TIPPU SULTAN & SIMAR DORRAHA : JHANJAR JHUMKE (Full Song)| RAKA | Latest 👍 2023

Поделиться
HTML-код
  • Опубликовано: 26 авг 2024

Комментарии • 3,2 тыс.

  • @Thealtafmalik_
    @Thealtafmalik_ Год назад +1525

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

  • @GaganDeep-ov1gf
    @GaganDeep-ov1gf Год назад +79

    ਸਿਰਾ ਗਾਣਾ ਵੀਰ ਐਂਡ ਕਰਵਾ ਦਿੱਤੀ ਬਾਰ ਬਾਰ ਰਪੀਟ ਤੇ ਚੱਲ ਰਿਹਾ ਇਹ ਗਾਣਾ ਬਾਬੇ ਐਂਡ ਆ ਇਸ ਤੋਂ ਅੱਗੇ 🥰😘😘❤️

  • @gurjantsinghdhillon89
    @gurjantsinghdhillon89 Год назад +1534

    ਅੱਠ ਸਾਲ ਦਾ ਪਿਆਰ ਸੀ ਕਹਿੰਦੀ ਤੇਰਾ ਡੈਡੀ ਨਹੀਂ ਆ ਤੇਰੇ ਡੈਡੀ ਦੀ ਥਾਂ ਤੇ ਤੇਰੇ ਨਾਲ ਖੜਾਂਗੀ ਤੇਰੇ ਘਰ ਦੀ ਗਰੀਬੀ ਕੱਢਣ ਲਈ ਕਨੇਡਾ ਚੱਲੀ ਆ ਤੇ ਤਿੰਨ ਸਾਲ ਕਨੇਡਾ ਲਾ ਕੇ ਕਹਿੰਦੀ ਤੂੰ ਕੌਣ ਆ ਤੇਰੀ ਔਕਾਤ ਕੀ ਆ ਕਹਿੰਦੀ ਮੈਂ ਆਵਦਾ future ਦੇਖਣਾ ਤੇਰਾ ਠੇਕਾ ਨਹੀਂ ਲਿਆ ਮੈਂ 😭💔💔

  • @bawasabbbawasabb4499
    @bawasabbbawasabb4499 Год назад +51

    ਇੱਕ ਹੋਰ ਆਉਣਾ ਚਾਹੀਦਾ ਵਾਈ ਜੀ ਏਹੋ ਜਿਹਾ ਗਾਣਾ ਸੱਚੀਂ ਯਾਰ ਕੀਲ ਕੇ ਰੱਖ ਦਿੱਤਾ

  • @deepnoorpuria8460
    @deepnoorpuria8460 Год назад +592

    ਵੀਰ ਸਹੇਲੀ ਦੀ ਯਾਦ ਕਰਾ ਦਿੱਤੀ । ਨਕੋਦਰ ਗਏ ਸੀ ਦੋਨੋਂ 🙏 ਅੱਜ ਤੇ ਨਜ਼ਾਰਾ ਆ ਗਿਆ ਪੈੱਗ ਲਗਾ ਕੇ ਗਾਣਾ ਸੁਣਿਆ ਤੇਰਾ ਵੀਰ ।

  • @iamlikharikaran
    @iamlikharikaran Год назад +57

    ਕਦੇ ਸਾਡਾ ਵੀ ਸੀ ਕਿਸੇ ਨੇ ਯਕੀਨ ਤੋੜਿਆ 🥀💔 ਕਯਾ ਬਾਤਾਂ ਨੇ ਉਸਤਾਦ g ❣️ ਲਵ ਯੂ

  • @BALWINDERSINGH-kl7fd
    @BALWINDERSINGH-kl7fd Год назад +14

    ਰਾਕੇ ਦੁਆਰਾ ਕੀਤਾ ਮਿਊਜ਼ਿਕ 😊😊😊😊❤❤

  • @user-xq9xh7rs2o
    @user-xq9xh7rs2o 8 месяцев назад +20

    100❤❤ਵਾਰ ਸੁਣ ਲਿਆ ਪਰ ਮਨ ਨਹੀ ਭਰਿਆ 22 😢😢😢love you bro 🙏🙏👌👌👍

  • @PawandeepSingh-ip3vb
    @PawandeepSingh-ip3vb Год назад +26

    ਮੋਹੱਬਤ ਤੇ ਦੁਆਵਾਂ ❤️🙏
    ਦੋਵੇਂ ਹੀ ਕਮਾਲ
    ਪਸੰਦੀਦਾਰ ❤️❤️

  • @arshsekhon_21
    @arshsekhon_21 Год назад +130

    ਮੈਂ ਹਰ ਉਹ ਚੀਜ਼ ਸਾਂਭ ਰੱਖੀ,
    ਜਿਹਦੇ ਨਾਲ ਤੇਰਾ ਚੇਤਾ ਆਵੇ,
    ਤੈਨੂੰ ਭੁੱਲਣ ਲਈ ਮਰ ਜਾਵਾਂ,
    ਕਦੇ ਕਦੇ ਮੇਰਾ ਦਿਲ ਚਾਹਵੇ।
    🔥🔥🔥❤❤

  • @luckywalia5122
    @luckywalia5122 Год назад +194

    ਬੂੱਕਾ ਵਿੱਚ ਪਾਣੀ ਨਹੀ ਖੱੜਦਾ ਜਦੋ ਬੱਦਲ ਮੀਂਹ ਵਰਸਾਉਂਦੇ ਨੇ
    ਅੱਕਸਰ ਭੁੱਲ ਹੀ ਜਾਦੇ ਨੇ ਜੋ ਬਹੁਤਾ ਪਿਆਰ ਜਤਾਉਂਦੇ ਨੇ ...

  • @shaikhdhuri6085
    @shaikhdhuri6085 Год назад +31

    Sahi gall aa 22 ji ਜਾਤਾ ਪਾਤਾ ਦੇ ਰੋਲੇ ਨੇ ਪਿਆਰ ਖ਼ਤਮ ਕਰਤੇ 😔😔😔😔😔
    ਪਿਆਰ ਕੀਤਾ ਪਰ ਇਕੱਠੇ ਨੀ ਹੋ ਪਾਏ 😢😢

    • @mottanboy6201
      @mottanboy6201 23 дня назад +1

      Veere shi gall aa yrr meraa v tere wala e hisaab aa schi yrr same mere naal v edaa hoyaa prr niyani umr c pyaar krr le aa pata nhi c hundaaa prr jdo hun pyaar pugaan de wari aayi taaaa jaataan paataan de gall uth geeee sachi yrr veere bnda zindagi ch hor Jo mrji kuj krr lave veere kade pyaar Naa kre 😢😢😭😭 bhut aukha yrr jado pyaar vichdad da va na na Banda jeen joga renda na Maran joga 😔😔🥺🥺😭😭💔

  • @SukhdeepSingh-zw6bh
    @SukhdeepSingh-zw6bh Год назад +40

    ਬਾਈ ਰੂਹ ਖੁਸ਼ ਹੋ ਗਈ song ਸੁਣ ਕੇ ❤️❤️❤️💟

  • @gurpavitarsingh9266
    @gurpavitarsingh9266 Год назад +250

    ਸਿਮਰ ਦੋਰਾਹੇ ਨੇ ਗੀਤ ਵਿੱਚ ਜਾਨ ਹੀ ਪਾ ਤੀ..SIMAR DORAHA ❤❤❤

  • @santyaitiana7962
    @santyaitiana7962 Год назад +16

    ਬਾਰ ਬਾਰ ਸੁਣੇ ਤੇ ਵੀ ਮਨ ਨੀ ਭਰਦਾ ❤👍

  • @iplkaraja2292
    @iplkaraja2292 Год назад +15

    ਵਰਕੇ ਦਿਲ ਦੇ ਮੈਲੇ ਮੈਥੋਂ ਸਾਫ ਨਹੀ ਕੀਤੇ ਜਾਣੇ ਮੈਨੂੰ ਮਾਫ ਕਰੀ ਰੱਬਾ ਕੁਜ ਲੋਕ ਮੈਥੋਂ ਮਾਫ ਨਹੀ ਕੀਤੇ ਜਾਣੇ

  • @AmandeepSingh-gp5eo
    @AmandeepSingh-gp5eo Год назад +149

    ਬਹੁਤ ਖੂਬਸੂਰਤ ਗੀਤ ,,ਟੀਪੂ ਸੱਚਮੁਚ ਹੀ ਸੁਰਾਂ ਦਾ ਸੁਲਤਾਨ ਹੈ ਤੇ ਸਿਮਰ ਦੀ ਵੀ ਅਵਾਜ਼ ਵਿਚ ਜਾਨ ਹੈ , ਮੁਬਾਰਕਾਂ ਸਮੁੱਚੀ ਟੀਮ ਨੂੰ , ਸੋਹਣਾ ਗੀਤ ਸ਼ਾਮਿਲ ਕੀਤਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ।

  • @simranjeetsingh1984
    @simranjeetsingh1984 Год назад +41

    ਕੋਈ ਸਹੇਲੀ ਨੀ ਪਰ ਫਿਰ ਵੀ ਗਾਣਾ ਰਪੀਟ ਤੇ ਦਸ ਵਾਰ ਸੁਣਦਾ ਰੋਜ ❤❤❤

    • @happysingh9702
      @happysingh9702 Год назад

      Swadh lao bs y 😊

    • @navjotbuttar7894
      @navjotbuttar7894 Год назад

      ਸਾਡੇ ਯਾਰ ਬੇਲੀ ਸਹੇਲੀ ਵਰਗੇ ਨੇਂ ਲਵ ਯੂ ਯਾਰਓ

    • @sonusukh877
      @sonusukh877 Год назад

      @@navjotbuttar7894 ❤

  • @amritpalsinghbuttar2197
    @amritpalsinghbuttar2197 Год назад +12

    ਆਵੇਂ ਨਾ ਦਿਲ ਨੂੰ ਸਕੂਨ ਆਇਆ ਘੁੰਮ ਕੇ ਕਨੇਡਾ ਇੰਗਲੈਂਡ ਮਿੱਤਰਾਂ,,,, ਸਹੀ ਕਿਹਾ ਬਾਈ,,,

  • @SunilKumar-gv6fy
    @SunilKumar-gv6fy 5 месяцев назад +9

    ਲਵ ਯੂ ਰਾਕੇ ਬਾਈ❤❤❤,,i love this song music

  • @sukhbhullar1028
    @sukhbhullar1028 Год назад +83

    ਤੂ ਕਲ੍ਹਾ ਹੀ ਨਹੀਂ ਤੇਰੇ ਜਿਹੇ ਬਹੁਤ ਬਾਈ ਓਏ, ਰੌਲਾ ਜਾਤਾ ਦਾ ਸੀ ਜੱਟਾ ਦੇ ਸੀ ਗੋਤ ਬਾਈ ਓਏ ।♡⁠‿⁠♡❤

    • @gagandeepsingh2976
      @gagandeepsingh2976 Год назад +2

      ਬਾਈ ਗੱਲ ਸਮਝ ਨੀ ਆਈ ਰੌਲੇ ਜਾਤਾਂ ਦੇ ਸੀ ਜੱਟਾਂ ਦੇ ਸੀ ਗੋਤ ਬਾਈ

    • @beatsbest1068
      @beatsbest1068 Год назад +4

      @@gagandeepsingh2976 oh keh reha ki … ohdi jaat hor c te kudi jattan di c!!

    • @surjitsinghsurjitsingh7142
      @surjitsinghsurjitsingh7142 Год назад +2

      Nyc 😍

    • @JagtarSingh-cp8iz
      @JagtarSingh-cp8iz 5 месяцев назад +1

      👆👆👆👆👆

    • @sonia.592
      @sonia.592 5 месяцев назад

      ❤❤❤❤❤❤❤❤❤❤❤❤❤❤❤❤ 0:19

  • @ajaypreet8668
    @ajaypreet8668 Год назад +92

    ਘੈਂਟ voice ਸਿਮਰ ਬਾਈ di ❤❤❤

  • @sushilchanotra2270
    @sushilchanotra2270 Год назад +21

    Although Singing At Its Best By Both Singers But Raka's Music Made This On Another Level

  • @punjabicanada8391
    @punjabicanada8391 Год назад +15

    Jodi +lyrics ±sound +sirrraaa+ aggggg = Zehar 🔥 ❤❤❤❤
    Love you bruhhhh ❤❤❤

  • @riprecords1372
    @riprecords1372 Год назад +77

    ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ

  • @punjabikings7930
    @punjabikings7930 Год назад +75

    Simar bai ਨੂੰ ਲੋਕ ਮਾੜਾ ਜ਼ਰੂਰ ਕਹਿੰਦੇ ਆ ਪਰ ਕੰਜ਼ਰ 🤗 ਰੂਹ ਖ਼ੁਸ਼ ਕਰ ਦਿੰਦਾਂ ਸੱਚੀ ਯਾਰ । Simar bai, Tipu Sultan, flop likhari , te rabaab ਤਿੰਨੇ ਕੁਝ ਅਲਗ ਹਿ ਲਿਖਦੇ ਆ 💝💝

  • @BALWINDERSINGH-kl7fd
    @BALWINDERSINGH-kl7fd Год назад +6

    ਰਾਕਾ ਮਿਊਜ਼ਿਕ ਵਾਲੇ ਹਜ਼ਾਰੀ ਲਾਵਾਓ 😊😊

  • @karanaujlaofficailaujlaoff3501
    @karanaujlaofficailaujlaoff3501 Год назад +6

    ਕੱਦੇ ਸਾਡਾ ਵੀ ਕਿਸ ਨੇ ਦਿਲ💔 ਤੋੜ ਆ ਬਾੜੀਆਂ ਸਾਂਭ ਸਾਂਭ ਰੱਖੀਆਂ ਮੈਂ ਜਦਾਂ ਮਿਤਰਾਂ😞💔💔

  • @Arsh_sahota302
    @Arsh_sahota302 Год назад +16

    Simar veeraa bahut kaint gal baat Jwa hadbitiyaan hi likhdaa veeraa❤❤….ਮਿਲੇ ਨਾ ( ਸਕੂਨ ਜਿਹਾ ਮੇਰੇ ਦਿਲ ਨੂੰ ਆਇਆ ਲੰਡਨ ਕਨੇਡਾ ਘੁੰਮ ਕੇ ਮੈਂ ਮਿੱਤਰਾਂ )

  • @jagjitsingh-un9xj
    @jagjitsingh-un9xj Год назад +20

    ਅਗਲਾ ਗਾਨਾ karne naal ave simar baii jma siraaaa ho ju ❤❤❤❤

  • @BALWINDERSINGH-kl7fd
    @BALWINDERSINGH-kl7fd 7 месяцев назад +8

    Raka music 🎶🎵🎶🎵

  • @anshdeep6827
    @anshdeep6827 Год назад +5

    ਟਾਈਮ ਦਾ ਮੁੱਲ ਮੋੜਦਾ ਸੀਰਾ ਬੁੱਟਰ 💓💓💓💓

  • @GurpreetSingh-yx2pv
    @GurpreetSingh-yx2pv Год назад +27

    ਅੱਤ ਲਾ ਤੀ ਗਾਣੇ ਨੇ 😊❤

  • @armaanop9573
    @armaanop9573 Год назад +10

    ਰੌਲਾ ਜਾਤਾਂ ਦਾ ਸੀ ਜੱਟਾ ਦੇ ਸੀ ਗੋਤ ਬਾਈ ਓਏ
    ਕੀ ਹੀ ਲਿਖਿਆ ਬਾਈ
    ਜਾਤਾ ਪਾਤਾ ਕਰਕੇ ਹੀ ਪਿਆਰ ਰਹਿਜਾਂਦੇ 💔💞

  • @sawanbirlajiofficial9285
    @sawanbirlajiofficial9285 Год назад +6

    ਬਹੁਤ ਵਧੀਆ ਗੱਲ ਆਖੀ ਵੀਰ ਤੇ ਆ ਹਕੀਕਤ ਆ ਜਾਤ ਪਾਤ ਦੇ ਨਾਂ ਤੇ ਜੱਟਾ ਦੇ ਪੁੱਤਾ ਨੂੰ ਰੋਲ ਜਾਂਦੀਆਂ ਨੇ। ਅੱਜ ਦੇ ਟੀਮ ਵਿੱਚ ਕਿਸੇ ਵੀ ਕੁੜੀ ਤੇ ਭਰੋਸਾ ਨਾ😢😢😢 ਨਾ ਕਰੋ। ਅਏ ਖੜੇ ਪੈਰ ਮੋਕਾਰ ਜਾਂਦੀ ਆ ਨੇ।😡😡😡😡🤬🤬

  • @ramanpalvi7291
    @ramanpalvi7291 Год назад +11

    DAILY REPEAT TO REPEAT SONG. .❤️ HART TOUCHING SONG
    PYR DI PURI PURI GL AA SONG CH RONA V AUNDA SUN K SONG YADD BHUT AUNDI SING SUN K

  • @sandeepmalhans306
    @sandeepmalhans306 Год назад +32

    ਪਿਆਰ ਆਲੀ ਜ਼ੰਗ ਤਾ ਅਸੀ ਵੀ ਲੜੇ ਸੀ,ਆਖਿਰ ਨੂੰ ਜਿੱਤ ਕੇ ਵੀ ਹਾਰ ਗਏ,,
    ਬਾਈ ਹੁਣ ਨੂੰ ਤਾ ਸਾਡਾ ਵੀ ਕੋਈ ਸੱਜਣ ਪਿਆਰਾ ਹੋਣਾ ਸੀ,ਬਸ ਆਹ ਰੋਲੇ ਈ ਜਾਤਾ ਪਾਤਾ ਆਲੇ ਮਾਰ ਗਏ...
    - [ ]
    @Malhans❤

  • @preetsidhwan3762
    @preetsidhwan3762 Год назад +8

    ਰਪੀਟ ਤੇ ਚਲਦਾ ਪਿਆ ਬਾਈ ਕਲ ਦਾ ਬਹੁਤ ਸੋਹਣਾ ਗਾਣਾ ❤️

  • @sai.laddi.shah.nakoder
    @sai.laddi.shah.nakoder Год назад +5

    ਬਹੁਤ ਸੋਹਣਾ song aa❤❤

  • @jassgaggu1109
    @jassgaggu1109 6 месяцев назад +3

    ਪਿਆਰ ਹੈਗਾ ਨੀ ਇਸ ਦੇ ਜੁੱਗ ਵਿੱਚ ਬੱਸ ਆਪਣੇ ਆਪ ਵਿੱਚ ਖੁੱਸ਼ ਰਹਿਣਾ ਸਿੱਖੋ ਪੈੱਗ ਲਾਓ ਬੱਸ ਟੈਂਸ਼ਨ 🆓 ਰਹੋ
    ਬਾਕੀ ਉਸਤਾਦ ਸਿਮਰ ਤਾਂ ਦਿਲ ਦੀ ਕੱਢ ਮਾਰਦਾ ❤❤❤

  • @mahakprasharmicky8431
    @mahakprasharmicky8431 Год назад +50

    ਵਾਰ ਵਾਰ ਸੁਣਨ ਤੇ ਮਜਬੂਰ ਆਂ ਵੀਰ, ਬਹੁਤ ਵਧੀਆ ਗੀਤ

  • @abhisandhu9165
    @abhisandhu9165 Год назад +49

    ਬਾਈ ਸੱਚੀ ਯਾਰ ਪੁਰਾਣੀ ਯਾਦ ਤਾਜ਼ੀ ਕਰਵਾਤੀ ਹਰੇਕ ਵੀਰਵਾਰ ਨੂੰ ਜ਼ਿਦ ਕਰਕੇ ਨਕੋਦਰ ਮੁਰਾਦ ਸ਼ਾਹ ਲੇਕ ਜਾਂਦੀ ਸੀ ਪਰ ਹੁਣ ਤਾਂ ਯਾਦ ਬਣ ਕੇ ਰਹਿ ਗਈ ❤️❤️❤️❤️❤️

  • @mannusaini643jd
    @mannusaini643jd Год назад +6

    ਕਿੱਦਾਂ ਦੱਸ ਭੁਲੇਂਗੀ ਨਕੋਦਰ ਗਈ ? ਕੱਠੇ ਦਰਗਾਹ ਤੇ ਪਾਈ ਚਾਦਰ ਜਿਹੜੀ 🥺💔

  • @jijatera2164
    @jijatera2164 Год назад +6

    Gana sunke apni adhuri story yad aw gy ajj phir 💔💔👍

  • @ranjhadeol302
    @ranjhadeol302 Год назад +24

    Siraaa ਕਰਤਾ ਜੱਟਾਂ ਕੋਈ ਤੋੜ ਨ੍ਹੀ ਤੇਰਾ ਵੀ ਜੱਟਾਂ ਲਵ ਯੂ simar bai ❤️❤️❤️❤️

  • @vimi_vlogs786
    @vimi_vlogs786 Год назад +10

    Goosebumps 😢😢😢😢
    Veere dso fer sare apni x gf da pehla letter....❤❤🎉😢😢😢😢

  • @veer_singh_digra2370
    @veer_singh_digra2370 Год назад +9

    Music raka ❤

  • @amarjotkaur2369
    @amarjotkaur2369 Год назад +8

    Osm song ❤️ my favourite ❤️

  • @jugrajsingh2285
    @jugrajsingh2285 Год назад +171

    Bai yaar main tuhada shawl song ਸਾਰਾ ਸਾਰਾ ਦਿਨ ਸੁਣਦਾ ਯਾਰ................dil nu shuu ਗਿਆ ਯਾਰ.......... ਗਾਣਾ ah v vdhia ਪਰ shawl song ਦੀ ਗੱਲ ee ਵੱਖਰੀ aa ਬਾਈ........ Jeonda ਵਸਦਾ reh simar bai🙏🙏😊😊

  • @Guriyricsofficial
    @Guriyricsofficial Год назад +8

    ਬਹੁਤ ਸੋਹਣੀ ਅਵਾਜ਼ ਬਾਈ ਜੀ ਦੋਨੋਂ singer ..tippu...&...doraha love you ♥️♥️♥️

  • @prabhasfan4604
    @prabhasfan4604 8 месяцев назад +5

    Raka Veere ithhe vi😮😮🎉🎉

  • @Sagarrana146
    @Sagarrana146 Год назад +4

    ਸਿਮਰ ਦੀ entry ਸਿਰਾ 💥💥💥💥💥💥💥

  • @atamdhillon-ft6vr
    @atamdhillon-ft6vr Год назад +40

    Bohut sohna song te Bohut sohna likhea dil nu skoon milda love you jnn ❤❤Teri kalam nu salam👌👌

  • @jassiganger1993
    @jassiganger1993 Год назад +17

    Rooh kush ho gai Geet sun k thnx bai thuda dona da aes Geet lai 👌👌🙏

  • @NareshNirban
    @NareshNirban Год назад +15

    Raka Music 😍❤

  • @aslampagani-nc7dc
    @aslampagani-nc7dc Год назад +7

    Sirra ਗੀਤ ਆ ਵਾਰ ਵਾਰ ਸੁਨਣ ਨੂੰ ਦਿਲ ਕਰਦਾ..... Simar doraha 22 Sultan 22👌👌✍️✍️

  • @pb32gagan49
    @pb32gagan49 Год назад +6

    ਅੱਤ ਕਰਾ ਤੀ।ਬੁਹਤ ਘੈਟ ਲੱਗਾ ਗਾਣਾ ❤️❤️

  • @akashdhillo4315
    @akashdhillo4315 Год назад +11

    Simar Dorraha❤️‍🔥🔥 Baii🌸

  • @gouravmehta-bl4fp
    @gouravmehta-bl4fp Год назад +4

    ਕਦੇ ਸਾਡਾ ਵੀ ਸੀ ਕਿਸੇ ਨੇ ਯਕੀਨ ਤੋੜਿਆ, ਬੜੇ ਸਾਂਭ ਸਾਂਭ ਰੱਖੇ ਝੁਮਕੇ ਮੈਂ ਮਿੱਤਰਾ
    ਆਹ ਤਾ ਜਮਾ ਸੱਚ ਲਿਖਤਾਂ ਸਿਮਰ ਵੀਰੇ ਤੁਸੀ, ਲੋਕੀ ਕੁਝ ਵੀ ਕਹਿੰਦੇ ਰਹਿਣ ਕਹਿਣ ਦਿਓ ਪਰ ਤੁਹਾਡੀ ਲਿਖਤ ਬੋਹਤ ਘੈਂਟ ਆ ਤੇ ਤੁਸੀ ਉਂਜ ਵੀ ਘੈਂਟ ਉ ਮੈ ਪੜ੍ਹ ਦਾ ਹੁੰਨਾ ਥੋਡੀਆ ਪੋਸਟਾਂ ਦੀਆਂ ਕੈਪਸ਼ਨਜ਼ ਸੱਚੀ ਬੌਹਤ ਮਾੜਾ ਲਗਦਾ ਕੀ ਤੁਸੀ ਅੱਜ ਵੀ ਓਸ ਇਨਸਾਨ ਲਈ ਤੜਫ ਰਹੇ ਹੋ।

  • @shorts_of_cricket
    @shorts_of_cricket Год назад +2

    ਮੇਰੇ ਕੋਲ ਇਸ ਗਾਣੇ ਦੀ ਸਿਫਤ ਲਈ ਸ਼ਬਦ ਨੀ ❤

  • @sukhjeetsingh8014
    @sukhjeetsingh8014 Год назад +7

    Bhut bhut vdhaiyan puttar tipu sultan & kirat gill jo ek ek gal khubsurti nal likhi our gaya v sona h puttar ne waheguru tanu khush rkhe ❤️❤️🥰🥰

  • @JaspalSingh-xf3mr
    @JaspalSingh-xf3mr Год назад +19

    ਸਿਮਰ ਬਾਈ ਲੰਮੇ ਵਾਲ ਰੱਖਿਆਂ ਕਰ ਸੋਹਣਾ ਲੱਗਦਾ। love you bro ❤ ♥ 👌 🙌 💪

  • @Rakeshmanglav
    @Rakeshmanglav Год назад +24

    I feel goosebumps when simar says...
    Tu kala hi ni tere jehe bhut bai oye❣️❣️

  • @rohansagyal
    @rohansagyal Год назад +4

    Raka bhi da 🎶music

  • @gurkirpansingh-gg2mr
    @gurkirpansingh-gg2mr Год назад +121

    Simar doraha and tippu sultan raising their hands🙌

  • @pb77hrry95
    @pb77hrry95 Год назад +18

    Tipu sultan & Simar doraha ਜਮਾਂ ਹੀ ਸਿਰਾ ।ਜਿਉਂਦੇ ਰਹੋ

  • @AngrejSingh-pi9xi
    @AngrejSingh-pi9xi Год назад +2

    ਬਾਈ ਸਿਮਰ ਨੇ ਸਹੀ ਕਿਹਾ ਰੌਲੇ ਜਾਤਾਂ ਦੇ ਸੀ Always miss u parm miss u i love you 😘😘 Jaan to v vad pyar keta se yr os nu but is ne dollar lai yr sad ta but ajj v bahut pyar karda bhul ni ho reha yr jitha v hova waheguru khus rakha mare jn nu always miss u love 💕😘 u parm

  • @gabbar4887
    @gabbar4887 4 месяца назад +2

    ਸੱਤ ਸਾਲਾਂ da ਪਿਆਰ ਕਹੇਂਦੀ ਮੇਰਾ ਮੰਨ ਭਰ ਗਿਆ💔

  • @kulwindersingh8299
    @kulwindersingh8299 Год назад +41

    ਗੀਤ ਬਹੁਤ ਵਦੀਆ ਦਿਲੋਂ ਪਿਆਰ ਭਰੀਆ ਦੁਆਵਾਂ ਸਦਾ ਖੁਸ਼ ਰਹੋ ਹੱਸਦੇ ਵੱਸਦੇ ਰਹੋ ਪਰ ਵੀਰੇ ਆਪਾ ਐਥੇ ਦਾਰੂ ਤੇ ਇਕ ਨਸ਼ੇ ਨੂੰ ਉਤਸ਼ਹਿਤ ਕਰ ਰਹੇ ਹਾਂ 🙏🙏

  • @jassimehra5497
    @jassimehra5497 Год назад +14

    ਦਿਲ ਨੂੰ ਸਕੂਨ ਮਿਲਦਾ ਵੀਰ song ਸੁਣਕੇ ਬਹੁਤ ਵਾਰ ਸੁਣ ਲਿਆ

  • @Sandeepsingh-qf4ei
    @Sandeepsingh-qf4ei Год назад +2

    (Tippu ❤ sultan x simar ❤ doraha) best collab ye wala song toh mera favourite rahega all time love from HARYANA faridabad - love u simar bhai or ❤RESPECT❤ TIPPU SULTAN bhai first time song Suna mene aapka or aapki fan list me ab me aa gya hoon ❤ love brother

  • @stifunlahoria8288
    @stifunlahoria8288 Год назад +7

    Very nice 👌 song, really God bless you all family members 🙏🙏

  • @hardeepbains1589
    @hardeepbains1589 Год назад +37

    Simar di kalam: goosebumps and wet eyes

  • @dsbroken442
    @dsbroken442 Год назад +6

    Simar te Tipu Sultan Dono Di Voice mil gyi Swaad hi aa gya 👌

  • @gurtejsinghranwan4723
    @gurtejsinghranwan4723 Год назад +5

    Tippu sultan ❤
    Simar doraha ❤

  • @vikaskumar-yb6gk
    @vikaskumar-yb6gk Год назад +15

    The flute tune in the middle is awesome. Raka bro is on fire.

  • @jassigill3525
    @jassigill3525 Год назад +11

    Bahut vdia geet aa veer... Rabb tenu hor tarakiyan deve bhra... God bless you

  • @binderjeetkaur8762
    @binderjeetkaur8762 Год назад +51

    Congratulations sari teem nu Simar tipu God bless putter Parmatma tuhanu tarakkiyan te lambiyan omra wale kare 🤲👏♥️♥️

  • @stifunlahoria8288
    @stifunlahoria8288 Год назад +4

    Best wishes putt putt ji really God bless you 🙏 Rab hamsha thohti her Tanna Puri kare ga

  • @satvindersingh5596
    @satvindersingh5596 Год назад +5

    Heart touching song ❤️❤️

  • @akay4755
    @akay4755 Год назад +4

    ਸੋਹਣਾ ਗਾਣਾ ਰਿਲੀਜ਼ ਹੋਇਆ 👍🏻💕💕❤️❤️❤️

  • @harindersingh8352
    @harindersingh8352 Год назад +11

    Eaa gane di koi tod ni❤❤🎉🎉🎉

  • @BALWINDERSINGH-kl7fd
    @BALWINDERSINGH-kl7fd Год назад +3

    Raka music 🎶🎵🎶🎵 😊😊😊

  • @Failure_musix
    @Failure_musix 11 месяцев назад +3

    1:31 sara ganna ik paase eh line ik paase ❤

  • @mundefanarmydegangatobalra2070
    @mundefanarmydegangatobalra2070 Год назад +10

    Geet sun ke bai sehli thi yaad aa gye ...bhut sona geet aa

  • @karansingh-pr4tu
    @karansingh-pr4tu Год назад +8

    Simar bro Sira Song 🔥tippu bro de voice bhut Vadia ❤️dona de acting v🔥🔥

  • @monikaSharma-hr8ow
    @monikaSharma-hr8ow Год назад +20

    That's a masterpiece❤💥

  • @kashmeersingh1786
    @kashmeersingh1786 Год назад +2

    All song 😇😇😇😇😇. Very nice 👍👍👍👍👍

  • @hemantakumarmech7543
    @hemantakumarmech7543 Год назад +15

    Simar Dorraha...........no words 👌✌️

  • @gurpinderbrar1212
    @gurpinderbrar1212 Год назад +1338

    ਰੋਲਾ ਜਾਤਾ ਦੇ ਸੀ ਜੱਟਾ ਦੇ ਗੋਤ ਬਾਈ ਉਏ 😢ਬਾਈ ਸੱਚੀ ਰੋਲਾ ਜਾਤਾ ਦਾ ਸੀ ਉਸ ਨੇ ਅਖੀਰ ਵਿੱਚ ਇਹ ਗੱਲ ਬੋਲ ਤੀ ਯਰ ਆਪਣੀ ਕਾਸਟ ਨੀ same 😢ਮੇਰੇ ਪਾਪਾ ਨੀ ਮੰਨਣਗੇ। ਤੂੰ ਕਿਹਾ ਸੀ ਨਾ ਆਪਾ ਇੱਕਠੇ ਰਵਾ ਗਿਆ ਹੁਣ ਦੱਸ ਇਹ ਜਿਉਦੇ ਜੀ ਗੱਲਾ ਥੋੜੀ ਭੋਲਿਆ ਜਾਦੀਆ ਨੇ

  • @jatinkahlon2724
    @jatinkahlon2724 Год назад +4

    Raka music 🎵🔥🔥🔥

  • @kaludjdabaludhiana2568
    @kaludjdabaludhiana2568 Год назад +1

    ਤਕਰੀਬਨ ਬਹੁਤ ਜਾਣਿਆ ਨੇ ਗੀਤ ਨਕੋਦਰ ਕਰਕੇ ਸੁਣਿਆ ਤੇ ਡਾਊਨਲੋਡ ਵੀ ਕੀਤਾ ਬਹੁਤ ਸੋਹਣਾ ਗੀਤ ਤੁਹਾਡਾ ਵੀਰ ਜੀ

  • @tractorjattz1616
    @tractorjattz1616 Год назад +7

    Simar doraha + tippu sultan = 🔥

  • @dhanidhani8837
    @dhanidhani8837 Год назад +6

    Siraaa ❤❤

  • @pawankumar-el8hk
    @pawankumar-el8hk Год назад +2

    Bahuut kaint. Both ❤️❤️

  • @user-iy2xz8zv7s
    @user-iy2xz8zv7s 11 дней назад

    ਬਾਈ ਗੀਤ ਮੈਂ ਪਹਿਲਾਂ ਸੁਣਿਆ ਇਹ ਮਾੜਾ ਮੋਟਾ ਚੱਲਦਾ ਪਰ ਅੱਜ ਰੂਹ ਨਾ ਸੁਣਿਆ ਲਵ ਯੂ ਆ ਵੀਰੇ ਸਭ ਕੁਝ ਬੀਤਿਆ ਪੁਰਾਣਾ 30 ਸਾਲ ਪੁਰਾਣਾ ਚੇਤੇ ਕਰਾ ਤਾ ਤੇ ਜੇ ਯਾਰ ਬਾਈ ਇਹਦੇ ਨਾਲ ਦਾ ਹੀ ਗਾਣਾ ਇੱਕ ਹੋਰ ਕੱਢ ਦੇ ਰੁਕ ਕਸਟ ਆ ਤੇਰੇ ਮੂਹਰੇ ਛੋਟੇ ਵੀਰ ਲਵ ਯੂ ਯਾਰ ਪੰਜਾਬੀਅਤ ਜਿੰਦਾਬਾਦ

  • @ArunKumar-mw8cj
    @ArunKumar-mw8cj Год назад +4

    Dil nu sakuun mil gya simar bhai ki song kadya jama gallbaat end la ti oyee hoye ❤❤love u bro

  • @gaganking4157
    @gaganking4157 Год назад +5

    Music of raka 🔥🔥🔥🔥

  • @JaspreetSingh-uy8sz
    @JaspreetSingh-uy8sz Год назад

    Manu dono singer bhut wdia lgde aa Dona ne song kr k sira laata zma sira mainu eh song bhut wdia lgya

  • @gillsaabgillsaab5137
    @gillsaabgillsaab5137 Год назад +9

    Tipu bai ਘੈਂਟ ਆ ਕੰਮ ਸੋਡਾ, ਫੁਲ ਟਾਊਨ ਫਿਰ ਮਸਹੂਰ ਹੋਇਆ