Hikayat - A Story (Official Music Video) | RAKA

Поделиться
HTML-код
  • Опубликовано: 29 июн 2023
  • Raka Presents:-
    Song - Hikayat
    Singer/Lyrics/Composer - RAKA
    Music - Meavin
    Video - Rajan Bir
    Dop - Shinda
    Edit - The Ronin
    Label - Raka
    Listen Full Song:-
    RUclips Music - bit.ly/44c5HzS
    Apple Music: bit.ly/3CYS5Mb
    Jiosaavn : bit.ly/3XCpvtE
    Spotify: bit.ly/46uKC5j
    Wynk : bit.ly/3XDhKUg
    Reeso: bit.ly/3O0TtnS
    Reels: bit.ly/3pxSl1P
    Follow us on Instagram - / raka_kon
    Team Believe Artist Services - linktr.ee/believeartistservic...
    Digital Partner:- Believe Artist Services
    For Licensing inquiries:
    Email:- sync-india@believedigital.com
    Thanks For Watching Our Channel. Have a Nice Day!
    #raka #hikayat #punjabisong
  • ВидеоклипыВидеоклипы

Комментарии • 38 тыс.

  • @santoshsharma1017
    @santoshsharma1017 10 месяцев назад +5847

    मै ब्राह्मण हूं पर आपने अपने समाज को उपर उठाने के लिए बहुत ही अच्छा संदेश दिया है,,खूब तरक्की करो जी,जय गुरु रविदास जी

    • @SSC_wala2244
      @SSC_wala2244 10 месяцев назад +149

      Aap ke jaise logo ki jarurat hai bhaiya .....thanku bhaiya ❤️🙏🙏 jai guru ravidas ji Maharaj ki🙏

    • @rajabwani2132
      @rajabwani2132 10 месяцев назад +26

      ​@@SSC_wala2244😅😅😊😊😊😊😊

    • @raviroy515
      @raviroy515 10 месяцев назад +23

      ❤❤❤

    • @hardikfunda1040
      @hardikfunda1040 10 месяцев назад +51

      Sharma g aap jese logo se ek ache desh ki sthapana hoti h 🙏

    • @navjotjaswinder6902
      @navjotjaswinder6902 10 месяцев назад +19

      Very good you are great

  • @badalgill6294
    @badalgill6294 11 месяцев назад +6472

    ਮੈਂ ਜੱਟਾ ਦਾ ਮੁੰਡਾ ਪਰ ਵੀਰ ਦਾ ਗੀਤ ਬਹੁਤ ਵਧੀਆ ਧੰਨ ਗੁਰੂ ਰਵਿਦਾਸ ਮਹਾਰਾਜ ਜੀ

  • @Manni_sidhuzzzz
    @Manni_sidhuzzzz Месяц назад +64

    ਲਵ ਯੂ ਰੱਖ ਕੇ ਵੀਰੇ ਮੈਂ ਜਾਤ-ਪਾਤ ਨੂੰ ਨਹੀਂ ਮੰਨਦਾ ਵੀਰੇ ਮੈਂ ਆਪ ਭਾਵੇਂ ਜੱਟਾਂ ਦਾ ਮੁੰਡਾ ਪਰ ਸਾਡੇ ਪਿੰਡ ਮੇਰੇ ਸਾਰੇ ਦੋਸਤ ਚਮਾਰਾਂ ਦੇ ਮੁੰਡੇ ਆ ਅਸੀਂ ਇਨਾ ਵਧੀਆ ਰਲ ਮਿਲ ਕੇ ਰਹਿੰਦੇ ਆਂ ਕਦੇ ਇੱਕ ਦੂਜੇ ਨਾਲ ਫਰਕ ਨਹੀਂ ਕੀਤਾ ਗਾ ਸਾਡਾ ਤਾਂ ਸ਼ੁਰੂ ਤੋਂ ਹੀ ਇੱਕ ਦੂਜੇ ਨਾਲ ਬਹੁਤ ਹੀ ਜਿਆਦਾ ਵਧੀਆ ਵਰਤ ਵਰਤੀ ਹੈਗਾ ਵੀਰੇ ਤੇ ਆਪਾਂ ਨੂੰ ਤੇ ਗਾਣੇ ਬਹੁਤ ਸੋਹਣੇ ਲੱਗਦੇ ਭਰਾ ਮੇਰਿਆ ਤੇ ਆਪਾਂ ਤੇਰੇ ਸਾਰੇ ਗਾਣੇ ਸੁਣਦੇ ਆਂ ਤੇ ਰੱਬ ਤੈਨੂੰ ਚੜਦੀ ਕਲਾ ਚ ਰੱਖੇ ਵੀਰੇ ਦਿਲੋਂ ਦੁਆ ਤੇਰੇ ਵਾਸਤੇ ਜਿਉਂਦਾ ਵੱਸਦਾ ਰਹਿ ਵੀਰ ਮੇਰਿਆ

  • @rajnikantgulati9709
    @rajnikantgulati9709 2 месяца назад +127

    Love from Haryana
    Jai Satguru Ravidas 🙏

  • @charusingh2357
    @charusingh2357 10 месяцев назад +1409

    मै जाति से चमार नहीं हूं पर बहुत खुशी होती जब शोषित समाज से कोई अपनी पहचान बना कर निकलता है।❤️🎈🎉 लव यू राका सर
    "DALIT SOCIETY "GARIB "MAZDOOR"SOCIETY se successful banna apne aap mein bahut badi success h.... bhagwan aapko khoob tarakhi de 🎈❤️🎉

    • @parveenranga6880
      @parveenranga6880 10 месяцев назад +4

      Thanks bhaiya sport ke liye

    • @navjotjaswinder6902
      @navjotjaswinder6902 10 месяцев назад +1

      Super

    • @DEVENDRAVERMAJHUNJHUNURA-hm9lm
      @DEVENDRAVERMAJHUNJHUNURA-hm9lm 10 месяцев назад +14

      Tu koi brama ke mukh se payda hua hai kya 😅 CHAMAR apne aap me ek brands hai garib hoga tu

    • @Harshitknow7572
      @Harshitknow7572 10 месяцев назад +1

      Love you bro ❣️

    • @Robin-dm4vb
      @Robin-dm4vb 10 месяцев назад +13

      Garib ???? Are bhai punjab ake sekh dalit society kya hai pata chal jayega 🤨 or ha mai bhi chamar hu mai canada me rehta hu i have mustang GT😎 to bhai ye rehne de ki hum garib hai canada me bhi bohot hai chamar or punjab me bhi well settle hai ab vo bat nahi hai jo purane samay me thi😎

  • @sidhantsirohi7499
    @sidhantsirohi7499 10 месяцев назад +743

    Music 100%
    Singing 100%
    Lyrics 100%
    Overall Raka on Fire 🔥

  • @souravklair4416
    @souravklair4416 16 дней назад +12

    Dhan Dhan Satguru Ravidass Maharaj di chardi kalah Bakshan veer nu ....GBU ❤

  • @JobanjitSingh-rb3sw
    @JobanjitSingh-rb3sw Месяц назад +24

    ਵੀਰੇ ਕਾਫੀ ਮਹਿੰਗਾ ਗਾਣਾ ਏ ਲਗਦਾ। ਕਿਉਂਕਿ ਇਨ੍ਹਾਂ ਲੰਬਾ ਗਾਣਾ ਤੇ ਓ ਵੀ ਸਾਰੀ ਵੀਡੀਓ ਦੇ ਨਾਲ 'ਕਿਆ ਬਾਤ ਆ ਯਰ

  • @rahulraorocky5635
    @rahulraorocky5635 10 месяцев назад +499

    आपने ये #Song लाकर बहुजन समाज के युवाओं में एक नया जोश भर दिया है। आपके उज्ज्वल भविष्य के लिए अनंत शुभकामनाएं। भाई #RockstarRaka 🔥😎 Best of luck 👍 Jay bhim 💙

  • @Bharat_Blogging
    @Bharat_Blogging 10 месяцев назад +1588

    I am Rajput, but really respect people from all sc community, becuase they are real performer, koi zamin jaydad nahi , apni hardworking ke dam par mukam hasil kar rahe hai, congratulations to you all,

  • @navpreetsingh2465
    @navpreetsingh2465 20 дней назад +15

    ਨਵਾ ਸਟਾਰ ਨਵੀ ਲੁੱਕ ਜਦੋ ਰਾਕਾ ਗਾਵੇ ਗਾਨਾ ਸਾਰੇ ਹੋ ਜਾਣ ਚੁੰਪ

  • @SharmaRaj8
    @SharmaRaj8 22 дня назад +3

    ਮੈ ਜਾਤ ਪਾਤ ਨਹੀਂ ਮੰਨਦਾ। ਅਸੀ ਸੱਭ ਭਰਾ ਭਰਾ ਹਾਂ।
    ਹੋਰ ਤਰੱਕੀ ਕਰੋ। ਬੁਹਤ ਸੋਹਣਾ ਗਿਆ ਮੇਰੇ ਵੀਰ।❤❤ ਧੰਨ ਗੁਰੂ ਰਵੀਦਾਸ ਜੀ ਮਹਾਰਾਜ।

  • @kanwardeepsingh9819
    @kanwardeepsingh9819 10 месяцев назад +121

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @MandeepKaur-ws8yi
    @MandeepKaur-ws8yi 4 месяца назад +112

    ਬੁਹਤ ਦੁੱਖ ਹੋਇਆ y ਤੇਰੀ ਹੱਡਬੀਤੀ ਸੁਣ ਕ ਗੁਰੂਦੇਵ ਚੜਦੀ ਕਲਾਂ ਚ ਰੱਖੇ y

  • @surindersingh9746
    @surindersingh9746 3 месяца назад +52

    ਦਿਲ ਜਿੱਤ ਲਿਆ ਵੀਰੇ

  • @Blacmagic123
    @Blacmagic123 7 дней назад +3

    Raka Raka hoyi payi aa . Guru Ravidas hor traki bakhse tenu 🙏🙏🙏

  • @anchalchoudhary2391
    @anchalchoudhary2391 10 месяцев назад +80

    I am choudhary but I love this song
    Love you bro..
    ਜੈ ਗੁਰੂ ਰਵਿਦਾਸ ਮਹਾਰਾਜ ਜੀ

  • @SKIronWelding
    @SKIronWelding 10 месяцев назад +160

    चमक चमारां दी चढ़दी कला विच जांदी ❤
    जय गुरू देव धन गुरु देव

  • @gkphotographykaleke5023
    @gkphotographykaleke5023 2 месяца назад +45

    ❤❤❤ ਅੱਖਾਂ ਚੋਂ ਪਾਣੀ ਆ ਗਿਆ ਰਾਕਾ ਤੇਰੀ ਹਕੀਕਤ ਸੁਣ

  • @mandeepgurna3384
    @mandeepgurna3384 2 месяца назад +15

    ਸਾਰਿਆ ਦੀ ਸੋਚ ਤੋਂ ਪਰੇ ਦੀਆ ਗੱਲਾ ਵੀਰ ਨੇ ਕੀਤੀਆਂ

  • @ravimaan.9414
    @ravimaan.9414 11 месяцев назад +786

    ਗੁਰੂ ਰਵੀਦਾਸ ਮਹਾਰਾਜ ਜੀ ਮੇਹਰ ਭਰਿਅਾ ਹੱਥ ਰੱਖਣ ਤੁਹਾਡੇ ਤੇ..🙏🙏❤

  • @jatindersinghsingh5296
    @jatindersinghsingh5296 3 месяца назад +69

    ਆ ਗਿਆ ਸਾਡਾ ਚਮਕੀਲਾ ਰਾਕਾ ਹੀਰਾ ਰੱਬ ਚੱੜਦੀ ਕਲਾ ਵਿਚ ਰੱਖੇ

  • @Lowdevicegamer723
    @Lowdevicegamer723 2 дня назад

    Lagda jaat paat khtm hoju aun wale time ch. 🥰🥰 Bnde ch rab banda bnde da bnda hi sb kuj aa ik dooje nu support kro kdi koi dukh ch ni reh skda 😊

  • @Taklavloger1M
    @Taklavloger1M Месяц назад +9

    Raka da faaan bas raka raka raka raka raka raka raka raka raka raka raka raka raka raka raka raka raka raka raka raka raka raka raka ❤❤❤❤❤❤ vaaaaaaaaaaaaaaaaaaaaaaaaaaaaaaaa

  • @desimunda6060
    @desimunda6060 11 месяцев назад +1086

    ਰਾਕੇ ਵੀਰ ਇਕ ਦਿਲ ਆ ਕਿੰਨੇ ਵਾਰੀ ਜੀਤੇ ਗਾ.. ਦਿਲ ਖੁਸ਼ ਹੋ ਗਿਆ ਬਰੋ ਸੋਂਗ ਸੁਣ ਕੇ..
    ਗੁਰੂ ਰਵਿਦਾਸ ਜੀਂ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ 🙏🙏

  • @pardeepthakur2813
    @pardeepthakur2813 11 месяцев назад +1405

    I am Rajput, but song is very nice sung by Rockstar Raka👌👌

  • @KamnaPaul-or5lj
    @KamnaPaul-or5lj Месяц назад +8

    Raka Bai ❤❤🎉 guru ravidas g thanu chrdikla ch rakhn always 😊

  • @singhiskingg100
    @singhiskingg100 Месяц назад +7

    Att h bro... Salute

  • @bforbabbu
    @bforbabbu 11 месяцев назад +81

    ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ
    ਛੋਟ ਬੜੇ ਸਭ ਸਮ ਵਸੇ
    ਰਵਿਦਾਸ ਰਹੇ ਪ੍ਰਸੰਨ
    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ

    • @GurpreetSingh-xk2yc
      @GurpreetSingh-xk2yc 11 месяцев назад +1

      Brother danbb k rakh jo v onda chali jan de lokk ta rab nu sadd de onnu bol dindy aa tu na tnsn laa chukk k rakh km

  • @rajukauldhar6591
    @rajukauldhar6591 11 месяцев назад +2739

    ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚੜਦੀ ਕਲਾ ਵਿੱਚ ਰੱਖਣ ,ਬਹੁਤ ਸੋਹਣਾ ਗਾਇਆ ਵੀਰ ।।

  • @BALWINDERSINGH-kl7fd
    @BALWINDERSINGH-kl7fd 3 месяца назад +39

    ਰਾਕੇ ਬਾਈ ਦਾ ਅੱਜ ਵੀ ਇਹ ਗਾਣਾ ਪੂਰਾ ਸੁਣਦੇ ਹਾਂ 😊

  • @sahilchahal4816
    @sahilchahal4816 Месяц назад +6

    Meri hakikat😢😢😢 nice song❤❤ raja bai

  • @user-ki2rw9fk6v
    @user-ki2rw9fk6v 4 месяца назад +162

    ਸੱਚਿਆ ਰੱਬਾ ਰਾਕੇ ਵੀਰ ਨੂੰ ਤੰਦਰੁਸਤੀ ਬਖਸ਼ੀ ਤੇ ਬੁਰੀਆਂ ਬਲਾਵਾਂ ਤੋਂ ਬਚਾ ਕੇ ਰੱਖੀਂ 🙏🏼 ਸਰਬੱਤ ਦਾ ਭਲਾ 🙏🏼❤️

  • @CRICKETLEGBYE
    @CRICKETLEGBYE 10 месяцев назад +90

    ਮੁੰਡੇ ਨੂੰ ਸਪੋਰਟ ਕਰੋ ਯਾਰ
    ਜਾਤ ਪਾਤ ਦੀ ਗੱਲ ਨਹੀਂ ਹੁੰਦੀ
    ਆਪਾ ਬਰਾਹਮਣ ਆ ਇਹ ਸਾਡੇ ਭਰਾ ਨੇ ਸਾਰੇ
    ਇਹ ਗਾਣਾ ਪੂਰਾ ਅੱਤ ਆ ਮੁੰਡੇ ਦਾ ❤❤❤❤❤

  • @vickysandhu2225
    @vickysandhu2225 Месяц назад +7

    Sirra Sirra Sirra 🙌

  • @ButaSingh-gj1dt
    @ButaSingh-gj1dt 16 дней назад +2

    ਮੈ ਇਹ ਗੀਤ ਬਹੁਤ ਵਾਰ ਸੁਨਦਾ ਇੱਕ ਦਿਨ ਵਿੱਚ ਜਿਨਾ ਮਰਜੀ ਸੁਨਲਾ ਜੀ ਨਹੀ ਆੱਕਦਾ

  • @RavideepSingh-xk8bb
    @RavideepSingh-xk8bb 10 месяцев назад +118

    ਹੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸ ਵੀਰੇ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰਖੋ ਜੀ।। ਜੈ ਗੁਰੂਦੇਵ ਧੰਨ ਗੁਰੂਦੇਵ ਜੀ।

  • @deepakkumardeepakkumar4640
    @deepakkumardeepakkumar4640 11 месяцев назад +506

    I am from haryana , I love your song ❤❤ jay bhim

    • @sunilbhartiya3874
      @sunilbhartiya3874 10 месяцев назад +14

      मै भी हरियाणा से हू। जय जय भीम जय गुरु रविदास जी महाराज की 🙏🙏🙏🙏

    • @navjotjaswinder6902
      @navjotjaswinder6902 10 месяцев назад +1

      Very good

    • @axe9193
      @axe9193 10 месяцев назад

      ❤❤❤❤

    • @vikrantgothwal9287
      @vikrantgothwal9287 10 месяцев назад +2

      M b haryana se hu , bahut achha song h bhai Rakastar . I love this song ❤❤❤❤❤❤

  • @DEVRAJFF45
    @DEVRAJFF45 5 часов назад

    Supar song raka bhai

  • @Lovedeepvolvo
    @Lovedeepvolvo 10 месяцев назад +80

    ਕਹਾਣੀ ਸੁਣ ਕੇ ਅੱਖਾਂ ਚੋ ਪਾਣੀ ਆ ਗਿਆ 😢ਛੋਟੇ ਵੀਰ ਬਹੁਤ ਬਦੀਆ song ਪਹਿਲਾ ਬਾਰ ਕੋਈ ਖੁਲ ਕੇ ਬੋਲਣ ਵਾਲਾ ਬੰਦਾ ਮਿਲਿਆ ਪੰਜਾਬੀ ਇੰਡਸਟਰੀ ਨੂੰ 😊ਯਾਰ ਜਰਮਨ ਤੋਂ

  • @tonisidhu309
    @tonisidhu309 11 месяцев назад +154

    ਇਹ ਭਰਾ ਨੇ ਸਾਰਾ ਕੁਝ ਜ਼ਿੰਦਗੀ ਜੋ ਦੇਖਿਆ ਓਹ ਬਿਆਨ ਕੀਤਾ ਬਹੁਤ ਖੁਸ਼ੀ ਹੋਈ ਕੇ ਐਨੇ ਮਾੜੇ ਹਲਾਤ ਵਿਚੋ ਨਿਕਲ ਕੇ ਇਕ ਚੰਗਾ ਮੁਕਾਮ ਹਾਸਿਲ ਕੀਤਾ ਬਹੁਤ ਖੁਬ ਰਾਕਾ ਭਾਰਾ ਜੀ... ਰੱਬ ਭਰਾ ਨੂੰ ਚੜਦੀ ਕਲਾ ਚ ਰੱਖੇ.....

  • @akashdeepdeep840
    @akashdeepdeep840 19 дней назад +2

    Raka ji jai ho❤❤❤...

  • @KuldeepSingh-ys3gg
    @KuldeepSingh-ys3gg Месяц назад +7

    Raka Veer Mere Kol Koi
    Alfaz Nahi Teri Tareef layi
    Haa Par Tu Sacha Banda aa
    Eisliye Rab Kare Meri
    Umer Bhi Tenu Lag Jaye
    Waheguru ji di Kirpa Tere
    Naal Aa Tera Baal B Binga
    Nahi Kar Sakda Koi
    Buhat wadiya Singer
    Raka Bai ❤❤

  • @sukhajastana6424
    @sukhajastana6424 11 месяцев назад +93

    ਅਸੀ ਹੋਰ ਕਲਾਕਾਰਾਂ ਨੂੰ ਬਹੁਤ ਸਿਰ ਤੇ ਬਿਠਾ ਲਿਆ ਹੁਣ ਆਪਣੀਆ ਦਾ ਸਾਥ ਦਉ ਜਦੋਂ ਕੋਈ ਆਪਣਾ ਤਰੱਕੀ ਕਰਦਾ ਉਹਦਾ ਸਾਥ ਦਿਉ ਲੱਤਾਂ ਨਾ ਖਿਚਿਆ ਕਰੋ ਭਰਾਵੋ -ਜੈ ਗੁਰੂਦੇਵ 🙏❤

  • @AaravSharma
    @AaravSharma 10 месяцев назад +94

    I am Brahmin but I Love and Respect Guru Ravidas Ji And our All Ravidas Brothers. my Most Friends are from Ravidasia Community... Much Love and Respect to Raka... keep Shining.
    Jai Guru Ravidas Ji 🙏

  • @rickybanga7391
    @rickybanga7391 4 дня назад

    Dhan jagat guru satguru ravidas ji maharaj tuhanu ambra to uchia tarakia bakhshan

  • @defencewala5208
    @defencewala5208 29 дней назад +3

    भाई 1नंबर Song ह
    जटावो की तरफ से फुल Support हमारे Raka शेर को

  • @ThePopularIndian
    @ThePopularIndian 10 месяцев назад +69

    बेहतरीन भाई ❤️ गुर्जर भाइयों की तरफ से आपको ढेर सारा प्यार और शुभकामनाएं 💐💐 आप ऐसे ही बेड़ियां तोड़ते रहो ।

    • @Nagvanshi722
      @Nagvanshi722 10 месяцев назад

      Thank u ❤sabhi aise ho jaye to bhaichara kayam hoga

  • @GillSaab-xt6if
    @GillSaab-xt6if 10 месяцев назад +3103

    I am not chamar but I really respect guru ravidas maharaj ji ❤️

    • @navjotjaswinder6902
      @navjotjaswinder6902 10 месяцев назад +14

      Very good

    • @sunilbhartiya3874
      @sunilbhartiya3874 10 месяцев назад +28

      Yaar hm to sb guru ko mante hai chahe wo kisi bhi religion, caste se aaye ho or caste se kya lena dena h bhai unke krantikari vichaar apne andr utarne h hme to. सब गुरुओं की जय 🙏🙏

    • @jrt111
      @jrt111 10 месяцев назад +43

      iam brahman i respect sant ravidas n all my brothers 🙏🚩

    • @aeroxop
      @aeroxop 10 месяцев назад +4

      @@jrt111 🙌❤️

    • @Robin-dm4vb
      @Robin-dm4vb 10 месяцев назад +11

      @@jrt111sant nai GURU

  • @Manni_sidhuzzzz
    @Manni_sidhuzzzz Месяц назад +5

    ਰਾਕਾ ਵੀਰੇ ਮੈਂ ਵੀ ਜੱਟਾਂ ਦਾ ਮੁੰਡਾ ਪਰ ਤੇਰਾ ਕੱਟੜ ਫੈਨ ਆ ਵੀਰੇ ਮੈਂ ਕੋਈ ਜਾਤ ਪਾਤ ਨਹੀਂ ਮੰਨਦਾ ਸਾਰੇ ਆਪਾਂ ਭਰਾਈ ਆਗੇ ਮੇਰੀ ਨਜ਼ਰ ਵਿੱਚ ਤਾਂ ਸਾਰੇ ਭਰਾਈ ਆ ਸਾਰੇ ਹੈਨਾ ਰੱਬ ਵੀਰੇ ਤੈਨੂੰ ਚੜਦੀ ਕਲਾ ਚ ਰੱਖੇ ਤੇ ਤੂੰ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਇਸ ਤੋਂ ਵੀ ਜ਼ਿਆਦਾ ਤਰੱਕੀਆਂ ਕਰੇ ਆਪਾਂ ਤੇਰੇ ਵਾਸਤੇ ਵੀਰੇ ਦਿਲੋਂ ਦੁਆ ਕਰਦੇ ਆਂ ਮੈਨੂੰ ਤਾਂ ਤੇਰੇ ਗਾਣੇ ਬਾਲੇ ਸੋਹਣੇ ਲੱਗਦੇ ਆ ਭਰਾ ਮੇਰੇਆ ਰੱਬ ਤੇਰੀਆਂ ਲੰਬੀਆਂ ਉਮਰਾਂ ਕਰੇ ਤੇਰੇ ਵਾਸਤੇ ਦਿਲੋਂ ਦੁਆ ਹੈ

    • @Starboy-ec5hj
      @Starboy-ec5hj 25 дней назад

      Verre aj kl jatta da haal boht maada 😅 bs jatt naam naal lg gya te saariya sarkari sahulta khtm .ghre bhave roti v na pakdi hove do time di

  • @Honeybrarz58
    @Honeybrarz58 Месяц назад +7

    100 vari sunlya kya baat aa ❤❤ love you raka veer❤🎉

  • @sewadaarlakhwinder3117
    @sewadaarlakhwinder3117 11 месяцев назад +436

    ਵਾਹ ਜੀ ਵਾਹ ਦਿਲ ਖੁਸ਼ ਕਰਤਾ ਭਰਾ ਨੇ। ਜਿਉਂਦਾ ਰਹਿ । ਸਤਿਗੁਰੂ ਰਵਿਦਾਸ ਮਹਾਰਾਜ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ

  • @devgundla3646
    @devgundla3646 11 месяцев назад +117

    बहुत ही जबरदस्त सॉन्ग बनाया भाई हैं,
    आपने अपने समाज का नाम रोशन किया अपने सॉन्ग के द्वारा,
    मैं सुखदेव गूंदला सिरसा हरियाणा से हूं आपने यह सॉन्ग बनाया में की दिल की गहराई से आपका बहुत-बहुत धन्यवाद करता हूं,
    जय गुरुदेव धन गुरुदेव जय भीम जय भारत जय संविधान

    • @SABIRAIDER
      @SABIRAIDER 11 месяцев назад

      DHAN GURUDEV JI, JAI BHARAT🙏❤

    • @chetnasingh6223
      @chetnasingh6223 11 месяцев назад +2

      Keep share😊

  • @bavikarma__sidhuSidhu
    @bavikarma__sidhuSidhu Месяц назад +4

    Ok aa jaan daab kee rakhhh broo

  • @bindukumar2110
    @bindukumar2110 День назад

    Vadia ji

  • @harpreetsuman4753
    @harpreetsuman4753 11 месяцев назад +382

    ਸਤਿਗੁਰੂ ਰਵਿਦਾਸ ਮਹਾਰਾਜ ਜੀ ਚੜ੍ਹਦੀ ਕਲਾ ਵਿੱਚ ਰੱਖ ਬਾਈ ਤੇਰਾ ਗੀਤ ਬਹੁਤ ਸੋਹਣਾ ਆਈ ਕੱਮ ਨੂੰ ਖਿੱਚ ਕੇ ਰੱਖ ❤

    • @chopralk8469
      @chopralk8469 11 месяцев назад +1

      Solid

    • @chopralk8469
      @chopralk8469 11 месяцев назад

      🎉🎉🎉❤ babe bada kaint song hai

  • @harpreetsuman4753
    @harpreetsuman4753 11 месяцев назад +323

    ਜਗਤ ਪਿਤਾਮਾ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਆ ਬਖਸ਼ੇ ਵੀਰ ❤❤❤❤

  • @BalwinderSingh-jl9yk
    @BalwinderSingh-jl9yk Месяц назад +4

    Buhat vidiya rake veere waheguru tanrasti wakse

  • @nishavirdi7731
    @nishavirdi7731 12 дней назад +2

    ghaint aa rake😍😍

  • @Khushnoor123
    @Khushnoor123 10 месяцев назад +179

    I am Gurjar but I respect all cast Raka bhai bahut sohna gana Gurjar ki taraf full support ❤❤❤ love you bro❤❤❤

    • @yuvrajpanwar5572
      @yuvrajpanwar5572 10 месяцев назад

      😊😊😊

    • @Nagvanshi722
      @Nagvanshi722 10 месяцев назад

      Thank u ❤

    • @Nagvanshi722
      @Nagvanshi722 10 месяцев назад +2

      राजपूत, शुक्ला, त्रिपाठी,जाट,गुज्जर, चमार से क्या हुआ सभी भारतीय हैं और इंसान हैं जाति तो धूर्तो ने बनाई हैं अपने फायदे के लिए।❤

  • @shivrana6455
    @shivrana6455 10 месяцев назад +626

    ਮੈਂ ਜਾਤ ਦਾ ਰਾਜਪੂਤ ਹਾਂ ਬਾਈ ਪਰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਰਾਕਾ ਨੇ ਗੀਤ ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ

  • @MukeshBahbalpuriya
    @MukeshBahbalpuriya 20 дней назад +2

    Bai teraa gana sunka na or kiskaa ganaa suneee ka dil krdaa

  • @sahildeep2646
    @sahildeep2646 Месяц назад +4

    DHAN guru ravidas ji Maharaj
    Rake veer bohat vadia gaia rab tenu trakia bakhse

  • @monujassowalia2831
    @monujassowalia2831 9 месяцев назад +141

    ਮੇਰੀ ਜਾਤਿ ਕਮੀਨੀ, ਪਾਂਤਿ ਕਮੀਨੀ, ਓਛਾ ਜਨਮੁ ਹਮਾਰਾ ॥ ਤੁਮ ਸਰਨਾਗਤਿ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ ....📿💖

  • @inderdr1200
    @inderdr1200 11 месяцев назад +264

    ਦਿਲ ਖੁਸ਼ ਕਰਤਾ
    ਵੀਰਾ ਘੈਂਟ ਗਾਇਆ ਬਾਬਾ ਹੋਰ ਮੇਹਰ ਕਰੇ

  • @avinashangural105
    @avinashangural105 16 дней назад +2

    Jai gurudev brother ❤❤❤❤❤🎉🎉🎉

  • @Gurisingh-hq3tp
    @Gurisingh-hq3tp Месяц назад +4

    Ghaint song bai ek do hor song eda hi aunn do❤❤❤❤❤❤❤

  • @HEEEERS
    @HEEEERS 11 месяцев назад +122

    Garibi ch koi ni aapna hunda
    Satguru ravidas ji 🙏 apne bacheya te aap hath rakhde ne ..........!! Sade satguru kehnde, je tu mera ho reho ta sab jagg tere hoye !!
    proud to be RAVIDASSIA ❤❤❤ ho sake te
    guru ravidas maharaj ji song be jarur kareyo .........bahout telant mere veer kol jai gurudev dhan gurudev ji bahot bulandi ta jauga MERA RAKA VEER 💐💐💐🙏🙏🙏

  • @BSB_news
    @BSB_news 10 месяцев назад +292

    बहुत खूब संघर्ष भरी जिंदगी की कहानी सुनकर मन भावुक हो गया।
    लेकिन भाई हम तन मन धन से आपके साथ हैं, आप अपना कार्य जारी रखो मेहनत करो पूरा बहुजन समाज आपके साथ हैं ✊💙
    जयभिम नमोबुध्दाय जयगुरुदेव धनगुरुदेव जी ✊✊💙💙

  • @No.Name5583
    @No.Name5583 Месяц назад +10

    Who's listening in 2024?🎧

  • @Ramkumar-by8de
    @Ramkumar-by8de 3 дня назад

    Bahut hi badhiya hai song raka 22❤❤❤❤😊😊😊

  • @ManuRam-si8tk
    @ManuRam-si8tk 10 месяцев назад +80

    मै गर्व करता हू राक्का सर पर। जय मूलनिवासी। जय भीम। जय गुरु रविदास जी महाराज

  • @sonudyalpuria4550
    @sonudyalpuria4550 11 месяцев назад +128

    ਬਹੁਤ ਵਧੀਆ ਗਾਇਆ ਭਰਾ ਸਤਿਗੁਰੂ ਜਗਤਗੁਰੂ ਰਵਿਦਾਸ ਮਹਾਰਾਜ ਜੀ ਤੁਹਾਨੂੰ ਹਰ ਖੁਸ਼ੀ ਬਖਸ਼ਣ ਜੈ ਗੁਰੂਦੇਵ ਜੀ

  • @JayantDhariwal-mm8bw
    @JayantDhariwal-mm8bw 2 дня назад +1

    🙏😊❤️JI WAHEGURU JI🙏😊❤️JI JAI HO JI SABHI DEVI DEVTAO JI KI JAI HO JI🙏😊❤️JI❤️JI❤️

  • @user-kd7oe3pr7l
    @user-kd7oe3pr7l 17 дней назад

    Veere dil chir gya tera song wahaguru Mehar karn ❤

  • @bharatbsingh2816
    @bharatbsingh2816 10 месяцев назад +238

    भाई का गाणा हिट करवा दो...मैने अभी तक 30 बार चला दिया फुल बेस पर.....he is gem....❤❤❤

    • @paulmusic9684
      @paulmusic9684 10 месяцев назад +1

      Kio Nai Veere

    • @navjotjaswinder6902
      @navjotjaswinder6902 10 месяцев назад +1

      Sport Raka

    • @user-ul1cv5et3e
      @user-ul1cv5et3e 10 месяцев назад +1

      Bhai himachal m bhi smjh lo ki apka ho gya releees gana ❤❤❤❤ tension naa lo vere thoda chotta prra thode naal

    • @REHBAR777
      @REHBAR777 10 месяцев назад

      Don't worry full repeat ta bhraa❤️❤️

    • @hellome3046
      @hellome3046 10 месяцев назад

      @@user-ul1cv5et3e himachal de chamar

  • @TEMPBALON
    @TEMPBALON 10 месяцев назад +1239

    I am not chmaar but i am respect guru ravidas ji ❤

    • @vivekkr129
      @vivekkr129 10 месяцев назад +5

      To o chamar tha

    • @Nagvanshi722
      @Nagvanshi722 10 месяцев назад +11

      I am not Jaat but I respect guru Nanak Maharaj Ji ❤

    • @a.kyoutuber3879
      @a.kyoutuber3879 9 месяцев назад +2

      😂😂😂

    • @Gssad_status
      @Gssad_status 5 месяцев назад +1

      😊

    • @Gssad_status
      @Gssad_status 5 месяцев назад +1

      Jaii Baba peer ji di

  • @user-hk5dc9vu1v
    @user-hk5dc9vu1v Месяц назад +1

    Att vre❤❤❤❤

  • @kunchalkunchal9804
    @kunchalkunchal9804 Час назад

    Very nice 👌 bhai

  • @LABRADOR-gkwariana
    @LABRADOR-gkwariana 11 месяцев назад +246

    ਬਹੁਤ ਵਧੀਆ ਵੀਰ ,,ਸ਼ਾਨਦਾਰ,,,ਉਮੀਦ ਕਰਦੇ ਹਾਂ ਕਿ ਬਹੁਤ ਜਲਦ ਬਾਬਾ ਸਾਹਿਬ ਤੇ ਵੀ ਤੁਹਾਡਾ ਗਾਣਾ ਆਵੇਗਾ ਅਤੇ ਸੁਪਰ ਡੂਪਰ ਹਿਟ ਹੋਵੇਗਾ,, ਜੈ ਗੁਰੂ ਦੇਵ ਜੈ ਭੀਮ

  • @priyankamithaliya5874
    @priyankamithaliya5874 11 месяцев назад +153

    धनगुरु संत रविदास जी महाराज आप को बहुत तरक्की दे🌿🌹"🇪🇺🙏जय"✺भिम"🍃🌹🇪🇺🌹"🙏नमो✺बुद्धाय"🇪🇺🌿🙏जय"✺संविधान"🌹🇪🇺🌹🍃🙏"✺जिन्दाबाद"🇪🇺🙏🌿🍃

  • @vikulkumar4397
    @vikulkumar4397 Месяц назад +5

    Raka sir song main sari sachi bat boli ap ne so osm song or ha chamar hi khade hume bhi ❤❤❤❤❤❤

  • @guri_chandpuriya4452
    @guri_chandpuriya4452 3 месяца назад +6

    ਰਾਕੇ ਬਾਈ ਲਵ ਯੂ ਐ ਤੇਰੇ ਨਾਲ ਖਿੱਚ ਕੇ ਰੱਖ ਕਮ ਬਾਈ ❤

  • @shashiSingh0525
    @shashiSingh0525 11 месяцев назад +773

    ਪਹਿਲੀ ਵਾਰ ਪੂਰਾ ਗਾਣਾ ਸੁਣਿਆ,, ਦਿਲ ਕਰਦਾ ਬਸ ਵਾਰ ਵਾਰ ਸੁਣੀ ਜਾਵਾਂ, ਅੱਜ ਪੂਰਾ ਦਿਨ ਇਹ ਗਾਣਾ ਮੈਂ ਲਗਭੱਗ 35-40 ਵਾਰ ਸੁਣਿਆ💯😍👌✌✌ ਸਤਿਗੁਰ ਰਵਿਦਾਸ ਮਹਾਰਾਜ ਹਮੇਸ਼ਾ ਚੜਦੀ ਕਲਾ ਕਰਨ✌❤❤

  • @aloktk.369
    @aloktk.369 2 месяца назад +3

    Jai babe nanak di,chakkta Kum nu raka 22 ji 🙏🏾✌️✌️✌️✌️✌️✌️✌️💯♾️♾️♾️♾️♾️♾️♾️♾️♾️♾️

  • @manishchopra6100
    @manishchopra6100 День назад

    Waaaaa ... It's amazing u r very telented singer. God bless u bro. Chamar चमार योद्धा❤❤❤❤❤

  • @arunkumar-go3em
    @arunkumar-go3em День назад

    Kya baat ❤

  • @Rohit-jp7ue
    @Rohit-jp7ue 11 месяцев назад +356

    ਹੁਣ ਹੋੲੀ ਗੱਲ ਚਮਾਰਾ ਦੀ ਜਿਉਧਾ ਰਹਿ ਸ਼ੇਰਾ ਗੱਲ ਤੂੰ ਚਮਾਰਾ ਦੀ ਕੀਤੀ ਸਤਿਗੁਰ ਰਵਿਦਾਸ ਜੀ ਨੇ ਵੀ ਗੁੱਡੀ ਤੇਰੀ ਅੰਭਰਾ ਤੇ ਪਹਿਚਾਉਣ ਗੇ ☺☺🙏🙏🙏jai guru dev ji

    • @Rohit-jp7ue
      @Rohit-jp7ue 11 месяцев назад

      @@dildanimaarhaterasidhumoos3993 tare kiu bund dukh di fr

    • @OMkara_pb036
      @OMkara_pb036 11 месяцев назад +3

      ​@@dildanimaarhaterasidhumoos3993teri Kyu fatdi 🤨

    • @desijatt-qu7xk
      @desijatt-qu7xk 11 месяцев назад

      @@dildanimaarhaterasidhumoos3993 Teri ban di lan sale a

    • @SatveerSingh-mi9ud
      @SatveerSingh-mi9ud 11 месяцев назад +1

      ​@@dildanimaarhaterasidhumoos3993tuc ho jehde fame leke jamde o baki fame bhalde aa

    • @somechannel4959
      @somechannel4959 11 месяцев назад

      ਅੰਬਰਾਂ ਜਾਂ ਅੰਬਰਾਂ

  • @gurdevpannu8493
    @gurdevpannu8493 11 месяцев назад +898

    ਅਸੀਂ ਜੱਟ ਆ ।। ਪਰ ਕਿਸੇ ਜਾਤ ਪਤ ਨੂੰ ਨੀ ਮੰਨਦੇ ।।ਅੱਤ ਗਾਣਾ ਵੀਰ ।।।ਧੰਨ ਸ੍ਰੀ ਗੁਰੂ ਰਵਿਦਾਸ ਜੀ

    • @harjitkaur4946
      @harjitkaur4946 11 месяцев назад +9

      बहुत बढ़िया सोच

    • @MandeepSingh-iv7ee
      @MandeepSingh-iv7ee 11 месяцев назад +8

      ❤ tuc rab de bande ho ta krke

    • @user-sl2bx6jo6v
      @user-sl2bx6jo6v 11 месяцев назад +5

      Fir vi apni jatte dssde e g

    • @MandeepSingh-iv7ee
      @MandeepSingh-iv7ee 11 месяцев назад +4

      @@user-sl2bx6jo6v ki dasde ah ah v dasde sabto jyada sarkari field ch ahi bande ah ah ta jiwe hindua nu badnam kita udda badnam kita sabto jyada wadiya bande ahi hunde ah kadi dekh layi mil ke Je etraaz ah ta juttiya v na paya kro pher

    • @kamalkkvelly1170
      @kamalkkvelly1170 11 месяцев назад +1

      ❤❤

  • @ShubsaabSamPaul
    @ShubsaabSamPaul 3 месяца назад

    Knt jnn sira darling

  • @AnujRathorvlog2.0
    @AnujRathorvlog2.0 2 дня назад

    Jaaan hajir hai tere liye bhai raka raka raka raka raka raka raka raka raka raka raka raka raka raka raka raka raka raka raka raka ❤

  • @kumaralfa5999
    @kumaralfa5999 10 месяцев назад +42

    अपने समाज को उपर उठाने के लिए बहुत ही अच्छा संदेश दिया है,,खूब तरक्की करो जी,जय गुरु रविदास जी

  • @katariadth5901
    @katariadth5901 11 месяцев назад +214

    ਵੀਰ ਨੇ ਦਿਲ ਖੁਸ਼ ਕਰ ਦਿੱਤਾ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਕਾਂਸ਼ੀ ਰਾਮ ਜੀ

    • @RajanRajan-rp4mh
      @RajanRajan-rp4mh 11 месяцев назад +1

      ਬਿਲਕੁੱਲ ਸਹੀ ਕਿਆ ਤੁਸੀਂ ਜੀ ਜੈ ਭੀਮ ਜੈ ਕਾਸੀ ਰਾਮ ਜੀ

  • @AnujRathorvlog2.0
    @AnujRathorvlog2.0 2 дня назад

    Raka raka raka raka raka raka raka raka raka raka raka raka raka raka raka raka raka raka raka ❤❤❤❤

  • @jaimalsingh3530
    @jaimalsingh3530 11 дней назад

    Hye hoye ghaint veere❤

  • @ajaynarwalnissing9
    @ajaynarwalnissing9 10 месяцев назад +72

    चमार समाज के उभरता हुआ सितारा punjabi गायक Raka || नए सॉन्ग के लिए भाई को शुभकामना ❤❤🎉😊

  • @HardeepSingh-fd5zq
    @HardeepSingh-fd5zq 11 месяцев назад +357

    ਬਹੁਤ ਵਧੀਆ ਗੀਤ ਰਾਕਾ ਵੀਰ ਜੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੁਹਾਨੂੰ ਤੱਰਕੀਆ ਬਖ਼ਸ਼ਣ ਅਤੇ ਇਸ ਤਰ੍ਹਾਂ ਹੀ ਰਵਿਦਾਸੀਏ ਭਾਈਚਾਰੇ ਨੂੰ ਚਮਾਰ ਕਹਾਉਂਦੇ ਹੋਏ ਗਰਭ ਮਹਿਸੂਸ ਹੋਵੇ ❤❤❤❤

    • @mandeep7478
      @mandeep7478 11 месяцев назад

      ਮਾਣ ਮਹਿਸੂਸ ਹੋਵੇ. ਗਰਭ ਦਾ ਮਤਲਬ ਕੁਝ ਹੋਰ ਹੁੰਦਾ. ਜਾਂ ਗਰਵ ਲਿਖੋ. ਵੈਸੇ ਗਰਵ ਪੰਜਾਬੀ ਦਾ ਸ਼ਬਦ ਨਹੀ ਲਗਦਾ

    • @deepsinghdhillon9407
      @deepsinghdhillon9407 11 месяцев назад

      ❤❤❤❤ nice song bai

    • @preetrangre2
      @preetrangre2 11 месяцев назад

      Wahe guru tarki bakshe y tenu❤

  • @NayabSingh-wi7vm
    @NayabSingh-wi7vm 24 дня назад +1

    Mere bhai lga rhh bnegi baat..

  • @GursewakSingh-qx6ve
    @GursewakSingh-qx6ve Месяц назад +3

    Raka bai 👌👌

  • @user-lc1ni9hu6d
    @user-lc1ni9hu6d 11 месяцев назад +58

    ਬੱਲੇ ਓਏ ਚਮਾਰ ਦਿਆ ਪੁੱਤਾ verry good rake Bai ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਚਕ ਦੇ ਫੱਟੇ ਬਾਈ 😊😊😊😊😊😊❤❤❤❤❤❤❤❤❤ love you aa bai ਨਹੀਂ ਦਬਦਾ ਚਮਾਰ ਦਾ ਪੁੱਤ burahahaha 😎😎😎😎😎😎😎