MUNDA JAMEYA Full Video | Eaan Digital | Kanwar Singh Grewal X Jassa Dhindsa Ft. Jasman Dhindsa

Поделиться
HTML-код
  • Опубликовано: 8 сен 2024
  • Singer: Kanwar Singh Grewal & Jassa Dhindsa Ft. Jasman Dhindsa
    Music: Abhijeet Baidwan
    Lyrics: Vari Rai
    Mix Master: Sameer Charegaonkar
    DOP & Video Director: Kirpal Sandhu
    Special Thanks: Eaklovya Chawla
    Project by: Manveer Singh
    Production: Bars Production
    Choreography: Ashke Folk Dance Academy by Supneet Singh (surl.li/gnnjt)
    Poster Stills:From Paliz Frame (surl.li/gnnkc)
    Location: Satta Sampli
    Drone Shots: Rafie Malik
    Distributed By : Sky Digital ( / skydigitalo.. )
    Digitally managed by: Eaan Digital ( / eaantech )
    Follow us on Facebook at :- bit.ly/2MY2gKp​​​
    Follow us on Instagram at:- bit.ly/35xQNaX​​​
    Follow us on Twitter at :- bit.ly/39tPZF9​​​
    Follow us on Snapchat at :- bit.ly/3i7NCvJ​​​
    Contact for any queries at +919417957035 or email at rubaimusicofficial@gmail.com

Комментарии • 593

  • @surinderkaur924
    @surinderkaur924 Год назад +22

    ਵਾਹ ਜੀ ਵਾਹ..... ਧੰਨਵਾਦ ਵੀਰ.. ਪੰਜਾਬ,ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਲਈ ਜੋ ਤੁਸੀਂ ਕਰ ਰਹੇ ਓ... ਵਾਕਿਆ ਕਮਾਲ.... ਹਰ ਪੰਜਾਬੀ ਨੂੰ ਹੀ ਆਪਣੀ ਪਹੁੰਚ ਮੁਤਾਬਕ ਹੰਭਲਾ ਮਾਰਨ ਦੀ ਲੋੜ....

    • @HarbhajanSingh-jn5gx
      @HarbhajanSingh-jn5gx Год назад +1

      SatnamsinghsopiarasinghsoBhaginghsopunjabsinghVpoNall and Harvinderkour and Sawrnsingh sawrnkourvposandhhanwlshahkot

  • @jagdevgill4930
    @jagdevgill4930 Год назад +49

    ਜੋ ਵੀ ਭੁੱਲਣਾ ਭੁੱਲੋ ਪਰ ਪੰਜਾਬੀ ਯਾਦ ਰਹੇ।
    ਰਹਿੰਦੀ ਦੁਨੀਆਂ ਤੱਕ ਪੰਜਾਬੀ ਜਿੰਦਾਬਾਦ ਰਹੇ।
    (ਦੇਬੀ)

  • @harpaljudge6322
    @harpaljudge6322 Год назад +14

    ਬਢਾ ਹੀ ਸੋਨਾ ਗਾਨਾ ਹੈ ਜੀ ਏਦੇ ਨਾਲ ਪੰਜਾਬੀ ਵੀ ਜਿਊਂਦੀ ਰਹੂਗੀ ਜੀ 🙏🏻🤲🏻

  • @gurdeepsingh-rx3ye
    @gurdeepsingh-rx3ye Год назад +10

    ਵਾਹ ਬਈ ਗਰੇਵਾਲਾ..... ਮਖਿਆ ਜਮਾਂ ਈ ਸਵਾਦ ਆ ਗਿਆ
    Goosebumps.....

  • @singerlyrics-j
    @singerlyrics-j Год назад +10

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 👍❣️ ਕਰੋ ਲਾਈਕ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ 🙏 ਬਹੁਤ ਸੋਹਣਾ ਗੀਤ ❣️👌

  • @rsronkiraahi5544
    @rsronkiraahi5544 Год назад +10

    ਕੰਵਰ ਬਾਈ ਜਮਯਾਂ ਪੰਜਾਬ ਚ ਠੋਕ ਕੇ ਪੰਜਾਬੀ ਬੋਲਦਾ❤❤

  • @gurmeetkaur4906
    @gurmeetkaur4906 Год назад +3

    ਵਾਹ ਜੀ ਵਾਹ ਬਹੁਤ ਸੋਹਣਾ ਗੀਤ ।ਸਬਦ ਖਤਮ ਹੋ ਜਾਦੇ ਆ ਤਰੀਫ ਲਈ

  • @gopisingh3009
    @gopisingh3009 Год назад +30

    ਰੂਹ ਖੁਸ਼ ਹੁੰਦੀ ਆ ਗੀਤ ਸੁਣ ਕੇ ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

  • @Gursewaksingh-vh3zf
    @Gursewaksingh-vh3zf Год назад +1

    ਇੰਨੇ ਵਧੀਆ ਗੀਤ ਦੇ ਜ਼ਰੀਏ ਜੋ ਦਰਸਾਇਆ ਬਹੁਤ ਵਧੀਆ ਲੱਗਿਾ ਮੰਨ ਕਰਦਾ ਵਾਰ ਵਾਰ ਸੁਣੀ ਜਾਈਏ🙏🏼💐

  • @Panjoli
    @Panjoli Год назад +1

    ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਧੁਰ ਅੰਦਰੋਂ ਦਿੱਤਾ ਗਿਆ ਹਲੂਣਾ ਪ੍ਰਸੰਸਾਯੋਗ....ਜਗਜੀਤ ਸਿੰਘ ਪੰਜੋਲੀ

  • @ajaytiwana9594
    @ajaytiwana9594 Год назад +8

    ਬਹੁਤ ਸੋਹਣਾ ਜੱਸੇ ਤੇ ਕੰਵਰ ਬਾਈ ਗਾਣਾ ਸੋਹਣਾ ਬਣਿਆ ਬਹੁਤ ਤੇ ਇਹ ਜੋ ਸੋਚ ਹੈ ਥੋਡੀ ਇਸ ਗਾਣੇ ਪਿੱਛੇ ਇਹ ਗਾਣੇ ਤੋਂ ਵੀ ਸੋਹਣੀ ਹੈ।
    ਥੋਡੀ ਸਾਰੀ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਬਾਈ

  • @rahatjutt8216
    @rahatjutt8216 Год назад +1

    I salute this little guy,Be confident what you are ❤.

  • @Pawankamboj147
    @Pawankamboj147 Год назад +3

    Kamaal karti sari team ne. Es matter nu chakkan di badi lod c es vele. Bde sohne bol ne te ek msg v h videsh rehan wale punjabiya lyi jo baahar ja k desi gore ban jande ne..

  • @kamaljitkaur3883
    @kamaljitkaur3883 Год назад +23

    Thank you so much! Mr. Grewal you are really an eye opener and torch bearer for Punjab. Chardi Kala wich rakhe rab tuhanu

  • @vickuk1313
    @vickuk1313 Год назад +1

    Sade wala shinda v thok ke bolda punjabi...bhut bhut pyar sari team nu from england ❤

  • @sikandersandhu6859
    @sikandersandhu6859 Год назад +1

    Dil khush ho gya veere love uu alll ji ❤❤❤❤❤❤❤❤❤❤❤❤❤❤❤❤❤❤❤❤

  • @satvirkaur6459
    @satvirkaur6459 Год назад +1

    ਬਹੁਤ ਵਧੀਆ ਉਪਰਾਲਾ,,,,ਪੰਜਾਬੀ ਸਾਡੀ ਮਾਂ ਏ,,ਸਾਡੇ ਖੂਨ ਵਿੱਚ ਏ

  • @babbusharma600
    @babbusharma600 Год назад +5

    ਬਾਈ ਜੀ ਬਹੁਤ ਵਧੀਆ ਕੰਮ ਆ ਤੁਹਾਡਾ ਬਹੁਤ ਸਾਰਾ ਪਿਆਰ ❤

  • @harnekbrar1681
    @harnekbrar1681 Год назад +1

    ਬਹੁਤ ਹੀ ਵਧੀਆ ਗਾਇਆ ਹੈ ਅਤੇ ਲਿਖਿਆ ਵੀ ਬਹੁਤ ਵਧੀਆ ਹੈ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @baljeetsingh1643
    @baljeetsingh1643 9 месяцев назад +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ

  • @harvinderpalsingh3843
    @harvinderpalsingh3843 Год назад +7

    ਵਾਹ ਜੀ ਵਾਹ ਕਮਾਲ ਕਰਤੀ ਗਰੇਵਾਲ ਸਾਬ

  • @jagsingh5165
    @jagsingh5165 Год назад +6

    My cousin Vicky in Kishanpura pinged me this new track, and I am so impressed and pleased to see we still have Punjabi artists focused on our Maa Boli and culture, esp as it touches on those like myself; born and bred in the UK BUT have been brought up learning Punjabi and Sikhi since birth.
    Visiting India more or less every year of my life, helped me to absorb the culture we live in - Showing respect for others and pyaar 100❤. Well done boys.

  • @FatehSingh-hl8cp
    @FatehSingh-hl8cp Год назад +1

    ਕੰਵਰ ਗਰੇਵਾਲ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ

  • @KULWINDERSINGH-qk2bo
    @KULWINDERSINGH-qk2bo Год назад +3

    ਬਹੁਤ ਖੂਬ ਜੀ, ਮਨ ਗਦ ਗਦ ਹੋ ਉਠਿਆ ਗੀਤ ਸੁਣਕੇ 🙏🙏🙏🙏

  • @user-to4sw6jm8e
    @user-to4sw6jm8e Год назад +2

    ਮਨ ਖ਼ੁਸ਼ ਹੋ ਗਿਆ ਗੀਤ ਸੁਣ ਕੇ

  • @maninderkaur2867
    @maninderkaur2867 Год назад +1

    Jasman putt tusi bhuht sohna act kita . Jasse you did also good job 👏. Thanks kawar veer for everything 🙏🙏❤️❤️

  • @dolig3769
    @dolig3769 11 месяцев назад +1

    Waheguru ji waheguru mehar kar Punjab Tai 🎉

  • @harmandeepkharoud3767
    @harmandeepkharoud3767 Год назад +11

    ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਪਿਆਰਾ song👍🏻

  • @sabarmusic-topic
    @sabarmusic-topic Год назад +4

    Kya baat a Boot Vadiya Song ji 👍

  • @SukhwinderKaur-pn9eu
    @SukhwinderKaur-pn9eu Год назад

    Thank you so much grewal veere. Jo app ji ne punjabi bhasha nu jiunde rakhan da habla marya thanks veere. god bless you

  • @user-yt5qk5pr2j
    @user-yt5qk5pr2j Год назад +5

    Congratulations Jass bhaji and Jasman putt ... boht sohnaaaaa song ae❤❤

  • @sahejbrar4700
    @sahejbrar4700 Год назад +1

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਰੱਖਣ ਜੀ

  • @jotrehal1227
    @jotrehal1227 Год назад +2

    Waaah ❤

  • @jazz_rblx12
    @jazz_rblx12 Год назад +1

    This deserves 2000000 billion view what this is awesome❤❤❤❤🎉🎉

  • @paramveergamers792
    @paramveergamers792 Год назад +7

    Waheguru tahanu hmesha Chad di kalama ch rakhe jaspreet and jasman putt ❤❤

  • @Gagansandhu7
    @Gagansandhu7 Год назад +1

    kyaaa batt bai g bhut wadiyaa jiuonde rahoooo ❤️❤️❤️❤️

  • @Kauramrit05
    @Kauramrit05 Год назад +1

    Wah ji wah kmaal krtee 🙏🏻 salute aa 🙌🙌🙌

  • @RamKumar-ls1hk
    @RamKumar-ls1hk Год назад +1

    ਗਰੇਵਾਲ ਸਾਹਿਬ ਤੁਹਾਡੀ ਟੀਮ ਹੀ ਸਾਰੀ ਪੰਜਾਬੀ ਹੈ ਬਾਪੂ ਲਾਭ ਚਤਾਵਲੀ ਵਾਲਾ ਜਦੋਂ ਤੁਹਾਡੇ ਨਾਲ ਹੈ ਪੰਜਾਬੀ ਮਾਂ-ਬੋਲੀ ਦੀ ਤੁਸੀਂ ਸੇਵਾ ਅਤੇ ਪ੍ਰਚਾਰ ਪੁਰਾ ਕਰਦੇ ਹੋ ਧੰਨਵਾਦ

  • @nikkamanvi8996
    @nikkamanvi8996 Год назад +2

    ਵੀਰ ਬਹੁਤ ਚੰਗਾ ਕੀਤਾ ਪੰਜਾਬੀ ਵਿਰਸੇ ਲਈ🎉

  • @SukhwinderKaur-pn9eu
    @SukhwinderKaur-pn9eu Год назад +1

    Bauht vadhia laga geet god bless you beta ji ikk bauht vadiya msg a padesa vich wasde sade parvara nu 🎉 vi faraj banda ha ke asi vi iss song de jareye bacheyan nu punjabi bolan te likan vich una nu spot karey🎉🎉🎉🎉

  • @gurpreetsomal7275
    @gurpreetsomal7275 Год назад +25

    ਮੁਬਾਰਕਾਂ ਪੂਰੀ ਟੀਮ ਨੂੰ,ਜਿਉਂਦੇ ਵਸਦੇ ਰਹੋ ਖੁਸ਼ ਰਹੋ 👍❤

  • @davindersekhon8996
    @davindersekhon8996 Год назад +1

    ਪੰਜਾਬੀ ਜ਼ਿੰਦਾਬਾਦ ❤❤

  • @daljeetkaur6720
    @daljeetkaur6720 Год назад +1

    Baut vadia song ji mere bache spain hoe baut vadia punjabi bolde . Mai apne pote nu hun punjabi sikhandi pai hun😍👌

  • @paramjeetsingh3898
    @paramjeetsingh3898 Год назад +1

    ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @mandeepsinghgrewal9686
    @mandeepsinghgrewal9686 Год назад +2

    ਬਹੁਤ ਵਧੀਆ ਗੀਤ ਅਤੇ ਪੰਜਾਬੀਆਂ ਲਈ ਇਕ ਸੁਨੇਹਾ ਵੀ ਦਿੱਤਾ ਜੱਸੇ ਬਾਈ ਨੇ ਕੇ ਸਾਨੂੰ ਆਪਣੇ ਬੱਚਿਆ ਨੂੰ ਆਪਣੀ ਮਾ ਬੋਲੀ ਪੰਜਾਬੀ ਨਾਲ ਜੋੜ ਕੇ ਰੱਖਣਾ ਚਾਹੀਦਾ, ਜਸਮਨ ਪੁੱਤ ਵਾਗ ਪੰਜਾਬੀ ਜਰੂਰ ਸਿਖੋ

  • @kaurmanpreet5617
    @kaurmanpreet5617 Год назад +4

    ਬਹੁਤ ਵਧੀਆ🎉❤

  • @pardeepsingh4015
    @pardeepsingh4015 Год назад

    Thanks kanwar sab ajj bhut enjoy kita ❤️❤️❤️❤️❤️❤️

  • @bittitalwandisabo5343
    @bittitalwandisabo5343 Год назад +8

    ਵਾਹ ਜੀ ਵਾਹ
    ਚਿੱਤ ਖੁਸ਼ ਹੋ ਗਿਆ
    ਸਾਰੀ ਟੀਮ ਨੂੰ ਮੁਬਾਰਕਾਂ
    ਬਹੁਤ ਵਧੀਆ ਗੀਤ ਆ
    🙏🙏
    ਬਿੱਟੀ ਤਲਵੰਡੀ ਸਾਬੋ
    ਬਠਿੰਡਾ

  • @manjindersingh2830
    @manjindersingh2830 Год назад

    ਬਹੁਤ ਖ਼ੂਬ , 👌👌👌👌👌👌👌👌👌👌👌 2:11

  • @pardeepsingh4015
    @pardeepsingh4015 Год назад +3

    ਬਹੁਤ ਸਾਰਾ ਪਿਆਰ ਜਸਮਨ ਬਹੁਤ ਸੋਹਣਾ ਭੰਗੜਾ ਪਾਉਂਦੇ ਤੁਸੀਂ Love You 😘😘😘😘😘😘

  • @Dhaliwalmanilegendfan
    @Dhaliwalmanilegendfan Год назад +2

    ਬਾਈ ਨਜਾਰਾ ਲਿਆਤਾ ਤੁਸੀ ਵੀਰੋ ਮੈ ਵੀ ਆਪਣੇ ਬੱਚਿਆ ਨੂੰ ਤੇ ਹਮਸਫਰ ਨੂੰ ਨਾਲ ਲੈ ਕੇ ਜੌ ਕੀ ਪੰਜਾਬਣ ਨਹੀ ਹੈ ਪੰਜਾਬੀਆ ਦੇ ਸਾਬ ਨਾਲ ਗੋਰੀ ਮੈਮ ਹੈ ਉਹਨਾ ਨੂੰ ਲੈ ਕੇ ਪੰਜਾਬ ਜਾ ਰਿਹਾ ਤੇ ਹਮੇਸ਼ਾਂ ਲਈ ਉੱਥੇ ਹੀ ਹੁਣ ਰਹਾਂਗੇ ਬੱਚਿਆ ਨੂੰ ਪਹਿਲਾਂ ਪੰਜਾਬੀ ਦੀਆ ਪੂਰੀਆ ਕਲਾਸਾ ਮੇਰਾ ਬਾਪੂ ਲਾਊ ਉਹਨਾ ਉਤੇ ਫੇਰ ਉਹ ਸਕੂਲ ਵੀ ਭੇਜਾਂਗਾਮੈ ਆਪਣੇ ਪਿੰਡ ਆਪਣੇ ਘਰ ਆਪਣੇ ਪੰਜਾਬ ਲਈ ਹਮੇਸ਼ਾਂ ਲਈ ਮੁੜ ਕੇ ਵਾਪਿਸ ਆ ਰਿਹਾ ਸਗੋ ਬਾਹਰਲਿਆ ਨੂੰ ਵੀ ਨਾਲ ਲਿਆ ਰਿਹਾ ਮੇਰਾ ਪੰਜਾਬ ਮੇਰੀ ਜਾਨ ਆ ਇੱਥੇ ਵੱਸਦੇ ਲੋਕ ਹਰ ਇਕ ਕੋਈ ਮੇਰੇ ਭੈਣ ਭਾਈ ਨੇ ਬਾਬਾ ਨਾਨਕ ਮੇਹਰ ਬਣਾਏ ਮੇਰੇ ਸੋਹਣੇ ਪੰਜਾਬ ਉੱਤੇ ਅਸੀ ਫਿਰ ਉਠਾਂਗੇ ਖੜਾਂਗੇ ਤੇ ਪੰਜਾਬ ਨੂੰ ਰੰਗਲਾ ਬਣਾਵਾਗੇ ਵੀਰਿਓ

  • @SandeepSingh-qx9ke
    @SandeepSingh-qx9ke Год назад

    Sardara da putt sardar hi hunda a chana o kya baat Kanwar bhaji sirra galbat

  • @tariqkohawar
    @tariqkohawar Год назад +1

    Love from Lenhda Punjab, Pakistan ❤

  • @narinderchahil7184
    @narinderchahil7184 Год назад +1

    ਬਹੁਤ ਸੁਹਣਾ ਉਪਰਾਲਾ, ਜਿਉਂਦੇ ਰਹੋ,

  • @balwinderkaurbenipal6277
    @balwinderkaurbenipal6277 Год назад +1

    Wah g wah kmaal karti veere 💯💯

  • @lubicakamzikova74
    @lubicakamzikova74 11 месяцев назад

    Krasny tradičny odev na tych detoch.Super atmosfera - rodina 😊hudba ?
    Paradna naša😊
    Celkovy dojem?
    SUPER

  • @karanpreetsingh4709
    @karanpreetsingh4709 Год назад

    Maan naal kaho assi kaun hai
    Punjab na chhado wapas aa jao sare🙏🙏

  • @IAmTheOldMusicS
    @IAmTheOldMusicS Год назад +1

    Mazaa agya eda de geeta di hi lod aa ajj de time ch

  • @rahulmaltavlogs1211
    @rahulmaltavlogs1211 Год назад

    Grewal ji da song ta sunan to pehla hi like kar dina love you grewal ji🙏🏻

  • @user-lq9xr8eg4e
    @user-lq9xr8eg4e Год назад +3

    ਬਹੁਤ ਸੋਹਣਾ ਗਇਆ ਜੀ ਜਿਉਂਦੇ ਵਸਦੇ ਰਹੋ ਪੂਰੀ ਟੀਮ ਨੂੰ ਮੁਬਾਰਕ

  • @kanwargarewalmalkeesingh
    @kanwargarewalmalkeesingh Год назад +6

    Waheguru ji 👏💯🙏🏽

  • @radhasoamiji27
    @radhasoamiji27 Год назад

    Bhout vadiya song
    Punjabi boli maa boli❤❤

  • @kuldeepmlk9922
    @kuldeepmlk9922 Год назад

    Sirra Galbaat veer.. mubaaraka jassa veer and Garewal bai g.. 🎉

  • @karanjotsingh3847
    @karanjotsingh3847 Год назад +1

    ਬਹੁਤ ਸੋਹਣਾ ਗੀਤ ਆ 🙏

  • @kabirjogi5965
    @kabirjogi5965 Год назад +1

    Ek Like Kamal Pardan ji Patiala walea lai

  • @KOHINOORKHALSA
    @KOHINOORKHALSA Год назад

    Ghant song ji

  • @surindersingh7594
    @surindersingh7594 Год назад +8

    Waheguru g chrde kle ch rakhe damad g nu te dota nu gbu ❤🎉

  • @harwindersingh5736
    @harwindersingh5736 Год назад

    Kanwer Singh grewal Sade badde veer da har songh full kaint honda ji

  • @sajjansingh6092
    @sajjansingh6092 Год назад +1

    ਬਹੁਤ ਸੋਹਣਾ ਵਾਹਿਗੁਰੂ ਮੇਹਰ ਕਰਨ ਜੀ ਸੱਭਨਾਂ ਤੇ ਖੁੱਸ ਰਹੋ ਜੀ ਸਰਦਾਰ ਸੱਜਣ ਸਿੰਘ ਫਰਿਜਨੋ ਅਮਰੀਕਾ

  • @rjvirsingh2703
    @rjvirsingh2703 Год назад +2

    ਬਹੁਤ ਵਧੀਆ ਗਾਣਾ ਗਾਇਆ ਗਰੇਵਾਲ ਸਾਬ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ 👍👌(ਬੈਂਸ ਦਸੂਹਾ)

  • @lg7065
    @lg7065 Год назад +1

    ਬਹੁਤ ਸੋਹਣਾ ਗੀਤ ਹੈ ਜੀ🙏

  • @LakhwinderSingh-qq7rb
    @LakhwinderSingh-qq7rb Год назад

    ਬਾਈ ਜੀ ਪੰਜਾਬ ਚੋਂ ਪੰਜਾਬੀ ਖ਼ਤਮ ਹੋ ਗਈ ਸਕੂਲਾਂ ਵਿਚੋਂ

  • @sandeepbagri1857
    @sandeepbagri1857 Год назад +1

    Well done jasman putt❤God bless you 🙏🏻👍

  • @gurdials.dalebadh8035
    @gurdials.dalebadh8035 Год назад +1

    Beautiful Song and I Commend Kanwar Grewal and the Entire Team for Producing this Song and encouraging others

  • @mukhwantsingh1464
    @mukhwantsingh1464 Год назад +5

    Very nice song👌❤

  • @sukhveersingh7451
    @sukhveersingh7451 Год назад +1

    ਜੀਉਂਦਾ ਰਹਿ ਕੰਵਰ ਸਿਆ

  • @carmichi69
    @carmichi69 3 месяца назад

    Beautiful. I can't explain...

  • @yadwindersingh8798
    @yadwindersingh8798 Год назад

    Jdo punjab hunde aa odo IELTS krde aa te jdo Canada ja America jande aa odo Pujabi. Ajib hi lok aa apne v. Apa PUNJAB ch reh k Punjabi nu bhulde Jane aa
    Maa boli Punjabi Jindabad

  • @ajaybasra8348
    @ajaybasra8348 Год назад

    Vari rai veer.. Baut sohni likhat aa❤

  • @jagpanag522
    @jagpanag522 Год назад +4

    Beautiful song ❤

  • @hardeepkaur7429
    @hardeepkaur7429 Год назад

    Bahut khoob jasman😮

  • @babbumaantunes5705
    @babbumaantunes5705 Год назад +1

    ਬਹੁਤ ਹੀ ਵਧੀਆ ਵੀਰ

  • @dharamsk1453
    @dharamsk1453 Год назад

    Balle balle Kamal g waheguru ji

  • @pandamusic-in
    @pandamusic-in Год назад +1

    Keyaa baat ❤❤❤

  • @ChanchalSingh-xd6yb
    @ChanchalSingh-xd6yb Год назад +1

    Very good work ❤❤❤

  • @Sagargambhir1111
    @Sagargambhir1111 Год назад +2

    Ma boli di sachhi sewa❤❤❤❤

  • @baljinderbiring3496
    @baljinderbiring3496 Год назад

    Nice song Mubaraka purri team nu

  • @heerakunder7652
    @heerakunder7652 Год назад

    Congratulations puri teem nu

  • @sehajpreet580
    @sehajpreet580 Год назад +4

    Bht he Sohna song and message v bht sohna dita ..mubarkaa saari team nu and jasman gud luck putt for ur future... Bht sohna lagg reha Sher sada❤️

  • @gurmelsingh5815
    @gurmelsingh5815 Год назад

    Bohot sona geet maa boli nu ate sikhi nu sport krda geet

  • @SABIRAIDER
    @SABIRAIDER Год назад

    WAH JI WAH❤

  • @balkaransingh5027
    @balkaransingh5027 Год назад

    Ghaint aa song 🎉❤

  • @kelloggole5458
    @kelloggole5458 Год назад +1

    ਇੱਕੋ ਜੰਦੜੀ ਮੇਰੀ ਉਹ ਵੀ ਤੈਥੋਂ ਵਾਰ ਦਿਆ ਕੰਵਰ ਸਿਆਂ

  • @praveenpinni4790
    @praveenpinni4790 Год назад +1

    Love you babyo ❤

  • @ArjunSinghVilashrapanipat
    @ArjunSinghVilashrapanipat Год назад +2

    Waheguru ji kirpa kre veer ji hamesha khush rhe ji

  • @harpreetchoudhary1733
    @harpreetchoudhary1733 Год назад

    ਵਾਹ ਜੀ ਵਾਹ ਕੀ ਗਲ ਹੈ❤❤

  • @sonusamrai
    @sonusamrai Год назад

    ਵਾਹ ਜੀ ਵਾਹ 👍👍

  • @paramveergamers792
    @paramveergamers792 Год назад +1

    Very nice song... Act and everything... Kanwar Grewal ji , jassa dhindsa and Jasman performed very well.... Melodious voice .... May God bless you all....

  • @monicamohanty80
    @monicamohanty80 Год назад +1

    Truly inspiration for young generation ❤

  • @gurbachan.mander
    @gurbachan.mander Год назад +3

    Really great 👍 we are getting attached with our roots through this song.