ਪਹਿਲੀ ਵਾਰ ਸੈਂਟਰ ਦੇ ਮਾਲਕ ਦੀ ਇੰਟਰਵਿਊ | Center | Iam Hero

Поделиться
HTML-код
  • Опубликовано: 8 сен 2024
  • For More Videos Do Subscribe Channel
    for advertiesments
    CONTACT ME _+919878750902
    iamheropunjabi@gmail.com
    thank you
    my instagam - ....

Комментарии • 532

  • @jagroopSingh-ql6jx
    @jagroopSingh-ql6jx 2 месяца назад +3

    💯 % ਨਸ਼ਾ ਕੀਤਾ ਹੋਇਆ ਏਦਾ😂😂😂

  • @farminglover1656
    @farminglover1656 Год назад +28

    ਸਾਰਿਆਂ ਨੂੰ ਬੇਨਤੀ ਹੈ ਕਿ ਆਪੌ ਆਪਣੀ ਜ਼ਿੰਦਗੀ ਦੀਆਂ ਜਰੂਰਤਾਂ ਨੂੰ ਇਕ ਪਾਸੇ ਰੱਖਕੇ ਇਕ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਰੂਰ ਅਰਦਾਸ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਕਿਸੇ ਦੇ ਵੀ ਧੀ ਪੁੱਤ ਨੂੰ ਨਸ਼ੇ ਤੇ ਨਾ ਲੱਗਣ ਦੇਈ ਅਤੇ ਜਿਹੜੇ ਲੱਗੇ ਹਨ ਉਹਨਾਂ ਨੂੰ ਐਨਾ ਬੱਲ ਬਖ਼ਸ਼ੀ ਕਿ ਉਹ ਨਸ਼ੇ ਦੀ ਦਲਦਲ ਚੌਂ ਬਾਹਰ ਨਿਕਲਣ । ਨਾਲ ਦੀ ਨਾਲ ਉਹਨਾਂ ਨੂੰ ਸੁਮੱਤ ਦੇਵੀਂ ਜਿਹੜੇ ਨਸ਼ਾ ਵੇਚਦੇ ਹਨ ਉਹ ਨਾ ਵੇਚਣ ।

  • @BhindersinghBhinder-bq9lg
    @BhindersinghBhinder-bq9lg Год назад +29

    ਮੈਂ ਵੀ ਨਸ਼ਾ ਕਰਦਾ ਸੀ ਇਹ ਹੁਣ ਰੱਜਿਆ ਹੋਇਆ ਹੈ ਆਪ ਵੀ ਮੈ ਗਰੰਟੀ ਨਾਲ ਕਹਿ ਸਕਦਾ ਹਾਂ 100/

    • @jaswinderjassa2637
      @jaswinderjassa2637 Год назад +2

      ਰੱਜਿਆ ਹੋਇਆ ਜਾ ਛੱਡਿਆ ਹੋਇਆ

    • @jashpalsingh1875
      @jashpalsingh1875 Год назад +3

      ਕਮਾਈ ਵਾਲਾ ਧੰਦਾ ਬਣ ਗਿਆ ਸੈਂਟਰ

    • @user-mx7do8xz6u
      @user-mx7do8xz6u 11 месяцев назад +4

      Yes bro app v set aa eh full

    • @speechlessfeelings71
      @speechlessfeelings71 10 месяцев назад +3

      ਸਹੀ ਆ
      ਨਸ਼ਾ ਕਰੀ ਬੈਠਾ
      ਤਾਂਹਿ ਝੂਠ ਦੇ ਰੇਵਲ ਤੋਰੀ ਜਾਂਦਾ ।।

    • @garry6373
      @garry6373 9 месяцев назад

      Shii ae veere dkkeya veya

  • @GurjeetSingh-tf3mr
    @GurjeetSingh-tf3mr Год назад +18

    ਨੱਕ ਤੇ ਹੱਥ ਮਾਰਦਾ ਵੀਰ ਅੱਜ ਵੀ ਤੂ ਨਸ਼ਾ ਕਰਦਾ ਤੇ ਨਾਲ ਵਾਲਾ ਵੀਰ ਨੱਕ ਤੇ ਹੱਥ ਨਹੀਂ ਮਾਰਦਾ ਸਾਨੂ ਸਾਰਾ ਪਤਾ ਮੇ ਵੀ ਨਸ਼ਾ ਕਰਦਾ ਵਾ ਤਾ ਸਾਨੂ ਸਾਰਾ ਪਤਾ

    • @SRAN-gt3zt
      @SRAN-gt3zt Год назад +1

      ਸਹੀ ਕਿਹਾ ਬਾਬੇ 😂😂🤣

    • @manibathoi8609
      @manibathoi8609 Год назад +1

      Shi gl a bhi menu 2 sal ho gye chde nu tike v liye c hun shi a pr a y shi ni hega a nhsa krda hun v pta lgda

    • @harvindersingh2646
      @harvindersingh2646 2 месяца назад

      Chitte nal full dakeya peya eh amli aa esnu bahar kad k dang feri jawe eh ta sab kuj sach bolu

  • @jass2965
    @jass2965 Год назад +8

    ਪੰਜਾਬ ਤੇ ਏਨੀ ਮਿਹਰ ਹੋਜੇ ਦੁਬਾਰਾ ਗੰਧਲੇ ਪੰਜਾਬ ਨੂੰ ਉਹੀ ਰੰਗਲਾਂ ਪੰਜਾਬ ਬਣਾ ਲਈਏ,ਸਰਕਾਰਾਂ ਤੇ ਆਸ ਨਾਂ ਰੱਖੋ ਕੋਈ ਆਜੇ ਕਿਸੇ ਤੋਂ ਨਹੀਂ ਖਤਮ ਹੋਣਾ ਬੱਸ ਵੋਂਟਾ ਤੱਕ ਮਤਲਬ ਹੈ ਸਾਰੇ ਪਿੰਡ ਆਪਣਾ ਆਪਣਾ ਪਿੰਡ ਸਾਂਭ ਲਵੋ ਨਹੀਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ😭

  • @user-gt4sz6cx8j
    @user-gt4sz6cx8j Год назад +11

    ਮਿਤੱਰਾਂ ਨਸ਼ਾ ਤਾਂ ਤੇਰਾਂ ਹੁਣ ਵੀ ਕੀਤਾ ਲੱਗਦਾ

  • @gurmitbrar6254
    @gurmitbrar6254 Год назад +47

    ਮਾਪਿਆਂ ਨੂੰ ਬੇਨਤੀ ਹੈ ਕਿ ਸੈਂਟਰ ਵਿਚ ਆਪਣੇ ਬੱਚੇ ਨੂੰ ਨਾਂ ਭੇਜੋ ਉਥੇ ਬਹੁਤ ਦੁਖੀ ਕਰਦੇਂ ਨੇਂ,, ਇਸ ਤੋਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇ ਉਹ ਸੈਂਟਰ ਤੋਂ ਅੱਕੇ ਹੀ ਮਰਦੇ ਨੇ,, ਇਹ ਪਾਪ ਨਾ ਕਰੋ,,

    • @HardeepSingh-HH88
      @HardeepSingh-HH88 Год назад +5

      ਇਹ ਸੈਂਟਰਾਂ ਵਾਲੇ ਤਾਂ ਆਪਣੇ ਟਿਕਾਣਿਆਂ ਤੋਂ ਨਸਾ ਖਰੀਦਣ ਲਈ ਕਹਿੰਦੇ ਨੇ

    • @gpssohal87
      @gpssohal87 Год назад +3

      center ch jaan waala pehle naalo vdda nasha kru bahr a k 4 munde mre ne jihna nu janda c main chngi tra pehlo koi vdda javjyada nasha ni c krde pr bahr aoundia hi injection naal mre ne 1 te center ch hi mr gia c fever e control ni c hoya center waalia to kyu 1 dum band krti medicine yaar ghre lao medicine 5-6 hjaar ch bnda shd sakda 1 month d medicine naal drip vgera lga k te center ch 40-50 hjaar lgda te mentally ill v hunda bnda center ch reh k

    • @gpssohal87
      @gpssohal87 Год назад +2

      @13Donx Gaming main v ehi keha veer main kuttia te ni kdi job keeti c halat dekh k shd ti c bandia naal janvra vrga slook krde c upro jyadatar center waale brake de name te mundia nu tobbaco lvounde ne jeho j bndia nu pathe vudn rakhi da oho j hukam chlounde ne

    • @gpssohal87
      @gpssohal87 Год назад

      @13Donx Gaming sperpat pind ??

    • @nagindarjitkaur
      @nagindarjitkaur Год назад

      ​@13Donx main v katle 9...sb toh pehla bht hard c.....jabre wala..thonu pta e hona oh center da program...hain v main odo 17 da c

  • @SRAN-gt3zt
    @SRAN-gt3zt Год назад +6

    ਜੋ ਸੈਟਰ ਵਾਲਾ ਵੀਰ ਬੋਲ ਰਿਹਾ ਏ ਦਾ ਡੌਪ ਟੈਸਟ ਕੀਤਾ ਜਾਵੇ ਕੀਤਾ ਵੀ ਸਾਹਮਣੇ ਜਾਵੇ 101% ਕੁਝ ਖਾਂਦਾ ਫੀਮ ਜਾ ਗੋਲੀਆਂ ਖਾਂਦਾ ਪੱਕਾ ਮੰਨੇ ਜਾ ਮੰਨੇ ਬਾਕੀ ਇਸ ਨੂੰ ਬਣਦੇ ਪੈਸੇ ਏ ਸੈਟਰ ਦੀ ਤਾਰੀਫ਼ ਹੀ ਕਰੂੰ ਗਾ ਬਾਕੀ ਜਿਸ ਤਨ ਲਗੈ ਸੋ ਤਨ ਜਾਣੈ ਸਾਨੂੰ ਪਤਾ ਸੈਟਰਾਂ ਵਿੱਚ ਕੁੱਟਮਾਰ ਪ੍ਰਣਾਮ ਘੱਸਰੀ ਸਭ ਕੁਝ ਕਰੋਦੇ ਜਾਣ ਕੇ ਪ੍ਰਣਾਮ ਦਿੰਦੇ ਜੋ ਗਲਤੀ ਵੀ ਨੀ ਕਰਦਾ ਉਹ ਨੂੰ ਵੀ ਪ੍ਰਣਾਮ ਦਿੰਦੇ ਤਾਂ ਜੋ ਨਸਾਂ ਛੱਡਣ ਆਇਆ ਘਰ ਜਾਕੇ ਘਰ ਵਾਲਿਆਂ ਨਾਲ ਲੜਾਈ ਕਰੇ ਘਰਦੇ ਫ਼ੇਰ ਸੈਟਰ ਫੌਨ ਕਰਨ ਚੱਕ ਲਿਆਈ ਏ

    • @speechlessfeelings71
      @speechlessfeelings71 10 месяцев назад +1

      ਸਭ ਤੋਂ ਭੈੜੇ ਸਪੇਅਰ ਪਾਰਟ

    • @harvindersingh2646
      @harvindersingh2646 2 месяца назад

      200% eh sala amli aa esdi shakal dekh akha dekh bhoot baneya peya amli aa chitte wala pakka

    • @babbukaler4598
      @babbukaler4598 27 дней назад

      Shi Kiha hnrk h center ch

  • @gupreetsingh9341
    @gupreetsingh9341 Год назад +13

    ਸੈਟਰ ਵਾਲੇ ਬਹੁਤ ਕੱਤੋ

  • @jaswinderkharoud6989
    @jaswinderkharoud6989 Год назад +8

    Jhre bande da jeck hega usnu eh veera veera krde aa koi km ni kehnde ..bhar vi kad de aa..behke milda sb kuch..apa th 5 din apne dum te khde aa rabb di kirpa nl..nhi uthe bura hal aa sb paise da chkar aa

  • @makhankalas660
    @makhankalas660 Год назад +7

    ਸੈਂਟਰਾ ਵਿੱਚ ਨਜਾਇਜ਼ ਧੱਕਾ ਹੁੰਦਾ ਹੈ

    • @satnamchand
      @satnamchand 9 месяцев назад

      Punjab wich khas khas beejo

    • @dannydonn2464
      @dannydonn2464 4 месяца назад

      Bhai dhakka ta nashedi karde ne apne maa peyo nal ,ta hi centre bhejde ne ghar de

  • @LovepreetSingh-fw6wp
    @LovepreetSingh-fw6wp Год назад +24

    Ahe khud rajya hoya. Centre wale chitta shad k afeem ja buki kah rahe ne asi khud dekhya. Ah is time nashe vich bol riha. Veer tohda interview krn da treeka bht vadia

    • @mavidihatti9614
      @mavidihatti9614 Год назад

      Gal pakki aa 22 teri

    • @jaypee8818
      @jaypee8818 Год назад

      Afeem khn wale di tah chitte lan wale di life span ch bhaut frk hunda aah tennu pta ni hona 😂

    • @Truth-kf2np
      @Truth-kf2np 4 месяца назад

      Saie Keh raya tuu veer main hud 12 Saal Nasha kita. Chaddya 4 maheeny Hoye. Pakistan to taada veer

  • @MejjyrorkiWala-uv9id
    @MejjyrorkiWala-uv9id Год назад +10

    ਦੁਕਾਨਾ ਬਣਾਈਆ

  • @GursewakSingh-bv7uj
    @GursewakSingh-bv7uj Год назад +4

    ਬਾਈ ਏ ਕੈਪਾ ਚ ਕੋਈ ਨਸਾ ਨੀ ਅੱਜ ਤੱਕ ਛੱਡ ਸਕੇਆ ਵਹਿਗੁਰੂ ਦੀ ਮਹੇਰ ਸਦਕਾ ਹੋਲੀ ਹੋਲੀ ਘੱਟ ਕਰਕੇ ਛੱਡ ਸਕਦੇਊ ਕੇਪਾ ਵਿਚ ਕੂਛ ਨੀ ਬਿਗੜ ਕੇ ਆਉਦੇਨੇ ਸਾਡੇ 4 ਮੁਡੇ ਛੱਡੇ ਸੀ ਪਹੇਲਾ ਨਾਲੋ ਖਰਾਬ ਹੋਗੇ ਵਹਿਗੁਰੂ ਭਲਾ ਕਰੇ ਜਾ ਫੇਰ ਘਰੇ ਡਾਗ ਫੇਰੋਊ ਮਰਦਾ ਏ ਮਰਨਦੋ ਪਰ ਨਸੇੜੀ ਮੁਡੇ ਦਾ ਵਿਆਹ ਨਾ ਕਰੋਊ ਕਿਊ ਅਪਦੇ ਅਮਲੀ ਪੁੱਤ ਨਾਲ ਕਿਸੇ ਦੀ ਧੀ ਦੀ ਜਿੰਦਗੀ ਨਰਕ ਬਣਾਦੇਊ

  • @jeewansharma6426
    @jeewansharma6426 Год назад +5

    ਇਹ ਗੱਲ ਕਰਦਾ ਸੈਟਰ ਤੋ ਬਿਨਾ ਕੋਈ ਨਸਾ ਨਹੀ ਛੱਡ ਸਕਦਾ ਕਿਨੇ ਬੰਦੇਆ ਨੂੰ ਮਿਲਣਾ ਨਾਲੇ ਲੋਕ ਗਵਾਹੀ ਦੇਣਗੇ ਨਾਲੇ ਜੇ ਫਿਰ ਵੀ ਸੱਕ ਹੋਏ ਟੇਸਟ ਕਰਵਾ ਲਏ

    • @SRAN-gt3zt
      @SRAN-gt3zt Год назад +1

      veere mai 6 center cute jado shadeya waheguru ji peera ji di kirpa nl bhr reh k shadeya centera ch koi nhi shd da shgo yada krda bhr aa k guse ch

    • @RameshKumar-qs4hp
      @RameshKumar-qs4hp Год назад

      ​@@SRAN-gt3zt to

    • @monikadhiman723
      @monikadhiman723 Год назад

      Mera bro v krda sanu smj ni aa rea asi ki kriye o. Centre bhejan de paise ni aa

  • @jeewansharma6426
    @jeewansharma6426 Год назад +17

    ਆਪਣਾ ਮਨ ਹੋਏ ਬੰਦਾ ਆਪਣੇ-ਆਪ ਛੱਡ ਸਕਦਾ ਸੈਟਰ ਸਿਰਫ਼ ਪੈਸੇ ਕਮਾਉਣ ਦਾ ਵਧੀਆ ਸਾਧਨ ਏ ਜੇ ਕੋਈ ਆਪਣੇ ਜਵਾਕ ਨੂ ਛੱਡਣਾ ਚਾਹੁੰਦਾ ਤਾ ਪਰਖਣ ਲਈ ਜੋ ਕੋਈ ਨਸਾ ਨਹੀ ਕਰਦਾ ਉਸ ਨੂ ਸਿਰਫ ਦਸ ਪੰਦਰਾ ਦਿਨ ਸੈਟਰ ਛੱਡ ਦਿਓ ਸੈਟਰ ਵਾਲਿਆ ਨੂ ਦੱਸਿਆ ਵਗੈਰ ਕਿ ਇਹ ਕੋਈ ਨਸਾ ਨਹੀ ਕਰਦਾ ਫਿਰ ਸੱਚ ਦਾ ਪਤਾ ਲੱਗੂ ਇਹ ਗੱਲ

    • @gaggisandhu-qm9th
      @gaggisandhu-qm9th Год назад +4

      ਹਾ ਬਈ ਸਹੀ ਗੱਲ ਆ ਜਿਸ ਨੇ ਆਪਣੇ ਮਨ ਤੇ ਕੰਟ੍ਰੋਲ ਕਰ ਲਿਆ ਉਹ ਨਸਾ ਛੱਡ ਸਕਦਾ ਸੇਟਰ ਜਾਂ ਕੇ ਨਹੀਂ ਛੱਡ ਸਕਦਾ ਕੋਈ ਬੰਦਾ ਨਸਾ ਬਾਕੀ ਆ veer ਵੀ ਰੱਜਆ ਗਿਆ ਜੋ interview de rha gya 🙏🏼

    • @jeewansharma6426
      @jeewansharma6426 Год назад +2

      ਬਾਈ ਸੈਟਰ ਪੈਸੇ ਕਮਾਉਣ ਦਾ ਵਧੀਆ ਢੰਗ ਏ ਹੋ ਸਕਦਾ ਕੋਈ ਇਕ ਦੋ ਵਧੀਆ ਹੋਣ ਬਾਕੀ 100/ ਪਰਸੇਟ ਜਿਨਾ ਟਾਈਮ ਬੰਦੇ ਦਾ ਆਪਣਾ ਮਨ ਨਹੀ ਕਰਦਾ ਛੱਡਣਾ ਮੁਸ਼ਕਲ ਏ

    • @mcjag8265
      @mcjag8265 Год назад

      Mere dost nu v centre chadea c. Ptandar ne baad vich aap hi 2 centre khol lye ghar vich😂😂😂😂

    • @jaswinderjassa2637
      @jaswinderjassa2637 Год назад +1

      8 ਮਹੀਨੇ ਜਾਂ ਸਾਲ ਚ ਛੱਡਦਾ ਨਸਾ

    • @gaggisandhu-qm9th
      @gaggisandhu-qm9th Год назад +1

      @@jaswinderjassa2637 nhi veer chite di tud phle 3 din bhut aw fir ghat jadi aw 8,9 din bad banda set hun lg jada gya

  • @jass-ww6zf
    @jass-ww6zf Год назад +4

    ਇਹਨਾਂ ਨੇ ਨਸ਼ਾ ਕੀ ਛੁਡਾਉਣਾ ਇਹ ਆਪ ਨਸ਼ਾ ਕਰ ਕੇ ਬੈਠਾ ਵਾਰ ਵਾਰ ਨੱਕ ਨੂੰ ਰਗੜੀ ਜਾ ਰਿਹਾ ਤੁਸੀਂ ਨੋਟ ਕੀਤਾ

  • @HarjitSingh-ty4cs
    @HarjitSingh-ty4cs Год назад +4

    Jhooth bolda eh Bina vajah kut path karde akh khule mat upar ungal Maran te bathroom vich brush reh jave ta kut mukdi gal kutan layi bahana labde ne je kise ne 5 rotian note krayaian tr 6 vi mang layi ta kuta bakvaas karda sala

  • @user-xh5nu2hw1o
    @user-xh5nu2hw1o Год назад +5

    ਮਾਪਿਆਂ ਨੂੰ ਬੇਨਤੀ ਹੈ ਕਿ ਸੈਂਟਰ ਵਿਚ ਆਪਣੇ ਬੱਚੇ ਨੂੰ ਨਾ ਭੇਜੋ ਉਥੇ ਬਹੁਤ ਦੁਖੀ ਕਰਦੇ ਨੇ ਕਪੂਰਥਲਾ ਵਿੱਚ ਸਰਕਾਰੀ ਹਸਪਤਾਲ ਵਿੱਚ ਸੈਂਟਰ ਆ ਤਿੰਨ ਮਹੀਨੇ ਫਰੀ ਸ਼ੱਡੋ ਆਪਣੇ ਬੱਚੇ ਨੂੰ

  • @jiteshsarna4857
    @jiteshsarna4857 Год назад +5

    Bhai kise din kise v center vich roti pani chah de time ja ke vekh kina mara hunda tu soch v ni sakda 15 kilo chah vich 1.5 kilo dudh hunda

    • @user-of5gc5rd2r
      @user-of5gc5rd2r 6 месяцев назад +1

      Right

    • @Truth-kf2np
      @Truth-kf2np 4 месяца назад

      Yee India m Bhi hota😂 Pakistan ich Tay idda e haal

  • @honeyarorahoney7731
    @honeyarorahoney7731 Год назад +6

    Bai ji Nasha main bhut kita e pr Bai Bina center Jan to chadeya si Bai ji aj 6 years ho gye chade nu

  • @KamraSons
    @KamraSons Год назад +14

    Veer pagal ne Lok Jo ehna te yakeen krde a nale paise dinde a nale avda nyana kutonde a ave sale darai jange ghardeya nu eh marju ye hoju woh hoju center koi halh nai hega veer bnde de jina chir avde dilo nai aunda ona time koi nai Nasha shuda skdaaa veer eh saliya leera bnde nu khol k landu ya center avde app nu rab samjan lag pende a veer ik bnde nu andar band krke ohnu kutmar karni ya ohnu consiqonce Dene ohte julam karna kidi k buhadri Ali gal a fudi de sute pye bande nu chakde a oh v ik bande nu 4 Jane pickup Karan jande a gandu eh fudi deya j Gand ch dum a na Sade area ch pickup krke dikha tetho j sare pind ch L.E na krai sala landuu

    • @poojakaur5874
      @poojakaur5874 Год назад

      Shi gal a bai ehe sale center wale panchod hunde a. Anda boht torcher krde h sale pande yaar. M v 3 vaar center gya bs ehna nu apne paise taak matlb hunda

    • @jaswinderkharoud6989
      @jaswinderkharoud6989 Год назад

      Vere bhut gussa bhryea pya tere ch…teri pickup hyi lgdi aa 😂😂😂…gllan teriyn sachiyn ne

    • @simratkaur159
      @simratkaur159 11 месяцев назад

      Eh ta pakka nasheri aa, 4 bande fulla da haar paa k lajan hor tenu, 🏆 trophy nal sanmanat krke, Dhan hunde centra wale jehde loka da eho ja gand sambalde, eho je nasheri rakhane kehda saukhe ney, kuttan naa oh hor ki ena nu pujan, ena nasheriya nu ta goli marni chahidi aa

    • @speechlessfeelings71
      @speechlessfeelings71 10 месяцев назад

      ਮੇਰਾ ਵਾਹ ਨੀ ਚਲਦਾ ਮੈ ਨਹੀ ਤਾਂ ਸਾਰੇ ਸੈੰਟਰ ਆਲੇਆ ਨੂੰ ਸਪੇਅਰ ਪਾਰਟ ਚ ਰੱਖਾਂ ਮਹੀਨਾ ।।
      ਮਜਾਲ ਆ ਫੇਰ ਮੁੱੜਕੇ ਕੋਈ ਪਿਕ_ਅੱਪ ਕਰ ਜਾਣ ।।

  • @gupreetsingh9341
    @gupreetsingh9341 Год назад +4

    6 ਮਹੀਨੇ ਬਦ ਕੀ ਗੰਰਟੀ ਦਸ

  • @jiteshsarna4857
    @jiteshsarna4857 Год назад +6

    Bhai bas tu samajh la Jo banda ehna diya gala vich a gya o fudu ban gya eh lok zhootha diya khatiya khande

    • @SRAN-gt3zt
      @SRAN-gt3zt Год назад

      ਸਹੀ ਗੱਲ ਆ ਵੀਰ ਮੇਰੇ ਸਾਲੇ ਬੰਦੇ ਨੂੰ ਗੱਲਾਂ ਵਿੱਚ ਲੈ ਲੈਂਦੇ ਆਪਣੇ ਘਰ ਦੇ ਭੌਲੇ ਹੁੰਦੇ ਇੰਨਾ ਦੀਆਂ ਗੱਲਾਂ ਵਿੱਚ ਆ ਜਾਂਦੇ

  • @gupreetsingh9341
    @gupreetsingh9341 Год назад +12

    ਪੈਸ ਕਾਮਈ ਬੱਸ ਸੈਟਰ

  • @GurjeetSingh-tf3mr
    @GurjeetSingh-tf3mr Год назад +2

    ਈਟਰ ਵਹਿਓ ਵਾਲਾ ਵੀਰ ਨੱਕ ਤੇ ਹੱਥ ਨਹੀ ਮਾਰਦਾ

  • @avtarsandhuavtarsandhu8474
    @avtarsandhuavtarsandhu8474 Год назад +2

    Night man. Chife. Begra begra bnake khush kr dide aa ik duje nu paranam de jnde
    Bund ktae jnde aa ik dujje de

  • @rashapalsunny4748
    @rashapalsunny4748 Год назад +3

    ਵੀਰ ਕਿੱਸੇ ਚ ਦਮ ਨੀ ਹੈਗਾ ਨਸ਼ਾ ਛੱਡ ਸਕਦਾ ਚਿੱਟੇ ਤੋਂ ਹਟ ਕੇ ਗੋਲੀ ਪਤੇ ਤੇ ਲੱਗ ਜਾਂਦਾ ਥੋੜੀ ਬਹੁਤੀ ਦਾਰੂ ਪੀਣ ਲੱਗ ਜਾਂਦਾ ਕੰਮ ਫੇਰ ਉੱਥੇ ਆ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਸਿਰ ਤੇ ਹੋਵੇ ਫਿਰ ਨੀ ਵਿਅਕਤੀ ਨਸ਼ਾ ਕਰਦਾ। ਬਾਣੀ ਪੜ੍ਹੋ ਗੁਰੂ ਵਾਲੇ ਬਣੋ ਤੁਸੀ ਆਪਣੀ ਨਸਲ ਭੁੱਲ ਗਏ। ਗੁਰੂ ਅੱਗੇ ਅਰਦਾਸ ਕਰੋ ਮਾਹਰਜਾ ਅਸੀ ਤੁਹਾਡੇ ਪੁੱਤ ਬਣਨਾ ਆਪਣਾ ਹੱਥ ਰੱਖਿਓ ਸਿਰ ਤੇ

  • @amrikatwal2841
    @amrikatwal2841 7 месяцев назад +2

    Is all the center there for help or money ?

  • @bhindepowardajija1
    @bhindepowardajija1 Год назад +2

    Asal ch oh rohab marde guest banke

  • @jagpreet198brar3
    @jagpreet198brar3 Год назад +3

    Center Jan nalo ta bndda mrje

  • @user-bo3cb1nj8j
    @user-bo3cb1nj8j Год назад +3

    jinne nasha shadna va onne 10 din center ch reh ghar vaapis aw k v shhad dena te jinna nai shadna chahe saal lvaa lo nai shutna

    • @shivrandwa948
      @shivrandwa948 Год назад

      ❤ ਹੁਣਾ ਚਾਹਿਦਾ ਬਾਈ ਸਹੀ ਗੱਲ ਤੁਹਾਡੀ

  • @majormajor-lj8hw
    @majormajor-lj8hw Год назад +2

    ਕੋਈ ਮੁਸ਼ਕਲ ਨਹੀਂ ਕੱਚਾ ਦੁੱਧ ਜਿਨਾਂ ਪੀਤਾ ਓਨਾ ਪਿਓ ਦੁਧ ਪੀਣ ਨਾਲ ਕੋਈ ਮੁਸ਼ਕਲ ਜਾ ਟੋਟ ਨਹੀਂ ਆਉਂਦੀ

  • @mandeepakdhaliwal7844
    @mandeepakdhaliwal7844 Год назад +2

    Main Hun set aa..

  • @GursewakSingh-bv7uj
    @GursewakSingh-bv7uj Год назад +2

    ਪਹੇਲਾ ਤਾ ਜਿਹੜੇ ਸੇਟਰ ਵਾਲੇਏ ਇਹਨਾ ਦੀ ਡਕਟਰੀ ਕਰੋਊ ਫੇਰ

  • @KamraSons
    @KamraSons Год назад +6

    Sab joooth bolda veer koi detox nai koi doctor nai hega ehde kol na kise center ch doctor nhi hunda fudi de app e 4 k goliya kathia karke dose jehi bnake de dinde dawai. V 4' ya 5 din dinde a veer Loka nu moorakh bnode a veer har gal ch jooth bolde a ghardeya nu jooth di khati khande a

    • @Preet_Shayari
      @Preet_Shayari Год назад

      Hanji i know

    • @Preet_Shayari
      @Preet_Shayari Год назад

      Roti v jhooth ch gunn k khande dlle

    • @movietv001
      @movietv001 Год назад

      ਤੁਸੀ ਵੀ ਵੀਰ ਨਸਾ ਕਰਦੇ ਸੀ ਪਹਿਲਾ

  • @girjesh0
    @girjesh0 Год назад +1

    JAI BABA PEER CHOUDHARY SARKAR JI BHAGWAN JI 🙏🙏🌹🙏🌹🙏🙏

  • @simmu___pbx1
    @simmu___pbx1 Месяц назад

    Eh centra wale feem ya dode khande hunde a chitta shdeya hunda ena da rajjeya baitha khaaj e kri janda

  • @dogloveruser-ii2xm5cf7f
    @dogloveruser-ii2xm5cf7f Год назад +3

    Punjab ch licence ni milda sheti..himachal ja k eh jada bund marde loka di

    • @gurjotsandhu5712
      @gurjotsandhu5712 Год назад

      ​@@Narcoticsanonymousindiatnnu ocd lgdi avda ilaaz krva hr coment thle repeated eko gal

  • @user-sg9gu2ct4h
    @user-sg9gu2ct4h 7 месяцев назад +1

    MAI AAP 5 WAAR KATTE AA CENTER MENU SAB PTA 😋

  • @1tapgaming977
    @1tapgaming977 Год назад +1

    Roj waheguru ji age ardaas kreya kro oho kirpa kr skda ana nu sirf pase da bhana lba ha

  • @dogloveruser-ii2xm5cf7f
    @dogloveruser-ii2xm5cf7f Год назад +1

    Himchal kine center te bina licence tu chla lenda a kothi kraye te le k jdo kam chalan lag je fe ja licence apply krde

  • @SonaKumari-wn3uh
    @SonaKumari-wn3uh 3 месяца назад +1

    22 sector mein maarte hain aur pitate hain aur physical Karte Hain bandon ke sath aur unko bahut chidchidapan Mein rakhte Hain kam Karvate Hain latring bathroom saaf Karvate hain aur bartan dilva Aate Hain aur khana banate hain aur saaf Safai Karvate pahuncha jhadu Centre Mein Bhai Aisa Nahin Hota Centre mein ghar wale bhej rahe hain na bhai Apne bacchon Ko Ilaaj ke liye bhej rahe hain yah news Ko Tum physical kar rahe ho usko setup kar rahe ho yah sab chijen Nahin Hoti Hai Ki uska Manoranjan Hona chahie Agar Banda Aaya Tumhare Sanstha ke andar usko active Rakho mere bhai aur koi Sanstha ka Malik Apne Centre ki koi Burai nahin karta Mere Bhai vah To Yahi bolega bhai mere idhar se itne Bande Nasha chhodkar gaye hain aap batao na aapke Samne kaun sa Banda hai jo aapke Centre se kitne time ki recovery Lekar chal raha ho

  • @jaswinderkharoud6989
    @jaswinderkharoud6989 Год назад +2

    2 paise de bnde nu sara din y y krde firde aa…mai apne aap gya c kisi center ch kisi jaankar da c..pr uthe jhre bichare munde fs jnde aa una de thpar,sara kam, ਗੰਦ sb kuch saaf kraunde aa..5 din laa k aa gya c..fhr ni apa gye..na ena fuddu bndeya kol rabb bheje kise nu

  • @villagetovillage-
    @villagetovillage- 2 месяца назад

    Oh koi na jayo pra sarkari hospital zindabaad

  • @sukhwindersarari3918
    @sukhwindersarari3918 Месяц назад

    10:18 galla da krah 😅 Toda Kol aa

  • @user-ek5lh6ui4d
    @user-ek5lh6ui4d Год назад +1

    Paji jine chadna ohh 1 month ch v Chad dinda e jine nahi chadna ohh 6 month ch v nhi Chad da right ya fir tusi likh ke dyo ke 6 month la ke ahh Nasha nhi kruga

  • @PawanKumar-is6wt
    @PawanKumar-is6wt Год назад +4

    Kaun kaun man da topi vale da Nasha kita Hoya chitta na sahi afeem lor vich hai

  • @jaggadhaliwal7391
    @jaggadhaliwal7391 Год назад +3

    Eh ta app rajya lgda mnu

  • @lovelygalhotra2774
    @lovelygalhotra2774 Год назад +3

    Ehna nu paise nl mtlb a bnde nl ni

  • @SatnamSingh-df6ki
    @SatnamSingh-df6ki Год назад +1

    Palvana paji jindabad.

  • @ranbirbajwa6croreyahoo578
    @ranbirbajwa6croreyahoo578 5 месяцев назад

    1/2 kg Heroine de case ch mubarakpur centre sealed

  • @user-gt4sz6cx8j
    @user-gt4sz6cx8j Год назад +2

    ਨਸ਼ਾ ਖਾਕੇ ਨੱਕ ਤੇ ਬਹੁਤ ਖੁਰਕ ਹੁੰਦੀ ਹੈ ਬਾਈ ਨਸ਼ਾ ਖਾਣ ਵਾਲੇ ਦੀ ਨਿਸ਼ਾਨੀ ਹੈ

  • @SukhwinderSingh-io1ox
    @SukhwinderSingh-io1ox Год назад +1

    Canter ch bnda kde nasa ni sad sakda

  • @balwindersinghrandhawarand9018
    @balwindersinghrandhawarand9018 Год назад +3

    ਬਾਈ ਮੈ 32ਸਾਲ ਨਸ਼ਾ ਕੀਤਾ ਆ ਪਰ ਮੈ ਦੋ ਮਹੀਨੇ ਚੋ ਛੱਡਤਾ 32ਸਾਲ ਵਾਲੇ ਦਾ ਤਜ਼ੁਰਬਾ ਕਿੰਨਾ ਹੋਵੇ ਗਾ ਮੈ ਗਰੰਟੀ ਲਾਈਨਾਂ ਛੁਡਵਾ ਦੁਗਾ ਜਿਦਾ ਮੈ ਛੱਡਤਾ

    • @kk-ql5xt
      @kk-ql5xt 4 месяца назад

      Mera bhra vi bhut karda nsha help kro je kar sakde ho

    • @BeantKaur-og9bx
      @BeantKaur-og9bx 2 месяца назад

      Veer tusi kithon chadia dasew please

  • @Sandeep_Sandhu
    @Sandeep_Sandhu Год назад +2

    Mein rajshthan katya centre bdi bund paad de c yrr

  • @harjinderkaur4776
    @harjinderkaur4776 Год назад +1

    veer main bina center kateya nasha shadeya 4 saal lagataar kita c apna man takda kro

  • @sharanjeet436
    @sharanjeet436 Год назад +2

    Ass Center wale nu muut aa jaway , jhede elaj de naam te mundian nal dhakka karde aa

  • @VarinderSidhu-cq5my
    @VarinderSidhu-cq5my 5 дней назад

    ਕੋਇ cenetr ਨੀ chidia ਸਕਦਾ ਅਪਣਾਇਆ ਮਨ ਨਾਲ਼ ਨਾਸ਼ਾ chdia ਸਕਦਾਂ

  • @Dhaliwal9211
    @Dhaliwal9211 Год назад +1

    Aam admi waleya wangu hun eh badlaa Leon ge..
    Lotu center

  • @SandeepSingh-ub1lq
    @SandeepSingh-ub1lq Год назад +1

    N a meeting lo

  • @1tapgaming977
    @1tapgaming977 Год назад +1

    Esda dop test kralo je kisenu bhulkha ha ta

  • @avtarsandhuavtarsandhu8474
    @avtarsandhuavtarsandhu8474 Год назад +1

    Lake ik mhine da kahke jnde aa fer ghardeya nu fuddu bna dide aa fer jo gareeb mapeya age paisa fer ik nhi ghutana pure de pure paise bhalde aa ik saal huya jisnu bai osnu ander jake push diprsen ch ho jnde bethe bethe ape hasn lg jnda ape ron lg jnda

  • @user-iy3xr3yw4q
    @user-iy3xr3yw4q 10 дней назад

    Janda mai tuhanu vde centra walyea nu kuj hunda ni kol pessa fr sb mlang center khol lande ne wadu pinda ch ta hi ta rajyea betha

  • @sherpuria22
    @sherpuria22 Год назад

    Bai gala tan kachhe nal v ghutya ja sakda , oh v laha laine ho ?

  • @Brown.kudi_815
    @Brown.kudi_815 Год назад

    A taa aaappp set hoya bathaa 😅

  • @sanchitgupta9493
    @sanchitgupta9493 Год назад +2

    Eh tan aaap dakkya firda ...... saaala centre chlaaaun da

  • @GurSarao
    @GurSarao Месяц назад

    Bai asi vi center kattia va jiwandaan foundation ch bhut vadia va

  • @PennyMutneja
    @PennyMutneja Год назад

    Very good thinking

  • @SinghManpreet-tp7kf
    @SinghManpreet-tp7kf 11 месяцев назад

    Bai bill kol schaye D's reha Jine nhi shadna oh hi kehda center vale marde ne

  • @baljindervirk6087
    @baljindervirk6087 Год назад +1

    Mai v chaddu ਇੱਕ din jeebh waali goli
    Sab to wadiya ghar e chaddo naale khuraak khao jinne paise center nu dene aa bus ik week jiyada takleef aandi a fir sareer thik hona suru ho jaanda mot

  • @VarinderSidhu-cq5my
    @VarinderSidhu-cq5my 5 дней назад

    ਮੇਨੂ ਇੱਕ ਗੱਲ਼ ਸਮਜਿਆ ਨੀ ਆਉਂਦੀ ਪਾਰਧਨਾ ਨਾਲ਼ ਨਸ਼ਾ ਦਾ ਕੀ ਸਬੰਦ ਆ ਏ ਪਾਰਬੂ ਹੁਮਾਇਆਂ ਆਤਮਾਂ santi ਪ੍ਰਥਨਾ ਕਾਰ ਕਰ ਕੇ ਗੰਢ ਲੈਣੀ ਕਾਰ ਲੈਂਦਾ ਆ lun othe ਵੱਜਿਆ ਸੈਂਟਰ

  • @user-ji5tu9wx1e
    @user-ji5tu9wx1e Год назад +3

    ਬਾਈ ਫ਼ੀਮ ਛੱਡਣ ਨੂੰ ਕਿੰਨਾ ਕ ਟਾਈਮ ਲੱਗਦਾ ਦੋ ਸਾਲ ਹੋ ਗਏ ਖਾਂਦੇ ਨੂੰ

    • @amriksingh9589
      @amriksingh9589 Год назад +1

      ਇਹ ਆਪ ਵੀ ਫੀਮ ਖਾਕੇ ਬੋਲ ਰਿਹਾ ਹੈ

    • @balkaranpakapendu8229
      @balkaranpakapendu8229 Год назад +2

      Dekhi bai ena kol na jayi je jana mansa kol chima pind ha sunam kol othe jo marji mangwa lyi fal fruit do doctor rehnde ha o sahi tarike nal chadude a gurdwara vich ma 2010 vich bhuki chad aya c sirf 35 din rakhde ha o best ha ena kol na jayi mar denge ma pehla Talwandi sabo gya c bhuht buri karde a latren vi ungla nal saf krande do liter nahaon nu dinde bahliya puthia saja dinde ne je koi galti na kare ta vi 18 ghante kam lende bhuht buri karde a

  • @jeewansharma6426
    @jeewansharma6426 Год назад +3

    ਇਸਦਾ ਮਤਲਬ ਏ ਕਿ ਛੇ ਮਹੀਨੇ ਸਾਲ ਤੱਕ ਮੂਡਾ ਛੱਡ ਜਾਓ ਪੈਸੇ ਦਾ ਮਤਲਬ ਏ ਸਿਰਫ

    • @shivrandwa948
      @shivrandwa948 Год назад

      ਬੰਦੇ ਦਾ ਦਿਲ ਹੁਣਾ ਚਾਹਿਦਾ ਨਹੀਂ ਤਾਂ ਭਾਵੇਂ ਸਾਲ ਰੱਖੀ ਰੱਖੋ

  • @amandeepsinghrandhawa4451
    @amandeepsinghrandhawa4451 Год назад

    Ehna nu pucho ki jehdi sajah khand de vich patti paake de dende ne te fir ohna nu kende khand de vicho patti kaddo eh

  • @amansingh2609
    @amansingh2609 7 месяцев назад

    parva app tuh pura set hoya piya mint piche nak rub kri jana gallan wala app full set aw

  • @CrazyDhillon.
    @CrazyDhillon. Год назад +1

    Bai app ta Afeem khnda lag da wa😂

  • @Noor-GURU
    @Noor-GURU 7 месяцев назад

    Bar bar nak kurak da ehda apna saman lagya hoya ..ehda test karwao paka postive ana

  • @gurbindersingh4809
    @gurbindersingh4809 8 месяцев назад

    Set te veer too v hoya is time

  • @Sukhman992
    @Sukhman992 Год назад +1

    Babe apna munda kde center na pejo

  • @gurlalsekhon3268
    @gurlalsekhon3268 Год назад +1

    Waheguru ji 🙏

  • @jeewansharma6426
    @jeewansharma6426 Год назад +2

    ਕੋਈ ਵੀਰ ਨਸਾ ਛੱਡਣਾ ਚਾਹੁੰਦਾ ਹੋਏ ਆਪਣਾ ਮਨ ਬਣਾ ਲਵੇ ਤਰੀਕਾ ਦੱਸ ਦੇਵਾਗੇ ਕੁਮੇਟ ਕਰ ਦੇਣਾ

  • @khalidbawa5633
    @khalidbawa5633 Год назад +1

    Bai koi maa bap apna bacha nu santer bich na shado bs os nu payar nal os di apni margi nal sarkare hospital bich ilaj karbao mana khud asa tarha shadya ha a

  • @malkeetpannu1447
    @malkeetpannu1447 Год назад

    hun eh badia basia gak karda eda medicl keo trama dol da salt niklu

  • @avtarsandhuavtarsandhu8474
    @avtarsandhuavtarsandhu8474 Год назад

    Y pehla apna pind sdaro j pind vekda nasha ik mhina ghardeya nu kheke pehla baad vich nhi g 2 . Kdao nhi g 3 kdao fer gharde kapde begra mhine da bag bharke dke jaan te ander ik adha kapda da jodda dn baad ch gharde dsde aa ase ta ane kapde khan pn nu dke jaan ander saala kuch v nhi punchna 10 center kate sadeya apde marze nl aa ik center chjda nhi takreya

  • @assinmalik4243
    @assinmalik4243 Год назад +1

    Y ne ta hun v nasha kita hoea pka nose nu bar bar ohi hat londa jo sman londa hove

  • @chamkaursingh9781
    @chamkaursingh9781 Год назад

    Salute aa bai teri mehnat nu

  • @jaswinderjassa2637
    @jaswinderjassa2637 Год назад +3

    ਮਰਦ ਈ ਹੁੰਦਾ ਜਿਹੜਾ ਚਿੱਟਾ ਛੱਡਦਾ , ਹਿਮਾਚਲ ਦਾ ਨੰਬਰ ਵੰਨ ਏ ਸੈਂਟਰ , ਬਹੁਤ ਤਾਰੀਫ ਸੁਣੀ

    • @JaswinderSingh-dq1ki
      @JaswinderSingh-dq1ki Год назад +1

      Address please

    • @jaswinderjassa2637
      @jaswinderjassa2637 Год назад

      @@JaswinderSingh-dq1ki ਦੇ ਚਿੱਟਾ ਛੁਡਵਾਉਣਾ , 8 ਮਹੀਨੇ ਜਾਂ 1 ਸਾਲ ਮਰੀਜ਼ ਨੂੰ ਮਿਲਣ ਨੀ ਜਾਓ , ਦੇ ਜਾਓਗੇ ਮਰੀਜ ਕਹੂ ਮੈਨੂੰ ਨਾਲ ਲੈ ਜ਼ੋ ਨਹੀਂ ਮੈ ਮਰਜੂ, ਐਡਰੈੱਸ ਦਾ ਤਾਂ ਮੈਨੂੰ ਵੀ ਨੀ ਪਤਾ , ਯੂ ਟਿਊਬ ਤੇ ਸਰਚ ਕਰਲਾ , ਹਿਮਾਚਲ ਦਾ ਵਧਿਆ ਨਸਾ ਛਡਾਓ ਸੈਂਟਰ, ਨਾਮ ਅਤੇ ਨੂੰ ਨੰਬਰ ਆਜੂ ਲਿਖ ਕੇ ,ਯਾਦ ਰੱਖ ਸਾਲ ਤੋਂ ਪਹਿਲਾਂ ਨਸ਼ੇੜੀ ਨੂੰ ਸੈਂਟਰ ਚੋ ਨਾ ਕਡਾਏਓ,ਓਕੇ

  • @jatindersinghlakhanpal3344
    @jatindersinghlakhanpal3344 Год назад

    No 1center zira pamme da shittar othay najayaz pe jande eh ta fer 2ki 3ki aa

  • @rajveerblogs9
    @rajveerblogs9 11 месяцев назад

    Vai bht tgda councler aa,, ehdi gla sun k ta koi v maa baap tyar hoju ehde centre bhejn nu, eh promotion hi ho rhi aa kuki himachal ch baitha vai centre khol k, baki centre de ander di gla ehne saari schia ee khia es gal ch shi lgya vai,, baki centre naalo ta jail chngi aa, apni mn mrji da bnda paise lga k khaa pee ta skda naale bahr v ghum skda, centre ch ta bnde nu 6-6 mhine suraj v dekhna nseeb ni hunda....jine ithe nrk dekhna oo chle jao centre ch .,,
    Naale hero Vai eh interview krn de kine paise mile tenu??ur promotion skills r good, bt centre di promotion krke ku kise de putt nu nark dikhauna cahuna vai tu

  • @rajveergill6036
    @rajveergill6036 Год назад +1

    Banda center joga reh janda

  • @rinkumcrinkumc8995
    @rinkumcrinkumc8995 Год назад

    Veere avi push la ande to ki nak te khurak kyo aaondi aa

  • @user-pn6vt5de4f
    @user-pn6vt5de4f 7 месяцев назад

    Harendra pareshan Kiya jata hai isliye majburi mein Aisa karte Hain

  • @jaswinderkharoud6989
    @jaswinderkharoud6989 Год назад +1

    Bki vere sre apne maa baap di sewa kro , pyar kro, izzat kro.. ghar behke nasha chdo..koi fyida ni ena gandu bndeya kol faske..j reality aa nhi yakken mainu rply kr dyo..sb kuch dsduga…tuci nasha chdo na chdo ena nu bss salla paisa chahida…6.6 months bhejde ni maa baap nú misguide krde aa

  • @SatinderShindu-ir5pq
    @SatinderShindu-ir5pq Год назад +1

    Ohnu ki ptaa maama kenchi ki hundi aa

  • @harmansaini8883
    @harmansaini8883 4 месяца назад

    ਜਿਨੀਆਂ ਮਰਜੀ ਇੰਟਰਵਿਊ ਕਰੋ। ਜਿਆਦਾ ਨਹੀ ਤਾ 20/ ਹੀ ਸੈਟਰ ਦੀਆਂ ਸਚੀਆਂ ਕਰਤੂਤਾਂ ਤਾ ਦਸੋ।

  • @user-qt3iy9yn9y
    @user-qt3iy9yn9y 4 месяца назад

    Bai consoling poori krda hovo ghar dya di 🤣

  • @ramandeepbrar8419
    @ramandeepbrar8419 Год назад +1

    22 g galat das rhe o center tusi dekhia he nahi

  • @chamkaursinghdhaliwal2957
    @chamkaursinghdhaliwal2957 Год назад +1

    ਬਾਈ ਜੀਸੈਟਰ ਚ ਨਸਾ ਨੀਸੁਟਦਾ

  • @simrandeepsingh6638
    @simrandeepsingh6638 Год назад +1

    Pehla aap chad de phir hor lokka da v chada lai. Aa jara sade pind teri karava pickup. J tuci sare vapis sahi salamat chale gaye ta sari jindgi tere centre ch rahu. 50000 rs mahine de davaga