Surjit Khan : Ade Hoye Aa | Official Music Video | Headliner Records | King Grewal | G Guri

Поделиться
HTML-код
  • Опубликовано: 21 окт 2024

Комментарии • 2,4 тыс.

  • @karmitakaur3390
    @karmitakaur3390 11 месяцев назад +49

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @preetmarjana7656
    @preetmarjana7656 11 месяцев назад +30

    ਸਭ ਕੁਝ ਵਧੀਆ ਹੈ.. ਇਸ ਲਈ ਸਾਰੀ ਟੀਮ ਦੀ ਮਿਹਨਤ ਨੂੰ ਵਧਾਈ। ਜੀਉਂਦੇ ਰਹੋ।

  • @jagmohanshahraisar9330
    @jagmohanshahraisar9330 11 месяцев назад +26

    ਬਾਈ ਕਿੰਗ ਗਰੇਵਾਲ ਤੇ ਸੁਰਜੀਤ ਖਾਨ ਦੀ ਜੋੜੀ ਬਹੁਤ ਘੈਂਟ ਆ ,ਮੁਬਾਰਕਾਂ ਸਾਰੀ ਟੀਮ ਨੂੰ ❤

  • @SandeepSingh-db6kd
    @SandeepSingh-db6kd Месяц назад +2

    ਇਹ ਹੁੰਦਾ ਗਾਣਾ ।। ਲਗਦਾ ਹਿੱਕ ਦਾ ਜ਼ੋਰ । ਯੋ ਮਾਹਰਾ ਸੁਰਜੀਤ ਖ਼ਾਨ।। ❤❤

  • @Dhillon_pb88
    @Dhillon_pb88 11 месяцев назад +126

    ਪੁਰਾਣੇ ਕਲਾਕਾਰਾਂ ਦੀ ਵਾਪਸੀ ਅਵਾਜ ਤੇ ਬੋਲ ਵਾਕੇ ਹੀ ਅੱਜ ਕੱਲ ਦੇ ਕਲਾਕਾਰਾਂ ਦੇ ਚਪੇੜਾ ਵਾਲਾ ਕੰਮ ਕਰਦਾ
    ਖਾਨ ਸਾਬ ❤🙏🏻

    • @JasvinderKaur-y4k
      @JasvinderKaur-y4k 10 месяцев назад +2

      U r right Rubal singh

    • @LSL1976-y4y
      @LSL1976-y4y 10 месяцев назад

      Oh ਤੇਰੀ maa jiudi ਰਹੇ

    • @SinghPB71
      @SinghPB71 10 месяцев назад +6

      Best of luck from team #RurkiHiranProdution team ✔️❤❤

    • @himachaliak
      @himachaliak 10 месяцев назад +3

      ​@@SinghPB71😊😊

    • @DaljitSingh-cg6mn
      @DaljitSingh-cg6mn 10 месяцев назад +1

      ​@@SinghPB71😊a

  • @pollypollywood7163
    @pollypollywood7163 10 месяцев назад +33

    ਇਹ ਹੁੰਦੇ ਨੇ ਗੀਤ... ਜਦੋਂ ਵੀ ਸੁਣੋ ਤਾਜਗੀ ਝਲਕਦੀ ਆ.. Evergreen song ❤

  • @HarpreetSingh-qe2cz
    @HarpreetSingh-qe2cz 11 месяцев назад +12

    ਜਿਨਾ ਸੁਣਦੇ ਆ ਓਨਾ ਹੀ ਦੁਬਾਰਾ ਸੁਣਨ ਨੂ ਦਿਲ ਕਰਦਾ 👌👌👌👌👌👌

    • @gurleenkaur615
      @gurleenkaur615 9 месяцев назад

      Main v bohut vaar Sun leya fir v duvara dil krda sunan nu veere

  • @singersabbibai2850
    @singersabbibai2850 11 месяцев назад +9

    ਬਹੁਤ ਵਧੀਆ ਬਹੁਤ ਵਧੀਆ ਜੀ. ਤੁਹਾਡੀ ਆਵਾਜ਼ ਵਿੱਚ ਦਮ ਸੀ ਦਮ ਹੈ ਤੇ ਦਮ ਰਹੇਗਾ.. ਵਾਹਿਗੁਰੂ ਮਿਹਰ ਕਰੇ🙏❤️

  • @JatinderSony-ny3pr
    @JatinderSony-ny3pr 10 месяцев назад +4

    ਸੁਰਜੀਤ ਖਾਨ ਜੀ ਦੇ ਗੀਤਾਂ ਤੋਂ ਇਕੱ ਗੱਲ ਹਮੇਸ਼ਾਂ ਚੇਤੇ ਆ ਜਾਂਦੀ ਆ ਇਕ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ❤❤🎉🎉ਜਿੳਦੇ ਰਹੋ ਬਾਈ ਜੀ

  • @AmandeepSingh-vs6gx
    @AmandeepSingh-vs6gx 11 месяцев назад +15

    ਬਹੁਤ ਦੇਰ ਬਾਅਦ ਆਏ ਪਰ ਪੂਰੀ ਧਕ ਪਾ ਤੀ ਵੀਰ ਨੇ,,,, ਅੱਤ ਸੋਂਗ਼ ਆ ਜੀ❤

    • @SinghPB71
      @SinghPB71 10 месяцев назад

      Best of luck from team #RurkiHiranProdution team ✔️❤❤

    • @HarmeetSingh-p9p
      @HarmeetSingh-p9p 5 месяцев назад

      ❤❤❤❤❤❤❤❤❤❤❤happy veerji

  • @husanpreetkaur4228
    @husanpreetkaur4228 11 месяцев назад +10

    ਮਨ ਨੂੰ ਉਡਾਉਣ ਵਾਲਾ ਗੀਤ...ਸ਼ਾਨਦਾਰ

  • @nitikajain3254
    @nitikajain3254 11 месяцев назад +8

    ਕਿਆ ਬਾਤ ਆ ਵੀਰੈ ☑️🔥 ਘੈਂਟ ਗਾਣਾ 🔥🔥

  • @ankuanki1310
    @ankuanki1310 11 месяцев назад +5

    ਸ਼ਾਨਦਾਰ ਗੀਤ, ਸੰਗੀਤ ਬਹੁਤ ਵਧੀਆ ਹੈ, ਸ਼ਾਨਦਾਰ ਬੋਲ, ਆਵਾਜ਼ ਸ਼ਾਨਦਾਰ ਹੈ.. 😍😍😍

  • @JaskaranGill-km4fw
    @JaskaranGill-km4fw 10 месяцев назад +4

    ਬਹੁਤ ਹੀ ਵਧੀਆ ਗੀਤ ਗਾਇਆ ਬਾਈ ਸੁਰਜੀਤ ਖਾਨ ਵਹਿਗੁਰੂ ਤਰੱਕੀਆ ਹੋਰ ਵੀ ਬਖਸੇ

  • @gurbindersingh8534
    @gurbindersingh8534 21 день назад +1

    ਇਹ ਗੀਤ ਅਸਲ ਵਿੱਚ ਬੰਬ ਹੈ❤

  • @calarysharma1567
    @calarysharma1567 11 месяцев назад +5

    ਬੋਹਤ ਵਧੀਆ ਜੱਟਾ ....ਹੋ ਗਿਆ ਮਾਹੋਲ ਚੇਂਜ ਸਿਰਾ ਗੀਤ 💪

  • @maninder4804
    @maninder4804 11 месяцев назад +25

    ਕਾਫ਼ੀ ਟਾਇਮ ਬਾਅਦ ਗੀਤ ਆਇਆ ਹਨੇਰੀਆਂ ਲਿਆਤੀਆਂ ਬਈ🔥 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ 🌸🌸🌸🙏🙏🙏🙏🙏

  • @sikky21
    @sikky21 11 месяцев назад +3

    ਬਹੁਤ ਵਧੀਆ ਲਿਖਿਆ ਤੇ ਗਾਇਆ। ਸਾਰੀ ਟੀਮ ਨੂੰ ਮੁਬਾਰਕਬਾਦ

  • @happychouhan5633
    @happychouhan5633 11 месяцев назад +3

    ਬਹੁਤ ਵਧੀਆ ਗਇਆ. Waherguru mehar kre🎉🎉🎉

  • @yuvraj232
    @yuvraj232 6 месяцев назад +1

    Bahut Sohni awaz da malik ❤living legend u beauty 😍

  • @bettymaryanchow8417
    @bettymaryanchow8417 11 месяцев назад +7

    Award Winning Song I M Sure This Song Will Take A Award For The Best Song Of The Year

  • @SukhwinderSingh-wq5ip
    @SukhwinderSingh-wq5ip 11 месяцев назад +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @manvigarg268
    @manvigarg268 11 месяцев назад +18

    ਇਹ ਬੰਦਾ ਪੰਜਾਬੀ ਇੰਡਸਟਰੀ ਦਾ ਦਰਿੰਦਾ ਹੈ 🔥🔥🔥🔥

  • @mangamaur
    @mangamaur 10 месяцев назад

    Surjit Khan veer di voice 20 saal pehlan wali, Rab Chardi Klaa Ch Rakhan, Swaad aa giya Beat Sunke, Saari Team Ne Bahut Wadiya Kam Keeta, LOVU

  • @HarbhajanSingh-no8oy
    @HarbhajanSingh-no8oy 10 месяцев назад +1

    ਜਿਉਂਦਾਂ ਮੇਰੇ ਵੀਰ ਸੁਰਜੀਤ ਖਾਨ ਬਹੁਤ ਹੀ ਖੂਬਸੂਰਤ ਅੰਦਾਜ਼ ਬਹੁਤ ਹੀ ਵਧੀਆ ਆਵਾਜ਼ ਬਹੁਤ ਹੀ ਸੋਹਣੀ ਐਕਟਿੰਗ ਬਹੁਤ ਪੁਰਾਣਾ ਗੀਤ ਵਧਾਈ ਨਵੇਂ ਸਾਲ ਦੀ ੍ਰ ਜੇ ਤੇਰਾ ਦਿਲ ਸੋਹਣਾ ਹੁੰਦਾ ੍ ਸਾਡੇ ਇੰਡੀਆ ਚ ਰਿਜ਼ਕ ਬਥੇਰਾ ੍ ਕਹਿ ਕੇ ਸਾਬ ਨੂੰ ਕਰਾ ਲੈ ਮੈਨੂੰ ਭਰਤੀ ਬਹੁਤ ਹੀ ਵਧੀਆ ਮੇਰੇ ਵੀਰ ਨੇ ਗੀਤ ਗਾਏ ਹਨ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ

  • @dildaamir8637
    @dildaamir8637 10 месяцев назад +176

    ਮਿੱਠੇ ਤੇ ਸੁਰੀਲੇ ਗਾਇਕ ਸੁਰਜੀਤ ਖਾਨ ਜੀ ਦੇ ਫ਼ੈਨ ਲਾਇਕ ਕਰੋ ❤

    • @DharminderSingh-bd2eb
      @DharminderSingh-bd2eb 10 месяцев назад +9

      ❤❤🎉🎉

    • @karandeep4431
      @karandeep4431 9 месяцев назад +1

      Sahi gal veera

    • @ladishadaladi0786
      @ladishadaladi0786 9 месяцев назад +4

      ਬਿਲਕੁਲ 100000001%% ਸਹੀ ਕਿਹਾ ਬਾਈ ਜੀ ਮੇਰਾ ਸੁਪਨਾ ਬਾਈ ਜੀ ਨੂੰ ਮਿਲਣ ਦਾ ਪਰ ਸਰੀਰ ਸਾਥ ਨਹੀਂ ਦੇਂਦਾ ਇੱਕ ਵਾਰੀ ਮਿਲਣਾ ਜਰੂਰ ਆ ਇੱਕ ਗਾਣਾਂ ਹੋਰ ਆ ਵਡੇ ਬਾਈ ਜੀ ਦਾ ਉਦਾਂ ਤਾਂ ਬਹੁਤ ਆ ਪਰ ਟਰੱਕਾਂ ਵਾਲੇ ਵੱਜਦੇ ਆ ਓ ਹੋ ਕਿਆ ਗਾਣੇ ਆ ਰੱਬਾ ਏਨਾਂ ਨੂੰ ਕਿਸੇ ਦੀ ਨਜ਼ਰ ਨਾਂ ਲਗੇ ਰਹਿੰਦੀ ਦੁਨੀਆਂ ਤੱਕ ਆਬਾਦ ਰਹਿਣ ਸਾਰੇ ਸਿੰਗਰ ਪਰ ਏਨਾਂ ਵਰਗੇ ਜਾਂਣ ਹੀ ਨਾਂ ਦੁਨੀਆਂ ਤੋਂ
      ਰੱਬ ਰਾਜ਼ੀ ਰਖੇ ਸਿਹਤ ਹਮੇਸ਼ਾ ਤਾਜ਼ੀ ਰਖੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਮੇਰੇ 10 ਗੁਰੂ ਤੇ 11ਵੇੰ ਪੀਰ

    • @DollyGrewal-ik6uv
      @DollyGrewal-ik6uv 8 месяцев назад

      🎉

    • @RAJVEERSINGH-uh5bw
      @RAJVEERSINGH-uh5bw 8 месяцев назад

      Qaaqaqq😊lqq😊​@@karandeep4431

  • @SANDHUSAAB-mi6yg
    @SANDHUSAAB-mi6yg 9 месяцев назад +4

    ਜੇ ਗੱਲ ਕਰਾਂ ਮੈਂ 1992_94ਦੇ ਦਹਾਕੇ ਦੀ ਉਦੋਂ ਅਸੀਂ ਕਵਾਰੇ ਹੁੰਦੇ ਸੀ ਬੰਨੂੜ ਕੋਲ ਇੱਕ ਪਿੰਡ ਵਿੱਚ ਕਿਸੇ ਮਜਾਰ ਤੇ ਬਹੌਤ ਸਾਰੇ ਸਿੰਗਰ ਆਏ ਸੀ ਪਰ ਉਦੋਂ ਇੱਕ ਗਾਣਾ ਖਾਨ ਵੀਰੇ ਦਾ ਕੌਣ ਫੋਨ ਤੇ ਟਟੀਰੀ ਜਿਹੀ ਬੋਲਦੀ ਨੇ ਸਾਰਾ ਮੇਲਾ ਲੁੱਟ ਲਿਆ ਸੀ ਅੱਜ ਫੇਰ ਸਾਡਾ ਵੀਰ ਅੱਤ ਕਰਾ ਗਿਆ ਗਾਣੇ ਸਾਰੇ ਬਹੁਤ ਵਧੀਆ ਨੇ ਪਰ ਕਹਿੰਦੇ ਆ ਕਿ ਇੱਕ ਪੁੱਤ ਜਿਆਦਾ ਪਿਆਰਾ ਹੁੰਦਾ
    ਚੜਦੀ ਕਲਾ ਚ ਰੱਖੇ ਰੱਬ

  • @gillsuspect912
    @gillsuspect912 11 месяцев назад +16

    Surjit khan is a jewel of this industry 🙏🏻❤️

  • @gurmansinghgill6323
    @gurmansinghgill6323 11 месяцев назад +1

    bhut sohna geet bai ji bhut wait rehndi aw thode geetan di plzz back to back aoundo bai ji hun apne song

  • @sukhdevkhan4430
    @sukhdevkhan4430 10 месяцев назад

    ਕਿਆ ਬਾਤ ਖਾਨ ਜੀ ਬਹੁਤ ਹੀ ਵਧੀਆ ਅੱਲ੍ਹਾ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @Ronaldopro.
    @Ronaldopro. 11 месяцев назад +4

    Already Played It Like More Than Hundred Times!! Loved It

  • @damandeepkaur3142
    @damandeepkaur3142 11 месяцев назад +8

    This song’s gonna hit the charts 📈

  • @binnusharma8394
    @binnusharma8394 11 месяцев назад +7

    That's a great song! Congratulations! Hoping for it to be a big hit and achieve great success!

  • @tonypuri2930
    @tonypuri2930 11 месяцев назад +1

    Love from Haryana ❤
    Bhot bdiya lga song ❤

  • @RobinChawla-nt7nh
    @RobinChawla-nt7nh 9 месяцев назад

    🎉surjit khan veer ji tuc song jehda v relase krdy i us ch kudiya diya siraa toh chuniia nhi lohndy.josh aunda song sunky love yu veere

  • @seemarani2755
    @seemarani2755 11 месяцев назад +3

    Bot bot ghaint lyrics vocals and video . Bot e wadia project by team . ❤🎉. Hats off👏

  • @pammaalamgiriya1713
    @pammaalamgiriya1713 11 месяцев назад +4

    ਗੀਤ ਨੂੰ ਲਾਈਕ ਵੀ ਕਰਾ ਕਰੋ
    ਤਾਂ ਕਿ ਗੀਤ trending ਵਿੱਚ ਆ ਜਾਵੇ

  • @banitachouhan5165
    @banitachouhan5165 11 месяцев назад +4

    The lyrics and the voice are just uff 🔥🔥🔥🔥

  • @Gursehaj05911
    @Gursehaj05911 10 месяцев назад

    ਬਹੁਤ ਸੋਹਣੀ ਅਵਾਜ ਆ ੨੨ ਤੁਹਾਡੀ ਜਿਉਦਾ ਰੇਹ
    ਆਪਾ ਫੈਨ ਆ ਤੁਹਾਡੇ
    ਛੋਟੇ ਹੂੰਦੇ ਤੋ ਸੂਣਦੇ ਆ ਰਹੇ ਆ ਤੂਹਾਨੂੰ ੨੨

  • @SarbjitSingh-e9o
    @SarbjitSingh-e9o 11 месяцев назад

    Chlda surjit khan on repeat 🔁

  • @inderjeetsohi8251
    @inderjeetsohi8251 11 месяцев назад +5

    Thisss voice just goes deep into my soul 💓💓

  • @seemarani7418
    @seemarani7418 11 месяцев назад +4

    Legend never dies ❤ sidhu bro live in our hearts.

  • @zagmeetkaur5352
    @zagmeetkaur5352 11 месяцев назад +7

    Pure magic ✨

  • @JatinderSingh-jd4rk
    @JatinderSingh-jd4rk 10 месяцев назад

    ਬਹੁਤ ਹੀ ਵਧੀਆ ਗਾਣਾ ਸੁਣ ਕੇ ਨਜ਼ਾਰਾ ਆ ਗਿਆ ਬਹੁਤ ਟਾਈਮ ਬਾਅਦ ਬਾਈ ਸੁਰਜੀਤ ਖਾਂ ਦਾ ਗਾਣਾ ਗਾਇਆ ❤❤❤❤

  • @vickykhalsag
    @vickykhalsag 10 месяцев назад

    Bahut der baad wapsi kiti veer ji tusi, tuhadi ta awaz vich hi bahut Josh hai, tuhadi awaz sunde hi pabb Bhangra paun nu uthan lag jande ne, Bahut khoob hai ji eh song v pehla waleyan Wang👍

  • @SANDHUSAAB-mi6yg
    @SANDHUSAAB-mi6yg 9 месяцев назад +3

    ਹੱਸਿਆ ਨਾ ਕਰ ਤੋਂ ਬਾਦ ਫੇਰ ਅੱਤ ਕਰਾ ਗਿਆ ਸੁਰਜੀਤ ਖਾਨ
    ਹੁਣ ਥੋਨੂੰ ਕਿੰਗ ਖਾਨ ਕਹਿਣਾ ਬਣਦਾ ਏ ਜੀ

  • @jainrecords2555
    @jainrecords2555 11 месяцев назад +4

    The voice is just magical 💗💖☺️☺️

  • @zaildarsaab4123
    @zaildarsaab4123 11 месяцев назад +10

    There is some vibration in your voice that connects to heart... just awesome.

  • @arundhiman9270
    @arundhiman9270 10 месяцев назад

    Jadon turdi madak de naal O jutti Chu Chu krdi aa....Golden Era 🔥🔥🔥🔥🔥❤❤❤❤❤❤❤

  • @itsdeep4732
    @itsdeep4732 11 месяцев назад +1

    Siraa 22 G❤

  • @drishtibansal5211
    @drishtibansal5211 11 месяцев назад +13

    This song is not only famous in Punjab but its also ruling over India 💯🔥

    • @karnbadesha87
      @karnbadesha87 11 месяцев назад

      Eini v nhi gal 😮😮😮

    • @SinghPB71
      @SinghPB71 10 месяцев назад

      Best of luck from team #RurkiHiranProdution team ✔️❤❤

  • @harishverma6250
    @harishverma6250 11 месяцев назад +9

    Heavenly voice 🌟

  • @husanpreet1948
    @husanpreet1948 11 месяцев назад +4

    cannot forget this song ❤️

  • @crazyboysmedia793
    @crazyboysmedia793 11 месяцев назад

    Sidha dil ko chhu gaya iske lyrics ❤️❤️...HeArT tOuChIng 👍

  • @jawandhasab8121
    @jawandhasab8121 10 месяцев назад

    V v nice song little champion 🏆
    Waheguru tarkki dewe
    God bless you 🎉

  • @UshaRani-py5fp
    @UshaRani-py5fp 11 месяцев назад +7

    Radiant vocals 🌟🎤

  • @jonysingh6886
    @jonysingh6886 11 месяцев назад +4

    True artistry 🌠

  • @mehar1858
    @mehar1858 11 месяцев назад +4

    on repeat 40 times ❤

  • @JaspreetsinghBachhal-d9c
    @JaspreetsinghBachhal-d9c 10 месяцев назад +1

    Shaib Singh modal de acting bai siraaa💪💪💪💪💪

  • @MukeshSharma-zv6he
    @MukeshSharma-zv6he 11 месяцев назад

    Congratulations sir ji 💔😍 waheguru chardikla ch rakhe🙏

  • @lovemasti531
    @lovemasti531 11 месяцев назад +4

    I am glad to hear this song ❤️❤️

  • @GaganBhangwan-dv5dl
    @GaganBhangwan-dv5dl 11 месяцев назад +4

    Legend ❤

  • @yashsharma9538
    @yashsharma9538 11 месяцев назад +3

    Music + Lyrics + voice= Positive feel ❤️

  • @thefamous5891
    @thefamous5891 11 месяцев назад

    ਬਹੁਤ ਸਮੇਂ ਬਾਅਦ ਅਵਾਜ਼ ਸੁਣੀ 22 ਤੁਹਾਡੀ। ਅਨੰਦ ਆ ਗਿਆ

  • @lakshyapreetsinghjatt07
    @lakshyapreetsinghjatt07 10 месяцев назад

    Sirra song
    .
    .
    Apne paira te aap khade hoye aa.....!
    loka di nigaah ch rahio chade hoye aa....!!

  • @yadavverma6261
    @yadavverma6261 11 месяцев назад +6

    Uplifting vibes 🌈

  • @princesandha6644
    @princesandha6644 10 месяцев назад +1

    ਬਹੁਤ ਵਧੀਆ ਗੀਤ ਜੀ ਤੁਹਾਡੀ ਕੈਸਟ ਯਾਰੀ ਮੇਰੇ ਨਾਲ ਲਾਕੇ ਬਹੁਤ ਵਧੀਆ ਸੀ

  • @HarjinderSingh-eu9le
    @HarjinderSingh-eu9le 7 месяцев назад

    ਬਹੁਤ ਮੁਬਾਰਕਾਂ ਖੁਸ਼ ਰੱਖਣ ਵਾਹਿਗੁਰੂ.ਜੀ.ਜਿੰਦਬਾਦ ਜਿੰਦਬਾਦ 💘💘💘💘💘

  • @preetSingh-vi3mt
    @preetSingh-vi3mt 11 месяцев назад

    ਵਾਹ ਜੀ ਵਾਹ ਮਾਰੇ ਪੁਆਦ ਕਾ ਗੀਤ ਸੱਚੀ ਸੁਆਦ ਲਿਆ ਦਿਆ ਸੁਰਜੀਤ ਖ਼ਾਨ ਵੀਰ ਨੇਂ ਜਿਉਂਦਾ ਰਹਿ ਬਾਈ ਮਾਰੀ ਬੋਲੀ ਮਾਰਾ ਦੇਸ਼,,, ਪੁਆਧ ❤❤❤❤

  • @jass12sidhu14
    @jass12sidhu14 11 месяцев назад

    Bhaut tym ho gya udik kardeya nu..bhut khoob

  • @jagdeepdhaliwal3515
    @jagdeepdhaliwal3515 11 месяцев назад +1

    Surjit khan di awaj da v koi tod ni❤

  • @mehmetsebabpolat9099
    @mehmetsebabpolat9099 11 месяцев назад

    Really Luvd Yr Song... Yr Bigst Fan Sach Me..

  • @Ali41NEYMAR
    @Ali41NEYMAR 11 месяцев назад

    Dil Jeet Lea Veer Eh Song Gaa K.

  • @punjabikhadkadhadkano.1783
    @punjabikhadkadhadkano.1783 5 месяцев назад

    I am listening surjit khan from 1998..I like all songs of surjit khan.my fevorite singer surjit khan

  • @LiladharVerma-z5s
    @LiladharVerma-z5s 10 месяцев назад

    Surjit khan bai ji ...Keep it up ...voice bahut jabardast h ji ....full song aun deyo plz 🎶🤘🎹💝

  • @sukhveersran9984
    @sukhveersran9984 11 месяцев назад

    Tari awaj ch bhot damm a veera ❤ Baki Sidhu bai da fan aa pakka ❤

  • @preetlove2034
    @preetlove2034 10 месяцев назад +2

    ਜੀਉ ❤ ਬਾਬਾ ਮੇਹਰ ਕਰੇ ❤️🙏

  • @LaddiGill-z4y
    @LaddiGill-z4y 10 месяцев назад

    ਬਹੁਤ ਵਧੀਆ ਗਾਈਕੀ khan ਸ਼ਾਬ ਦੀ ❤old is gold 🥇

  • @SUKHWINDERSINGH-ly2qw
    @SUKHWINDERSINGH-ly2qw 11 месяцев назад +1

    ❤bahut he ਸੋਹਣਾ geet veer g 💥

  • @ramzantiwana6771
    @ramzantiwana6771 10 месяцев назад +1

    Kia bat Ay vi_ Vadia g

  • @iapetosofficial9078
    @iapetosofficial9078 11 месяцев назад

    Surjit Khan Ji Rocks .... End Aa Song.. Ade Hoye Aa

  • @sukhbirgujjar6205
    @sukhbirgujjar6205 10 месяцев назад +1

    आवाज आज vi ओहि सुपर डुपर बुलंद सदा बहार सुरजीत खान ❤ (सुखबीर सरपंच अम्बाला)

  • @PBX29.93
    @PBX29.93 11 месяцев назад +1

    ਕੋਕੇ ਜੱੜਤੇ ਖਾਨ ਬਾਈ ❤❤❤❤

  • @shahjahankhan4095
    @shahjahankhan4095 11 месяцев назад +1

    Congratulations to entire team specially Dhruv.
    God bless 🙌

  • @boukdailypost3861
    @boukdailypost3861 9 месяцев назад

    ਤੇਰੇ ਗੀਤ ਅੱਜ ਵਰਗੇ ਕਲਾਕਾਰ ਦੇ ਕਿੱਥੋਂ ਰੀਸ ਕਰ ਲੈਣਗੇ ਬਹੁਤ ਵਧੀਆ ਗੀਤ ਹੈ ਬਾਈ ਤੇਰਾ ਬਸ ਫੱਟੇ ਚੱਕੀ ਚੱਲ

  • @Gursajanbillar-Vlogs
    @Gursajanbillar-Vlogs 7 месяцев назад +2

    ਪੁਆਧ belt Wale ਹਾਜ਼ਰੀ ਲਵਾਓ ਜੀ,😍🥰🙏

  • @punjabsandhu6294
    @punjabsandhu6294 11 месяцев назад

    old is gold khan craa e londa jdo v londa bhut kamal da gaana a

  • @mpmodel9032
    @mpmodel9032 10 месяцев назад

    Excellent sir ji. Surjeet khan... Zindabaad. Great shoot. Beautiful❤ song. Sir ji menu apna song shoot karan da moka mil sakhda.. Mp model. Pa. Surinder farishta khule shah ji. Arvinder bhatti Actor. Santa banta actor. All relatives.

  • @pascuallaquitagrau4595
    @pascuallaquitagrau4595 11 месяцев назад

    Dil Jeet Lea Veer Eh Song Ne Bhut Hi Vdiya Song Hai Bro

  • @tigerssingh1073
    @tigerssingh1073 11 месяцев назад +1

    🔥🔥🔥🔥🔥🔥🔥💯💥

  • @riarcharan
    @riarcharan 10 месяцев назад

    ਚੁੱਕੀ ਚੱਲ ਫੱਟੇ ਸ਼ੇਰਾਂ …. ਬੱਸ ਹਾਰ ਨੀ ਮੰਨਣੀ ਕਦੇ ਵੀ ਅੱਜ ਕੱਲ੍ਹ ਦੇ ਸ਼ਲਾਰੂਆ ਮੋਹਰੇ

  • @garryShah5497
    @garryShah5497 7 месяцев назад

    Ek mithi ty surili awaz dy Malik Surjit Khan 22 ji.mahan singer ny.koyi ihna di Rees nahi kar sakda Punjabi folk song wich.

  • @The_Onkar
    @The_Onkar 11 месяцев назад

    Att song 👌👌
    Surjit khan is back💪💪

  • @psychoblackmailer8500
    @psychoblackmailer8500 10 месяцев назад

    Nice song after a long long time..
    Surjit khan has a good voice texture...
    Good luck...👍

  • @HarpreetSingh-ku4ef
    @HarpreetSingh-ku4ef 11 месяцев назад

    ਆਵਾਜ਼ ਦੇ ਰਾਜੇ ਬਹੁਤ ਸੋਹਣਾ ਗੀਤ❤

  • @HarpalSingh-ru3he
    @HarpalSingh-ru3he 10 месяцев назад

    Chhote veer bhut vadia voice diti malak ne

  • @sandeepmachal1188
    @sandeepmachal1188 11 месяцев назад

    Basouli Wala Khan Siraaa Gallbaat💪🏻🔥❣️ Ranimajra Basouli Raiwali Area😍

  • @basaranustbas9861
    @basaranustbas9861 11 месяцев назад

    No Word To Say.. O Ji Bahut Badhiya Song Laga Menu.

  • @selcuktecer7072
    @selcuktecer7072 11 месяцев назад

    Sirra Hi La Ta... Bar Bar Daikhan Da Dil Karda.

  • @paramjitsingh4678
    @paramjitsingh4678 10 месяцев назад +1

    My favourite singer ❤ love you bai