@@lakhabhullar6728Yr bss krya kro.....5 minute de song ch 4 lines a oh b dunia daari naal judia hoiya galla a Iwe ta aujla d hook line copy a chunni meri rang de wali.. Honey singh d kulle kulle ang eh b chamkila a Diljit di majhe diya mohbattiye same a
@@sarwansharry3850 Don't look composition chamkila d a Take it easy kuldeep manak d Chunni meri rang de lalaria ...muhammad sadeek da old song copy a lines
@@sarwansharry3850 hardcore punjabi words a jo normal life ch b use hunde a Baki b a 5 minute da song a Hook line chk kro ...jhda bnda 5 8 minutes da song likh sakda ohnu ki lod a 3 4 lines copy krn d ....
@@sarwansharry3850 mere kehn da matlb aa har singer d compo lines match ho jandia a ...ina galla nu lae k artist nu target na kro .....7 8 lakh lgg jnda ik song te ..kmm krn do yrr Baki majhe di mohbatti .. Kulle kulle ang eh b ta pehla aye hoye a song ohnu nu koi target nhi krda but new artist nu defame kyu krna fr
@@lakhabhullar6728Yr bss krya kro.....5 minute de song ch 4 lines a oh b dunia daari naal judia hoiya galla a Iwe ta aujla d hook line copy a chunni meri rang de wali.. Honey singh d kulle kulle ang eh b chamkila a Diljit di majhe diya mohbattiye same a
ਸਾਡੇ ਵਾਸਤੇ ਤਾਂ ਯਰ ਰਾਕਾ ਵਦੀਆ ਐ ❤
ਹੋਰਾਂ ਨੂੰ ਵਦੀਆ ਲਗੇ ਜਹੇ ਨਾ ਲਗੇ
ਪਰ ਸਾਨੂੰ ਵਦੀਆ ਲਗਦਾ 🎉❤
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
Bhot pyara comment
Copy paste machine
ਲਵਾਤੀ ਹਾਜਰੀ 😂😂😂
Same to u madam
Yaah baby ❤❤
ਯਰ ਹੈਗਾ ਦਮ ਕਲਮ ਵਿੱਚ ਸਪੋਟ ਕਰੋ ਬੰਦੇ ਨੂੰ ਲੱਤਾਂ ਖਿਚਣ ਵਾਲੇ ਤਾਂ ਰੱਬ ਨੂੰ ਨੀ ਬਕਸਦੇ ਫਿਰ ਨਵੇਂ ਬੰਦਿਆਂ ਨੂੰ ਤਾਂ ਦੂਰ ਦੀ ਗੱਲ ਆ ਸਿਰਾ ਗੱਲਬਾਤ ਆ ਗਾਣੇ ਦੀ God bless you ਬਾਬਾ ਤਰੱਕੀਆਂ ਬਕਸੇ❤
@@Rmaan158 pra detail song by faujji suno ik war pta lagju edi kaml da😂😂😅
@@lakhabhullar6728Yr bss krya kro.....5 minute de song ch 4 lines a oh b dunia daari naal judia hoiya galla a
Iwe ta aujla d hook line copy a chunni meri rang de wali..
Honey singh d kulle kulle ang eh b chamkila a
Diljit di majhe diya mohbattiye same a
Right @@TruTru-xs6hs
❤top❤
@@lakhabhullar6728 Agye bhehn den😂
ਕੋਈ ਗੱਲ ਹੈ ਰਾਕਾ ਵੀਰ ਤੇਰੇ ਚ ਬਸ ਰੱਬ ਤੇਰੇ ਸਿਰ ਤੇ ਆਪਣਾ ਹੱਥ ਰੱਖੇ
ਰਾਕੇ ਵੀਰ ਨੇ ਸਾਰੇ ਘਾਟੇ ਵਾਧੇ ਪੂਰੇ ਕਰ ਤੇ ਕਿਆ ਕਮਾਲ ਦੀ ਕਲਾਕਾਰੀ ਆ ਵੀਰ ਸਤਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🏻🙏🏻🙏🏻🙏🏻🙏🏻🙏🏻🙏🏻🙏🏻
ਬਿਲਕੁਲ ਭਾਜੀ ❤
Right
Right bro
ਪਾਵੇ ਆਉਦਾ ਨਾ ਗਿਟਾਰ Yaar ਤਾਵੀ Kalakar..❤
Kalakar ਜਿਦੇ ਪਿਛੇ ਮੇਰੇ ਪਿਛੇ ਓਹੋ Naar...😎Raka
Respect raka like
❤❤❤s
ਜੈ ਭੀਮ ਜੈ ਸੰਵਿਧਾਨ ਵੀਰ ਰਾਕਾ
ਵਾਹ ਵਾਹ ਸੁਆਦ ਆ ਗਿਆ raka raka kon ਖਿੱਚ ਕੇ ਰੱਖ ਕੱਮ ਨੂੰ ਫੁੱਲ ਸਪੋਰਟ ਆ ਬਾਈ 👌👍
Ultimate lyrics and flow! ਲੱਖਾਂ ਹਜ਼ਾਰਾਂ ਚੋ ਇੱਕ ਸਾਡਾ ਰਾਕਾ ❤
Croraan chon ik bai
Raka Raka ❤
ਡਰਦੇ ਤਾਂ ੳਦੋ ਵੀ ਨਹੀਂ ਸੀ
ਜਦੋ ਇੱਕਲੇ ਖੜਦੇ ਸੀ
ਹੁਣ ਤਾ ਸੁੱਖ ਨਾਲ ਯਾਰ ਹੀ ਬਹੁਤ ਨੇ..!
Deep..!
❤❤❤
Favourite song 🎧
Yes
RIGHT
Trending vich he rahu vera hun Raka bro❤❤
ਵਾਹਿਗੁਰੂ ਭਰਾ ਤੁਹਾਡੀ ਕਲਮ ਨੂੰ ਤਰੱਕੀ ਬਖ਼ਸ਼ੇ ❤
ਕਿਹੜੀ ਕਲਮ ਇਹਨਾਂ ਦ ਪੈਨ ਨਾਲ ਗਾਣੇ ਲਿਖਤਾ ਵਾ ਆ ਰਾਕਾ, 22
@@SukhdavsinghSingh-c6h agyi anpad bhed
🎉L
@@SukhdavsinghSingh-c6h
ਪਿੱਠ ਪਿੱਛੇ ਬੋਲਦੇ ਨਾ ਨਾਹੀ ਗੱਲ ਹੁੰਦੀ ਫੇਸ ਤੇ
ਮੈਨੂੰ ਮਾੜਾ ਕਹਿੰਦੇ ਤੁਸੀਂ ਕਹਿਦੇ ਬੇਸ ਤੇ
ਮੇਰਾ ਪੈਰ ਰੇਸ ਤੇ, ਤੇ ਕਈ ਲੱਗੇ ਚੇਜ਼ ਤੇ
ਕਾਤੋ ਨੁਕਰਾਂ ਭਜਾਉਂਦੇ ਗਧੇਆ ਦੀ ਰੇਸ ਤੇ
@raka bai sira lga ta video, lyrics, music da ❤
ਵਾਹ ਵਾਹ ਵਾਹ ਕਿਆ ਬਾਤ ਚੰਗਿਆੜੇ ਕੱਡ ਤੇ ਰਾਕੇ ਵੀਰ 🔥🔥🔥🔥🔥🔥🔥🔥
ਸ਼ੁਕਰ ਆ ਪਤੰਦਰਾ ਜਾਗ ਗਿਆ ਹੁਣ ਸੁਣਿਆ ਸੋਂਗ ਇੰਸਟਾਗ੍ਰਾਮ ਤੋਂ ਆਵਦੇ ਹਿੱਸੇ ਦਾ ਲਾਈਕੇ ਕੰਮੈਂਟ ਬਿਨਾਂ ਸੁਣੇ ਤੋਂ ਹੀ ਛੇਤੀ ਆਯਾ ਕਰ ਬਾਈ 🙏🙏🙏🙏
Osho da jikar pehli baar aaya kise Panjabi gaane ch, Sirra lata RAKE veer ne 👍👍👍👍👍👍
Osho ki aa ?
@@mybrokenfillings9008search kr
Osho da bathera jikr aa
@@mybrokenfillings9008 Undbkhto ka baap
Osho Bhagwan tha
ਇਸ ਵਾਰ ਤਾਂ ਮੇਲਾ ਲੁੱਟ ਲਿਆ ਮੁੰਡੇ ਨੇ 💥
ਰਾਕੇ ਬਾਈ ਜੀ ਸਿਰਾ ਗੱਲਬਾਤ👌👌👌 koka
ਰਾਕੇ ਵੀਰ ਤੇਰੇ ਸਿਰ ਤੋ ਵੀ ਬਹੁਤ ਲੋਕਾਂ ਦੀ ਰੋਟੀ ਚਲਦੀ ਆ ਜਿਉਂਦਾ ਵਸਦਾ ਰਹਿ,,ਹੋਰ ਤਰੱਕੀਆ ਬਖਸ਼ੇ ਵਾਹਿਗੁਰੂ
Sahi keha veer ji bot Loki chennal bnake bathe aa ❤❤❤❤❤❤❤❤❤❤❤❤
ਬਾਈ ਜੋ ਵੀ ਆ ਤੇਰੇ ਕੋਲ ਟੀਮ ਬਹੁਤ ਘੈਂਟ ਆ। ਆਡੀਓ, ਵੀਡੀਓ, ਮਿਊਜ਼ਿਕ ਸਭ ਸਿਰਾ ਹੁੰਦਾ ਨੇ।ਆਡੀਟਰ ਪਤਾ ਨਹੀਂ ਕਿੱਥੋਂ ਲੱਭਿਆ ਹਰ ਗਾਣੇ ਚ ਕੁਝ ਨਾ ਕੁਝ ਅਲੱਗ ਹੀ ਨਜ਼ਰ ਆਉਂਦੈ।.... ਸਿਰਾ ਕੰਮ ਬਾਈ
ਪਿੰਡ ਗੇਲੜਾਂ ਦੇ ਕਹਿੰਦੇ
ਠੇਕੇਦਾਰ ਦਾ ਕਾਕਾ
ਨਾਰਾਂ ਕਹਿਣ jaan jaan
ਮੁੰਡੇ ਕਹਿਣ ❤❤ 22 RAKA❤❤
Haryana se full spot hai Raka bhai ko ❤❤❤
Thanks bro
❤❤❤ rakaਤੇ ਅੱਤ ਕਰਵਾ ਗਿਆ
ਅੱਤ ਰਾਕੇ ਬਾਈ
ਅੱਤ ਦਾ ਸ਼ਿਕਾਰੀ ਕਹਿੰਦੇ ਰਾਕੇ ਬਾਈ ਨੂੰ
ਪਾਲ ਲੇਈ ਕਬੂਤਰ ਬਹਿਮ ਨਾ ਪਾਲੀ ਤੂੰ
ਖੰਭ ਐਦਾ ਚੜਦਾ ਜਿਵੇਂ ਬਾਜ਼ ਸ਼ਿਕਾਰ ਮਾਰਦੇ
ਅਸੀ ਜਿੱਤਣ ਲਈ ਆਏ ਛੋਟੇ ਨਾ ਅਸੀ ਹਾਰਦੇ
Love you Rake ਬਾਈ ਅੱਤ song ❤
ਕੱਲਾ ਕੱਲਾ ਬੋਲ ਚਿੰਨ ਚਿੰਨ ਰੱਖਤਾ ਰਾਕੇ ਬਾਈ ਨੇ ਗਾਣੇ ਚ।
ਰਾਕੇ ਬਾਈ ਦੀ ਬਾਕੀ ਸਿੰਗਰਾ ਨਾਲੋਂ ਅਲੱਗ ਹੀ vibe ਆ❤❤❤❤❤🎉🎉🎉🎉
ਜੈ ਗੁਰੂ ਦੇਵ ਧੰਨ ਗੁਰੂ ਦੇਵ, ਜੈ ਵਾਲਮੀਕਿ 🙏
ਠੋਕ ਦਿੱਤੇ ਸੱਭ ਰਾਕਾ ਰਾਕਾ rock ✨⭐
ਉਹਦਾ ਭੁੱਲਦੇ ਕਦੇ ਨਹੀਂ ਜਿਹਦਾ ਕੀਤਾ ਅਹਿਸਾਨ, ਦੂਜੇ ਹੱਥ ਨੂੰ ਨਾ ਦੱਸਾਂ ਜਿਹੜਾ ਕੀਤਾ ਪੁੰਨ ਦਾਨ ।
ਬਹੁਤ ❤ ਵਧੀਆ ✍🏼 ਲਿਖਤ ਲੱਗੀ ।
@@harrymall768 detail song by faujji suni veer ik war sara oda copy kar lya ene😂
@@lakhabhullar6728pun daan wali kdo likhi fouji ne???
@@lakhabhullar6728 agyi bhed bond laal kraan apni
Viah jina chahhh hunda tere ganee da praa par is war siraaaa la dita yaar 😘😘 proud feel kraa dita asi tere fan aa
Great
Saii a veera ❤️
Attt Raka brother
Bht sohna geet ❤Raka wah wah wah.......
Yaar hun new game bhut payare aa❤
Kalla raka sabte bhara love you veere
ਰਾਕੇ ਬਾਈ ਬਹੁਤ ਵਧੀਆ ਗਾਣਾ ਲਿਖੇਆ ਰੱਬ ਤਰੱਕੀਆ ਬਖ਼ਸੇ਼🙏🏻🎉
Thekadar Alya end krta ❤
Love From Pakistan Punjab
2nd Chamkilaa 🎉❤
ਵੱਖਰਾ ਅੰਦਾਜ਼ ਤੇ ਵੱਖਰੀ ਆਵਾਜ਼ ਨਜ਼ਾਰਾ ਆ ਗਿਆ ਸੁਣਕੇ❤ਰਾਕਾ
ਜਦੋਂ ਮਰਜ਼ੀ ਤੂੰ ਆਜੀ ਮੇਰਾ ਗੇਹਲੜਾ ਆ ਪਿੰਡ 💥
Raka Is Live🎉
❤❤
RAKA RAKA HON LGIIII❤❤❤
*Bro sare hi gane hit taa verodiya de hic te saap ha* 💕💗
❤❤❤
Raka bhai💙💪🏻
Rake ਬਾਈ ਜਲਦੀ ਹੀ ਬਿੱਲਬੋਰਡ ਤੇ ਆਜਾ ਯਾਰਾ ਉਡੀਕ ਆ ਤੇਰੀ❤❤❤❤🎉🎉🎉🎉
Oh time door nahi
Bhai haryana se full support aa ❤❤❤
ਹਰ ਗੱਲ ਦਾ ਜਵਾਬ ਦਈਏ ਅਸੀਂ ਐਡੇ ਵੀ ਨਹੀਂ ਵੇਹਲੇ 💯kyaa baat aa bai khich k rkh km ❤️❤️
ਬਹੁਤ ਹੀ ਵਧੀਆ ਸੌਂਗ ਰਾਕੇ ਬਾਈ ਦਾ super super excellent❤❤❤❤❤
ਸਪੋਟ ਕਰੋ ਬਾਈ ਰਾਕੇ ਨੂੰ 😊😊
ਰਾਕੇ ਦੀ ਕੋਈ ਰੀਸ ਨੀ 🔥🔥repeat on 🎶
ਲਿਖਤ ਬਾਹਲੀ ਭਿਆਨਕ ਹੈ ਰਾਕੇ ਦੀ ਘੈਂਟ ਗੱਲਬਾਤ
𝙃𝙖𝙤𝙫𝙫𝙙𝙨 𝙢𝙙𝙯 𝙨𝙯𝙟𝙙𝙟𝙙𝙨 𝙟𝙙𝙨𝙠𝙚𝙨
Yr bai tera gane likhn da gon da style alag heee aa puraa swaad aa reha gana sunn da yrr cirraaaa kitaaa peaaa 🔥🔥🔥🔥🔥☄️☄️☄️☄️
ਰਾਕੇ ਬਾਈ ਬੜਾ sona ਗਾਣਾ lga veere bhota sona ਲਿਖ de je tuhi thude sare ganne vesse vadia bro ਲਵ ਯੂ pra bhota vadia ਖਿੱਚ k rakho edda kam nu
ਧੰਨ ਧੰਨ ਬਾਬਾ ਜਵਾਹਰ ਦਾਸ ,03:03 ਪਿੰਡ ਸੂਸਾ ਮੇਲੇ ਵਾਲੇ ਕਰੋ ਲਾਈਕ 🌹🌹
Back to back an de bhai song ruki na hun🔥🔥
bo jada soraa gana lyrics 🔥
Raka raka hoi pyi a❤️
Na mithya na
@@donatymindra383 agya bondo bond den apni
❤️ ਸਾਡੀ ਦੇਖਣੀ ਜੇ ਟੌਰ ਆਜੀ ਸੁਸਾਂ ਵਾਲੇ ਮੇਲੇ 👌🏻
Nice bro
Punjab and Haryana to bohat Sara pyar rake bai nu 🙏🙏👍👍👌👌💪💪🔥🔥🔥🔥
Jo keha oh kr ke dikhta rake ne .. bina nashe wle gaane v att a bro❤❤❤ full support ❤❤
Raka bhaji apni jann🔥🔥
ਮੈਂ ਅੱਜ ਤੱਕ ਦਾ ਸਭ ਤੋਂ ਮਿੱਠਾ ਗੀਤ ਗਾਇਆ ਹੈ, ਰਾਕਾ ਜੀ, ਕਿਰਪਾ ਕਰਕੇ ਅਜਿਹੇ ਗੀਤ ਗਾਉਂਦੇ ਰਹੋ, ਪ੍ਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਅਤੇ ਸਫਲਤਾਵਾਂ ਦੇਵੇ। 💚😘
Raka Raka Raka Raka hoe pae a. Chardi kla rakhe Rabb hamesha😊😊😊❤❤❤❤❤
ਰਾਕਾ ਵੀ ਆਗਿਆ ਬਾਈ ਗਾਣਾ ਛੇਤੀ ਛੱਡਿਆ ਕਰ ਸੇਮਤ ਆ ਤਾ ਲਾਇਕ ਪਲੀਜ 😮🎉❤
ਸਿਰਰਾ ਲਾ ਤਾਂ ਓਏ 😮
Subha se 40 baar sun chuki hu aur jee nai rajh rha hai.. ❤
Fer to song bi yad ho gya hoga apko 😂
ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ਗਾਣਾ ਫੇਰ ਵੀ ਦਿੱਲ ਨਹੀਂ ਭਰਦਾ ❤❤
Sira bro million ch jana 🎉
Bhaut sara Pyaar Raka Bai ❤ Kro sare like
Share maximum bro
🎉 chla gye verra
@@HappySingh-xz6rt 🆗🙏
ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ
Detail song suno fauji da fer pta lggu😂
Rabb chardi kla rakhe hamesha. Raka 22 love u
ਬਗਾਵਤ ਕਰਨ ਲਈ ਕਲੇਜਾ ਚਾਹੀਦਾ,
ਤਲਵੇ ਚੱਟਣ ਲਈ ਇਕ ਜੀਭ ਹੀ ਕਾਫੀ ਆ।
ਖੀਚੀ ਰੱਖ 22 ਕੰਮ ਨੂੰ ❤
ਖਿੱਚ ਕੇ ਰੱਖ ਕੰਮ ਸ਼ਾਮ 84 ਵਾਲੇ ਵੀ ਨਾਲ ਈ ਆ ਤੇਰੇ ਬਾਈ
Manko pind mere nanke aa, Ferozpuriya
Gana sara copy te kenda khich ke rakh kam detail gana sun fouji da
@@YT__SHORTS77 bai god bless u
ਕਹਿੰਦੇ ਆ ਗਿਆ ਰਾਕਾ
ਛਾ ਗਿਆ ਰਾਕਾ....
ਗ਼ਰੀਬੀ ਦੀ ਹਿੱਕ ਚੀਰ ਕੇ ਉੱਠਿਆ ਆ , ਖੁਤੀ ਪਾਊਗਾ
ਲੰਬੀ ਰੇਸ ਦੇ ਘੋੜਿਆਂ ਚ ਨਾਮ ਰਾਕੇ ਦਾ ਆਊਗਾ ❤❤❤
broh lyrics 🔥🥶❤️
🎉🎉🎉🎉
@@rupindersingh4531 😊😊
Bilkul veer grebi di hikk Cher k he aya Raka .love from Raka❤❤
karan aujla vi greebi cho hi uthya , ohda mukaam dekho 🎉
ਹੁਣ ਲੇਲੋ ਸਨਿਆਸ ਨਮੇ ਬੰਦੇ ਆਏ💯🔥
Ede nal kiven koi sneyas lelu eh copy Krna te shd deve pela
@@sarwansharry3850
Don't look composition chamkila d a
Take it easy kuldeep manak d
Chunni meri rang de lalaria ...muhammad sadeek da old song copy a lines
@@TruTru-xs6hs put ji rake ne line chori kr lyiyan
@@sarwansharry3850 hardcore punjabi words a jo normal life ch b use hunde a
Baki b a 5 minute da song a
Hook line chk kro ...jhda bnda 5 8 minutes da song likh sakda ohnu ki lod a 3 4 lines copy krn d ....
@@sarwansharry3850 mere kehn da matlb aa har singer d compo lines match ho jandia a ...ina galla nu lae k artist nu target na kro .....7 8 lakh lgg jnda ik song te ..kmm krn do yrr
Baki majhe di mohbatti .. Kulle kulle ang eh b ta pehla aye hoye a song ohnu nu koi target nhi krda but new artist nu defame kyu krna fr
Enu kehnde aa mehnata...... Farsho arsha te....🎉
"Kam Karan Na Plan Kadi Das Ke peeth Lagan Na De Kadi Lak Te Mari Moti Gallan Taal Dawan Has Ke"🔥🔥🔥
Raka Raka att🔥🔥
ਸੋਹਣਾ ਐ ਬਾਈ❤❤
ਸਿਰਾ ❤❤❤ 👌👌 ਰਾਕਾ ਰਾਕਾ ਵਾਹ ਓਏ ਕਾਕਾ ਖਿੱਚੀ ਰੱਖੋ ਕੰਮ 👌
ਕਰਤਾ ਸਿਰਾ ਆਗਿਆ ਰਾਕਾ❤😊
Ghaint
ਮੇਰੀ ਮਾਂ ਮੱਰ ਗਈ JI. ਕਲ ਮੇਰੀ ਮਾਂ ਮੈਨੂੰ ਸ਼ਡ ਕੇ ਚੱਲ ਗਈ. ਅੰਮ੍ਰਿਤਸਰ ਹੌਸਪੀਟਲ ਚ ਮੌਤ ਹੋ ਗਈ ਮੇਰੀ ਮਾਂ ਦੀ. 😭😭 ਗਰੀਬ ਹੋਣ ਕਰਕੇ.. 😭 ਮੇਰੀ ਮਾਂ ਨੇ ਬਹੁਤ ਗਰੀਬੀ ਦੇਖੀ. 😭 ਬੀਚਾਰੀ ਨੇ ਕੱਲੀ ਤੇ ਜ਼ਮੀਨ ਤੇ ਕਪੜਾ ਵਿਸ਼ਾ ਕੇ ਬੈਠੀ ਰਹਿਣਾ. ਕਦੇ ਕਿਸੇ ਨੁ ਮਾੜਾ ਨਹੀਂ ਬੋਲਿਆ ਮੇਰੀ ਮਾਂ ਨੇ ਅੱਜ ਤਕ.. 😭 ਮੈ ਗਾਣੇ ਲਿਖਦਾ 20 ਸਾਲ ਹੋ ਗਏ.. ਸੋਚਿਆ ਸੀ ਮੇਰੀ ਮਾਂ ਨੁ ਸੁਖ ਦੇ ਦਿਨ ਦਿਖਾਉਗਾ. ਪਰ ਮੇਰੀ ਮਾਂ ਇਕ. ਘੰਟਾ ਮੌਤ ਨਾਲ ਏਨਾ ਜਾਂਦਾ ਲੜੀ ਵਿਚਾਰੀ. 😭 ਮੇਰੀ ਮਾਂ ਨੇ ਤੜਫ਼ ਤੜਫ਼ ਕੇ ਆਪਣੀ ਜਾਨ ਦੇ ਦਿਤੀ.. 😭 ਹੁਣ ਸਿਰਫ ਮੇਰੇ ਡੈਡੀ ਤੇ ਮੈਂ ਹੀ ਬੱਚਿਆਂ ਘਰ ਚ.. ਘਰ ਵੀ ਕਾਹਦਾ. ਬੱਸ ਗਰੀਬ ਦਾ ਕੋਠਾ ਆ 😭😭 ਇਕ ਬੇਨਤੀ ਆ ਭਰਾਵਾਂ ਨੁ. 🙏 ਮੇਰੀ ਮਦਦ ਕਰੋ 🙏 ਕੋਈ ਤੇ ਉਦਾ ਤੁਸੀਂ ਕੁੜੀਆਂ ਪਿੱਛੇ ਏਨੇ ਪੈਸੇ ਉਦਾ ਦਿੰਦੇ ਆ.. ਮੇਰੇ ਵਰਗੇ ਗਰੀਬ ਦੀ ਮਦਦ ਕਰਦੋ ਕੋਈ. ਮੈਂ ਆਪਣੀ ਮਾਂ ਗਵਾਂ ਲਯੀ. ਗਰੀਬੀ ਨਾਲ ਲੜਦੇ ਲੜਦੇ.. ਕੋਈ ਮੇਰੇ ਗਾਣੇ ਲੈ ਲਵੋ. ਕਿਰਪਾ ਕਰਕੇ. 🙏😭 ਮੇਰੇ ਗਾਣੇ ਗਾ ਦਵੋ ਕੋਈ ਵੀਰ. 😭 ਮੈਨੂੰ ਪੈਸੇ ਦੇ ਬਹੁਤ ਜਰੂਰਤ ਆ. ਮੇਰੇ ਡੈਡੀ JI ਬਿਮਾਰ ਆ.. ਮੈਂ ਆਪਣੀ ਮਾਂ ਵਾਂਗ ਆਪਣਾ ਪੀਓ ਨਹੀਂ ਗਵਣਾ ਚੋਂਦਾ. 🙏 ਹੱਥ ਜੋੜ ਕੇ ਬੇਨਤੀ ਆ. ਕੋਈ ਮੇਰੀ ਮਦਦ ਕਰਦੋ.. ਸਾਡੇ ਘਰ 30 ਸਾਲ ਤੋਂ ਲੈਟਰੀਨ ਬਾਥਰੂਮ ਨਹੀਂ ਬਣਿਆ. ਮੇਰੀ ਮਾਂ ਬਾਹਰ ਧਕੇ ਖਾਂਦੀ ਮੱਰ ਗਈ. 😭😭 ਜਦੋ ਮੀਂਹ ਆਉਂਦਾ. ਤੇ ਸਾਡਾ ਕੋਠਾ ਚੋਣ ਲੱਗ ਜਾਂਦਾ.. 😭😭 ਕਦੇ ਅਚਾਰ ਨਾਲ ਗੰਢੇ ਨਾਲ ਰੁਖੀ ਰੋਟੀ ਖਾਂਦੇ ਅਸੀਂ. 😭😭 ਮੇਰੇ ਕਲੇਜਾ ਫੱਟ ਗਿਆ ਜਦੋ ਇਸ ਉਮਰ ਚ ਆਪਣੀ ਮਾਂ ਨੁ ਆਪਣੇ ਹਥੀ ਅੱਗ ਲੋਨੀ ਪਈ ਮੈਨੂੰ. 😭😭 ਕਿਸੇ ਦੀ ਮਾਂ ਨੁ ਕੁਜ ਨਾ ਹੋਵੇ.. ਰੱਬਾ. 🙏. ਭਾਜੀ ਮੈਂ ਆਪਣੇ ਪੀਓ ਨੁ ਸੁਖ ਦੇਣਾ ਚੋਂਦਾ.. ਕਿਰਪਾ ਕਰਕੇ ਮੇਰੇ ਗਾਣੇ ਗਾ ਦਵੋ ਕੋਈ. 🙏 ਜੇ ਮੈ ਕੁਜ ਬਣ ਗਿਆ ਗਰੀਬ ਮਾਮਾ ਨੁ ਤੇ ਪੀਓ ਨੁ ਤੇ ਕੁੜੀਆਂ ਨੁ.. ਆਪਣੇ ਕੋਲੋਂ ਮਦਦ ਕਰੂਗਾ. 🙏 ਰੱਬਾ ਮੇਰੀ ਮਾਂ ਨੇ ਤੇਰਾ ਕੀ ਬਗਾੜਿਆ ਸੀ. ਜਿਹੜਾ ਤੂੰ ਏਨੀ ਔਖੀ ਮੌਤ ਦਿਤੀ ਮੇਰੀ ਮਾਂ ਨੁ.. ਕਦੇ ਕਿਸੇ ਦਾ ਬੁਰਾ ਨੀ ਮੰਗਿਆ ਸੀ ਮੇਰੀ ਭੋਲੀ ਮਾਂ ਨੇ. 😭😭😭.. ਮਾਂ ਤੇਰੀ ਆਵਾਜ਼ ਸੁਨਣ ਵਾਲਾ. ਲਗਦਾ ਕੋਈ ਨੀ ਇਸ ਦੁਨੀਆਂ ਸੀ.. ਉਦਾ ਲੋਕ ਏਨੇ ਏਨੇ ਪੈਸੇ ਉਦੋਂਡੇ ਆ.. ਪਰ ਕਿਸੇ ਗਰੀਬ ਦੇ ਢਿੱਡ ਚ ਰੋਟੀ ਨਹੀਂ ਪਾ ਸਕਦੇ. 😭😭. ਮਾਂ ਮੈਨੂੰ ਦੁੱਖ ਰਹਿਣਾ ਸਾਰੀ ਜ਼ਿੰਦਗੀ ਮੈਂ ਤੇ ਲਈ ਕੁਜ ਨੀ ਕਰ ਸਕਿਆ. 😭😭. ਕੋਈ ਤੇ ਸੁਣ ਲਵੋ ਗਰੀਬ ਦੀ ਆਵਾਜ਼.. ਮੇਰੇ ਗਾਣੇ ਕਰਦੋ.. 🙏 ਤੁਹਾਡੀਆਂ ਮਾਵਾਂ ਹਮੇਸ਼ਾ ਖੁਸ਼ ਰਹਿਣ. 😭. ਰਬ ਸਾਰਿਆਂ ਦੀ ਮਾਵਾਂ ਦੀ ਲੰਬੀ ਉਮਰ ਕਰੇ. 🙏. ਮਾਂ ਮੈਨੂੰ ਮਾਫ ਕਰਦੀ ਮੈਂ ਕੁਜ ਨੀ ਕਰ ਸਕਿਆ. ਤੇਰੇ ਲਯੀ. 😭😭 ਹਏ ਓਏ ਰੱਬਾ ਘਰ ਉੱਜੜ ਗਿਆ ਮੇਰੇ ਤੇ 😭😭😭 ਸਮਝ ਨੀ ਲੱਗਦੀ ਕਿਹੜੇ ਖੂ ਚ ਸ਼ਾਲ ਮਾਰਾ 😭 ਹੁਣ ਤੇ ਮੇਰੇ ਪੀਓ ਤੇ ਮੈ ਰਹਿ ਗਿਆ ਘਰ ਚ ਕੱਲਾ.. 😭 ਮੇਰੀ ਭੋਲੀ ਮਾਂ ਵਿਚਾਰੀ 😭😭 ਕੋਈ ਜਾਗਦੀ ਜਮੀਰ ਵਾਲਾ ਹੈ ਮੇਰੇ ਵੀਰ 😭 ਰਬ ਤੁਹਾਡੀ ਮਾਂ ਨੂੰ ਮੇਰੀ ਉਮਰ ਵੀ ਲਾ ਦਵੇ. 😭ਕੋਈ ਮੇਰੇ ਗਾਣਾ ਗਾ ਦੋ. ਭਰਾ ਬਣਕੇ.. ਜਾ ਮੇਰੀ. ਭੈਣ ਬਣਕੇ. 😭😭😭 ਮੇਰੀ ਮਾਂ ਦੀ ਆਤਮਾ ਨੁ ਸ਼ਾਂਤੀ ਮਿਲਜੂ ਗੀ. 😭😭 8847560659 🙏 ਮੇਰੇ ਨਾਮ KRNA ਆ. 🙏 ਕਿਰਪਾ ਕਰਦੋ ਕੋਈ ਮੇਰੀ ਗਰੀਬ ਮਾਂ ਦੀ ਆਤਮਾ ਨੁ ਸ਼ਾਂਤੀ ਮਿਲਜੂ ਗੀ JI 😭😭😭 ਹਏ ਓਏ ਰੱਬਾ ਇਹ ਕੀ ਕਹਿਰ ਕਮਾ ਤੂੰ ਸਾਡੇ ਸ਼ਦੇ ਪਰਿਵਾਰ ਨਾਲ. 😭 ਕਿਉ ਏਨੀ. ਮਾੜੀ ਕਿਸਮਤ ਲਿਖੀ ਸਾਡੀ. 😭 ਮੇਰੇ ਘਰ ਉਜਾੜ ਤਾਂ ਰੱਬਾ ਤੂੰ. 😭😭😭ਮੇਰੀ. ਮਾਂ ਦੀ ਜਗਾ ਮੈਨੂੰ ਲੈ ਜਾਂਦਾ. 😭 ਹੁਣ ਤੁਹਾਡੇ ਸਹਾਰੇ ਬੈਠਾ ਆ ਭਰਾਵਾਂ ਦੇ. ਜਿੰਦਗੀ ਦਾ ਸਫ਼ਰ ਕੱਟਣਾ ਹੀ ਪੈਣਾ.. ਢਿੱਡ ਨੁ ਤੇ ਰੁਖੀ ਮਿਸੀ ਦੇਣੀ ਹੀ ਪੈਣੀ. 😭 ਕੋਈ ਮੇਰੇ ਗਾਣੇ ਕਰਦੋ. ਮੇਰੇ ਵੀਰ ਬਣਕੇ.. ਮੈ ਤੁਹਾਡੇ ਕੋਲੋਂ ਭੀਖ ਮੰਗਦਾ 😭😭.. ਕੋਈ ਗਰੀਬ ਦੀ ਆਵਾਜ਼ ਸੁਣ ਲਵੋ 😭😭
R.I.P 🙏🙏
ਰਾਕਾ ਓਨ ਫਾਇਰ ਅਗੇਨ ❤
Atttt song❤❤rab raka nu traki and tandrusti bakhshe ja gurudev dhan gurudev g❤❤
Menu nahi pta ki comment krna pr raka nu is mukam te dekh k sakoon garoor e bahut aa
kehnde Raka kon??
Babbi thekadaar da munda❣️
ਸੋ ਦੋਗਲਿਆਂ ਤੋਂ 🎉🎉🎉🎉
ਸਾਡਾ ਇੱਕ ਰਾਕਾ ਚੰਗਾ ❤❤❤❤❤❤
Best WISHES 🎉 CONGRATULATIONS TO ALL TEEM MEMBERS ❤️❤️❤️ SPECIALLY @RAAKAKON
Waheguru ji di khalsa ❤❤❤ waheguru ji di fate
Raka raka hoi dekh❤
600k guru 🎉🎉
Rimming wali ta att ਬਾਬੇ 🤘
ਬਾਈ ਬਹੁਤ ਘੈਟ song aaa full spott aaa veer ਦੱਬ ਕੇ ਰੱਖ਼ ਕੰਮ
ਮੈਨੂੰ ਲੱਗਦਾ ਰਾਕਾ ਦੌਰ ਹਿਲਾ ਰਿਹਾ 😮❤
❤😂😂
ਪੁੱਤਰ! ਜਿਉਂਦਾ ਰਹਿ ❤❤❤❤
Respect aa veere di likhai di
Fojji di copy kita saara song
@@lakhabhullar6728Yr bss krya kro.....5 minute de song ch 4 lines a oh b dunia daari naal judia hoiya galla a
Iwe ta aujla d hook line copy a chunni meri rang de wali..
Honey singh d kulle kulle ang eh b chamkila a
Diljit di majhe diya mohbattiye same a
@@TruTru-xs6hsShi gaal aa bai
ruclips.net/video/hAXQRe_OiN0/видео.htmlsi=Ws1fWJEaWFoJnLzO
ਰਾਕਾ ਬਾਈ ਨੂੰ ਪੇਆਰ ਕਰਨ ਬਾਲੇ please like this comment 😅
Flow bhut sira gaane da
ਬਹੁਤ ਬਹੁਤ ਮੁਬਾਰਕਾਂ ਰਾਕਾ ਮਿਊਜ਼ਿਕ ਤੇ ਰਾਕੇ ਦੀ ਪੂਰੀ ਟੀਮ ਨੂੰ 6 ਲੱਖ ਸਬਸਕ੍ਰਾਈਬ ❤
Raka ❤raka hoi pai aaa 🎉
Raka Raka hoi payi aaa...
kamaal krti paji bht bht sohna geet a
ਵਾਹਿਗੁਰੂ ਜੀ🙏 ਮੇਹਰ ਕਰੇ ❤ਹੋਰ ਤਰੱਕੀ ਬਖਸ਼ੇ ਭਰਾ ਨੂੰ🙏
Raka going next level....😮😮
#Raka Raka hoyi peyi aa..... ❤
ਸੱਭ ਜਾਣਦਾ ਮੈਂ... ਵੇਚ ਕੇ ਜ਼ਮੀਰ ਜਿਹੜੇ ਖਾਂਦੇ ਆ
ਤੇ ਓਹੀ ਸਾਲ਼ੇ ਗੀਤਾਂ ਵਿੱਚ... ਓਸ਼ੋ ਬਣੀ ਜਾਂਦੇ ਆ💥💥
kisnu keha eh ?
@@sonambajwa1781 Pura song suno ode vich hi mil janyia aa eh lins baby...😙
Haryana se full support aa bhai 🎉🎉
Raka ni raka ❤
Bhut din toh wait kr rya C song da raka veer ❤
Big fan raka bhai🧿
ਬਹੁਤ ਹੀ ਵਧੀਆ ਸੁਪਰ ਸੁਪਰ raka ❤❤❤❤