Parbhatferi Shabad | ਮੈ ਤੇਰਾ ਸਚ੍ਚੇ ਪਾਤਸ਼ਾਹ ਰਖ ਲੈ ਗਰੀਬ ਜਾਣ ਕੇ | ਪ੍ਭਾਤਫੇਰੀ ਸ਼ਬਦ |Gurbani Shabad Kirtan

Поделиться
HTML-код
  • Опубликовано: 3 янв 2025

Комментарии • 3

  • @GurbaniShabadRaipur
    @GurbaniShabadRaipur  3 дня назад

    ਮੈਂ ਤੇਰਾ ਸਚ੍ਚੇ ਪਾਤਸ਼ਾਹ ਰਖ ਲੈ ਗਰੀਬ ਜਾਣ ਕੇ
    ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥
    ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥
    ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥
    ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥
    ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨
    ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥
    ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਹ੍ਹ ਹਰਿ ਨਾਮੁ ਪਿਆਰਾ ॥
    ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥
    ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥

  • @navneetkaur6831
    @navneetkaur6831 3 дня назад

    Bhut vdiaa sabad

  • @navneetkaur6831
    @navneetkaur6831 3 дня назад

    Likh ke padyo please