Bhut he vadiya tarike nal samjande oh verr g bhut kuj sikn nu milda a g waheguru ji tuhnu rab sada kush rake waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Gurbaani ajehay pakhandian day cchitter maardi hai na tuhaanu gurbani da gian hai eh chor kism de lok gurbaani nu v chora di hamaiti bnaun te tuli hoi hai
Boht vadiya experiences haige bibi ji de.. boht motivation mildi h eda de experiences sunke. tusi hor apne experiences share karo. ignore the negative comments 🙂🙏
Waheguru ji tusi hmesha chardikla vich rho. Tuhanu pta hi a, eh duniya keho jahi a, tusi bhagti kro te waheguru akal purakh ne parchar da jehre karaj apjia nu saunpia va, o Prem nal poora kro 🙏🏼
Bhai Saab mein Australia to , mein thoudya saariya vedio dekhdi haan . Tuci guru gobind singh di Sikhi nu vada rahe ho , lage raho asi thode naal haa . Mein bibi ji vedio dekhi asi eda diya spiritual rooha apni sikh Dharma ch lab rahe .
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Bhut he vadiya tarike nal samjande oh verr g bhut kuj sikn nu milda a g waheguru ji tuhnu rab sada kush rake waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਧੰਨਵਾਦ ਸਹਿਤ ਵਾਹਿਗੁਰੂ ਜੀ
Kirpa hundi a verr g eh sach a jhoote karma nu chdana penda waheguru ji waheguru ji
ਵਾਹਿਗੁਰੂ ਜੀ ਅਸੀਂ ਬਿਲਕੁਲ ਤੁਹਾਡੇ
ਨਾਲ ਸਹਿਮਤ ਹਾਂ ਸਾਨੂੰ ਸਭ ਕੁਛ ਦਸਾਂ ਲਈ ਧੰਨਵਾਦ ਹੈ ਕੋਈ ਇਸ ਤਰਾ ਅਕਥ ਕਥਾ ਸੁਣਾਂਦਾ ਤਾ ਨਾਮ ਸਿਮਰਨ ਵੱਲ ਧਿਆਨ ਜਾਂਦਾ
ਸੰਤ ਕਾ ਨਿੰਦਕੁ ਮਹਾ ਹਤਿਆਰਾ ਸੰਤ ਨਿੰਦਕੁ ਪਰਮੇਸੁਰਿ ਮਾਰਾ
Sat.aval.guru.10.jamme..aj.kal.de.pakhndi
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥
ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏
ਭਾਈ ਸਾਹਿਬ ਅਤੇ ਭੈਣ ਜੀ ਨੂੰ ਕੋਟਿ ਕੋਟਿ ਪ੍ਰਣਾਮ🙏🙏🙏🙏
ਬੀਬੀ ਜੀ ਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ
ਭਾਈ ਸਾਹਿਬ ਜੀ ਇਸ ਤਰ੍ਹਾਂ ਦੀਆਂ ਸੱਚੀਆਂ ਤੇ ਅੱਖੀਆ ਦੇਖੀਆਂ ਬਹੁਤ ਗੱਲਾਂ ਹਨ ਹਕੀਕਤ ਵਿੱਚ , ਕੱਦੀ ਕੱਦੀ ਗੱਲਾਂ ਕਰਨ ਤੇ ਦਿੱਲ ਕਰਦਾ ਪਰ ਸਮਾਜ ਤੋ ਡਰ ਲੱਗਦਾ
ਵਾਹਿਗੂਰੁ ਜੀ ਅਸੀਂ ਤੁਹਾਡੇ ਨਾਲ ਹਾਂ ਵਾਹਿਗੂਰੁ ਜੀ ਸਾਡੇ ਤੇ ਵੀ ਕਿਰਪਾ ਕਰਨ, ਲੋਕਾਂ ਦੀ ਪਰਵਾਹ ਨਾ ਕਰੋ ਜੋੜਨ ਵਾਲਾ ਕੋਈ ਇੱਕ ਹੀ ਹੁੰਦਾ ਹੈ ਪਰ ਤੋੜਨ ਵਾਲੇ ਹਜ਼ਾਰਾਂ ਪੈਦਾ ਹੋ ਜਾਂਦੇ ਨੇ ((ਗੂੰਗਾ ਕੀ ਦੱਸੇ ਮਿਠਿਆਈ ਦਾ ਰਸ)))
ਤੁਹਾਡੀਆ ਵੀਡੀਓ ਦੇਖ ਕੇ ਬਹੁਤ ਕੁਛ ਸਿੱਖਣ ਨੂੰ ਮਿਲਦਾ, ਉਤਸ਼ਾਹ ਪੈਦਾ ਹੁੰਦਾ ਬੰਦਗੀ ਕਰਨ ਦਾ।। ਤੁਸੀ ਆਪਣਾ ਪਰਚਾਰ ਜਾਰੀ ਰੱਖੋ ।। ਨਿੰਦਕਾਂ ਨੇ ਤਾਂ ਗੁਰੂ ਨਾਨਕ ਜੀ ਨੂੰ ਨਹੀ ਛੱਡਿਆ ।। ਧੰਨ ਹੋ ਮਾਤਾ ਜੀ ਤੁਸੀ ਕਿ ਤੁਹਾਡੇ ਤੇ ਮਹਾਰਾਜ ਦੀ ਇੰਨੀ ਕਿਰਪਾ ਹੈ ਕਿ ਤੁਸੀ ਦੂਜੇ ਗ੍ਹਹਿ ਤੇ ਜਾ ਸਕਦੇ ਹੋ🙏🏻🙏🏻🙏🏻🙏🏻❤️
@@angrejsingh-cu7nj tusi vicharo🙏🏻 te itihas nu vi vicharo
ਦੋ ਦਿਨ. ਲਈ ਮੇਰੇ ਵਿਚਾਰ. ਬੰਦ. ਹੋ ਗਏ ਬਹੁਤ. ਆਨੰਦ ਆਇਆ ਸੀ
ਬਾਈ ਬਿਲਕੁਲ ਸਹੀ ਗੱਲ ਆ ਮੈਨੂੰ ਬੀ ਜਦੋਂ ਬਹੁਤ ਟੈਨਸ਼ਨ ਹੁੰਦੀ ਤਾ ਮੈਂ ਪੀਂਘ ਝੂਟਦਾ ਤੇਜ਼ ਤੇਜ਼ ਉਸ ਨਾਲ ਮੈਨੂੰ ਕਾਫੀ ਆਨੰਦ ਆਉਂਦਾ ਉਸ ਦਾ ਕਾਰਨ ਆ ਬਹੁਤ ਜ਼ਿਆਦਾ ਸਪੀਡ ਨਾਲ ਜਦੋ ਤੁਸੀ ਚੱਲਦੇ ਆ ਜਾ ਤੁਹਾਡਾ ਦਿਮਾਗ ਘੁੰਮਦਾ ਤੁਹਾਡੇ ਵਿਚਾਰ ਪਿੱਛੇ ਰਿਹਾ ਜਾਂਦੇ ਆ ਤੇ ਤੁਹਾਡਾ ਦਿਮਾਗ ਬਿਲਕੁਲ ਖਾਲੀ ਹੋ ਜਾਂਦਾ ਥੋੜੇ ਸਮੇ ਦੇ ਲਈ ਤੇ ਬਹੁਤ ਆਨੰਦ ਆਉਂਦਾ ਜਦੋ ਕੋਈ ਬੀ ਵਿਚਾਰ ਦਿਮਾਗ ਚ ਨਹੀ ਚਲਦਾ ਉਸ ਟਾਈਮ ਇਹ ਮੈਂ ਕਿਤੇ padaya ਸੀ ਤੇ practical ਕੀਤਾ ਜਾ ਫੇਰ ਤੇਜ਼ ਗੱਡੀ ਚਲਾਉਣੀ udho ਬੀ ਤੁਹਾਨੂੰ ਕੋਈ ਬੀ ਵਿਚਾਰ ਨਹੀਂ ਆਉਂਦਾ ਪਰ ਉਹ ਬਿਲਕੁਲ ਬੀ ਸਹੀ ਨਹੀ ਆ Road ਆ ਕੁਜ ਬੀ ਹੋ ਸਕਦਾ ਇਸ ਕਰਕੇ ਮੈਂ ਪੀਂਘ ਦੇ ਝੂਟੇ ਲੈਂਦਾ ਕਦੇ ਕਦੇ 😊😊😅
Dhan ho ji tusi wahaguru ji
ਜਿਥੇ ਉਚੀਆ ਪਹਾੜੀਆ ਹੁੰਦੀਆ ਉਥੇ ਡੁੰਗੀਆ ਖਾਈਆ ਵੀ ਹੁੰਦੀਆ❤ ਸੰਸਾਰ ਚ ਹਰ ਚੀਜ ਦਾ ਜੋੜਾ ਬਣਾਇਆ ਵਾਹਿਗੁਰੂ ਨੇ❤ ਨਿੰਦਕ ਵੀ ਬਣਾਏ ਨੇ 🙏 ਮੇਰਾ ਵੀ ਜੋੜਾ ਬਣ ਜਾਵੇ ਕਿਰਪਾ ਕਰੋ ਨਾਮ ਜਪਣ ਵਾਲੀ ਸਿੰਘਣੀ ਨਾਲ ਅਨੰਦਕਾਰਜ ਹੋ ਜਾਵੇ❤
ਪਿਆਰਿਓ ਮੂਲ ਮੰਤਰ ਗੁਰ ਮੰਤਰ ਸਹਿਜ ਪਾਠ ਆਰੰਭ ਕਰ ਲਵੋ ਗੁਰੂ ਸਾਹਿਬ ਆਪੇ ਲਭ ਕੇ ਦੇਣਗੇ
ਸਬ ਚਲ ਰਿਹਾ ਏ ਬੜੇ ਸਮੇ ਸੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤🙏
💖💚💖shree satnamji shree waheguruji satguruji shahenshah pita sahib ji ki jai jaikar hove 💖♥💖
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਏ ਗੂੰਗੇ ਦੀ ਮਠਿਆਈ ਹੈ ਹਰ ਕਿਸੇ ਦੀ ਸਮਝ ਤੋਂ ਬਾਹਰ ਹੈ ਜੀ
Hardev. singh khalsa ji
Everthing true
Thanks 🙏 🙏
ਹਰਿ ਗੁਨ ਕਹਤੇ ਕਹਨੁ ਨ ਜਾਈ॥
ਜੈਸੇ ਗੂੰਗੇ ਕੀ ਮਿਠਿਆਈ॥
ਉਹਨਾਂ ਨਿੰਦਕਾਂ ਤੇ ਵੀ ਪਰਮਾਤਮਾ ਕਿਰਪਾ ਕਰੇ। ਸੁਮੱਤ ਬਖਸ਼ੇ ਓਹਨਾਂ ਨੂੰ। ਗੁਰਬਾਣੀ ਨੂੰ ਸਮਜ ਕੇ ਪੜ੍ਹਨ ਲੱਗ ਜਾਣ ਤੇ ਅਭਿਆਸ ਕਰਨਾ ਸ਼ੁਰੂ ਕਰ ਦੇਣ।
Gurbaani ajehay pakhandian day cchitter maardi hai na tuhaanu gurbani da gian hai eh chor kism de lok gurbaani nu v chora di hamaiti bnaun te tuli hoi hai
Aapji di gl m sachi mndi hann m vi practically anubhav lita h pr m byan nhi kr skdi
Waheguru Ji
ਮਾਨਯੋਗ ਖਾਲਸਾ ਵੀਰ ਜੀ ਜੋ ਬਚਨ ਆਪ ਨੇ ਕੀਤੇ ਸੌ ਫੀ ਸਦੀ ਸੱਚ ਹਨ। ਬਹੁਤ ਵਧੀਆ ਲੱਗੇ। ਜੋਆਪ ਹੀ ਖੂਹ ਦੇ ਡੱਡੂਹਨ ਉਨਾਂ ਨੂੰ ਉਨਾ ਕੁ ਹੀ ਭਾਸਦਾ ਬਾਕੀ ਇਹ ਤਾਂ ਅੰਦਰਲੀ ਦਿਆਲ, ਕਿਰਪਾਲ ਮੇਹਰਬਾਨ ਦੀ ਅਦਭੁੱਤ ਖੇਡ ਹੈ ਜੋ ਕਹਿੰਦਾ ਕਹੀ ਜਾਵੇ। ਸੱਚ ਕਦੇ ਨਹੀ ਬਦਲਦਾ। ਗੁਰੂ ਦੀ ਸਿੱਖੀ ਦੇ ਅਸੂਲਾਂ ਤੇ ਡਟ ਕੇ ਪਹਿਰਾ ਦਿਉ ਵਾਹਿਗੁਰੂ ਜੀ ਆਪੇ ਨਿਬੇੜਾ ਕਰਨਗੇ। 🙏🙏🌹🌹🙏🙏ਭੁੱਲ ਚੁੱਕ ਮਾਫ ਕਰਨੀ ਵੀਰ ਜੀ।
Eh 101/*sach hai Gurbani samrath hai prosa hona chahida waheguru ji 🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ ।
ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ ਮਾਹਿਲਪੁਰ ਰੋਡ ,ਤਹਿਸੀਲ ਗੜ੍ਹਸ਼ੰਕਰ, ਹੁਸ਼ਿਆਰਪੁਰ ਵਿਖੇ ।
Contact number : 98723 71745
Shabad guru telegram group👇 t.me/shabadguru12
Online ਕਲਾਸ ਦਾ ਟਾਈਮ ਹੈ 8 PM ਤੋੰ 9 PM
ਸਾਡੇ RUclips ਚੈਨਲ 👇
youtube.com/@dhadihardevsinghkhalsa?si=afrC48_U6t6OCK04
Offical RUclips channel
ruclips.net/channel/UCYoQUil3F3Vr0UdX0bQKfKQ?si=X6ae1g9nWpruFSzM
ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ ।
Facebook page Link 👇
facebook.com/share/hNfLm8BNBHDMXrjg/?mibextid=qi2Omg
Official Facebook page :
facebook.com/profile.php?id=61555398450233&mibextid=ZbWKwL
Instagram👇
instagram.com/bhaihardevsinghkhalsa
Official Instagram :
instagram.com/shabadguruofficial
ਵਾਹਿਗੁਰੂ ਜੀ ਿੲਨਾ ਮਨਮੁਖਾ ਦੀ ਗੱਲ ਸੁਨ ਕੇ
ਅਪਨਾ ਅਸੀ ਸਮਾ ਨਹੀ ਵਅਿਰਥ ਨਹੀ ਗਵੁਅਾਨਾ
ਜੀ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਕੀ ਫਤਿਹ ਜੀ
Waheguru ji ka Khalsa Waheguru ji ki Fathe 🙏 Thank you Waheguru ji 🙏
ਮੰਨਮੁਖ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੇ ਅੰਦਰ ਦਿੱਖ ਜਾਂਦਾ ਪਰ ਰੱਬ ਨਈ ਦਿਖਦਾ ਕਿਉਕਿ ਓਹਦੇ ਮਾਰਗ ਦੀ ਤੇ ਓਹਦੇ ਰੂਪ ਦੀ ਕੋਈ ਵਿਚਾਰ ਚਰਚਾ ਨਈ ਹੁੰਦੀ ਓਹ ਕਹਿੰਦੇ ਸਾਨੂੰ ਰੱਬ ਦਿਖਾਓ ਓਹਨਾ ਨੂੰ ਇਹ ਨਈ ਪਤਾ ਪ੍ਰਮਾਤਮਾ ਹੈ ਕੋਈ ਖਿਡੌਣਾ ਨਈ ਜੋ ਅਸੀਂ ਕਿਸੇ ਦਿਖਾ ਸਕਿਏ ਇਸਨੂੰ ਪਉਣਾ ਲਈ ਮੇਹਨਤ ਕਰਨੀ ਪੈਣੀ ਹੈ 🙏🙏🙏🙏
tuhadiya videos bhut he sohniya hundiya ir g waheguru ji waheguru ji
ਧੰਨਵਾਦ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
WaheGuru ji ka Khalsa WaheGuru ji ki Fateh ji ❤🌹🌹🌹🌹🌹❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌👌👌👌
ਸੱਚ ਮੁੱਚ ਸੱਚ🙏🙏 ਸੱਚ ਸੱਚ🙏🙏🙏 ਸਾਡੀ ਸੁਰਤੀ ਉਸ ਦਿਨ ਸਮਝ ਗਏ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੀਆਂ ਅਕੱਥ ਕਥਾ ਸੁਣ ਕੇ ਬਹੁਤ ਤਰੱਕੀ ਹੋਈ ਹੈ ਜੀ ਤੁਹਾਡੇ ਨਾਲ ਗੱਲ ਕਰਨ ਨੂੰ ਜੀ ਕਰਦਾ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਮੁਖ ਪਿਆਰਿਓ ਅਪਣੇ ਦੋਨੋ ਚੈਨਲ Shabad guru Official ਅਤੇ Dhadi Hardev Singh khalsa ਚੈਨਲਾ ਤੇ (ਜੋ ਬ੍ਰਹਿਮੰਡੇ ਸੋਈ ਪਿੰਡੇ) ਵੀਡੀਓ ਤੇ (diagram ) ਨਕਸ਼ਾ ਵਰਤਣ ਕਰ ਕੇ Copyright strike ਆ ਗਿਆ ਸੀ ਦੋਨੋ ਚੈਨਲ ਬੰਦ ਹੋ ਗਏ ਹਨ।
ਹੁਣ ਨਵੇਂ RUclips ਚੈਨਲ ਬਣਾਏ ਹਨ 👇ਸਬਸਕਰਾਈਬ ਕਰਲੋ ਜੀ
1. Hardev Singh khalsa (dhadi jatha)
youtube.com/@bhaihardevsinghkhalsa?si=KKp194IOBn6pt7xu
2. Karte kia baata
ruclips.net/channel/UCYoQUil3F3Vr0UdX0bQKfKQ?si=dFPf0qo6GnWaBZQu
3. Brahm di khoj
youtube.com/@rajwinderkaur-h3o?si=G0Nt4g4ignsFZeCi
ਆਪ ਜੀ ਇੰਨਾਂ ਤਿੰਨ ਚੈਨਲਾਂ ਨੂੰ subscribe ਕਰਲੋ ਤਾਂ ਕਿ ਗੁਰਬਾਣੀ ਦੇ ਗੁੱਝੇ ਭੇਦ ਆਪ ਜੀ ਤਕ ਪਹੁੰਚ ਸਕਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਗੁਰਬਾਣੀ ਗੁਰੂ ਦਾ ਪ੍ਰਚਾਰ ਘਰ ਘਰ ਪਹੁੰਚੇ।
ਦਾਸ -ਭਾਈ ਹਰਦੇਵ ਸਿੰਘ ਖਾਲਸਾ
ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ ।
ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ, ਫਗਵਾੜਾ ਤੋਂ ਚੰਡੀਗੜ੍ਹ ਰੋਡ ਤੇ ਬਹਿਰਾਮ ਤੋਂ ਮਾਹਿਲਪੁਰ ਰੋਡ ਤੇ ਸਥਿਤ ਹੈ, ਜ਼ਿਲ੍ਹਾ -ਹੁਸ਼ਿਆਰਪੁਰ ।
Contact number : 98723 71745
Shabad guru telegram group👇 t.me/shabadguru12
Online ਕਲਾਸ ਦਾ ਟਾਈਮ ਹੈ 8 PM ਤੋੰ 9 PM
ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ ।
Facebook page Link 👇
facebook.com/share/hNfLm8BNBHDMXrjg/?mibextid=qi2Omg
Official Facebook page :
facebook.com/profile.php?id=61555398450233&mibextid=ZbWKwL
Instagram👇
instagram.com/bhaihardevsinghkhalsa
Official Instagram :
instagram.com/shabadguruofficial
🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤਿਹ
ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ ਜੀ 🙏
Waheguru ji Waheguru ji
Waheguru ji ka Khalsa waheguru ji ki photo
ਗੁਰ ਮੁ ਖ ਉਸਤਤ ਤੇ ਨਿੰਦਿਆ ਤੋੰ ਉਪਰ ਹੁੰਦੇ ਨੇ ਵਾਹਿਗੁਰੂ ਜੀ ਤੇ ਆਪਣੀ ਚਾਲ ਨਹੀ ਛੱਡ ਦੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣਜੀ ਅਤੇ ਵੀਰਜੀ।
Bhai sewa singh tarmala went through so many things people didn’t believe him but now all world do simran
ਪਰਵਾਹ ਨਾਹੀ ਕਿਸੈ ਕੇਰੀ ਬਾਝ ਸਚੇ ਨਾਹ।।
I totally believe you ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏
Sachi gall hai ji sukham sare ja sakada hai
ਭੈਣ ਜੀ ਭਾਈ ਸਾਹਿਬ ਮਨਮੁਖਾ ਦੀ ਪ੍ਰਵਾਹ ਨਹੀਂ ਕਰਨੀ ਤੁਸੀਂ ਹੀ ਤਾਂ ਕਹਿੰਦੇ ਹੋ ਜਦੋਂ ਕੋਈ ਨਾਮ ਜਪਦਾ ਹੈ ਤਾਂ ਕਾਲ ਵੀ ਜੋਰ ਪਾਉਦਾ ਹੈ ਇਹ ਤਾ ਤੁਹਾਡਾ ਮਨੋਬਲ ਤੋਂੜਨ ਵਿਚ ਲੱਗੇ ❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਮੁਖ ਪਿਆਰਿਓ ਅਪਣੇ ਦੋਨੋ ਚੈਨਲ Shabad guru Official ਅਤੇ Dhadi Hardev Singh khalsa ਚੈਨਲਾ ਤੇ (ਜੋ ਬ੍ਰਹਿਮੰਡੇ ਸੋਈ ਪਿੰਡੇ) ਵੀਡੀਓ ਤੇ (diagram ) ਨਕਸ਼ਾ ਵਰਤਣ ਕਰ ਕੇ Copyright strike ਆ ਗਿਆ ਸੀ ਦੋਨੋ ਚੈਨਲ ਬੰਦ ਹੋ ਗਏ ਹਨ।
ਹੁਣ ਨਵੇਂ RUclips ਚੈਨਲ ਬਣਾਏ ਹਨ 👇ਸਬਸਕਰਾਈਬ ਕਰਲੋ ਜੀ
1. Hardev Singh khalsa (dhadi jatha)
youtube.com/@bhaihardevsinghkhalsa?si=KKp194IOBn6pt7xu
2. Karte kia baata
ruclips.net/channel/UCYoQUil3F3Vr0UdX0bQKfKQ?si=dFPf0qo6GnWaBZQu
3. Brahm di khoj
youtube.com/@rajwinderkaur-h3o?si=G0Nt4g4ignsFZeCi
ਆਪ ਜੀ ਇੰਨਾਂ ਤਿੰਨ ਚੈਨਲਾਂ ਨੂੰ subscribe ਕਰਲੋ ਤਾਂ ਕਿ ਗੁਰਬਾਣੀ ਦੇ ਗੁੱਝੇ ਭੇਦ ਆਪ ਜੀ ਤਕ ਪਹੁੰਚ ਸਕਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਗੁਰਬਾਣੀ ਗੁਰੂ ਦਾ ਪ੍ਰਚਾਰ ਘਰ ਘਰ ਪਹੁੰਚੇ।
ਦਾਸ -ਭਾਈ ਹਰਦੇਵ ਸਿੰਘ ਖਾਲਸਾ
ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ ।
ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ, ਫਗਵਾੜਾ ਤੋਂ ਚੰਡੀਗੜ੍ਹ ਰੋਡ ਤੇ ਬਹਿਰਾਮ ਤੋਂ ਮਾਹਿਲਪੁਰ ਰੋਡ ਤੇ ਸਥਿਤ ਹੈ, ਜ਼ਿਲ੍ਹਾ -ਹੁਸ਼ਿਆਰਪੁਰ ।
Contact number : 98723 71745
Shabad guru telegram group👇 t.me/shabadguru12
Online ਕਲਾਸ ਦਾ ਟਾਈਮ ਹੈ 8 PM ਤੋੰ 9 PM
ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ ।
Facebook page Link 👇
facebook.com/share/hNfLm8BNBHDMXrjg/?mibextid=qi2Omg
Official Facebook page :
facebook.com/profile.php?id=61555398450233&mibextid=ZbWKwL
Instagram👇
instagram.com/bhaihardevsinghkhalsa
Official Instagram :
instagram.com/shabadguruofficial
ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ॥
...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਪਰਮਾਤਮਾ ਸਿਮਰਨਜੋਤ ਸਿੰਘ ਮੱਕੜ ਅਤੇ ਹੋਰ ਮੂਰਖ ਨਿੰਦਕਾਂ ਨੂੰ ਵੀ ਸੁਮੱਤ ਬਖ਼ਸ਼ੇ 🙏
Boht vadiya experiences haige bibi ji de.. boht motivation mildi h eda de experiences sunke. tusi hor apne experiences share karo. ignore the negative comments 🙂🙏
🙏❤️ ਵਾਹਿਗੁਰੂ ❤️🙏
Beautiful video
Waheguru ji waheguru ji u right ji waheguru ji 🙏
thanks verr g
Waheguru ji bhut phuchi rooh a bibi g 🙏🙏
Waheguru ji tusi hmesha chardikla vich rho. Tuhanu pta hi a, eh duniya keho jahi a, tusi bhagti kro te waheguru akal purakh ne parchar da jehre karaj apjia nu saunpia va, o Prem nal poora kro 🙏🏼
Bhai Sahibji and biba ji God bless you and God give you long life ❤❤🎉🎉
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤
ਞਾਹਿਗੁਰੂ ਜੀ🙏🌷🌹🙏 ਬਹੁਤ ਵਧੀਆ
I respect you,thanks you to sharing your spiritual experience.
Waheguru waheguru sahib jio ji ...
Waheguru ji
Satnam waheguru ji
ਵਾਹਿਗੁਰੂ ਜੀ ਤੁਹਾਡੀਆਂ ਵੀਡੀਓ ਵੇਖ ਕੇ ਮੰਨ ਨੇ ਮੰਨ ਲਿਆ ਹੈ ਕੇ ਮੈਨੂੰ ਵੀ ਰੱਬ ਮਿਲ ਸਕਦਾ ਹੈ। ਪਹਿਲਾਂ ਮੈਂ ਕਾਫੀ ਨਾਸਤਿਕ ਸੋਚ ਵਾਲਾ ਬਣ ਗਿਆ ਸੀ। ਹੁਣ ਫਿਰ ਵਾਹਿਗੁਰੂ ਨੇ ਮੈਨੂੰ ਯਾਦ ਕੀਤਾ ਹੈ। ਇਸ ਦਾ ਸਬੂਤ ਹੈ ਕਿ ਮੈਂ ਤੁਹਾਡੀਆਂ ਵੀਡੀਓ ਵੇਖ ਰਿਹਾ ਹਾਂ ਤੇ ਯਕੀਨ ਕਰ ਰਿਹਾ ਹਾਂ।
Veer meditation kro bus
Waheguru ji Sade te v mehar kroji. We are also waiting so eagerly ❤❤
Waheguru ji 🙏🏾🙏🏾
Jo es marg de pandhi ne ona nu eda dia video sun k uttsah honsla milda
The best wishes 🎉❤
Waheguru ji ka khalsa waheguru ji ki fathe
Waheguru ji
Good work
Waheguru ji🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਭੈਣ ਜੀ
ਵਾਹਿਗੁਰੂ ਨਿੰਦਕਾ ਦਾ ਭਲਾ ਕਰਨ।
ਭਾਈ ਸਾਹਿਬ ਜੀ ਲੋਕਾ ਦੀ ਪਰਵਾਹ ਨਹੀਂ ਕਰਦੀ ਜੇ ਕਿਸੇ ਨੇ ਇਕ ਵੀਡੀਓ ਤੇ ਨੈਗੇਟਿਵ ਜਵਾਬ ਦਿੱਤਾ ਤਾਂ ਸਾਰੇ ਉਸ ਪਾਸੇ ਤੁਰ ਪੈਣਗੇ ਜੇ ਤੇ ਜੇ ਕਿਸੇ ਨੇ ਸਿਫਤ ਕੀਤੀ ਤਾਂ ਸਿਫਤ ਕਰਨ ਗਏ ਇਹਨਾਂ ਦੀ ਪ੍ਰਵਾਹ ਨਾ ਕਰੋ
Right ji eh ਗਲ ਮੰਨਣ ਜੋਗ ਇਕ ਕਮੇਂਟ ਦੇ ਮਰਗ੍ਰ ਦੂਜੇ ਕਮੇਂਟ ਕਰੀ ਜਾਂਦੇ ਬਿਲਕੁਲ 👍🏿
ਭਾਈ ਸਾਹਿਬ ਤੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ ਜਿਨਾਂ ਨੂੰ ਆਪ ਗਿਆਨ ਨਹੀਂ ਹੁੰਦਾ ਉਹ ਦੂਜਿਆਂ ਵਿੱਚੋਂ ਨੁਕਸ ਕੱਢਣ ਦੀ ਕੋਸ਼ਿਸ਼ ਕਰਦੇ ਹਨ ਤੁਹਾਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ
Bhai Saab mein Australia to , mein thoudya saariya vedio dekhdi haan . Tuci guru gobind singh di Sikhi nu vada rahe ho , lage raho asi thode naal haa . Mein bibi ji vedio dekhi asi eda diya spiritual rooha apni sikh Dharma ch lab rahe .
Bhout bhagti hai bibi ji di bhout kirpa sache patsah ji di
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU SAHIB JEE
Waheguru ji❤❤
Waheguru ji kirpa karan ji
ਵਾਹਿਗੁਰੂ ਜੀ
ਬਿਨ ਨਾਵੈ ਜਗ ਕਮਲਾ ਫਿਰੈ
You are good and true
Waheguru waheguru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
You are 100% right ,,🙏🙏❤️
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji
Sat shri akaal ji🙏
Gurmukh never care about anything they stay in hukam BiBi ji you are right 🙏
ਪਰਮਾਤਮਾ ਦੇ ਪੂਰਨ ਸੰਤ ,ਕਿਸੇ ਅਣਜਾਣ ਮੂਰਖ ਦੇ ਕਮੈਟ ਦੀ ਪ੍ਰਵਾਹ ਨਹੀਂ ਕਰਦੇ ।ਮੂਰਖ ਲੋਕ ਤਾਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਬੇਤਾਲਾਂ ਕਹਿ ਰਹੇ ਸਨ ।
ਵਾਹ! 100%✓✓✓✓✓✓✓ ਜੀ!
I agree with u🙏🙏
ਸਤਿਕਾਰਯੋਗ ਭਾਈ ਸਾਹਿਬ ਜੀ ਅਤੇ ਸਤਿਕਾਰਯੋਗ ਭੈਣ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿਹੜੇ ਲੋਕ ਇਸ ਗੱਲ ਤੇ ਕਿੰਤੂ ਕਰਦੇ ਹਨ ਕਿ ਅਜਿਹਾ ਨਹੀਂ ਹੋ ਸਕਦਾ ਅਸਲ ਵਿੱਚ ਉਹ ਗੁਰਮਤਿ ਮਾਰਗ ਤੋਂ ਅਣਜਾਣ ਹਨ ਅਜਿਹੀ ਬਿਰਤੀ ਦੇ ਲੋਕਾਂ ਕੋਲ ਕਿਤਾਬੀ ਗਿਆਨ ਹੁੰਦਾ ਹੈ ਪਰ ਉਨ੍ਹਾਂ ਕੋਲ ਆਪਣੀ ਕੋਈ ਕਮਾਈ ਨਹੀਂ ਹੁੰਦੀ
ਮੈਂ ਵੀ ਪ੍ਰੀਵਾਰ ਸਮੇਤ ਇੰਨਾ ਗੁਰਸਿੱਖ ਪਿਆਰਿਆਂ ਦੀ ਸੰਗਤ ਕੀਤੀ ਹੈ, ਬਹੁਤ ਖੁਸ਼ੀ ਹੋਈ ਜਦੋਂ ਹਰ ਇੱਕ ਸਵਾਲ ਦਾ ਜਵਾਬ ਤਰਕ ਸਮੇਤ ਗੁਰਬਾਣੀ ਵਿੱਚੋਂ ਹੀ ਦਿੱਤਾ ਗਿਆ, ਹੋਰਨਾਂ ਵਾਂਗ ਗਪੌੜ ਕਹਾਣੀਆਂ ਦਾ ਸਹਾਰਾ ਬਿਲਕੁਲ ਨਹੀਂ ਲਿਆ ਜਾਂਦਾ
ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਮੁਖ ਪਿਆਰਿਓ ਅਪਣੇ ਦੋਨੋ ਚੈਨਲ Shabad guru Official ਅਤੇ Dhadi Hardev Singh khalsa ਚੈਨਲਾ ਤੇ (ਜੋ ਬ੍ਰਹਿਮੰਡੇ ਸੋਈ ਪਿੰਡੇ) ਵੀਡੀਓ ਤੇ (diagram ) ਨਕਸ਼ਾ ਵਰਤਣ ਕਰ ਕੇ Copyright strike ਆ ਗਿਆ ਸੀ ਦੋਨੋ ਚੈਨਲ ਬੰਦ ਹੋ ਗਏ ਹਨ।
ਹੁਣ ਨਵੇਂ RUclips ਚੈਨਲ ਬਣਾਏ ਹਨ 👇ਸਬਸਕਰਾਈਬ ਕਰਲੋ ਜੀ
1. Hardev Singh khalsa (dhadi jatha)
youtube.com/@bhaihardevsinghkhalsa?si=KKp194IOBn6pt7xu
2. Karte kia baata
ruclips.net/channel/UCYoQUil3F3Vr0UdX0bQKfKQ?si=dFPf0qo6GnWaBZQu
3. Brahm di khoj
youtube.com/@rajwinderkaur-h3o?si=G0Nt4g4ignsFZeCi
ਆਪ ਜੀ ਇੰਨਾਂ ਤਿੰਨ ਚੈਨਲਾਂ ਨੂੰ subscribe ਕਰਲੋ ਤਾਂ ਕਿ ਗੁਰਬਾਣੀ ਦੇ ਗੁੱਝੇ ਭੇਦ ਆਪ ਜੀ ਤਕ ਪਹੁੰਚ ਸਕਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਗੁਰਬਾਣੀ ਗੁਰੂ ਦਾ ਪ੍ਰਚਾਰ ਘਰ ਘਰ ਪਹੁੰਚੇ।
ਦਾਸ -ਭਾਈ ਹਰਦੇਵ ਸਿੰਘ ਖਾਲਸਾ
ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ ।
ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ, ਫਗਵਾੜਾ ਤੋਂ ਚੰਡੀਗੜ੍ਹ ਰੋਡ ਤੇ ਬਹਿਰਾਮ ਤੋਂ ਮਾਹਿਲਪੁਰ ਰੋਡ ਤੇ ਸਥਿਤ ਹੈ, ਜ਼ਿਲ੍ਹਾ -ਹੁਸ਼ਿਆਰਪੁਰ ।
Contact number : 98723 71745
Shabad guru telegram group👇 t.me/shabadguru12
Online ਕਲਾਸ ਦਾ ਟਾਈਮ ਹੈ 8 PM ਤੋੰ 9 PM
ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ ।
Facebook page Link 👇
facebook.com/share/hNfLm8BNBHDMXrjg/?mibextid=qi2Omg
Official Facebook page :
facebook.com/profile.php?id=61555398450233&mibextid=ZbWKwL
Instagram👇
instagram.com/bhaihardevsinghkhalsa
Official Instagram :
instagram.com/shabadguruofficial
Waheduru ji
ਸੱਚ
Bilkul sach keh Rehe ne baba ji
Waheguru g 👏
ਮਨ ਮਾਨੇ ਲੋਗੁ ਨ ਪਤੀਜੈ।।
ਨ ਪਤੀਜੈ ਤਉ ਕਿਆ ਕੀਜੈ।।
🙏 Wjkk wjkf Waheguru ji 🙏
Bilkul 💯sach
Waheguru ji ka khalsa waheguru ji ki Fateh 🙏
Waheguru waheguru waheguru ji🙏
ਵਾਹਿਗੁਰੂ ਜੀ
Waheguru ji tusi ese tra hi sagta nu gian baandi jao kon ki kenda es ware na socho waheguru waheguru
Waheguru g🙏🏻