ਤੇ ਞਾਞਾ ਦਿਨਾ ਦਾ ਇਨਤਜਾਰ ਕਰ ਰਹੇ ਸੀ ਨਞੇ ਰਾਹਾ ਤੇ ਲਾਕੀਆ ਦਾ ਜੋ ਤਹਾਡੇ ਨਾਲ ਨਾਲ ਅਸੀ ਞੀ ਦਾਖ ਕੇ ਨੰਦ ਹੋ ਜਾਨੇ ਆ ਞਾਹਿਗੁਰੂ ਕਿਰਪਾ ਰੰਖੇ ਞੀਰਾ ਤੇ

  • @jarnailchahal8891
    @jarnailchahal8891 2 года назад

    ਮੈਂ ੧੯੭੯ ਵਿਚ ਚੰਡੀਗੜ੍ਹ ਸ਼ਿਮਲਾ ਸਫ਼ਰ ਕੀਤਾ ਸੀ ਓਸ ਵਕਤ ਸੜਕ ਦਾ ਬਹੁਤ ਬੁਰਾ ਹਾਲ ਸੀ। ਅਜਕੱਲ ਬਹੁਤ ਵਧੀਆ ਹੈ। ਖ਼ੁਸ਼ ਰਹੋ ਅਗੇ ਵਧੋ।

  • @manjindersinghsidhu1275
    @manjindersinghsidhu1275 2 года назад

    ਸੁਭ ਇੱਛਾਵਾਂ

  • @ManjitSingh-jm1oq
    @ManjitSingh-jm1oq 2 года назад +1

    nice vlog veere

  • @143palwinder
    @143palwinder 2 года назад

    ਸਦਾ ਖੁਸ਼ ਰਹੋ

  • @avtarsingh-zv7tl
    @avtarsingh-zv7tl 2 года назад +1

    1 nombre 22

  • @Guripandher636
    @Guripandher636 2 года назад

    Ghaint....

  • @GoraDhillon_BUTTER
    @GoraDhillon_BUTTER 2 года назад

    ਸਤਿ੍ ਸ੍ੀ ਅਕਾਲ ਘੁਦੇ ਵੀਰ

  • @garjasingh5271
    @garjasingh5271 2 года назад

    ਚੜ੍ਹਦੀਕਲਾਂ

  • @jashankhokhar9666
    @jashankhokhar9666 2 года назад

    WMK🌺🌺

  • @Gurjantsinghvaltoha
    @Gurjantsinghvaltoha 2 года назад

    ਹਾਂਜੀ ਵੀਰ ਜੀ, 🙏🏻🙏🏻😍😍ਕਾਫੀ ਛੋਟੀ ਸੀ ਰੇਲ ਗੱਡੀ ਤੇ ਪਟੜੀ , ਪਰ ਜਦੋਂ ਅਸੀਂ Solan ਪਹਾਉਚ ਗਏ ਸੀ ਫੇਰ ਦਿੱਖੀ ਸੀ ਰੇਲ ਗੱਡੀ

  • @sandeepsingh-ec8lr
    @sandeepsingh-ec8lr 2 года назад

    Good 👍🏽👍🏽👍🏽👍🏽

  • @RajKumar-wv8zx
    @RajKumar-wv8zx Месяц назад

    Nice journey ❤

  • @parveenkaur2425
    @parveenkaur2425 2 года назад

    ਵਾਸਲਾਂ ਹਾ ਹਾ ਓਲਿਵਸ ਨੇ ਵੀਰ ਜੀ

  • @jarmanjitsingh1331
    @jarmanjitsingh1331 2 года назад +1

    Satsri akal veero amritsar varpal tu wmk

  • @rajdeepsingh8588
    @rajdeepsingh8588 2 года назад

    punjab he punjab

  • @jagjeetburj5929
    @jagjeetburj5929 2 года назад

    Nikke veer ghudde yar terian ah Desi gallan sirraa lagdian

  • @jaswindersingh2928
    @jaswindersingh2928 2 года назад

    ਜਵਾਹਰਕੇ ਮਾਨਸਾ ਤੋਂ। ਬਹੁਤ ਵਧੀਆ ਵੀਰੇ।

  • @baljeetsinghsidhu1973
    @baljeetsinghsidhu1973 2 года назад +1

    ✌️🌸

  • @manjitkaur6094
    @manjitkaur6094 2 года назад

    Shabs bahut vadia puttar lge raho

  • @harjitkaur464
    @harjitkaur464 2 года назад +4

    ਵਧੀਆ ਮਾਹੌਲ 👍👍ਕੱਚੇ ਪਹਾੜਾਂ ਤੌ ਜਰਾ ਬਚਕੋ 🙏🙏ਖੁਸ਼ ਰਹੌ ਸੁਰੱਖਿਅਤ ਰਹੋ🤩

  • @chandershekar7482
    @chandershekar7482 2 года назад

    Vah ...

  • @luckygoyal1670
    @luckygoyal1670 2 года назад

    Bhut nice bhai ji

  • @sarajmanes4505
    @sarajmanes4505 2 года назад

    Sat Shri Akal Ji Lajawab Video Jiode Vasde Raho Rab Rakha Thanks Ji 🙏 👍 👌 😊

  • @deepgilldeepgill3718
    @deepgilldeepgill3718 2 года назад

    Good

  • @Nishandhillon8181
    @Nishandhillon8181 2 года назад

    Very good 👍

  • @dharampal3864
    @dharampal3864 2 года назад +2

    ਬਹੁਤ ਵਧੀਆ ਵਲੋਗ, ਘੁਦਾ ਸਿੰਘ ਸਲਾਹੁਣਯੋਗ ਵਿਆਖਿਆ ਕਰਦਾ ਹੋਇਆ ਅੱਗੇ ਵਧਦਾ ਜਾਂਦਾ ਸੋਹਣਾ ਲੱਗਦਾ, ਧੰਨਵਾਦ ਛੋਟਿਓ ਸਜਣੋ।

    • @dharampal3864
      @dharampal3864 2 года назад

      ਸਤਿ ਸ੍ਰੀ ਅਕਾਲ ਸੋਹਣਿਓ ਇਕ ਵਾਰ ਫਿਰ, ਰਸਤੇ ਵਿੱਚ ਸਕਾਊਟਿੰਗ ਕੈਂਪ ਹੈ, ਉਹ ਜਰੂਰ ਦੇਖਿਓ।

  • @lakhbirsingh2851
    @lakhbirsingh2851 2 года назад

    Good job

  • @raminderkaur7500
    @raminderkaur7500 2 года назад

    Pasta wich kale olive hei. Very good vlog

  • @ranjeetsinghsingh9248
    @ranjeetsinghsingh9248 2 года назад +1

    ਓ ਜਿਉਂਦਾ ਰਹਿ ਵੀਰ ਘੁੱਦੇ ਵਾਹਿਗੁਰੂ ਜੀ ਮਹਿਰ ਕਰੇ ਗਾ

  • @sandhugjatt
    @sandhugjatt 2 года назад

    ਦਿਲ ਖੁਸ਼ ਕਰ ਦਿੰਦੀਆ ਬਾਬੇ ਤੇਰੀਆਂ ਗੱਲਾਂ,ਰੇਲ ਗੱਡੀ ਵਾਲੀ ਗੱਲ ਸਿਰਾਂ ਸੀ ਅੰਗਰੇਜ਼ ਮਰਵਾਤੇ ਆਪਣੇ ਬੰਦਿਆਂ ਨੇ

  • @tajindersingh9415
    @tajindersingh9415 2 года назад

    Amritpal ji bahut vaddiya ji 🙏

  • @HarpreetSingh-zy6xr
    @HarpreetSingh-zy6xr 2 года назад

    Veero satsriakaal

  • @vinodgogna7846
    @vinodgogna7846 2 года назад

    Very nice video as always. When I came to Shimla last time I went on the train. Very nice experience.

  • @suchasinghdh1999
    @suchasinghdh1999 2 года назад

    ਸਤਿ ਸ੍ਰੀ ਆਕਾਲ ਜੀ

  • @JasvirSingh-fb5ns
    @JasvirSingh-fb5ns 2 года назад

    Sat shri akaal ji

  • @happysaini2734
    @happysaini2734 2 года назад

    Good bro👍👍👍👍

  • @lakhwindersinghdhillonsipa5737
    @lakhwindersinghdhillonsipa5737 2 года назад +1

    Ssa ji 22ji Spain 🇪🇸

  • @jobanshahi2704
    @jobanshahi2704 2 года назад

    ਦਿਲਾ ਦੀ ਧੜਕਣ 🤣🤣

  • @pushpsaini
    @pushpsaini 2 года назад

    All the best

  • @ompreetsandhu8850
    @ompreetsandhu8850 2 года назад

    Happy journey

  • @kohinoorsohal3303
    @kohinoorsohal3303 2 года назад

    Carry on jatta 🌹🌹