ਚਲ ਆਪਾ ਪਤਨੀ ਵਤਾ ਲੈਣੇ, ਤੂੰ ਮੇਰੀ ਲੈ ਲਾ ਮੈਂ ਤੇਰੀ ਰੱਖ ਲੂੰ

Поделиться
HTML-код
  • Опубликовано: 15 сен 2024
  • #JOGINDERBASSI #BASSISHOW #GAUNDAPUNJAB
    #CANADAELECTION #JUSTINTRUDEAU #RUBYDHALLA #BASSISHOW
    #ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference.
    Bassi Broadcasting Corporation (BBC) | Not affiliated with any other media in the world.

Комментарии • 293

  • @davinder6002
    @davinder6002 11 месяцев назад +35

    ਮੰਗਤ ਰਾਏ ਭੱਲਾ ਮਨਸ ਆ ਇਦੇ ਸੋਹਰੇ ਤੇ ਦੋਸਤ ਬਹੁਤ ਚਲਾਕ ਨੇ ਮੰਗਤ ਰਾਏ ਦੀ ਮਦਤ ਕੀਤੀ ਜਾਵੇ ਬੇਨਤੀ ਸਭ ਨੂੰ ।

  • @SatnamSingh-on8ew
    @SatnamSingh-on8ew 11 месяцев назад +47

    ਪੰਜਾਬੀਆਂ ਦੀ ਬੇਇੱਜ਼ਤੀ ਦਾ ਵੱਡਾ ਅਡਡਾ ਹੈ। ਆਪਣੀ ਬੇਜ਼ਤੀ ਲਈ ਬਾਸਸੀ ਨੂੰ ਮਿਲੋ

    • @ravsharma7214
      @ravsharma7214 11 месяцев назад +6

      Absolutely 😅😂

    • @jatinderbassi7528
      @jatinderbassi7528 3 месяца назад

      ਬੱਸੀ ਇੱਕ ਅਸਲੀ ਘਟੀਆ ਜੀਵਨ ਵਾਲਾ ਆਦਮੀ ਹੈ। ਉਹ ਕਮਜ਼ੋਰ ਲੋਕਾਂ ਨੂੰ ਚੁਣਦਾ ਹੈ ਅਤੇ ਉਨ੍ਹਾਂ ਨੂੰ ਨੈੱਟ 'ਤੇ ਬੇਨਕਾਬ ਕਰਦਾ ਹੈ। ਉਹ ਕਮਜ਼ੋਰ ਲੋਕਾਂ 'ਤੇ ਆਪਣਾ ਗੁਜ਼ਾਰਾ ਚਲਾਉਂਦਾ ਹੈ। ਉਹ ਇੱਕ ਬੇਸ਼ਰਮ ਆਦਮੀ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਇੱਥੇ ਆ ਕੇ ਆਪਣੀ ਨਿੱਜੀ ਜ਼ਿੰਦਗੀ ਕਿਵੇਂ ਦੱਸਦੇ ਹਨ।

  • @balbirsinghgill1595
    @balbirsinghgill1595 11 месяцев назад +17

    ਤੁਹਾਡਾ ਮਹਿਕਮਾ ਢੰਡਰੀ ਵਾਲਾ ਹੀ ਹੈ, ਕਿੰਨੀ ਦੇਰ ਤੋਂ ਟੈਪੂ ਚੱਲ ਰਹੇ ਹੋ ਬਾਸੀ ਜੀ,

  • @nippybindra5020
    @nippybindra5020 Год назад +23

    ਗੁਰਭੇਜ ਸਿੱਧੂ। ਤੂੰ ਕਿਊ ਬਾਸੀ ਦੇ ਚੱਕਰ ਚ ਰਹਿ ਕੇ ਆਪਣਾ future spoil kr ਰਿਹਾ
    ਤੁਸੀ ਅਪਣਾ ਵੱਖਰਾ show ਸ਼ੁਰੂ ਕਰੋ ਉਸ ਚ ਮੈਨੂੰ ਆਪਣੇ ਨਿੱਜੀ experience ਨਾਲ ਇਹ ਪਤਾ ਕਿ ਤੁਸੀ ਬਹੁਤ ਤਰੱਕੀ ਕਰ ਸਕਦੇ ਹੋ। ਤੁਹਾਡੀ ਆਵਾਜ਼ ਹੀ ਤਹਿਜੀਬ ਸ਼ੁਦਾ ਪੰਜਾਬੀ RJ ਵਰਗੀ ਹੈ

  • @jassgill8053
    @jassgill8053 9 месяцев назад +3

    ਧੰਨਵਾਦ ਜੀ

  • @Globalflavors
    @Globalflavors Год назад +12

    C'mon Baby...😃😃😃😃😃😃 This guys cracks me up.

  • @darthtropper
    @darthtropper 2 месяца назад +2

    MaZa A gya

  • @AvtarSingh-pw7fv
    @AvtarSingh-pw7fv Год назад +29

    ਇਹ ਤਾਂ ਸਾਰੇ ਇੱਕ ਦੂਜੇ ਦੇ ਅਪ੍ਰਾਈ ਨਿਕਲ਼ੇ ਤੇ ਚਮਕੀਲੇ ਦਾ ਹੇਠ ਲਿਖਿਆ ਗਾਣਾ ਇਨਾਂ ਤੇ ਪੂਰਾ ਢੁੱਕਦਾ ਹੈ
    ਇੱਕ ਅੱਧੇ ਨੂੰ ਕੀ ਰੋਂਦੀ
    ਊਤਿਆ ਫਿਰਦੇ ਆਵਾ ਨੀਂ

  • @surjitgill6411
    @surjitgill6411 Год назад +20

    ਬਾਸੀ ਸਾਹਿਬ ਪੌਲੀਟੀਸਨ ਊਪਰ ਖੁੱਲ੍ਹ ਕੇ ਬੋਲ ਕੇ ਨਜ਼ਾਰਾ ਲਿਆ ਦਿੱਤਾ

  • @jinderpreet7621
    @jinderpreet7621 11 месяцев назад +16

    Bassi ji tusi mano chahe na mano,o munde kurhi nu pialan hi janhde ਹੋਣਗੇ।ਏਦਾਂ ਦੀਆਂ ਕੁੜੀਆਂ ,ਨਾ ਵਸਦੀਆਂ ,ਨਾ ਵਸਣ ਦਿੰਦੀਂ ਆਂ।ਜਾਦਾ ਰੋਲ ਕੁੜੀ ਦੀ ਮਾ ਤੇ ਨਾਨੀ ਦਾ ਆ।ਕੁੜੀਆਂ ਦਾ ਘਰ ਉਜਾੜਨ ਵਿਚ ਮਾ ਦਾ ਜਾਦਾ huth ਆ

  • @sadhusinghbhullar7339
    @sadhusinghbhullar7339 11 месяцев назад +3

    ਮੇਰੇ ਵੀਰ ਬਾਸੀ ਸਾਹਿਬ ਜੀ ਮੈਂ ਜਿਹੜਾ ਇਹ ਵੀਡੀਓ ਵੇਖ ਰਿਹਾ ਹਾਂ ਉਸ ਵੀਡੀਓ ਦਾ ਸਿਰਲੇਖ ਵੇਖਦਾ ਹਾਂ ਪੜਦਾ ਹਾਂ ਇਕ ਘਿਨੌਣੇ ਕਾਰਨਾਮੇ ਮਾੜੀ ਵਿਉਂਤਬੰਦੀ ਅਤੀ ਨੀਚਤਾ ਦੀ ਸੋਚਣਾ ਸਲਾਹ ਕਰਨਾ ਇਸ ਸਿਰਲੇਖ ਨੂੰ ਪੜਨਾ ਸੋਚਣਾ ਸਮਝਣਾ ਕਲਪਨਾ ਕਰਨਾ ਬਹੁਤ ਦੁਖਦਾਈ ਹੈ ਆਤਮਾ ਨੂੰ ਬਹੁਤ ਤਕਲੀਫ ਆਉਂਦੀ ਹੈ ਪਲੀਜ਼ ਇਸ ਵੀਡੀਓ ਦਾ ਸਿਰਲੇਖ ਬਦਲ ਦਿਓ ਬਹੁਤ ਮੇਹਰਬਾਨੀ

  • @DAVINDERSINGH-nw8xi
    @DAVINDERSINGH-nw8xi Месяц назад

    Waheguru Mehar krn

  • @gurpreetsandhu7227
    @gurpreetsandhu7227 11 месяцев назад +4

    ਬਖਸ਼ੀ ਸਾਹਿਬ ਬਹੁਤ ਗੰਦ ਪਾ ਤਾਂ ਇਹ ਰਾਜਨੀਤਕ ਪਾਰਟੀਆਂ ਨੇ।

  • @balvirslnghsahokesingh7446
    @balvirslnghsahokesingh7446 Год назад +26

    ਬਾਸੀ ਜੀ,,,, ਇੰਜ ਜਾਪਦਾ ਏ ਕਿ ਊਸ਼ਾ ਰਾਣੀ ਦੀ ਪਹਿਲਾਂ ਹੀ ਉਹਨਾਂ ਮੁੰਡਿਆਂ ਨਾਲ ਜ਼ਰੂਰ ਗੱਲਬਾਤ ਹੋਵੇਗੀ ਜੀ।ਬੱਚਾ ਨਰਮ ਜਾਪਦਾ ਏ, ਨਹੀਂ ਤੇ ਘਰ ਜਾਕੇ ਊਸ਼ਾ ਦੀ ਰੇਲ ਬਣਾ ਦਿੰਦਾ।

  • @jpsamra6308
    @jpsamra6308 Год назад +3

    Bassi ji ne bahut times saria loka da thakda ni c takkrra c jaan ch bahut dukh sehe apdi pith te par manda ni c india v seala ch har ek naal pa lainda c raata nu par bassi bahut khush rehnda c eda canada ah ke v loka nu bahut khush keeta bassi kise nu v naraz ni karda ajj v te kise nu dukhi ni dekh sakda app chahe dukh jhall laawe apdi pith te nice ah bahut bassi ji

    • @naunihalsingh4108
      @naunihalsingh4108 Год назад +2

      😂😂 kihrey dukh jalda se basi Koda hokey pith tay

    • @jpsamra6308
      @jpsamra6308 Год назад +1

      Hanji Hanji bassi sahib ne bahut takleefa jaria pinde te par dujia nu naraz ni keeta kadi agle nu khush hi keeta bahut tashdad seha apde pith te takrra bahut ah nimrata bahut ah shainshelta te dekho kina pareshan ho janda ah jhatt hi

  • @kuljinderdhaliwal3241
    @kuljinderdhaliwal3241 Год назад +20

    ਜੇ ਵੀਰ ਤੇਨੂੰ ਪਤਾ ਸੀ ਕਿ ਮੇਰਾ ਦੋਸਤ ਗਲਤ ਹੈ ਫਿਰ ਕਿਊ ਉੱਸ ਦੇ ਨਾਲ ਘਰਵਾਲੀ ਨੂੰ ਨਾਲ ਲੇਕੇ ਗਿਆ ਆਪਾ ਨੂੰ ਇੱਹ ਤਾ ਸਮਝ ਹੈ ਕਿ ਜਦੋ ਦੋਸਤ ਚੁੱਲੇ ਵੱਲ ਦੇਖਦਾ ਹੋਵੇ ਉੱਹ ਠੀਕ ਨਹੀ
    ਕੁਝ ਗੱਲ ਹੋਰ ਹੋ ਸਕਦੀ ਹੈ ਵਿੱਚਲੀ ਗੱਲ ਕੋਈ ਹੋਰ ਹੈ ਵੀਰ ਜੀ ਘਰਵਾਲੀ ਸੋਹਣੀ ਹੈ ਤਾ ਜਿਆਦਾ ਧਿਆਨ ਰੱਖਣਾ ਪੈਦਾ ਕਿਊਕਿ ਸਹਿਦ ਤੇ ਮੱਖੀਆ ਬਹੁਤ ਬੇਠਦੀਆ ਨੇ
    ਪਰ ਵਿਆਹ ਹੋਕੇ ਫਿਰ ਗਲਤ ਹੋਣਾ ਬਹੁਤ ਮਾੜੀ ਗੱਲ ਹੈ ਚੰਗਾ ਹੋਵੇ ਸਾਈਡ ਹੋਜੇ ਨਹੀ ਤਾ ਇੱਹ ਹੋਰ ਨਾ ਕਿਸੇ ਤੋ ਘੋਗਾਚਿੱਤ ਕਰਵਾ ਦੇਵੇ ਹੁਣ ਤਾ ਵੀਰ ਚਿੱਟੇ ਵਿੱਚ ਟਾਈਟ ਹੋਇਆ ਨੂੰ ਪਤਾ ਨਹੀ ਲੱਗਦਾ ਮਿੰਟ ਲਾਉਦੇ ਨੇ ਸਿਰ ਚ ਖਾਪਾ ਮਾਰਨ ਨੂੰ ਬਾਅਦ ਵਿੱਚ ਕੁਝ ਨਹੀ ਬਣਦਾ ਪੁਲੀਸ ਵੀ ਚਿੱਟੇ ਵਾਲਿਆ ਨਾਲ ਖੜਦੇ ਨੇ ਪਰ ਕਹਾਣੀ ਤਾ ਬਹੁਤ ਉਲਝੀ ਹੋਈ ਹੈ

    • @visionquest6292
      @visionquest6292 11 месяцев назад

      Bai ji bilkul sahi gall kehi tusi

    • @PardeepSingh-zn3gp
      @PardeepSingh-zn3gp 9 месяцев назад

      Sahi keha. Punjab hun Rehan vala nhi reha. Sab khatam ho gya hai.

  • @tarunkhatri4916
    @tarunkhatri4916 Год назад +13

    basi sabb ਮੁੰਡਾ ਮੈਂਨੂੰ ਨਰਮ lgda ji nhi ta ਊਸ਼ਾ ਨੇ ta ਅੱਗੇ ਪਿੱਛੇ ਘੁੰਮਣਾ c ਨਾਲ-ਨਾਲ ਨਿਆਣੇ ਤੇ nal ਨਾਲ-ਨਾਲ ਰੋਟੀ ਅਲੀ ਥਾਲੀ ਲੈ ਕੇ

  • @dhanpatrai3601
    @dhanpatrai3601 11 месяцев назад

    I like bassi saab jaari rakho .ਕਿਉ ਕਿ ਪਤਾ ਲੱਗੇ ਕੌਣ ਸਹੀ ਤੇ ਕੌਣ ਗਲਤ਼

  • @dpssingh4941
    @dpssingh4941 Год назад +27

    ਇਹ ਬੱਸੀ ਆਪ ਸਵਾਦ ਲੈਂਦਾ ਹੈ
    ਕਹਿੰਦਾ ਢਿੱਡ ਨੰਗਾ ਨਾ ਆਪਣਾ ਸਰੀਰ ਨੰਗਾ ਕਰੋ🙏🙏

  • @HarjinderBhullar6076
    @HarjinderBhullar6076 Год назад +8

    ਗੁਰਭੇਜ ਸਿੱਧੂ ਬਾਈ ਤੇਰੀ ਹਰ ਗੱਲ ਸਹੀ ਹੁੰਦੀ ਆ ਵਧੀਆ ਬੰਦਾ ਸਿੱਧੂ ਬਾਈ

  • @user-cp9hq2qf2n
    @user-cp9hq2qf2n Месяц назад

    Good covering bassi sahib

  • @Njmodelmaker
    @Njmodelmaker Год назад +32

    ਬਾਸੀ ਸਾਬ ਤੁਸੀਂ ਅਪਨੇ ਬਾਰੇ ਵੀ ਦੱਸਿਆ ਕਰੋ ਕਿ ਤੁਹਾਡੀ ਸੁਹਾਗ ਰਾਤ ਨੂੰ ਤੁਹਾਡੀ ਘਰਵਾਲੀ ਵੀ ਅਗੇ ਤੁਸੀਂ ਆਪ ਹੀ ਸਮਝ ਜਾੳ

    • @balbirsinghgill1595
      @balbirsinghgill1595 11 месяцев назад +5

      ਸੁਹਾਗ ਰਾਤ ਨੂੰ ਦੋ ਅਮਲੀ ਲਿਆਦੇ ਸੀ, ਇੱਕ ਬਾਸੀ ਲਈ ਦੂਜਾ😂😂😂😂😂😂❤❤❤❤ਬਾਸੀ ਬਹੁਤ ਖੁਸ਼ ਸੀ

    • @Goldberg697
      @Goldberg697 11 месяцев назад

      Bassi raat no hoja khassi 😂

  • @kuljinderdhaliwal3241
    @kuljinderdhaliwal3241 Год назад +7

    ਜਿੱਥੋ ਅਬੋਰਸਨ ਕਰਵਾਈ ਜਾ ਜਿੱਹੜੇ ਡਾ ਨੇ ਅਬੋਰਸਨ ਕਰਨ ਦੀ ਹਾਮੀ ਭਰੀ ਉੱਸ ਤੇ ਵੀ ਪਰਚਾ ਕਰਵਾਉਣਾ ਸੀ ਲੱਗਦਾ ਸਾਰੇ ਟੱਬਰ ਦਾ ਆਵਾ ਹੀ ਉਤਿਆ ਪਿਆ

  • @RajKumar-k9q7k
    @RajKumar-k9q7k 11 месяцев назад

    Basi Ji salute hai tohanu Jo Nek Kam kar rahe ho do gar jodne bada pon wala Kam hai

  • @HarjinderBhullar6076
    @HarjinderBhullar6076 Год назад +7

    ਜਿਸ ਘਰ ਵਹਿਗੁਰੂ ਜੀ ਕੀ ਕਿਰਪਾ ਸਦਕਾ ਬੱਚਾ ਹੋਇਆ, ਬਹੁਤ ਬਹੁਤ ਮੁਬਾਰਕਾਂ

  • @AmrikSingh-kh8yx
    @AmrikSingh-kh8yx 8 месяцев назад +3

    ਸਤਿ ਸ੍ਰੀ ਆਕਾਲ ਬਾਸੀ ਜੀ

  • @harbansbadesha
    @harbansbadesha 2 месяца назад +1

    ਇਹ ਬੰਦਾ ਆਪ ਵੀ ਟੈਂਪੂ,ਅਤੇ ਇੰਟਰਵਿਊ ਵਾਲਾ ਵੀ ਟੈਂਪੂ

  • @jagdeepbrar8544
    @jagdeepbrar8544 8 дней назад

    ਬਾਸੀ ਜੀ ਤੁਸੀਂ ਲੁੱਚਾ ਲੰਡਾ ਇਨਸਾਨ ਹੋ😊

  • @Avtar-xu1dd
    @Avtar-xu1dd Год назад +11

    ਬਾਸੀ ਸਾਬ੍ਹ ਇਹੋ ਜਿਹੇ ਕੇਸਾਂ ਵਿੱਚ ਵਕੀਲ ਆਮ ਤੌਰ ਤੇ ਦੋਨਾਂ ਪਾਰਟੀਆਂ ਨਾਲ ਮਿਲ ਜਾਂਦੇ ਨੇ ਦੋਹਾਂ ਤੋਂ ਹੀ ਪੈਸੇ ਖਾਅ ਜਾਂਦੇ ਨੇ ਜੀ

  • @kikkarsingh-ke2xl
    @kikkarsingh-ke2xl 17 дней назад

    ❤❤❤❤❤

  • @harjitsingh1581
    @harjitsingh1581 Год назад +11

    ਮੁੰਡਾਂ ਸਹੀ ਆ ਵਿਚਾਰਾ

  • @gurchetkaur5834
    @gurchetkaur5834 2 месяца назад

    Happy birthday God bless

  • @user-yj6sq3ge5i
    @user-yj6sq3ge5i Месяц назад

    ਬੱਸੀ ਸਾਹਿਬ ਸਾਹਿਬ ਇਹ ਗੱਲ ਸੱਚੀ ਹੈ ਲੋਕ ਤੁਹਾਨੂੰ ਕਹਿੰਦੇ ਨੇ ਇਹ ਜਨਾਨੀ ਜਾਨੀ ਕਿ ਤੁਸੀਂ ਮਤਲਬ ਜਿਹਨੂੰ ਅੰਗਰੇਜੀ ਚ ਹੋਰ ਕਹਿ ਦਿੰਦੇ ਨੇ 26 ਕਿਤੇ ਕਈ ਲੋਕੀ ਨੂੰ ਛਕਾ ਕਹਿ ਦਿੰਦੇ ਆ ਅੰਗਰੇਜ਼ੀ ਤੇ ਦੇ ਗੇ ਆ ਜਾਂਦੇ ਨੇ ਕੀ ਗੱਲ ਇਹ ਸੱਚੀ

  • @baldevsingh6371
    @baldevsingh6371 11 месяцев назад +1

    Bassi saab tusi bahut swad lainda ho.

  • @PrabhSekhon-u3u
    @PrabhSekhon-u3u 10 месяцев назад

    Mubaraka ji waheguru ji

  • @baljitsandhu9449
    @baljitsandhu9449 11 месяцев назад

    Nice show

  • @gurbinderjitsinghaulakh7940
    @gurbinderjitsinghaulakh7940 11 месяцев назад

    Good job Bassi Sab

  • @jatinderbhandal5520
    @jatinderbhandal5520 Год назад +9

    ਕੋਈ ਗਲਤ ਤਰੀਕੇ ਨਾਲ ਸਾਲਾ ਨਹੀਂ ਕਿਹਾ ਐਵੇਂ ਯਭਲੀਆਂ ਮਾਰੀ ਜਾਂਦੇਂ ਹਨ

  • @princepdUK3
    @princepdUK3 Год назад +2

    Mainu ta bassi sahb da mooh dekh ke hassa ayi janda sala photoa de magar pea aukha janta da😊😅😅

  • @mohindergill7478
    @mohindergill7478 Год назад +8

    So beautiful show koi kuj bole sunde sare ne Bassi Sindhu both wonderful

  • @preetgill6690
    @preetgill6690 Год назад +6

    Kapil Sharma nu siddhi takker. Best comedian bassi. Nanni saas badhmashani 😂 gang pura hai saas da 😂

  • @user-xo9no4rn1s
    @user-xo9no4rn1s 11 месяцев назад

    ਕਾਕਾ ਜੀ ਮੰਗਤਾ ਜੀ ਵੀਲਕ ਰੁਪਏ ਨਹੀਂ ਮੁੱਖ ਰੱਖ ਵੀਲਕ ਨੇ ਕੇਸ ਜਿੱਤ ਨਾਂ ਬਣਾਉਣ ਹੁੰਦਾ ਵਿਕਦਾ ਨਹੀ ਵੀਲਕ ਜੀ ਗਲਤ

  • @sewasinghsidhu8687
    @sewasinghsidhu8687 Год назад +34

    ਵਿਸ਼ਾ ਕੋਈ ਹੁੰਦਾ ਹੈ ਬਾਸੀ ਘੋੜੇ ਹੋਰ ਪਾਸੇ ਦੌੜਾ ਲੈਂਦਾ ਹੈ। ਲੋਕਾਂ ਨੂੰ ਕਹਿੰਦਾ ਹੈ ਕਿ ਮੇਰਾ ਕੀਮਤੀ ਸਮਾਂ ਬਰਬਾਦ ਨਾ ਕਰੋ।

  • @gursharandhillon2931
    @gursharandhillon2931 Год назад +10

    Bassi Saab praied politician in a very good way. Excellent

  • @hardialsingh1
    @hardialsingh1 11 месяцев назад

    Swaad vadhia lai da bassi punjabian di beizti karn vala Channel

  • @rbrar3859
    @rbrar3859 Год назад +29

    ਇਹ ਚੈਨਲ ਇਕ ਸੱਚੀ ਅਦਾਲਤ ਹੈ,
    ਇੱਥੇ ਸੱਚੇ-ਸੁੱਚੇ ਫੈਸਲੇ ਤੁਰੰਤ ਹੁੰਦੇ ਹਨ।
    ਇੱਥੇ ਫੈਸਲੇ ਬਿਨਾ ਕਿਸੇ ਪੱਖ ਪਾਤ ਤੋਂ ਹੁੰਦੇ ਹਨ।
    ਧੰਨਵਾਦ ਬਾਸੀ ਸਾਹਬ ਜੀ, ਸਿੱਧੂ ਸਾਹਬ ਜੀ।

    • @balvirdhaliwal1041
      @balvirdhaliwal1041 Год назад +20

      ਬਾਈ ਬਹੁਤ ਹਨੇਰੇ ਵਿੱਚ ਹੈ ਤੂੰ ।

    • @nippybindra5020
      @nippybindra5020 Год назад +16

      ਬਾਈ ਤੇਰਾ ਜੱਜ ਬਾਸੀ ਅਪਣੇ views de ਚੱਕਰ ਚ ਲੋਕਾਂ ਦੇ ਦੁਖਾਂ ਨੂੰ ਸਵਾਦ ਲਾਕੇ on air ਚਲਾਂਦਾ , ਕਿੰਨੇ k ਮਸਲੇ ਹੱਲ ਕਰਤੇ , ਹਦ ਹੈ ਬਾਈ ਤੇਰੇ

    • @nippybindra5020
      @nippybindra5020 Год назад +13

      ​@@balvirdhaliwal1041
      ਧਾਲੀਵਾਲ ਬਾਈ , ਇਹ ਹਨੇਰੇ ਚ ਨਹੀਂ ਬਲਕਿ ਕੰਨਾਂ ਤੋਂ ਬੋਲਾ ਹੋ ਗਿਆ । ਬਾਸੀ ਦੇ ਸਾਰੇ ਸਰੋਤੇ ਚਟਕੋਰੇ ਨੇ , ਜੇਹੜੇ ਲੋਕਾਂ ਦੇ ਦੁੱਖਾਂ ਨੂੰ ਸਵਾਦ ਲੈਕੇ ਸੁਣਦੇ ਨੇ ,
      ਉਪਰੋ ਬਾਸੀ ਇੱਦਾ ਜੱਜ ਬਣਕੇ ਪੁੱਛ ਦਾ ਕਿ ਕੀ ਇਨਸਾਫ਼ ਚਾਹੀਦਾ ਜਿਵੇਂ ਹੁਣੇ ਸਜ਼ਾ ਸੁਣਾ ਦੇਵੇਗਾ

    • @happysandhu6076
      @happysandhu6076 Год назад

      ​@@nippybindra5020q6aàv

    • @JaspalSingh-co1gx
      @JaspalSingh-co1gx 11 месяцев назад +1

      😅😅😅

  • @parveenakhtar2190
    @parveenakhtar2190 Год назад +3

    Boy bilkul sahi hain isdi Madat karo spot karo

  • @ParamjeetKaur-qw1ne
    @ParamjeetKaur-qw1ne Год назад +2

    Mangat rai sach bol reha ,boy very nice

  • @balwinderbains2896
    @balwinderbains2896 Год назад +4

    Friendship karni not good.only take care off yourself and family members

  • @drivermehakmapb10ala47
    @drivermehakmapb10ala47 11 месяцев назад +1

    ਸਵਾਦ ਵਾਲੇ ਲੈਦਾ ਠਰਕੀ ਵਾਸੀ

  • @ranvirs.khanna2511
    @ranvirs.khanna2511 11 месяцев назад +1

    Bassi ghdacha always view hungry

  • @mundeukton1897
    @mundeukton1897 11 месяцев назад

    🎉😊 Bassiiii 💥💥💣

  • @dilbaghsingh9289
    @dilbaghsingh9289 11 месяцев назад

    ਬਾਸੀ ਕੰਜਰਾਂ ਦਾ ਪ੍ਰਧਾਨ ਮੰਤਰੀ ਦੱਲਿਆਂ ਦਾ ਦੱਲਾ ਬਾਸੀ ਬਹੁਤ ਵੱਡਾ ਕੰਜਰ ਸਾਰਾ ਕੁਝ ਪੁਛੂ ਗਾਂ

  • @Avtar-xu1dd
    @Avtar-xu1dd Год назад +4

    ਬਾਸੀ ਸਾਬ੍ਹ ਇਹਨਾਂ ਦਾ ਤਾਂ ਸਾਰਿਆਂ ਦਾ ਹੀ ਆਵਾ ਊਤ ਹੈ । ਅੱਜ ਹੁਣ ਇਹ ਕਹਿੰਦਾਂ ਪਤਾ ਨਹੀਂ ਮੈਥੋਂ ਕਿਹੜੇ ਕਿਹੜੇ ਕਾਗਜ਼ਾਂ ਤੇ ਦਸਤਖਤ ਕਰਵਾ ਲਏ ?

    • @Njmodelmaker
      @Njmodelmaker Год назад

      ਬਾਈ ਜੀ ਪੁਲਿਸ ਕਰਵਾ ਲੈਂਦੀ ਹੈ ਧੱਕੇ ਨਾਲ

  • @AvtarSingh-pw7fv
    @AvtarSingh-pw7fv Год назад +18

    ਬਾਸੀ ਤੁਸੀਂ ਪੰਜਾਬੀ ਤੋਂ ਚੰਗੀ ਖੱਟੀ ਖੱਟਦੇ ਹੋ ਤਾਂ ਘੱਟੋ ਘੱਟ ਪੰਜਾਬੀ ਤਾਂ ਸਹੀ ਲਿੱਖ ਲਿਆ ਕਰੋ ਜਿਵੇਂ ਕਿ ਤੁਸੀਂ ਸ਼ਬਦ ਵਤਾ ਲਿਖਿਆ ਹੈ ਜਦਕਿ ਸਹੀ ਸ਼ਬਦ ਵਟਾ ( ਬਦਲ ) ਹੁੰਦਾ ਹੈ

  • @shivanisharma5562
    @shivanisharma5562 11 месяцев назад +3

    ਖਰੜ ਗੂਲ ਮੋਹਰ ਵਿਚ ਗੂੰਡਾ ਗਰਦੀ ਦਾ ਨੰਗਾ ਸੱਚ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @MSGaminG-cc4dz
    @MSGaminG-cc4dz Год назад +1

    Ohdi Sister hi lagi kamal h yar

  • @rajpalkaur9386
    @rajpalkaur9386 11 месяцев назад

    Politicians li vidy gal boliy bhut sach ji🎉🎉

  • @AjorhundalHundal
    @AjorhundalHundal 11 месяцев назад

    Major Hundal

  • @Punjabidholflorida
    @Punjabidholflorida 11 месяцев назад

    Happy birthday to you 🎂

  • @tarsemnehal1279
    @tarsemnehal1279 11 месяцев назад

    munda Bhola Bhala Lagda vichara

  • @jaswant5395
    @jaswant5395 3 месяца назад

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਆਪਣਾ ਛੱਜੂ ਕਿਥੇ ਗਿਆ ਉਹ ਮਤੋਈ ਇਹ ਊਹਹੋ ਹਨ

  • @jarnailsinghsran8040
    @jarnailsinghsran8040 11 месяцев назад +1

    ਬਾਸੀ ਉਮਰ ਤੋਂ ਅੱਗੇ ਜਾਕੇ ਸੁਆਦ ਲੈਂਦਾ ਸੋਭਦਾ ਨਹੀਂ।

  • @MSGaminG-cc4dz
    @MSGaminG-cc4dz Год назад +1

    Basi Sahib Politecshon Wale Ajihe h Sahi kaha kiha Basi Sahib Ji

  • @Dosanjh84
    @Dosanjh84 2 месяца назад

    ਭਾਰ ਸਿੰਘ ਪੁਰਾ ਜਲੰਧਰ ਜ਼ਿਲ੍ਹੇ ਵਿਚ ਆ।

  • @sandeepkaur-yn3lj
    @sandeepkaur-yn3lj 11 месяцев назад

    ਇਹਨਾ ਨੇ ਮੈਨੂੰ ਹੌਸਪੀਟਲ ਭੇਜਿਆ🤔,,,ਤੂੰ ਜਵਾਕ ਸੀ,ਮੈਨੂੰ ਤਾਂ ਲਗਦਾ ਮੁੰਡਾ ਸੱਚੀ ਬਹੁਤ ਸ਼ੱਕ ਕਰਦਾ ਹੋਣਾ ਘਰਵਾਲ਼ੀ ਤੇ

  • @HarpreetKaur-lx9dz
    @HarpreetKaur-lx9dz Год назад +4

    Eh bnda mainu bolda jama ni changa lagda... bolna aunda ni fainsle krn baitha ehhh..😂😂😂

  • @AryanKumar-fg7rc
    @AryanKumar-fg7rc Год назад +3

    Bassi sab munde di help jaroor kro ji munda bhlamans aa tuhade lyi koe khas gll nhi ihna km

  • @HardeepSingh-HH88
    @HardeepSingh-HH88 7 месяцев назад +1

    ਸ੍ਰੀ ਸ੍ਰੀ ਸ਼੍ਰੀ ਸ਼੍ਰੀ ਸਾਲਾ ਸਾਬ ਕਿਹਾ ਕਰੋ ਬਾਸੀ ਠਰਕੀ ਦੇ ਸੋਂ ਤੇ

    • @RajveerSingh-pe5vm
      @RajveerSingh-pe5vm Месяц назад +1

      ਕੀ ਕਹਿਣਾ ਵੀਰੇ ਸ਼੍ਰੀ ਸ਼੍ਰੀ ਬਾਸੀ ਸਾਲਾ ਸਾਬ ਇਹ ਕਹਿਣਾ 😂😂😂😂😂😂

    • @HardeepSingh-HH88
      @HardeepSingh-HH88 Месяц назад +1

      @@RajveerSingh-pe5vm 🤣👍

  • @worldworld6992
    @worldworld6992 11 месяцев назад

    O my God thatki bassi

  • @jassigujjar8318
    @jassigujjar8318 11 месяцев назад

    Nice ji

  • @pargatsingh2652
    @pargatsingh2652 Год назад +2

    ਬਸੀ ਜੀ ਇਹਨਾ ਦਾ ਨੰਬਰ ਸਾਨੂੰ ਦਿਉ ਇਹਨਾ ਦਾ ਫੈਸਲਾ ਕਰਾ ਦਿਆਗੇ । Misunderstanding ਦੀ ਗਲ ਹੈ

  • @balukaur1402
    @balukaur1402 11 месяцев назад +1

    14:30 bassi expression 😅😂

  • @harjitsingh1581
    @harjitsingh1581 Год назад +5

    ਆਪ ਛੱਡ ਕਿ ਆਵੇ ਭਰਾ ਸਗੋ ਭੈਣ ਨੂੰ ਸੋਹਰਿਆ ਦੇ ਘਰ

  • @Lovelykumar1
    @Lovelykumar1 11 месяцев назад

    O my God. Ch ch..

  • @SukhvirSingh-nx9wy
    @SukhvirSingh-nx9wy Год назад +5

    Kka g bap tara v police vich c police valia da gar eda hi hundi ha

  • @ParmeetRandhawa-ws3dx
    @ParmeetRandhawa-ws3dx 2 месяца назад

    Omg

  • @AjorhundalHundal
    @AjorhundalHundal 11 месяцев назад +2

    ਮੇਰੇ ਬੇਟੇ ਦਾ ਜਨਮ ਮਿਤੀ 26 9 23

  • @jacksparrow-k4x
    @jacksparrow-k4x 11 месяцев назад +1

    ਫਾਸੀ ਦਾ ਵੀ ਘੋੜਾ ਬੇਲਗਾਮ ਆ ਭਾਈ

  • @pardeepsinghsingh7928
    @pardeepsinghsingh7928 Год назад +3

    ❤❤❤❤🙏🏻🙏🏻🙏🏻🙏🏻

  • @jinderpreet7621
    @jinderpreet7621 11 месяцев назад +1

    😊 lagda kurhi da awaa hi ooteya hoeya a.a jo vicky a ,eda ghar ujarhanh c jaada huth a.kurhi। Nu samjaunh di bjaey ,apne ghar bthaa k rakhi hoi a

  • @shammykhosa318
    @shammykhosa318 11 месяцев назад

    Bassi shab politician lae jo bola o sab sach

  • @ParminderSingh-ur7uh
    @ParminderSingh-ur7uh 11 месяцев назад +2

    Background wale interfere nhi karna chaida bassi can handle everything

  • @punjabidecenthulk784
    @punjabidecenthulk784 Год назад +1

    OMG common baby

  • @ShivKumar-rc8lr
    @ShivKumar-rc8lr 11 месяцев назад

    Bassi Sab will b President of Khalistan in Canada

  • @AryanKumar-fg7rc
    @AryanKumar-fg7rc Год назад +5

    Sidhu sab munda bhlamans aa

  • @eagleeye1491
    @eagleeye1491 Месяц назад

    “ਛੜੱਪਾ” is very dangerous thing 😂😂😂😂😂😂

  • @jinderpreet7621
    @jinderpreet7621 11 месяцев назад +2

    Veer ji jad koi v pti apni patni nu kise giar mard nal galt harkat wich ਦੇਖਦਾ,o bardast nai kar sakda.

  • @HarkiratDeol-h9h
    @HarkiratDeol-h9h Год назад +1

    Right ji

  • @jaskarnsingh3884
    @jaskarnsingh3884 11 месяцев назад +1

    ਡਾਂਗ ਫੇਰ ਪੀ ਕੇ ਸ਼ਕਤੀ ਵਾਟਰ

  • @hakamjawanda9357
    @hakamjawanda9357 11 месяцев назад +3

    ਇਹ ਬਾਸੀ ਘਟੀਆ ਜਿਹਾ ਬੰਦਾ ...ਬਿਨਾ ਮਤਲਵ ਸੁਆਦ ਲੈਂਦਾ ਰਹਿੰਦਾ...ਆਹ ਲੋਕ ਵੀ ਮਹਾਂ ਮੂਰਖ ਨੇ ਜਿਹੜੇ ਆਪਣੀ ਬੇ ਇੱਜ਼ਤੀ ਆਪ ਹੀ ਕਰਵਾਉਂਦੇ ਰਹਿੰਦੇ ਹਨ...ਸ਼ਰਮ ਕਰਿਆ ਕਰੋ।

  • @MohansinghMeharsingh
    @MohansinghMeharsingh 11 месяцев назад

    Wasi sawad bhot lennda

  • @davindrrsingh6083
    @davindrrsingh6083 Год назад +1

    Bassi sabb tuhade kol koi accha topic hain Punjab bare
    Plzzz ese show nu ban kro modi saabb ji

  • @jacksparrow-k4x
    @jacksparrow-k4x 11 месяцев назад +3

    ਫਾਸੀ ਇਹ ਪੁਛਦਾ ਸੀਲ ਤੂੰ ਤੋੜੀ ਆ

  • @Ramandeepkaur-uw8sh
    @Ramandeepkaur-uw8sh 3 месяца назад

    Bassishow

  • @KulwinderSingh-ig9ov
    @KulwinderSingh-ig9ov Год назад +2

    Bashi

  • @karanbaraich2300
    @karanbaraich2300 11 месяцев назад

    🙏

  • @Khalistan_Truck_Force
    @Khalistan_Truck_Force 11 месяцев назад +4

    ਵਾਸੀ ਜੀ ਕੰਨਤੀ ਦਾ ਜਨਮ ਦਿਨ ਦੀਆਂ ਵਧਾਈਆਂ ਜੀ

  • @user-gf8eu4um2c
    @user-gf8eu4um2c 7 месяцев назад

    Man gal kar ke hoeA 25 mint fadu gal kti munde na

  • @dilbagsingh9479
    @dilbagsingh9479 Год назад +5

    Bassi Ji kudi wale galat ate chlaak ne Munda Depression vich a