ਬੱਸ 'ਚ ਜਾਂਦੀ ਪਤਨੀ ਨੂੰ ਮੁੰਡਿਆਂ ਛੇੜਿਆ,ਤੇ ਪਤੀ ਬੋਲਿਆ ਨਾ ਛੇੜੋ ਮੇਰੀ ਪਤਨੀ ਆ

Поделиться
HTML-код
  • Опубликовано: 7 ноя 2024

Комментарии • 104

  • @rbrar3859
    @rbrar3859 Год назад +9

    ਇਹ ਚੈਨਲ ਇਕ ਸੱਚੀ ਅਦਾਲਤ ਹੈ।
    ਇੱਥੇ ਸੱਚੇ-ਸੁੱਚੇ ਭੈਸਲੇ ਬਿਨਾ ਕਿਸੇ ਭੇਤ-ਭਾਵ ਤੋਂ ਹੁੰਦੇ ਹਨ।
    ਇਹ ਗੱਲ ਸੱਚ ਹੈ, ਕੁੜੀ ਆਵਦਾ ਘਰ ਵਸਾਵੇ, ਭਰਾ ਤੇ ਭਰਜਾਈਆਂ ਬਹੁਤੀ ਦੇਰ ਨਾਲ ਨਹੀਂ ਖੜਦੇ ਹੁੰਦੇ।
    ਧੰਨਵਾਦ ਬਾਸੀ ਸਾਹਬ, ਸਿੱਧੂ ਸਾਹਬ।

  • @avneetgrewal4408
    @avneetgrewal4408 Год назад +1

    ਬਾਈ ਤਲਾਕ ਲੈਲਾ ਬਸ ਯਾਰ।।।ਓ ਬਾਸੀ ਪਤਾ ਸਭ ਨੂੰ ਹੁੰਦਾ ਆਪਣੇ ਯਾਰਾ ਦਾ ਕਿ ਓ ਕਿਵੇ ਦਾ ਹੈ ਪਰ ਇਹ ਕਿਸੇ ਨੂੰ ਨਹੀ ਪਤਾ ਹੁੰਦਾ ਵੀ ਓ ਮੇਰੇ ਨਾਲ ਹੀ ਓ ਸਭ ਕਰੁਗਾ।।।ਟਟੂ ਬਾਸੀ,,,

  • @harjitsingh1581
    @harjitsingh1581 Год назад +15

    ਕਾਲਰ ਪਹਿਲੇ ਨੇ ਸਹੀ ਕਿਹਾ ਮੰਗਤ ਰਾਮ ਸਹੀ ਆ ਕੁੜੀ ਕੰਨਾਂ ਦੀ ਕੱਚੀ ਆ ਭਰਾ ਨੂੰ ਸਗੋ ਖੁਦ ਭੈਣ ਨੂੰ ਸੋਹਰੇ ਘਰ ਛੱਡ ਕਿ ਜਾਣਾਂ ਚਾਹੀਦਾ ਆ

  • @GurmeetKaur-ld8vt
    @GurmeetKaur-ld8vt Год назад +1

    ਮੰਗਤ ਰਾਏ ਲੱੜਕਾ ਗਲਤ ਉਹ ਬਾਸੀ ਜੀ ਨਹੀ ਗੱਲ ਵੀ ਮੰਨਦਾ ਜਦ ਕੀ ਮੰਗਤ ਰਾਏ ਇਨੰਸਾਫ ਵਾਸਤੇ ਕਿਸ ਗੱਲ ਆਇਆ ਤੁਹਾਡੇ ਸੋਅ ਵਿਚ

  • @pammisingh6313
    @pammisingh6313 Год назад +1

    Ist caller ne buht badiya advice diti.Great sir

  • @gurjeetsingh500
    @gurjeetsingh500 Год назад +5

    ਪਹਿਲਾਂ ਕਾਲਰ ਦੀ ਗੱਲ ਬਿਲਕੁਲ ਠੀਕ ਹੈ ਜੀ

  • @GurmeetSingh-rv2wd
    @GurmeetSingh-rv2wd Год назад +6

    ਤਲਾਕ ਲੈ ਲਾ ਵੀਰ ਵਧਿਆ ਰਹਿਗਾ

  • @surjitsurjit9398
    @surjitsurjit9398 Год назад +1

    ਕੁੜੀ ਗਈ ਤਾਂ ਆਪ ਸੀ ਅਪਣੀ ਮਾਂ ਦੇ ਨਾਲ ਹੁਣ ਲੈ ਕੇ ਮਗਰ ਆਵੇ

  • @KuldeepSingh-ym1sk
    @KuldeepSingh-ym1sk Год назад +1

    ਲੜਕੀ ਵਾਲੇ ਦੀ ਹਮੇਸ਼ਾ ਜਿਤ ਹੁੰਦੀ ਹੈ
    ਲੜਕੇ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ।ਜਾ ਪੈਸਾ ਦੇਣਾ ਪਵੇਗਾ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਇਸੇ ਘਰ ਉਜਾੜੇ ਵਾਲੇ ਪੰਕਜ ਹੈ ਮੰਗਤਾ ਜੀ ਤੁਸੀਂ ਪੰਕਜ ਦੀ ਘਰਵਾਲੀ ਨੁੰ ਲਿਆ ਮੰਗਤਾ ਉਸਨੇ ਘਰਵਾਲੀ ਦੇਣ

  • @AryanKumar-fg7rc
    @AryanKumar-fg7rc Год назад +5

    Ricky ne sara pariwar hypnotise kita aa

  • @ranachakkal1956
    @ranachakkal1956 Год назад +5

    ਤੂੰ ਤਾ ਮੰਗਤ ਰਾਮਾ ਉਹਦੀ ਮਾਂ ਨੂੰ ਮਾਂ ਸਮਝ ਲਿਆ ਪਰ ਪਕੰਜ ਨੇ ਤੇਰੀ ਤੀਵੀ ਨੂੰ ਆਪਣੀ ਮਸ਼ੂਕ ਸਮਝ ਲਿਆ

  • @HarjinderBhullar6076
    @HarjinderBhullar6076 Год назад +9

    ਪੰਕਜ ਨੂੰ ਊਸਾ ਦਿੰਦੀ ਹੋਉ, ਤਾਹੀਂ ਇੱਕ ਦੂਜੇ ਕੋਲ ਗੱਲ ਪਹੁੰਚ ਜਾਂਦੀ ਆ

  • @gurjeetsingh500
    @gurjeetsingh500 Год назад +3

    ਲਡ਼ਕੀ ਦਾ ਭਰਾ ਨੀ ਵਸ਼ਨ ਦਿਦਾ

  • @KuldeepSingh-ym1sk
    @KuldeepSingh-ym1sk Год назад +1

    ਲੜਕੀ ਨੂੰ ਵੀ ਨੀਵਾਂ ਹੋਣਾ ਚਾਹੀਦਾ
    ਲੜਕੇ ਨੂੰ ਵੀ ਨੀਵਾਂ ਹੋਣਾ ਚਾਹੀਦਾ
    ਔਰ ਦੋਨਾਂ ਦੀ ਗੱਲ ਵਾਤ ਕਰਵਾ ਦੇਣੀ ਚਾਹੀਦੀ ਹੈ

  • @amolaksandha3732
    @amolaksandha3732 Год назад +1

    Bassi sab punjab avo nal ho ke kam karavo

  • @harjitsingh1581
    @harjitsingh1581 Год назад +4

    ਮੰਗਤ ਰਾਮ ਖੁਦ ਸਭ ਕੁੱਝ ਭੁਲ ਜਾਉਗਾ ਜਦੋ ਭਰਾ ਖੁਦ ਭੈਣ ਨੂੰ ਲੈਕਿ ਜਾਵੇ ਉਸਦੇ ਸੱਸ ਸੋਹਰੇ ਦੇ ਕੋਲ
    ਤੇ ਕੁੜੀ ਵੀ ਮੁਆਫੀ ਮੰਗੇ ਆਪਣੇ ਸੱਸ ਸੋਹਰੇ ਤੋ ਤੇ ਕੁੜੀ ਮੁੰਡਾਂ ਦੋਨੋ ਇਕ ਦੂਸਰੇ ਤੋ ਮੁਆਫੀ ਮੰਗਣ ਬਾਕੀ ਮੁੰਡਾਂ ਵੀ ਦੂਸਰਿਆ ਮੁੰਡਿਆ ਕੋਲ ਬੰਦ ਕਰੇ ਬੈਠਣਾਂ ਉਠਣਾਂ ਤੇ ਆਪਣੇ ਘਰ ਦੋਨੋ ਖੁਸ਼ੀ 2 ਰਹਿਣ ਇਕ ਪੁਲਿਸ ਔਫੀਸਰ ਦੀ ਨੂੰਹ ਆ ਤੇ ਪੁੱਤਰ ਆ ਸ਼ਰਮ ਕਰਨੀ ਚਾਹੀਦੀ ਆ ਦੋਨਾਂ ਨੂੰ ਹੀ

  • @AryanKumar-fg7rc
    @AryanKumar-fg7rc Год назад +3

    A kahani ghra vich purane smeh to chaldi aa pr je koe samj to km lai lainda ta ghar was janda aa nhi ta ghar ojarhan waleya di kmi nhi hundi

  • @BalvirSingh21475
    @BalvirSingh21475 Год назад +5

    ਘਰ ਇਹ ਨੀ ਵਸਦਾ

    • @HMT5911di
      @HMT5911di Год назад

      ਬਿਲਕੁਲ ਨਹੀਂ ਕੋਈ ਤਾਂ ਹੋਵੇ ਸਿੱਧੇ ਮੂੰਹ ਵਾਲਾ ਵਸਾਉਣ ਲਈ ਇਹ ਸਾਰੇ ਹੀ.......

  • @ParamjeetKaur-qw1ne
    @ParamjeetKaur-qw1ne Год назад +2

    Sidhu sir good

  • @jinderpreet7621
    @jinderpreet7621 Год назад +1

    Ricky veer kurhiàn pake ghar ,ਪਰੁਣੀਆਂ banh k aunh ta hi ਚੰਗੀਆਂ ਲਗਦੀਆਂ.j weaian ਵਾਰੀਆਂ j pake ghar aa k bath jaanh fir shreeka banh janda,plz magat veer j ghar wsaunha a ta,guse gile bhlaa k hi ghar was sakda.

  • @sapinderpalsingh1788
    @sapinderpalsingh1788 Год назад +2

    Mangat ram bhola banda
    Oss naal dhaka hoya
    Jey oss nu pankaj mehre tay yakeen na hunda tan oh oss naal ghuman janada hi na
    Gal itho hi shuru hoyi .

  • @surjeetsighsonu7896
    @surjeetsighsonu7896 Год назад +1

    ਰਿੱਕੀ ਨੈ ਪੀਕੀ ਵਜ ਼਼ ਆ

  • @Angel12187
    @Angel12187 6 месяцев назад

    Babe gopal di usha ,panipat khoob 40 di PSEB di sewa?

  • @tarsemnehal1279
    @tarsemnehal1279 Год назад +1

    FAST CALLER DI GL RIGHT 100 A JI

  • @Dhillonjattwad
    @Dhillonjattwad Год назад +2

    Bassi Saab Munda thik aa …

  • @PaliSingh-xr6jn
    @PaliSingh-xr6jn Год назад +1

    Pankej di ashqi da bhoot kadho ricky ji

  • @PaliSingh-xr6jn
    @PaliSingh-xr6jn Год назад +1

    Ricky kol fashi hoi ausha

  • @Horror2Hell-eh7bj
    @Horror2Hell-eh7bj Год назад +1

    ਮੈਂਨੂੰ ਲਗਦਾ ਮੰਗਤ ਰਾਮ ਬੋੰਡੂ ਟਾਈਪ ਬੰਦਾ ਹੈ,, ਪੰਕਜ ਮਹਿਰਾ ਦੀ ਜਨਾਨੀ ਦੀ ਸਾਨੂੰ ਫੁੱਦੀ ਦਵਾਦੋ ਜੇ ਜਿਆਦਾ ਪੰਕਜ ਦੀ ਜਨਾਨੀ ਦੇਣ ਨੂੰ ਫਿਰਦੀ ਆ 😂😂😂😂

  • @amrindersingh6117
    @amrindersingh6117 Год назад +1

    menu ta munda sanki lagda

  • @randhawakalacobra8661
    @randhawakalacobra8661 Год назад +1

    ਮਗਤ ਦੇ ਪਿਉ ne ਬਹੁਤ piase lute heda he hona c police wale di ਅਲਾਦ

  • @damansaini7803
    @damansaini7803 Год назад +3

    Munda jina marji sahi hove oh galt hi hunda. Ladki jini mrji galt hove fr vi sahi hundi. Munde di koi gall nahi sunda.

  • @jaswinderkaur24
    @jaswinderkaur24 Год назад +3

    Mangat rar bahut happer hai

  • @PaliSingh-xr6jn
    @PaliSingh-xr6jn Год назад

    Ricky leanda full najrhe

  • @Karamkaur.
    @Karamkaur. Год назад +4

    Jnani aap bigadi tan he nikli ghro changi hundi ghar bethdi hundi husband hor kida da chahida koe jnani nu chede oh pushe v na jnani aap glt changi hundi dasdi😢😢

  • @BalvirSingh21475
    @BalvirSingh21475 Год назад +5

    ਰਿੱਕੀ ਬੇਈਮਾਨ। ਆ

  • @AmandeepSingh-eb7pk
    @AmandeepSingh-eb7pk 11 месяцев назад

    @1:51 raunak mela kro😂😂

  • @PaliSingh-xr6jn
    @PaliSingh-xr6jn Год назад

    Sakkhi banda manget ram

  • @PaliSingh-xr6jn
    @PaliSingh-xr6jn Год назад +1

    Usha ji main v tuadhe like nai tu ta ricky nal he vivah karwah lawo fir ki hoea ricky risthedari cho ha fir ki hoea jadh usha te ricky raji te fir ki kerhu manget paji

  • @lakhwinderbajwa4957
    @lakhwinderbajwa4957 Год назад +3

    Wase hun alag rahan da faiyda ha

  • @AryanKumar-fg7rc
    @AryanKumar-fg7rc Год назад +2

    Sidhu sab munda da pishla pind sade lage aa

  • @kanhaiyalalrajpurohit5963
    @kanhaiyalalrajpurohit5963 4 месяца назад +1

    Larka. Jyada galat hi...

  • @tractorsknowledge5308
    @tractorsknowledge5308 Год назад +3

    😂

  • @wishfulblinking
    @wishfulblinking Год назад +2

    Ae Sidhu v Hun kamliyan maaran lag peya

  • @rubal6080
    @rubal6080 Год назад +1

    Mangt ram right hai ❤

  • @jinderpreet7621
    @jinderpreet7621 Год назад +1

    Mia kani munda changa jehrha ana kuj hoey to v ,wife nu dwara apne ghar ਲਿਆਉਣਾ ਚਾਹੁੰਦਾ.ਏਨਾ ਦਾ ਕੁਝ ਨੂੰ ਜਾਣਾ,ਮਸੂਮ ਬੱਚੇ ਦੀ ਜਿੰਦਗੀ ਖਰਾਬ ਹੋ ਜਾਣੀ a.plz pranhian galan bhul k apna ghar wsao.

  • @Mk_jhamat
    @Mk_jhamat Год назад

    mangat rai is right

  • @AryanKumar-fg7rc
    @AryanKumar-fg7rc Год назад +2

    Bassi sab 58 year old sarkari offers ret wali bibi b media vich aa gyi nal moto bhain b ona di b khabr lwo

  • @jinderpreet7621
    @jinderpreet7621 Год назад +1

    ਵਲੀਆ k gea. O my god.apnha ghar aap hi khraab kar leya.

  • @HarjinderBhullar6076
    @HarjinderBhullar6076 Год назад +3

    ਸਿੱਧੂ ਬਾਈ ਤੇਰੀ ਗੱਲ ਸੋਲਾਂ ਆਨੇ ਸੱਚ ਸਹੀ ਆ,ਮੰਗਤ ਸੂਈ ਕੁੱਤੀ ਵਾਂਗ ਪੈਂਦਾ,ਊਸਾ ਨੂੰ ਸੂਈ ਕੁੱਤੀ ਦੇ ਵਾਂਗ ਪੈਂਦਾ ਇਸ ਲਈ ਚੱਕਰ ਨੀ ਮਿਲਦੇ

  • @KulwinderSingh-ut1db
    @KulwinderSingh-ut1db Год назад +1

    Magat ram and basi same people

  • @PaliSingh-xr6jn
    @PaliSingh-xr6jn Год назад +1

    Sarha siapa sadho bashi ji main rekdha usha rani nu merhe nal sampark karho eh munda sakkhi a fir tang parsan karhu ga usha rani nu per peha divose dawhe pankej nu

  • @ParamjeetKaur-qw1ne
    @ParamjeetKaur-qw1ne Год назад +2

    Mangat rai ikala na jae sohre

    • @HMT5911di
      @HMT5911di Год назад +2

      😄 🤣 😂 😆

  • @AryanKumar-fg7rc
    @AryanKumar-fg7rc Год назад +4

    Yar tainu sara pta c b pankaj kanjer aa wife nu nal laike jana glt c

    • @palpatrewala
      @palpatrewala 3 месяца назад

      ਆਹ ਸਹੀ ਗਲ ਕੀਤੀ

  • @tejasingh8051
    @tejasingh8051 Год назад +1

    Kurhi,gall,kio,nl,kardi,Munda,gall,karni,chunda,hai

  • @tarsemnehal1279
    @tarsemnehal1279 Год назад

    SARI BIMARI DI JHAR KUDI DA BROTHER HI LAGDA

  • @rammurti969
    @rammurti969 Год назад +3

    Mangat over clever hai

  • @JaspalSingh-kz8lp
    @JaspalSingh-kz8lp Год назад +2

    Wife vich kassur ha

  • @kanhaiyalalrajpurohit5963
    @kanhaiyalalrajpurohit5963 4 месяца назад

    Aapko pta nhi h.y mamla...jananiyo ni khrab kar rhi h..kudi di pita ..bicara kya kri...sida sada h.....greb h...

  • @AryanKumar-fg7rc
    @AryanKumar-fg7rc Год назад +4

    Ricki siaape di jad aa aj kl chache masi mame de munde bhra ina vich b 5/7 % haige jihna nu bhra kehna rishte nu kalankit krna aa

    • @HMT5911di
      @HMT5911di Год назад

      Ehi chakkar lgda a nahi viahi tivi ena time kive cut skdi a pati to dur ?
      Te mangat v jvakan waliya glla krda a ghr leya ke jnani nu khush kre changi trah ke agli da ghr to bahar ghanta v ji na lgge ,eh hor e channel khichi janda a , asli tar kise ne hor jorh li honi a ena sma kon shad da a mauka .....

  • @ajaibsinghdhillon6797
    @ajaibsinghdhillon6797 Год назад +6

    ਬਾਸੀ ਸਾਹਿਬ ਮਂਗਤ ਰਾਮ ਦਾ ਪਿਤਾ ਰੀਟਾਇਡ ਪੁਲੀਸ ਮਲਾਜਮ ਹੈ ਜਿਸ ਦੀ ਪੈਨਸਿਨ 40 ਤੌ 50 ਹਜਾਰ ਮਹੀਨਾ ਆਉਦਾਂ ਹੈ ਜਿਸ ਕਰਕੇ ਮੰਗਤ ਰਾਮ ਆਕੜਦਾ ਹੈ

  • @Garry_khaira.
    @Garry_khaira. Год назад +1

    Wife galt a
    1)
    kioki bus vich munde hath pair lande boli v ni swad ledi
    2) pankaj nal gal krdia tahi gal bahar jadia ode kol mangat rai di
    Second gall pati mangat rai bekar banda jeda pankaj rai varge dost rakhda jina da enu pta g ehe baikar dost ne fr v ona nal ghumam leke gia
    Baki jeda eda sala riki oh syana banda jada osne kamm khrab krta hun je vason di v gal krdea

  • @vedparkash8049
    @vedparkash8049 Год назад +2

    bassi Ji mangat galat bol rahe ho

  • @surjitsohi8339
    @surjitsohi8339 Год назад +1

    Divorce lovo

  • @jinderpreet7621
    @jinderpreet7621 Год назад

    Veer ji ricky nu shado,wife de kgar dian nal ja kurhi nal khud gal karo

  • @HarjinderBhullar6076
    @HarjinderBhullar6076 Год назад +3

    ,ਪੰਕਜ ਕਹਿੰਦਾ ਆਪਾ ਤੀਂਵੀਆਂ ਦੀ ਅਦਲਾ ਬਦਲੀ ਕਰੀਏ,,ਊਸਾ ਪੰਕਜ ਨਾਲ ਅਦਲਾ ਬਦਲੀ ਕਰਨ ਲਈ ਤਿਆਰ ਸੀ,ਕਾਲਰ ਕਹਿੰਦਾ ਊਸਾ ਤੈਨੂੰ ਪਿਆਰ ਕਰਦੀ,ਊਸਾ ਤਾਂ ਪੰਕਜ ਤੋਂ ਸੁਆਦ ਲੈਣ ਨੂੰ ਫਿਰਦੀ ਆ

  • @tarsemlal-sd1dg
    @tarsemlal-sd1dg Год назад +1

    Paji long life ta real brother hi soch sakda ye bhai sahab case mein itne involve hai kya inke pass apni sister ka number hi ni hai kya Aisa ho sakta hai Rikki Bhai ki baten bnavati hai Mangat bhai bol rahe hain Jo baten main sasural walon ke sath karta hun vah mere sath Wale ladkon Ko kaise pata chal jaati hai UN baton per koi jawab nahin hai

  • @Rahul420-yv3pw
    @Rahul420-yv3pw Год назад +1

    Bassi Saab dujje di wife thokan da mjjaa te bahut ayoonda per aapni kon dinda kise nu. Appni wife poori fuddu honi aa.

  • @AryanKumar-fg7rc
    @AryanKumar-fg7rc Год назад +2

    Bassi sab glti munde di b aa nhi sas sahura jwae di poori kdr krde aa meri sas mere to pushe to bina koe apne ghar vich km ni krdi

  • @tarotbloom4871
    @tarotbloom4871 Год назад +1

    Tamashe toh na daro !

  • @AryanKumar-fg7rc
    @AryanKumar-fg7rc Год назад +4

    Sb to bdi glti kaka teri aa kanjar nal tu laike giya apni wife nu jdo tainu pta b aa o kida da banda aa

  • @JagseerSingh-cz3hk
    @JagseerSingh-cz3hk Год назад +2

    ਮੰਗਤ ਰਾਏ ਸੰਕੀ ਬੰਦਾ ਹੈ ਸੱਕ ਦਾ ਕੋਈ ਹੱਲ ਨਹੀਂ ਵੀਰ ਜੀ ਘਰ ਵਸਾਆ ਲੈਓ

  • @AvtarSingh-mn5rr
    @AvtarSingh-mn5rr Год назад +2

    Ricky da koi kasoor nahi, oh tan bhra aa. Called khi janda k Court vich jao te faisla jar lo, kinni haso hini gall karde. Paglo j mil baithna hunda tan Court vich hande hi na. Sabh ton pehlan kurhi nu pucho ki chahndi aa.

  • @jinderpreet7621
    @jinderpreet7621 Год назад +1

    ਮਾਂਗਟ ਵੀਰ v kaian galan c galt a,a kina bewkoof a e munda,ghumnh geya patni nu v te jigri jaar nu v

  • @KulwinderSingh-ut1db
    @KulwinderSingh-ut1db Год назад +2

    Mangt ram is pagal man

  • @jinderpreet7621
    @jinderpreet7621 Год назад +1

    Kurhi kini galt a,apni grahsti di,pati di,apne sore ghar di sari sikrat gal baat taey de munde nu keon dasdi ,

  • @jinderpreet7621
    @jinderpreet7621 Год назад +1

    Ricky wrha khraab munda,a hi lagda wasanh ni dinda

  • @AryanKumar-fg7rc
    @AryanKumar-fg7rc Год назад +3

    Ih dimag teewia da chlda

  • @KulwinderSingh-ut1db
    @KulwinderSingh-ut1db Год назад +2

    Basi tu bakwas karda

  • @trucker518
    @trucker518 Год назад +1

    J tenu canada changa nhi lagda ta chadd k a ja miaa

  • @KulwinderSingh-ut1db
    @KulwinderSingh-ut1db Год назад +1

    Basi are pagal man

  • @mukhtarsingh9432
    @mukhtarsingh9432 Год назад +6

    Mr Bassi ji🙏
    ਮੰਗਤ ਰਾਏ ਇੱਕ ਸ਼ੱਕੀ ਵਹਿਮੀ ਵਿਅਕਤੀ ਹੈ
    Mangat Rai is Wrong 👎

  • @HarjinderBhullar6076
    @HarjinderBhullar6076 Год назад +5

    ਸਹੀ ਗੱਲ ਆ,ਕਾਲਰ ਦੀ ਸੁਪਰੀਮ ਕੋਰਟ ਦਾ ਜੱਜ ਬਣਦਾ, ਜਦੋਂ ਤੀਵੀਂ ਨੂੰ ਲਿਆਉਣਾ ਨੀ ਬਾਸੀ ਸੋਅ ਤੇ ਬੜੇਮੇ ਲੈਣ ਆਇਆ,ਮੰਗਤ ਬਹੁਤ ਜਿੱਦੀ ਆ ਤਾਹੀਂ ਤੀਵੀਂ ਨੀ ਖੜਦੀ ਲੜਦਾ ਹੋਉ

  • @manjeetbrar809
    @manjeetbrar809 Год назад +2

    ਮਗਤ ਖਸੀ ਲਗਦਾ