ਧੀ ਫਾਹਾ ਲੈ ਗਈ ਮਾਂ ਹਜੇ ਵੀ ਖਰਚੇ ਗਿਣਦੀ, ਸਟੂਡੈਂਟ ਕੁੜੀ ਦੇ ਕੈਨੇਡਾ 'ਚ ਫਾਹੇ ਦਾ ਸੱਚ

Поделиться
HTML-код
  • Опубликовано: 2 фев 2025

Комментарии • 408

  • @malkeetsingh8362
    @malkeetsingh8362 2 года назад +33

    ਮੁੰਡਾ ਬਿਲਕੁਲ 101% ਸਹੀ ਆ

  • @varinderkaur2770
    @varinderkaur2770 2 года назад +23

    ਬਾਸੀ ਸਾਹਿਬ ਜੀ ਮੁੰਡਾ ਬਿਲਕੁਲ ਸਹੀ ਹੈ ਸੱਚ ਬੋਲਦਾ ਹੈ ਇਹਨਾਂ ਖਰਚਾ ਵੀ ਕੀਤਾ ਪਰ ਉਸ ਨੂੰ ਫਿਰ ਬਦਨਾਮ ਕਰ ਰਹੇ ਹਨ ਸੋਹਰਾ ਪਰਵਾਰ ਬਹੁਤ ਹੀ ਗੱਲਤ ਕਰ ਰਹੇ ਹਨ

  • @ParamjitSingh-pv9ep
    @ParamjitSingh-pv9ep 2 года назад +88

    ਬਾਸੀ ਤੂੰ ਗੱਲ ਬਹੁਤ ਘੱਟ ਸਮਝਦਾ ਮੁੰਡਾ ਸਹੀ ਆ

    • @jalneetcheema3055
      @jalneetcheema3055 2 года назад

      ਬਹੁਤਾ ਛੋਹਲਾ ਵਗਦਾ ਪਤੰਦਰ 🤣

  • @noormadahar8896
    @noormadahar8896 2 года назад +43

    ਕੁੜੀ ਦੇ ਮਾਪਿਆਂ ਨੂੰ ਪਤਾ ਸਾਰਾ ਕੁਝ
    ਹੁਣ ਮੁੰਡੇ ਨੂੰ ਗਲਤ ਸਾਬਤ ਕਰਨ ਲੱਗੇ ਹੋਏ ਨੇ
    ਮੁੰਡਾ ਸਹੀ ਆ ਜੀ ਬਿਲਕੁੱਲ

  • @punjab5563
    @punjab5563 2 года назад +15

    ਗੁਰਭੇਜ ਬਾਈ ਬਹੁਤ ਸੋਹਣੀ ਗੱਲ-ਬਾਤ ਕੀਤੀ ਤੁਸੀ

  • @krishanbaghti1293
    @krishanbaghti1293 2 года назад +17

    ਮੁੰਡੇ ਨੇ ਕੁੜੀ ਨੂੰ ਦੁਬਾਰਾ ਆਇਲਟਸ ਕਰਵਾਈ।
    ਫ਼ੇਰ ਬੈਂਡ ਨਹੀਂ ਆਈ ਕਿਓਂਕਿ ਲੜਕੀ ਡਿਪਰੈਸ਼ਨ ਵਿੱਚ ਸੀ। ਇਹ ਤਾਂ ਉਹੀ ਜਾਣਦਾ ਜਿਸ ਨਾਲ ਬੀਤਦੀ ਹੈ, ਫ਼ੇਰ ਕੀ ਹੋਇਆ ਜੇ ਉਹ ਫੇਲ੍ਹ ਹੋਗੀ। ਮਾਂ ਬਾਪ ਨੂੰ ਚਾਹੀਦਾ ਸੀ ਕਿ ਆਪਣੀ ਬੇਟੀ ਨੂੰ ਦਿਲਾਸਾ ਦਿੰਦੇ, ਨਾ ਕਿ ਇਹ ਕਹਿਣਾ ਬਣਦਾ ਸੀ ਕਿ ਜੇ ਉਹ ਵਾਪਸ ਇੰਡੀਆ ਆਈ ਤਾਂ ਸਾਡਾ ਕੋਈ ਨਾਤਾ ਨਹੀਂ ਤੇਰੇ ਨਾਲ।
    ਮੁੰਡਾ ਜਿੰਨਾ ਮਰਜ਼ੀ ਉਸਦੇ ਨਾਮ ਜਮੀਨ ਲਾਉਣ ਦਾ ਵੀ ਕਹਿ ਰਿਹਾ ਹੋਵੇ। ਪਰ ਇੱਕ ਲੜਕੀ ਲਈ ਸਭ ਤੋਂ ਵੱਧ ਹੌਸਲਾ ਮਾਂ ਵਲੋਂ ਮਿਲੇ ਦੋ ਪਿਆਰ ਦੇ ਬੋਲ ਹੀ ਹੁੰਦੇ ਹਨ।

    • @kinderjeetkaur7486
      @kinderjeetkaur7486 2 года назад +2

      ਸਭ ਤੋਂ ਵੱਧ ਹੌਸਲਾ ਹੀ hum ਸਫਰ ਦੇ ਸਕਦਾ...

    • @kaurs2063
      @kaurs2063 2 года назад +2

      Kudee Maha Nalayak se .. .pehla v Ielts ohne paise de ke kiti honi a .

    • @rammikaur6674
      @rammikaur6674 Месяц назад

      Ielts buy kita c india

  • @mandeepbajwa8637
    @mandeepbajwa8637 2 года назад +43

    ਜੇਕਰ ਕੁੜੀ ਵਾਲੇ 36ਲੱਖ ਵਿਆਹ ਲਾ ਦਿੱਤੀ ਕੁੜੀ ਆਪ ਬਾਹਰ ਭੇਜ ਦਿੰਦੇ ਕਿਉਂ ਵਿਆਹ ਕੀਤਾ ਮੁੰਡੇ ਵਾਲੇ ਬਿਲਕੁਲ ਸੱਚ ਬੋਲਦੇ ਨ

  • @Kaurfamily13
    @Kaurfamily13 2 года назад +4

    Main plass fadeya jo Tara cut dena main phone diya😂😂😂😂😂….so funny sidhu sir

  • @nachhattarsingh592
    @nachhattarsingh592 2 года назад +90

    ਗੁਰਭੇਜ ਜੀ ਮੁੰਡਾ ਸੱਚਾ ਪਰ ਉਸਨੂੰ ਆਪਣਾ ਪੱਖ ਪੇਸ਼ ਨਹੀਂ ਕਰਨਾ ਆਇਆ। ਕਿਉਂਕਿ ਮੁੰਡੇ ਨੇ ਆਪਣੇ ਕੋਲੋਂ ਵਾਰ ਵਾਰ ਪੈਸੇ ਵੀ ਭੇਜੇ।

  • @sarinasandhu411
    @sarinasandhu411 2 года назад +40

    ਧੀ ਦੀ ਮੌਤ ਹੋਈ ਹੈ ਤੇ ਮਾ ਰੋਣ ਦੀ ਬਜਾਏ ਮੀਟ ਸ਼ਰਾਬਾ ਦੀਆਂ ਗੱਲਾਂ ਕਰ ਰਹੀ ਹੈ

  • @amriksingh9589
    @amriksingh9589 2 года назад +67

    ਸਿਧੂ ਵੀਰ ਮੁਡਾ ਕੁੜੀ ਨੂੰ ਸੱਚਾ ਪਿਆਰ ਕਰਦਾ ਸੀ ਤਾਹੀ ਤਾਂ ਉਸ ਨੂੰ ਵੇਹਲੀ ਬੈਠੀ ਨੂੰ ਇਕ ਸਾਲ ਪੇਸ਼ੇ ਭੇਜਦਾ ਰਿਹਾ ਮੁਡਾ ਇਕ ਦਮ ਸਹੀ ਹੈ ਮੈਂ ਕੱਲ ਉਸ ਦੀ ਐਟਰ ਵਿਉ ਦੂਸਰੇ ਚੈਨਲ ਤੇ ਸੁਣੀ ਸਿਧੂ ਵੀਰ ਲੋਕਾਂ ਨੇ ਬੱਸ ਪੇਸਾ ਲਈ ਪੇਸਾ ਹੀ ਮੁੱਖ ਰਹਿ ਗਿਆ

    • @jagsirsinghsidhu2150
      @jagsirsinghsidhu2150 2 года назад

      ਇਹ ਤਾ ਸਹੀ ਗੱਲ ਆ ਵੀਰ ਕੁੜੀ ਦੀ ਮਾਂ ਚਤਰੀ ਬਹੁਤ ਆ
      ਕੁੜੀ ਦੇ ਪਿਉ ਦੀ ਨੀ ਪੁਗਦੀ ਘਰ ਵਿੱਚ ਜਿਸ ਕਰਕੇ ਕੁੜੀ ਨੂੰ ਇਡੀਆ ਸੰਦ ਨਾ ਸਕਿਆ
      ਮਾ ਤੇ ਪੁੱਤ ਕੁੜੀ ਨੂੰ ਸਹੀ ਗਾਇਡ ਨੀ ਕਰ ਸਕੇ

    • @jattvlog5857
      @jattvlog5857 2 года назад +1

      Right bhra

  • @bahadursingh3994
    @bahadursingh3994 2 года назад +26

    ਕੁੜੀ ਮਰ ਚੁੱਕੀ ਆ ਕਿਉਂ ਉਸਨੂੰ ਕਿਉ ਨੂੰ ਰੋਲ ਰਹੇ ਨੇ ਮੈਨੂੰ ਦੋਨੋ ਪਾਰਟੀਆਂ ਗਲਤ ਲੱਗ ਰਹੇ ਹਨ ਬਹੁਤ ਦੁੱਖ ਲੱਗ ਰਿਹਾ 😭😭😭

  • @manjitsinghsandhu9169
    @manjitsinghsandhu9169 2 года назад +1

    Sidhu ਬੇਟਾ ਮੈਂ ਤੈਨੂੰ ਹਮੇਸ਼ਾ ਦੇਖਿਆ ਤੁਸੀ ਬੁਹਤ ਸਮਜਦਾਰ ਹੋ ਸਟੂਡੈਂਟਸ ਨੂੰ ਹਮੇਸ਼ਾਂ ਬੋਹਤ ਚੰਗੀ ਤਰ੍ਹਾਂ ਸਮਝ ਦੇ ਹੋ

  • @punjab5563
    @punjab5563 2 года назад +3

    ਮੁੰਡਾ ਸਹੀ ਆ ਗੱਲ-ਬਾਤ ਚ ਸੱਚਾਈ

  • @jagsirsinghsidhu2150
    @jagsirsinghsidhu2150 2 года назад +46

    ਗੱਲ ਇਹ ਹੈ ਕਿ ਲੜਕੀ ਦਾ ਪਿਉ ਕਿਉਂ ਨੀ ਲਾਇਨ ਤੇ ,,ਮਾਂ ਆਈ ਹੈ
    ਮੈ ਲਗਦਾ ਪਿਉ ਵਿਚਾਰੇ ਦੀ ਚਲਦੀ ਹੀ ਨਹੀਂ ਹੈ
    ਜ ਚਲਦੀ ਹੁੰਦੀ ਇਹ ਕੰਮ ੁੀਨੀ ਹੋਨਾ ਸੀ
    ਬੜੀਆ ਦੀਆਂ ਗੱਲਾਂ ਇਹੋ ਕੁਝ ਹੀ ਨਿਬੜ ਦਾ ਹੁੰਦਾ

  • @raghbirsingh6192
    @raghbirsingh6192 2 года назад +11

    ਗੁਰਭੇਜ ਜੀ ਤੁਸੀਂ ਬਹੁਤ ਚੰਗੀ ਤਰਾਂ ਗੱਲ ਕਰ ਰਹੇ ਹਹੋ। ਪਰ ਬਾਸੀ ਸਾਬ ਬਹੁਤ ਜਲਦੀ ਕਰਦੇ ਨੇ।ਮੁੰਡਾ ਕੁਝ ਹੱਦ ਤੱਕ ਸਹੀ ਆ।

  • @sandeepbhatti8133
    @sandeepbhatti8133 2 года назад +17

    Gurbhej you are doing wonderful job❤️

  • @sad_boy742
    @sad_boy742 2 года назад +3

    ਗ਼ੁਰਭੇਜ ਬਾਈ ਸਹੀ ਗੱਲ ਕਰਦਾ👌

  • @mrandmrsrandhawa830
    @mrandmrsrandhawa830 2 года назад +19

    Sidhu veer bhut samajdaar ae

  • @gulzarsingh893
    @gulzarsingh893 2 года назад +1

    ਇਹ ਤਾਂ ਨਹੀਂ ਪਤਾ ਬਾਸੀ ਸਾਬ ਪੇਕਿਆਂ ਜਾ ਸੋਹਰੇ ਪਰਵਾਰ ਨੂੰ ਕੋਈ ਦੁੱਖ ਹੈ ਜਾ ਨਹੀਂ ਪਰ ਸੱਚ pucshio ਮੈਨੂੰ ਪੰਜਾਬ ਦੀ ਧੀ ਦੀ ਮੋਤ ਦਾ ਪਹਾੜ ਜਿੱਡਾ ਦੁੱਖ ਮਹਿਸੂਸ ਕਰ ਰਿਹਾ ਹੈ। ਪੰਜਾਬੀਓ ਧਿਆਨ ਨੂੰ ਪੌੜੀ ਨੇ ਬਣਾਓ ਪੈਸੇ ਕਮੋਂ ਦੀ। ਆਪਣੀ ਮਰਜ਼ੀ ਨਾਲ ਧਿਆ ਲੱਖ ਵਾਰ ਜਾਣ ਜਮ ਜਮ ਜਮ ਲਾਲਚ ਵਸ ਭੇਜ ਕੇ ਮਰਨ ਲਈ ਭੇਜੀ ਇਹ ਮੇਰੀ ਬੇਨਤੀ ਹੈ ਪੰਜਾਬੀਆਂ ਨੂੰ

  • @rajmanjinderkaur4928
    @rajmanjinderkaur4928 2 года назад +10

    ਮੁੰਡਾ ਸਹੀ ਬੋਲ ਰਿਹਾ ਹੈ ਕੁੜੀ ਦੀ ਮਾਂ ਜੇ ਇਨ੍ਹਾਂ ਪੈਸਾ ਲਾਉਣਾ ਸੀ ਤੇ ਆਪ ਭੇਜਦੇ

    • @prabhnatt1122
      @prabhnatt1122 2 года назад

      ਇਨ੍ਹਾਂ ਲੋਕਾਂ ਨੂੰ ਪੈਸਾ ਚਾਹੀਦਾ ਸੀ

  • @rajugrewal2746
    @rajugrewal2746 2 года назад +13

    Munda shi aa bassi sahib

  • @AvtarSingh-pw7fv
    @AvtarSingh-pw7fv 2 года назад +23

    ਕੁੜੀ ਵਿਚਾਰੀ ਆਉਣ ਨੂੰ ਤਿਆਰ ਸੀ ਪਰ ਮਾਂ ਤੇ ਭਾਈ ਨੇ ਨਹੀਂ ਆਉਣ ਦਿੱਤੀ

  • @charanjitsingh4388
    @charanjitsingh4388 2 года назад +22

    ਹਮ ਨਹੀ ਚੰਗੇ ਬੁਰਾ ਨਹੀ ਕੋਏ। ਹੁਕਮੇ ਅੰਦਰ ਸੱਭ ਕੋ ਬਾਹਰ ਹੁਕਮ ਨਾ ਕੋਏ।

  • @lakhwinderkaur2753
    @lakhwinderkaur2753 2 года назад +15

    ਵੇਖੋ ਮੂੰਡਾ ਇਸ ਕਰਕੇ ਸਹੀਢੰਗ ਨਾਲ ਗੱਲ ਨਹੀਂ ਕਰ ਰਿਹਾ ਕਿਉਂ ਕਿ ਮੂੰਡਾ ਬਾਹੁਤ ਸਟੈਰਸ ਵਿਚ ਹੈ ਪਰ ਉਹੋ ਝੂਠਾ ਨਹੀਂ ਲੱਗਦਾ ਪਰ ਕੁੜੀ ਦੀ ਮਾਂ ਝੂਠ ਬੋਲ ਰਹੀ ਹੈ ਦੇ ਕੁੜੀ ਵਾਲਿਆਂ ਨੇ 26 ਲੱਖ ਵਿਆਹ ਤੇ ਲਾਇਆ ਹੈ ਤਾਂ ਕੁੜੀ ਨੂੰ ਆਪਣੇ ਆਪ ਮਾਂ ਬਾਹਰ ਕਿਉਂ ਨਹੀਂ ਭੇਜਿਆ ਵਿਆਹ ਕਿਉਂ ਕੀਤਾ

  • @davinderkaur3189
    @davinderkaur3189 2 года назад +9

    ਲੜਕੀ ਵਾਲੇ ਬਿਲਕੁਲ ਗ਼ਲਤ ਨੇ ਮੁੰਡਾ ਬਿਲਕੁਲ ਸਹੀ ਪੈਸੇ ਭੇਜ ਦਾ ਰਿਹਾ ਪਰ ਫ਼ੇਰ ਬਦਨਾਮ ਕਰ ਰਹੇ ਲੜਕੇ ਨੂੰ🙏

  • @gurjiwangill2
    @gurjiwangill2 2 года назад +10

    ਬਹੁਤ ਮਾੜਾ ਹੋਇਆ ਕੋਈ ਭਰੋਸਾ ਨੀ ਕਿਸੇ ਦਾ ਅੱਜਕਲ੍ਹ ਕੋਣ ਕੀ ਕਰ ਜਾਵੇ ,,,,ਮਰਨਾ ਬਹੁਤ ਔਖਾ ਕੁੜੀ ਕਿਹੜੇ ਹਾਲਾਤਾ ਚ ਖੁਦਕੁਸ਼ੀ ਕਰ ਗਈ ਰੱਬ ਜਾਣਦਾ ਵਾਹਿਗੁਰੂ ਜੀ ਕੁੜੀ ਦੀ ਆਤਮਾ ਨੂੰ ਅਪਣੇ ਚਰਨਾ ਚ ਨਿਵਾਸ ਬਖਸੇ

  • @punjabLover470
    @punjabLover470 2 года назад

    Sidhu veer tan jma ee sirra la dinda ,,,veere boht vdiya vichaar dinne o tuc,,,bassi mama ji na tokya kro

  • @BalwinderSingh-yu4tq
    @BalwinderSingh-yu4tq 2 года назад +12

    ਦੇਖੋ ਇਹਨਾਂ ਪਰਿਵਾਰਾਂ ਦੀਆਂ ਮੌਤ ਤੋਂ ਪਹਿਲਾਂ ਦੀਆਂ ਕਾਲਾਂ ਤੋਂ ਪਤਾ ਲਗਦਾ ਦੋਨੋ ਪਰਿਵਾਰ ਦੁਖੀ ਸਨ ਪਰ ਕੁੜੀ ਡਿਪ੍ਰੈਸ਼ਨ ਸੀ।ਉਹ ਦੋਨੋ ਧਿਰਾਂ ਤੋਂ ਖਹਿੜਾ ਛੁਡਾ ਗਈ ਇਹਨਾਂ ਵਿਚ ਇਕ ਦੂਜੇ ਤੇ ਦੋਸ਼ ਲਗਾਉਣ ਦੀ ਕਿਰਿਆ ਚਲ ਪਈ

  • @harmandeepkaurrollno1924
    @harmandeepkaurrollno1924 2 года назад +14

    ਮੁੰਡੇ ਵਾਲਿਆ ਦੇ 30 ਪੈਂਤੀ ਲਖ ਰੁਪਏ ਬਰਬਾਦ ਹੋ ਗਏ, ਫਿਰ ਵੀ ਵਿਚਾਰੇ ਨੂੰ ਮਾੜਾ ਕਹੀ ਜਾਂਦੇ ਆ ।

    • @Flavorscanvas
      @Flavorscanvas 2 года назад

      Paisa ta mur ayu? Ki kuri mur ayu?

  • @kauritalyton8560
    @kauritalyton8560 2 года назад +3

    ਏਦਾ ਦੀਆ ਮਾਵਾ ਵਿ ਆ ਸਾਡੇ ਜਗ ਤੇ ਜੋ ਧੀਆ ਦਾ ਵਿਆਹ ਕਰ ਕੇ ੳਹਨੁ ਸਣਾਣ ਕੇ ਤੇਰਾ ਵਿਆਹ ਕੀਤਾ ਤੇਰੇ ਤੇ ਏਨੇ ਪੇਸੇ ਲਾਏ ਵਾਹਹ ਕਿਆ ਬਾਤਾ ਏਦਾ ਦੀਆ ਮਾਵਾ ਦੀਆ...ਬਈ ਭਲੇੳ ਲੋਕੋ ਧਿ ਤੁਹਾਡੀ ਜਨਮ ਤੁਸੀ ਦਿਤਾ ਤਾ ਵਿਆਹ ਵਿ ਤੁਸੀ ਹਿ ਕਰਨਾ ਹੋਰ ਲੋਕਾ ਨੇ ਕਰਨਾ ਆ ਕੇ...ਨਾਲੇ ਜਦੋ ਧਿ ਵਿਆਹ ਤਿ ੳਹਦੀ dead body ਤੇ ਹਕ ੳਹਦੇ ਸੋਹਰੇ ਪਰਿਵਾਰ ਦਾ ਸਸਕਾਰ ਵਿ ਸੋਹਰੇ ਹੋਣੇ ਚਾਹੀਦੇ ਮਗਵਾਣੀ ਵਾਹੀਦੀ ...ਭਰਾ ਬੇਵਕੁਫ ਫੁਕਰੇ ਕਨੇਡਾ ਦਾ ਭੁਤ ਸਵਾਰ ਬਈ ਸਸਕਾਰ ਤੇ ਮੇ ਕਨੇਡਾ ਜਾਵਾਗਾ ਇਕਲਾ ਬਈ ਤੁ ਭਰਾ ਤੇਰਾ ਕੋਈ ਹਕ ਨਿ ਬਣਦਾ ਜੇ ਕੁਆਰੀ ਹੁਦੀ ਫੇਰ ਤੇਰਾ ਹਕ ਸਿ ਹੁਣ ਵਿਆਹੀ ਹੋਈ ਆ ਸਬ ਤੋ ਪਹਿਲਾ ਸੁਹਰਾ ਪਰਿਵਾਰ ਦਾ ਘਰਵਾਲੇ ਦਾ ਹਕ ਆ ਲਗੀ ਸਮਜ ਨੋਨਸੇਨਸ ਟਬਰ ਸੋਚ ਕਿਥੇ ਕ ਤਕ ਡਿਗਦੀ ਪਤਾ ਲਗਦਾ ਏਹਨਾ ਦਾ 🤷🏽‍♀️🤷🏽‍♀️

  • @Ranglapunjab103
    @Ranglapunjab103 2 года назад +4

    ਆਹ ਲਾਈਕ ਤੇ ਬੱਟ ਵਾਲੀਆਂ ਨੂੰ ਬੇਨਤੀ ਆਕਿ ਵਾਰ ਵਾਰ ਇਹਨਾਂ ਸ਼ਬਦਾਂ ਦਾ ਦੁਹਰਾ ਚੰਗਾ ਨਹੀਂ ਲੱਗਦਾ।ਇਨ੍ਹਾਂ ਨੂੰ ਚਾਹੀਦਾ ਪੰਜਾਬੀ ਮਾਂ ਬੋਲੀ ਨੂੰ ਨਾ ਭੁਲਣ।

  • @cutebaby-pi7nd
    @cutebaby-pi7nd 2 года назад +14

    ਵਿਚਾਰੇ ਦਾ ਘਰ ਉਜਾੜ ਗਿਆ

  • @jasbirgakhal374
    @jasbirgakhal374 2 года назад +11

    ਇਕ ਤਾਂ ਸਾਲਾਂ like ਕਿੱਥੋ ਸਿੱਖ ਲੈਂਦੇ ਆ ਸਾਡੇ ਬੰਦਿਆਂ ਨੂੰ 35 ਸਾਲ ਹੋ ਗਏ ਪੰਜਾਬੀ ਬੁਹਤ ਵਧੀਆ ਬੋਲਦੇ ਆ

  • @shaluchoudhary821
    @shaluchoudhary821 2 года назад

    sidhu saab g tusi bhut badiya gall krde oo g

  • @rockingshivirockingshivi3440
    @rockingshivirockingshivi3440 2 года назад +4

    MANPREET SIS I REALLY LOVE YOU ND PROUD OF YOU

  • @chouhanitalyitaly998
    @chouhanitalyitaly998 2 года назад +1

    ਕੁੜੀ ਵਾਲੇ ਗਲਤ ਨੇ

  • @ParminderKaur-kr7km
    @ParminderKaur-kr7km 2 года назад +31

    Kudi vale galt lagde aa pr jo hoya bahut so sad 😭😭😭😭

  • @prabhkaur6360
    @prabhkaur6360 2 года назад +13

    Munda rbb da bnda ena koi kr ni skda Jina ehne kita kudi da ❤️waheguru mahr kre munde nu honsla Deve rbbb ... maa nu koi fikr ni an

  • @heenakhan6696
    @heenakhan6696 2 года назад +19

    Laddka bilkkul Sahi ha

  • @Truckerdesi1
    @Truckerdesi1 2 года назад

    14:00 👌🏻👌🏻

  • @sandeepchohan9358
    @sandeepchohan9358 2 года назад

    Sandu saab ur voice atty I like u with rispctt

  • @sukhdevdhillon1936
    @sukhdevdhillon1936 2 года назад +19

    Mera pind kudi pind nal hai kudi ma sar kuj krwa c kudi husband bhut vadiaa c

  • @kiranpal3847
    @kiranpal3847 2 года назад +3

    Good morning sid sotry 😍😢👏👏☺️😃😂🤣🇨🇦canada

  • @jaspalbti
    @jaspalbti 2 года назад +10

    ਪੈਸਾ ਪੈਸਾ ਕਰਦੀ ਦਾ ਸਾਹ ਸੁੱਕਦਾ ਜਾਵੇ

  • @AmritpalSingh-ep7sc
    @AmritpalSingh-ep7sc 2 года назад +5

    Satnam shri waheguru ji mehar karna ji 👏

  • @gursewaksingh4395
    @gursewaksingh4395 2 года назад

    ਇਹੋ ਜਿਹੀ ਮਾਂ ‌ਨਾਲੋ ਹੋਵੇ ਹੀ ਨਾ

  • @kauritalyton8560
    @kauritalyton8560 2 года назад +23

    ਯਾਰ ਹਦ ਆ ਘਰ ਵਾਲੇ ਏਹ ਵਿ ਮੇ ਪਿਛਲੀ ਵਿਡਿੳ ਚ ਸੁਣਿਆ ਸਿ ਇਹਨਾ ਨੁ ਕੁੜੀ ਦਿ dead body india ਮਗਵਾਣੀ ਚਾਹੀਦੀ ..ਕੁੜੀ ਦਾ ਭਰਾ ਕਹਿ ਰਿਹਾ ਸਿ ਕੇ ਮੈ ਕਨੇਡਾ ਜਾਵਾਗਾ ਸਸਕਾਰ ਲਿ ਸਿਰਫ ਕਨੇਡਾ ਦੇ ਚਕਰ ਚ shame on family

    • @jaspreetkaur6583
      @jaspreetkaur6583 2 года назад +2

      Ryt sis mai be eh he socheya ehna nu dirf canada nal matlab aa

    • @kauritalyton8560
      @kauritalyton8560 2 года назад

      @@jaspreetkaur6583 hnji bilkul g jo right oh right a

  • @bains6218
    @bains6218 2 года назад +2

    ਇਸ show ਦਾ ਤਾਂ ਪਤਾ ਨਹੀ ਪਰ ਪੰਜਾਬੀਆਂ ਦੀ ਮੱਤ ਮਾਰੀ ਗਈ ਆ ਸਕੈਂਡਰੀ ਪਾਸ ਬੱਚਿਆਂ ਨੂੰ ਲੇਬਰ ਕਰਵਾਉਣ ਲਈ ਇੱਥੇ ਭੇਜ ਰਹੇ ਆ ਇਕ ਮੀਡੀਆ ਸਬਜਬਾਗ ਦਿਖਾ ਰਿਹਾ ਜਿਹੜਾ ਬੱਚਾ ਪੰਜਾਬ ਵਿੱਚ ਪੜ ਲਿਖ ਕਿ ਚੰਗਾ ਡਾਕਟਰ, ਇੰਜੀਨੀਅਰ, ਸਾਇੰਸਦਾਨ ਚੰਗਾ ਅਫਸਰ ਬਣ ਸਕਦਾ ਸੀ ਉਹ ਮਜਦੂਰ ਬਣ ਗਿਆ ਜਾ ਬਣਾ ਦਿੱਤਾ ਗਿਆ। ਬਾਹਰਲੇ ਮੁਲਕਾਂ ਵਿੱਚ ਚੰਗੀ ਪੜਾਈ ਕਰ ਜਦੋਂ ਮਰਜੀ ਆ ਸਕਦੇ ਆ ਜਿਵੇਂ ਮੈਟਰੋ ਸਿਟੀ ਦੇ ਲੋਕ ਐਕਸ ਪਰੈਸ ਐਂਟਰੀ ਲਗਾ ਆਉਂਦੇ ਆ ਪਰ ਅਸੀ ਤਾਂ ਬੱਚਿਆਂ ਨੂੰ ਆਧੁਨਿਕ ਢਾਬਿਆ ਤੇ ਚਾਹ ਦੀਆਂ ਦੁਕਾਨਾਂ ਵਿੱਚ ਝਾੜੂ ਮਾਰਨ ਤੇ garbage ਚੱਕਣ ਵਾਲੇ ਬਣਾ ਦਿੱਤਾ ਕਾਹਲੀ ਅੱਗੇ ਟੋਏ ਜਿੰਦਗੀਆਂ ਬਰਬਾਦ ਕਰ ਦਿੱਤੀਆਂ ਲੋਕਾਂ ਨੇ ਆਪਣੇ ਛੋਟੇ ਛੋਟੇ ਬੱਚਿਆ ਦੀਆਂ ਜਿੰਦਗੀਆਂ ਬਰਬਾਦ ਕਰ ਦਿੱਤੀਆ ਤੇ ਕਰ ਰਹੇ ਆ ਰੱਬ ਕਰੇ ਲੋਕਾਂ ਨੂੰ ਅਕਲ ਜਲਦੀ ਆ ਜਾਵੇਂ ਪਰ ਅਫਸੋਸ ਇਹ ਕਦੇ ਨਹੀ ਆਉਣੀ

  • @balbirgrewal8852
    @balbirgrewal8852 2 года назад +13

    Mother is a bloody liar. She has no sadness in her voice.

  • @MrInvisible-b2g
    @MrInvisible-b2g 2 года назад +6

    Sidhu bai tusi mahaan ho jo Bassi ji nu bardaashat kari jaande, bassi nu bolna aonda sun na nahi aonda 😁

  • @narinderkaur502
    @narinderkaur502 2 года назад +5

    ਕੁੜੀ ਦੀ ਮਾ ਗਲਤ ਹੇ

  • @parmjitbhullar9138
    @parmjitbhullar9138 2 года назад +6

    Waheguru ji

  • @jasmeenkaur9454
    @jasmeenkaur9454 2 года назад +1

    Good advise veer g

  • @cutebaby-pi7nd
    @cutebaby-pi7nd 2 года назад +19

    ਮੁੰਡਾ ਘਰਬਯਾ ਲਗਦਾ

  • @navsandhupunjabi1936
    @navsandhupunjabi1936 2 года назад

    ਹਏ ਆ ਕੁੜੀ ਮਨਪ੍ਰੀਤ ਕੁੜੀ ਤਾ ਨਹੀਂ ਜਿਸਨੇ ਸੁਸਾਇਡ ਕੀਤਾ ਜੇੜੀ ਤੁਹਾਡੇ ਕਾਲਰ ਆ

  • @sukhdevgill9167
    @sukhdevgill9167 2 года назад +4

    Sidhu bai nu bassi di chair te hona chaida sidhu samjdar aa bassi to

  • @SinghPal-w5e
    @SinghPal-w5e 11 месяцев назад

    ਮਾਤਾ ਜੀ ਜੇ ਤੁਹਾਨੂੰ ਫੋਨ ਨਹੀਂ ਕਰਨ ਦਿੰਦੇ ਸੀ ਤੇ ਫਿਰ ਤੁਸੀਂ ਪੱਖ ਕਿਸ ਤਰ੍ਹਾਂ ਰੱਖ ਰਹੇ ਹੋ ਤੇ ਮੁੰਡਾ ਕਿਵੇਂ ਗ਼ਲਤ ਹੈ

  • @narinderkaur502
    @narinderkaur502 2 года назад +2

    Basi muda sahi a

  • @samsidhu3599
    @samsidhu3599 2 года назад

    Sidhu takeover show bassi is just comedian

  • @malkitkaur9137
    @malkitkaur9137 2 года назад +5

    ਮੁੰਡੇ ਵਾਲੇ ਸਹੀ ਹ੍

  • @sohifarm6329
    @sohifarm6329 2 года назад

    Gurbej gic kaun dasu

  • @gurikhehr6488
    @gurikhehr6488 2 года назад

    vr ne jo magar gal kahi tok k sarea nu bhut sae te vdia gal kahi

  • @amandeepkaurgill8187
    @amandeepkaurgill8187 2 года назад +13

    aj ea ਕੁੜੀ lai ਇਨਸਾਫ mag di kudi India auna ਚਾਹੁੰਦੀ ਸੀ kudi di maa bol rahi m aei to ਗੋਹਾ ਕੂੜਾ ਕਰਾਉਣਾ ਹੈ

    • @ovepreetkaurhahal2918
      @ovepreetkaurhahal2918 2 года назад +1

      Hnji main vi interview dekhi c boy di .call recording ch maa bahut glt bol rhi c beti nu

    • @tajinderkaur123
      @tajinderkaur123 2 года назад +1

      Haye rbaa lgda lrki khush c sahure privar nal per majboor c na aa skdi c na reh skdi .

  • @parwinderkaur3119
    @parwinderkaur3119 2 года назад +4

    Munda shi aa jva

  • @amandeepkaurgill8187
    @amandeepkaurgill8187 2 года назад +21

    kudi wale jhoote hai ohna nu bus Canada jana munde wala na kl sub dasye hai os vich recording suni hai khudi walye bol rahe Mardi hai ta mar java

  • @majha5874
    @majha5874 2 года назад +4

    Sidhu veer ji bohat correct bolda ,kudi nu apni mum nu ph karka dasdi ,, apni kisa friend tu ph kardi eh kam bohat galt keeta so sad news. , NzL,

  • @HarpreetKaur-kr4ry
    @HarpreetKaur-kr4ry 2 года назад +7

    Munda sacha aa.

  • @harshdeep8857
    @harshdeep8857 2 года назад +11

    Munda 200% sae aa

  • @Dhammu_huni
    @Dhammu_huni 2 года назад +1

    ਮੁੰਡਾ ਸਹੀ ਆਂ

  • @rashpalkaur8414
    @rashpalkaur8414 2 года назад +1

    Waheguru ji🙏🙏

  • @anmolpreetkaur8942
    @anmolpreetkaur8942 2 года назад +27

    Kudi vale Galt lggde ne

    • @satnawasmsingh7227
      @satnawasmsingh7227 2 года назад

      Kudi wale ta app hi galat aa Jina ne Katherine jiddi kudi dete

  • @harmeshsingh2017
    @harmeshsingh2017 2 года назад +1

    Very nice

  • @Kattarhindu-8ib
    @Kattarhindu-8ib 2 года назад +8

    Students ki jab study chal Rahi hoti hai toh normal hai stress aur ek baat toh pakki hai ladki sabke liye bojh hi hoti hai samjhte hai sab

  • @sidhujazz7649
    @sidhujazz7649 2 года назад +11

    Maa kive hadk hadk boldi a ehnu ta peese da pyea dhee mri da ta lgda ni ki ehnu dukh a

  • @birsingh1166
    @birsingh1166 2 года назад +6

    Jehri kudi viah ton baad v apni maa diya gallan ch aundi hou.. Oh ghr kade nai vassda 🙏🏻 eh ek koda sach haiga dunniya da..... Kyu k viah ton baad j dujje ghr chl gyi tan... Fr oh ghr vare socho oh ghr diya gallan vahar kro ge tan aahi kuj hou

  • @LyricsLakhibrargaziana
    @LyricsLakhibrargaziana 2 года назад +11

    ਕੁੜੀ ਦਾ ਪਿੰਡ ਮੇਰੇ ਪਿੰਡ ਤੋਂ ਦੋ ਕਿਲੋਮੀਟਰ ਤੇ ਐ , ਜਿਥੋਂ ਤੱਕ ਮੈ ਸੁਣਿਆ ਕਹਿੰਦੇ ਕੁੜੀ ਫੇਲ ਹੋ ਗੀ ਸੀ

    • @ParminderKaur-ty1iz
      @ParminderKaur-ty1iz 2 года назад +1

      Hnji right oh fail ho gye c

    • @talwindersidhu5420
      @talwindersidhu5420 2 года назад +1

      Gud bro sach da sath dea kro always

    • @satwinderbrar1939
      @satwinderbrar1939 2 года назад +1

      Fail wali gall right aa

    • @LyricsLakhibrargaziana
      @LyricsLakhibrargaziana 2 года назад

      @@ParminderKaur-ty1iz ਮੁੰਡੇ ਵਾਲੇ ਸਹੀ ਲੱਗ ਰਹੇ ਆ ਮੁੰਡੇ ਦੀਆਂ ਗੱਲਾਂ ਤੋਂ ਪਤਾ ਲਗਦਾ ਆ ਜੀ

    • @LyricsLakhibrargaziana
      @LyricsLakhibrargaziana 2 года назад

      @@talwindersidhu5420 ਮੁੰਡਾ ਸੱਚ ਬੋਲ ਰਿਹਾ ਲਗਦਾ ਆ ਵੀਰ ਜੀ

  • @ranjitmalhi5721
    @ranjitmalhi5721 2 года назад +1

    ਮੁੰਡਾ ਚਲਾਕ ਆ ਓਹ ਤਾਂ ਏਸ show ch aapne rishedara de ਬਿਆਨ ਵੀ ਆਪਣੇ ਹਕ ਚ ਭੁਕਤਾਈ ਜਾ ਰਿਹਾ ਹੈ

  • @ranjitmalhi5721
    @ranjitmalhi5721 2 года назад +7

    38 lakh v bilkul jhoot aa ji jis ਤਰ੍ਹਾਂ ਬੇਅੰਤ ਕੈਨੇਡਾ ਦਾ ਘਰ ਵਾਲਾ dipression ਚ ਦਵਾਈ ਪੀ ਕੇ ਮਰਿਆ ਸੀ ਕਿਉੰਕਿ ਓਥੇ ਕੁੜੀ ਓਹਦੇ ਨਾਲ ਗੱਲ ਨਹੀਂ ਸੀ ਕਰਦੀ, ਏਥੇ ਤਾਂ ਮੁੰਡਾ ਆਪਣੀਂ ਘਰ ਵਾਲ਼ੀ ਨਾਲ ਸਾਰੇ ਨਾਤੇ ਤੋੜਨ ਨੂੰ ਫ਼ਿਰਦਾ ਸੀ ਤੇ ਪੈਸਿਆਂ ਦੀ ਡਿਮਾਂਡ ਵੀ ਕਰ ਰਿਹਾ ਸੀ so sad ਜੀ ਇਸ ਸਭ ਚ ਇੱਕ ਜਾਨ ਚਲੀ ਗਈ ਜਿਹੜੀ ਕਿ 8 band ਲੈ ਕੇ ਬਾਹਰ ਜਾਂਦੀ ਆ ਤੇ stress ਦੀ ਵਜ੍ਹਾ ਕਰਕੇ ਨਾ ਤਾਂ ਆਪਣਾ ਧਿਆਨ ਪੜ੍ਹਾਈ ਚ ਹੀ ਨਹੀਂ ਲਗਾ ਸਕੀ, ਮੁੰਡੇ ਦਾ ਕਸੂਰ ਏਹ ਆ ਕਿ ਉਹ ਕੁੜੀ ਨੂੰ ਆਪਣੇ ਪੇਕੇ ਨਾਲ ਗਲ਼ ਨਾਂ ਕਰਨ ਲਈ ਮਜ਼ਬੂਰ ਕਰ ਰਿਹਾ ਸੀ, ਕੁੜੀ ਦੀ ਮਾਂ ਵੀ ਇਹੀ ਕਹਿ ਰਹੀ ਆ ਕਿ ਮੁੰਡਾ ਕਿਹੰਦਾ ਰਿਹਾ ਸੀ ਤੂੰ ਜਦੋਂ ਵੀ ਆਪਣੇ ਪੇਕੇ ਗੱਲ ਕਰਦੀ ਏ ਤਾਂ ਮੈਂਨੂੰ ਓਸੇ ਵੇਲੇ ਪਤਾ ਲੱਗ ਜਾਂਦਾ ਏ

    • @vaneetmaan8012
      @vaneetmaan8012 2 года назад +2

      Bilkul shi gl hai ji sare kuri di maa di glti kdi jande ki asi apna bacha ihna vda kita hunda maa pio nu ki osda dukh nai ohna di vi beti si kine payr naal Pali hovegi pra di bhen si ohda hak aa sawal jawab kran da kuj ghlan te pehla hi ihna vich khrab ho gea si ki bolna te ik doje naal pehla hi band ho gea si

  • @billosingh1985
    @billosingh1985 2 года назад +6

    ਜਦੋਛਬੀਲਖਕੋਲਸੀ ਫਿਰ ਵਿਆਹ ਕਰਨ ਦੀ ਕੀਲੋੜ ਸੀ

  • @PreetKaur-dt3vi
    @PreetKaur-dt3vi 2 года назад

    Munda sahi a.ji

  • @harbanskaur8359
    @harbanskaur8359 2 года назад

    sidhu nu ajj mi galat gall karda suniya maa nalo ghar bale nukuei mari da dukh jaada aa j😂😂😂😂😂😂😂😂

  • @ikbalbhullar4639
    @ikbalbhullar4639 2 года назад +1

    Munda shi a

  • @prabhnatt1122
    @prabhnatt1122 2 года назад

    ਜਦੋਂ ਗੱਲ ਬਣ ਜਾਦੀ ਤੁਸੀਂ ਕੁੜੀ ਦਿਆ ਹੱਡੀਆ ਵੇਚ ਰਹਿਆ ਹੈ

  • @harbanskaur4126
    @harbanskaur4126 2 года назад +4

    Sidhu sir you are absolutely right, sada system bhut kharb ho gya

  • @gaganss8459
    @gaganss8459 8 месяцев назад

    ਕੁੜੀ ਵਾਲੇ ਹੀ ਗਲਤ ਹੈ 1100 ਬੰਦਾ ਪੈਲਸ ਵਿਁਚ ਅਾ ਹੀ ਨਹੀਂ ਸਕਦਾ ਜ਼ੇ 36 ਲਖ ਰੁ਼਼਼ ਲ ਿਅਾ ਹੈ ਕੁੜੀ ਨੂੰ ਅਾਪ ਨਹੀਂ ਬਾਹਰ ਭੈਜ਼ ਸਕਦੇ ਸ਼ੀ ਮੁੰਡਾ ਸ਼ਹੀ ਹੈ ਪਰ ਡਰ ਗਿਅਾ ਹੈ ਤਾਹੀ ਮੁੰਡੇ ਦੀ ਵਾਜ਼ ਨਹੀ ਨਿਕਲਦੀ ਬਖਸੀ ਸ਼ਹਾਬ ਜੀ

  • @jasvirkaursidhu120
    @jasvirkaursidhu120 2 года назад +1

    Avaz clear aa

  • @JRVS-GAMIN
    @JRVS-GAMIN 2 года назад

    Sidhu bai tuci gall kro sari ta sara matter v jldi sulj skda te video v ik part ch hi khtm ho jou

  • @Rajkaran0077
    @Rajkaran0077 2 года назад

    Yr Bassi sahib dass Fitte ohne ke sada do soo banda si

  • @naryannaryan7002
    @naryannaryan7002 2 года назад +1

    ਮੁੰਡਾ ਸਹੀ ਆ

  • @prabhnatt1122
    @prabhnatt1122 2 года назад +2

    ਤੁਸੀਂ ਸੁਣੋਂ ਮੁੰਡਾ ਦੀ ਗੱਲ ਵੀ ਸੁਣੋ

  • @kakasingh1405
    @kakasingh1405 Год назад

    ਮਨਪ੍ਰੀਤ ਕੌਰ ਵੀ ਇਸ ਵਿੱਚ ਗੁਜਰ ਰਹੀ ਹੈ,, ਗੱਲ ਸਮਝੋ ਜੀ ਇਹ ਸਿਕਾਰ ਹੈ ਅੱਜ ਦੇ ਦੋਰ ਦੀ

  • @manjitsinghsandhu9169
    @manjitsinghsandhu9169 2 года назад +2

    ਪੰਜਾਬ ਤੋਂ ਕੁੜੀ ਨਰਸਿੰਗ ਕਰਕੇ ਗਈ ਸੀ ਆਈਲੈਟਸ ਕਰਕੇ ਗਈ ਸੀ ਫੇਰ ਅਚਾਨਕ i ਕੈਨੇਡਾ ਜਾ ਕੇ ਐਨੀ ਨਲਾਇਕ ਕਿੱਦਾਂ ਹੋ ਗਈ ਪੜਾਈ ਵਿੱਚ

  • @balbirkaur246
    @balbirkaur246 2 года назад +4

    Munda theek lagda,ajj kal maa nu sab pata hunda

  • @kanwaldeep7757
    @kanwaldeep7757 2 года назад +11

    Basi sab muda sahi aa saas jhoot bol rhe aa mude nu fsa rhe aa

  • @surjitsingh5079
    @surjitsingh5079 2 года назад

    Munda sahi wa bilkul

  • @paramjitdhaliwal4053
    @paramjitdhaliwal4053 2 года назад

    Aa gl shi aa

  • @pamkaur753
    @pamkaur753 2 года назад +2

    Sri Guru Granth Sahib Ji mentions when one takes birth it is written on the forehead the place of death, time of death and how the individual will die. What you sow is what you reap (karma).
    Ik biana ban chanda.

    • @honeysinghsidhu6479
      @honeysinghsidhu6479 2 года назад

      Truck muhre jaake khadjo, phir assi vi kehda ge, ik biana ban chanda

  • @indersidhu3212
    @indersidhu3212 2 года назад +2

    1st call vadhia gal krii munda vi apda hi marri janda afsos nhi bilkul dona family nu hi

  • @gaurbhaktivedantswami4643
    @gaurbhaktivedantswami4643 2 года назад +2

    Sahi gal ek ladki bojh hondi hai maa baap te koi ni pushda ki oh kida tyme spnd kr apne susral ch kida bache paldi hai jo ohna ne labaya c nikama ohdi kamayi nal ki bnda ohda kida bache roti khane de ne kida study krde pye ne