Ranjit Mani Rajinder Reeta । 1995 ਲਾਈਵ ਅਖਾੜਾ ਪਿੰਡ ਘੱਗਾ (ਢਾਣੀ) ਜਿਲ੍ਹਾ ਸ੍ਰੀ ਮੁਕਤਸਰ ਸਾਹਿਬ

Поделиться
HTML-код
  • Опубликовано: 14 дек 2024

Комментарии • 52

  • @PawanKumar-n9v5w
    @PawanKumar-n9v5w 4 месяца назад +40

    ਮੈਨੂੰ ਬੜਾ ਸ਼ੌਂਕ ਹੁੰਦਾ ਸੀ ਰਣਜੀਤ ਮਣੀ ਦੀਆਂ ਕੈਸਟਾਂ ਇਕੱਠੀਆਂ ਕਰਨ ਦਾ ਇਹ ਰਾਂਝੇ ਦਾ ਪ੍ਰਿੰਸੀਪਲ ਜੀ ਆਸ਼ਕਾਂ ਦੀ ਹੜਤਾਲ ਤੇ ਤੇਰੇ ਵਿਆਹ ਦਾ ਕਾਰਡ ਚੰਗਾ ਸਮਾਂ ਸੀ ਯਾਰ ਉਹ ਸਾਰੇ ਰਲ ਮਿਲ ਕੇ ਇਕੱਠੇ ਬਹਿੰਦੇ ਹੁੰਦੇ ਸੀ ਹਰ ਇੱਕ ਨਾਲ ਦਿਲ ਦੀਆਂ ਗੱਲਾਂ ਕਰਦੇ ਸੀ ਦੁੱਖ ਸੁਖ ਸਾਂਝਾ ਕਰਦੇ ਸੀ ਹੁਣ ਤੇ ਉਹ ਗੱਲਾਂ ਹੀ ਨਹੀਂ ਰਹਿ ਗਈਆਂ ਯਾਰ ਹਰ ਕੋਈ ਆਪਣੀ ਲਾਈਫ ਵਿੱਚ ਬੀਜੀ ਇੱਕ ਤੇ ਆਮ ਮੋਬਾਇਲਾਂ ਦੇ ਵਿੱਚ ਬਹੁਤ ਬੀਜ ਰਹਿੰਦੀ ਜਨਤਾ ਮੈਨੂੰ ਯਾਦ ਹੈ ਮੈਂ ਆਸ਼ਿਕਾਂ ਦੀ ਹੜਤਾਲ ਕੈਸਟ ਲੈਣ ਗਿਆ ਸੀ ਤੇ ਮੈਨੂੰ ਮੇਰੇ ਪਾਪਾ ਨੂੰ ਪਤਾ ਲੱਗ ਗਿਆ ਸੀ ਵੀ ਇਹ ਕੈਸਟ ਲੈਣ ਗਿਆ ਤੇ ਮੇਰੀ ਬੜੀ ਸਰਵਿਸ ਹੋਈ ਸੀ ਬੜੀ ਕੁੱਟ ਪਈ ਸੀ ਮੇਰੇ ਕਦੇ ਕਦੇ ਚੁਣਮੇ ਗਾਣੇ ਭਰਾਉਣ ਵਾਸਤੇ ਕੈਸਟ ਦੇ ਵਿੱਚ ਇੱਕ ਪਾਸੇ ਲਵਲੀ ਨਿਰਮਾਣ ਦੇ ਗਾਣੇ ਭਰਨੇ ਤੇਰਾ ਲਵ ਲੈਟਰ ਸੱਜਣਾ ਵੇ ਮੇਰੀ ਭਾਬੀ ਨੇ ਕੱਲ ਫੜ ਲਿਆ ਇੱਕ ਪਾਸੇ ਰਣਜੀਤ ਮਣੀ ਦੇ ਗਾਣੇ ਭਰਾਉਣਾ ਚੁਣਵੇ ਚੁਣਵੇ ਅਰਥੀ ਤੇਰੇ ਆਜ ਦੀਨ ਜਿਹੜੀ ਹ ਰ ਸਿਵਿਆਂ ਦੇ ਪੈ ਗਏ ਬੜੇ ਫੇਵਰੇਟ ਗਾਣੇ ਹੁੰਦੇ ਸੀ ਯਾਰ ਬੜੀ ਮਨ ਪਸੰਦ ਗਾਣੇ ਹੁੰਦੇ ਸੀ ਮੇਰੇ

  • @YadwinderSingh-d6h
    @YadwinderSingh-d6h Год назад +11

    This show was organized by my father in 1995 when i was born .🎉🎉it was great.

  • @SwaranSingh-kq9ui
    @SwaranSingh-kq9ui 3 месяца назад +7

    ਹਿੱਕ ਦੇ ਜੋਰ ਨਾਲ ਗਾਉਣ ਵਾਲੇ ਕਲਾਕਾਰ ਸੀ ❤❤❤❤❤

  • @satnam_bhangu.1915
    @satnam_bhangu.1915 2 месяца назад +5

    ਆਹਾ ਸਮੇਂ ਬਹੁਤ ਵਧੀਆ ਹੁੰਦੇ ਸਨ ਸਾਰੇ ਲੋਕਾਂ ਵਿੱਚ ਬਹੁਤ ਪਿਆਰ ਹੁੰਦਾ ਸੀ ਹੁਣ ਹਰ ਕੋਈ ਇੱਕ ਦੂਜੇ ਨੂੰ ਖਾਣ ਨੂੰ ਫਿਰਦਾ ਬਹੁਤ ਮਾੜਾ ਸਮਾਂ ਆ ਗਿਆ 😢😢😢😢

  • @mrunknown7004-w2n
    @mrunknown7004-w2n 3 месяца назад +10

    ਪਹਿਲਾਂ ਤਾਂ ਬਹੁਤ ਸ਼ੋਂਕ ਨਾਲ ਵੇਖਣ ਜਾਂਦੇ ਸਨ ❤❤❤❤

  • @ajjsje6493
    @ajjsje6493 3 месяца назад +3

    ਉਹ ਛਮ ਛਮ ਰੋਪੀ ਬਾਈ ਜੀ ਬਹੁਤ ਹੀ ਚੰਗੇ ਦਿਨ ਤੱਕ

  • @beantsinghsidhurameana8992
    @beantsinghsidhurameana8992 3 месяца назад +8

    ਸ਼ੁਰੂਆਤ ਗੁਰਬਾਣੀ ਸ਼ਬਦ ਤੋਂ ਕਰਨੀ ਵਧੀਆ ਗੱਲ ਹੈ, ਪਰ ਨੰਗੇ ਸਿਰ ਅਤੇ ਸ਼ਬਦਾਂ ਦਾ ਉਚਾਰਨ ਗਲਤ ਕਰਨਾ ਗੁਰਬਾਣੀ ਦੀ ਬੇਅਦਬੀ ਹੈ, ਬਹੁਤ ਵੱਡੀ ਗਲਤੀ ਹੈ !

    • @butakhanjogi8815
      @butakhanjogi8815 Месяц назад +1

      ਕੋਣ ਨੀਂ ਨੰਗਾ ਆਇਆ ਬਾਈ ਰੱਬ ਵੀ ਨੰਗਾ ਈ ਆ ਉਹ ਕਦੋਂ ਲੁਕਿਆ

  • @GurwinderSingh-ic8fx
    @GurwinderSingh-ic8fx 2 месяца назад +5

    ਅਸੀਂ ਤਾਂ5911ਤੇ ਬਹੁਤ ਵਜਾਇਆ

  • @pappibinner2855
    @pappibinner2855 4 месяца назад +13

    ਬੜੀ ਚੜਾਈ ਸੀ ਮਣੀ ਦੀ ਮਿੱਤਰੋ ਸਾਡੀ ਜਵਾਨੀ ਵੇਲੇ ਦੀਆਂ ਗੱਲਾਂ ਵੱਡੇ ਵੱਡੇ ਖੂੰਜੇ ਲਾ ਤੇ ਸੀ

    • @Purepuadi
      @Purepuadi 4 месяца назад +1

      Hun australia aya si koi vi ni janda pachanda menu vi lga sayad mein galat bande nu janda 😭,
      150/200 lok dekhan aye si una cho adya nu pta ni kehda singer ei time time di gal hundi ei

    • @beantsinghsidhurameana8992
      @beantsinghsidhurameana8992 3 месяца назад

      ਸ਼ੁਰੂਆਤ ਗੁਰਬਾਣੀ ਸ਼ਬਦ ਤੋਂ ਕਰਨੀ ਵਧੀਆ ਗੱਲ ਹੈ, ਪਰ ਨੰਗੇ ਸਿਰ ਅਤੇ ਸ਼ਬਦਾਂ ਦਾ ਉਚਾਰਨ ਗਲਤ ਕਰਨਾ ਗੁਰਬਾਣੀ ਦੀ ਬੇਅਦਬੀ ਹੈ, ਬਹੁਤ ਵੱਡੀ ਗਲਤੀ ਹੈ !

  • @JaspalSingh-ez2hu
    @JaspalSingh-ez2hu 4 месяца назад +5

    1995 ਸਮਾ ਦਰਸ਼ਕ ਸਨਾਤੀ ਬੈਠੇ ਹਨ

  • @MandeepDeep-y4e
    @MandeepDeep-y4e 3 месяца назад +3

    Me v dekthn aia c Sukhna Ablu to

  • @kulwantkumar5832
    @kulwantkumar5832 19 дней назад

    Mja hi a gea purana music sun ke❤❤

  • @RajinderSingh-sp2qs
    @RajinderSingh-sp2qs 2 месяца назад +1

    Mai pahji tahadiya saria cassta kahrida c miss time ❤❤❤❤❤

  • @rajtilak2152
    @rajtilak2152 4 месяца назад +8

    ਸ਼ੂਰਆਤ ਚ ਸਿਰ ਤੇ ਰੁਮਾਲ ਹੁੰਦਾ ਤਾਂ ਠੀਕ ਸੀ।।

  • @ranjitsinghchahal1225
    @ranjitsinghchahal1225 Год назад +3

    ਦਿਲਦਾਰ Ranjit mani bai

  • @SwaranSingh-kq9ui
    @SwaranSingh-kq9ui 3 месяца назад +2

    Very very nice song ❤❤❤❤

  • @user-dt7no8dw3o
    @user-dt7no8dw3o Месяц назад +1

    Mere kol ranjit mani Dea sarea castes c total

  • @tanvirsinghkhangura4062
    @tanvirsinghkhangura4062 2 месяца назад +1

    Min 42:00 mere ranje da principal ji
    I’m Listening on September 22nd 2024

  • @GurdeepSingh-nd5zd
    @GurdeepSingh-nd5zd 3 месяца назад +1

    Bohat hi vadya veer

  • @HarjitSingh-by5gr
    @HarjitSingh-by5gr 25 дней назад

    Very good 👍

  • @JeetManjeet1986solotravelor
    @JeetManjeet1986solotravelor 2 месяца назад

    Purana time bhut vadhia c

  • @DaljeetSingh-c8d
    @DaljeetSingh-c8d 3 месяца назад +1

    Buhat wadia sma c

  • @Drgurpreetkambo
    @Drgurpreetkambo Месяц назад +1

    Nange sir Rabh da nam lena marri ghal h

  • @SanjayDhaliwal
    @SanjayDhaliwal Год назад +7

    Im Sanjay Dhaliwal back side red shirt long hair

  • @RajinderSingh-zt4hg
    @RajinderSingh-zt4hg 2 месяца назад +2

    1992 da song

  • @gurvinderkaur7231
    @gurvinderkaur7231 4 месяца назад +1

    Kiya baat paji

  • @RajinderSingh-sp2qs
    @RajinderSingh-sp2qs 2 месяца назад

    You are Gareth 💖 singer 💞

  • @TarsemSingh123-hf8zu
    @TarsemSingh123-hf8zu 4 месяца назад +2

    MERE RANJHE DA PRINCYPAL JI HARA K ATYO NA KALOJ CHO NA

  • @LovelySingh-xp6pe
    @LovelySingh-xp6pe 26 дней назад

    Good ji👌

  • @jeetasingh8988
    @jeetasingh8988 4 месяца назад

    Super ✌️

  • @KanwaljitMalhi-e9g
    @KanwaljitMalhi-e9g Год назад +1

    Bentin ke dharmik geet vele ta sir dhak Liya kro punjabi kalakaro pl.Gurbani da dillo satkar jaruri hai na ke khana purti guru rakha

  • @GurdeepSingh-nd5zd
    @GurdeepSingh-nd5zd 3 месяца назад

    Ghaint

  • @dancingqueenbarnala4742
    @dancingqueenbarnala4742 3 месяца назад

    VGood❤❤

  • @CharnjitsingChani
    @CharnjitsingChani 3 месяца назад

    God lack ❤

  • @charanjitsingh9413
    @charanjitsingh9413 10 месяцев назад +2

    ❤❤❤

  • @karanbaraich2300
    @karanbaraich2300 4 месяца назад

    Nyc

  • @mewa85sidhunice59
    @mewa85sidhunice59 3 месяца назад

    👌👌❤️❤️

  • @ranjitsinghchahal1225
    @ranjitsinghchahal1225 Год назад

    ❤❤❤❤❤❤❤❤❤❤❤❤❤❤❤❤❤❤

  • @anmolsidhu8031
    @anmolsidhu8031 3 месяца назад

    ਰੰਨ ਵਾਲੀ ਤਕੜੀ ਲੲਈ ਫਿਰਦਾ

  • @DilPreet-r8x
    @DilPreet-r8x Месяц назад

    Boht vadia time c

  • @RajwantSingh-w7p
    @RajwantSingh-w7p 3 месяца назад

    ❤❤❤❤❤❤

  • @Satinderkaur-tw7jx
    @Satinderkaur-tw7jx Месяц назад

    ❤❤❤

  • @kulwantkumar5832
    @kulwantkumar5832 19 дней назад

    ❤❤❤❤