ਚਿੱ+ਟਾ ਡੇਢ ਕਰੋੜ ਰੁਪਏ ਸਣੇ ਫਾਰਚੂਨਰ ਗੱਡੀ ਖਾ ਗਿਆ | Motivational Interview | Iam Hero

Поделиться
HTML-код
  • Опубликовано: 21 окт 2024

Комментарии • 243

  • @randirsingh2568
    @randirsingh2568 Год назад +30

    ਜੋਬਨ ਵੀਰ ਤੁਸੀਂ ਦਿਲ ਵੱਡਾ ਰੱਖੋ ਬਾਕੀ ਵਾਹਿਗੁਰੂ ਜੀ ਮੇਹਰ ਕਰਨਗੇ ਰੱਬ ਰਾਖਾ

  • @peaceofmind5515
    @peaceofmind5515 Год назад +7

    ਵੀਰ ਪੈਸਾ ਗਿਆ ਸੋ ਗਿਆ, ਉਸ ਦਾ ਕੋਈ ਅਫਸੋਸ ਨਾ ਕਰੋ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਦੁਬਾਰਾ ਫਿਰ ਤੋਂ ਸ਼ਾਮਿਲ ਹੋ ਗਏ ਹੋ ਅਤੇ ਇਹ ਚੀਜ਼ ਕਿਸੇ ਪੈਸੇ ਨਾਲ ਖਰੀਦੀ ਨਹੀਂ ਜਾ ਸਕਦੀ

  • @ਪੰਜਾਬ6280
    @ਪੰਜਾਬ6280 Год назад +4

    ਬਹੁਤ ਵੱਡੀ ਗੱਲ ਆ ਬਾਈ ਮੰਨ ਰਿਹਾ ਬਈ ਮੈ ਏਨੇ ਰੁਪਿਆ ਦਾ ਚਿੱਟਾ ਪੀ ਗਿਆ ਬਹੁਤ ਲੋਕ ਦਾਰੂ ਤੇ ਜਨਾਨੀ ਬਾਜ਼ੀ ਚ ਸਭ ਕੁਛ ਵੇਚ ਕੇ ਆਪਣੇ ਜੁਆਕਾਂ ਸਿਰ ਲਾ ਦੇਣਗੇ ਬਈ ਇਹ ਖਰਚਾ ਕਰਦਾ ਐ ਕਰਦਾ ਓ ਕਰਦਾ

  • @KulwinderSingh-lk8tt
    @KulwinderSingh-lk8tt Год назад +12

    ਵਾਹਿਗੁਰੂ ਜੀ ਬਚਾ ਲਉ ਬੱਚੇ 🙏😥

  • @speechlessfeelings71
    @speechlessfeelings71 Год назад +6

    ਬਾਈ ਮੈ 22 ਸਾਲ ਮਲਟੀਪਲ ਨਸ਼ੇ ਕੀਤੇ ਆ ( ਕੀ ਸ਼ੀਸ਼ੀ/ਕੈਪਸੂਲ/ਗੋਲੀਆ/ਆਏੳਡੈਕਸ/ਛਿਪਕਲੀ ਭੁਣਕੇ ਪੀਣਾ/ਸੁਲਫਾ/ਭੰਗ/ਚਰਸ/ਭੂਕੀ/ਅਫੀਮ/ਖਸਖਸ/ਸਮੈਕ/ਚਿੱਟਾ/ਟੀਕੇ , ਸੌੰਹ ਮਹਾਰਾਜ ਦੀ ਸੈੰਟਰ,ਹਸਪਤਾਲ ਜੇਲਾਂ ਸਭ ਭੁੱਗਤੇਆ ਪਰ ਛੱਡੇਆ ਨੀ ਨਸ਼ਾ ।। ਪਰ ਜਦ ਛੱਡੇਆ ਆਪਣੀ ਮਰਜੀ ਨਾਲ ਛੱਡੇਆ 94 ਦਾ ਲੱਗੇਆ 2016 ਚ ਛੱਡੇਆ ।।
    ਸੈੰਟਰ ਭੇਜਕੇ ਤਾਂ ਕਦੇ ਨੀ ਛੁੱਟਦਾ ਨਸ਼ਾ ਉਤੋਂ ਹੋਰ ਹਰਕ ਚੜਦਾ ਘਰ ਦੇਆ ਤੇ ।।
    ਭੈੰਚੋਂ 12 ਚ ਸੈੰਟਰ ਚੱਕਵਾ ਦਿੱਤਾ ਮੈਨੂੰ,,ਰਾਤ ਨੂੰ 5 ਯਮਦੂਤ ਜੇਹੀ ਸ਼ਕਲਾਂ ਆਲੇ ਆਏ ਗੱਡੀ ਚ ਬਿਠਾਕੇ ਲੈ ਗਏ ਫੇਰ ਡਿਟੋਕਸ ਚ 2 ਦਿਨ ਲਵਾਕੇ ਸਾਲੇਆ ਨੇ 9 ਮਹੀਨੇ TC ਆਲਾ ਸੈਂਟਰ ਕੱਟਵਾਇਆ ।। ਪਰ ਬਾਈ ਕਿਹੜਾ ਦਿਨ ਕਿਹੜਾ ਪਲ ਸੀ ਜਦ ਮੈ ਘਰਦੇਆ ਦੀ ਮਾਂ ਭੈਣ ਇੱਕ ਨਾ ਕੀਤੀ ਮਨੋ ਮਨੀ ,;ਫੇਰ ਜਿਦੇਂ ਬਾਹਰ ਆਇਆ ਉਸੇ ਦਿਨ ਜਾਕੇ ਨਸ਼ਾ ਕੀਤਾ ਪਹਿਲਾਂ ਤਾਂ ਫੇਰ ਘਰ ਵੜਦੇਆ ਈਂ 🙏 ਮਾਤਾ ਚੇਅਰ ਤੇ ਕਰਤੀ,, ਘੰਟੇ ਬੱਧੀ ਬਿਠਾ ਕੇ ਫੇਰ ਦੱਸੇਆ ਵੀ ਪ੍ਰਣਾਮ ਕਰਾ ਕਰਾ ਦੂਰਾ ਕਰਤਾ ਸੈੰਟਰ ਆਲੇ ਦੱਲੇਆ ਨੇ ਨਾਲੇ ਕੁੱਟ ਵੱਖਰੀ ।।
    ਫੇਰ ੳਹੀ 🙏 ਮਾਂ ਮੇਰੀ ਨੇ ਸ਼ਹਿਰ ਈ ਛੱਡਵਾ ਦਿੱਤਾ,;ਸੰਗਤ ਮਾੜੀ ਤੋਂ ਦੂਰ ਹੋਕੇ ਫੇਰ ਹੌਲੀ ਹੌਲੀ ਨਸ਼ੇਆਂ ਤੋਂ ਵੀ ਦੂਰ ਹੋ ਗਿਆ ।। ਹੁਣ ਬਿਲਕੁੱਲ ਸੌਫੀ ਰਹਿਣਾ ਬਸ ਬੀਮਾਰੀ ( 22 ਸਾਲ ਮੁਰਗੇ ਖਾਦੇ ਏਸ ਕਰਕੇ ਬਾਂਗਾ ਵੀ ਮੈ ਈ ਦੇਣੀਆ ) ਦੀ ਦਵਾਈ ਚਲਦੀ ਜਿਹੜੀ ਚਲਦੀ ਪਰ ਨਸ਼ਾ ਕੋਈ ਨੀ ।। ਉਦਾਂ ਦਵਾਈਆਂ ਤੇ ਵੀ ਰਿਹਾ ਜਿਵੇ ਜੀਭ ਆਲੀ ਗੋਲੀ ਤੇ ਪੁੜੀਆਂ ਪਰ ਹੁਣ ਕੱਖ ਨਹੀ,, ਸੱਚੀ ਮੇਰੀ 🙏 ਮਾਂ ਮੇਰਾ ਰੱਬ ਜਿਸ ਕਰਕੇ ਨਸ਼ਾ ਛੱਡ ਹੋ ਗਿਆ 🙏 ਰੱਬ ਮੇਰੀ ਉਮਰ ਵੀ ਉਸ ਦੇਵੀ ਨੂੰ ਲਾ ਦਵੇ ।। ਪਰ ਬਾਈ ਵੀਰੇ ਨਸ਼ਾ ਨਾ ਕਰੇਆ ਕਰੋ ਬਾਹਲੀ ਭੈੜੀ ਸ਼ੈਅ ਆ ਯਾਰ ,,ਖੋਰ ਦਿੰਦਾ ਬੰਦੇ ਨੂੰ ਅੰਦਰੋ ਅੰਦਰੀ ।।

    • @AdmiringAstronomicalMode-oy8fo
      @AdmiringAstronomicalMode-oy8fo 3 месяца назад

      Time ena ni lvauna chaida yr....mainu 10 din hoye hje 7 mnth la k aya yr y....tu smj skda cafmrpet ktna 7 mnth oh v 14 va center c..

  • @abiabi6421
    @abiabi6421 8 месяцев назад +1

    Vadia joban waheguru chardikla ch rakhe

  • @rashapalsunny4748
    @rashapalsunny4748 Год назад +50

    ਸੈਂਟਰ ਤੋਂ ਬਿਨਾਂ ਨਸ਼ਾ ਛੱਡਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕ੍ਰਿਪਾ ਨਾਲ ❤❤

    • @movietv001
      @movietv001 Год назад +1

      Good bro ਸੈਟਰ ਤੋ ਬਿਨਾ ਕਿਵੇ ਨਸਾਂ ਛੱਡ ਦਿੱਤਾ

    • @rashapalsunny4748
      @rashapalsunny4748 Год назад +4

      @@movietv001 ਵੀਰ ਜੀ ਬਾਣੀ ਨਾਲ ਜੁੜ ਕੇ ਆਪਣਾ ਇਤਹਾਸ ਪੜ੍ਹਿਆ ਹੁਣ ਚੜਦੀਕਲਾ ਵਿਚ ਆ ਜੀਵਨ ਮੰਨ ਜੀਤੇ ਜਗ ਜੀਤੇ

    • @inderjeetsingh9609
      @inderjeetsingh9609 Год назад +5

      Bai sanu sarya nu Amritpal veer da sath dene chahida h!

    • @kulwantsingh5558
      @kulwantsingh5558 Год назад +1

      ​@@inderjeetsingh9609amritpal veer ta kise nu chnga ee ni lagia😢

    • @Ruby.Ahluwalia786
      @Ruby.Ahluwalia786 Год назад

      Gud 🙏🏻🙏🏻

  • @ScholarshipBuddy-n8b
    @ScholarshipBuddy-n8b 3 месяца назад +1

    ਵੀਰੇ Anchoring ਦੇ ਪ੍ਰੋਫੈਸ਼ਨਲ ਐਥੀਕਸ ਜ਼ਰੂਰ ਸਿੱਖੋ, ਇੰਨੇ ਸੈਂਸਿਟਿਵ ਟੌਪਿਕ ਤੇ ਏਦਾਂ ਦੰਦ ਕੱਡਣੇ ਸੋਭਦੇ ਨੀਂ

  • @rajukang9531
    @rajukang9531 Год назад +5

    Waheguru Mehar Kari Bhai tere

  • @girjesh0
    @girjesh0 Год назад +3

    JAI BABA PEER CHOUDHARY SARKAR JI BHAGWAN JI 🙏🙏🌹🙏🌹🙏🙏

  • @RanjitSingh-f1i
    @RanjitSingh-f1i Год назад +1

    Tuhada a kam bahut badhiya hai is nall hor Nasha karne Wale veera nu v Prerna meldi hi good job

  • @amandeeprandhawa8038
    @amandeeprandhawa8038 Год назад +4

    Very good job Bai g stay strong God bless you Brother

  • @damansingh-tz1jk
    @damansingh-tz1jk Год назад +2

    Love u brother kise wele ikattheya bitaye din yaad aunde ajj khushi hoi tenu wekh ke

  • @deepchoudhary3912
    @deepchoudhary3912 6 месяцев назад +1

    mera chota pra wa bhut mada km a yr

  • @bhawan415
    @bhawan415 Год назад +4

    Aah bhra Wala Haal c Saman ma v chadeya centre toh bina ...Hun malak de kirpa nal jma clean aa...

  • @SinghSingh-jb4dl
    @SinghSingh-jb4dl Год назад +17

    Sardar veer yar Banda apna dukh raunda pya te ohde gharde bhi te tusi veer dand kadi janda hassi janda phaji kina ajeeb lagda ehda.🙏🏽

    • @satvirsandhu8208
      @satvirsandhu8208 Год назад

      Jma sahi gal boli tusi bai ji

    • @ravindersingh9250
      @ravindersingh9250 Год назад

      @@satvirsandhu8208 Mai v aahi comment karna c par phe sochda jehde bande nu ehni hi akal heni. Ohnu smjha ke ki faida.

    • @gurjindersingh2767
      @gurjindersingh2767 10 месяцев назад

      Hu hu hu hu haan haan asha asha hahahah hu hu kon karada dasna brother

    • @satinderpalkaur5366
      @satinderpalkaur5366 9 месяцев назад

      Sajnn mai v eho comment karn lga c... aah fukra jalli sardar mazzey ley rea .

    • @satinderpalkaur5366
      @satinderpalkaur5366 9 месяцев назад

      ​@@gurjindersingh2767sahi gal veer. Siyaney biyane uncle chittey darhii wale ehdey father saab di age dey ..,aah sala jalli sardar(yellow turban) hu hun hunn hu kri janda ...kudihowe nu akal haigi haigi...ki Ji G kehna chaiyda...This show his background and upbringing n moreover his aukaat and his harsh personality reality!!!

  • @Jasss9510
    @Jasss9510 Год назад +6

    Bai meri swift bolero landi jeeep sab chitaa khaa gya pr rab da shukar e muud aya wapis mehar krti raab ne aj 4 saal ho gye door hoye nu

    • @harpreet5219
      @harpreet5219 Год назад

      Gaddi e aagyiea vps y

    • @harpreet5219
      @harpreet5219 Год назад

      Hun ki khna feem ja bukki

    • @Jasss9510
      @Jasss9510 Год назад

      Clean e bro gym nd path kri da hun daily

    • @harpreet5219
      @harpreet5219 Год назад

      @@Jasss9510 yr bhai vdya gl fr ta meri v help kr yr bhra m bukki khana m chdni a ds kive leave kra bro

  • @rbrar3859
    @rbrar3859 Год назад +1

    ਕਿਰਪਾ ਕਰਕੇ, ਆਪਣੇ ਬੱਚਿਆਂ ਨੂੰ ਸੈਟਰਾਂ ਵਿੱਚ ਨਾ ਛੱਡੋ, ਸਗੋਂ ਚੰਗੇ ਡਾਕਟਰ ਤੋਂ ਇਲਾਜ ਕਰਵਾਵੋ, ਸੈਂਟਰ ਵਿੱਚ ਨਸ਼ੈੜੀ ਇਲਾਜ ਕਰਦੇ ਹਨ ਨਾਲ਼ੇ ਕੁੱਟਦੇ ਹਨ, ਇਹ ਪੇਸੈ ਲੁੱਟਦੇ ਹਨ, ਆਪਣੇ ਬੱਚਿਆਂ ਦਾ ਇਲਾਜ ਚੰਗੇ ਡਾਕਟਰ ਤੋਂ ਕਰਵਾਵੋ।

    • @gurarpansingh6780
      @gurarpansingh6780 Год назад

      ਵੀਰ ਡਾਕਟਰ ਸਰੀਰ ਦਾ ਈਲਜ ਕਾਰਦੇ ਹਨ ਦੀਮਾਕ ਦਾ ਨਹੀ ਨਾਸੇ ਦੀਮਾਕ ਦੀ ਬਿਮਾਰੀ ਹਨ

    • @Ruby.Ahluwalia786
      @Ruby.Ahluwalia786 Год назад

      ਸਹੀ ਕਿਹਾ ਭਾਉ

  • @MrMrsGREWAL-u3f
    @MrMrsGREWAL-u3f Год назад +1

    ਇਹ ਕੋਈ ਫੁਕਰੀ ਨਹੀਂ ਪਰ ਜਿਹੜਆ ਇਸ ਵਿਚ ਫਸ ਜਾਂਦਾ ਓਹੀ ਜਾਣਦਾ ਕਿ ਭਾ ਵਿਕਦੀ। ਮੈ ਵੀ ਬਾਈ ਜੀ ਦੀ ਕੈਟਾਗਰੀ ਵਿਚੋਂ ਹੀ ਰਿਹਾਂ , 1.50cr ਤੇ ਇਕ fortuner ? 1-50cr ton 2cr ਤੱਕ ਖਰਾਬ ਕਿਤੇ ਮੈ ਵੀ ਤੇ ਨਾਲ 5 ਗੱਡੀਆਂ sakoda,lancer, openJeep, 2 zen cars , accent, par ਫੁਕਰੀ ਨਈ ਇਹ ਇਹੀ ਕੁਮ ਬੰਦੇ ਦਾ ਲੱਕ ਤੋੜ ਦਿੰਦਾ ।।।

  • @happysidhu2594
    @happysidhu2594 Год назад

    Janne bahut dil te lgi interwiu tere kolo he krau interwiu kosis chal rhi hun ta poora ho geya man. I love you bro iam hero (Sunny Randhawia)hoshiarpur

  • @harmandeepsinghbedi6172
    @harmandeepsinghbedi6172 Год назад +9

    Bai ne center kholna ta hi keh rahe c ke center jana pena center ja ke koi nhi chad da veer apne man nl chadiya jnda bai ne khud ta dsiya ke kine center katte. Bde munde 8to9 center katan to bad v center to sidha sman laun jande. Baki veer avda opinion dsiya je kise nu mada lga ta sorry.

    • @simarjeet7588
      @simarjeet7588 9 месяцев назад

      Mei 37 Center katte a Par tohr Nale katte a background he Eda da mera k sab jnde a centeran wale ta parune vangu Center Katya othe avdi marzi Karda c bhar b betha rehnda c Jithe office hunda c te bhar b turiya firda c Koi rok tok nahi c menu 2006 to Pehla center Katya Mei phr bs Lagatar saal ch 2 Var Center katn lag gya c hun sudr gya Mei but apne man naal sudrya Center ch rehn naal bhut ghat munde nasha Chd de a Mei rajstan Ganganger te matili Center katte Hariyana ch nohar badra Center Katya malout kol Center a o b Katya but hun sudrya Aap a Mei Baki Mei ehi kehna k brother bach k rahe bss

  • @davinderhara6276
    @davinderhara6276 Год назад +1

    22g congratulations 🎊 👏

  • @harpreetbhullar7114
    @harpreetbhullar7114 Год назад

    Right brother center ch jake nasha ni chadya janda

  • @narinderpalsingh5349
    @narinderpalsingh5349 Год назад +7

    ਵਾਹਿਗੁਰੂ ਮੇਹਰ ਕਰੇ,,,,,ਵੀਰੋ ਗੁਰੂ ਦੀ ਬਾਣੀ ਦੇ ਲੜ ਲੱਗੋ,,,,,ਦਸਤਾਰ ਸਜਾਓ,,,,ਸੇਵਾ ਸਿਮਰਨ ਕਰੋ।

  • @jobanghuman3150
    @jobanghuman3150 Год назад +3

    balle joban masr g ❤

  • @SRAN-gt3zt
    @SRAN-gt3zt Год назад +9

    ਝੂਠ ਬੋਲੀ ਜਾਂਦਾ ਸੈਟਰ ਵਿੱਚ 100 ਚੋ 1ਜਾਂ 2 ਨਸਾਂ ਛੱਡਣਗੇ 98 ਨਹੀ ਛੱਡਣਗੇ ਨਸਾਂ ਲੱਗਦਾ ਵੀ ਬੰਦਾ ਆਪਣੀ ਮਰਜ਼ੀ ਨਾਲ ਛੱਡ ਦਾ ਵੀ ਆਪਣੀ ਮਰਜ਼ੀ ਨਾਲ

    • @shivrandwa948
      @shivrandwa948 Год назад

      Sahi gall sabh toh pehla ❤huna chahida

  • @Kabaddilive08
    @Kabaddilive08 Год назад +1

    ਨਹੀਂ ਬਾਈ ਸੈਂਟਰ ਜ਼ਰੂਰੀ ਨਹੀਂਗਾ ਏਦੇ ਤੋਂ ਬਿਨਾ ਵੀ ਹੱਲ ਹੈਗਾ

  • @ramandeepsingh1211
    @ramandeepsingh1211 11 месяцев назад

    Good 👍 bro , jaan ah veer saddi

  • @manjinderkarri3591
    @manjinderkarri3591 7 месяцев назад

    Waheguru ji 🙏

  • @JasmeenGherra-tk5dw
    @JasmeenGherra-tk5dw Год назад +7

    ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਉਸ ਨੂੰ ਭੁਲਿਆ ਨਹੀਂ ਕਹਿੰਦੇ

    • @KulwinderSingh-lk8tt
      @KulwinderSingh-lk8tt Год назад +1

      Short time memories patient kehnde ne.

    • @jass2965
      @jass2965 Год назад +2

      ਵੱਡੀ ਰਕਮ ਡੇਢ ਕਰੋੜ ਚੱਲਿਆ ਗਿਆ ਵਾਪਸ ਨਹੀਂ ਆਉਣਾ ਜ਼ਿੰਦਗੀ ਚ ਉਸ ਨੂੰ ਕੀ ਕਹਿੰਦੇ ਨੇ..ਨਾ ਭੁੱਲਿਆ ਜਾਣਾ.

  • @preet8866
    @preet8866 Год назад

    Jo v keha Joban veer sab ryt aa

  • @deepchoudhary3912
    @deepchoudhary3912 6 месяцев назад +1

    mera pra v yr trala chlonda c hun ghr a gya bhut dukhi kitta wa 25 sal da hle tika lynda yr bhar mundya ne laa ta kuj v ni c khnda pinda .

  • @bhupindersingh-lh8dd
    @bhupindersingh-lh8dd 9 месяцев назад

    Congratulations Brother

  • @gurdipsingh1432
    @gurdipsingh1432 Год назад

    Very very nice veer ji Waheguru Mercury

  • @Punjabibooksnapshots
    @Punjabibooksnapshots Год назад +2

    Cold showers 🚿 can help (if someone is looking for solution) please spread this message if you have someone addicted (research yourself as well) thanks

  • @sajankataria8090
    @sajankataria8090 Год назад +1

    Bai mainu chaade nu 1yr 10 mnth ho gye
    Jinhe chdna aa ohnu kise vi center di load nai

  • @Satali47
    @Satali47 Год назад

    Good massage bro 👍

  • @sukhdhillon8697
    @sukhdhillon8697 Год назад

    Dr rana

  • @Ruby.Ahluwalia786
    @Ruby.Ahluwalia786 Год назад

    ਸਹੀ ਆ ਬਾਈ ਸੈਂਟਰ ਦਾ ਹਾਲ ਮਾੜਾ ਹੀ ਆ

  • @jkpunjabi578
    @jkpunjabi578 Год назад +1

    ਖੋਤੀ ਵਾਲੇ ਦੰਦ ਕੱਢਣੇ ਜ਼ਰੂਰੀ ਨੇ ਬਾਪ ਭਾਈ ਦੁਖਾਂਤ ਦੱਸ ਰਹੇ ਨੇ

    • @ls0751
      @ls0751 6 месяцев назад

      Ehnu knowledge haini yrrr
      Banda changa ni lagda ehda krda
      jdo pata hove gal serious chaldi va fir kyu hasda va

  • @sandhusaab8540
    @sandhusaab8540 Год назад

    Waheguru ji

  • @dkbansal8836
    @dkbansal8836 3 месяца назад

    Impossible to leave addiction only fake to get lost reputation

  • @LuckySingh-fc9ib
    @LuckySingh-fc9ib Год назад +2

    Hun ta haryana may bi full chalya wa ji

  • @RanjitSingh-f1i
    @RanjitSingh-f1i Год назад

    Bai interview vech apni language nu change karo tuhanu duniya dekh rahi hai ok veer g. Next time interview line lag Gaya Dhyan rakhna

  • @GurwinderSingh-dz3qj
    @GurwinderSingh-dz3qj Год назад +1

    O bhrawa awda dukh dss reha to giyani dand kdd reha kmal a yrrr

  • @gyanparbodh
    @gyanparbodh Год назад

    Veer ji main centre ch staff nurse di job karda see ty main es dukho center chadd ta ky mariz medicine bahut mangdy see o madicine nal loot rahndy see doctor v rab rupp nahi reh Gaya veer ji thanks video lay rab rakha

  • @preetGill-fk8mg
    @preetGill-fk8mg Год назад

    22ਨਸ਼ਾ ਬਹੁਤ ਕੀਤਾ ਅਸੀ ਵੀ ਪਰ ਸਾਲੀ ਕਦੇ ਤੋੜ ਨੀ ਆਈ ਮਿਲ ਗਿਆ ਤਾਂ ਠੀਕ ਆ ਸਮਾਨ ਵੀ ਬਹੁਤ ਲਾਇਆ ਜੀਭ ਆਲੀ ਤਾਂ ਬਹੁਤ ਲਾਈ ਅ Eevel ਚ ਮੈਕਸ ਕਰਕੇ

  • @jagsirgill1567
    @jagsirgill1567 Год назад

    ਮਤਲਬ

  • @DABA_PIND
    @DABA_PIND Год назад

    Oye hoye bai yr

  • @MidCrash
    @MidCrash 11 месяцев назад

    Bro Centre should be banned in Punjab. Centre Wale v amli ne.

  • @yuvrajsingh-wd1dh
    @yuvrajsingh-wd1dh Год назад +1

    Hiee and davender

  • @gamdoorjagraon4033
    @gamdoorjagraon4033 Год назад +2

    ਵਾਹਿਗੁਰੂ ਜੀ

  • @_.dhallvlogs
    @_.dhallvlogs Год назад

    Y series munda hassan aaaaali gall ni mudda smjayiaa karo mic baad ch chkiya karo

  • @girjesh0
    @girjesh0 Год назад

    SAME STORY MERE WALI.

  • @yaadveersingh3997
    @yaadveersingh3997 Год назад

    ਹੈ ਸਲਾ ਜ਼ਹਉਂ ਜਿਹਾ, ਕੁੱਟ ਕਦੋਂ ਪੈਂਦੀ ਆ ਆਹ ਵੀ ਕੋਈ swal ਆ

  • @jaswinderjassa2637
    @jaswinderjassa2637 Год назад +75

    ਅਸਲੀ ਮਰਦ ਆ ਜ਼ੋ ਚਿੱਟਾ ਛੱਡ ਗਿਆ

    • @Johal1326
      @Johal1326 Год назад +22

      Asli mard oh a y jehda koi nasha ni krda

    • @jaswinderjassa2637
      @jaswinderjassa2637 Год назад +16

      @@Johal1326 ਮੈਂ ਤਾਂ ਹੋਸਲਾ ਵਧਾਉਣ ਲਈ ਕਿਹਾ ਮਿੱਤਰਾ , ਤੇਰੀ ਗੱਲ ਸਹੀ ਏ ਤਾਂ ਮੈਨੂੰ ਅਤੇ ਸਭ ਨੂੰ ਪਤਾ

    • @bains_boy
      @bains_boy Год назад +3

      Asli mrd oh he jo tufan apne uper seh lenda.

    • @pawankhehraofficial2273
      @pawankhehraofficial2273 Год назад

      Jehre bai chitta londe e nhi ne ohna da rutba ta bhot vadia a fir ta

    • @Johal1326
      @Johal1326 Год назад +2

      @@jaswinderjassa2637 ma sehmat a y teri gal nal

  • @bains_boy
    @bains_boy Год назад

    Mera bai jo drukht gabeo padh dinda c itni jaan c.aj mera bai kakha to hola ho gea

  • @saffynehal9585
    @saffynehal9585 Год назад

    God bless u

  • @vikasSingh-ws1lc
    @vikasSingh-ws1lc Год назад

    Very good bye.😊

  • @Preetk764
    @Preetk764 Год назад +1

    👍👍

  • @ankushsachdeva3
    @ankushsachdeva3 Год назад

    Plz help me ...koi help krdo veero meri ....m eh nsha chdd ni paa reha ....m ghr deya da klla klla Munda aa j mainu kush hogeya mere maa peyo meri wife te meri pyari dhee rull jaani aa....roj soch lyida chdna aa pr jdo e sver hundi aa fir eh wala thought te onda e ni....m job krda aa meri salary nal Mera ghr chlda aa....j m eh socha k m admit ho jaawa fir meri job chli Jani aa....or meri job bot wadiya aa ehda di dobara mil ni skdi....mere kol paise e haini koi medicine de ...saare rishtedar v piche htt gye aa....mainu ek mauka dedo plz bss mainu 15 din di dwaayi ledo koi m ksm khaana apni dhee di m dobara nahi jaanda es line ch....mere mmy papa dono heart patient ne o roj roj mrr rhe ne meri haalat dekh k....so plz help me I will never forgot ur favour

  • @Runvirsingh
    @Runvirsingh Год назад +1

    Mainu sla interview ala v afeem khnda lgda amli

  • @shubhamshukla1710
    @shubhamshukla1710 Год назад

    Bire mein v chadya bina center toh ik v center ni katya
    3 saal toh upr hogye hun clean aa bilkul

  • @vikramjeetsingh7199
    @vikramjeetsingh7199 Год назад +1

    Bhai don’t need any centre i used drugs regularly 18 years and i left everything by myself at my house everything depends on your mental level

  • @Gumnaam542
    @Gumnaam542 Год назад +4

    Bai me v softball🥎 player c bhut jyda nsha krda hunda c par hun baba nanak dev ji di kirpa nal Qatar🇶🇦 vich traala chla reha

  • @preetGill-fk8mg
    @preetGill-fk8mg Год назад

    ਸਾਨੂੰ ਤਾਂ ਸਮਾਨ ਤੋ ਬਿਨਾ ਦੁਨੀਆ ਚੰਗੀ ਨੀ ਲਗਦੀ
    ਲਾਕੇ ਤਾਂ ਸਮਾਨ ਮਨ ਉਡੀ ਉਡੀ ਕਰਦਾ ਅੱਖ ਬਾਅਦ ਚ ਖੁੱਲ ਦੀ ਆ ਸਮਾਨ ਪਹਿਲਾ ਲਾਈ ਦਾ ਨਜ਼ਾਰਾ ਵੱਖਰਾ ਲਈ ਦਾ

  • @GANTSHORTS
    @GANTSHORTS Год назад

    Punjab chadn nal hi chita chadeya ja skda main Hale v jado Punjab Jana reha nhi janda

  • @Honeyswa
    @Honeyswa 7 месяцев назад

    Bilkul Wrong Veere ….Centre Toh Bina Chhad Ho Jnda Bai Ji Even (Adnokk) Jib Thle Wali Goli Di Ve Nahin Jrurat Paindi…Contact Kar Layeo Jehra Serious Howe

  • @dhanwantmoga
    @dhanwantmoga Год назад

    ah monda bilkul sach bool reha.....nahi tan kai awai gappaod he maari jange

  • @VARINDERSXNDHU
    @VARINDERSXNDHU Год назад +1

    Bai tere warga same banda mera frd y ohne v koi tha ni shdi jithe enjtions na laya hove

  • @harpreet5219
    @harpreet5219 Год назад +2

    Veer bhukki kive chdiye m bhout tang a koi dseo veer bhra ehda hll yr

    • @jodhbeimaan1621
      @jodhbeimaan1621 Год назад

      Veer medicine le change doctar ton,Ghar bed te peja 4 k din ,ape set hoju

    • @harpreet5219
      @harpreet5219 Год назад

      @@jodhbeimaan1621 vere medicine kedi lva bhra bn k dsde yr m 2 month tk canada jna medical ch auokha huo bhra bn k dsi vveer

    • @jodhbeimaan1621
      @jodhbeimaan1621 Год назад

      Katradol hoge 10 k din kahla set hojuga

    • @harpreet5219
      @harpreet5219 Год назад

      @@jodhbeimaan1621 kine mg lava bro medical to milju nd kine di a ehe

    • @jodhbeimaan1621
      @jodhbeimaan1621 Год назад

      Eda ni veer doctor de hissab nal laguge

  • @yaadveersingh3997
    @yaadveersingh3997 Год назад +1

    ਹਜ਼ਾਰਾਂ ਸੈਂਟਰਾਂ ਅਲਿਆਂ ਤੋਂ ਤਾਂ ਸਵਾਦ ਲੇਲਏ, ਤੇ ਤੈਨੂੰ chair ਦਾ ਨਹੀ ਪਤਾ, ਹੁਨ ਵੀ ਸਾਫ਼ ਪਤਾ ਲੱਗਦਾ ਸਵਾਦ ਹੀ ਲੈਣ ਆਇਆ ਹੈ,C🤬😤🤬hair ਆਹ bethe ਹੀ ਹਾਂ

  • @manirajput8781
    @manirajput8781 Год назад +2

    ਕਸੂਰ ਇਸਦਾ ਨਹੀਂ ਇਸਦੇ ਮਾ ਪਿਉ ਦਾ ਆ ਪਹਿਲੇ ਦਿਨ ਜਦੋਂ ਪਤਾ ਲੱਗਾ ਓਹਨਾਂ ਨੂੰ ਕਰੋੜਾਂ ਰੁਪਏ ਖ਼ਾ ਗਿਆ ਹੁਣ ਗੂ ਖਾਣ ਨੂੰ ਛੱਡਿਆ ਇਸ ਗਦੂਤ ਨੂੰ ਗੱਡੀਆ ਤਾ ਦੂਰ ਇਸਨੂੰ ਘਰੋਂ ਕੱਢ ਦਿੰਦੇ ਧੱਕੇ ਖਾਂਦਾ ਆਪ ਹੀ ਅਕਲ ਆ ਜਾਂਦੀ ਜਦੋ ਰੋਟੀ ਨੀ ਮਿਲਣੀ ਨਸ਼ਾ ਵੀ ਕਿੱਥੋਂ ਕਰਦਾ, ਸਾਡੇ ਬਾਪੂ ਨੇਂ ਆਪ ਮਾਰ ਦੇਣਾ ਸੀ ਇਹ ਅਮੀਰਾਂ ਦੇ ਕੁੱਤੇ ਹੀ ਖ਼ਰਾਬ ਹੁੰਦੇ ਐਵੇਂ।

  • @ParminderSingh-ju1gr
    @ParminderSingh-ju1gr Год назад

    Bai interview katty lannddaa swaad Jada laa rehae

  • @GursiratDhillon-u7i
    @GursiratDhillon-u7i Год назад

    ਵੀਰ ਮੈ ਬਿਨਾ ਸੈਂਟਰ ਤੋਂ ਛੱਡਿਆ ਵ
    10 ਗ੍ਰਾਮ ਪੀਣਾ ਸੀ

  • @LuckyDhAbA58
    @LuckyDhAbA58 Год назад

    Majthyea da interview karo is nu pusho majthyea saab tusi Chita kimee lee kee avee

  • @AdvSandeepSinghMaan007
    @AdvSandeepSinghMaan007 Год назад +3

    Es bande nu interview karna nhi aunda bas ਜਨਾਨੀਆ vang dand kadne aunde aww .. kise diya feelings te dand nhi kadi de hunde .. bas ਲੋਹੇ diya video tak theak a eh esde bas di gal nhi

    • @jassmalhi1200
      @jassmalhi1200 Год назад +1

      ohi tn bc agla avda nuksan ds reha life ch ki gwaya eh khid khid dand kdi janda

    • @Panjaab01
      @Panjaab01 Год назад

      Sahi gall bai yr

  • @ParminderSingh-ei8vu
    @ParminderSingh-ei8vu Год назад

    Joban veer jehre is dal dal hunda us nu pta hunda par shukar aa Waheguru ji da tusi es daldal vicho Bahar Nikal aye Waheguru ji Shikar aa ji

  • @ShubhkarmanJakhar
    @ShubhkarmanJakhar Год назад

    👍🙏

  • @rubalpatialvi
    @rubalpatialvi Год назад

    End serious te dukhi story te interviewer daand Pata ni Keri gallon kadi janda.

  • @navsandhu7250
    @navsandhu7250 Год назад +3

    Jehre hisab naal interview ala dand kadd da ehda koi nasha kita lagda

  • @jass2965
    @jass2965 Год назад +1

    Ma 2014 ch lagea kade kade c.pher 15 ton 18 tak full pitta,whichon 5 te 6war chadhea c. pher lagh jana baad ch Srinagar wale dohde khan lag gea 2 years khada pher dmc chon dawai le lai hun bilkul sahi a kade kade drink kar laida,,koi centre nhi gea .kala pillea tan normal gall a

    • @rahulkanojia6987
      @rahulkanojia6987 Год назад

      Veer contact no deyo koi gl krni plz

    • @jass2965
      @jass2965 Год назад

      @@rahulkanojia6987 apna no karde send ma kar lena call

    • @shivrandwa948
      @shivrandwa948 Год назад +1

      ​@@jass2965Bai Yaar kale peeliya da koi ilaaj haiga, Mai bahr AA mainu India toh he c, thakavat bahut hundi sareer nu jado svere uthi da sreeer dard bahut krda

    • @prabhchahalvlogg7307
      @prabhchahalvlogg7307 Год назад

      ​@@shivrandwa948 bilkul sahi keha. Mre nl v Eve hunda. Bhut horea

  • @JaspritSingh-w8s
    @JaspritSingh-w8s Год назад

    Koi center ni shda sakda chitta sabto pela apna mn mnna chahida 10 k din di dwai khwa k peg shuru kra do shot u ap hi

  • @DABA_PIND
    @DABA_PIND Год назад

    Bhut buraa hal hunda seriously gal aw veer nasha na kro veero mai vi krda ha hun theek ho rehaa bhut aukha hunda 4 5 din ta jo phele din aw

  • @RajeshSingh-ej3tx
    @RajeshSingh-ej3tx Год назад

    22 kinna Swaad le k Interview le rha

  • @honeysangrur4318
    @honeysangrur4318 Год назад

    😮

  • @kangsewak6135
    @kangsewak6135 Месяц назад

    Main ghar reh k shadya

  • @Panjaab01
    @Panjaab01 Год назад

    Hassan vaali tn koi gall nai c vich yr ,agla apna dukh das rea

  • @akashbrar4871
    @akashbrar4871 Год назад

    Maje ch lok matlab word bhut use krde a

  • @kulwinderjeet5024
    @kulwinderjeet5024 7 месяцев назад

    ਚਾਚਾ ਬੋਲਦਾ ਫੋਨ ਕਰ

  • @HardeepSingh-ws2bz
    @HardeepSingh-ws2bz Год назад

    Veere meinu leja mein baut tng aa mein sudrnaa chaunda

  • @beantsingh8750
    @beantsingh8750 Год назад

    Bai ji me v chad reha holi holi tin char center v kat le koi fyda ni hoea par hun m thik a ik mhina ho gea mnu m chita ni laea 😢😢😢😢😢😢😢

    • @Kuldeepsinghpb06
      @Kuldeepsinghpb06 10 месяцев назад +2

      veer beat.me v chadna chona kuch samj no ondi y ki kra.me Sab de msg pre.par tera msg y vdia lgeya. y bahut tancn vich a kra y..me ludhiana city pind koom kalan..gippy grewal da pind a koom kalan.utho da me.y dass yr ki kra

  • @HappyHappy-kx7qk
    @HappyHappy-kx7qk 7 месяцев назад

    ਅਕਲ ਕਰ ਅਗਲੇ ਦੇ ਦੁੱਖ ਤੇ ਦੰਦ ਕੱਡੀ ਜਾਂਦਾ… ਦੁਖੀ ਹੁੰਦਾ ਅਮਲੀ ਬੰਦਾ ਅੰਦਰੋਂ..

  • @Ammy_yt
    @Ammy_yt Год назад

    Majhe ala lgda gbru😅

  • @gilliqbal5895
    @gilliqbal5895 Год назад

    Veer Punjab chu 2001 de lage suroo Hoya sab toh pehla smack aayi fhir aaya chitta.....

  • @balsidhu5606
    @balsidhu5606 Год назад

    ਹਾਸੇ ਵਾਲੀ ਤਾਂ ਗੱਲ ਲੱਗਦੀ ਨਹੀ

  • @romeybatth5288
    @romeybatth5288 Год назад

    Bai yar afeem chdni aa ,,,koi vdya ja trika dsso j kise ne chdi aa afeem

  • @AmritpalSingh-ou6fy
    @AmritpalSingh-ou6fy Год назад

    Bhai ta 👉(deep)👈de Pind da va Fer (kabaddi365)

  • @manveersinghbhathal3559
    @manveersinghbhathal3559 Год назад

    22 tu Kyu Kush hoyi janda

  • @deesing7422
    @deesing7422 8 месяцев назад

    The interviewer is laughing at such a heinous evil of drug addiction .
    You need to take it seriously so other people can be motivated .
    VERY bad way of taking interview!
    Learn from RMB interviews