@@gurpreetsinghgoppi5403 bai ji support da eh mtlb aa k gaana nu vdh to vdh share kro. Like kro comment kro.. jina ho ske gaana sare loka tk pauche... Eh support di gal Kari aa bai mai... Ik singer apne wrga bndya nal hi hunda jd apa suna ge nhi ta ta singer hi khtm hojuu... Tension na lya kr baii
ਦੱਸਣ ਦੀ ਨੀ ਲੋੜ raka raka kon ❣️
❤❤
Raka chamaar
Paji hai koii shak @@saini560
ਰਾਕੇ ਬਾਈ ਨੂੰ ਸਪੋਟ ਕਰਨ ਵਾਲ਼ੇ ਲਾਈਕ ਕਰੋ ❤
Raka Bhai on top
sirra bro,,,song repeat sun reha main love you bro🫶
Rake nu spot di lod ni bro
Nale waheguru g spot krde ne
Apan kon aa brother
@@gurpreetsinghgoppi5403 raka bai hun ni rukda waheguru ji di kirpa nal bus sath deo bai da
@@gurpreetsinghgoppi5403 bai ji support da eh mtlb aa k gaana nu vdh to vdh share kro. Like kro comment kro.. jina ho ske gaana sare loka tk pauche... Eh support di gal Kari aa bai mai... Ik singer apne wrga bndya nal hi hunda jd apa suna ge nhi ta ta singer hi khtm hojuu... Tension na lya kr baii
rakee 22 nu dilo support krn wale like kroo❤️
Bhatia sab love you
ਆਉ ਸਾਰੇ ਮਿਲ ਕੇ ਰੁੱਖ ਲਾਇਐ ਤੇ ਜੀਵਨ ਤੇ ਵਾਤਾਵਰਨ ਨੂੰ ਸੋਹਣਾ ਬਣਾਈਏ 🌳🌳🌴🌴
Thik hai ji ek ek plant sare lagao ji raka ji de naam to lagao ek ek plant 👍👍👍👍👍👍
Good Message bro
👍
Support from Haryana
Good bro
ਜੋ ਵੀ ਮੇਰਾ Comment ਦੇਖ ਰਿਹਾ ਵਹਿਗੁਰੂ ਓਹਨੂੰ ਹਮੇਸ਼ਾ ਖੁਸ਼ ਰੱਖੇ Raka ਵੀਰੇ ਦੀ support ਕਰਨ ਲਈ ਤੇ ਇਹ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ❤️❤️
❤❤❤❤❤
Full spot my little bro raka
Ji bilkul
😍😍🌹
Tusi v khush raho ji ❤
ਦਿਲ ❤ ਦਾ ਹੀਰਾ ਬੰਦਾ ਰਾਕਾ ❤
Sada chamkila 🎉🎉❤❤
ਰਾਕਾ ਫੈਨ ਹਾਜ਼ਰੀ ਲਵਾਉ
ਘੈਂਟ ਸੋਂਗ ਸਿਰਾ ❤❤
ਰਾਕਾ ਬਾਈ ਤਰੱਕੀਆਂ ਹੋ ਗਈ 😊😊😊
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
❤
❤❤
❤❤
❤❤
Raka insaan changa aa , dil da saaf banda....Bhra sadi ta support aa , loka da pta ni
ਜੇਹੜੇ ਕਰਕੇ ਪ੍ਰਮੋਸ਼ਨ ਗਾਣੇ ਚਲਾਉਣ ਉਹ ਕਲਾਕਾਰ ਹੋਰ ਹੋਣ
ਸਾਡੇ ਆਲਿਆਂ ਤਾਂ ਅਪਲੋਡ ਕਰਕੇ ਗਾਣਾ ਦੱਸਦਾ ਤੇ ਉਦੋਂ ਆਪੇ ਪਤਾ ਲੱਗਦਾ ਕੇ ਰਾਕਾ ਕੌਣ ❤ਭਰਾ ❤
😢😂❤❤❤
Lov u
❤@@SycoCreator703
I
Hi
Romantic ਵਾਲੇ ਵੀ ਪੂਰੇ ਚਿੱਬ ਕੱਢ ਦੇਣੇ ਭਰਾ ਨੇ ❤❤
Pr ehe sad song a 🙃
@@Music_Beast_07 😂😂 ਹਾਂ ਯਾਰ ਖਾਦੀ ਪੀਤੀ ਵਿੱਚ ਓਦਾਂ ਈ ਕਮੈਂਟ ਕਰਤਾ ,,
Sad romantic aa@@Music_Beast_07
Bhai vaaaaaa vaaaaaa vaaaaaa vaaaaaa vaaaaaa ❤❤
ਬਹੁਤ ਵਧੀਆ ਗਾਇਆ ਵੀਰੇ ਤੇ ਲਾਈਕ ਕਰੋ ਜਿਆਦਾ ਰਾਕੇ ਨੂੰ
RAKA VDIYA SURPRISE DITA❣❣
Super duper bro new song ਦੀਆਂ mubarkan veer raka and all team ਮੁਬਾਰਕਾਂ ਦੇਵੋ ਜੀ ਸਭ ਕਰੋ like love you bro
ਰਾਕੇ ਦੀ ਪਰਸਨੈਲਿਟੀ ਕਿਸ ਕਿਸ ਨੂੰ ਪਸੰਦ ਐ ਸਿਰਾ ਲੱਗਦਾ 😅😅❤❤
BHAI TERA COMMENT RAKA KI HAR VIDEO ME DIKHTA HAI KAB SE SUPPORT KAR RHA HAI ME V TERE JAISA HU 1 SAAL SE SUPPORT KAR RA HU
arsa , MATLAB ?
Arsa means bhut din ya bhut saal ya bhut time
@@AmanpreetKaur-us7xr right ▶️▶️
@@GAGGi92saal
Haji waheguru ji ❤❤❤but sona song paji ❤❤❤knt km ❤❤❤
ਕਿਆ ਬਾਤ ਆ ❤ ਰਾਕੇ ਬਾਈ ਕਿੱਥੇ ਬਹਿਕੇ ਲਿਖਿਆ ਗੀਤ ਸੱਚੀਂ 💯 ਸਕੂਨ ਮਿਲ ਗਿਆ ❤ ਨਹੀਂ ਰੀਸਾਂ ਤੇਰੀਆਂ ਬਾਈ 👌
ਰੱਬ ਨੂੰ ਪਤਾ ਹੋਣਾ ਆ ਜਾ ਇਸਨੂੰ ਕੇ ਕਿੱਥੇ ਬੈਠ ਕੇ ਲਿਖ਼ੇਆ ਆ ਗਾਣਾ
ਰਾਕਾ ❤❤ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ ❤❤
ਰਾਕਾ ਵਰਾਂ❤
ਬਹੁਤ ਵਧੀਆ ਇਕਲਾ ਇਕਲਾ ਸ਼ਬਦ ਸਮਝ ਆਉਦਾ ਹੈ ਰੱਬ ਸਬ ਦਾ ਭਁਲਾ ਕਰੇ❤❤love you baki like sannu vi kar diya karo
Kal ko mai ra happy birthday hai 😢 but 0subscriber 😢😢
On top Raka veere❤🎉
Kaka ji you are awesome! Darling ❤️❤️❤️ Don't take Tention. ਬਾਈ ਜੀ ਲੰਡੂਆਂ ਦੀ ਟੈਂਸ਼ਨ ਨਹੀਂ ਲੈਣੀ , ਆਪਾਂ ਪੰਜਾਬੀ ਖੂਨ ਆ , ਬਾਬੇ ਨਾਨਕ ਦੀ ਧਰਤੀ ਤੇ ਪੈਦਾ ਹੋਏ ਆਂ , ਵਾਧੇ ਘਾਟੇ ਚਲਦੇ ਰਹਿੰਦੇ ਆ ਬਾਈ। ❤
ਕਿਹਨੂੰ ਕਿਹਨੂੰ ਰਾਕਾ ਬਾਈ ਦਾ ਗਾਣਾ pasand ਆਇਆ ਅਤੇ ਕਿਹਨੂੰ raka passand AA like kro ❤
So sweet song ❤️
ਕਿਸ ਕਿਸ ਨੂੰ RAKA ਇੰਤਜ਼ਾਰ ਸੀ Like Kro ❤
Love you raka bhai Pakistani fan's ki tarf sy
@@wrmusic5289thanks❤
Rakha bhai❤
Tum banva dena
Pune wale gane
ਮੇਰੀ ਮਾਂ ਪੰਜਾਬੀ ਬੋਲੀ ਦੇ ਬੋਲ ਬੌਤ gaint ਆ methe methe❤❤❤❤❤❤❤❤❤❤❤❤😊😊😊😊😊😊
Gana trending ch lado babeyo bhaut sohna likeya raka bai ne ❤
Raka respect button 👍🌎
True lines of our heart 💜 u r best raka dear
Bhoth vadia ਲਗਾ ganna ਰਾਕਾ ਬਾਈ thude ganne ਦੀਆ compujishana ਅੱਤ e ਹੁੰਦੀ aa verre god bless u brother ❤❤❤❤
ਮੈਨੂੰ ਲੱਗਦਾ ਰਾਕਾ ਸਚੀ ਦੌਰ ਹਿਲਾ ਰਿਹਾ ❤️
Jaan ta tu rake meri kad legya ❤❤❤❤❤ ghaint lyrics ❤❤❤❤❤
ਆ ਗਿਆ ਰਾਕਾ ਸ਼ਾ ਗਿਆ ਰਕਾ
ਰਾਕਾ ਜਿੰਦਾਬਾਦ ❤❤
Kale side hi aa jide ganr tyu tyub te aa ke sunda aaa ji ❤
Sabse pehle raka paji ke gane sun lete hai bass ise baat ka ghamand hai meri jaa. 😅
Raka raka hoyi pyi ae❤️❤️❤️
❤❤❤ Nice ❤️🔥❤️🥰
Fan karan Aujla ❤
Itz raka 22 so sweet
Boht vdiya song aa
Tin 4din to tuhade e song chl rhe aa 😊😊
ਕਿਆ ਮਿਊਜ਼ਿਕ ਆ ਯਾਰ raka raka kon 👌
End kar ta raka veer very very good ਚੜ੍ਹਦੀ ਕਲਾ ਵਿੱਚ ਰਹੇ ਵੀਰੇ 🙏🙏🙏🙏❤️🎞️🎬
Bro gana bhave 2:53 mint da par feel enii aundi aa hanaa bas end hi aa baba rab chadhdi kalaaa ch rakhe bro. . Aun de ho khre khre song .... lub u
Bhut vdiya song raka bai big fan
किस किस ने ये गाना एक से जायदा बार सुना है बार बार मेरी तरह ❤️❤️❤️😊😊😊
Mai abhi tak 5 baar
Rake veere tusi v kuj bejdo youtube te ❤️❤️ena time😮
ਹਿਕਾਯਤ ਵਰਗਾ ਇੱਕ ਗੀਤ ਹੋਰ ਆਉਣਾ ਚਾਹੀਦਾ ਬਾਈ ਬੋਹੁਤ ਪ੍ਰੇਰਨਾ ਮਿਲੀ ਉਸ ਗੀਤ ਨੂੰ ਸੁਣ ਕੇ ਰਾਕਾ ਬਾਈ ਇੱਕ ਗੀਤ ਹੋਰ ਸਾਰੇ ਗੀਤ ਸੁਣੀਦੇ ਪਰ ਹਿਕਾਯਤ ਵਰਗਾ ਸਦਾਬਹਾਰ ਰਹਿਣਾ ਹਮੇਸ਼ਾ
Shaa gya veere 🔥🔥🔥
Rake 🕺 Yaar Kithe beth ke Likh Lena Ene Sohne Gaane 👌🏻👌🏻👌🏻
Har Vaar Dil Jit Lena 💞⭐👑🚩
Bhot sohna aa song headphone 🎧🎶 vibe feel song lyrics 💯❤
ਗਰਮੀਆਂ ਵਿੱਚ cool cool
very nice👍👍👍👍👍👍
ਗਾਣਾ ਬਹੁਤ ਸੋਹਣਾ ਐ ਸਾਰੇ ਗਾਣਾ ਲਾਈਕ ਸ਼ੇਅਰ ਕੁਮੈਂਟ ਜ਼ਰੂਰ ਕਰੋ ਸਾਰੇ ਸਪੋਟ ਕਰੋਂ 🙏🙏🌸🌸
Nice song ❤
Raka Bhai Ki naw aelbanm aegi❤❤❤❤❤
RAKA 🔝 UTE DEKH UTE KON OTE RAKA APNA ❤❤❤
ਬਹੁਤ ਸੋਹਣੀ ਆਵਾਜ਼ ਵੀਰੇ ❤❤
Absolutely love his voice- his acting... soft-- writing... oh yes... love you kid.. ....
Love you Raka 22 kamal song sachi rony lag gya song sun k inti feeling sy gaya apny😢😢😢😢 love u bhai from Pakistan 🇵🇰 ❤❤❤❤❤❤❤❤❤❤
Raka ⛽🔥
ਰਾਕਾ ਦੌਰ ਲੇ ਆਇਆ 💓💫❤️🔥
Nice Raka bro ❤❤❤❤
Full support raka Bhai nu ❤❤❤❤
ਫੁੱਲ ਸੁਪੋਰਟ ❤
Raka ke fans like kro ♥️♥️
ਨਹੀਉਂ ਦੱਸਣ ਦੀ ਲੋੜ ਰਾਕਾ ਰਾਕਾ ਕੋਣ 🔥
छुपाने से कहां छुपते है ये राज दिलों के 🥰❤
पढ़ने वाले पढ़ लेते हैं अल्फाज़ दिलो के 😘😘
Nashe waleya nalo eda de gaane kddeya kr bai full support aa raka ji❤️
Ayeeee hayeeee suprise deta love u ❤❤❤
Dunya nu dfa kr waal ranga le yr❤
Raka's tracks have genuinely Punjabi nostalgic vibe ... And I love that
ਬਹੁਤ ਵਧੀਆ ਬਹੁਤ ਵਧੀਆ ਸੌਂਗ❤❤❤❤❤❤❤❤
Beautiful 😍😍
ਹੋਗੇ ਉਦਾਂ ਦੇ ਹੀ ਮਿਲੇ ਸਾਨੂੰ ਜੈਸੇ, ਵੇਹਲਿਆਂ ਦੇ ਦੇਖ ਬਣੀ ਜਾਂਦੇ ਅੱਜ ਪੈਸੇ, ਵੇਹਲਿਆਂ ਦੇ ਦੇਖ ਬਣੀ ਜਾਂਦੇ ਅੱਜ ਪੈਸੇ 🔥
Raka bai❤ EP Da wait hai...!
Raka bhai da ah best song h ❤❤
kiya song aa yaar … 1 din vich 100 baar sun da main
Raka sir ke fans like here 👇👇👇👇👇❤❤❤
😂😂😂😂😂😂
Ok😅n
@@m.r_sinha 😄😄😄😄
@@sokatkhan6842 haa😄😄😄😄
Nice song
I swear I had watched this song around 50 to 60 times
ਬਹੁਤ ਖੂਬ ! Music 🎶 ਦਾ ਆਕਾ ,22 RaKa 💪
Raka Bhai Jindabad😍❤
R.I.P NAVJEET YAARA MISS YOU DILA💔 💔💔💔💔💔💔💔💔
ਬਹੁਤ ਵਦੀਆ ਲਿਖਿਤ ਆ ਰਾਕਾ ਬਾਈ ਦੀ
ਕਮਾਲ ਕਰ ਦਿੱਤੀ
ਬਹੁਤ ਪਿਆਰਾ ਗੀਤ ਆ ਰਾਕਾ ਵੀਰ ❤
ਗਾਣਾ ਬਹੁਤ ਸੋਹਣਾ ਐ ਪਰ ਅਫਸੋਸ ਲੋਕਾਂ ਨੇ ਪੂਰੀ ਸਪੋਟ ਨਹੀਂ ਕੀਤੀ ਚੱਲੋ ਕੋਈ ਨਾ ਵਾਹਿਗੁਰੂ ਦੀ ਤਰੱਕੀਆਂ ਬਖਸ਼ਣ ਖੁਸ਼ੀਆਂ ਦੇਣ ਜੀ 🙏🙏
Sir la ta Bai 😊😊 end ❤ Bai tenu rab lamia umara baksha 🎉🎉
Raka Raka hoi pai aa mitro khich ke like shear karo song rake 22 de 🔥🔥🙌🏻❤️
Kina pyara song ae ...❤❤❤❤
Haryana se full spot hai bhai ko love you bhai 💙💙💙💙💙
Respect for raka bhai..______________❤️❤️❤️❤️
ਰਾਕੇ ਦੇ ਸਾਰੇ ਗਾਣੇ ਬਹੁਤ ਵਧੀਆ ਨੇ ਆਹ ਵਾਲਾ ਗਾਣਾ ਮੈ ਅੱਜ ਗੱਡੀ ਵਿੱਚ ਲਗਾ ਕੇ ਸੁਣਿਆ ਹੋਰ ਵੀ ਵਧੀਆ ਲੱਗ ਰਿਹਾ ਗੱਡੀ ਵਿੱਚ ਸੁਣ ਕੇ ❤❤❤🤟🤟🤟🥳🥳🥳
Raka nu ma bahut phela to sunda hun Kushi mildi AA raka di chaddiii dheak ka❤❤❤❤❤❤❤❤❤
❤❤❤❤❤❤❤❤
ਖਿੱਚ ਕੇ ਰੱਖ ਭਰਾਵਾ ❤❤😊
How it is possible only 1.3M views this deserves many many more than
ਬਹੁਤ ਦਿਨ ਹੋ ਗਿਆ ਸੀ ਇੰਤਜਾਰ ਕਰਦੇ ਹੋਏ ਕਦੋ ਰਾਕੇ ਵੀਰ ਦਾ ਗੀਤ ਆਏ
Different writing Different singing rakaa❤
Bht sohna geet aa bhra ❤
God bless you RAKA puttar ❤
ਸਾਰੇ ਗਾਣੇ ਦੀ ਸਪੋਟ ਕਰੋ ਬਹੁਤ ਸੋਹਣਾ ਗਾਣਾ 😊😊❤❤
Legend ❤RAKA ❤🔥🔥
ਰੁੱਖ ਲਗਾਉ ਜੀਵਨ ਬਚਾਓ ਪਾਣੀ ਬਚਾਓ 🌳🌴
Gaana bhut vadiya veere❤