CM Mann forgot the Punjabi spelling of Chandigarh| cm mann speech on Punjabi |bhagwant mann punjabi

Поделиться
HTML-код
  • Опубликовано: 30 сен 2024
  • #5aabtoday# #5aabtodaychannel#5aabtodayNews
    @5aabtodaychannel
    CM Mann forgot the Punjabi spelling of Chandigarh| cm mann speech on Punjabi |bhagwant mann punjabi
    CM Mann forgot the spelling of Chandigarh
    Taking the papers of the opponents, they themselves spoke wrongly
    Maan mocked Bajwa, Majithia, Sukhbir, Captain and Khaira.
    cm bhagwant mann Today video about CHANDIGARH ,
    cm mann today speeech on chandigarh spelling,
    video cm mann about oponent leaders punjabi language problem,
    #cmmann #bhagwantmann
    Website: www.5aabtoday.com
    Facebook: 5aabtodaynews
    Twitter: 5aabtodaychannel
    instgrame -@5aabtoday_official

Комментарии • 19

  • @munishindersingh6227
    @munishindersingh6227 3 месяца назад +6

    ਸੱਤਾ ਦਾ ਤੇ ਸ਼ਰਾਬ ਨਾ ਨਸ਼ਾ ਜਦੋਂ ਇਕੱਠਾ ਹੋ ਜਾਵੇ ਫਿਰ ਅਜਿਹਾ ਹੀ ਕੁਝ ਹੁੰਦਾ

  • @ramankumar-rl1pk
    @ramankumar-rl1pk 3 месяца назад +2

    ਸਪੈਲਿੰਗ ਤਾਂ CM ਸਾਹਬ ਥੋਡੇ ਵੀ ਗ਼ਲਤ ਹੀ ਹਨ।
    ਡ ਨੂੰ ਸਿਹਾਰੀ ਨਹੀਂ ਬਿਹਾਰੀ ਲੱਗਦੀ ਹੈ ਜੀ।
    ਗਾਗਾ ਕੋਈ ਸ਼ਬਦ ਨਹੀਂ ਹੈ, ਗੱਗਾ ( ਗ) ਸਹੀ ਸ਼ਬਦ ਹੁੰਦਾ ਹੈ।
    ਨੰਬਰ 20 ਥੋਡੇ ਵੀ ਮੁਸ਼ਕਿਲ ਨਾਲ ਹੀ ਆਉਣਗੇ ਜੀ।
    ਪੰਜਾਬ ਦੀ ਬੱਦਤਰ ਹਾਲਤ ਨੂੰ ਸੁਧਾਰਨ ਬਾਰੇ ਸੋਚਣ ਦੀ ਲੋੜ ਹੈ, ਤੁਹਾਨੂੰ । ਤੁਸੀਂ ਸਮਾਂ ਇਨ੍ਹਾਂ ਨੂੰ ਭੰਡਣ ਵਿੱਚ ਖਰਾਬ ਕਰੀ ਜਾ ਰਹੇ ਓ।
    ਇਨ੍ਹਾਂ ਨੂੰ ਭੰਡਣ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ।
    ਨਾ ਹੀ ਇਨ੍ਹਾਂ ਨੂੰ ਭੰਡਣ ਨਾਲ ਪੰਜਾਬ ਦੀ ਅਰਥ ਵਿਵਸਥਾ ਵਿੱਚ ਸੁਧਾਰ ਹੋਣਾ।
    ਕੋਈ ਰੁਜ਼ਗਾਰ ਪਾਲਿਸੀ ਚ ਸੁਧਾਰ ਬਾਰੇ ਸੋਚੋ।
    ਚਿੱਟੇ ਤੇ ਕੰਟਰੋਲ ਕਰਨ ਲਈ ਯਤਨ ਕਰੋ।
    ਪਿੰਡਾਂ ਦੇ ਪਿੰਡ ਤਬਾਹ ਹੋਏ ਪਏ ਨੇ ਚਿੱਟੇ ਕਾਰਨ।
    ਜੇ ਸਮਾਂ ਲੰਘ ਗਿਆ , ਲੋਕਾਂ ਦੇ ਕੰਮ ਨਾ ਕੀਤੇ,
    ਪੇਪਰਾਂ ਦੀ ਡੇਟਸ਼ੀਟ ਫੇਰ ਉਨ੍ਹਾਂ ਨੇ ਥੋਡੇ ਲਈ ਵੀ ਤਿਆਰ ਹੀ ਰੱਖਣੀ ਹੈ।

  • @shayarmahisidhu-l6z
    @shayarmahisidhu-l6z 3 месяца назад +3

    C m ਸਾਬ ਨੇ ਪੰਜਾਬੀ ਓ ਅ ਦੀ ਕੀਤੀ ਪ੍ਰਮੋਸ਼ਨ ਇੱਕ ਨਵੇਂ ਅੱਖਰ ਦਾ ਕੀਤਾ ਐਲਾਨ ਨਵਾਂ ਅੱਖਰ ਹੈ
    ਗਾਗਾ 😝😝

  • @param3384
    @param3384 3 месяца назад +3

    ਹੰਕਾਰੀ ਦਾ ਸਿਰ ਨੀਵਾਂ

  • @_AMANDEEPSINGH29
    @_AMANDEEPSINGH29 3 месяца назад +5

    ਯਾਰ ਖਾਦੀ ਪੀਤੀ ਵਿੱਚ ਹੋ ਜਾਂਦਾ ਹੈ

  • @KamalDravid
    @KamalDravid 2 месяца назад +1

    Master mohinder singh v eho jiha master c

  • @competition.concepts1438
    @competition.concepts1438 7 дней назад

    ਇੱਕ ਨੰਬਰ ਦਾ ਮੂਰਖ ਮੁੱਖਮੰਤਰੀ

  • @narinderwaraich7442
    @narinderwaraich7442 2 месяца назад +1

    ਰਾੜਾ ਗਾਗਾ 😂😂😂

  • @surinderkaur1373
    @surinderkaur1373 3 месяца назад

    Fir ki ho gia hun virodian nu ih muda mil gia koi chaj di gal kar lo

  • @sukhdeepkaur6793
    @sukhdeepkaur6793 3 месяца назад

    😃😃

  • @tarlochansingh2227
    @tarlochansingh2227 3 месяца назад

    ਪੰਜਾਬ ਦੇ ਵੋਟਰ ਵੀ ਬੱਸ ...... ਮਤਲਬ ਔਸਤ ਪੰਜਾਬੀ ਇਸੇ ਲੈਵਲ ਦਾ ਹੈ।

  • @SatnamSingh-zj9jq
    @SatnamSingh-zj9jq 3 месяца назад

    ਬਹੁਤ ਵਧੀਆ ਪੰਜਾਬੀ ਜਾਣਦਾ ਮੁੱਖ ਮੰਤਰੀ ਸਾਡਾ😅😅🤣🤣

  • @sandhu_rajranbirrajja6499
    @sandhu_rajranbirrajja6499 3 месяца назад

    ਚੰਡਿਗਾਗਾਗੜ

  • @khalsakitcheninc3358
    @khalsakitcheninc3358 3 месяца назад +1

    joker

  • @KuldeepSingh-tz5fc
    @KuldeepSingh-tz5fc 3 месяца назад

    Wah Ga Ga kuj nwa sikhan nu milya😊

  • @manikaur944
    @manikaur944 3 месяца назад

    Vedio edit kri hoe a

  • @ManjinderSingh-il3mf
    @ManjinderSingh-il3mf 3 месяца назад

    New Punjabi. Movie