@@AmarjitSingh-eq3rlver g gal pata ke a hun sukhveer badal pinda ch aun lag geya c o dakh reha c v lok kına k a sada nal ja ta lagda v jat java ga ta sukhveer badal na ap choon ladni c atho Ja lagda v hara ga Fr dimpy aga kar dana c Baki brother dampy da paşa bhot kharb ho reha c dampy nu a ta Hunda seet meri he paki a announce sukhveer badal karda Nhi c
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
Good 👍 Jasvir ji
Sardar Jasvir singh g wel done
SUKHA GAPPI di but ND paati hoyi hai 🤣🤣🤣🤣🤣
AAM AADMI PARTY ZINDABAAD
BHAGWANT MAAN ZINDABAAD
ਢਿੱਲੌਂ ਸਾਬ ਤੁਹਾਡੀ ਇੰਟਰਵਿਊ ਸੁਣਕੇ ਪਤਾ ਲੱਗਦਾ ਕਿ ਤੁਹਾਡੇ ਸਿਧਾਂਤ ਤੁਹਾਡੀ ਲੋੜ ਮੁਤਾਬਕ ਬਦਲ ਜਾਂਦੇ ਆ, ਮੇਰੇ ਮੁਤਾਬਕ ਲੌਕਾਂ ਨੂੰ ਤੁਹਾਨੂੰ ਵੋਟ ਪਾਉਣੀ ਈ ਨੀ ਚਾਹੀਦੀ 🙏🏽🙏🏽
ਸੁਖਬੀਰ ਬਾਦਲ ਨੇ ਜਲੂਸ ਕੱਢ ਦਿੱਤਾ ਪਾਰਟੀ ਦਾ ਅਜੇ ਵੀ ਛੱਡ ਦੇਵੇ ਖਹਿੜਾ ਕੁਰਸੀ ਦਾ
ਤੁਹਾਡੇ ਵਰਗੇ ਤਾਂ ਚਾਰ ਲਗੌੜ ਆ ਕੇ ਪਾਰਟੀ ਨੂੰ ਬਦਨਾਮ ਹੀ ਕਰਦੇ ਹਨ ਤੁਸੀਂ ਤਾਂ ਪੈਸੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਬਦਨਾਮ ਕਰਦੇ ਹਾਂ ਤੁਹਾਡਾ ਤਾਂ ਕੁਝ ਨਹੀਂ ਬਣ ਸਕਦਾ ਤੁਸੀਂ ਤਾਂ ਪੰਜਾਬ ਉਜਾੜ ਕੇ ਰੱਖ ਦਿੱਤਾ ਹੈ
@@GagandeepSingh-l3jacha badal ne ki kita beadbi oh v guru granth sahib di ehda rehna kuch ni
Jena kam akali dal ne kita ohna kam aj tak kese ne ni kita eh gal sach aa ❤❤
Be adbi v enna de time hoyi aa, tusi sach kehnde o. Drug v. @@SukhmanSamra
Veere kursi nhi chaddni chahe party daa kakh naa rahe😅
ਇਸ ਨੂੰ ਸਿਰਫ ਆਵਦੇ ਕਾਰੋਬਾਰ ਦਾ ਫਿਕਰ ਲੱਗਦਾ ਹੈ,,,ਤਾਂ ਹੀ ਤੁਹਾਡੇ ਪੰਥਕ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੰਦਾ,,,ਡਿੰਪੀ 😢😢😢😢😢
ਇਹ ਡਰਾਮਾ ਕੰਪਨੀ ਵਿੱਚ ਜਾਓ
Saalea aje v pyaar krda tu ni kita oh krda
Hun tu jit v sakda jo krna krla
Fer tu jhooth kyu bolia k ticket ni dinde
Saala drama
New Deep ਹੁਣ ਦਿੱਲੀ Airport ਫੜੀਆ ਵੀਆ ਬੱਸਾਂ ਹੁਣ ਝਾੜੂ ਆਲਿਆ ਦੇ ਰਾਜ ਚ ਚਲਾਉ ਜਿਮੇ ਬਾਦਲਾਂ ਨਾਲ ਰੱਲਕੇ ਚਲਾਈਆ ਅੰਨਾ ਭਗਤ ਨੀਂ ਆਪਣੇ ਸਵਾਰਥ ਸੀ ਡਿੰਪੀ ਸਿਆਂ ਬਹੁਤ ਸਕੀਮੀ ਬੰਦਾ ਇਹ
ਮਾੜਾ ਚੰਗਾ ਸਮਾਂ ਆਉਂਦਾ ਰਹਿੰਦਾ ਢਿੱਲੋ ਸਾਹਿਬ ਜੀ ਪਰ ਮਾੜੇ ਸਮੇਂ ਵਿੱਚ ਕੀਤੇ ਧੋਖੇ ਨਹੀਂ ਭੁੱਲਦੇ
ਲਾਲਚ ਬੁਰੀ ਬਲਾ ਹੁੰਦਾ ਡਿੰਪੀ ਢਿੱਲੋ ਜੀ ਬਾਅਦ ਵਿੱਚ ਜਰੂਰ ਪਛਤਾਉਗੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਨੇ ਤੁਹਾਨੂੰ ਕੁਝ ਨਹੀਂ ਦੇਣਾ
Good job Jasveer Singh Show 🎉🎉🎉
ਆਪਣੇ ਗੁਰੂ ਨਾਲ ਹੀ ਧੋਖਾ ਕੀਤਾ ਤੁਸੀਂ ਢਿੱਲੋਂ ਸਾਹਿਬ
ਸੁਖਬੀਰ ਬਾਦਲ ਨੇ ਤੁਹਾਨੂੰ ਬਹੁਤ ਮਾਨ ਸਨਮਾਨ ਦਿੱਤਾ ਡਿੰਪੀ ਜੀ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਵਿੱਚ ਵਜੂਦ ਵੀ ਸੀ ਝਾੜੂ ਵਿੱਚ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ
ਪੰਜਾਬ ਦਾ ਅਸਲੀ ਗੱਦਾਰ ਸੁਖਬੀਰ ਬਾਦਲ ਐ ਜੀਹਨੇ ਡੇਰਿਆਂ ਨੂੰ ਪੰਜਾਬ ਵਿਚ ਵਾੜਿਆ
ਤੁਹਾਡੀ ਯਾਦ ਦਸਤ ਕੁਮਜੋਰ ਹੈ ਡੇਰੇ ਪੰਜਾਬ ਵਿੱਚ 1947 ਤੋਂ ਵੀਪਹਲੇ ਦੇ ਹਨ ਪੰਜਾਬ ਵਿਚ ਅਲਗ ਅਲਗ ਡੇਰੇ ਦਾ ਇਤਹਾਸ ਤੇ ਉਸਦੀ ਬ੍ਰਾਂਚ ਬਾਰੇ ਜਾਣੋ
ਅੰਗਰੇਜਾਂ ਦੇ ਸਮੇ ਤੋਂ ਸ਼ੁਰੂਆਤ ਤੇ ਫਿਰ ਵਧਨਾਂ- ਫੁੱਲਣਾ ਕਾਂਗਰਸ ਨੇ 1947 ਤੋਂ ਸ਼ੁਰੂ ਕਰਤਾ , ਤਾਂ ਕਿ ਸਿੱਖ ਕੌਮ ਵੰਡੀ ਜਾਵੇ , ਦੁੱਖ ਆ ! ਹੋਇਆ ਵੀ ਐਵੇ ਹੀ
ਇਹਨਾਂ ਨੇ ਆਪਣੇ ਪਿਉ ਦਾਦੇ ਦੀ ਪ੍ਰਾਪਰਟੀ ਸਮਝੀ,,, ਅਸੀ ਕੁਰਸੀ ਤੈ ਰਹਿਣ,,,,, ਹੋਰ ਲੋਕਾਂ ਨੂੰ ਮੌਕਾ ਦਿਉ,,,, ਬੇਸ਼ਰਮੀ ਨੁ ਤੂਸੀ ਮਾਤ ਪਾ ਗਏ ਜੇ,,,,,
ਤੁਹਾਡੇ ਵੱਲੋਂ ਇਹ ਪਾਰਟੀ ਨੂੰ ਛੱਡਣ ਦਾ ਲਿਆਂ ਫੈਸਲਾ ਤੁਹਾਨੂੰ ਇੱਕ ਦਿਨ ਲੈ ਡੁੱਬੋਗਾ ਢਿੱਲੋਂ ਸਾਹਿਬ
ਸ਼੍ਰੋਮਣੀ ਅਕਾਲੀ ਦਲ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਸੀ ਤੇ ਤੁਸੀ ਅੱਜ ਓਹਨਾ ਨਾਲ ਹੀ ਧੋਖਾ ਕਰ ਦਿੱਤਾ
Can u say anything about appointment of Sumedh Saini And Izhar alam
ਸੁਖਬੀਰ ਬਾਦਲ ਜੀ ਵੱਲੋਂ ਦਿੱਤੀ ਇੱਜਤ ਤੁਹਾਨੂੰ ਹਜਮ ਨਹੀਂ ਆਈ
ਸੁੱਖਾ ਗੱਪੀ ਦੀ ਅਪਣੀ ਕੋਈ ਇੱਜਤ ਨਹੀਂ ਕਿਸੇ ਨੂੰ ਕੀ ਇੱਜ਼ਤ ਦੳਊਗਾ
@@JASWINDERSINGH-vs9qiਅੱਜ ਦੀ ਤਰੀਕ ਵਿਚ ਸੁਖਬੀਰ ਅਸੂਲੀ ਹੈ ਪਹਿਲਾ ਕਈ ਗਲਤੀ ਕੀਤੀਆ ਜਦ ਅਕਾਲੀ ਦਲ ਨੇ ਕਿਸੇ ਹੋਰ ਨੂੰ ਟਿਕਟ ਨਹੀ ਦਿੱਤੀ ਤਾਂ ਉਹ ਗਲਤ ਕਿਵੇਂ ਹੋ ਗਿਆ
@@AmarjitSingh-eq3rlver g gal pata ke a hun sukhveer badal pinda ch aun lag geya c o dakh reha c v lok kına k a sada nal ja ta lagda v jat java ga ta sukhveer badal na ap choon ladni c atho Ja lagda v hara ga Fr dimpy aga kar dana c
Baki brother dampy da paşa bhot kharb ho reha c dampy nu a ta Hunda seet meri he paki a announce sukhveer badal karda Nhi c
ਧੋਖਾ ਤਾ ਡਿੰਪੀ ਢਿੱਲੋ ਜੀ ਤੁਸੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਵਰਤਿਆ ਉਹਨਾਂ ਨੇ ਤੁਹਾਨੂੰ ਨਹੀਂ ਵਰਤਿਆ ਤਾਂ ਤੁਸੀਂ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਜਦੋਂ ਤਾਂ ਤੁਸੀਂ ਪ੍ਰਧਾਨ ਸਾਹਿਬ ਤੋਂ ਪੈਸੇ ਲੈਣੇ ਹੁੰਦੇ ਸੀ ਉਦੋਂ ਤਾਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਚੰਗੀ ਲੱਗਦੀ ਸੀ ਅੱਜ ਤੁਸੀਂ ਉਹਨਾਂ ਨੂੰ ਹੀ ਭੰਡ ਰਹੇ ਹੋ
ਅਸਲੀ ਮਰਦ ਦਾ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਮਾੜੇ ਟਾਈਮ ਦੇ ਵਿੱਚ ਪਾਰਟੀ ਦੇ ਨਾਲ ਖੜਾ ਰਹੇ ਤੁਸੀਂ ਮਰਦ ਕਹਾਉਣ ਦੇ ਲਾਇਕ ਨਹੀਂ
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਇੰਨਾ ਪਿਆਰ ਦਿੱਤਾ ਤੇ ਤੁਸੀ ਦੂਸਰੀ ਪਾਰਟੀ ਚ ਜਾਣ ਲਈ ਓਹਨਾ ਨੂ ਹੀ ਛੱਡ ਦਿੱਤਾ
ਮਾੜੇ ਸਮੇਂ ਵਿੱਚ ਡਿੰਪੀ ਢਿੱਲੋ ਜੀ ਗਦਾਰ ਬਣ ਜਾਣਾ ਬਹੁਤੀ ਚੰਗੀ ਗੱਲ ਨਹੀਂ
ਗਲਤ ਫੈਸਲਾ ਕਰ ਲਿਆ ਹੈ ਡਿੰਪੀ ਢਿੱਲੋ ਜੀ ਤੁਸੀਂ
ਸ਼੍ਰੋਮਣੀ ਅਕਾਲੀ ਦਲ ਪਾਰਟੀ ਖੇਤਰੀ ਪਾਰਟੀ ਹੈ ਤੇ ਅੱਜ ਤੁਸੀ ਓਹਨਾ ਨੂ ਛੱਡ ਦਿੱਤਾ ਜਿਨਾ ਮਾਨ ਸਨਮਾਨ ਥੋਨੂੰ ਓਹਨਾ ਨੇ ਦਿੱਤਾ ਓਹਨਾ ਕਿਸੇ ਹੋਰ ਨੇ ਨੀ ਦੇਣਾ।
ਡਿੰਪੀ ਢਿੱਲੋ ਜੀ ਅੱਜ ਤੁਹਾਨੂੰ ਟਿਕਟ ਨਹੀਂ ਮਿਲੀ ਤਾਂ ਤੁਸੀਂ ਅੱਜ ਅਕਾਲੀ ਦਲ ਪਾਰਟੀ ਨੂੰ ਹੀ ਛੱਡ ਕੇ ਜਾ ਰਹੇ ਹੋ
ਜਸਵੀਰ ਸਿੰਘ ਬਹੁਤ ਵਧੀਆ ਪਤਰਕਾਰ ਹੋ ਤੁਸੀਂ ਵੀਰ ਜੀ
ਢਿੱਲੋ ਸਾਹਿਬ ਜਦੋਂ ਤੁਹਾਡੇ ਵਰਗੇ ਮਲਾਈ ਖਾਣ ਵਾਲੇ ਲੀਡਰ ਨਜ਼ਾਰੇ ਲਏ ਕੇ ਪਾਰਟੀ ਖਿਲਾਫ ਬੋਲਣ
ਓਹ ਪੈਸੇ ਲਏ ਕਿਸੇ ਖਿਲਾਫ ਵੀ ਬੋਲ ਸਕਦੇ ਹਨ
ਜਿੰਨਾਂ ਆਦਰ ਮਾਣ ਸਤਿਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਦਿੱਤਾ ਸੀ ਹੋਰ ਪਾਰਟੀ ਵਿੱਚ ਤੁਸੀਂ ਚਲੇ ਜਾਓਗੇ ਇਨਾ ਆਦਰ ਮਾਣ ਤੁਹਾਨੂੰ ਕਿਸੇ ਨੇ ਨਹੀਂ ਦੇਣਾ
ਡਿੰਪੀ ਢਿੱਲੋਂ ਕਹਿੰਦਾ ਕਿ ਸੁਖਬੀਰ ਦਾ ਫੋਨ ਆਇਆ ਮੈਂ ਚ਼਼ਕਿਆ ਨਹੀਂ। ਇਹਦਾ ਕੀ ਮਤਲਬ ਹੈ ਅਜੇ ਕਹਿੰਦੇ ਕਿ ਸੁਖਬੀਰ ਮੇਰੇ ਨਾਲ ਗੱਲ ਨਹੀਂ ਕੀਤੀ। ਮੌਕੇ ਦੀ ਸਰਕਾਰ ਦਾ ਲਾਲਚ ਹੋ ਗਿਆ।ਪਰ ਦੋ ਸਾਲਾਂ ਨੂੰ ਸਰਕਾਰ ਬਦਲ ਜਾਉ ਫਿਰ ਕਿਧਰ ਜਾਓ ਗਏ।
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਤੁਹਾਨੂੰ ਅੱਜ ਇਸ ਕਾਬਿਲ ਬਣਾਇਆ ਤੇ ਤੁਸੀ ਅੱਜ ਓਹ ਸਭ ਭੁੱਲ ਕੇ ਓਹਨਾ ਨਾਲ ਹੀ ਦਗਾ ਕਰਗੇ।
ਸਰਦਾਰ ਜਸਵੀਰ ਸਿੰਘ ਜੀ ਪਹਿਲਾਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ ਤੁਹਾਡੇ ਵਰਗੇ ਪੱਤਰਕਾਰ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਅਤੇ ਰਾਜਨੀਤੀ ਦੇ ਵਿੱਚ ਜਦੋਂ ਕੋਈ ਵੀ ਕਿਸੇ ਕਿਸਮ ਦੀ ਤਰੇੜ ਆਉਂਦੀ ਹੈ ਤਾਂ ਤੁਸੀਂ ਤਿੱਖੇ ਸਵਾਲ ਕਰਦੇ ਹੋ ਤੁਹਾਡਾ ਰਾਈਟ ਵੀ ਬਣਦਾ ਹੈ ਅਤੇ ਹਮੇਸ਼ਾ ਸੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਡੇ ਪੱਤਰਕਾਰੀ ਨੂੰ ਸਲਾਮ ਮਨਪ੍ਰੀਤ ਬਾਦਲ ਨੇ ਪਹਿਲਾਂ ਕਾਂਗਰਸ ਦਾ ਪੱਠਾ ਵਹਾ ਦਿੱਤਾ ਤੇ ਹੁਣ ਅਕਾਲੀਆਂ ਦਾ ਬਹਾ ਦੂ ਡਿੰਪੀ ਜੀ ਪਾਰਟੀ ਨੂੰ ਛੱਡ ਕੇ ਆਲਵਿਦਾ ਕਹਿ ਗਏ ਕਿਉਂਕਿ ਕੋਈ ਨਾ ਕੋਈ ਕਾਰਨ ਹੁੰਦਾ ਹੈ ਨਹੀਂ ਤਾਂ ਆਪਣੇ ਪਾਰਟੀ ਛੱਡਣ ਦਾ ਕੀਤਾ ਜੀ ਕਰਦਾ ਹੈ ਇੱਥੇ ਪਰਿਵਾਰਵਾਦ ਹੋ ਗਿਆ ਮਨਪ੍ਰੀਤ ਬਾਦਲ ਨੂੰ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਖਾਸ ਕਰਕੇ ਮੁਲਾਜ਼ਮ ਵਰਗ ਇਸ ਤੋਂ ਬਹੁਤ ਦੁਖੀ ਹੈ ਕਿਉਂਕਿ ਇਹ 10 ਸਾਲ ਵਿੱਤ ਮੰਤਰੀ ਰਿਹਾ ਇਸ ਨੇ ਖਜ਼ਾਨਾ ਖਾਲੀ ਰੱਖਿਆ।
ਢਿੱਲੋ ਸਾਹਿਬ ਮਾੜਾ ਚੰਗਾ ਸਮਾਂ ਲੰਘ ਜਾਂਦਾ ਪਰ ਮਾੜੇ ਸਮੇਂ ਤੇ ਕੀਤੇ ਧੋਖੇ ਕਦੇ ਨੀ ਭੁੱਲਣੇ
ਗਲਤ ਫੈਸਲਾ ਕਰ ਲਿਆ ਢਿੱਲੋ ਸਾਬ
ਅੱਖਾਂ ਖੁਲੀਆ ਨੂੰ ਤਾਂ ਦੋ ਮਹੀਨੇ ਹੋ ਗਏ ਹਨ ਤੇਜ਼ੀ ਹੁਣ ਫੜੀ ਹੈ ਸੱਤਾ ਧਿਰ ਨਾਲ ਜੁੜਨ ਦੀ
ਢਿੱਲੋ ਸਾਹਿਬ ਤੁਹਾਨੂੰ ਮੈ ਆਵਦਾ ਆਈਡਲ ਮੰਨਦਾ ਸੀ ਪਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਤੁਸੀ ਜਿਹੜੀ ਦਗਾ ਕਮਾ ਰਹੇ ਹੋ ਉਹਦੇ ਕਰ ਕੇ ਮੇਰੀ ਨਜ਼ਰਾਂ ਵਿੱਚ ਤੁਸੀ ਉਹ ਨਹੀ ਰਹੇ
ਸੁਖਬੀਰ ਸਿੰਘ ਬਾਦਲ ਜੀ ਨੇ ਤੁਹਾਨੂੰ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਇਨਸਾਨ ਸਮਝਿਆ ਸੀ ਪਰ ਤੁਸੀਂ ਉਹਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਮਾਰਿਆ
😂😂
ਇਨਸਾਨ ਸਮਝਣ ਲਈ ਅਕਲ ਵੀ ਚਾਹੀਦੀ।ਸੁਖਬੀਰ ਦੀ ਅਕਲ ਤਾਂ ਛੁਟੀ ਤੇ ਹੀ ਹੈ ਪਤਨੀ-ਵਰਤਾ ਪਤੀ ਹੈ।
ਕਿਸੇ ਨਾਲ ਇਨਾ ਟਾਈਮ ਰਹਿ ਕੇ ਬਾਂਹ ਤੋਂ ਬਾ ਬਾਅਦ ਦੇ ਵਿੱਚ ਉਹਦੇ ਪੋਤੜੇ ਫਰੋਲਣੇ ਬਹੁਤ ਮਾੜੀ ਗੱਲ ਆ ਇਹ ਕੰਮ ਬੰਦਿਆਂ ਨੂੰ ਸ਼ੋਭਾ ਨਹੀਂ ਦਿੰਦਾ ਜਦੋਂ ਪਾਰਟੀ ਚਟਨੀ ਹੋਵੇ ਕਹਿ ਲਓ ਬਸ ਛੱਡ ਤੀ ਇਨਾ ਪਿਛਲੀਆਂ ਗੱਲਾਂ ਫਰੋਲਣ ਦੀ ਕੀ ਲੋੜ ਹੁੰਦੀ ਆਗੀ
ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਬਿਨਾ ਤੁਹਾਨੂੰ ਕਿਸੇ ਹੋਰ ਪਾਰਟੀ ਨੇ ਇੰਨਾ ਸਤਿਕਾਰ ਨੀ ਦੇਣਾ।
ਤੁਸੀਂ ਚੰਗੀ ਨਹੀਂ ਕੀਤੀ ਪਾਰਟੀ ਨਾਲ ਪਾਰਟੀ ਨਾਲ ਗਦਾਰੀ ਕੀਤੀ ਤੁਸੀਂ ਇੱਕ ਦਿਨ ਪਛਤਾਓਗੇ ਜਰੂਰ ਢਿੱਲੋ ਸਾਹਿਬ
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਤੁਹਾਡੇ ਨਾਲ ਵਫਾਦਾਰੀ ਕੀਤੀ ਹੈ ਪਰ ਅੱਜ ਤੁਸੀਂ ਉਨਾਂ ਦੇ ਨਾਲ ਧੋਖਾ ਕੀਤਾ ਹੈ
ਇਹਨੂੰ ਜੇ ਟਿੱਕਟ ਮਿਲਦੀ ਫਿਰ ਠੀਕ ਸੀ , ਇਹ ਪਾਲਤੂ ਸੀ ਸੁਖਬੀਰ ਦਾ, ਸਵਾਦ ਤਾਂ ਤਾਂ ਸੀ ਸੱਚ ਲਾਇ ਪਾਰਟੀ ਵਿਚ ਰਹਿ ਕੇ ਬੋਲਦਾ
ਇਹ ਤੁਸੀਂ ਗਲਤ ਫੈਸਲਾ ਕੀਤਾ ਹੈ ਡਿੰਪੀ ਢਿੱਲੋ
ਆਮ ਆਦਮੀ ਪਾਰਟੀ ਵਿੱਚ ਜਾਣ ਨਾਲ ਢਿੱਲੋ ਸਾਹਿਬ ਅੱਧੇ ਲੋਕ ਟੁੱਟ ਜਾਣਗੇ ਤੁਹਾਡੇ ਨਾਲੋਂ ਜਰਾ ਸੋਚ ਸਮਝ ਕੇ ਵਿਚਰਨਾ
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਹਮੇਸ਼ਾ ਤੁਹਾਡੇ ਨਾਲ ਵਫਾ ਕੀਤੀ ਪਰ ਤੁਸੀ ਅੱਜ ਓਹਨਾ ਨੂੰ ਹੀ ਧੋਖਾ ਦੇ ਦਿੱਤਾ।
ਬਾਈ ਨੇ ਦਿਲੋ ਦੁਖੀ ਹੋ ਕੇ ਛੱਡਿਆ ਮੈਨੂੰ ਪਤਾ ਬਾਈ ਦੇ ਦਿਲ ਦੀ ਦੁਵਿਧਾ । ਅਕਾਲੀਦਲ ਬਾਈ ਵਾਸਤੇ ਕੀ ਸੀ ਲੋਕ ਤਾ ਇਕਲੀਆ ਗਲਾ ਕਰਦੇ ਹਨ
Punjab nal ena sariya nai dokha kita
ਲਾਲਚ ਦੇ ਵਿੱਚ ਆ ਕੇ ਡਿੰਪੀ ਢਿੱਲੋ ਜੀ ਕਦੇ ਵੀ ਪਾਰਟੀ ਦੇ ਨਾਲ ਗਦਾਰੀ ਨਹੀਂ ਕਰਨੀ ਚਾਹੀਦੀ ਜਿਵੇਂ ਤੁਸੀਂ ਕੀਤੀ ਹੈ
ਪਹਿਲਾਂ ਤਾਂ ਤੁਸੀਂ ਢਿੱਲੋ ਸਾਹਿਬ ਪਾਰਟੀ ਦੇ ਵਿੱਚ ਰਹਿ ਕੇ ਖਾਧਾ ਤੇ ਅੱਜ ਉਸੇ ਹੀ ਪਾਰਟੀ ਨੂੰ ਬਦਨਾਮ ਕਰ ਰਹੇ ਹੋ ਇਹ ਤਾਂ ਉਹੀ ਗੱਲ ਹੋਈ ਜਿਸ ਥਾਲੀ ਵਿੱਚ ਖਾਦਾ ਉਸੇ ਵਿੱਚ ਛੇਦ ਕੀਤਾ
ਜਿਵੇਂ ਬਾਦਲ ਨੇ ਗੁਰੂ ਘਰ ਦਾ ਖਾ ਕੇ ਓਸੇ ਪਵਿੱਤਰ ਅਸਥਾਨ ਤੇ ਹਮਲਾ ਕਰਵਾਇਆ
ਡਿੰਪੀ ਢਿੱਲੋ ਜੀ ਜਦੋਂ ਤਾਂ ਤੁਸੀਂ ਸੁਖਬੀਰ ਸਿੰਘਬਾਦਲ ਜੀ ਦੇ ਨਾਲ ਸੀ ਉਦੋਂ ਤਾਂ ਆਮ ਪਾਰਟੀ ਦੇ ਵਿਰੋਧ ਸੀ ਤੇ ਅੱਜ ਤੁਸੀਂ ਆਮ ਪਾਰਟੀ ਦੇ ਵਿੱਚ ਜਾ ਕੇ ਰਲ ਰਹੇ ਹੋ ਜੋ ਪੰਜਾਬ ਦੇ ਲੋਕ ਆਮ ਪਾਰਟੀ ਦੇ ਵਿਰੋਧ ਸੀ ਤੇ ਅੱਜ ਉਹਨਾਂ ਨੂੰ ਤੁਸੀਂ ਕੀ ਕਹੋਗੇ ਕਿਸ ਲਾਲਚ ਦੇ ਵਿੱਚ ਆ ਕੇ ਤੁਸੀਂ ਉਹ ਪਾਰਟੀ ਜੁਆਇਨ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡਿਆ ਹੈ
ਮਾੜਾ ਚੰਗਾ ਸਮਾਂ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਹੈ ਪਰ ਪਾਰਟੀ ਦੇ ਮਾੜੇ ਟਾਈਮ ਚ ਖੜਨ ਦੀ ਬਜਾਏ ਉਹਨਾਂ ਦੀ ਪਾਰਟੀ ਚੋਂ ਤੁਸੀਂ ਬਾਹਰ ਜਾ ਰਹੇ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਤੁਸੀਂ ਧੋਖਾ ਕਰ ਗਏ ਹੋ
@@GallPunjabDi-tm5dm ਗਦਾਰੀ ਕੀਤੀ ਡਿੰਪੀ ਨੇ
ਤੈਨੂੰ ਤਾ ਟਿਕਟ ਚਾਹੀਦੀ ਸੀ ਜੇਕਰ ਮਨਪਰੀਤ ਆਕਾਲੀ ਦਲ ਵਿਚ ਆਦਾ ਤਾ ਆਕਾਲੀ ਦਲ ਮਜਬੁਤ ਹੁੱਦਾ ਤੂ ਗਦਾਰਾ ਦੀ ਲਿਸਟ ਵਿਚ ਸਾਮਲ ਹੋ ਗਿਆ❤❤❤❤❤❤❤❤❤❤❤❤❤❤❤❤❤❤❤❤❤
ਤੇ ਮਨਪ੍ਰੀਤ ਨੂੰ ਕੀ ਚਾਹੀਦਾ ਸੀ ਸਾਰਿਆਂ ਦੇ ਥੱਲੇ ਪੈਕੇ ਹੁਣ ਫੇਰ ਟਿਕਟ ਅਕਾਲੀ ਦਲ ਤੋਂ ਚਾਹੀਦੀ ਆ ਡਿੰਪੀ ਢਿੱਲੋਂ ਤਾਂ ਪਹਿਲਾਂ ਤੋਂ ਹੀ ਪਾਰਟੀ ਨਾਲ ਰਿਹਾ ਸੁੱਖਾ ਤਾਂ ਕੌਮ ਦਾ ਗੱਦਾਰ ਬਣ ਚੁੱਕਿਆ ਕਿਸੇ ਨੂੰ ਕੀ ਗੱਦਾਰੀ ਦੇ ਸਰਟੀਫਿਕੇਟ ਦਿਊ ਸਾਡੇ ਵੱਲੋਂ ਇਹ ਸਾਰੇ ਖੂਹ ਚ ਜਾਣ ਅਸਲੀ ਅਕਾਲੀ ਦਲ ਦਾ ਤਾਂ ਭੋਗ ਪੈ ਚੁੱਕਿਆ ਹੁਣ ਤਾਂ ਥੋਡੇ ਵਰਗੇ ਪਾਲਸ਼ੀ ਰਹਿਗੇ ਅਸਲੀ ਅਕਾਲੀ ਤਾਂ ਬਰਗਾੜੀ ਤੋਂ ਬਾਅਦ ਹੀ ਪਾਰਟੀ ਛੱਡਗੇ ਸੀ
ਪਹਿਲਾਂ ਤਾਂ ਪ੍ਰਧਾਨ ਸਾਹਿਬ ਜੀ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਕਿ ਉਹ ਮੇਰੇ ਗੁਰੂ ਹਨ ਉਹਨਾਂ ਨੇ ਮੈਨੂੰ ਹੀ ਸਿਆਸਤ ਵਿੱਚ ਲਿਆਂਦਾ ਹੈ ਅਤੇ ਅੱਜ ਤੁਸੀਂ ਉਨਾਂ ਨੂੰ ਹੀ ਭੰਡ ਰਹੇ ਹੋ
ਗੁਰਮੀਤ ਰਾਮ ਰਹੀਮ ਸਿਰਸਾ ਵਾਲੇ ਦੀ ਪਾਰਟੀ ਛੱਡ ਕੇ ਵਧੀਆ ਕੀਤਾ
ਅੱਜ ਤੁਹਾਡਾ ਜੋ ਵੀ ਨਾਮ ਹੈ ਇਹ ਸਿਰਫ ਸੁਖਬੀਰ ਸਿੰਘ ਬਾਦਲ ਕਰਕੇ ਹੀ ਹੈ ਤੁਸੀਂ ਲਾਲਚ ਦੇ ਵਿੱਚ ਆ ਕੇ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਭੰਡਣ ਲੱਗ ਗਏ ਹੋ ਉਦੋਂ ਤਾਂ ਬੜਾ ਕਹਿੰਦੇ ਹੁੰਦੇ ਸੀ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਗੁਰੂ ਮੰਨਦਾ ਹੈ ਤੇ ਅੱਜ ਤੁਸੀਂ ਆਪਣੇ ਗੁਰੂ ਨੂੰ ਭੰਡਦੇ ਹੋ
ਚੰਗਾ ਮਾੜਾ ਸਮਾ ਪਾਰਟੀ ਤੇ ਆਉਦਾ ਰਹਿੰਦਾ ਹੈ, ਪਾਰਟੀ ਸਦਾ ਤੁਹਾਡੇ ਨਾਲ ਵਫਾਦਾਰੀ ਕੀਤੀ ਤੁਸੀ ਪਾਰਟੀ ਦਾ ਔਖੇ ਸਮੇ ਸਾਥ ਛੱਡ ਗਦਾਰਾ ਵਾਲਾ ਕੰਮ ਕੀਤਾ ਗੱਲ ਟਿਕਦ ਦੀ ਨਹੀ ਗੱਲ ,ਬੱਸਾ ਦੀ ਟਿਕਟ ਦੀ ਸੀ ਜੋ ਬਿਨਾਂ ਪਰਮਿਟ ਤੋ ਚੱਲਣਗੀਆਂ
ਅੰਨ੍ਹੇ ਭਗਤਾਂ ਨੂੰ ਲੀਡਰ ਅਖਵਾਉਣ ਦਾ ਕੋਈ ਹੱਕ ਨਹੀਂ।
ਸੁਖਬੀਰ ਸਿੰਘ ਬਾਦਲ ਜੀ ਨੇ ਤੁਹਾਨੂੰ ਪਾਰਟੀ ਦਾ ਰੁੱਖ ਮੰਨਿਆ ਸੀ ਪਰ ਤੁਸੀਂ ਉਸਨੂੰ ਵੱਡ ਕੇ ਰੱਖ ਦਿੱਤਾ
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਸੀ ਤੁਸੀਂ ਤਾਂ ਸੁਖਬੀਰ ਸਿੰਘ ਬਾਦਲ ਜੀ ਨੂੰ ਆਪਣਾ ਗੁਰੂ ਮੰਨਦੇ ਸੀ ਜੋ ਗੁਰੂ ਮੰਨਦੇ ਹੁੰਦੇ ਹਨ ਉਹ ਆਪਣੇ ਗੁਰੂ ਨੂੰ ਭੰਡਦੇ ਨਹੀਂ ਹੁੰਦੇ ਜਿਵੇਂ ਅੱਜ ਤੁਸੀਂ ਆਪਣੇ ਗੁਰੂ ਨੂੰ ਭੰਡ ਰਹੇ ਹੋ
ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਗ਼ਦਾਰ ਦੁਖਬੀਰ ਇੰਸਾਂ ਦੇ ਚਮਚਿਓ ਸਿੱਖ ਦਾ ਗੁਰੂ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਤੁਹਾਡੇ ਵਰਗੇ ਜੁੱਤੀ ਚੱਟ ਬਾਦਲ ਨੂੰ ਹੀ ਗੁਰੂ ਬਣਾਈ ਜਾਂਦੇ ਹੋ। ਕੁਝ ਤਾਂ ਸ਼ਰਮ ਕਰੋ
ਮਾੜਾ ਚੰਗਾ ਟਾਈਮ ਤਾਂ ਪਾਰਟੀ ਤੇ ਆਉਂਦਾ ਹੀ ਰਹਿੰਦਾ ਪਰ ਮਾੜੇ ਟਾਈਮ ਦੇ ਵਿੱਚ ਉਸ ਬੰਦੇ ਦਾ ਫਿਰ ਵੀ ਪਤਾ ਲੱਗਦਾ ਜਦੋਂ ਪਾਰਟੀ ਦੇ ਨਾਲ ਖੜਾ ਰਹੇ ਤੇ ਅੱਜ ਤੁਸੀਂ ਪਾਰਟੀ ਦੇ ਨਾਲ ਦਗਾ ਕਮਾ ਗਏ
SARDAR SUKHBIR BADAL JIMDABAD 💪💪 ASI SARDAR SUKHBIR BADAL DE NAL AA 💪😍💪😍💪😍💪😍💪
ਇਹਨਾਂ ਨੇ ਗਿੱਦੜਬਾਹਾ ਸੀਟ ਜਿੱਤਣ ਲਈ ਬਹੁਤ ਜੱਦੋ ਜਹਿਦ ਕਰਨੀ ਐ, ਡਿੰਪੀ ਦੇ ਮਗਰ ਜਿਨ੍ਹੀ ਵੀ ਵੋਟ ਆ ਸਾਰੀ ਕਾਲੀ ਦਲ ਨੂੰ ਹੀ ਪਵੇਗੀ
ਭੰਡ ਗਿੱਦੜ ਚਾਲਾ ਚਲਦਾ
ਲਾਲਚ ਦੇ ਵਿੱਚ ਆ ਕੇ ਡਿੰਪੀ ਢਿੱਲੋ ਜੀ ਅੱਜ ਤੁਸੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡੀ ਹੈ ਇੱਕ ਦਿਨ ਜਰੂਰ ਪਛਤਾਉਗੇ
ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਨ ਜਿਨਾਂ ਨੇ ਤੁਹਾਡੀ ਔਖੇ ਟਾਈਮ ਬਾਂਹ ਫੜੀ ਸੀ
Bhut vdia interview jasveer bai
ਅੰਦਰਖਾਤੇ ਬਾਦਲ ਕਾ ਹੁਣ ਵੀ ਸੁਖਬੀਰ ਨਾਲ ਸਮਝੌਤਾ ਇਹ ਗੱਲ ਸੱਚੀ ਕਹੀ ਡਿੰਪੀ ਨੇ , ਜਸਵੀਰ ਬਾਈ ਬਹੁਤ ਵਧੀਆ ਇੰਟਰਬਿਊ
ਭਾਊ ਕੀ ਕਹਿਣ ਡਿਆ 🤔
ਅੰਦਰਖਾਤੇ ਇਹ ਕਹਿਣ ਨਾਲ ਕੁਛ ਵੀ ਸਪਸ਼ਟ ਨਹੀ ਹੁੰਦਾ
@@mehalsingh1229😂😂😂
Sukhbir is a good man
ਤੁਹਾਡੇ ਵੱਲੋਂ ਲਿਆ ਫੈਸਲਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦੱਸੂਗਾ ਕੀ ਤੁਹਾਡੇ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੀ ਸੀ
ਦੁਨੀਆਂ ਦਾ ਦਸਤੂਰ ਆ , ਚੜਦੇ ਨੂੰ ਸਲਾਮ। ਤੁਸੀ ਕੋਈ ਵੀ ਵੱਖਰਾ ਕੰਮ ਨਹੀ ਕਰਨ ਜਾ ਰਹੇ ਸਗੋਂ ਰੀਤ ਨੂੰ ਅੱਗੇ ਤੋਰ ਰਹੇ ਹੋ । ਜਿਸ ਇਨਸਾਨ ਨੂੰ ਬੰਦੇ ਕਬੰਦੇ ਦੀ ਪਰਖ ਨਹੀ ; ਬੇਸ਼ਕ ਫੇਲ ਆ , ਪਰ ਬਾਈ ਜੀ ਦਿਨ ਬਦਲਿਆਂ ਤੋਂ ਤੁਸਾਂ ਉਹਨਾਂ ਦੇ ਮੂੰਹ ਨਾਂ ਲੱਗਿਓ ।
ਡਿੰਪੀ ਪਹਿਲਾਂ ਵੀ ਅਮਨ ਅਰੋੜਾ ਨਾਲ ਮੀਟਿੰਗਾਂ ਕਰਦਾ ਰਿਹਾ। ਹੁਣ 200 ਬੱਸ ਬਿਨਾ ਪਰਮਿਟ ਝਾੜੂ ਵਾਲਿਆਂ ਨਾਲ ਚੱਲਣਗੀਆ, ਜਿਹੜੀ ਪਹਿਲਾਂ ਅਕਾਲੀਆਂ ਨਾਲ ਚੱਲਦੀਆਂ ਸਨ। ਬਦਲਾਅ ਜ਼ਿੰਦਾਬਾਦ।
✔️
ਤੁਸੀਂ ਕਹਿੰਦੇ ਸੀ ਡੈਂਪੀ ਢਿਲੋ ਜੀ ਵੀ ਤੁਸੀਂ ਅਕਾਲੀ ਸਰਕਾਰ ਵਾਲੀ ਹੀ ਰਹੋਗੇ ਅੱਜ ਫਿਰ ਕੀ ਹੋ ਗਿਆ
ਦਿਲ ਬੇਈਮਾਨ ਹੋ ਗਿਆ ਸ.ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕੀਤਾ ਜਾ ਰਿਹਾ
ਅੱਜ ਤੁਹਾਨੂੰ ਆਮ ਪਾਰਟੀ ਨੇ ਲਾਲਚ ਦੇ ਦਿੱਤਾ ਤਾਂ ਤੁਸੀਂ ਉਹਨਾਂ ਦੀ ਪਾਰਟੀ ਜੁਆਇਨ ਕਰਨ ਲੱਗ ਗਏ ਲੱਖ ਦੀ ਲਾਹਨਤ ਡਿੰਪੀ ਢਿੱਲੋ ਜੀ ਤੁਹਾਡੇ ਤੇ
ruclips.net/video/FULYMcpIYC8/видео.htmlsi=LCw_JKYfVBSlzqMV
ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਹਮੇਸ਼ਾ ਹੀ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਖੜੇ ਢਿੱਲੋ ਸਾਹਿਬ ਪਰ ਤੁਸੀਂ ਅੱਜ ਪਾਰਟੀ ਨੂੰ ਛੱਡ ਕੇ ਉਹਨਾਂ ਨਾਲ ਗਦਾਰੀ ਕੀਤੀ
Corruption dde paise naal Aish karvaaee😮
ਗਲਤ ਗੱਲ ਬਾਈ ਨੇ ਸਾਥ ਨਹੀ ਛੱਡਿਆ ਉਹਨੇ ਛੱਡਿਆ ਬਾਈ ਨੂੰ
ਬਾਈ ਨੇ ਦਿਲੋ ਦੁਖੀ ਹੋ ਕੇ ਛੱਡਿਆ ਮੈਨੂੰ ਪਤਾ ਬਾਈ ਦੇ ਦਿਲ ਦੀ ਦੁਵਿਧਾ । ਅਕਾਲੀਦਲ ਬਾਈ ਵਾਸਤੇ ਕੀ ਸੀ ਲੋਕ ਤਾ ਇਕਲੀਆ ਗਲਾ ਕਰਦੇ ਹਨ
ਬਹੁਤ ਵਧੀਆ ਕੰਮ ਕਰ ਰਹੇ ਓ ਵੀਰ ❤
Vary good bro
ਤੁਸੀਂ ਕਿਸੇ ਵੀ ਪਾਰਟੀ ਵਿੱਚ ਚਲੇ ਜਾਓ ਪਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿੰਨਾ ਸਤਿਕਾਰ ਸਾਨੂੰ ਕਿਸੇ ਵੀ ਪਾਰਟੀ ਤੋਂ ਨਹੀਂ ਮਿਲਣਾ ਢਿੱਲੋ ਸਾਹਿਬ ਯਾਦ ਰੱਖਣਾ
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤਾਂ ਜਥੇਦਾਰਾਂ ਵੱਲੋਂ ਮਿਸਾਲੀ ਫ਼ੈਸਲਾ ਕਰਦਿਆਂ ਸਭ ਦੋਸ਼ੀ ਅਕਾਲੀ ਲੀਡਰਸ਼ਿਪ ਨੂੰ ਧਾਰਮਿਕ ਤੇ ਰਾਜਨੀਤਕ ਸਰਗਰਮੀਆਂ ਦੂਰ ਕਰਕੇ ਗੁਰਮਤਿ ਸਿਧਾਂਤ ਤੇ ਪਹਿਰਾ ਦੇਣ ਵਾਲੀ ਨਵੀਂ ਤੇ ਯੋਗ ਲੀਡਰਸ਼ਿਪ ਦੇ ਹੱਥ ਸੌਂਪਣ ਨਾਲ ਹੀ ਪੰਜਾਬ/ਦੇਸ਼ ਦਾ ਭਲਾ ਮੁੱਢ ਬੱਝੇਗਾ।
ਅੱਜ ਤੁਸੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸਾਥ ਛੱਡ ਕੇ ਬਹੁਤ ਵੱਡੀ ਗਲਤੀ ਕਰ ਲਈ ਹੈ ਇੱਕ ਦਿਨ ਤੁਸੀਂ ਜਰੂਰ ਪਛਤਾਉਣਾ ਹੈ੍ ਡਿੰਪੀ ਢਿੱਲੋ ਜੀ
Sukbir is good man he visnry man
Gadar😊
ਅੱਜ ਤੁਹਾਨੂੰ ਆਮ ਪਾਰਟੀ ਵੱਲੋਂ ਲਾਲਚ ਦਿੱਤਾ ਗਿਆ ਹੈ ਅੱਜ ਉਹਨਾਂ ਦੀਆਂ ਹੀ ਗੱਲਾਂ ਕਰੀ ਜਾ ਰਹੇ ਹੋ ਡਿੰਪੀ ਢਿੱਲੋ ਜੀ ਤੁਹਾਡੇ ਤੇ ਲੱਖ ਦੀ ਲਾਹਣਤ ਹੈ
ਵੀਰ ਜਸਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵੀਰ ਜਿਹੜਾ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋਂ ਸਾਝੀਵਾਲਤਾ ਦੇ ਪ੍ਰਤੀਕ ਹਨ ਉਹਨਾਂ ਦੇ ਨਹੀ ਬਣੇ ਉਹ ਕਿਸੇ ਹੋਰ ਦੇ ਕਿਵੇਂ ਬਣ ਸਕਦੇ ਹਨ। ਦੂਨੀਆਂ ਦਾ ਸਭ ਤੋਂ ਆਕਿ੍ਤਘਣ ਤੇ ਗਦਾਰ ਪਰਿਵਾਰ ਪ੍ਰਕਾਸ਼ ਚੰਦ ਬਾਦਲ ਦਿ ਪਰਿਵਾਰ ਹੈ।ਵੀਰ ਬਾਦਲ ਬੀਜੇਪੀ ਕਾਂਗਰਸ ਤੇ ਆਪ ਸਭ ਇੱਕ ਹੀ ਹਨ ਇਹ ਤੇ ਡੁਗਡੁਗੀ ਵਜਾ ਕੇ ਬਾਦਲ ਤਮਾਸ਼ਾ ਕਰ ਰਹੇ ਹਨ।ਲੋਕਾਂ ਨੂੰ ਹੀ ਬਾਦਲਾਂ ਦੀ ਤਰਾਂ ਪਤਾ ਰਹੇ ਹਨ।
ਗਦਾਰ ਨੇ ਕਦੀ ਕਿਹਾ ਮੈਂ ਗਦਾਰ ਹਾਂ ਪੱਤਾ ਢਿਪੀ ਨੂੰ ਵੀਹੈ ਕੇ ਮੈਂ ਗਦਾਰੀ ਕੀਤੀ ਲਾਲਚੀ ਹੋਗਿਆ ਮਨਪ੍ਰੀਤ ਦੇ ਨਾਂ ਦੀ ਸਕੀਮ ਲਾਈ ਲੋਕ ਸਬ ਸਮਜਦੇ ਢਿਪੀ ਤੂੰ ਬਹੁਤ ਬੱਸਾ ਨਜਾਇਜ ਚਲਾਈਆਂ
ਸਿੱਧਾ ਕਹਿ ਕੇ ਤੁਸੀਂ ਰੱਜ ਕੇ ਚਮਚਾਗਿਰੀ ਕੀਤੀ ਤੇ ਬੱਸਾਂ ਬਣਾਈਆਂ ।ਕਹਿੰਦਾ ਓਹਨੇ ਟਿਕਟ ਅਨਾਊਂਸ ਨੀ ਕੀਤੀ ਪਰ ਮੈਂ ਟਿਕਟ ਨਹੀਂ ਮੰਗੀ 😂😅 ਬੇਸ਼ਰਮੀ ਦੀ ਕੋਈ ਹੱਦ ਨਹੀੰ ਰਹੀ ।
ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜੋ ਹਰ ਕਿਸੇ ਦੇ ਨਾਲ ਖੜਦੀ ਹੈ ਤੇ ਪਰ ਤੁਸੀਂ ਆਪਣੀ ਮਾਂ ਪਾਰਟੀ ਦੇ ਨਾਲ ਹੀ ਇਦਾਂ ਕੀਤਾ
ਖੂਹ ਚੌ ਨਿਕਲ ਖਾਈ ਚ ਡਿੱਗਿਆ ਬੰਦਾ 😂😂😂😂
ਗੁੱਡ ਜੌਬ ਜਸਵੀਰ ਸਿੰਘ
ਸੁਖਬੀਰ ਬਾਦਲ ਕਰਕੇ ਪਾਰਟੀ ਖਤਮ ਹੋ ਗਈ
ਵਧੀਆ ਕੰਮ ਕੀਤਾ
ਬਾਦਲ ਪਰਿਵਾਰ ਨੇ ਸਿੱਖ ਕੌਮ ਨਾਲ ਉਹ ਗੱਦਾਰੀਆਂ ਕੀਤੀਆ ਜੋ ਮੁਗਲ ਅੰਗਰੇਜ ਤੇ ਹੋਰ ਨਹੀ ਕਰ ਪਾਏ। ਚੰਡੀਗੜ੍ਹ ਪੰਜਾਬ ਤੋ 100% ਦੂਰ ਕਰ ਦਿੱਤੀ ਜਿਸ ਨਾਲ 100% ਬਾਹਰਲਿਆਂ ਸਟੇਟਾਂ ਦੇ ਲੋਕ ਭਰਤੀ ਕਰ ਲਏ।
ਭੰਡ ਕਰ ਤਾਂ ਰਿਹਾ ਹੁਣ
ਤੁਹਾਡੇ ਵਰਗੇ ਖਾ ਕਿ ਮਲਾਈ ਹੁਣ ਨਿੰਦਣ ਲੱਗੇ ਭਰਾ ਦੁੱਖ ਸੁੱਖ ਆਪਣਿਆਂ ਨਾਲ ਝੱਲਦਾ ਮੌਕਾ ਪਰਾਸਤ ਨਾ ਬਣੋ ਸਿਰਫ਼ ਕੁਰਸੀ ਲਈ
697th.Like.💚🙏 ਵੀਰ ਜਸਵੀਰ ਸਿੰਘ ਆਪ ਜੀ ਨੂੰ ਤੇ ਆਪਣੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚👏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏👏👏
ਪੰਜਾਬ ਦੇ ਲੀਡਰ ਨਾ ਘਰ ਦੇ ਨਾ ਘਾਟ ਦੇ
ਸੱਭ ਕੁਰਸੀ ਦੇ ਭੁੱਖੇ ਪੰਜਾਬ ਵਿੱਚ ਅੱਜ ਇੱਕੋ ਇੱਕ ਸੂਰਮਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ
ਗਦਾਰ ਡਿੰਪੀ ਢਿੱਲੋਂ
ਹੁਣ ਤਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਪ੍ਰਧਾਨ ਦੀ ਕੁਰਸੀ ਛੱਡ ਦੇਣੀ ਚਾਹੀਦੀ ਹੈ ਜਦੋਂ ਸੱਜੀ ਖੱਬੀ ਬਾਂਹ ਸਾਥ ਛੱਡ ਗਈ ਹੈ।
ਇੱਕ ਪਾਸੇ ਤਾਂ ਤੁਸੀਂ ਸੁਖਬੀਰ ਬਾਦਲ ਜੀ ਨੂੰ ਗੁਰੂ ਮੰਨਦੇ ਹੁੰਦੇ ਸੀ ਤੇ ਅੱਜ ਆਪਣੇ ਗੁਰੂ ਨੂੰ ਹੀ ਭੰਡੀ ਜਾਂਦੇ ਹੋ ਲੱਖ ਦੀ ਲਾਹਨਤ ਡਿੰਪੀ ਢਿੱਲੋ ਜੀ ਤੁਹਾਡੇ ਤੇ
ਢਿੱਲੋਂ ਸਾਹਿਬ ਵਾਕਿਆ ਹੀ ਤੁਹਾਡੀਆਂ ਅੱਖਾਂ ਖੁੱਲੀਆਂ ਹਨ ਪਹਿਲਾਂ ਤਾਂ ਸੁਖਬੀਰ ਬਾਦਲ ਦੇ ਟਾਇਮ ਇੱਕ ਨੰਬਰ ਤੇ ਚਾਰ ਚਾਰ ਬੱਸਾਂਅਬੋਹਰ ਤੋਂ ਚੰਡੀਗੜ,
ਡਿੰਪੀ ਸਿੱਖ ਧਰਮ ਵਿੱਚ ਕੋਈ ਨਾ ਨਹੀ ਹੈ ਆਪਦਾ ਅਸਲੀ ਨਾਮ ਦੱਸਿਆ ਕਰੋ
ਬਹੁਤ ਵਧੀਆ ਸੁਆਲ ਜਵਾਬ 🎉
ਮਾੜੇ ਸਮੇਂ ਦੇ ਵਿੱਚ ਗਦਾਰ ਬਣ ਜਾਣਾ ਡਿੰਪੀ ਢਿੱਲੋ ਜੀ ਇਹ ਕਿੱਥੋਂ ਦੀ ਸਿਆਣਪ ਵਾਲੀ ਗੱਲ ਹੈ ਤੁਹਾਡੀ
ਇਹਨੂੰ ਕਹਿੰਦੇ ਲੂਣ ਹਰਾਮ ਕਰਨਾ
ਬਾਦਲਾਂ ਦੇ ਆਈ ਟੀ ਸੈੱਲ ਆਲੇ ਟੱਟੂ ਸੋਚਦੇ ਹੋਣਗੇ ਕਿ ਐਦਾ ਕਮੈਂਟ ਕਰਕੇ ਸੁੱਖੇ ਦੀ ਹਵਾ ਬਣਾ ਦੇਣਗੇ ਐਦਾਂ ਨੀ ਬਣਨੀ ਇਹਨਾਂ ਦੇ ਅਕਾਂਊਟ ਚੈੱਕ ਕਰੋ ਕੋਈ ਹਫਤਾ ਪਹਿਲਾਂ ਬਣਿਆ ਕੋਈ ਮਹੀਨਾਂ ਪਹਿਲਾਂ ਬਣਿਆ ਫੇਸਬੁੱਕ ਤੇ ਵੀ ਆਹੀ ਹਾਲ ਆ ਇਹਨਾਂ ਦਾ ਆਮ ਲੋਕ ਇਨਾਂ ਦੇ ਬੜੀ ਜੁੱਤੀ ਵਾਹ ਰਹੇ ਨੇ ਇਹੀ ਕੁਛ ਤਾਂ ਇਹਨਾਂ ਨੇ ਗੁਰੂ ਤੋ ਮੰਗਿਆ ਸੀ ਕਿ ਜਿੰਨਾ ਨੇ ਬੇਅਦਬੀ ਕੀਤੀ ਤੇ ਕਰਵਾਈ ਉਨਾਂ ਦਾ ਕੱਖ ਨਾ ਰਹੇ ਤੇ ਗੁਰੂ ਨੇ ਬਹੁਤ ਨੇੜੇ ਹੋਕੇ ਸੁਣੀ ਆ
ਜਿਸ ਥਾਲ਼ੀ ਵਿਚ ਖਾਦਾਂ ਉਸੇ ਵਿੱਚ ਹੀ ਛੇਦ ਕਰ ਰਹੇ ਓ ਤੁਸੀਂ ਬਹੁਤ ਹੀ ਗਲਤ ਹੈ
ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਧੋਖਾ ਕਰਕੇ ਤੁਸੀ ਗਲਤ ਕੀਤਾ ਹੈ।
ਇਹ ਅਕਾਲੀ ਹਲਕਾ ਡਿੰਪੀ ਹੁਣੀ ਦੋ ਵਾਰ ਹਾਰ ਚੁੱਕਾ ਸੁਖਬੀਰ ਆਪ ਚੋਣ ਲੜਨ ਸੋਖੀ ਨਿਕਲ ਸਕਦੀ