Royal Enfield Himalyan 450

Поделиться
HTML-код
  • Опубликовано: 5 сен 2024
  • Don't forget to follow me for latest update .
    link to personal instagram account :
    / saarkour
    #royalenfield #royalenfieldhimalayan #royalenfieldhimalayan450 #mountainbikeride #sissue #tandi #manali #ataltunnel #himalyan #femaleriders #ridergirl #punjabiridergirl #saarkour

Комментарии • 24

  • @bittitalwandisabo5343
    @bittitalwandisabo5343 5 месяцев назад +1

    ਹਿਮਾਲਿਅਨ 450 ਬਾਕਿਆ ਹੀ ਘੈਂਟ ਬਾਈਕ ਹੈ
    ਲੁੱਕ ਬਹੁਤ ਸੋਹਣੀ ਐਂ

    • @saarkour
      @saarkour  5 месяцев назад +1

      ਹਾਂ ਜੀ ਬਹੁਤ ਸੋਹਣੀ ਆ

  • @bittitalwandisabo5343
    @bittitalwandisabo5343 5 месяцев назад +1

    ਅਟਲ ਟਨਲ ਤੋਂ ਜਦੋਂ ਬਾਹਰ ਨਿਕਲਦੇ ਹਾਂ ਸਿਸੂ ਵਾਲੀ ਸਾਇਡ ਬਹੁਤ ਹੀ ਪਿਆਰਾ ਵਿਊ ਬਣਦਾ ਹੈ
    ਮੈਂ ਇਹ ਗੱਲ਼ ਹਰ ਵਾਰੀ ਨੋਟ ਕੀਤੀ ਹੈ

    • @saarkour
      @saarkour  5 месяцев назад +1

      ਹਾਂ ਜੀ ਕਿਉਂਕਿ ਉੱਥੇ ਜ਼ਿਆਦਾ ਬਰਫ਼ ਗਿਰਦੀ ਆ ਜੀ

  • @bhainialayoutuber
    @bhainialayoutuber 5 месяцев назад

    ❤❤❤

    • @saarkour
      @saarkour  5 месяцев назад +1

      ❤️❤️❤️❤️

  • @bittitalwandisabo5343
    @bittitalwandisabo5343 5 месяцев назад +2

    ਬੋਲਦੀ ਬਹੁਤ ਜ਼ਿਆਦਾ 😂😂 ਤਾਹੀਂ ਸਾਹ ਚੜ੍ਹ ਜਾਂਦਾ,, ਬਹੁਤ ਵਧੀਆ ਰਿਹਾ ਸਰ ਕੌਰ ਅੱਜ ਦਾ ਸਫ਼ਰ,, ਜਿਉਂਦੇ ਵੱਸਦੇ ਰਹੋ,, ਬੀ ਹੈਪੀ ਆਲਵੇਜ਼

    • @saarkour
      @saarkour  5 месяцев назад +1

      Bht bht shukrana tusi dekh k dasde ta ho mai krdi ki aa shukranne 10 times

    • @bittitalwandisabo5343
      @bittitalwandisabo5343 5 месяцев назад

      @@saarkour 🙏

  • @bittitalwandisabo5343
    @bittitalwandisabo5343 5 месяцев назад +1

    ਕੁੜੀਏ ਬਰਫ਼ ਤਾਂ ਸੱਚੀਂ ਬਾਹਲੀ ਹੈ
    ਪਹਾੜ ਵੀ ਸਾਰੇ ਚਿੱਟੇ ਦੁੱਧ ਵਰਗੇ ਹੋਏ ਪਏ ਨੇ

    • @saarkour
      @saarkour  5 месяцев назад +1

      ਹਾ ਜੀ ਚਿੱਕੜ ਵੀ ਕਿਤੇ ਕਿਤੇ ਬਹੁਤ ਜ਼ਿਆਦਾ ਹੈ ਜੀ

  • @bittitalwandisabo5343
    @bittitalwandisabo5343 5 месяцев назад +1

    ਕਿਆ ਬਾਤ ਹੈ
    ਅੱਜ ਫੇਰ ਪਹਾੜਾਂ ਵਾਲੀ ਮੈਗੀ 😂
    ਵੈਰੀ ਗੁੱਡ

    • @saarkour
      @saarkour  5 месяцев назад +1

      ਹਾਂਜੀ ਬੱਸ ਮਹਿੰਗੀ ਪੈ ਜਾਂਦੀ ਆ

  • @Bs_sohi
    @Bs_sohi 5 месяцев назад +1

    Tuc kalle c te ohh video reel kine bnaa dittya 🧐🤐

    • @saarkour
      @saarkour  5 месяцев назад

      DJI osmo 5 check kro dekho kya cheej hai

  • @iveerkaransingh
    @iveerkaransingh 5 месяцев назад +1

    Burf 😍😍😍😍😮😮😮😮🤗❣️🫶

    • @saarkour
      @saarkour  5 месяцев назад +1

      ਹਾਂ ਜੀ

  • @Lakhasurry
    @Lakhasurry 5 месяцев назад

    Dyan rkho ji dunyia bhut glt ha bhar abord to ayia rider onda nal bhut glt hoyea

    • @saarkour
      @saarkour  5 месяцев назад

      Hanji juroor ji juroor

  • @AmandeepSingh-is9th
    @AmandeepSingh-is9th 5 месяцев назад +1

    Lift please ❤

    • @saarkour
      @saarkour  5 месяцев назад +1

      Hahah aajoooo ji aaajoooo

    • @AmandeepSingh-is9th
      @AmandeepSingh-is9th 5 месяцев назад +1

      @@saarkour waiting for that day 🤣🤣

  • @Bs_sohi
    @Bs_sohi 5 месяцев назад +1

    Glt gll jido asse uthhe c uddo tuc kithe c 😂😂😂😂

    • @saarkour
      @saarkour  5 месяцев назад

      Sanu pta he nahi lagda kaun Kithe c